Тёмный

MP Amritpal Singh ਦੇ ਘਰ ਲੱਗੀਆਂ ਰੌਣਕਾਂ, ਭੂਆਂ ਨੂੰ ਚੜ੍ਹਿਆ ਗੋਡੇ-ਗੋਡੇ ਚਾਅ | Beas News | N18V 

News18 Punjab
Подписаться 8 млн
Просмотров 135 тыс.
50% 1

MP ਅੰਮ੍ਰਿਤਪਾਲ ਸਿੰਘ ਦੇ ਘਰ ਲੱਗੀਆਂ ਰੌਣਕਾਂ, ਭੂਆਂ ਨੂੰ ਚੜ੍ਹਿਆ ਗੋਡੇ-ਗੋਡੇ ਚਾਅ | Beas News | N18V
#amritpalsinghoath #delhinews #jallupurkheranews #amritpalsingh #amritpalsinghoath #dibrugarhjail #Parole #oath #news18punjab #punjablatestnews #beasnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 81   
@harbhajankaur8434
@harbhajankaur8434 3 месяца назад
ਅਮਿੰਰਤ ਪਾਲ ਸਿੰਘ ਜੀ ਦੇ ਪਰਵਾਰ ਨੂੰ ਲਖ ਲਖ ਵਧਾਈਆਂ ਜੀ
@dkkhalsa1551
@dkkhalsa1551 3 месяца назад
ਬਹੁਤ ਬਹੁਤ ਵਧਾਈਆਂ ਜੀ,ਬਠਿੰਡੇ ਵੀ ਭੇਜਦੇਉ ਆਪਣੇ ਹੱਥਾਂ ਦੇ ਲੱਡੂ,ਭੂਆ ਜੀ ਤੇ ਮਾਤਾ ਜੀ ਨੂੰ ਬਹੁਤ ਵਧਾਈਆਂ ❤❤❤❤❤❤❤❤
@lakhwinderkaur8326
@lakhwinderkaur8326 3 месяца назад
ਵਧਾਈਆਂ ਜੀ ਵਾਹਿਗੁਰੂ ਜੀ ਬਹੁਤ ਬਹੁਤ 🙏🙏
@lakhwinderkaur8326
@lakhwinderkaur8326 3 месяца назад
ਲੱਡੂ ਸ਼ੱਕਰਪਾਰੇ ਸਾਨੂੰ ਵੀ ਭੇਜੋ ਜੀ 🙏
@simranjeetsingh5123
@simranjeetsingh5123 3 месяца назад
ਬਾਈ ਅੰਮ੍ਰਿਤ ਪਾਲ ਸਿੰਘ ਦੇ ਪਰਵਾਰ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਕ੍ਰਿਪਾ ਕਰਨ
@kaur2234
@kaur2234 3 месяца назад
Waheguru gi kà khalsa waheguru gi ki fathe khalsagi waheguru gi ❤ mehrkregi dhan dhan guru ramdas gi ❤ sukh rakhe 🙏 sanoo khusia ditiA osda Dhanbad waheguru gi ❤ mehrkregi ❤🚩
@bikramgill5035
@bikramgill5035 3 месяца назад
ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ
@harmeshsinghgill-ip1ws
@harmeshsinghgill-ip1ws 3 месяца назад
❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਧੰਨਵਾਦ
@AvtarSingh-rg9hy
@AvtarSingh-rg9hy 3 месяца назад
ਬਹੁਤ ਬਹੁਤ ਮੁਬਾਰਕਾਂ ਜੀ ❤🎉।
@vinodsingh-eu5wp
@vinodsingh-eu5wp 3 месяца назад
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਖਬਰਾਂ ਵਿੱਚ ਬਦਨਾਮ ਕਰਨ ਵਾਲੇ ਗੋਡੀ ਮੀਡੀਆ ਖਿਲਾਫ ਉਹਨਾਂ ਦੇ ਲੀਗਲ ਸੈੱਲ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
@ManjitkaurManjitkaur-s6z
@ManjitkaurManjitkaur-s6z 3 месяца назад
ਜਲੰਧਰ ਸ਼ਹਿਰ ਦੀ ਧੀ ਦੀ ਅਰਦਾਸ ਭਡ ਬੁਚੜ ਤੇਰਾ ਅੰਤ ਜਕੀਆਖਾਣ😢😢😢
@SukhwinderSinghSukhwinde-tj6ij
@SukhwinderSinghSukhwinde-tj6ij 3 месяца назад
ਪਰਿਵਾਰ ਸਮੇਤ ਸਮੂਹ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੋਣ 🙏❤️🙏 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਲਦੀ ਜੇਲ੍ਹ ਚੌ ਬਾਹਰ ਆਉਣ।✌️✌️✌️✌️✌️
@BalkarSingh-dc1oq
@BalkarSingh-dc1oq 3 месяца назад
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😅😢😊😂
@jaspaskaurjaspalkaur9417
@jaspaskaurjaspalkaur9417 3 месяца назад
Lakh lakh vadaian ji sare Parivar nu Ji ❤❤❤❤❤❤
@jassalkaur3548
@jassalkaur3548 3 месяца назад
❤❤❤❤👏🏻👏🏻👏🏻👌👌🙏
@HarpreetSingh-e9z9r
@HarpreetSingh-e9z9r 3 месяца назад
WAHA.GURU JEE WAHA.GURU JEE WAHA.GURU JEE
@Eastwestpunjabicooking
@Eastwestpunjabicooking 3 месяца назад
ਭੂਆ ਜੀ ਬਿਲਕੁਲ ਆਪਣੇ ਭਤੀਦੇ ਵਰਗੀ ਸ਼ਕਲ ਏ
@kulwindersingh-9998
@kulwindersingh-9998 3 месяца назад
ਵਾਹਿਗੁਰੂ ਜੀ
@sangatsingh4850
@sangatsingh4850 3 месяца назад
Congratulations ji parmatma chardi Kala rakhe ji Amrit pal ko
@BhupinderSingh-cn7uk
@BhupinderSingh-cn7uk 3 месяца назад
ਵਾਹਿਗੁਰੂ ਜੀ ਚੜਦੀਕਲਾ ਬਖਸ਼ੋ ਸਾਰੇ ਪਰਿਵਾਰ ਨੂੰ
@shubhneetkaursandhu
@shubhneetkaursandhu 3 месяца назад
Khalsa humesha chardikala ch ❤❤❤❤
@Navi_Queen_Kaur.
@Navi_Queen_Kaur. 3 месяца назад
ਬਹੁਤ ਬਹੁਤ ਮੁਬਾਰਕਾਂ ਪਰਿਵਾਰ ਨੂੰ 🎉🎉🎉🎉
@manrajkailey5257
@manrajkailey5257 3 месяца назад
Bhut bhut wadai g sab g nu🙏🏻🙏🏻🙏🏻🙏🏻💪🏻Veera bhr aa jawe
@BantaSingh-tt8zt
@BantaSingh-tt8zt 3 месяца назад
ਭਰਾਵੋ ਪ੍ਰਧਾਨ ਮੰਤਰੀ ਬਾਜੇ ਕਾ ਤੇ ਨਾਲ ਦਿਆਂ ਦੇ ਸਾਥੀਆਂ ਦੇ ਮਾਤਾ ਪਿਤਾ ਤੇ ਉਹਨਾਂ ਦਿਆਂ ਭੁਆ ਜੀ ਦਾ ਹਾਲ ਚਾਲ ਪੁਛੋ ਉਹ ਕਿਨਾਂ ਕੂ ਖੁਸ਼ ਨੇ
@BaljeetKaur-r8j
@BaljeetKaur-r8j 3 месяца назад
ਵਧਾਈਆਂ ਹੋਵਣ ਜੀ ਬਾਪੂ ਜੀ ਬੇਬੇ ਜੀ ❤ ਅਮ੍ਰਿੰਤ ਪਾਲ ਸਿੰਘ ਜ਼ਿੰਦਾਬਾਦ ਹੈ ਪੰਜਾਬ ਦਾ ਹੀਰਾ ਹੈ ਅੰਮ੍ਰਿਤ ਪਾਲ ਵੀਰ ਜੀ ਨੂੰ ਮੁਬਾਰਕਾਂ ਜੀ ❤❤
@pinka1990
@pinka1990 3 месяца назад
Bhut vadia laga g eh news Sunke asi tah ehi ardas man ch karde c ki pai Amrit pal ji khalsa jaldi bahar aan hun eh ardas karage ki nashe toh sada des aajad have ji
@kashmirsingh9741
@kashmirsingh9741 3 месяца назад
❤❤❤❤❤ਵਦਾਈਆ ਪੁਆ ਜੀ
@SarbjeetSingh-nw7xc
@SarbjeetSingh-nw7xc 3 месяца назад
Satnam wheguru ji
@sarbjitsingh4786
@sarbjitsingh4786 3 месяца назад
ਵਾਹਿਗੁਰੂ ਮੇਹਰ ਕਰੇ ਭਾਈ ਸਾਹਿਬ ਦੇ ਘਰ ਪਰਿਵਾਰ ਦੇ ਉਪਰ
@RajinderKaur-v4z
@RajinderKaur-v4z 3 месяца назад
Congratulations bapu mata g
@paramjeetshingparamjeetshi1810
@paramjeetshingparamjeetshi1810 3 месяца назад
ਬਹੁਤ ਜਲਦੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਮੁੱਖ ਮੰਤਰੀ ਬਣ ਜਾਣਗੇ ❤❤❤❤ ਪੰਜਾਬ ਦੀ ਨੁਹਾਰ ਬਦਲ ਜਾਵੇਗੀ ਪੰਜਾਬ ਖੁਸ਼ਹਾਲ ਹੋ ਜਾਵੇਗਾ।❤❤❤❤ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@sangatsingh4850
@sangatsingh4850 3 месяца назад
Mp Amrit pal Singh Khalsa Ko baba nanak ji chardi Kala rakhe ji
@Manjitkure-h2w
@Manjitkure-h2w 3 месяца назад
ਵਧਾਈਆ।ਜੀ❤❤❤❤❤❤❤❤❤❤❤❤❤
@paramjitkaurkaur9905
@paramjitkaurkaur9905 3 месяца назад
Waheguru ji 👏
@SatnamKaur-g5k
@SatnamKaur-g5k 3 месяца назад
Waheguru Ji
@davinderkour6312
@davinderkour6312 3 месяца назад
Congratulations g ❤❤
@JK-hr4rq
@JK-hr4rq 3 месяца назад
Waheguru ji da suker ha 🙏🙏🌷🌷💐💐🌹🌹🎉🎉
@moesander7790
@moesander7790 3 месяца назад
Happy day for sikh kaum it will be even better day for sikh kaum when pm bhai amirtpal singh khalsa ji will come home?
@simerjitkaur5701
@simerjitkaur5701 3 месяца назад
Congratulations ❤
@NirmalKaur-y1i
@NirmalKaur-y1i 3 месяца назад
Congrats.Amritpal ji.❤❤❤❤❤
@rajajogi5648
@rajajogi5648 3 месяца назад
God bless you 🙏
@ManjitkaurManjitkaur-s6z
@ManjitkaurManjitkaur-s6z 3 месяца назад
ਜਲੰਧਰ ਸ਼ਹਿਰ ਦੀ ਧੀ ਦੀ ਅਰਦਾਸ ਭਡ ਬੁਚੜ ਤੇਰਾ ਅੰਤ ਜਕੀਆਖਾਣ
@ManjitkaurManjitkaur-s6z
@ManjitkaurManjitkaur-s6z 3 месяца назад
ਅਮਿਤਪਾਲ ਸਿੰਘ ਦੇ ਪੁਰੇ ਪਰਿਵਾਰ ਨੂ ਬਹੁਤ ਬਦਾਇਆ
@NirmalKaur-y1i
@NirmalKaur-y1i 3 месяца назад
Chardi kalai.Amritpal ji.ZINDABAD.❤❤❤
@SukhwinderKaur-z6i
@SukhwinderKaur-z6i 3 месяца назад
Waheguru Ji mehar karn Veer te ❤❤❤❤❤❤
@shubhneetkaursandhu
@shubhneetkaursandhu 3 месяца назад
❤❤❤❤
@HarjinderSingh-ls3yy
@HarjinderSingh-ls3yy 3 месяца назад
Bahut bahut mubarkna jee
@parminderkaur3958
@parminderkaur3958 3 месяца назад
Punjab de loki bht bholle aa bht umeed aa Loka nu veer Amritpal g to waheguru g veer te apni Mehar bnayi rakhan de loka de sewwa karn da kirpa bnake rkahn umeeda te khare utran 🙏🙏
@HusanBasra-l4s
@HusanBasra-l4s 3 месяца назад
Weather ji
@HarjinderSingh-q4f
@HarjinderSingh-q4f 3 месяца назад
Wahaguruji
@ManjitkaurManjitkaur-s6z
@ManjitkaurManjitkaur-s6z 3 месяца назад
ਲਡੂ ਸਕਰ ਪਾਰੇ ਸਾਨੂ ਵੀ ਭੇਜੋ ਵੇਖੀਆਂ ਨਹੀ ਪਰ ਕੋਈ ਵੀ ਸਿੱਖ ਪਰਿਵਾਰ ਆਪਣਾ ਲਗਦਾ
@BaghelSingh-p8m
@BaghelSingh-p8m 3 месяца назад
Bhai Amrit pal singh Khalsa jee Zindabad
@JasbirKaur-do8vu
@JasbirKaur-do8vu 3 месяца назад
🙏🏼🙏🏼
@rajku5446
@rajku5446 3 месяца назад
ਸੌਹ ਤਾਂ ਚਈ ਭਾਈ ਅਮ੍ਰਿਤਪਾਲ ਜੀ ਨੇ ਹੁਣ ਕੰਮ ਵੀ ਇਮਾਨਦਾਰੀ ਨਾਲ ਕਰਨ ਤਾਂ ਹੀ ਸੌਆਦ a
@ranisenthil7767
@ranisenthil7767 3 месяца назад
Bhai Amritpal Singh Khalsa Ji Jindabad Permatama una nuu chardi kela baksha
@kulvinderkaur8406
@kulvinderkaur8406 3 месяца назад
Waheguru ji mehar karn Amritpal Singh ta ❤❤❤z
@kamaljeet4857
@kamaljeet4857 3 месяца назад
Saade valo vi aap ji nu bahut bahut mubarka
@rajsandhu4219
@rajsandhu4219 3 месяца назад
❤❤
@ManjitkaurManjitkaur-s6z
@ManjitkaurManjitkaur-s6z 3 месяца назад
ਬੁਚੜ ਭਗਵਮਾਨ ਭਡ ਜਲੰਧਰ ਦੀ ਸੀ ਟ ਤੋਂ ਭਗਤ ਹਾਰੇ ਝਾੜੂ ਦਾ ਸਰਬ-ਨਾਸ ਹੋਵੇ ਧਨ ਗੁਰੂ ਰਾਮ ਦਾਸ ਮੇਰੀ ਅਰਦਾਸ ਪਰਬਾਣਕਰਣਾ ਝਾੜੂ ਦਾ ਖ਼ਾਤਮਾ ਹੋ ਹਾਏ
@paramjitkaur-pt9hx
@paramjitkaur-pt9hx 3 месяца назад
Waheguru chardi Kala kare
@bikashlovelysweetgoodmorni1868
@bikashlovelysweetgoodmorni1868 3 месяца назад
Waheguru ji mahar karn Mp Amrit pal saab te
@davinderkour6312
@davinderkour6312 3 месяца назад
❤❤🙏🙏👌❤️❤️
@amarpalsingh3888
@amarpalsingh3888 3 месяца назад
Mubarka Dilo ji
@HarjinderSingh-ls3yy
@HarjinderSingh-ls3yy 3 месяца назад
Bahi Amritpal s jindabad
@ranjitjamba3346
@ranjitjamba3346 3 месяца назад
Bhai amritpal singh khalsa jee zindabaad
@ekonkarsmartschool5180
@ekonkarsmartschool5180 3 месяца назад
🎉
@BalbirSingh-z2l
@BalbirSingh-z2l 3 месяца назад
Ghar ni auna😅😅😅😅
@amandeepkaurkang8333
@amandeepkaurkang8333 3 месяца назад
❤💕♥️💫💫💫🙏🏻🙏🏻🙏🏻🙏🏻👌👌👌
@KamaldeepKaur-xd3xc
@KamaldeepKaur-xd3xc 3 месяца назад
Sanu he
@BaljinderKaur-id7kg
@BaljinderKaur-id7kg 3 месяца назад
Bahut bahut mubarrka baher aavey ja na aavy per odi kmai onh lg gai
@scorpiogagan1986
@scorpiogagan1986 3 месяца назад
Chal geya bhai fer ton jail ch, chaa poora kar leya fer ton😅😅😅😅
@bhupinderkaur109
@bhupinderkaur109 3 месяца назад
Bahut bahut vadian ji sari family nu
@hundalsaab3706
@hundalsaab3706 3 месяца назад
tere kalle 🐒 hindu de dand nikal de aa koi na auga bhar.
@hundalsaab3706
@hundalsaab3706 3 месяца назад
⁠​⁠@@bhupinderkaur109 beba o sala mjak nal dand kadan dya tanu ah nhi samjh lagi tu onu vadayia deh rhia
@basantkaur6020
@basantkaur6020 3 месяца назад
r😅😅😅😅😅😅😊😅😅😅
@SukhwinderSingh-lx6cv
@SukhwinderSingh-lx6cv 3 месяца назад
Waheguru ji
Далее
小丑调戏黑天使的后果#short #angel #clown
00:16