Тёмный

Moga | ਸ਼ਿਵ ਸੈਨਾ ਆਗੂ ਨੇ ਭਰਾ ਤੇ ਸਾਥੀਆਂ ਨਾਲ ਮਿਲ ਕੇ ਕੀਤਾ ਨੌਜਵਾਨ ਦਾ ਕXਤXਲ, ਮੋਗਾ 'ਚ ਵੱਡੀ ਵਾਰਦਾਤ 

ABP Sanjha
Подписаться 2 млн
Просмотров 53 тыс.
50% 1

Moga | ਸ਼ਿਵ ਸੈਨਾ ਆਗੂ ਨੇ ਭਰਾ ਤੇ ਸਾਥੀਆਂ ਨਾਲ ਮਿਲ ਕੇ ਕੀਤਾ ਨੌਜਵਾਨ ਦਾ ਕXਤXਲ
#Crime #Moga #Shivsena #abplive
ਮੋਗਾ 'ਚ ਵੱਡੀ ਵਾਰਦਾਤ
ਸ਼ਿਵ ਸੈਨਾ ਆਗੂ ਨੇ ਕੀਤਾ ਨੌਜਵਾਨ ਦਾ ਕਤਲ
ਮੁਲਜ਼ਮ ਸ਼ਿਵ ਸੈਨਾ ਆਗੂ ਪੰਕਜ ਚੋਪੜਾ ਸਮੇਤ 6 'ਤੇ ਮਾਮਲਾ ਦਰਜ਼
ਨਿੱਜੀ ਰੰਜਿਸ਼ ਕਾਰਨ ਵਾਰਦਾਤ ਨੂੰ ਦਿੱਤਾ ਅੰਜਾਮ
ਮੋਗਾ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।
ਕਾਤਲਾਂ 'ਚੋਂ ਇਕ ਸ਼ਿਵ ਸੈਨਾ ਪੰਜਾਬ ਦਾ ਯੂਥ ਆਗੂ ਦੱਸਿਆ ਜਾ ਰਿਹਾ ਹੈ।
ਮਾਮਲਾ ਪੁਰਾਣੀ ਰੰਜਿਸ਼ ਦਾ ਹੈ |
ਦੱਸਿਆ ਜਾ ਰਿਹਾ ਹੈ ਮ੍ਰਿਤਕ ਨੌਜਵਾਨ 21 ਸਾਲਾ ਹਰਵਿੰਦਰ ਸਿੰਘ ਬੁੱਕਣਵਾਲਾ ਰੋਡ ਮੋਗਾ ਚ
ਰਾਤ ਕਰੀਬ 10 ਵਜੇ ਆਪਣਾ ਸੈਲੂਨ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ
ਇਸ ਦੌਰਾਨ ਕੁਝ ਵਿਅਕਤੀਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ
ਨੌਜਵਾਨ ਆਪਣੀ ਜਾਨ ਬਚਾਉਣ ਲਈ ਭੱਜ ਕੇ ਕਿਸੇ ਦੇ ਘਰ ਵੜ ਗਿਆ
ਪਰ ਹਮਲਾਵਰਾਂ ਨੇ ਘਰ 'ਚ ਜਾ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਮੌਤ ਦੇ ਘਾਟ ਉਤਾਰ ਦਿੱਤਾ |
ਪੁਲਸ ਨੇ ਇਸ ਮਾਮਲੇ 'ਚ ਸ਼ਿਵ ਸੈਨਾ ਪੰਜਾਬ ਉੱਤਰੀ ਭਾਰਤ ਦੇ ਯੂਥ ਆਗੂ ਪੰਕਜ ਚੋਪੜਾ ਸਮੇਤ
6 ਲੋਕਾਂ ਤੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
RU-vid: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Опубликовано:

 

10 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 106   
@KartarSingh-es8mo
@KartarSingh-es8mo 20 дней назад
ਇਹ ਚਵਲ ਸਿਵ ਸੈਨਾ ਵਾਲੇ ਪੰਜਾਬ ਦਾ ਮਹੌਲ ਖਰਾਬ ਕਰ ਰਹੇ ਨੇ ਇਹਨਾਂ ਨੂੰ ਡਿਬਰੂਗੜ ਭੇਜੋ
@krmjt
@krmjt 18 дней назад
Bhagwant maan ch eni himmat nahi hun, oh ta sikha nu bhej sakda
@gulshanchandi2860
@gulshanchandi2860 18 дней назад
ਇਹਨਾ ਚਵਲਾ ਦੀਆ , ਵੱਡ ਦਿਓ
@freetime187
@freetime187 17 дней назад
Amritpal kol😂
@SukhwinderSinghSukhwinde-tj6ij
@SukhwinderSinghSukhwinde-tj6ij 17 дней назад
​@@freetime187ਹਰ ਗੱਲ ਤੇ ਆਪਣੀ ਭੈਣ ਨਾ ਤੋਰਿਆ ਕਰ । ਗਸਤੀ ਦੇ ਆਡਿਆ ।
@freetime187
@freetime187 17 дней назад
@@SukhwinderSinghSukhwinde-tj6ij ok chal Teri bhen tor dinde fer je meri nahi torni ta gandeya aandeya😂😂💩😂😂
@gavymaan2417
@gavymaan2417 19 дней назад
ਹੁਣ ਕਿੱਧਰ ਗਏ ਸਿਵ ਸੈਨਾ ਵਾਲੇ ਬਾਈਕਾਟ ਕਰੋ ਇਹਨਾਂ ਦਾ ਸਕਿਉਰਟੀਆਂ ਦੇਣੀਆਂ ਬੰਦ ਕਰੋ ਇਹ ਮਾਹੌਲ ਖਰਾਬ ਕਰ ਰਿਹਾ ਪੰਜਾਬ ਦਾ ਸਿਵ ਸੈਨਾ ਵਾਲੇ
@gagansingh4969
@gagansingh4969 20 дней назад
ਸਿਵ ਸੈਨਾ ਨੂੰ ਖੰਡਾ ਕਿਰਪਾਨ ਰੱਖਣ ਦੀ ਇਜਾਜ਼ਤ ਕਿਸ ਨੇ ਦਿਤੀ ਡਿਬਰੂਗਡ ਭੇਜੋ ਇਹਨਾ ਨੂੰ
@ASTeer1699
@ASTeer1699 20 дней назад
76 saal galam reh k Sikh aj v ni samje ki ho raha.
@user-ie6wi9jw5h
@user-ie6wi9jw5h 19 дней назад
Yenu hi kirpan rakhan di azadi hai.hun thuhada dimag theek karna paina.aik inchi di kirpan rakhya karoga.samja
@kamalsingh-dc1vs
@kamalsingh-dc1vs 20 дней назад
ਮੋਗੇ ਵਾਲੇਉ ਮਰੇ ਹੋਏ ਹੋ। ?? ਸ਼ਿਵ ਸੈਨਾ ਵਾਲੇਆ ਨੂੰ ਵੀ ਬਰਾਬਰ ਲਟਾ ਦੇਵੋ
@MalkitSingh-gz6zb
@MalkitSingh-gz6zb 19 дней назад
Right
@GurjantsinghChahal-zq3il
@GurjantsinghChahal-zq3il 19 дней назад
ਸਿਵ,ਸੈਨਾ, ਵਾਲੇ, ਗੈਂਗਸਟਰ, ਹਨ,
@jasbirsingh-wi9mx
@jasbirsingh-wi9mx 19 дней назад
ਹੁਣ ਮੀਡੀਆ ਦੇ ਬਾਕੀ ਚੈਨਲ ਕਿੱਥੇ ਆ, ਹੁਣ ਤੱਕ ਕਾਤਲ ਕਿਉਂ ਨਹੀਂ ਫੜੇ ਗਏ।
@gagansingh4969
@gagansingh4969 20 дней назад
ਹੋਰ ਦਿਉ ਸਕਿੳਉਟੀ
@ragipartapsinghji
@ragipartapsinghji 19 дней назад
ਹੁਣ ਸ਼ਿਵ ਸੈਣਾ ਵਾਲਿਆਂਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਬਿੱਟੂ ਤੇ ਜਾਖੜ ਨੂੰ ਇਨਾ ਸ਼ਿਵ ਸੈਨਿਕ ਆਗੂਆਂ ਜਿਹੜੇ ਅੱਤਵਾਦੀ ਹਨ ਇਨਾ ਨੂੰ ਸਜ਼ਾ ਦਵਾਉ
@sanjogtarani3997
@sanjogtarani3997 20 дней назад
ਫਾਂਸੀ ਦਿਉਂ
@usman3819
@usman3819 19 дней назад
ਬਹੋਜਨ ਸਮਾਜ ਨੂੰ ਜਾਤ ਹਂਕਾਰੀਆਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ
@DeepGill-wg2ur
@DeepGill-wg2ur 19 дней назад
ਇਹ ਬੰਦਾ ਬਚਣਾ ਨੀਂ ਚਾਹੀਦਾ
@atulmahajan4854
@atulmahajan4854 20 дней назад
Hun shiv sena bare ki kaho ge
@hanishjaspal7807
@hanishjaspal7807 20 дней назад
😂😂 j kattal hi krta ta mamala kyu darj kitta. , remand te lawo
@sunnyguru7006
@sunnyguru7006 20 дней назад
Shiv sena Security Radh karo !
@Surinder7980
@Surinder7980 18 дней назад
ਪੰਜਾਬ ਚ ਇਹਨਾਂ ਅੱਤਵਾਦੀਆਂ ਨੂੰ ਖੁੱਲ੍ਹੀ ਛੋਟ ਮਿਲੀ ਹੋਈ ਏ। ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ।
@ranjitsinghbains2476
@ranjitsinghbains2476 20 дней назад
Shiv sena gunda gardi kardi aa
@GurleenKaur-bg6jo
@GurleenKaur-bg6jo 18 дней назад
ਹੁਣ ਅਮਿਤ ਅਰੋੜਾ ਕਿਉ ਨਹੀ ਬੋਲਿਆ
@MohanSingh-gt9ks
@MohanSingh-gt9ks 19 дней назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ranjeetkaur680
@ranjeetkaur680 20 дней назад
Sunil.jahkar.hun.kitha.margia
@lakheeaulakh2475
@lakheeaulakh2475 20 дней назад
Marr gya Sunil jakhar, usdi jubaan vich keere pai gye ne, hunn NAHI bolda
@manmohansingh2809
@manmohansingh2809 19 дней назад
Oh di boli lagi c . Vick chukaya. Ih nahin. Ohde varge bahut hindu sikh. Sabdi atma mar chuki hai.
@tarjindersingh4517
@tarjindersingh4517 20 дней назад
This is a act of terrorism where Bhagwant and INA where is Bhagwant your NSA
@kamalsingh-dc1vs
@kamalsingh-dc1vs 20 дней назад
Shiv sena vale Punjab da mahaul kharab kar rahe ne
@baljeetsingh2534
@baljeetsingh2534 20 дней назад
Sab BJP di seh te ho riha h jo ki punjab da mahol khrab karna chahundi h
@freetime187
@freetime187 17 дней назад
ਸਲੂਣਾ ਵਾਲੇ ਨਾਈ ਵੀ ਘੱਟ ਨੀ ਯਾਰ ਪੈਸੇ ਦੀ ਹਵਾ ਕਰਦੇ
@JaspalSingh-xf8ys
@JaspalSingh-xf8ys 20 дней назад
Hun na buta cylce chor na bitta cycle chor nabitu buchar na jakhar .ihna di nu hun lakes ho gya .sikh koi karda ta sare media te saye hona c.godi media v dalla hai .ih v nhi dikhayega.
@jobansandhuverka
@jobansandhuverka 20 дней назад
hun kithe mar gye baki shiv sena wala jado koi ena kuj khenda te odho bakwas karn a jande o
@Sukhvir_kaur120
@Sukhvir_kaur120 20 дней назад
Eh aukthi shiv sena valia mgr vaddi power khadi hai tan hi loka bara galat bolda hai
@GurmeetSingh-ud1dv
@GurmeetSingh-ud1dv 18 дней назад
ਚੰਗਾ ਹੋਇਆ ਫੜਿਆ ਗਿਆ ਨਹੀ ਬਿਕਾਉ ਮੀਡੀਆ ਖਾਲਿਸਤਾਨੀ ਨੇ ਸ਼ਿਵ ਸੈਨਾ ਆਗੂ ਮਾਰਤਾ ਪਾਕਿਸਤਾਨ ਇੰਗਲੈਂਡ ਅਮਰੀਕਾ ਆਸਟਰੇਲੀਆ ਤੋਂ ਪੈਸੇ ਆਏ ਤਾਰਾ ਗੇੰਗਸਟਾਰ ਨਾਲ ਵੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨਾਲ ਵੀ ਏਨਾ ਏਹੀ ਕਹਿਣਾ ਸੀ
@user-ue9vl9br4p
@user-ue9vl9br4p 17 дней назад
ਹੁਣ ਬਾਂਦਰ ਸੇਨਾ ਤੇ bjp ਆਗੂ ਚੁੱਪ ਕਿਓਂ ਹਨ
@Gill-i9o
@Gill-i9o 16 дней назад
ਸ਼ਿਵ ਸੈਨਾ ਆਗੂ ਨੂੰ ਤਾ ਤਾਮਿਲਨਾਡੂ ਦੀ ਜੇਲ ਵਿੱਚ ਭੇਜੋ
@malhisaab5387
@malhisaab5387 18 дней назад
ਆਤਕ ਮਚਾ ਰੱਖੀਆਂ ਇਹਨਾਂ ਨੇਂ ਸ਼ੇਵ ਸ਼ੇਨਾ ਵਾਲੀਆਂ ਨੇਂ
@rangkarmitv24
@rangkarmitv24 17 дней назад
ਪੰਜਾਬ ਸਰਕਾਰ ਸਖਤ ਕਾਰਵਾਈ ਕਰੇ, ਪਰ ਸ਼ਿਵ ਸੈਨਿਕ ਸਰਕਾਰ ਨੇ ਆਪ ਹੀ ਪਾਲੇ ਨੇ।
@mittiputtmajhail2960
@mittiputtmajhail2960 19 дней назад
Shiv Sena in PB means, Urban gundas. All be arrested and send to Dibrugarh.
@LovelySingh-sl6fs
@LovelySingh-sl6fs 19 дней назад
Shri waheguru Sahay maharaj ji
@Paraforce959
@Paraforce959 19 дней назад
Hun bol lo hindu khatara vich a Hun ta apne ap he mar reha a Jdo kdo sikh bolda odo bolda hindu khatara vich a Jo shi hindu sikh muslim a bhaichara vich rhnda a Aa amrtilordda warge bolda a😊
@kulwantsingh3687
@kulwantsingh3687 19 дней назад
Aap sarkar ne amritpal nu bina kise crime to dibrugarh bhejia, per shivsena wale sikhan bare galat bolde han ta C. M nu sunai nahi dinda.
@user-po9ck4kw3t
@user-po9ck4kw3t 19 дней назад
ਪੰਜਾਬ ਸਰਕਾਰ ਸ਼ਿਵਸੈਨਾ ਨੂੰ ‌ਗੰਨਮੈਨ ਦੇ ਦੇ ਸਿਰ ਉਤੇ ਬੈਠਿਆ ਆ ਇੱਕ ਨਜਾਇਜ਼ ਬੱਚਾ ਮਰ ਦਿੱਤਾ ਗਿਆ ਆ ,, ਪੰਜਾਬ ਦੇ ਲੋਕਾਂ ਨੂੰ ਇੱਕ ਹੋਣਦੀ ਲੋੜ
@gurcharansinghkanwar6805
@gurcharansinghkanwar6805 19 дней назад
Shiv sena wale attwadia nu nathh pauni bahut zaruri hai.Par Sarkar ta khassi hoyee pyee ai.
@manmohansingh2809
@manmohansingh2809 19 дней назад
Bhagwanteya NSA sirf sikhan vaaste.
@amanmahal7082
@amanmahal7082 19 дней назад
😢
@lakheeaulakh2475
@lakheeaulakh2475 20 дней назад
Sure in this case eh aapsi ranjish daa bann gya kyoke eh shiv Sena daa Banda Katal hai.
@Jagjitsingh001Hundal-gs9ey
@Jagjitsingh001Hundal-gs9ey 17 дней назад
Insaf morcha nikalna chahida
@user-pt1fq9pf8e
@user-pt1fq9pf8e 18 дней назад
ਜੇਹੜੇ ਜੇਹੜੇ ਸ਼ਿਵ ਸੈਨਾ ਦੇ ਲੀਡਰ ਥਾਪਰ ਗੋਰੇ ਲਈ ਪੰਜਾਬ ਤੇ ਸਿੱਖ ਨੂੰ ਮਾੜੇ ਕਹਿੰਦੇ ਸੀ ਹੁਣ ਸੁਨੀਲ ਜਾਖੜ ਸਾਬ ਮੋਗੇ ਵਾਲੇ ਮੁੰਡੇ ਲਈ ਕੋਈ ਮੁੱਦਾ ਚੁੱਕਣ ਗਏ ਜਾ ਫਿਰ ਬੀਜੇਪੀ ਸਿਰਫ ਸਿੱਖਾਂ ਖਿਲਾਫ ਹੀ ਬੋਲਦੀ ਜਦੋਂ ਥਾਪਰ ਦੇ ਕਿਪਨਾ ਵੱਜਿਆ ਤਾਂ ਐ ਲੋਕ ਕਹਿੰਦੇ ਸੀ ਪੰਜਾਬ ਚ ਹਿੰਦੂ ਸਵੇ ਨਹੀਂ ਤੇ ਹੁਣ ਤੁਸੀ ਇਕ ਜੌ ਕੀਤਾ ਹੂ n
@munishverma1668
@munishverma1668 16 дней назад
Thik hai shiv Sena Wale v age aa rhe ne nhi ta nihanga di news sunn nu mildi si
@asismogaofficial5764
@asismogaofficial5764 19 дней назад
Hathyaar rkhna maadi gll ni Self defence hona jaroori aa ehna Dina ch
@gursharansingh3033
@gursharansingh3033 19 дней назад
Bhagwa ਆਤੰਕ ਪੰਜਾਬ wich bahut hai
@user-yi8if4nk7h
@user-yi8if4nk7h 17 дней назад
Ena. Tai. Sakht. Karvae.hone.chahede.a
@user-rr6ks9uu7b
@user-rr6ks9uu7b 17 дней назад
Sive Sena Wale Gangster Ne
@thepunjabtimes29
@thepunjabtimes29 20 дней назад
Bacheyaan kol v raatnu hatheyaar hone chaahide ne
@MandeepKaur-ke4gr
@MandeepKaur-ke4gr 17 дней назад
अब शिवसेना का आगू अमित अरोड़ा कहां गया शिवसेना मुर्दाबाद
@MalkitSingh-gz6zb
@MalkitSingh-gz6zb 19 дней назад
Shiv Saina Wale Tai Shitar Khande Khoon Da Badla Khoon Daro Nahi Ina Bandran Ton
@user-mm7qx5ho3l
@user-mm7qx5ho3l 17 дней назад
Greeb mazdoor daa koi nahi
@thepunjabtimes29
@thepunjabtimes29 20 дней назад
Kirchaan maariyaan khandaa ni maareyaa
@user-uh6jx2df4j
@user-uh6jx2df4j 19 дней назад
😭😭😭😭😭😭😭😭😭😭😭😭
@gurpreetctu7717
@gurpreetctu7717 18 дней назад
Nahigh jadha Jan hun
@MalkitSingh-gz6zb
@MalkitSingh-gz6zb 18 дней назад
Shiv Saina Wale Nu Jinda Jalado Duro Nahi Khoon Da Badla Khoon
@rajgoyal526
@rajgoyal526 11 дней назад
Do din pehla ek nihg ne ac thik kaarn wale garib ladka nu jaan to mar ditha talwaar marke ho khabr nahi chalaai
@sunnyguru7006
@sunnyguru7006 20 дней назад
Shiv sena 🚫
@samsungedgeplus3588
@samsungedgeplus3588 16 дней назад
Tize din niahng banda maar dindeaa ethe hai e gunda raaz...
@rajgoyal526
@rajgoyal526 11 дней назад
ek hor khabr suni 5 din pehla kuch nihga ne garib dalit kaam raha c jo majdor us dhiya lata todiya sab ne milke hon bolo koy aake daso kine boliya gundagardi kaarn nu
@yuvrajsingh650
@yuvrajsingh650 19 дней назад
Hun boloo bandro .ande shive sean ni hamala krdi kise tea hun dso
@satnamsingh8988
@satnamsingh8988 19 дней назад
🤔🤔🤔🤔🤔😭😭😭😭
@krmjt
@krmjt 18 дней назад
Hun juttian fero ehde
@GurjinderSingh-p6g
@GurjinderSingh-p6g 18 дней назад
Hum Mera Sala koyi shiv sena wala Ni boliya
@harishdhawan9519
@harishdhawan9519 15 дней назад
you first investigate than speek
@jaggasingh988
@jaggasingh988 20 дней назад
O my god
@harishdhawan9519
@harishdhawan9519 15 дней назад
is than why are you barking
@gurpreetctu7717
@gurpreetctu7717 18 дней назад
Hun Sikh jadbaidya kitha na
@Itsgurwinder15798
@Itsgurwinder15798 19 дней назад
Punjabio apna desh khalistan bna lo aithe aun wala time sikh konn ni rehna sarpanch,mamber to le k poora punjab bhaiye ne kbja kr lena
Далее