Тёмный

Punjab Nu Sirf Nasha Ni Bimaria V Khaa Rahia Ne Dino Din | MLA Te Police Nal Rali Hoi Aa | Dhamot | 

musafir baaz singh
Подписаться 20 тыс.
Просмотров 65 тыс.
50% 1

Punjab Nu Sirf Nasha Ni Bimaria V Khaa Rahia Ne Dino Din MLA Te Police Nal Rali Hoi Aa
pind dhamot kalan
nashe khilaf mohim
drug free punjab
ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਤਾਬ
👇👇
amzn.to/42waagt
beard brush 👇
amzn.to/41Dl9UF
philips hair dryer 👇
amzn.to/3kLnMDp
mic 🎤 use in video 👇
amzn.to/3y4KUjl
ring light💡 use 20” 👇
amzn.to/3kBEm8N
tripod for ring light 👇
amzn.to/3yacUCe
punjabi vlog punjab
musafir baaz singh
imbaazsingh
imbaazsingh
instagram - ....
snapchat - / imbaazsi. .
facebook - / 1imbaazsingh
#hiv #drug #chita #Dhamot #nasha #sarkar #nsa #punjab #panjabvirodhi

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 237   
@MandeepKaur-vy7cb
@MandeepKaur-vy7cb Год назад
ਬਿਲਕੁਲ ਸਹੀ ਕਿਹਾ ਹੈ ਵੀਰ ਜੀ ਨਸ਼ਾ ਸਰਕਾਰ ਖੁਦ ਆਪ ਵਿਕਾਉਂਦੀਆਂ ਹੈ ਇਸ ਕਰਕੇ ਭਾਈ ਅਮਿਰਤਪਾਲ ਸਿੰਘ ਤੇ ਸਾਜ਼ਿਸ਼ ਖੇਡੀ ਹੈ ਭਾਈ ਅਮਿਰਤਪਾਲ ਸਿੰਘ ਪੰਜਾਬ ਵਿੱਚ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਖ਼ਤ ਕਦਮ ਪੁੱਟਿਆ ਸੀ ਇਸ ਕਰਕੇ ਹੱਥ ਕੰਢੇ ਆਪਣਾਏ ਹੈ ਸਰਕਾਰ ਨੇ ਸਾਡੇ ਬੱਚੇ ਨਸ਼ਾ ਛੱਡ ਕੇ ਅੰਮਿਰਤਧਾਰੀ ਬਣ ਗਏ ਸੀ ਅਸੀਂ ਮਾਵਾਂ ਬਹੁਤ ਖੁਸ਼ ਸੀ ਭਾਈ ਅਮਿੰਰਤਪਾਲ ਸਿੰਘ ਤੋਂ ਸਾਡੇ ਬੱਚੇ ਸਵੇਰੇ ਉੱਠ ਕੇ ਟੀਕੇ ਲਾਉਣੇ ਸ਼ੁਰੂ ਕਰ ਦਿੰਦੇ ਸੀ ਪਰ ਭਾਈ ਅਮਿਰਤਪਾਲ ਸਿੰਘ ਕੋਲ ਜਾ ਕੇ ਸਾਡੇ ਬੱਚੇ ਬਹੁਤ ਵਧੀਆ ਜ਼ਿੰਦਗੀ ਜਿਊਣ ਲੱਗ ਪਏ ਹੈਂ ਹੁਣ ਸਾਡੇ ਪੁੱਤ ਸਵੇਰੇ ਉੱਠ ਕੇ ਬਾਣੀ ਦਾ ਪਾਠ ਕਰਕੇ ਚਾਹ ਪਾਣੀ ਪੀਂਦੇ ਹੈ ਹੁਣ ਸਾਡੇ ਪੁੱਤ ਸਾਨੂੰ ਅਕਲ ਦਿੰਦੇ ਹੈ ਪਰ ਇਸ ਸਰਕਾਰ ਨੇ ਝੂਠ ਡਰਾਮੇਬਾਜ਼ੀ ਰਚੀ ਹੈ ਬਿਲਕੁਲ ਝੂਠ ਕਹਾਣੀ ਬਣਾਈਂ ਗੲਈ ਹੈ ਭਾਈ ਅਮਿਰਤਪਾਲ ਸਿੰਘ ਨੂੰ ਬਦਨਾਮ ਕਰਨ ਲਈ
@sehajsidhu3918
@sehajsidhu3918 Год назад
ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਪਿੰਡ ਵਾਸੀਆਂ ਨੇ ਵਧਾਈ ਦੇ ਹੱਕਦਾਰ ਹਨ..
@sandeepsandy8565
@sandeepsandy8565 Год назад
❤❤ ,,,,,,,, ।।। ਸ਼ ।। ,, ,, ,ਥ, ,, , , ,,ਥਰ ,ਫ਼ਊਊ,,, ,, ,❤,,,, , , , v v. vvv .vb c,b c v .v ,v .. v ,b B CNN.v V .vv n nn V MVP v v C, V c.nv v V. Bcn v . v.v NV CNBC.cvc.,c c b v v,v v v.c NV v NC v v.v v CNN v. v c b V c CNBC c.. CNN n n. .c.b ,,,, , . Mzv, ,n, N NZ Bn z z zz n Ann hzzznzzzzzzxzzx zzzcznmnnb,nmmvnzzzzzmzzzzzzzzmc a zzxzzzzzzzx,zzzzzz a mzzznzzmmmmznh,mb Zzz,z ,,,xz,,,zznzbzzzzzzzzzzbzcbzm zzzz znzzzzzzmzzzzzzzzmvczzzmzmzzzmzmc,chvzzbzzvc,zzz zzxzzczzz zzz,zzzzmzzzzzzzzvzzzmzzzzzz,z,,z zzzzzzzmzmzzznzmnzn,zzmzcczzczczzzczzzzzzzzzzzzzz,zzzz,zzzzzzzvzzzzzz,xz,xz zzczzzzzbzccz,mzzznbzmzzzzzzzzzbzzzzzczzzzzzzzzzzzzzzb,zzzzzmzzbzzz Zzzznzn,zvzz,mad,, zmmmzmzmz znzzzzzz,vzzzczbzmmzzz z zzzzzz zzzzzmnzmmmmmzzmms,,mzmnznmzzzzbzzzzzvzzzzzvzvz,zzzzzszzzzzzzzzzmczn hzznznx,a,ਲਰਲਲਲਰਲਲ ਲਲਲਰਂਧਲਲਲਲਂਲਲਂਲਲਲਲਲਲਲਲਲਂਲਲਲਲਂਲਲਂਲਂਲਧਲਲਂਲਲਂਰਲਫਰਲਫਫਂਲਂ ਧਲਲਵਲਂਲਲਲਲਲਲਲਜਲਂਲ ਲਲਂਲਸ਼ਰਲਲਲਲਲਲਂਲਧਲਲਂਲ ਲਧਲਲਂਲਲਂ,ਲਸ਼ਲਂਲਂਲਲਲਲਲਲਲਸ਼ਲਲਲਸ਼ਲਲਲਲਲਲਂਲਲਲਲਲਲਲਲਲਰਲਲਲਸ਼ੜਲਲਂਲਲਲਲਲਲਲਲਂਲਂਲਲਸ਼ਂ ਲਰਲਲਲਰਲਲ ਲਲਲਂਲਲਲਂਲਲਲਂਲਲਲਂਲਲਰਲਲਲਸ਼ਵਲਲਲਲਂਲਲਲਲਰਲਂਲਂਲਲਲਂਲਲਂਲਲਲਲਲਂਧਲਲਰੜਨਲਂਲਰਲਲਂਲਰਲਲਲੜੜਂਲਲਲਲਲ ਂਲਲ ਲਲਂਲਰਂਲਲੜਲਲਰਂਲਲਲੜਲਲਲਲਲਰਲਲਂਲਂਲਲਲਂਲਂਲਲਲਲਲਂਲਂਲਂਧਂਨਂਰਂਰਲਂਲਲ,ਲਲਲਲਲਲਲਂਰਰਲਲਲਲਰਲਲਲਲਲਲਲਲਲਂਲਲਂਲਂਲਲਂ,ਲਲਂਲਂਸ਼ਂਰਲਲਲ ਲੜਸ਼ਰਲਲਸ਼,ਲ,ਲੜਲਲਲਲਸ਼ਲਲਂਲਲਲਰਲਲਲਲ,ਲਂਲੜਰਲਲਲੰਲਂਲਲਂਲਲਲਲਲਲਰਲਂਲਂਲੜਂਸ਼ਧਲਰਸ਼ੰਲਲੜਸ਼ਲਲਲਲਲਲਸ਼ਰਲਲਲੰਲਂਲਰਲਂਲਲਲਲਂਲਲਲਲਲਂਰ ਰਲਫਲਂਲਂਲਂ,ਰਂਰਥ,ਰ,ਰੜ 2 21:41 21:41 21:41 21:41 1: 21:44 21:44 21:44 21:44 21:44 ਲਂਰਲਂਲਂਲਂਲਲਲਲਂ।ਰਰਰਲਰਂਧ ਧਂਧਂ ਰਲਲਂਸ਼ਂਲਲਲਂਲਲਲਲਲੜਲਲਂਲਂਰਥਰ,ਲਂਰਂਲਂਲਲਲਂ, 22:09 22:09 ,,ਦੰਦ,ਚੰਦਰ,,,,,,ਰ,ਰ,ਰਰੰਸ਼ਰਰ,,,,,,,ਰਰ,ਰ,ਰੰਗ,,,ਰ, ,,ਫਿਰ, , ਪੰਜਾਬ,,,ਰ,,,, ,ਰ,ਰ,,,ਸ਼,,ਪੰਜਾਬ,ਰ,,,,,ੜ,,,ਰ,ਰੰਗ,,,,ਰ,,ਰਰ ਰਰ,ਰਰਰਰਂ,,ਰ,,,ਰ,ਰ,ਰੜ ,,ਰ ,,ਥ,,ਰ,ਥ,,,ਰਰ,ਰ,ਰੰਗ,ਰ,,ਰ,ੜੜ,,,ਦ,ਜਦ,ਰਰਰ,,,,, ,ਥ,,, ,ਰੰਗ,,,,,,,ਰ,,,ਰਰ,,ਰਰਰ,ਰ,ਰਰਰ,ਰ,,ਰ,ਰ,ਰ,ਦ,ਰਰ,ਰ,,ਰਰਰ, ,ਦ,ਰ,ਰਰਰ,,ਦ,ਰ ਰਰਰ ਵਧ ? ਪੰਜਾਬ 😊😊😊😊😊😊😊 23:38 😊😊।ਰਂਰਂਲਲਂਰਲਲਲਲਰਲੰਰਸ਼ਲਰਲਲੰਲਲਂਵਰ,, ਰ , 22:06 22:06 22:06 ਨਂਨਂਨਂਨਂਨਂ,,21:43 : 2 21:43 21:43 1:42 21:42 21:40 21:39 ਰਲਂਲ 21:39 21:39
@satnamkaur5571
@satnamkaur5571 Год назад
ਸਾਰੇ ਪਿੰਡ ਦੀ ਏਕਤਾ ਨਾਲ ਹੀ ਇਹਨਾਂ ਨਸ਼ੇ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ 🙏🏼ਬਹੁਤ ਵਧੀਆ ਉਪਰਾਲਾ
@baldevhayer1473
@baldevhayer1473 Год назад
ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ । ਪਰਮਾਤਮਾ ਹੌਂਸਲਾ ਦੇਵੇ ਹੋਰ ਪਿੰਡ ਤੇ ਸੁਹਿਰਦ ਲੋਕ ਸਾਥ ਦੇਣ । ਪੰਜਾਬ ਨੂੰ ਬਚਾਉਣ ਲਈ ਅਗੇ ਆਉਣਾ ਪਵੇਗਾ । ਕਿਸੇ ਪ੍ਰਸ਼ਾਸ਼ਨ ਜਾਂ ਸਿਆਸੀ ਪਾਰਟੀ ਨੇ ਸਾਥ ਨਹੀਂ ਦੇਣਾ । ਨਬੇ ਵੇਚਣ ਦੇ ਵਪਾਰੀ ਸਭ ਸਿਆਸੀ ਲੀਡਰ ਇਨ੍ਹਾਂ ਤੋਂ ਫੰਡ ਇਕੱਠਾ ਕਰ ਚੋਣਾਂ ਲੜਦੇ ਹਨ । ਅਧੇ ਤੋਂ ਜਿਆਦਾ ਪੰਚਾਇਤਾਂ ਵੀ ਇਨ੍ਹਾਂ ਦਾ ਪਖ ਪੂਰਦੀਆਂ ਪੁਲੀਸ ਤਾਂ ਹੋ ਹੀ ਭਾਈਵਾਲ । ਲੋਕ ਜਥੇਬੰਦੀਆਂ ਬਣਾਓ। ਗਲਤ ਬੰਦੇ ਕਮੇਟੀ ਵਿਚ ਨ ਲਿਓ ਧਮੋਟ ਪਿੰਡ ਵਾਲਿਓ ਤੁਸੀਂ ਵਧਾਈ ਦੇ ਪਾਤਰ ਹੋਂ । ਪਰਮਾਤਮਾ ਚੜ੍ਹਦੀ ਕਲਾ ਵਿੱਚ ਰਖੇ ਸਚੁ ਤੇ ਪਹਿਰਾ ਦਿੰਦੇ ਰਹਿਣਾ ।
@charnisalana9154
@charnisalana9154 Год назад
ਬਹੁਤ ਚੰਗਾ ਉਪਰਾਲਾ ਕੀਤਾ ਸਾਰੇ ਪਿੰਡ ਦਾ ਏਕਾ ਹੋਣਾ ਵੀ ਜ਼ਰੂਰੀ ਹੈ
@ManjitKaur-yt9pu
@ManjitKaur-yt9pu Год назад
ਵਾਹਿਗੁਰੂ ਤਹਾਡੇ ਨਗਰ ਤੇ ਮੇਹਰ ਭਰਿਆ ਹੱਥ ਰੱਖਣ ਪਰ ਜਿਵੇ ਤਸੀ ਇਕਠੇ ਹੋਇਤਾ ਕਾਮਯਾਮੀ ਹੋਵੇਗੀ ਬਾਕੀ ਆਲੇ ਦੁਆਲੇ ਦੇ ਪਿੰਡਾ ਨੂੰ ਸਾਥ ਦੇਣਾ ਹੋਵੇਗਾ ਮੈ ਤਾ ਅਰਦਾਸਿ ਕਰੂਗੀ ਬਈ
@SatnamSingh-uw5fn
@SatnamSingh-uw5fn Год назад
ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਇਹ ਸਭ ਕਰਨਾ ਪੈਣਾ ਼ ਨਹੀਂ ਤਾਂ ਸਰਕਾਰਾਂ ਸੂਤ ਨਹੀਂ ਆਉਣੀਆ.
@SatnamSingh-uw5fn
@SatnamSingh-uw5fn Год назад
ਅਸੀਂ ਵੀਰ ਜੀ ਤੁਹਾਡੇ ਨਾਲ 1000%ਸਹਿਮਤ ਹਾਂ ਧੰਨ ਵਾਦ .
@jaswindersingh2928
@jaswindersingh2928 Год назад
ਟਾਈਮ ਲੱਗੂ , ਇੱਕਠੇ ਰਹੋ , ਜਿੱਤੋਗੇ। ਬਹੁਤ ਵਧੀਆ ਕੰਮ ਰਹੇ ਹੋ। ਅਜੇ ਕਰੜੀਆਂ ਅੜਚਣਾ ਆਉਣਗੀਆਂ। ਪਿੱਛੇ ਨਾ ਹਟਿਓ। ਤੁਹਾਡੀਆਂ ਸਾਰੀਆਂ ਗੱਲਾਂ ਬਹੁਤ ਧਿਆਨ ਨਾਲ ਸੁਣ ਰਹੇ ਹਾਂ। ਤਕੜੇ ਰਹੋ। ਰਣਜੀਤ ਸਿੰਘ ਕੂਕੀ ਗਿੱਲ ਨਾਲ ਲੁਧਿਆਣੇ ਸੰਪਰਕ ਕਰੋ।
@MandeepKaur-vy7cb
@MandeepKaur-vy7cb Год назад
ਇਹ ਸਰਕਾਰਾ ਦੇ ਨਸ਼ਾ ਛੁਡਾਉਣ ਵਾਲੇ ਕੇਂਦਰ ਵਿਚ ਨਸ਼ਾ ਨਾ ਛੱਡੋ ਸਰਕਾਰ ਨੇ ਦਿੱਲੀ ਦੇ ਨਾਲ ਮਿਲ ਕੇ ਪੰਜਾਬ ਅੰਦਰ ਨਸ਼ਾ ਛੁਡਾਉਣ ਵਾਲੇ ਕੇਂਦਰ ਵਿਚ ਉਹ ਗੋਲੀ ਦਿੱਤੀ ਜਾਂਦੀ ਹੈ ਜਿਹੜੀ ਗੋਲੀ ਖਾ ਕੇ ਨੌਜਵਾਨ ਨਾਮਰਦ ਹੋ ਜਾਂਦਾ ਹੈ ਬੱਚੇ ਪੈਦਾ ਕਰਨ ਜੋਗਾ ਨਹੀਂ ਰਹਿੰਦਾ ਜਾਣਬੁੱਝਕੇ ਪੰਜਾਬ ਦੇ ਨੌਜਵਾਨਾਂ ਨੂੰ ਨਾਮਰਦ ਕੀਤਾ ਜਾ ਰਿਹਾ ਹੈ ਇਸ ਕਰਕੇ ਪੰਜਾਬ ਵਿਚ ਬੇਬੀ ਟਿਊਬ ਸੈਂਟਰ ਖੋਲ੍ਹੇ ਗਏ ਹੈ ਜਦੋਂ ਨੌਜਵਾਨ ਦੇ ਬੱਚੇ ਨਹੀਂ ਹੁੰਦਾ ਫਿਰ ਬੇਬੀ ਟਿਊਬ ਸੈਂਟਰ ਵਿਚ ਭੇਜ ਦਿੱਤਾ ਜਾਂਦਾ ਹੈ ਉਥੇ ਬਾਹਰਲੇ ਦੇਸ਼ਾਂ ਤੋਂ ਲਿਆਂ ਕੇ ਬੀਜ਼ ਪਾਇਆ ਜਾਂਦਾ ਹੈ ਪੰਜਾਬ ਦੀ ਨਸਲ ਖਤਮ ਕਰਨ ਲਈ ਪੰਜਾਬ ਅੰਦਰ ਪੰਜਾਬੀ ਖ਼ਤਮ ਕਰਨ ਲਈ ਇਹ ਸਾਜ਼ਿਸ਼ ਖੇਡਦੀ ਹੈ ਸਰਕਾਰ ਜਾਗੋ ਪੰਜਾਬੀਓ ਪੰਜਾਬ ਸਰਕਾਰ ਦਿੱਲੀ ਸਰਕਾਰ ਦੀ ਮਿਲੀਭੁਗਤ ਨਾਲ ਪੰਜਾਬ ਦੀ ਨਸਲਕੁਸ਼ੀ ਹੁੰਦੀ ਹੈ ਜ਼ੋਰਾਂ ਸ਼ੋਰਾਂ ਨਾਲ ਸਰਕਾਰ ਦੇ ਨਸ਼ਾ ਛੁਡਾਉਣ ਵਾਲੇ ਕੇਂਦਰ ਵਿਚ ਨਸ਼ਾ ਨਾ ਛੱਡੋ
@sukhpreetsinghrandhawa126
@sukhpreetsinghrandhawa126 Год назад
ਧੰਨਵਾਦ ਜੀ ਬਹੁਤ ਬਹੁਤ ਸੋਹਣੀ ਜਾਣਕਾਰੀ ਸਾਂਝੀ ਕੀਤੀ ਤੁਸੀਂ ਜੀ 👌🙏⛳👍।
@useful326
@useful326 Год назад
​@@sukhpreetsinghrandhawa126ਬਹੁਤ ਵਧੀਆ ਜਾਣਕਾਰੀ ਤਾਂ ਮਿਲ ਗਈ ਹੁਣ ਤੁਸੀਂ ਪੰਜਾਬ ਨੂੰ ਨਸਾ ਮੁਕਤ ਕਰਨ ਦੀ ਕਿਰਪਾਲਤਾ ਕਰੋ ਜੀ 🙏🙏🙏
@chahalch-mj6kb
@chahalch-mj6kb Год назад
ਬਾਬੇ ਦੀ ਗੱਲ 101% ਸਹੀ ੲੇ ਤੁਹਾਡੇ ਹਲਕੇ ਦੇ MLA ਦੀ ਸਪੋਟ ਨਾਲ ਹੀ ਸਭ ਚੱਲ ਰਿਹਾ
@baldevbhullar2394
@baldevbhullar2394 Год назад
ਵਾਹਿਗੁਰੂ, ਹਾਏ ਉਏ੍੍ਰਰੱਬਾ, ਪਿੰਡ ਦੇ ਪਿੰਡ, ਖਤਮ ਕਰ ਤੇ, ਚਿੱਟੇ ਨੇ ਸਾਰੀ, ਗਲਤੀ ਸਰਕਾਰਾਂ ਦੀ,ਇਹਦਾ, ਇਲਾਜ ਦਾ, ਕਿਸਨੁ ਨਹੀਂ, ਪਤਾ, ਅਫੀਮ ਭੁੱਕੀ,ਜੈ, ਪੰਜਾਬ ਬਚਾ ਉਣਾਏ,ਤਾਂ,25+ਕੁਵਿਟਲ, ਚਿੱਟਾ ਫੜਿਆ ਏ,ਕਿਨੇ,ਟਨ, ਆਇਆ, ਹੋਣਾ ਐ
@hindokaur7203
@hindokaur7203 Год назад
Maan sahib es pind wal dhean deo
@beantgill7060
@beantgill7060 Год назад
Good job ਸਰਕਾਰਾ ਤੋ ਕੋਈ ਅਾਸ ਨਹੀ ਸਾਰੇ ਪੰਜਾਬ ਨੂੰ ਇਕॅਠਾ ਹੋਣਾ ਚਾਹੀਦਾ िਕੳੁिਕ ਅਾਪਣੀ ਹੋਦ ਨੂੰ ਖਤਰਾ
@chahalch-mj6kb
@chahalch-mj6kb Год назад
ਪੂਰੇ ਪਿੰਡ ਨੂੰ ੲੇਕਾ ਕਰਕੇ ਸੋਡੀਅਾ ਦੇ ਲਾਣੇ ਦੇ ਡਾਗ਼ ਫੇਰਨੀ ਚਾਹੀਦੀ ੲੇ ਗੱਲਾ ਕਰਨ ਨਾਲ ਕੁਝ ਨਹੀ ਹੋਣਾ ਭਰਾਵੋਂ ਪੁਲਸ ਤੇ ਸਰਕਾਰ ਨੇ ਕੁਝ ਨੀ ਕਰਨਾ
@BalwinderSingh-yu4tq
@BalwinderSingh-yu4tq Год назад
ਸੋਢੀ ਕੌਣ ਨੇ ਸਾਲੇ
@polamundi5838
@polamundi5838 Год назад
ਬਹੁਤ ਵਧੀਅਾਂ ੳੁਪਰਾਲਾਂ ਬਾੲੀ ਜੀ ਸੱਭ ੲਿਕੱਠੇ ਰਹੋ ਜੇ ਤੁਸੀ ਫਟਗੇ ਅੌਖ਼ਾਂ ਹੋ ਜਾਂਵੇਗਾ ੳੁਹ ਤਾਂ ਸੋਚਦੇ ਹੋਣਗੇ ੲੇਹ ਕਦੋ ਅਾਪਸ ਵਿੱਚ ਲੜਨ ਸੋ ਬਹੁਤ ਵਧੀਅਾਂ ੳੁਪਰਾਲਾਂ ਜਜ
@simranjot7027
@simranjot7027 Год назад
ਐਨ ਐਸੇ ਨਸੇ ਲਵੋ ਇਹ ਸਭ ਦੇ ਬੱਚੇ ਨੇ ਇਹ ਨਾ ਕਹੁ ਵੀ ਕਿਸੇ ਦੇ ਬੱਚੇ ਇਹ ਸਾਡੇ ਸਭ ਦੇ ਬੱਚੇ ਨੇ ਇਨਾਂ ਨੂੰ ਬਚਾਉ ਇਹ ਪੰਜਬ ਭਾਈ ਵੀਰੋ ਇਸ ਨੂੰ ਬਚਾਉ ਵਾਹਿਗੁਰੂ ਜੀ ਮਹੇਰ ਕਰੇ
@swaransingh2472
@swaransingh2472 Год назад
ਰਾਜਨੀਤਕ ਲੋਕ ਨਸ਼ੇ ਨੂੰ ਖ਼ਤਮ ਕਰਨਾ ਨਹੀਂ ਚਾਹੁੰਦੇ ਕਿਉਂਕਿ ਜਵਾਨ ਬੱਚੇ ਹੀ ਇਨ੍ਹਾਂ ਨਾਲ ਟੱਕਰ ਲੈ ਸਕਦੇ ਹਨ।ਇਹ ਕਦੋਂ ਚਾਹੁੰਦੇ ਨੇ ਸਹੀ ਰਹਿਣ।
@harjinderkaur99
@harjinderkaur99 Год назад
Sahe keha veer ne
@darshansingh667
@darshansingh667 Год назад
ਡਾਂਗ ਦੀ ਸੇਵਾ ਜਰੂਰੀ ਹੈ ਸਰਕਾਰਾਂ ਫੇਲੵ ਏਕਾ ਜਰੂਰੀ ਹੈ
@bhagwandas62
@bhagwandas62 Год назад
ਨਸ਼ਿਆਂ ਦੇ ਮੁੱਦੇ ਤੇ ਪਹਿਲਾਂ ਪੰਜ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀਂ ਹੁਣ ਝਾੜੂ ਵਾਲਿਆਂ ਨੂੰ ਵੀ ਇੱਕ ਸਾਲ ਹੋ ਗਿਆ।
@HMT5911di
@HMT5911di Год назад
ਬਾਬਾ ਜੀ ਦੀਆਂ ਗੱਲਾਂ ਬਿਲਕੁਲ ਸਹੀ ਹਨ..........
@gurcharnsingh6959
@gurcharnsingh6959 Год назад
ਵਾਹਿਗੁਰੂ ਜੀ ਭਲੀ ਕਰਨੀ ਸਾਰੇ ਪੰਜਾਬ ਉਪਰ
@jashanvloges149
@jashanvloges149 Год назад
Very Good Sangat ji app ji bahut accha kam kar rahe ho waheguru app ji te mehar karn
@chahalch-mj6kb
@chahalch-mj6kb Год назад
ਪਾੲੀਲ ਹਲਕੇ ਦੇ MLA ਦੀ ਸਰਪ੍ਸ਼ਤੀ ਹੇਠ ਬਹੁਤ ਗਲਤ ਕੰਮ ਚੱਲ ਰਹੇ ਨੇ ਪੁਲਸ ਵੀ ਕੁਝ ਨਹੀ ਕਰ ਰਹੀ
@user-ls5yz7xu8x
@user-ls5yz7xu8x Год назад
ਬਹੁਤ ਵਧੀਆ। ਇਹੀ ਹੱਲ ਹੈ।ਸਾਰੇ ਪਿੰਡਾ ਨੂੰ ਕਮੇਟੀਆਂ ਬਣਾਉਣੀਆ ਪੈਣਗੀਆਂ
@lakhvirsinghgill8723
@lakhvirsinghgill8723 Год назад
Very good ਵੀਰ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਅਸੀ ਤੁਹਾਡੇ ਨਾਲ ਹਾਂ ਜੀ ਵਾਹਿਗੁਰੂ ਜ਼ਰੂਰ ਮੇਹਰ ਕਰਨਗੇ
@MandeepKaur-vy7cb
@MandeepKaur-vy7cb Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@Sidhumoosewala08080
@Sidhumoosewala08080 Год назад
ਸੁਆਦ ਲਿਆ ਦਿੱਤਾ ਬਾਬੇ 😂😂 ਠੋਕ ਕੇ ਰੱਖ ਦਿੱਤਾ ਜਿਹੜੇ ਬਾਈ ਨੇ ਗੱਲ ਕੀਤੀ ਸੀ ਐਮ ਐਲੇ ਨੂੰ ਬਲਾਉਣ ਦੀ ਬਾਈ ਨੂੰ ਗੱਲ ਤਾ ਚੁਬੀ ਹੋਈ ਪਰ ਬਾਈ ਜੇ ਪਿੰਡ ਤੇ ਨੌਜਵਾਨਾਂ ਦਾ ਦਰਦ ਦੁੱਖ ਹੈ ਤਾ ਗ਼ੁੱਸਾ ਨੀ ਕਰੇਗਾ ਤੇ ਅੱਜ ਤੋ ਬਿਨਾ ਪਾਰਟੀਬਾਜ਼ੀ ਦੀ ਗੱਲ ਕਰੇ ਹੁਣ ਸੱਚੇ ਮਨ ਨਾਲ ਚੱਲੇਗਾ
@RavinderKaur-cc8cr
@RavinderKaur-cc8cr Год назад
That old gentle man is doiñg well keep all record with you where ever you go keep all records give to Bagwant mann shaib ji keep it up well done all should support not minor dieses it will spoil our whole family community take it serious
@kuldeepheer
@kuldeepheer Год назад
Very Good Sangat ji app ji bahut accha kam kar rahe ho waheguru app ji te mehar karnVery Good Sangat ji app ji bahut accha kam kar rahe ho waheguru app ji te mehar karnVery Good Sangat ji app ji bahut accha kam kar rahe ho waheguru app ji te mehar karn
@amriksingh9589
@amriksingh9589 Год назад
ਸਰਕਾਰ ਨੂੰ ਸਾਰੇ ਨਸੇ ਬੰਦ ਕਰ ਕੇ ਭੁਕੀ ਫੀਮ ਦੇ ਠੇਕੇ ਖੋਲਣੇ ਚਾਹੀਦੇ ਹਨ ਨਹੀਂ ਤਾਂ ਪੰਜਾਬ ਨੂੰ ਮੈਡੀਕਲ ਨਸ਼ੇ ਚਿਟੇ ਵਰਗੇ ਨਸੇ ਖਤਮ ਕਰ ਦੇਣ ਗੇ
@Animallover5885
@Animallover5885 Год назад
Bahot vadia vichar aman baba, bahot vadia lidra di ral bnai, waheguru g mehar karn sab te
@rashpalsingh2075
@rashpalsingh2075 Год назад
ਬਾਬਾ ਜੀ ਦੇ ਬਹੁਤ ਵਧਿਆ ਵੀਚਾਰ ਹਨ
@MejjyrorkiWala-uv9id
@MejjyrorkiWala-uv9id Год назад
ਬਾਈ ਮੈ ਜੀਬ ਵਾਲੀ ਗੋਲੀ ਖ਼ਾਨਾ ਖ਼ਾਲਸਾ ਜੀ ਸੱਚ ਬੋਲ ਰਿਹਾ ਬਾਈ ਤੁਰੇ ਹੋ ਤਾ ਪੱਕੇ ਰਿ਼ਹਿਉ ਬਹੁਤ ਮੁਸਿੱਤਾ ਆਉਣ ਗੀਆ
@manisomal2867
@manisomal2867 Год назад
Good 👍👍👍🙏🙏🙏🙏
@ramandhindsa2819
@ramandhindsa2819 Год назад
Good Job Brother👍
@SatnamSingh-uw5fn
@SatnamSingh-uw5fn Год назад
ਅਸੀਂ ਅਫੀਮ ,ਪੋਸਟ , ਭੁੱਕੀ ਦੀ ਮੰਗ ਕਰਦੇ ਹਾਂ ਼ ਇਹੀ ਇੱਕ ਹੱਲ ਹੈ .
@harmeshsinghgill-ip1ws
@harmeshsinghgill-ip1ws Год назад
❤ ਹਰਮੇਸ਼ ਸਿੰਘ ਗਿੱਲ ਪਿੰਡ ਭਾਡੇਵਾਲ ਜ਼ਿਲ੍ਹਾ ਲੁਧਿਆਣਾ ਤੋਂ ਬਾਈ ਜੀ ਬਹੁਤ ਵਧੀਆ ਕੰਮ ਕੀਤਾ ਜੀ ਧੰਨਵਾਦ
@gotasingh3500
@gotasingh3500 Год назад
ਜਗਰਾਓਂ ਅਤੇ ਮਲੋਟ ਵਰਗੇ ਸ਼ਹਿਰਾਂ ਕੱਸੀਆਂ ਅਤੇ pwd, ਵਰਗੀਆਂ ਜਗਾਂ ਤੇ ਸ਼ਰੇਆਮ ਕੁੜੀਆਂ ਜਿਸਮਾਂ ਦੇ ਧੰਦੇ ਚਲਾ ਰਹੀਆਂ ਹਨ ਉਹ ਇਟਰਵਿਉ ਵਿਚ ਦਸਦੀਆਂ ਹਨ ਕਿ ਸਾਡੇ ਕੋਲ ਜ਼ਿਆਦਾ ਪੂਰਵੀਏ ਬੲਈਏ, ਆਉਂਦੇ ਹਨ ਫਿਰ ਸਾਡੀਆਂ ਨਸਲਾਂ ਬਦਲਣਗੀਆਂ ਹੀ ਬਾਕੀ ਏਡਜ ਵਰਗੀਆਂ ਬਿਮਾਰੀਆਂ ਪੰਜਾਬ ਵਿੱਚ ਆਉਣਗੀਆਂ ਹੀ
@harmandeepsingh6974
@harmandeepsingh6974 Год назад
ਜਿਹੜੇ ਵੀ ਨਵੇਂ ਮੁੰਡੇ ਉਠਦੇ ਆ ਉਹ ਜਦੋਂ ਵੀ ਨਸ਼ੇ ਵੱਲ ਜਾਂਦੇ ਆ ਤਾਂ ਇਕ ਵਾਰ ਆਪਣੇ ਮਾਂ ਬਾਪ ਲਈ ਸੋਚੋ ਤੇ ਇਕ ਵਾਰ ਆਪਣੇ ਮਨ ਦੀ ਗੱਲ ਸੁਣੋ ਜੀ ਨਸ਼ਾ ਛੱਡਣਾ ਕੋਈ ਔਖਾ ਨਹੀਂ ਬਸ ਮਨ ਇਹੋ ਜਿਹਾ ਬਣਾ ਲਵੋ ਕਿ ਮੈਂ ਗ਼ਲਤ ਰਾਹੇ ਜਾਣਾ ਹੀ ਨਹੀਂ ਤੁਸੀਂ ਆਪਣੇ ਆਪ ਨਸ਼ਾ ਛੱਡ ਦੇਵੋਗੇ 🙏🙏
@harmeshsinghgill-ip1ws
@harmeshsinghgill-ip1ws Год назад
❤ਬਾਈ ਜੀ ਆਪਣੇ ਘਰ ਬਚ ਜਾਣ ਬਹੁਤ ਵਧੀਆ ਸਾਹਨੇਵਾਲ ਦੇ ਆਲੇ ਦੁਆਲੇ ਪਿੰਡਾਂ ਦਾ ਬਹੁਤ ਮਾੜਾ ਹਾਲ ਆ ਸ਼ਾਮ ਨੂੰ 8 ਵਜੇ ਤੋਂ ਬਾਅਦ ਕੋਈ ਲੰਘ ਕੇ ਵ❤❤❤
@rajdeeprajdeep3169
@rajdeeprajdeep3169 Год назад
ਸੱਹੀ ਗੱਲ ਬਾਈ ਇਨਾ ਬੁਰਾ ਹਾਲ
@dalvirboparai6471
@dalvirboparai6471 Год назад
ਵਾਹਿਗੁਰੂ ਭਲੀ ਕਰੇ 🙏🙏
@pardeepjhajj365
@pardeepjhajj365 Год назад
ਸੋਢੀਆ ਦਾ ਬਾਈਕਾਟ ਕਰੋ ਪੂਰਾ ਪਿੰਡ ਮਿਲ ਕੇ
@user-de3ly5pk1d
@user-de3ly5pk1d Год назад
ਦਬੁਰਜੀ ਚ ਵੀ ਬਹੁਤ ਚਿੱਟਾ
@pardeepjhajj365
@pardeepjhajj365 Год назад
@@user-de3ly5pk1d ਹਾ ਬਿਲਾਸਪੁਰ ਚ ਬੀ
@supinderkaurgill2371
@supinderkaurgill2371 Год назад
ਵੀਰੇ ਜਿਉਂਦੇ ਵਸਦੇ ਰਹੋ
@Reme873
@Reme873 Год назад
ਨਸ਼ੇ ਨੀ ਕਰਨੇ ਏਹ ਫਰਜ਼ ਤਾਂ ਸਿੱਖਾਂ ਦਾ ਸੀ। ਸਾਰਾ ਪੰਜਾਬ ਇਕ ਹੋ ਜਾਓ ਗੁਰੂ ਸਾਹਿਬ ਦੇ ਦੱਸੇ ਰਸਤੇ ਤੇ ਚੱਲੋ, ਹੁਕਮਾਂ ਤੇ ਚੱਲੋ ।ਸ਼ਰਾਬ ਨਸ਼ੇ ਚਿੱਟੇ ਨੂੰ ਮੂੰਹ ਵੀ ਨਹੀਂ ਲਾਏ ਕਦੇ ਕੋਈ ਅੱਜ ਤੋਂ ਬਾਦ ।
@HARWINDERSingh-ss7pi
@HARWINDERSingh-ss7pi Год назад
ਵੀਰ ਜੀ ਬਹੁਤ ਹੀ ਵਧੀਆ ਉਪਰਾਲਾ ਸੁਧਾਰ ਜਰੂਰੀ ਹੈ
@balaursingh9543
@balaursingh9543 Год назад
ਬਾਬੇ ਦੀ ਗੱਲ 101% ਸਹੀਏ ❤😂😂
@ParamjitSingh-pv9ep
@ParamjitSingh-pv9ep Год назад
100% sahi baba g good
@prabhjotPandher493
@prabhjotPandher493 Год назад
ਗੁੱਡ ਪਿੰਡ ਧਮੋਟ ਵਾਲੇ ਵੀਰੋ। ਧੰਨਵਾਦ।
@amanpreetsingh7139
@amanpreetsingh7139 Год назад
Very very good veer g
@Daske.WaleSahi
@Daske.WaleSahi Год назад
ਅਫੀਮ ਭੁੱਕੀ ਜਦੋਂ ਫੜ੍ਹਦੇ ਆ ਪੁਲੀਸ ਬਹੁਤ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਦੀ ਆ ਆਪਣੀ ਪਿੱਠ ਥਪਥਪਾਉਣ ਲਈ ਕਦੇ ਵੱਡੀ ਮਾਤਰਾ ਚ ਚਿੱਟਾ ਫੜ੍ਹਿਆ ਪੁਲੀਸ ਨੇ ਕਦੀ ਵੀ ਨਹੀਂ ? ਨਾਂ ਕਿਸੇ ਇਨ੍ਹਾਂ ਪੰਜਾਬ ਦੇ ਗੋਦੀ ਮੀਡੀਆ ਚੈਨਲਾਂ ਨੇ ਪੁਲੀਸ ਨੂੰ ਪੁੱਛਿਆ ਏਥੇ ਚਿੱਟੇ ਵਾਲਿਆਂ ਤੇ UAPA ਕਿਉਂ ਨਹੀਂ ਲੱਗੀ ਸਿੱਖ ਆਪਣੀ ਜ਼ਮੀਰ ਨਾਲ ਮਾੜ੍ਹਾ ਕਰਨ ਵਾਲਿਆਂ ਤੇ ਕਾਰਵਾਈ ਕਰਨ ਤਾਂ ਝੱਟਪੱਟ ਅੰਦਰ ਦੇਕੇ ਸਖ਼ਤ ਧਰਾਵਾਂ ਲਗਾਈਆਂ ਜਾਂਦੀਆਂ ਹਲਕੇ ਦੇ ਐਮਐਲਏ ਤੇ ਹਲਕਾ ਇੰਚਾਰਜਾਂ ਨੂੰ ਘੇਰ ਕੇ ਪੁੱਛੋ ਸੰਬੰਧਿਤ ਐਸ ਐਚ ਓ ਨੂੰ ਸਰਕਾਰ ਟੰਗੇ ਜਿਸਦੇ ਇਲਾਕੇ ਚ ਨਸ਼ੇ ਵੇਚਣ ਵਾਲੇ ਖੁੱਲ੍ਹੇਆਮ ਨਸ਼ੇ ਦਾ ਕਾਰੋਬਾਰ ਕਰਦੇ ਆ
@davindergill8177
@davindergill8177 Год назад
ਵਾਹਿਗੁਰੂ ਜੀ ਮੇਹਰ ਕਰਿ
@Kulwindersingh-em3vm
@Kulwindersingh-em3vm Год назад
ਜਿਹੜਾ ਨਸ਼ਾ ਵੇਚਦਾ ਉਹਦਾ ਪਿੰਡ ਵਿੱਚੋ ਬਾਈਕਾਟ ਕਰੋ
@harmeshsinghgill-ip1ws
@harmeshsinghgill-ip1ws Год назад
❤ਬਾਈ ਜੀ ਕੰਮ ਨੂੰ ਖਿੱਚ ਕੇ ਰੱਖੋ ਸਭ ਫੜੇ ਜਾਣ ਹਰਮੇਸ ਸਿੰਘ ਗਿੱਲ ਪਿੰਡ ਭਾਡੇਵਾਲ
@parvindersingh5710
@parvindersingh5710 Год назад
Waheguru Waheguru Waheguru
@Abayjeet_Dhillon
@Abayjeet_Dhillon Год назад
Boht vdia uprala
@windersingh9211
@windersingh9211 Год назад
ਪੰਜਾਬ ਸਰਕਾਰ ਪੰਜਾਬ ਪੁਲੀਸ ਮੁਰਦਾਬਾਦ
@paramjitsingh1186
@paramjitsingh1186 Год назад
ਇੱਕ। ਗੱਲ। ਵੀਰੋਂ। ਜਿਹੜੇ। ਨਸ਼ੇ। ਲੱਗੇ। ਵੀਰਾਂ ਦਾ। ਧਿਆਂਨ। ਰੱਖੋ। ਉਹਨਾਂ ਨੂੰ। ਪਿਆਰ ਦੇ ਨਾਲ। ਸਮਝਾਂ। ਕੇ। ਹੋਸਪੀਟਲਾ। ਵਿੱਚ। ਭਰਤੀ। ਕਰਾਕੇ। ਨਸ਼ੇ। ਸਡਵਾਓ। ਜੇ। ਬੱਚੇ। ਨਸ਼ਾ ਮੁਕਤ। ਹੋ। ਗੲਏ। ਤਾ। ਸਭ ਕੁਸ਼। ਠੀਕ। ਕਰੇਗਾ। ਪਰਮਾਤਮਾ। ਨੋਜਵਾਨ ਨੂੰ। ਪਿਆਰ ਦੇ ਨਾਲ। ਸਮਝਾਕੇ। ਨਸ਼ੇ। ਤੋ। ਦੂਰ। ਕਰੋ
@jaskarnsingh3884
@jaskarnsingh3884 Год назад
ਸਦੀਆਂ ਤੋਂ ਚਲਦਾ ਆਫੀਮ ਪੋਸਤ ਦਾ ਨਸ਼ਾ ਸਖਤੀ ਤੇ ਮਹਿੰਗੀ ਕਰ ਚਿੱਟੇ ਗੋਲੀਆਂ ਤੇ ਲਿਆਂਦੇ ਸਜਿਸ ਤਹਿਤ ਅਫੀਮ ਪੋਸਤ ਹੀ ਹਲ ਹੈ
@chitwantaulakh3764
@chitwantaulakh3764 Год назад
Very good
@user-id1di6pe9b
@user-id1di6pe9b Год назад
Waheguru ji 🙏🙏🙏🙏🙏
@karmjitkaur-ux7qg
@karmjitkaur-ux7qg Год назад
Es pind waleya ne bohat mahan .intelligent. Kam kita .
@sonyfoujigurdaspur
@sonyfoujigurdaspur Год назад
Your right Khalsa ji 💯
@malkeetsingh501
@malkeetsingh501 Год назад
ਆਪਾ ਸਚੇਸੋਦੇ ਵਾਲਿਆ ਨਾਲ ਲੜੀ ਜਾਨੇ ਅਸੀ ਸਰਸੇ ਆਲੇ ਦਾ ਵਿਰੋਧ ਕਰਦੇ ਆ ਸਾਨੂੰ ਆਪਸ ਵਿਚ ਲੜਾਈ ਗੇ ਨਸੇ ਦੇ ਸੌਦਾਗਰ ਕਾਮਯਾਬ ਹੁੰਦੇ ਗਏ
@kamaljitmangat7243
@kamaljitmangat7243 Год назад
ਤੁਸੀਂ ਬਹੁਤ ਵਧੀਆ ਹਿੰਮਤ ਕਰ ਰਹੇ ਹੋ
@sukhmangill8020
@sukhmangill8020 Год назад
Very good ji🙏🙏🙏
@sukhwinderboparai5217
@sukhwinderboparai5217 Год назад
V good veer ji🙏
@gillfarming
@gillfarming Год назад
Right ji
@GurnekSingh-xc6ux
@GurnekSingh-xc6ux Год назад
Very good news Thanks to village❤🙏🙏🙏💚👍☝️☝️
@kuldeepkaurgill644
@kuldeepkaurgill644 Год назад
Waheguru mehar karo
@Pargatsinghkhera-fh2iq
@Pargatsinghkhera-fh2iq Год назад
ਪੰਜਾਬ ਪੁਲਿਸ ਪੰਜਾਬ ਸਰਕਾਰ ਮੁਰਦਾਬਾਦ 👠🦮👠👠👠🦮🦮🦮
@manigill01
@manigill01 Год назад
Nazaara leyaa ta veere rajneeti wale dhoke moke te god nless uu bro rabb lambi umar kre bhraa di
@sukhjeevenkaur590
@sukhjeevenkaur590 Год назад
Kina bura time aa gaya sade Punjabi te 😢😢
@kisankaur4459
@kisankaur4459 Год назад
32:21 he is very honest true intelligent man, he should be PIND THE SARPANCH.
@mrharpreet152
@mrharpreet152 Год назад
ਥੋਡਾ ਪਿੰਡ ਕਿਹੜਾ
@devindersingh9556
@devindersingh9556 Год назад
Verro,vadhia,soch
@rajwantkaur5810
@rajwantkaur5810 Год назад
Good job well done
@prewtpreet4981
@prewtpreet4981 Год назад
🙏🙏
@kawaljitsingh706
@kawaljitsingh706 Год назад
ਕਈਆ ਥਾਵਾਂ ਤੇ ਖੁਦ ਪੁਲਿਸ ਮੁਲਾਜਮ ਆਉਣ ਡਿਉਟੀ ਆਪਣੇ ਭਰੋਸੇ ਜੋਗ ਕਰਿਦਆਂ ਰਾਹੀਂ ਨੱਸਿਆਂ ਨੂੰ ਵੇਚਿਆ ਜਾ ਰਿਹਾ ਹੈ
@chamkaursingh9781
@chamkaursingh9781 Год назад
Salaute❤👍
@simransomal1973
@simransomal1973 Год назад
Bhut badea uprala
@kulsoomkhan9853
@kulsoomkhan9853 Год назад
Bhut vaidaaa veer ji 👌👌👌👌
@karmjitkaur-ux7qg
@karmjitkaur-ux7qg Год назад
Eh ta. Hal sare pinda da vi hona fer😮😮😢😢😢😢
@pamsran9940
@pamsran9940 Год назад
You are doing well. Don't give up.
@SammaiTiwana-pk3br
@SammaiTiwana-pk3br Год назад
Good uprala
@pindawaledutchland.gillsingh
Amritpal veer nu jldi tu jldi bahr kadwao ta he koi Hal hove ga ehna loka da
@harjinderkaur99
@harjinderkaur99 Год назад
Ohh ta aap sarkari aa .
@pindawaledutchland.gillsingh
@@harjinderkaur99 eh te apni apni smj aa sarkari loka nu oh sarkari he lgda
@sandeepjhinjha8679
@sandeepjhinjha8679 Год назад
Sare pinda which aa upralla honachahida hai taa hi punjab bchu pind ne pahil kiti thanks
@AnjaliMotoo-yg2nl
@AnjaliMotoo-yg2nl Год назад
Waheguru ji
@gurvirsingh2352
@gurvirsingh2352 Год назад
Shi a bazz veere sarkara de ghr Chl de a nashe to eh kite rok ni skde yrr sab chor ne ena nu shrm ni aoundi v sada future ki hou eh ni sochde
@DeepSingh-us2hq
@DeepSingh-us2hq Год назад
Good bro
@hdhxccf1851
@hdhxccf1851 Год назад
Yes koi te he joo es maslee vas te lar reha he wahe guru je mehar kare ga
@simransomal1973
@simransomal1973 Год назад
Sade nal lagda pind Ber kala
@amanpreetsingh7139
@amanpreetsingh7139 Год назад
❤❤❤
@taravtar3573
@taravtar3573 Год назад
Baba ji ........ committee bna lao te bibiyan nu Panchayat valon private security guard Bharti kar DC sahib nu inform karo te ohna to search permits issue karwa deo ...taa ke Bharti kitiyan Kise bibi te talashi lain to baad koi kanooni karwai yaa na ho sake .........
@guripandher5240
@guripandher5240 Год назад
Bht vadia veer
@alwaysenjoy8893
@alwaysenjoy8893 Год назад
Pind walyeo nal a tuhade khalsa Raj jindabad
@DavinderSingh-no7uz
@DavinderSingh-no7uz Год назад
Good 22 ji
@jasvirsingh-hl9co
@jasvirsingh-hl9co Год назад
Hiv aali jma sahi gal aa..mere pind 100 plus govt. Data aa.. andro andri vadi janda km..
@rajdeeprajdeep3169
@rajdeeprajdeep3169 Год назад
ਸੱਹੀ ਗੱਲ ਬਾਈ ਸੱਚੀ
@luckytoor2661
@luckytoor2661 Год назад
🙏🙏❤❤
@OhiSandhu
@OhiSandhu Год назад
Hiv he nhi hepatitis c bhi punjb ch sbto jyda h...jisnl liver damage ho jnda..te oh v hiv wang he ik duje ton agge felda
@manjeetkaur51
@manjeetkaur51 Год назад
Giani ji tusi bhut sahi glan krde o.mnu tuhadi speech bhut vdia lgdi.pallah pind da sarpanch kush ni krda.
@OppoOppo-pe7eg
@OppoOppo-pe7eg Год назад
Bro kithe di video a
@KamalGill-hs9nz
@KamalGill-hs9nz Год назад
Bhut vdiya uprala
@Amandeepkaur-vf6rq
@Amandeepkaur-vf6rq Год назад
V good veer ji
@spiritualimpactonmind
@spiritualimpactonmind Год назад
ਬਿਲਕੁਲ ਆਪਣਾ ਪਿੰਡ ਆਪ ਬਚਾਓ ਦਿੱਲੀ ਦੇ ਕਿਸੇ ਦੱਲੇ ਨੇ ਸਾਥ ਨੀ ਦੇਣਾ।ਬਾਕੀ ਜਿਹੜੇ ਇਹ ਬਾਬਰਾਂ,ਭੰਡ,ਸਿੱਖਾਂ ਦੇ ਕਾਤਲਾਂ ਦੇ ਚਿੱਤੜ ਪੁੰਝਣੋਂ ਨੀ ਹਟਦੇ ਇਹਨਾਂ ਦੀ ਪਰੇਡ ਕਰੋ ਸਭ ਤੋਂ ਵੱਡੇ ਦੋਸ਼ੀ ਇਹ ਨੇ ਸਾਲੇ ਪਿੰਡਾਂ ਦਾ ਬੁਰਾ ਹਾਲ ਕਰਨ ਵਿੱਚ ਬੱਦ ਦਿਮਾਗ ਬੰਦੇ
@avtarsinghsubedaar2748
@avtarsinghsubedaar2748 Год назад
sarian jathebandian nu v pind walean da sath dena chahida sare ek hojo veero nhi tan kuj dina bad rovonge sarkaran ne kuj ni karna
Далее
Modus males sekolah
00:14
Просмотров 12 млн