Тёмный

Moh Diyan Tanda / ਮੋਹ ਦੀਆਂ ਤੰਦਾਂ / EPI- 2 // VICKY PREET SADA PUNJAB / NEW VIDEO 2024 

Sada Punjab
Подписаться 842 тыс.
Просмотров 381 тыс.
50% 1

#sadapunjab #newvideo #vickypreet
SEASON-2
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Pammo
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG...
INSTAGRAM- ...

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 429   
@RajwinderKaur-yf4pk
@RajwinderKaur-yf4pk 14 дней назад
ਪਰੀਤ ਦੀ ਗੱਲ ਬਿਲਕੁਲ ਸਹੀ ਆ ਜਿਸ ਗਰੀਬ ਬੱਚੇ ਨੇ ਨੂੰ ਬਾਹਰ ਭੇਜਣਾ ਹੋਵੇ ਤਾਂ ਬਹੁਤ ਲੋਕਾਂ ਦੇ ਤਰਲੇ ਕੱਢਣੇ ਪੈਂਦੇ ਆ ਆਪ ਗਰੀਬੀ ਕਿਸੇ ਨੂੰ ਨਾ ਦੇਵੇ ਦਿਨ ਤਾਂ ਸਾਰਿਆਂ ਦੇ ਬਦਲੀ ਜਾਂਦੇ ਆ
@kaurkaur468
@kaurkaur468 14 дней назад
ਪ੍ਰੀਤ ਗਰੀਬੀ ਨਾ ਆ ਜਾਵੇ ਕਿਸੇ ਦੇ ਘਰ 😢 ਬਹੁਤ ਕੁਝ ਸੁਣਨਾ ਪੈ ਜਾਦਾ😢
@Gurfateh-iv6gy
@Gurfateh-iv6gy 14 дней назад
ਮੋਹ ਦੀਆਂ ਤੰਦਾਂ ਵੀ ਦੂਜਿਆਂ ਨਾਟਕਾਂ ਵਾਂਗੂੰ ਬਹੁਤ ਸੋਹਣਾ ਵਾ ❤❤❤
@ManpreetKaur-fn1bd
@ManpreetKaur-fn1bd 14 дней назад
ਬਹੁਤ ਵਧੀਆ ਵੀਡੀਉ ਆ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਰੱਖੇ ❤❤ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏
@hardeepkaurgill6633
@hardeepkaurgill6633 14 дней назад
ਸਹੀ ਗੱਲ ਆ ਪ੍ਰੀਤੀ ਦੀ ਗਰੀਬੀ ਜਿਹੜਾ ਉਡਾਉਂਦਾ ਉਸ ਨੂੰ ਹੀ ਪਤਾ ਗਰੀਬੀ ਕੀ ਬਲਾ ਹੁੰਦੀ ਹੈ
@RajbeerSingh-cd8kr
@RajbeerSingh-cd8kr 14 дней назад
ਜਿਸ ਦਿਨ ਮੇਰਾ ਭਰਾ ਚੱਲਿਆ ਸੀ ਨਾ ਮੇਰੇ ਘਰ ਵਾਲੇ ਨੇ ਵੀ ਸੇਮ ਵਿੱਕੀ ਵਿੱਕੀ ਦੇ ਤਰਾਹੀ ਕੀਤਾ ਸੀ ਘਰ ਵਿੱਚ ਲੜਾਈ ਪਾ ਲਈ ਸੀ ਮੈਨੂੰ ਮਿਲਣ ਜਾਣ ਵਾਸਤੇ ਵੀ ਮਨਾ ਕਰ ਦਿੱਤਾ ਤੇ ਮੈਂ ਬਹੁਤ ਮੁਸ਼ਕਿਲ ਨਾਲ ਆਪਣੇ ਭਰਾ ਨੂੰ ਮਿਲਣ ਗਈ ਸੀ
@harsiratkaur2430
@harsiratkaur2430 14 дней назад
Mere husband v same vicky vrge ne😢
@punjabap139
@punjabap139 14 дней назад
Rab eda de jawai na deve kise nu 😢
@pinderkaur4282
@pinderkaur4282 13 дней назад
same here
@Gurmeetkaur-op7rd
@Gurmeetkaur-op7rd 13 дней назад
Preet dee pars vich ki pa lya Jo rkhde ne jo pars nu ghar vich 😂😂😂😂😂😂sahib so cuut love u puttuuu❤❤❤❤
@sukhjitpannu242
@sukhjitpannu242 13 дней назад
ਨੀਂ ਪ੍ਰੀਤੋ ਬਾਂਹ ਚੋ ਪਰਸ ਤਾਂ ਉਤਾਰ ਲੈਅ ਘਰ ਵਿੱਚ ਹੀ ਪਾਈ ਫਿਰਦੀ ਐ😂😂😂
@GURJANTSHTv
@GURJANTSHTv 14 дней назад
ਆਂਟੀ ਜੀ ਵਿੱਕੀ ਭਾਜੀ ਕਮਲ ਵੀਰ ਜੀ ਆਂਟੀ ਹੁਣ ਸਿਆਣੇ ਹੋ ਗਏ ਐਂਟੀ ਤੋਂ ਕੰਮ ਨਾ ਕਰਵਾਇਆ ਕਰੋ ਆਂਟੀ ਨੂੰ ਪ੍ਰੀਤ ਨੂੰ ਕਿਹਾ ਕਰੋ ਬੈਠੀ ਨੂੰ ਰੋਟੀ ਦੇ ਵੀਡੀਓ ਬਹੁਤ ਵਧੀਆ ਹੈ ਇਦਾ ਹੀ ਨਿਊਜ਼ ਸਟੋਰੀਆਂ ਲੈ ਕੇ ਆਉਂਦੇ ਰਿਹਾ ਕਰੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੇ ਗੱਲ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰਿਆ ਕਰੋ❤❤❤❤
@PrabhKaur-c5v
@PrabhKaur-c5v 14 дней назад
ਪਰੀਤ ਦਾ ਸੂਟ ਬਿਲਕੁਲ ਬਕਵਾਸ
@babita7783
@babita7783 14 дней назад
Fitemuh
@bajwapb07
@bajwapb07 14 дней назад
Sachi a sohna nahi lagea
@babita7783
@babita7783 14 дней назад
@@bajwapb07 kpde na dekho jo story hai ohnu smjo
@bajwapb07
@bajwapb07 14 дней назад
​@@babita7783story bhut sohni a
@NavjotKaur-mr9xi
@NavjotKaur-mr9xi 14 дней назад
Tu vadiia banade😂
@Mehakworkfromhome
@Mehakworkfromhome 14 дней назад
Sat shri akal 🙏🙏 g mere vali sari family nu rabb tuhanu sareya nu chrdikla vich rakhe 😊😊😊
@BaljitKaur-yy6tw
@BaljitKaur-yy6tw 14 дней назад
ਜੀਤਾ didi ਨਾ ਧੱਕਾ ਕਰੋ sandeep ਦੀਦੀ ਨਾਲ❤❤❤❤❤
@xyzvlogs5208
@xyzvlogs5208 14 дней назад
ਬਬਲੂ ਨੂੰ ਹਰ ਸਟੋਰੀ ਵਿੱਚ ਬਾਹਰ ਹੀ ਭੇਜ ਦੀਆ ਕਰੋ😂😂
@harjinderkaur5367
@harjinderkaur5367 14 дней назад
😂😂😂😂
@JaswindersinghJheeta
@JaswindersinghJheeta 13 дней назад
Shi keya
@ravinderkaur9092
@ravinderkaur9092 13 дней назад
😂😂😂😂
@sukhasaini9033
@sukhasaini9033 14 дней назад
ਬਹੁਤ ਸਹੋਣੀ ਵੀਡੀਓ ਹੈ
@ranjitkaur6445
@ranjitkaur6445 13 дней назад
Very Very Interesting Story God bless u all❤❤❤❤❤
@joban0073
@joban0073 14 дней назад
ਪ੍ਰੀਤ ਨੇ ਪਾਰਸ ਵਿਚ ਕੀ ਪਾਇਆ ਹੈ ਘਰ ਵਿੱਚ ਹੀ ਫੜਿਆ ਆ
@prani-jb7ik
@prani-jb7ik 14 дней назад
ਉੱਪਰ ਗੁਰਮੁਖੀ ਵਿੱਚ ਭਾਗ ਇਕ ਲਿਖਿਆ ਹੈ ੧ (ਇਕ )ਆਹ ਹੁੰਦਾ ਅਤੇ ੨ ( ਦੋ )ਆਹ ਹੁੰਦਾ ਹੈ
@Manjuangural718
@Manjuangural718 14 дней назад
5 days baad tuhada episode aanda menu yaad hi pull janda ki story ki c😂
@navkaur73
@navkaur73 14 дней назад
Sahi gl aa 😀😀
@sadapunjab3476
@sadapunjab3476 14 дней назад
phela dekh lo fir ik war😊
@harjinderkaur9514
@harjinderkaur9514 14 дней назад
Same here 😂pehla yaad krna penda ki story c eh wali 😂
@Sandeepkaur-v1l
@Sandeepkaur-v1l 14 дней назад
Sahi kiha
@Sandeepkaur-v1l
@Sandeepkaur-v1l 14 дней назад
(Jehra​@ena vehla hani asi jehra dubara dekhya
@HardeepKaur-ip8ze
@HardeepKaur-ip8ze 14 дней назад
ਸਤਿਨਾਮ ਸ੍ਰੀ ਵਾਹਿਗੁਰੂ ਜੀ
@balsaab5045
@balsaab5045 14 дней назад
Jeeta acting👍👍👍👍👍👍👍👍👍👍👍❤❤❤❤
@damanpreetsingh9904
@damanpreetsingh9904 13 дней назад
ਪ੍ਰੀਤ ਬਹੁਤ ਸੋਹਣੀ ਐਕਟਿੰਗ ਗਈ ਕਰਨ ਤੇ ਵਿੱਕੀ ਵੀ ਬਹੁਤ ਵਧੀਆ ਰੋਲ ਰਿਹਾ ਕਰਨਾ❤❤
@pardeepaulakh4871
@pardeepaulakh4871 14 дней назад
ਜੀਤਾਂ ਮੈਡਮ ਜੀ ਤੁਸੀਂ ਕਿੰਨੀਆਂ ਕੁ ਤੋਰੀਆਂ ਖਾਣੀਆਂ ਨੇ?? ਤੁਹਾਡੇ ਬੱਚੇ ਖਾ ਕਿਵੇਂ ਲੈਂਦੇ ਏਨੀਆਂ ਤੋਰੀਆਂ 😅😅
@RajwinderKaur-oy2ni
@RajwinderKaur-oy2ni 14 дней назад
ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ
@J.S515
@J.S515 14 дней назад
ਤੋਰੀਆਂ ਨਹੀਂ ਇਹ ਅੱਲਾਂ ਹਨ‍
@khalsaji975
@khalsaji975 14 дней назад
Sahi gal tadi sade bache te muh vi nhi launde 😂😂😂😂
@KamalPreet-f8q
@KamalPreet-f8q 14 дней назад
Sanu story smjh aawe na chahe na awe bs asi ta vekh lende aa ,te vekhe Bina like v kr daidaaa😊😊😊😊😊😊
@NarinderSingh-xk2ks
@NarinderSingh-xk2ks 14 дней назад
So beautiful story g
@harjinderkaur5367
@harjinderkaur5367 14 дней назад
Jdo video start hundi koi v ,phla ta mainu 3,4 minutes dimag lana penda k eh video khri a,,,😂😂 Mere kolo sariya mix ho jandiya,phir holi holi dimag cha pendi😂 Love you guys❤❤❤❤❤❤ Babloo tu phir chala foreign 😂
@suvreenkaur2483
@suvreenkaur2483 12 дней назад
😂😂😂 sahi keha tusi
@user-cd4yx1mh3n
@user-cd4yx1mh3n 13 дней назад
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ ਸਾਰੀ ਟੀਮ ਤੇ ਜੀ ❤❤❤❤
@GurpreetSandhu-pe9jl
@GurpreetSandhu-pe9jl 14 дней назад
ਲਓ ਜੀ ਆ ਗਿਆ ਮੋਹ ਦੀਆਂ ਤੰਦਾਂ ਦਾ ਭਾਗ 2 ਮੈਨੂੰ ਇਸ ਦਾ ਬੜਾ ਇੰਤਜ਼ਾਰ ਸੀ ਤੁਸੀਂ ਕਰ ਰਹੇ ਸੀ
@kiranpreetKaur-v9b
@kiranpreetKaur-v9b 14 дней назад
God bless you all family bhut vadia aa ji tuci aa Kam karde o jo sanu har roj msg dende o😊😊
@noorpreet3810
@noorpreet3810 14 дней назад
Ssa ji sari team nu
@jaspreetsidhu2087
@jaspreetsidhu2087 14 дней назад
ਬਹੁਤ ਵਧੀਆ ਸਟੋਰੀ ਜੀ 🎉🎉❤❤
@rajugill9840
@rajugill9840 14 дней назад
ਪ੍ਰੀਤ ਨੇ ਸੂਟ ਸਾੜੀ ਦਾ ਪਾਇਆ ਹੈ
@grewal2238
@grewal2238 14 дней назад
😂😂
@Bhavnarajvlogs
@Bhavnarajvlogs 14 дней назад
ਇਨੀ ਜਿਆਦਾ ਚਾਹ ਕਾਤੋਂ ਪਾ ਦਿੱਤੀ ਗਲਾਸਾਂ ਵਿੱਚ😂😂😂😂😂
@SukhwinderSingh-wq5ip
@SukhwinderSingh-wq5ip 13 дней назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@AmandeepKaur-vt4rl
@AmandeepKaur-vt4rl 14 дней назад
Soni lagde Preet suit v sonaa👌
@ManpreetKaur-qe9ks
@ManpreetKaur-qe9ks 10 дней назад
ਸਾਹਿਬ ਬਹੁਤ ਸੋਹਣਾ ਲੱਗਦਾ ਪਟਕਾ ਮੱਥੇ ਤੋ ਥੋੜਾ ਉੱਪਰ ਰੱਖਿਆ ਕਰੋ
@lakhvirpandher639
@lakhvirpandher639 13 дней назад
Preet kise to dardi nhi sab nu darodi o Vdya lgdi a🫶🏻
@ranjitkaur6445
@ranjitkaur6445 13 дней назад
Preet da Suit bahut sohna aa Vicky kida dia galla karda aa Juice jida kdi peeta hi nhi
@harpreetkhakh5068
@harpreetkhakh5068 13 дней назад
Preeti didi ji Thanda bahut Sona suit 😊😊
@smile-qv8mz
@smile-qv8mz 14 дней назад
Pls pls hoon viyah na dikahio Sandeep da Sanu to storiya ch confusion hoi jandi
@user-eb2ys9lh9i
@user-eb2ys9lh9i 14 дней назад
ਹੋਰ ਚੇਨਲਾ ਦੇ ਵੀਡੀਓ 20 ਕ ਮਿੰਟ ਦੇ ਹੁੰਦੇ ਆ ਤਾਡਾ ਲੈਵਲ ੳਨਾ ਤੋ ਬੋਹਤ ੳਚਾ ਵਾ ਛੋਟੀ ਵੀਡੀਓ ਪਾਕੇ ਆਪਣਾ ਲੈਵਲ ੳਨਾ ਦੇ ਬਰਾਬਰ ਨਾ ਕਰੋ 30 ਮਿੰਟ ਦਾ ਵੀਡੀਓ ਪਾਆ ਕਰੋ
@NarinderSingh-xk2ks
@NarinderSingh-xk2ks 14 дней назад
God bless you all family members
@user-cs2bk8sm3cAmanat
@user-cs2bk8sm3cAmanat 13 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@amandeepsinghvirk428
@amandeepsinghvirk428 14 дней назад
ਪ੍ਰੀਤ ਦੀਦੀ ਪਲੀਜ ਦਸੋ ਤੁਹਾਡੀ ਮੰਮੀ ਨੇ ਵੇਟ ਕਿਵੇ ਘੱਟ ਕੀਤਾ ੲੇ
@gursewakgill4503
@gursewakgill4503 14 дней назад
Pammo didi di acting bhut vdia aa
@gagandandiwal4168
@gagandandiwal4168 14 дней назад
ਬਹੁਤ ਵਧੀਆਂ ਵੀਡਿਉ ਜੀ 👍
@rashmisharma4699
@rashmisharma4699 14 дней назад
Excellent ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤rub tuhanu chadi klaa ch rkhe buri najar to bachhay ❤❤❤❤❤❤❤❤
@user-zt6rb1jv8w
@user-zt6rb1jv8w 14 дней назад
Bahut sohni story all members blessings wheguru ji
@sehajsandhu9798
@sehajsandhu9798 13 дней назад
ਪਰੀਤ ਦੀ ਤੁਹਾਡਾ ਸੂਟ ਬਹੁਤ ਸੋਹਣਾ ਏ❤❤🎉🎉🎉
@KamalPreet-f8q
@KamalPreet-f8q 13 дней назад
Preet da aah wala suit bott jyada sohna aaa 😊😊😊😊😊😊❤❤❤❤❤🎉🎉🎉
@user-xj6ke3jl4w
@user-xj6ke3jl4w 14 дней назад
ਸਾਹਿਬਜੀਤ ਜੂੜੇ ਨਾਲ ਸੋਹਣਾ ਲੱਗਦਾ ਬਹੁਤ ਵਧੀਆ ਵੀਡਿਓ ਜੀ
@shailendersingh4713
@shailendersingh4713 14 дней назад
Sas pardahan 2😂😂😂preet te ohdi mummy
@Rohanpb06
@Rohanpb06 13 дней назад
ਇਕ ਨੂੰ ਚਾਹ ਚਾਹੀਦੀ ਹੈ ਤੇ ਇਕ ਨੂੰ ਚੁ 😂😂😂😂
@manpreetkaur-zz3pb
@manpreetkaur-zz3pb 12 дней назад
Sahibjeet so cute 😘😍❤️🙌
@sukhbirchatha6158
@sukhbirchatha6158 14 дней назад
ਬਹੁਤ ਹੀ ਵਧੀਆ ਵੀਡੀਓ
@anhadsinghrandhawa312
@anhadsinghrandhawa312 14 дней назад
Jeeta didi nu koi kuj ni khuga I love jeeta didi❤
@rajugill9840
@rajugill9840 14 дней назад
ਗਾਉ ਦੀ ਜਾਨੀ ਇਕੋ ਹੀ
@rachnabhandari2787
@rachnabhandari2787 14 дней назад
Bahut vadiya story h ji.🙏🙏
@satvindersingh5924
@satvindersingh5924 14 дней назад
Aa gae video oye hoye
@Gurpreet_sandhu89
@Gurpreet_sandhu89 13 дней назад
Waheguru g es nu pura paadn plz 🙏 samj ni aa rhi kitho shuru kra pr samjn d kosis krio 2 sister aa g ik ohna da pra 1 bhan d umar 13 saal ikk bhn d umar 15 saal pra d umar 11 saal maa greeb kar k kise hor nal bej gyi jdu bche bhut shote c te ohda da papa shar chl gua shd k ohna nu hun o tine reh rahe c te ohna de kollo yr ohna da pra v lh gya ohna da papa o vachria d halaay eni jyda buri yr plz help kro plz yr rab da vste jina nu baba g ne dita plz help kro o bhn bshri mnu ds rhi c raat kehdi bhut dar lgda asi lokka ghr kam krdia yr koi pind alla v help ni krda vchria appe kam krdia lokki gnde ohna nu kyi var paise v nhi dhde hope samj agyi hove meri eh kosis aa kawal paji eh msg dekho plz tuc ik var ohna kol auo plz paji plz 🙏🙏🙏🙏🙏🙏🙏🙏🙏🙏🙏🙏🙏🙏waheguru eh bhaina hun baba bhudha shib kol ik pind a othe reh rhia yr bhut kuj a dsn li pr kawal paji pl plz tuc help kro ohna d plz🙏 bhana bhut dukhi a lokki munde ohna nu kyi var tang krde koi pind ala help ni krda umar bs 15 te nikki d 11 saal a yr eh dukh sun k lgda ki asi bhut jydaaaaa lucky a plz sare help kro mnu dsna ni aya pr jina ho skya dsya mai samj d kosis krna saarre je koi help krna chonda plz kro tuc pind ayo bhana nu aap milo plz yr
@karamkaur1491
@karamkaur1491 6 дней назад
Nyc video g 😊
@user-kz9tx4ds5b
@user-kz9tx4ds5b День назад
ਵਧੀਆ
@sohnepunjabivlogs8840
@sohnepunjabivlogs8840 14 дней назад
Main ta bhua ji divwait kar rahi ccc age bhua ji ..menu bahut pasand ne bhua jiii❤❤❤❤
@bikramjitsingh7435
@bikramjitsingh7435 13 дней назад
ਬੱਬਲੂ ਇਕ ਪਾਟ ਵਿਚ ਹੀ ਆਊਟ ਦਿੰਦੇ 😅😅
@GursahibsohallSohall
@GursahibsohallSohall 14 дней назад
Hlo kivaoo preet sandeep
@Jatt__saab0
@Jatt__saab0 13 дней назад
Bahut vadia video g ❤️❤️❤️
@tanveergill-pf3tb
@tanveergill-pf3tb 14 дней назад
Vickey muho SSA bhabi g Nikal gea Mai 4 var sunea back kr kr
@kaurkaur2855
@kaurkaur2855 14 дней назад
Haa
@manpreetbains9272
@manpreetbains9272 14 дней назад
ਸੰਦੀਪ ਭੈਣ ਇੱਕੋ tub ਚ ਪਹਿਲਾ ਪੋਚਾ ਫੇਰ ਕੱਪੜੇ ਧੋਣ ਲੱਗ ਗਏ
@gursewakgill4503
@gursewakgill4503 14 дней назад
Hnji mein v ehi note kita 😅😅😅😅
@Harjinder_x01
@Harjinder_x01 13 дней назад
Hanji mai v ehi sochea pr mai msg likhn lggi c
@harwinderkaur6932
@harwinderkaur6932 14 дней назад
Sahib putter nu shoes ta pa dande vichara nanke aaia hai❤ you sahib ❤❤
@user-nj3ic4df3y
@user-nj3ic4df3y 14 дней назад
Pretty da suit bhut sona
@manjitkaur6747
@manjitkaur6747 13 дней назад
Bohut vdia story❤
@arshpannu5742
@arshpannu5742 13 дней назад
Bhut hi tars aaie sandeep didi
@CheemaSingh-vx2nf
@CheemaSingh-vx2nf 14 дней назад
Preet da suit bhot sohna haii loka di pasand vadia honi chahidi hai❤ 😂
@Born-to.
@Born-to. 12 дней назад
Story bhut vadia ja rhi hai
@DavishKohal
@DavishKohal 14 дней назад
👌🏻👌🏻👌🏻
@PalakMehra-ct4jd
@PalakMehra-ct4jd 14 дней назад
Bahut vadia❤❤
@PrabhArora-lj6mh
@PrabhArora-lj6mh 14 дней назад
Verynicevideostory❤❤❤🎉🎉
@Manpreet-sidhu-
@Manpreet-sidhu- 14 дней назад
Sahib bhut sohna te joda v bhut sohna a
@sukhjeetkaur68
@sukhjeetkaur68 14 дней назад
❤❤❤bhot vdia video 🎉🎉
@RanjitKaur-x8e
@RanjitKaur-x8e 14 дней назад
Waheguru 🙏🙏🙏🙏
@Anitarani.........
@Anitarani......... 14 дней назад
God bless you🎉🎉🎉
@charanjeetkaur9153
@charanjeetkaur9153 14 дней назад
ਪਰੀਤ ਦੇ ਕਮੀਜ ਦੀਆਂ ਬਾਂਹਾਂ ਤੇ ਪੈਜ ਇੱਕ ਬਾਹ ਤੇ ਹੈ ਦੂਜੀ ਤੇ ਹੈ ਨਹੀਂ ਤੁਸੀਂ ਸਾਇਡ ਤੋਂ ਕੱਟ ਲਾ ਦੈਣਾ ਸੀ ਸੂਟ ਸੋਹਣਾ ਪਰ ਬਾਹਾਂ ਕਰਕੇ ਚੰਗਾ ਨਹੀਂ ਲੱਗਿਆ
@13-ln6zr
@13-ln6zr 13 дней назад
ਇਹ ਸੂਟ ਓਹਨਾਂ ਦੀ ਆਪਣੀ boutique ਦਾ ਸਟਿਚ ਹੋਣਾ ਆ ਇਹ ਓਹਨਾਂ ਨੂੰ ਜਿਆਦਾ ਪਸੰਦ ਹੋਣਾ ਕਿਉਂਕਿ ਓਹਨਾਂ ਨੂੰ ਅੰਮ੍ਰਿਤਸਰ ਦੀ stitching ਪਸੰਦ ਨਹੀਂ
@amanpreetkaur9386
@amanpreetkaur9386 14 дней назад
Sat Sri akal ji
@gurpreetsekhon6694
@gurpreetsekhon6694 13 дней назад
Bhutt sohni video a❤❤❤❤
@neelamohri9117
@neelamohri9117 14 дней назад
Preet ne suit ta purane zamane da paya hoya
@AmanDeep-nk6pu
@AmanDeep-nk6pu 13 дней назад
Ina shona te suit paya nale suit jida da mrji hove mtlb vdio tk rakhya kro eve he jnta kde ਕਜ ਤ kde kuj bhala okha
@pritpalkaur69
@pritpalkaur69 8 дней назад
Wah re jassi😮😮😮😮😮
@shamshersingh1117
@shamshersingh1117 14 дней назад
God bless you
@talk2surinder
@talk2surinder 13 дней назад
Preet tere mummy di acting bahut sohni hunde
@amanpreetkaur4538
@amanpreetkaur4538 14 дней назад
God bless you all family members ❤❤❤❤
@palwinderkaur5461
@palwinderkaur5461 13 дней назад
Super super super super super super super
@ritasamyal-8544
@ritasamyal-8544 13 дней назад
Bahut badiyaa story hai ❤❤❤❤
@rajwinderkaur7882
@rajwinderkaur7882 14 дней назад
Too good story❤❤❤❤❤
@shagunpreetkamal8934
@shagunpreetkamal8934 13 дней назад
Preet pars ta rhk da nll nll le gum de pye aa😂😂😂
@Kiratsandhu-mb5zn
@Kiratsandhu-mb5zn 11 дней назад
Preet da suit bhut sohna ❤
@KaramjeetKaur-c5h
@KaramjeetKaur-c5h 14 дней назад
❤❤
@user-rr2hk7is5o
@user-rr2hk7is5o 14 дней назад
ਜੀਤਾ ਨੂੰ ਆਵੇ ਨੀ ਕਰਨਾ ਚਾਹੀਦਾ
@nishaparmar5148
@nishaparmar5148 14 дней назад
Jeetan didi Sandeep didi nal eda na kro
@gursewakgill4503
@gursewakgill4503 14 дней назад
​@@nishaparmar5148Eh story as plz serious na lvo
@manishanagpal6159
@manishanagpal6159 13 дней назад
Super super super super super ❤❤❤❤❤❤
@GurpreetSandhu-pe9jl
@GurpreetSandhu-pe9jl 14 дней назад
ਗਰੀਬ ਘਰ ਦੀ ਧੀ ਨੂੰ ਸੋਹਰਿਆਂ ਤੋਂ ਬਹੁਤ ਕੁਝ ਸੁਣਨਾ ਪੈਂਦਾ ਘਰ ਵਾਲਾ ਵੀ ਗੱਲ ਗੱਲ ਤੇ ਮੇਹਣਾ ਮਾਰਦਾ ਪੇਕਿਆਂ ਦੀ ਗਰੀਬੀ ਦਾ
@SukhdeepSingh-ub9xl
@SukhdeepSingh-ub9xl 14 дней назад
Vicky nu karo mere Hawle wekheo sutt hunda Vicky ch hy kite jaddi akad wa
@harwindersinghsingh5213
@harwindersinghsingh5213 13 дней назад
Lagda Jeeta dedi nu sabjiya naal kuj jyada hi pyaar a. Jeeta dedi hr vedio vich sabji hi katdi rehndi a.
@tajindertajindersingh1149
@tajindertajindersingh1149 14 дней назад
👌👌
Далее
Finally engagement ho gayi
34:27
Просмотров 695 тыс.