Тёмный

Moosewala ਦੇ ਕਾ+ਤਲ ਸ਼ੂਟਰ Deepak Mundi ਨੇ Police ਕੋਲ ਖੋਲ੍ਹੇ ਆਹ ਆਖਰੀ ਰਾਜ਼ | Pro Punjab Tv 

Pro Punjab Tv
Подписаться 1,2 млн
Просмотров 424 тыс.
50% 1

ਮੂਸੇਵਾਲਾ ਦੇ ਕਾਤਲ ਸ਼ੂਟਰ ਮੁੰਡੀ ਨੇ ਪੁਲਿਸ ਕੋਲ ਖੋਲ੍ਹੇ ਆਹ ਆਖਰੀ ਰਾਜ਼
ਕਿਹੜੇ ਸ਼ੂਟਰ ਦੀ ਗੋਲੀ ਨਾਲ ਹੋਈ ਸਿੱਧੂ ਦੀ ਮੌਤ ?
‘ਮੈਨੂੰ ਤਾਂ ਦੱਸਿਆ ਹੀ ਨਹੀਂ ਕਿ ਮੂਸੇਵਾਲਾ ਨੂੰ ਮਾਰਨਾ ਹੈ’
‘Nepal 'ਚ ਸਥਾਨਕ ਲੋਕਾਂ ਨੇ ਕੁੱਟਿਆ ਵੀ, ਫ਼ਿਰ ਇੰਝ ਫੜ੍ਹੇ ਗਏ...’
#SidhuMoosewala #PunjabiSinger #Moosa #Mansa #DeepakMundi #KapilPandit #Nepal #NepalPolice #AGTF #PunjabPolice #DelhiSpecialCell #SalmanKhan #LawrenceBishnoi #GoldyBrar #Canada #JagguBahgwanpuria #SandeepKekra ‪@PunjabPoliceIndiaOfficial‬ ‪@SidhuMooseWalaOfficial‬ #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 338   
@chamkauraulakh8036
@chamkauraulakh8036 Год назад
ਪੂਰਾ ਸਿਸਟਮ ਫੇਲ੍ਹ ਹੋ ਗਿਆ ।ਗੈਗਸਟਰ ਦੇ ਅਗੇ ।
@THEGAGUTV
@THEGAGUTV Год назад
ਬਹੁਤ ਗਲਤ ਕੀਤਾ ਇਹਨਾ ਨੇ ਬਾਈ ਜੀ ਨੂੰ ਮਾਰ ਕੇ ਦੇਖ ਤਾਂ ਲੇਦੇ ਕਿੰਨਾ ਵੱਡਾ ਹੀਰਾ ਸੀ ਖੋ ਲਿਆ ਏਨਾ ਨੇ ਮਾ ਬਾਪ ਵੱਲ ਤਾਂ ਦੇਖ ਲੈਦੇ ਓਨਾ ਕੋਲ ਕੁਝ ਵੀ ਨਹੀ ਰਿਹਾ ਫਾਂਸੀ ਹੋਣੀ ਚਾਹੀਦੀ ਹੈ ਇਹਨਾ ਨੂੰ
@KalaDhaliwal-pt8kx
@KalaDhaliwal-pt8kx Год назад
vadia kita mar ditta sala launda fukra ci
@kartik123321123
@kartik123321123 Год назад
All shooters along with mastermind should be killed with AK 47 bullets at the same place where our diamond took last breath
@abhijohal6342
@abhijohal6342 Год назад
, 😭😭
@kanwaljitkaur5692
@kanwaljitkaur5692 Год назад
ਇਹ ਦੇਖਦੇ ਥੋੜ੍ਹੀ ਆ ਬਈ ਕਿਸੇ ਨਾਲ ਕੀ ਬੀਤੇਗੀ।
@Maurawala59
@Maurawala59 Год назад
😭😭😭😭
@gavenpreet7339
@gavenpreet7339 Год назад
thuanu ਰੋੱਟੀਆ ਦੇ ਗਿਆ ਬਾਈ 1 ਸਾਲ਼ ਤਾ ਪਕੀਆ ਵਾ ਚਾਨੇਲ਼ ਵਾਲਿਆ ਨੂ ਰੋੱਟੀਆ ਦੇ ਗਿਆ sidhumoosewala
@jpsamra6308
@jpsamra6308 Год назад
Sahi keha tusi adha es da jhooth ah eh kehnda police kol aap hi gai uthe gaingster bus eh v rotia hi seakde ah guppa sunha ke
@billabrar2926
@billabrar2926 Год назад
Yr mai smj nhi aondi ਬੋਸ਼ਨੋਈ ਨੂੰ ਗੋਲੀ ਕਿਉਂ ਨਹੀਂ ਮਾਰਦੀ ਸਰਕਾਰ ਸਾਰਾ ਕੰਮ ਖਤਮ ਹੋ ਜੋ ਗਾ ਭਗਵੰਤ ਮਾਨ ਦੀ ਸਰਕਾਰ ਘਟੀਆ ਸਰਕਾਰ ਏ ਅੱਜ ਤੋਂ ਬਾਅਦ ਕਦੇ ਵੀ ਭਗਵੰਤ ਮਾਨ ਨੂੰ ਵੋਟ ਨਹੀ ਪਾਉਂਦਾ😓
@user-jh2zj6ih8l
@user-jh2zj6ih8l Год назад
Oye 🐑🐑🐑 ਤੇਰਾ system error ar
@mrpaulpal
@mrpaulpal Год назад
O sala ena da jwai a fudooo cm ta fudooo bisnoii darpok gangster a
@grwindersingh4237
@grwindersingh4237 Год назад
ਸਾਰੀਆ ਪਾਰਟੀਆ ਬਦਮਾਸ਼ ਪਾਲਦੀਆ ਹਨ ਭਗਵੰਤ ਤੇ ਆਪ ਪਾਰਟੀ ਵੀ ਉਹਨਾ ਵਿੱਚੋ ਇੱਕ ਏ ਲਾਰੈਂਸ ਵਰਗਿਆ ਨੂੰ ਸਿਆਸਤਦਾਨ ਤੇ ਪੁਲਸ ਪਾਲਦੀ ਫਿਰ ਵਰਤਦੀ ਏ ਫੇਰ ਇਨਕਾਊਟਰ ਕਰਦੀ ਏ ਹਰੇਕ ਗੈਗਸਟਾਰ ਨੂੰ ਮੀਡੀਆ ਹੀਰੋ ਬਣਾਉਂਦਾ ਏ !
@parmchhina1923
@parmchhina1923 Год назад
Bhagwant di jgah chahe badal captain hunda ohna ne v ni marni c
@charnjeetmiancharnjeetmian6367
ਵੀਰੇ ਫ਼ੇਰ ਓਹਨਾ ਨੂੰ ਵੋਟ ਪਾਓ ਜਿਨ੍ਹਾਂ ਨੇ ਗੈਂਗਸਟਰ ਪੈਦਾ ਕੀਤੇ ਆ, ਤਾਂ ਕੇ ਓਹ ਨਵੇਂ ਗੈਂਗਸਟਰ ਪੈਦਾ ਕਰਨ।🙏 ਤੇ ਹੋਰ ਮੂਸੇਆਲੇ ਵਰਗੇ ਕਤਲ ਹੁੰਦੇ ਰਹਿਣ।
@mohanaujlainfotainmentlive7422
ਜਿਵੇਂ ਮਹਾਂਨ ਲੀਜੈਂਡ ਵਰਲਡ ਫੇਮਸ ਗਾਇਕ ਤੇ ਮਾਂ ਪਿਉ ਦੇ ਇਕਲੌਤੇ ਪੁੱਤ ਤੇ ਪੰਜਾਬ ਦਾ ਨਾਮਵਰ ਹੀਰੌ ਜਿਸਨੇ ਹਾਲੇ ਆਲਮੀ ਬੁਲੰਦੀਆਂ ਨੂੰ ਛੂਹਣਾ ਸੀ ਸਵਾ ਛੇ ਫੁੱਟ ਲੰਮੇ ਸਲੰਮੇ ਗੱਭਰੂ ਨੂੰ ਜਿਸ ਦੀ ਅੱਖ ਚ ਅੱਖ ਪਾਕੇ ਹਮਲਾ ਕਰ ਸਕਣ ਦੀ ਕੌਈ ਜੁਰਅਤ ਨਾ ਕਰਦਾ। ਹੈਰਾਨੀ ਦੀ ਹੱਦ ਕਿ ਬੀੜੀਆਂ ਪੀਣੇ ਨੌਂ ਦੱਸ ਟੌਲੇ ਪੰਜ ਫੁੱਟੇ ਭਈਏ ਦੌ ਗਦਾਰ ਪੰਜਾਬੀਆ ਨਾਲ ਮਿਲਕੇ ਭਾਰੀ ਹਥਿਆਰਾਂ ਨਾਲ ਹੱਤਿਆ ਜਿਸਨੇ ਪੱਗ ਨੂੰ 150 ਦੇਸ਼ਾਂ ਵਿਚ ਖੜਾ ਕਰ ਸਿੱਖੀ ਨੂੰ ਸਮਰਪਿਤ ਉਚਾਈਆਂ ਤੇ ਪਹੁੰਚਾਇਆ। ਕਿਥੇ ਆ ਇਨਸਾਫ਼ ਜਿਨ੍ਹਾਂ ਤੇ 100-125 ਸੰਗੀਨ ਦੋਸ਼ਾਂ ਹੇਠ ਪਰਚੇ ਦਰਜ ਹੌਣ ਤੇ ਸੈਂਕੜੇ ਨੌਜਵਾਨ ਕੁਰਾਹੇ ਪਾਏ ਕਿਉਂ ਨਹੀਂ ਸ਼ਰੇਆਮ ਇੰਨਕਾਊਟਰ ਕੀਤੇ ਜਾਂਦੇ ਜਾਂ ਉਡੀਕ ਆ ਪੰਜਾਬ ਦੀ ਅਜ਼ਮਤ ਰੌਲਣ ਦੀ?
@amansidhu9416
@amansidhu9416 Год назад
Goli kyu ne marde ahna nu
@gurpyargamer1027
@gurpyargamer1027 Год назад
baki sb kuj khtm hoju yr eh sale lawrence je nu mar den jaila ch mahol khr rkhda prso khnde hor mobile fdia gya us kolo
@RajwantKaur-e2m
@RajwantKaur-e2m 25 дней назад
Good 😊
@bikkarsingh2957
@bikkarsingh2957 Год назад
105 ਦਿਨ ਚ ਕੁੱਝ ਨਾ ਕੁੱਝ ਤਾਂ ਸਿਖਾਇਆ ਹੋਵੇਗਾ ਗੋਲਡੀ ਵਰਗਿਆਂ ਨੇ 🙏
@hardeepsinghcheema429
@hardeepsinghcheema429 Год назад
Right
@jassugill3940
@jassugill3940 Год назад
ਕਿਨੇ ਬਹਾਦਰ ਤੇ ਸੂਰਮੇ ਨੇ ਲੋਕ ਜਹਿਨਾ ਦੇ ਗੈਰ ਪਜਾਬੀਆ ਤੋ ਚਪਲਾ ਨਾਲ ਕੁਟ ਪੲਈਆ ਉਹਨਾ ਦਲੈਰਾ ਨੇ ਸਾਰੇ ਪੰਜਾਬ ਦੇ ਲੋਕਾ ਦੀ ਨਫਰਤ ਲੈ ਲਈ ਆ ਕਿਸੇ ਦਾ ਕਲਾ ਪੁਤ ਮਾਰਿਆ ਬਚਣਾ ਤੁਸੀ ਵੀ ਨਹੀ ਮੂਸੇ ਵਾਲੇ ਨੂ ਮਾਰਨ ਤੋ ਪਹਿਲਾ ਮੈਨੂ ਵੀ ਲੱਗਦਾ ਸੀ ਕਿ ਇਹਨਾ ਗੈਗਸਟਰ ਨਾਲ ਗਲਤ ਹੋਇਆ ਪੁਲਸ ਨੇ ਗਲਤ ਕੀਤਾ ਹੋਣਾ ਦਿਲ ਵਿੱਚ ਇਹਨਾ ਨਾਲ ਰਹਿਮ ਸੀ ਪਰ ਇਹਨਾ ਨੇ ਹਕਾਰ ਵਿੱਚ ਕਿਸੇ ਦਾ ਪੁਤ ਮਾਰਿਆ ਜਿਹਨੇ ਦਸਮ ਪਿਤਾ ਦੀ ਦਿੱਤੀ ਵਕਸਿਸ ਨੂ ਖਤਮ ਕਰਿਆ ਉਹਨੇ ਗੋਰੇ ਕਾਲਿਆ ਦੇ ਘਰਾ ਵਿੱਚ ਜਾਕੇ ਅਪਣੀ ਪਗ ਦੀ ਇੱਜਤ ਖਟੀ ਪੰਜਾਬ ਦੀ ਤਕਦੀਰ ਖੋਲੀ ਇਹਨਾ ਅਪਣੇ ਹਕਾਰ ਵਿੱਚ ਉਹ ਚਲਦੇ ਸੂਰਜ ਨੂ ਖੋਲਿਆ ਪੰਜਾਬ ਦੇ ਪੁਤਰੋ ਪੰਜਾਬ ਦੇ ਲਈ ਲੜੋ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀਕੀ ਫਤਿਹ
@gaganmavi3249
@gaganmavi3249 Год назад
Sahi gal kahi vir
@balwinderkumar3623
@balwinderkumar3623 Год назад
0
@artindersingh4550
@artindersingh4550 Год назад
Gill very good
@THEGAGUTV
@THEGAGUTV Год назад
Justice for sidhu moose wala ji
@diljitboss156
@diljitboss156 Год назад
Justice for sidhu moosewala 😭🙏💔
@ladduladdu3522
@ladduladdu3522 Год назад
Justice for Sidhu moose wala 🙏🙏
@dharmindersinghrairai7089
@dharmindersinghrairai7089 Год назад
Hasda vasda ghar ujar k rakh diya....dil ronde har pal...love v Sidhu veer
@rajwinder1968
@rajwinder1968 Год назад
ਅਖੀਰ ਤੇ ਐਨਕੁੰਆਟਰ ਇਹਨਾ ਦਰਿੰਦਿਆ ਦਾ ਵੀ ਹੋਣਾ
@deepdhaliwal8977
@deepdhaliwal8977 Год назад
Justice sidhu moose wala
@makhankalas660
@makhankalas660 Год назад
ਬਹੁਤ ਜਿਆਦਾ ਵੱਡੀ ਗਲਤੀ ਕੀਤੀ ਹੈ ਕਿਸੇ ਮਾਂ ਦੇ ਪੁੱਤ ਨੂੰ ਮਾਰ ਕੇ
@ManishKumar-bf7nt
@ManishKumar-bf7nt Год назад
. 🙏Justice❤ Sidhu❤ moosewala😔😔🙏 Veer.ji.😔 Pap keta .hey Galti Nahin kuttey ne
@happyjatttv6619
@happyjatttv6619 Год назад
Justice for Sidhumoose wala 🙏🏻⛳
@lalisidhu6193
@lalisidhu6193 Год назад
ਸਾਡਾ ਬਾਈ ਜੇ ਉਨ੍ਹਾਂ ਦੀ ਗੋਲੀ ਨਾਲ ਨਾ ਮਰਦਾ ਤੇ ਇਸ ਨੇ ਗੋਲੀ ਨਹੀ ਮਾਰਨੀ ਸੀ ਸੱਬ ਝੋਠ ਬੋਲ ਰਿਹੇ ਨੇ ਇਹ ਸੱਬ ਮਾਰਨਾ ਗੇਏ ਸੀ
@khansabb2047
@khansabb2047 Год назад
ਲਨ ਨੀ ਪਟ ਸਕੀ ਪੰਜਾਬ ਪੁਲਸ ਇਹਨਾਂ ਦਾ ਥੂ ਆ ਐਸੇ ਕਾਨੂੰਨ ਤੇ
@japnaazkaursamra2675
@japnaazkaursamra2675 Год назад
ਪੰਜਾਬੀਉ ਜਾਗੋ ਆਪਣਾ ਹੀਰਾ ਮਾਰਤਾ ਆਪਣੀ ਅਣਖ ਮਰਗੀ ਆਪਾ ਕੂਛ ਕਰੀਏ
@charanjit.singhhans7828
@charanjit.singhhans7828 Год назад
ਸ਼ਹੀ ਗੱਲ ਆ ਜੀ
@jodhsingh8570
@jodhsingh8570 Год назад
U Right g 💯
@jugvindermaan552
@jugvindermaan552 3 месяца назад
Salya oh v Pra apne
@karansinghbawa2982
@karansinghbawa2982 Год назад
ਇਹ ਗਲ ਪਕਾ ਝੂਠ ਬੋਲ ਰਿਹਾ ਵੀ ਮੈਨੂੰ ਤ ਪਤਾ ਹੀ ਨਹੀ ਕੀ ਮੁਸੇਵਾਲਾ ਨੂੰ ਮਾਰਨਾ ਸੀ
@hardeepsinghcheema429
@hardeepsinghcheema429 Год назад
Right
@ParamjitKaur-uy6tq
@ParamjitKaur-uy6tq Год назад
ਸਹੀ
@gavenpreet7339
@gavenpreet7339 Год назад
ਮਾਰਦੇ ਕਿਓ ਨੀ ਪੁਲਿਸ ਵਾਲੇ
@BaljinderSingh-dt7dc
@BaljinderSingh-dt7dc Год назад
Justice for Sidhu Moose wala 🙏🙏🙏🙏🙏🙏🙏
@ParamjitKaur-uy6tq
@ParamjitKaur-uy6tq Год назад
Justice for sidhumoosewala 😭😭😭
@ultimatebeast8624
@ultimatebeast8624 Год назад
Miss you every day every minute Sidhu Moosewala, we wanted to hear more songs in your voice...with music or without music, but your lyrics and badass attitude with a strong voice totally resonating with the mood of the song made 90%of the music to our ears... wapas aa jao
@RahulKumar-nc9ij
@RahulKumar-nc9ij Год назад
P
@amanpandit4030
@amanpandit4030 Год назад
U bro,only the fan of his songs.not u u know more
@sharanjitsinghgill7181
@sharanjitsinghgill7181 Год назад
Justice for sidhu brother
@inder0130
@inder0130 Год назад
Justice sidhu moose wala 🙏🙏
@amangrewal47
@amangrewal47 Год назад
ਬਚਦੇ ਉਹ ਵੀ ਨੀ ਜਿਹੜੇ ਰਹਿਗੇ....ਨਜਾਇਜ ਕੰਮ ਕਰਾਉਦੇ ਨੇ ਬਸ ਇਕ publicity lai ...rab to drna chahida
@yadwindersingh2096
@yadwindersingh2096 Год назад
ਜਿੰਨਾ ਵੀ ਸੂਟਰ ਸਾਰੇ ਦੇ ਗੋਲੀ ਮਰੋ ਸਿੱਧੂ ਮੂਸੇ ਵਾਲੇ ਵੀਰ ਨੂੰ ਇਨਸਾਫ ਦਿਓ
@hardeepsinghcheema429
@hardeepsinghcheema429 Год назад
Right
@MadeinPanjab1699
@MadeinPanjab1699 Год назад
ਜਦੋਂ ਆਪਾਂ cctv ਵਾਲ਼ੀ ਵੀਡੀਓ ਦੇਖੀਦੀ ਤਾਂ ਓਸ ਚ ਦਿਖਦਾ ਕੇ ਕਰੋਲਾ ਗੱਡੀ ਵਾਲ਼ੇ ਮੰਨੂ ਹੁਣੀ ਪਹਿਲਾਂ ਹੀ ਸਿੱਧੂ ਦੀ ਗੱਡੀ ਉੱਤੇ ਕਾਫ਼ੀ ਫਾਇਰਿੰਗ ਕਰਨੀ ਸ਼ੁਰੂ ਕਰਤੀ ਸੀ ਬੋਲੈਰੋ ਬਾਅਦ ਚ ਪੁੱਜੀ ਉਹਤੋਂ ਪਹਿਲਾਂ ਹੀ ਕਰੋਲਾ ਵਾਲਿਆਂ ਨੇ ਕਾਫ਼ੀ ਫਾਇਰ ਮਾਰਤੇ ਸੀ ਜਦ ਬੋਲੈਰੋ ਪੁੱਜੀ ਫ਼ੇਰ ਦੁਬਾਰਾ ਕਾਫ਼ੀ ਫਾਇਰ ਵੱਜੇ ਲਗਾਤਾਰ ਓਦੋਂ ਲੱਗਾ ਕਿ ਜਿਵੇਂ ਕੋਈ ਆਟੋਮੈਟਕ ਗੰਨ ਚੱਲ ਰਹੀ ਉਸਤੋਂ ਪਹਿਲਾਂ ਤਾਂ ਪਿਸਟਲਾਂ ਦੇ ਫਾਇਰ ਹੀ ਚੱਲੇ ਲੱਗਦੇ
@janhvikapoorfan522
@janhvikapoorfan522 Год назад
Taaki Sidhu Paaji Rukjaye Pistol Samjh ke..Ki Inke pas toh Pistol he h or vahi hua Sidhu paji ne yhi samjha or rokli gadi bolero ka pta nhi tha unko , Sidhu paji k Pas Itacha pistol thi Best Pistol Ever but Ak 47 Or 94 toh Assault Rifle hai Kuch Kaam nhi aaya !!! 🥀
@MadeinPanjab1699
@MadeinPanjab1699 Год назад
@@janhvikapoorfan522 bro. Assault Riffle thi bhi Manu Roopa k Paas hi,,,jo Corola me they
@janhvikapoorfan522
@janhvikapoorfan522 Год назад
@@MadeinPanjab1699 yes bro 🥀
@saini210
@saini210 Год назад
ਬਸ ਇਹ ਆਪਸ ਚ ਹੀਂ ਲੱਗੇ ਰਹਿੰਦੇ ਜਬਲੀਆਂ ਮਾਰਨ.
@saabsandhusandhu1379
@saabsandhusandhu1379 Год назад
Bilkul bhra
@ultimatebeast8624
@ultimatebeast8624 Год назад
Miss you Sidhu Moosewala justice for SIDHU MOOSEWALA
@speechlessfeelings71
@speechlessfeelings71 Год назад
ਆਹ ਸਹੀ ਆ ਯਾਰ ਥੌਡਾ ਕੁੱਝ ਵੀ ਲਿਖ ਬੋਲ ਦਿੰਦੇ ਹੋ,,ਸ਼ੂਟਰਾਂ ਦੀ ਗਿਣਤੀ ਮਿਣਤੀ ਨਾ ਦੱਸੇਆ ਕਰੋ ਜਵਾਕਾਂ ਤੇ ਗਲਤ ਇੰਮਪਰੈਸ਼ਨ ਜਾਂਦਾ,,ਸੋਚ ਚੜਦੀ ਜਵਾਨੀ ਦੀ ਬੇਲਗਾਮ ਹੁੰਦੀ ਆ ,ਖੌਰੇ ਕਿਹੜੀ ਗੱਲ ਦਾ ਕੀ ਮਤਲਬ ਜਾਂ ਖਿਆਲੀ ਪੁਲਾਅ ਬਣਾ ਲੈਣ ।। ,3-4 ਸ਼ੂਟਰਾਂ ਦੀ ਮੈਨ ਪਾਵਰ ਈ ਬਹੁੱਤ ਹੁੰਦੀ ਆ, 300-400 ਸ਼ੂਟਰ ਸਮੇਤ ਹੱਥਿਆਰ ਮਤਲਬ ਬੇ ਪਨਾਹ ਤਾਕਤ ਤੇ ਮੈਨ ਪਾਵਰ ,,ਕਿੰਨੇ ਨਵੇਂ ਚੜਦੀ ਉਮਰ ਆਲੇ ਜਵਾਕਾਂ ਲਈ ਤੂਸੀ ਲਾਰੇਂਸ ਨੂੰ ਹੀਰੋ ਦੀ ਦਿਖ ਚ ਪੇਸ਼ ਕਰ ਰਹੇ ਹੋ ,,ਨਾਂ ਕਰੋ ਭਰਾਵੋ 🙏ਰੱਬ ਦਾ ਵਾਸਤਾ ।।
@arshgill7608
@arshgill7608 Год назад
Finally a good & sensible comment.
@anitabhardwaj7478
@anitabhardwaj7478 Год назад
Right
@sukhjindersingh7409
@sukhjindersingh7409 Год назад
ਕਿਉ ਬਾਈ ਯੂਥ ਨੂੰ ਗੈਗਸਟਾਰ ਬਨਣ ਲਈ ਮਜਬੂਰ ਕਰ ਰਹੇ ਹੋ ਤੁਸੀ ਲੋਕ ਇਹ ਕਿਹ ਕਿ ਲਾਰੈਸ ਕੋਲ ਚਾਰ ਸੌ ਸ਼ੂਟਰ ਹਨ ਜੋ ਕੁੱਝ ਵੀ ਕਰਨ ਲਈ ਤਿਆਰ ਹਨ । ਸੋਚਿਆ ਕਰੋ ਬੋਲਣ ਲਗੇ ਕੀ ਇਦਾ ਮਤਲਬ ਕੀ ਹੋਣਾ ਯੂਥ ਲਈ ।
@daredevil8562
@daredevil8562 Год назад
Bhagwant maan ne Sidhu di security kyo khar kiti. Bhagwant maan nu vote ni paani
@narindersingh4750
@narindersingh4750 Год назад
You are right bro
@karanbajwa2177
@karanbajwa2177 Год назад
ਭਈਆਂ ਕੋਲੋਂ,ਸਿਗਰਟਾਂ ਪੀਣਿਆਂ ਕੋਲੋਂ ਸਿੱਧੂ ਝੋਟਾ ਪੁੱਤ ਮਰਵਾਤਾ (ਲੱਖ ਦੀ ਲਾਹਨਤ ਤੁਹਾਨੂੰ ਪੰਜਾਬੀਓ,)ਤੁਹਾਨੂੰ ਸ਼ੋਹਰਤ ਵੀ ਹਜ਼ਮ ਨਹੀਂ ਹੋਈ ਤੁਹਾਡਾ ਨਾਮ ਉਹਨੇ ਸਾਰੀ ਦੁਨੀਆਂ ਚੋ ਰੋਸ਼ਨ ਕੀਤਾ।ਅਣਖ ਨਾਲ ਜੀਣ ਵਾਲੇ ਦਾ ਤੁਸੀਂ ਆ ਹਾਲ ਕੀਤਾ।ਗੈਰ ਜ਼ੁੰਮੇਵਾਰ ਸਰਕਾਰਾਂ,ਬੇਦਰਦ ਪੰਜਾਬੀ ਲੋਕ,same of you 😖
@liftingfood9298
@liftingfood9298 Год назад
Sidhu moose Wala bai zindabad. Share shooter di ............
@ManpreetSingh-ne1un
@ManpreetSingh-ne1un Год назад
Sidhu ❤
@Sharma-jv6xk
@Sharma-jv6xk Год назад
Missing you Legend Sidhu Moose Wala💔💔😢😢🙏🏻🙏🏻
@prankersjr
@prankersjr Год назад
Asal gand paya sarkaraan ne te mastermind banne hoe janvaraan ne... please raise the voice all together and help to get justice for our innocent boys deaths...rab hi bachave panjab nu
@armaandhaliwal2021
@armaandhaliwal2021 Год назад
Bht glt kam krr gey eh sara lok jo v ess wch involve c Hla tak yakeen ni hunde v sidhu nhi reha
@carlover6585
@carlover6585 Год назад
Ryt nro
@rikulmehta6278
@rikulmehta6278 Год назад
Justice for sidhu moose wala 😞
@avnindersingh4371
@avnindersingh4371 Год назад
# Justice For Mussewala ✊
@jassugill3940
@jassugill3940 Год назад
ਸਾਡੇ ਝੰਡੇ ਨੂ ਕੀ ਪਤਾ ਸੀ ਕਿ ਕੁਝ ਵੀ ਹੋਉ ਐਲ ਐਮ ਏ ਸਾਹਿਬ ਬਹੁਤ ਤਵੇ ਲਾਉਦਾ ਸੀ ਸਾਡਾ ਝੰਡਾ ਹੁਣ ਦੇਖਦੇ ਆ ਕਈ ਕੁਸ ਕਰੂ ਪੰਜਾਬ ਦੇ ਲਈ ਕੇ ਨਜ਼ਾਰੇ ਲਿਉ ਕੋਈ ਪੰਜਾਬ ਦਾ ਸਕਾ ਨਹੀ ਸਬ ਲੁਟੇਰੇ ਨੇ ਰਬਰਾਖਾਟ
@deepchoudhary1630
@deepchoudhary1630 Год назад
Sidhu 🔥 Miss u Jann 🙏😢
@akshaysharma4284
@akshaysharma4284 Год назад
Amar Jatt Sidhu Mosewala Bro 🙏🙏🌍🌎🙏🙏🙏
@rajpreetkaur5715
@rajpreetkaur5715 Год назад
Pehle brust nl nhi marya oh half hour bad tk jeonda reha
@rajveersohal2124
@rajveersohal2124 Год назад
Rajpreet kaur g utube te mera likheya Song (maa da dard)Singer Ramzana heer da, pls jroor suneo nd dsio comments kr k
@sukhpreetkaur9989
@sukhpreetkaur9989 Год назад
Justice for sidhu moosewala 😭😭😭💔💔
@OnkarSorya-pz5en
@OnkarSorya-pz5en 4 месяца назад
ਬਾਈ ਸਹੀ ਗੱਲ ਆ ਕਿਸ ਨੰ ਮਰ ਦੇਣਾ ਹਲ ਨੀ
@himanshu2k135
@himanshu2k135 Год назад
Justice For Sidhu Moose Wala 😔💔
@joginderlal297
@joginderlal297 Год назад
Miss u jaan sidhu 22 love you jaan sidhu 22 love you jaan 😘💕💖💖💕💕💕
@GurpreetSingh-uf5uu
@GurpreetSingh-uf5uu Год назад
Justice for sudhu MOSSEWALA
@resputin8012
@resputin8012 Год назад
ਵੀਰ 1 ਕਿਲੋਮੀਟਰ ਨਹੀਂ , 5 ਕਿਲੋਮੀਟਰ ਤਕ ਵੀ ਮਾਰ ਹੈ ਬੰਦੂਕਾਂ ਦੀ, ਪਰ ਉਸਨੂੰ ਚਲਾਉਣ ਵਾਲਾ ਬੰਦਾ ਕੋਈ ਆਮ ਨਹੀਂ ਹੁੰਦਾ। ਉਸਦੀ ਟ੍ਰੇਨਿੰਗ ਹੁੰਦੀ ਏ ਪਹਿਲੇ , ਫੇਰ ਨਿਸ਼ਾਨਾ ਲਗਦਾ ਦੂਰੋ।
@rajbirsinghrajbir7503
@rajbirsinghrajbir7503 Год назад
Gangster d bhain da shola
@subreet
@subreet Год назад
Bilkul sahi kiha veer
@gurpalmann755
@gurpalmann755 Год назад
Justice for sidhu moosewala
@user-og9ss3wu7u
@user-og9ss3wu7u 9 месяцев назад
Sidhu ne sahi keha c,"mere Janh bad mere sare vary bhjne"
@chanderjassal4682
@chanderjassal4682 7 месяцев назад
Very good 👍
@brarbrar6884
@brarbrar6884 Год назад
ਕਤੀੜਾਂ ਨੇ ਰਲਕੇ ਬੱਬਰ ਸ਼ੇਰ ਮਾਰ ਲਿਆ ਪਰ ਕੁੱਤਿਆਂ ਨੇ ਕੁੱਤੇ ਈ ਰਹਿਣਾ ਤੇ ਸ਼ੇਰ ਨੇ ਸ਼ੇਰ
@Navpreet9830
@Navpreet9830 Год назад
Justice for sidhu moose wala
@kaurmann3702
@kaurmann3702 Год назад
Thank you Nepal walyio
@laddidhaliwal7195
@laddidhaliwal7195 Год назад
Punjab de loka nalo ta nepal de banda daler rha
@khojkhabar9272
@khojkhabar9272 Год назад
ਕਿਉਂ ਬਕਵਾਸ ਮਾਰਦੇ ਹੋ ਕਿਹੜੀ ਗੋਲੀ ਨਾਲ ਕੋਈ ਨਹੀਂ ਪੁਛਦਾ
@cherryarora6123
@cherryarora6123 Год назад
Encounter all them including lawrance government kya kar rai hai Gapi CM kaha hai
@shounkkhetiwaadi7160
@shounkkhetiwaadi7160 Год назад
ਬੋਸਨੋਹੀ ਦਾ ਅਨਕੋਟਰ ਹੋਣਾ ਚਾਹੀਦਾ
@ramandeepkour5384
@ramandeepkour5384 Год назад
ਸਹੀ ਕਿਹਾ ਬੋਸਨੋਹੀ ਦਾ ਅਰਕੋਟ ਹੋਣਾ ਜਰੂਰੀ ਹੈ
@jaimahakal3406
@jaimahakal3406 Год назад
Farji pasport bnana aala wo deshdroh da case lgna chahie.. kanoon bnane walo bhut se kanoon glt h apke.. modi ji pls in kanoono ko vi change kro plz
@punjabiuniversitygeteducat71
what does ggrooew mean?
@JasjasJaspal-qs2mu
@JasjasJaspal-qs2mu Год назад
Satnam waheguru ji
@user-wt8mh5zq5h
@user-wt8mh5zq5h Год назад
Cm kado oh bandya de naam deiyu jisne security di information leak kiti ci shame on AAP Sarkar
@Rinkuup31wala
@Rinkuup31wala Год назад
Justice for Sidhu moosewala
@mangaldhillon7004
@mangaldhillon7004 Год назад
Sidhu mossewala jindabad
@narinderpalkaur9772
@narinderpalkaur9772 Год назад
Eh mundi nu support kr reha mundi mundi saria da encounter karo goldy nu apey insaaf mil jana kadi koi gangester ni banu darda
@spiderman-hk3eg
@spiderman-hk3eg Год назад
ਚਲ ਸਬ ਠੀਕ ਆ ਸਿਧੂ ਬਾਈ ਨੂ ਮਰ ਤਾ ਸਬ ਗੈਗਸਟਰਾ ਨੇ ਮਨ ਲਿਆ ਅਸੀ ਕੀਤਾ ਇਹ ਸਭ ਤਾ ਹੁਣ ਉਹਨਾ ਨੂ ਜੇਲ਼ਾ ਵਿਚ ਰਖ ਕੇ ਕਿਉ ਉਨਾ ਦੀ ਸੁਰਖੀਆ ਕਰ ਰਹੇ ਇਨਾ ਦੀ ਉਨਾ ਜੁਆਈਆ ਵਾਗ ਉਨਾ ਸੇਵਾ ਕਰ ਰਹੇ ਹੋ ਕਿਉ????ਚਾੜੋ ਫਾਸੀ
@Criminalindusry
@Criminalindusry Год назад
Great panjab police 🚓🚓
@palsingh7342
@palsingh7342 Год назад
Gangster gandi siyasat di den hai
@sunnybasi7386
@sunnybasi7386 Год назад
Stop stop stop Saying sharpshooter
@thebigbull9995
@thebigbull9995 Год назад
Khalistan zindabad
@RinkuGujjar117
@RinkuGujjar117 Год назад
Bai g border de najdik tn h c Sidha encounter kr dinde
@satyadevi4008
@satyadevi4008 Год назад
ਕਿਉਂ ਕਹਾਣੀ ਬਣਾਈ ਏ ਬਾਈ ਦਿੱਲੀ ਹੀ ਸੀ ਉਹ ਸਾਰੇ ਮੂਸੇਵਾਲਾ ਮਾਰ ਤਾਂ ਵਿਚਾਰਾਂ ?
@Maurawala59
@Maurawala59 Год назад
😭😭😭❤️ Dil da ni mada tera Sidhu mosewala 🤟🏻😭
@adeelraza5664
@adeelraza5664 Год назад
Legend never die 🕊️🤗
@jaskaransinghgill8671
@jaskaransinghgill8671 Год назад
ਆ ਕੁਪੋਸ਼ਣ ਦਾ ਸ਼ਿਕਾਰ ਵੀ ਬਦਮਾਸ਼ ਆ 😂😂😂
@nattysandhu787
@nattysandhu787 Год назад
Bai yr kya comment kita 😂😂 hassa ni rukh riha chapal chor badmash aa te kapushan da shikar vi aa. Salute bro tere comment layi.
@JagseerSidhu-fz6bu
@JagseerSidhu-fz6bu 23 дня назад
Sidhu jandawad
@haryana......
@haryana...... Год назад
Shame on our intelegncy system
@aulakhsaju2777
@aulakhsaju2777 Год назад
Waheguru ne fdaye a bai g ,pap kde uga reha ,made kam da mada nteeja ,sadu bnda marea ,ehna da bura hal e hona
@ramandeepkour5384
@ramandeepkour5384 Год назад
Miss you Jatta😭😭😭😭❤️❤️❤️❤️
@happivar3487
@happivar3487 Год назад
Sale sare rale mele va police and gangster in all india
@OhiSandhu
@OhiSandhu Год назад
Jhuth bol rea gaana ni sunya c Varinder brar de gaane sunre c gaddi ch jdo video bnai fer eh kitho ho skda sidhu na sunya hove kde.
@sandeepsinghlahoriya7932
@sandeepsinghlahoriya7932 Год назад
ਬੋਲਣਾ ਤੇ ਸਿਖ ਲਉ ਜਣਾ khna ਕੈਮਰੇ ਅੱਗੇ.
@rajinderpal9428
@rajinderpal9428 Год назад
Good job 👍
@JaspalSingh-fo9hh
@JaspalSingh-fo9hh Год назад
Legend never die 😭😭🙏🙏🙏
@Singhsingh-vh7hw
@Singhsingh-vh7hw Год назад
Good job
@mysontyson627
@mysontyson627 Год назад
ਰਿਪੋਰਟਰ ਕਹਿ ਰਿਹਾ ਕਿ ਪੁਲਿਸ ਕੋਲ ਸੂਟਰਾ ਨੇ ਪੈਸੇ ਨਾ ਮਿਲਣ ਦੀ ਗੱਲ ਵੀ ਉਠੀ ਇਹਨਾਂ ਦਾ ਕੀ ਮਤਲਬ ਹੁਣ ਪੁਲਿਸ ਇਹਨਾਂ ਦੇ ਪੈਸੇ ਦਿਵਾਏਗੀ
@harry9412
@harry9412 Год назад
It just hurts.....
@rajwindersingh6884
@rajwindersingh6884 Год назад
ਸਰਕਾਰੀ ਚੈਨਲ
@BaljitSingh-nm6kv
@BaljitSingh-nm6kv Год назад
Kise manister da put marda phir pta lagda koi vip kam nai c hona hon te had hi hoyi jndi a
@BaljeetSingh-fr3by
@BaljeetSingh-fr3by Год назад
🙏🙏🙏🙏🙏
@punjabi5201
@punjabi5201 Год назад
tusi sare murakh ho ehna de pische gourment hei
@amandeepvirk1335
@amandeepvirk1335 Год назад
Galat kita ahna na
@amandeep5578
@amandeep5578 Год назад
Bhut mada Hoya waheguru ehna papiya nu jldi tu jaldi saja deyo waheguru ji bhut time hogya hirra putt Marta ohna papiya ne 😭😭😭
@sukhjithathur
@sukhjithathur Год назад
5/7 ਸਾਲਾਂ ਦੇ ਭਗੋੜੇ ਵਿਜੇ ਮਾਲਿਆ ਨੀਰਵ ਮੋਦੀ ਚੋਕਸੀ ਵਰਗੇ ਲਡਨ ਵਿੱਚ ਖੁਲੇ ਆਮ ਫਿਰੇ ਨੇ ਓਹਨਾਂ ਭਾਰਤ ਸਰਕਾਰ ਵਾਪਸ ਨੀ ਲਿਆ ਪਾਈ ਗੋਲਡੀ ਬਰਾੜ ਵਰਗੇ ਹੋਰ ਓਹਨਾਂ ਕਿਵੇਂ ਲਿਆ ਕੋਈ ਯੋਰਪ ਵਰਗੀ ਕਨੇਡਾ ਵਰਗੀ ਕੰਟਰੀ ਭਾਰਤ ਤੇ ਵਿਸ਼ਵਾਸ ਨੀ ਕਰਦੀ ਕਿਉ ਪੈਹਲਾਂ ਬੁਹਤ ਘਾਣ ਕੀਤਾ ਨੋਜਵਾਨਾਂ ਦਾ ਜਿਸ ਕਰਕੇ ਭਾਰਤ ਨੂੰ ਵਿਦੇਸ ਵਾਪਸ ਬੰਦਾ ਨੀ ਦਿਦਾ ਪੈਹਲਾਂ ਕੇਸ ਚਲਦਾ ਉਸ ਕੰਟਰੀ ਵਿਚ ਪਰ ਭਾਰਤ ਸਰਕਾਰ ਕੋਲ ਠੋਸ ਸਬੂਤ ਨੀ ਹੁੰਦਾ ਕੋਈ ਜਿਸ ਨਾਲ ਖਾਲੀ ਹੱਥ ਬਰੱਗ ਮੋੜ ਦਿੰਦੇ ਨੇ ਅਸੀਂ ਬੰਦਾ ਦੇ ਭਾਰਤ ਤੋਂ ਕਤਲ ਨੀ ਕਰੋਣਾ ਬੰਦੇ ਦਾ ਭਾਰਤ ਕੱਚੇ ਸਬੂਤਾਂ ਤੇ ਵਾਪਸੀ ਮਾਰਦਾ ਹਮੈਸਾ ਕੀ ਪੁਲਿਸ ਕੋਲ ਪੱਕੇ ਸਬੂਤ ਘੱਟ ਹੁੰਦੇ ਨੇ ਰਿਮਾਂਡ ਦੇ ਟਾਇਮ ਕੁਟ ਕੁਟ ਕੇ ਬੰਦੇ ਤੋਂ ਸਾਰਾ ਕੁਝ ਪੁਛ ਲੈਂਦੀ ਹੈ ਪਰ ਵਿਦੇਸ਼ ਇਸ ਤਰਾਂ ਨੀ ਚਲਦਾ ਓ ਪੱਕੇ ਸਬੂਤ ਭਾਲਦੇ ਨੇ ਭਾਰਤ ਹੁੰਦੈ ਨੀ ਵਿਜੇ ਮਾਲਿਆ ਵਰਗੇ ਹਜ਼ਾਰਾਂ ਚੂਰੇ ਫਿਰਦੇ ਅਰਾਮ ਨਾਲ ਕੋਈ ਡਰ ਨੀ ਪਤਾ ਭਾਰਤ ਦੀ ਪੁਹਚ ਕਿਥੇ ਤੱਕ ਭਾਰਤ ਨਾਲੋ ਤਾ ਪਾਕਿਸਤਾਨ ਦੀ ਪਾਵਰ ਵਿਦੇਸਾ ਵਿਚ ਜਾਂਦੇ ਹੈ ਸਿੱਖਾਂ ਮੁਸਲਮਾਨਾਂ ਨੂੰ ਮਾਰਨ ਤੱਕ ਸਾਰੇ 5 ਸਾਲ ਭਾਰਤ ਪਾਕਿਸਤਾਨ ਭਾਰਤ ਪਾਕਿਸਤਾਨ ਦੇ ਵਿਚ ਹੀ ਲੱਗਾ ਦਿਦੀ ਹੈ
@chindusinghinsa8567
@chindusinghinsa8567 Год назад
Juti fero saliya de
@directorronniesingh21
@directorronniesingh21 Год назад
Comment 295 Legend Sidhu moose Wala Love You Veere ❤🙏🏼😭
Далее
Новый фонарик в iPhone с iOS 18
00:49
Просмотров 512 тыс.