Тёмный

Nashe Khilaf Parsashan Da Ki Farj ? Pind Dhamot Di Nasha Taskra Nal Hoi Muth Bhed | Chita Khatm Kro 

musafir baaz singh
Подписаться 20 тыс.
Просмотров 68 тыс.
50% 1

Nashe Khilaf Parsashan Da Ki Farj ? Pind Dhamot Di Nasha Taskra Nal Hoi Muth Bhed | Chita Khatm Kro
Nasha Taskra Walo Wadia Dhamkia
chita chhado
nasha chhado
baaz singh
musafir baaz singh
dhamot kalan
ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਤਾਬ
👇👇
amzn.to/42waagt
beard brush 👇
amzn.to/41Dl9UF
philips hair dryer 👇
amzn.to/3kLnMDp
mic 🎤 use in video 👇
amzn.to/3y4KUjl
ring light💡 use 20” 👇
amzn.to/3kBEm8N
tripod for ring light 👇
amzn.to/3yacUCe
punjabi vlog punjab
musafir baaz singh
imbaazsingh
imbaazsingh
instagram - ....
snapchat - / imbaazsi. .
facebook - / 1imbaazsingh
#drugfree #punjab #panjab #synthetic #drug 
#nasha #nashekhilafmuhem #Dhamot #chita #pindikjut #punjab #panjab

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 167   
@nazarsingh7560
@nazarsingh7560 Год назад
ਜਿਹੜੇ CM ਬਨਣ ਤੋਂ ਪਹਿਲਾਂ ਇੱਕ ਹਫਤੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਸੀ ਅੱਜ ਨਸ਼ਾ ਖਤਮ ਕਰਨ ਵਾਲਿਆਂ ਦਾ ਸਾਥ ਦੇਵੇ ਸਰਕਾਰ ਤੇ ਪਰਸਾਸਨ
@luckydhaliwal1825
@luckydhaliwal1825 Год назад
0
@dhillon11
@dhillon11 Год назад
CM ta App sharabi oh nasheriya de khilaf kive bol skda
@luckymaan9928
@luckymaan9928 Год назад
​@@dhillon11 ਤੂੰ ਪੀਂਦਾ ਵੇਖਿਆਂ ਤੁਹਾਡੇ ਵਾਲ਼ੇ ਤਾਂ ਗਿੱਲੇ ਗੋਹੇ ਤੇ ਪੈਰ ਨੀ ਰੱਖਿਆਂ ਸ਼ਰਾਬ ਜੇ ਪੀਂਦਾ ਆਂਵਦੇ ਪੈਸਿਆਂ ਦੀ ਪੀਂਦਾ ਤੁਹਾਡੇ ਵਾਲਿਆਂ ਵਾਂਗੂੰ ਖੂਨ ਨੀ ਪੀਂਦਾ
@uukk302
@uukk302 Год назад
Veere sarkaaraa sab ikko aaa ji
@uukk302
@uukk302 Год назад
​@@luckymaan9928good veer thode warge hi sahi Kamm de wich rukaawat aaaa dall puna chhado veer panjabi ho panjab di gall karro
@silversinghsilver2961
@silversinghsilver2961 Год назад
ਬਹੁਤ ਚੰਗਾ ਕੰਮ ਕਰਨ ਜਾ ਰਹੇ ਹਨ ਧਮੋਟ ਪਿੰਡ ਦੇ ਵੀਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
@harpalkaur9600
@harpalkaur9600 Год назад
ਪੰਚਾਇਤ ਪਿੰਡ ਵਿੱਚ ਆਰਜੀ ਤੌਰ ਤੇ ਜੇਲ ਬਣਾ ਕੇ ਉਸ ਵਿੱਚ ਨਸ਼ਾ ਤਸਕਰਾਂ ਨੂੰ ਬੰਦ ਕਰੋ
@HarpreetSingh-mt5vl
@HarpreetSingh-mt5vl Год назад
ਬਾਈ ਜੀ ਇਹ ਇਕ ਅਜਿਹਾ ਸੰਘਰਸ਼ ਹੈ ਜੋ ਅੱਗੇ ਜਾ ਕੇ ਸਮੁੱਚੇ ਪੰਜਾਬ ਲਈ ਨਸ਼ਿਆਂ ਤੋਂ ਮੁਕਤੀ ਦੀ ਮੁਢਲੀ ਕਾਰਵਾਈ ਦਾ ਜਰੀਆ ਬਣਦਾ ਜਾ ਰਿਹਾ ਹੈ ਅਤੇ ਇਕ ਵੱਡਾ ਪੈਮਾਨਾ ਬਣੂ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏼
@sukhdevsaro2794
@sukhdevsaro2794 Год назад
ਵੀਰ ਜੀ ਬਹੁਤ ਵਧੀਆ ਮੁਹਿੰਮ ਵਿੱਢੀ ਆ ਜੀ,ਸਰਕਾਰ ਨੇ ਕੁੱਝ ਨੀ ਕਰਨਾ ਇਹ ਨਸ਼ਾ ਤਸਕਰਾਂ ਨੂੰ ਵੀ ਪਤਾ,ਆਪ ਸੋਧਾ ਲਾਓ ,ਹਰ ਮੋੜ ਤੇ 5 5 ਬੰਦੇ ਡਿਊਟੀ ਲਾਓ,।ਪਿੰਡ ਤਾਂ ਕੀ ਸਾਰਾ ਪੰਜਾਬ ਥੋਡੇ ਤੇ ਮਾਣ ਕਰੁ।
@GILL_VIBES
@GILL_VIBES Год назад
ਪ੍ਰਸਾਸਨ ਸਭ ਰਲਿਆ ਹੋਇਆ ਸਾਰੇ ਇੱਕਠੇ ਹੋਵੋ
@ashu7237
@ashu7237 Год назад
ਕੋਈ ਵੱਡਾ ਮੀਡੀਆ ਚੈਨਲ ਇਸ ਮੁੱਦੇ ਨੂੰ ਗੰਭੀਰਤਾ ਨਾਲ ਕਿਉ ਨੀ ਲੈ ਰਿਹਾ ਇੰਨੀ ਵੱਡੀ ਲਹਿਰ ਹੁਣ ਤਕ ਪੰਜਾਬ ਦੇ ਕਿਸੇ ਕੋਨੇ ਵਿੱਚ ਨੀ ਉੱਠੀ ਤੇ ਬੇਨਤੀ ਲਾਗੇ ਦੇ ਪਿੰਡਾਂ ਨੂੰ ਵੀ ਐ ਕਿ ਉਹ ਇਕਜੁੱਟ ਹੋ ਕੇ ਸਮਰਥਨ ਦੇਣ ਇਹਨਾਂ ਵੀਰਾਂ ਦਾ 🙏🙏🙏🙏 ਜਿਉਂਦਾ ਨੀ ਓਹ ਜਿਹੜਾ ਚੁੱਪ ਏ ਦੇਖੋ ਕਿਹੜਾ ਕਿਹੜਾ ਚੁੱਪ ਏ????
@rattandhaliwal
@rattandhaliwal Год назад
ਧਮੋਟ ਵਾਲਿਓ ਜਿਉਂਦੇ ਰਹੋ।
@buntybuttar3189
@buntybuttar3189 Год назад
ਕੱਲ ਸਾਡੇ ਪਿੰਡ ਤੁੰਗਵਾਲੀ ਅੱਦਾ ਕਿਲੋ ਚੀਟਾ ਪੁਲਸ ਨੇ ਫੀਆਆ ,,,,, ਨਸਾ ਵੱਧ ਗਿਆ phela ਨਾਲੋ
@Narinder13131
@Narinder13131 Год назад
Villagers of Dhamot are doing very well.Get your MLA/MP to support you and send report to local media as well. Drug peddlers should be expelled from the village.
@silversinghsilver2961
@silversinghsilver2961 Год назад
ਬਹੁਤ ਵਧੀਆ ਵਿਚਾਰਾਂ ਨੇ ਭਾਈ ਸਾਹਿਬ ਜੀ
@sonyfoujigurdaspur
@sonyfoujigurdaspur Год назад
ਸਰਕਾਰਾਂ ਨਸ਼ਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦੀਆਂ ਤਾ ਹੀ ਨਸ਼ਾ ਸ਼ਰੇਆਮ ਵਿਕਦਾ
@spdhammi2752
@spdhammi2752 Год назад
ਪੰਜਾਬ ਪੁਲਿਸ ਤੇ ਯਕੀਨ ਨਾ ਕਰਿਉ, ਨਾਮ ਦੀ ਹੀ ਪੰਜਾਬ ਪੁਲਿਸ ਰਹਿਗੀ ਸਰਮ ਨਾ ਸਿਰ ਝੁੱਕ ਜਾਦਾਂ , ਜਦੋ ਸੁਣੀਦਾ ਪੰਜਾਬ ਦਾ ਡੀ ਜੀ ਪੀ ਨਸੇ ਵਿਕਾਉਦਾ।
@HarpreetSingh-np1xg
@HarpreetSingh-np1xg Год назад
ਭਰਾਵੋ ਜੰਗ ਦੇ ਮੈਦਾਨ ਵਿੱਚ ਕੁੱਦੇ ਹੋੲੇ ਓ ਤੁਸੀਂ ,ਿੲੱਕਮੁੱਠ ਹੋ ਕੇ ਯੁੱਧ ਨੀਤੀ ਬਣਾਂ ਕੇ ਚੱਲੋ ਬਾਕੀ ਰਹੀ ਗੱਲ ਕਾਨੂੰਨੀ ਲੜਾੲੀ ਦੀ ਤਾਂ ਅੱਜ ਦਾ ਕਾਨੂੰਨ ਿੲਹਨਾਂ ਦੱਲਿਅਾਂ ਦੀ ਰਾਖੇਲ ਅਾ ਸੋ ਅਾਪਣਾਂ ਤੇ ਅਾਪਣੇ ਬੱਚਿਅਾ ਦਾ ਧਿਅਾਨ ਰੱਖੋ ਕਿੳੁਂਕਿ ਗੰਦਾ ਸਿਸਟਮ ੳੁੱਲੂਅਾਂ ਵਾਂਗ ੳੁਜਾੜ ਭਾਲ ਰਿਹਾ ਅਾ 🙏
@Balwinderkaur-gw4kp
@Balwinderkaur-gw4kp Год назад
ਵੀਰ ਜੀ ਇਸ ਲੜਾਈ ਵਿੱਚ ਪੰਜਾਬ ਪੁਲਿਸ ਸਰਕਾਰ ਦਾ,ਸਭ,ਤੋ,ਵੱਡਾ,ਰੋਲ😮😮😊😊
@jaswindersingh2928
@jaswindersingh2928 Год назад
ਬੰਦੇ ਕਰੜੇ ਕੱਢੇ ਪਿੰਡ ਵਿੱਚੋਂ ਜਿਹੜੇ ਨਸ਼ੇ ਵਾਲਿਆਂ ਨੂੰ ਖੜਕਾਉਣ।ਡਾਂਗ ਸੋਟੀ ਵੀ ਹੋਉ। ਪਿੱਛੇ ਨਾ ਹਟਿਓ।।
@silversinghsilver2961
@silversinghsilver2961 Год назад
ਵੀਰੋ ਸਰਕਾਰ ਦਾ ਦੋਸ਼ ਘਟ ਏ ਸਾਡੀ ਕੋਮ ਦੇ ਲੋਕ ਅਕਿਰਤਘਣ ਹੋ ਗਏ ਨੇ
@pappupallah8262
@pappupallah8262 Год назад
ਜਿੰਨੇ ਵੀ ਨੱਗਰ ਨਿਵਾਸੀ ਅਤੇ ਜਿਹੜੇ ਵੀ ਵੀਰ ਇਸ ਵੀਡੀਓ ਨੂੰ ਦੇਖਦੇ ਨੇ ਸਾਰੇ ਏਕਤਾ ਦਾ ਅਤੇ ਇਹਨਾਂ ਵੀਰਾਂ ਦਾ ਸਾਥ ਦੇਵੋ ਇਹ ਬਹੁਤ ਪੁੰਨ ਦਾ ਕੰਮ ਹੈ ਨੌਜਵਾਨ ਬੱਚਿਆ ਨੂੰ ਇਹਨਾਂ ਮਾਰੂ ਨਸਿਆ ਤੋਂ ਬਚਾਉ ਆਪਣਾਂ ਭਲਾ ਅਤੇ ਸਾਰੇ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@akwinderkaur9428
@akwinderkaur9428 Год назад
ਜਿਹੜਾ ਬੰਦਾ ਸਡਾਕੇ ਲੈ ਆਉਂਦਾ ਉਸ ਦੇ ਪਿੱਛੇ ਪਵੋ ਤੁਸੀਂ ਰੈਸਟ ਕਰਵਾਉਂਦੇ ਹੋ ਉਹ ਸਾਡਾ ਲੈਂਦੇ ਹਨ ਜੇ ਮੁੱਦਾ ਚੁੱਕਿਆ ਹੈ ਤਾਂ ਸਿਰੇ ਲਾ ਕੇ ਛੱਡਿਐ ਬਾਬਾ ਜੀ
@jaswindersingh2928
@jaswindersingh2928 Год назад
ਅੈਮ ਐਲ ਏ ਕੋਲ ਨਾ ਜਾਓ। ਉਹ ਕੰਮ ਖਰਾਬ ਕਰੂ।
@kabooter_bazz4953
@kabooter_bazz4953 Год назад
ਦਵਾਈ ਦਵੋ ਉਸ ਨੂੰ ਜੋ ਨਸ਼ਾ ਕਰਦਾ ਤੇ ਜੋ ਵੇਚਦੇ ਨੇ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ
@silversinghsilver2961
@silversinghsilver2961 Год назад
ਪੁਲਿਸ ਵਿਕਾਊ ਹੋ ਗੲਈ ਏ ਵੀਰ ਜੀ ਪੁਲਿਸ ਵਾਲਿਆਂ ਦੀ ਜਮੀਰ ਮਰ ਗਈ ਏ ਜਦੋਂ ਪੁਲਿਸ ਵਾਲਿਆਂ ਦੇ ਖਾਨਦਾਨ ਵਿਚੋਂ ਮਰਦੇ ਨੇ ਫੇਰ ਰੋਲਾ ਪਾਉਂਦੇ ਨੇ
@silversinghsilver2961
@silversinghsilver2961 Год назад
ਪੁਲਿਸ ਵਿਕਾਊ ਏ
@balroopgill-iv9qj
@balroopgill-iv9qj Год назад
ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ🙏🏻🙏🏻🙏🏻
@ranranjitsingh5637
@ranranjitsingh5637 Год назад
ਬਾਈ ਜੀ ਕੂੜ ਨਾ ਕਰੋ ਪਹਿਲਾਂ ਆਪਣੇ ਦਿਮਾਗ ਨਾਲ ਸੋਚ ਸਮਝ ਅਗੇ ਕਦਮ ਪੁੱਟਣੇ ਇਹ ਨਸ਼ੇ ਬੇਚਣ ਵਾਲੇ ਆ ਨੂੰ ਸਰਕਾਰ ਬਚਾਉਣ ਵਿੱਚ ਵਿਸ਼ਵਾਸ ਰੱਖਦੀਆਂ ਇਹ ਹੋਵੇ ਕਿਸੇ ਵੀਰ ਦਾ ਨੁਕਸਾਨ ਨਾ ਕਰ ਦੇਣ ਇਹ ਨਸ਼ੇ ਉਦੋਂ ਬੰਦ ਹੋਣਗੇ ਜਦੋਂ ਪਿੰਡਾਂ ਵਾਲੇ ਪੂਰੀ ਤਰ੍ਹਾਂ ਜਾਗ ਜਾਣਗੇ ਬਾਈ ਸਾਡੇ ਲੋਕ ਨੇ ਜਿਹੜੇ ਦੂਜੇ ਪਾਸੇ ਇੰਨਾ ਨਾਲ ਰਲ਼ੇ ਹੋਏ ਹੂੰਦੇ ਹਨ ਜੇ ਪਿੰਡਾਂ ਵਾਲੇ ਇਮਾਨਦਾਰੀ ਨਾਲ ਕੱਠੇ ਹੋਣ ਫੇਰ ਦੇਖੋ ਕਿਦਾਂ ਬੰਦ ਹੋਉ
@gurleenkaur8472
@gurleenkaur8472 Год назад
Bhut vadia kam kar rahe ne
@kanwaljeetsingh3195
@kanwaljeetsingh3195 Год назад
Es nu ik pind ni balki puri punjab di awaj bani chaiye
@harpreetkaur8063
@harpreetkaur8063 Год назад
ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਕੰਮ ਕਰ ਰਹੇ ਅਮਨ ਬੇਟੇ ਦੁਨੀਆ ਦੋਗਲੀ ਚਲ ਰਹੀ ਹੈ ਉੜਕ ਸਚ ਦੀ ਹੀ ਹੋਣੀ ਹੈ
@khattramotorsirhind4154
@khattramotorsirhind4154 Год назад
Waheguru Veera te kirpa karn
@simranjot7027
@simranjot7027 Год назад
ਵਾਹਿਗੁਰੂ ਜੀ ਚੜਦੀ ਕਲਾ ਰਖੋ
@sukhpreetbuttar792
@sukhpreetbuttar792 Год назад
Very good veer ji
@Manreet.Grewal
@Manreet.Grewal Год назад
ਐਮ‌ ਐਲ ਨੂੰ ਰੁਪਏ ਜਾਂਦੇ ਹਨ
@SKGaming-hj6jo
@SKGaming-hj6jo Год назад
kathe ho ke mla koljao veer g
@bobbysekhon6106
@bobbysekhon6106 Год назад
SUPPORT AMRITPAL SINGH 🙏🙏🙏🙏🙏🙏🙏 AMRITPAL SINGH ZINDABAD ✌️✌️✌️✌️✌️✌️✌️
@inderjeetsethi1520
@inderjeetsethi1520 Год назад
Very good pind wali too )👍
@Inderjitsingh60025
@Inderjitsingh60025 Год назад
Sahi GL veer ji
@Inderjitsingh60025
@Inderjitsingh60025 Год назад
@Inderjitsingh60025
@Inderjitsingh60025 Год назад
Sahi hai
@rickmaan1733
@rickmaan1733 Год назад
ਸਤਿ ਸ੍ਰੀ ਅਕਾਲ ਵੀਰੇ ਕਦੇ ਸਾਡੇ ਸਾਹਨੇਵਾਲ ਵੀ ਆਓ। ਇਧਰ ਵੀ ਹੈਗੇ ਨੇ ਕੁਛ ਮਗਰਮੱਛ ਜਿਹਨਾ ਨੂੰ ਨੱਥ ਪਾਉਣੀ ਆ। ਅਸੀ ਵੀ ਇਸ ਮੁਹਿੰਮ ਨਾਲ ਜੁੜ ਕੇ ਸਾਥ ਦੇਈਏ।
@baltejsinghbandesha8499
@baltejsinghbandesha8499 Год назад
22 tuci sunny deol hunda nu bulla lyo ..2'5 kg hand nal sab sit kr duga
@rajwantgill
@rajwantgill Год назад
Very good veer ji Aman
@Antina-tv
@Antina-tv Год назад
ਵੀਰ ਜੀ ਏਕਾ ਰੱਖੋਂ ਵੱਧ ਤੋਂ ਵੱਧ
@darshansingh667
@darshansingh667 Год назад
ਲੋਕ ਬੇਈਮਾਨ ਨੇ ਖਾਲਸਾ ਜੀ ਇਹ ਤੁਹਾਡਾ ਸਾਥ ਛੱਡ ਦੇਣਗੇ ਤੁਸੀਂ ਇਕੱਲੇ ਰਹਿ ਜਾਣਾ ਪੑਸ਼ਾਸਨ ਸੌਂ ਗਿਆ ਪਰ ਡਟੇ ਰਹੋ ਰੱਬ ਭਲਾ ਕਰੇਗਾ
@inderjeetsingh8520
@inderjeetsingh8520 Год назад
Very good aman baba g
@goldyrandhawa7618
@goldyrandhawa7618 Год назад
ਬਹੁਤ ਵਧੀਆ ਗੱਲ ਹੈ
@jagbirsingh7123
@jagbirsingh7123 Год назад
Good bro
@jashanvloges149
@jashanvloges149 Год назад
Very Good Sangat ji ...app ji bahut accha kam kar rahe ho waheguru ji sari sangat te mehar karn Sangat ji sare pind waleya nu Request hai ke apne bacheya de test karba ke positive bandeya di medicine start karvao karbao .......and......chitta bachen waleya nu pind vicho bahar kado
@ashu7237
@ashu7237 Год назад
ਜਿਉਂਦਾ ਨੀ ਓਹ ਜਿਹੜਾ ਚੁੱਪ ਏ ਦੇਖੋ ਕਿਹੜਾ ਕਿਹੜਾ ਚੁੱਪ ਏ????
@arshkhan8304
@arshkhan8304 Год назад
Good job ❤
@ParminderSingh-ei8vu
@ParminderSingh-ei8vu Год назад
Very good job bro
@sahibjotkaur1539
@sahibjotkaur1539 Год назад
Jis din sodi da munda ya potta chitte di pudi khauge fer sodi di akal tikane auga ARDASS film dekha deo sodi nu.
@Pardeepsingh-yh9kv
@Pardeepsingh-yh9kv Год назад
ਬਾਈ ਜੀ ਜੇਕਰ ਨਸ਼ਾ ਖਤਮ ਕਰਨਾ ਤਾਂ ਪੂਰਾ ਪਿੰਡ ਇਕ ਹੋਵੇ ਸਾਡੇ ਪਿੰਡ ਵੀ ਸੀ ਜਿਹੜਾ ਛਾਤੀ ਤੇ ਥਾਪੀਆਂ ਮਾਰਦਾ ਸੀ ਓ ਹੁਣ ਪਿੰਡ ਛੱਡ ਗਿਆ ਜਿਹੜਾ ਪਿੰਡ ਦਾ ਬੰਦਾ ਓਸ ਦਾ ਸਾਥ ਦਿੰਦਾ ਪਹਿਲਾਂ ਓਸ ਦੀ ਧੋਣੀ ਕੁਟੋ ਤਾਂ ਵੇਚਣ ਵਾਲੇ ਨੇ ਡਰਨਾ ਨਹੀਂ ਨੀ
@user-ok2uq2vg2b
@user-ok2uq2vg2b Год назад
Bhut vadia kam kr rhe o veerji… sanu eda e bina sarkara to koi umeed rakhe app hi himmat krni pau j apde jwak bchoune aa.. sarkara ta nikamia kuj ni krdia nh kde krna..
@akwinderkaur9428
@akwinderkaur9428 Год назад
ਲੜਾਈ ਮਸਲੇ ਦਾ ਹੱਲ ਨਹੀਂ ਜੋ ਠਾਣੇ ਦੱਸ ਕੇ ਆਵੋ ਸਡਾਣ ਆਉਂਦਾ ਹੈ ਸਾਨੂੰ ਦੱਸੋ ਜੇ ਅਸੀਂ ਰੈਸਟ ਕਰਵਾਉਂਦੇ ਹਾਂ ਜਾਂ ਸਾਡੇ ਨਾਲ ਝਗੜਾ ਕਰਦੇ ਹਨ ਕੋਈ ਨੁਕਸਾਨ ਹੋਇਆ ਤਾਂ ਤੁਸੀਂ ਜੁਮੇਵਾਰ ਹੋ
@Amandeepkaur-vf6rq
@Amandeepkaur-vf6rq Год назад
V good efforts
@user-ls5yz7xu8x
@user-ls5yz7xu8x Год назад
ਪਿੰਡਾਂ ਦੇ ਘੜਾਮ ਚੌਧਰੀਆਂ ਨੂੰ ਪੁੱਛੋ ਕਿ ਸਰਕਾਰ ਕੀ ਕਰ ਰਹੀ। ਏਨਾ ਘੜਮਾ ਨੂੰ ਕੋਈ ਨਹੀਂ ਪੁੱਛਦਾ ਏਨਾ ਦੇ ਪਿੱਛੇ ਨਾ ਲੱਗਿਆ ਕਰੋ। ਆਪਣੇ ਫੈਸਲੇ ਆਪ ਇਕ ਜੁੱਟ ਹੋ ਕੇ ਕਰਿਆ ਕਰੋ।
@TARSEMSingh-kw5xv
@TARSEMSingh-kw5xv Год назад
Satnam waheguru ji
@balaursingh9543
@balaursingh9543 Год назад
ਘੈਂਟ 👍👍👍👍
@user-wg3td3mr5u
@user-wg3td3mr5u Год назад
Yadwinder good y g
@kishornazran489
@kishornazran489 Год назад
Waheguru ji guru piayreo sare panjab vasi ikkathe ho ke sarkar nu takhat te bethh ke nashe vechann walean dasathh dinde han te takhat uttar devo waheguru wahegur waheguru waheguru ji
@manpreetkaur-kk8jl
@manpreetkaur-kk8jl Год назад
Waheguru ji mehr karn 🙏
@lachmansingh3126
@lachmansingh3126 Год назад
Hello g very good g
@RavinderSingh-kc7un
@RavinderSingh-kc7un Год назад
Good job ji
@HarmandirSahibAmritsar
@HarmandirSahibAmritsar Год назад
Vadiaa gal kiti y g
@beantgill7060
@beantgill7060 Год назад
Good
@VarinderSingh-gl7sk
@VarinderSingh-gl7sk Год назад
💯
@simarbahia4566
@simarbahia4566 Год назад
Mantry santry sabh da hissa nsha vechn valean vich
@davinderkaur7576
@davinderkaur7576 Год назад
Good job
@sukhmandersingh890
@sukhmandersingh890 Год назад
ਕੱਲ੍ਹ ਸਾਡੇ ਪਿੰਡ ਮੋਹਲਾ਼ ਜ਼ਿਲਾ ਮੁਕਤਸਰ ਵਿਖੇ ਟੀਕਾ ਲਾ ਕੇ ਮਰ ਜਾਣਾ ਸੀ
@currently-offline
@currently-offline Год назад
Good 👍
@balrajsingh777
@balrajsingh777 Год назад
Veery bauth bura hal aa Thody nal aa rab thoda mishn kamjab kry
@raipallpall5452
@raipallpall5452 Год назад
Pulis nu chahida chitte valea nal lihaj na kro lok bud duama Dinde aa frz to pichhe na hto
@balrajsinghgill3086
@balrajsinghgill3086 Год назад
Waheguru chardi kalan bakshan
@jeetinderkaur5896
@jeetinderkaur5896 Год назад
Rub karu put strong bano USA
@gurjitkang1182
@gurjitkang1182 Год назад
Good veer g
@AMANDEEPSingh-cw2tm
@AMANDEEPSingh-cw2tm Год назад
M L A Nu kaho
@tirthpalsinghsodhi6810
@tirthpalsinghsodhi6810 Год назад
👍👍
@sherryjashan7u973
@sherryjashan7u973 Год назад
Jkr damoot pind wang hr eve sare pind krn ta chitte to look bach jange baut vdiya km kr rahe ne dhmoot de sare look. 🙏
@VijayKumar-dk1ym
@VijayKumar-dk1ym Год назад
Hor pao vota am admi parti nu
@nazersingh973
@nazersingh973 Год назад
👌👌🙏
@manjeetkaur51
@manjeetkaur51 Год назад
Veer g tusi Allona pallah pind vl v dhyan deo.apna koi contact number bhejo.asi v tuhadi cummenty join krange.
@leelawanti-rc3el
@leelawanti-rc3el Год назад
Chandigarh maan ki. Kothi ke aage dharna do. Hom punjab ke bhale ke lie aapke sath hai🌹🙏🌹🙏👍👍👍
@Satnamsingh-hw4gy
@Satnamsingh-hw4gy Год назад
FULL SPORT YOU BROTHER
@avtartari8835
@avtartari8835 Год назад
Pind baleyo ik ho ka reho ..jit jaruur hova ge.
@bilal_afzal1234
@bilal_afzal1234 11 месяцев назад
Beer g main Pakistan se hn or hum isi pind se gy thy
@JaswinderJassi-cf5fp
@JaswinderJassi-cf5fp Год назад
Sahi muda a veer g baki pinda walian nu ina to sikhana chai da
@jinduhappo7767
@jinduhappo7767 Год назад
Eh har ik da farz aw
@rbrar3859
@rbrar3859 Год назад
ਪਿੰਡ ਵਾਸੀਓ ਇਕੱਠੇ ਹੋਕੇ ਚੱਲੋ।
@sanjamaujla3445
@sanjamaujla3445 Год назад
👍👍👍👍👍👍👍
@pawandeep2085
@pawandeep2085 Год назад
Sikh jathey bandiya nu b purra sath dena chahida pind waleya da
@stubborn3453
@stubborn3453 Год назад
Pind vch nasha wala da virod ta stand la liya dona dhamot vch hor thag type banda v na jo lokan da jawaka di life khrab kar na paisa layi ona wara v socho kush 1.2 vadi dhamot vch na 1.2 choti dhamot vch na thag
@luckymaan415
@luckymaan415 Год назад
Dhamot ne ta nal de pinda wale v chitte te la dite ,chandigarh tk de log len onde aa ,,
@kabooter_bazz4953
@kabooter_bazz4953 Год назад
ਜੋ ਨਸ਼ਾ ਕਰਦਾ ਉਸ ਨੂੰ ਕੁੱਟਣ ਦਾ ਕੀ ਮਤਲਬ ਆ
@Rinkukhurdvlogs
@Rinkukhurdvlogs Год назад
ਵੀਡੀਉ ਨਾਲ ਨਸ਼ਾ ਖਤਮ ਨਹੀਂ ਹੋਣਾ ਫੀਮ ਪੋਸਤ ਦੀ ਮੰਗ ਕਰੋ
@leelawanti-rc3el
@leelawanti-rc3el Год назад
Cm window per complaint dalo🙏🌹
@Rinkukhurdvlogs
@Rinkukhurdvlogs Год назад
ਖ਼ਸਖ਼ਸ ਫੀਮ ਲਾਗੂ ਕਰਵਾਉ ਨਹੀਂ ਨਸ਼ਾ ਖਤਮ ਨਹੀਂ ਹੋਣਾ
@singhjagdeepjagdeep2342
@singhjagdeepjagdeep2342 Год назад
sath deo ehne veera da ji
@gurmindersingh2909
@gurmindersingh2909 Год назад
Khushi hundi hai manu,koi ek pind tan jagya ,jaag jaao punjabiyo es ton pehla bhaiye sada katal karan ,jaag jaao,jaag jaao,jaag jaao,nasha hatao ,nasha hatao ,nasha hatao
@lonelylov
@lonelylov Год назад
Nashe walia di Barat Pind tu badi ni hundi .. Pind walio ardas karke tureh c .. piche na Hatio .. guru aap kaduga
@kuldeepsandhu4224
@kuldeepsandhu4224 Год назад
Ehna sarkara ne kuj nhi krna aam lok ee solution kr skde aa
@FaraattaTv
@FaraattaTv Год назад
Unity hani , lok sath ne dinda . Saaf dheklo kine ghatt lok meeting te aya.
@GRD1313
@GRD1313 Год назад
🙏🙏
@raipallpall5452
@raipallpall5452 Год назад
Dro na chuk dio kum
@user-pv7ej3xv9r
@user-pv7ej3xv9r Год назад
Sada pind he mla gayasapura da chitta sale hunda mla kol ja ka ki karo ga
Далее
Сказала дочке НЕТ!
00:24
Просмотров 1,1 млн
Zafri Khan Aur Amrinder Gill ki Khubsurat Si Muleta |
13:08