Тёмный

Naukri ਛੱਡਕੇ ਖੋਲ੍ਹੀ Boutique !  

Sirlekh
Подписаться 176 тыс.
Просмотров 116 тыс.
50% 1

Naukri ਛੱਡਕੇ ਖੋਲ੍ਹੀ Boutique ! @TheClassyCollection amazing embroidery | Butik | Amritpal Kaur
40 ਹਜ਼ਾਰ ਤੋਂ 4 ਲੱਖ ਕਿਵੇਂ ਹੋਇਆ ?
ਵਿਦੇਸ਼ਾਂ ਤੋਂ ਸੂਟਾਂ ਦੀ 2 ਮਹੀਨੇ ਅਡਵਾਂਸ ਬੁਕਿੰਗ !
ਅੰਮ੍ਰਿਤਪਾਲ ਕੌਰ ਨੇ ਟੀਚਰ ਦੀ ਨੌਕਰੀ ਛੱਡਕੇ ਸਿਲਾਈ ਕਢਾਈ ਦਾ ਕੰਮ ਸ਼ੁਰੂ ਕੀਤਾ ਸੀ । ਕੈਨੇਡਾ,ਅਮਰੀਕਾ, ਇੰਗਲੈਂਡ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਵੱਡੇ ਪੱਧਰ 'ਤੇ ਆਡਰ ਆ ਰਹੇ ਹਨ । ਕੁੜੀਆਂ ਲਈ ਇਹ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੈ। ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
ਦ ਕਲਾਸੀ ਕੁਲੈਕਸ਼ਨ ਲਹਿਰਾ ( ਸੰਗਰੂਰ )
ਅੰਮ੍ਰਿਤਪਾਲ ਕੌਰ - 7973984974
Embroidery,embroidery,hand embroidery,learn embroidery,stitch,suit stitch,kurti cutting and stitching,how to make suit/ kurti step by step,salwar kameez making,amazing embroidery,Butik,sirlekh butik,sirlekh,punjabi suit silai kadai,punjabi suit,silai kadai,punjabi silai,punjabi kadai,The Classy Collection,Lehragaga,Classy Collection,the classy collection lehragaga,canada,australia,germany,usa,suit,punjab,punjabi,ladies suit,ladies suit fancy,sirlekh tv,butik
#suit #lehragaga #suitdesign #suitfashion #boutique #amazingembroidery #amazing #embroidery #suitsilai #sangrur #naukri #boutique
‪@TheClassyCollection‬

Опубликовано:

 

27 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 160   
@akashdeip7530
@akashdeip7530 3 месяца назад
ਬਹੁਤ ਖੁਸ਼ੀ ਹੋ ਰਹੀ ਦੀਦੀ ਤੁਹਾਨੂੰ ਕਾਮਯਾਬ ਹੁੰਦੇ ਦੇਖ ਇਸ ਤਰਾਂ ਹੀ ਮਿਹਨਤ ਕਰਨਾ ਵਾਹਿਗੁਰੂ ਚੜ੍ਹਦੀਕਲਾ ਚ ਰੱਖਣ 🙏🙏🙏🙏👍👍👍👍👍
@ParneetKaur-u7z
@ParneetKaur-u7z 3 месяца назад
ਬਹੁਤ ਮਿਹਨਤੀ ਅਤੇ ਇਮਾਨਦਾਰ ਹਨ ਅੰਮ੍ਰਿਤ ਦੀਦੀ। ਸਾਨੂੰ ਮਾਣ ਹੈ ਸਾਡੇ ਇਲਾਕੇ ਦਾ ਨਾਮ ਦੇਸਾਂ ਵਿਦੇਸ਼ਾਂ ਵਿੱਚ ਚਮਕਾ ਰਹੇ ਹਨ। God bless u dii ❤
@Pindawale-q5m
@Pindawale-q5m 3 месяца назад
ਸਾਡੇ ਪਿੰਡ ਤੋਂ ਨੇ ਦੀਦੀ ਬਹੁਤ ਜਿਆਦਾ ਮਿਹਨਤੀ ਵੀ ਹਨ ਅਤੇ ਸਿਆਣੇ ਵੀ । ਵਾਹਿਗੁਰੂ ਕਾਮਯਾਬੀ ਬਖਸਣ ਭੈਣ ਨੂੰ
@aujladesigner3783
@aujladesigner3783 3 месяца назад
Khada pind a ji
@pkd1305
@pkd1305 3 месяца назад
ਕਿਹੜਾ ਪਿੰਡ ਹੈ ਜੀ
@mandeep9159
@mandeep9159 2 месяца назад
ਗਿਦ੍ਰਨੀ
@rajvirkaur295
@rajvirkaur295 2 месяца назад
Dist.khara a
@pammiwalia7013
@pammiwalia7013 Месяц назад
ਬਹੁਤ ਵਧੀਆ ਅੰਮ੍ਰਿਤ ਜੀ ਸੋਡੇ ਵਰਗੀ ਸੋਚ ਕਿਸੇ ਕਿਸੇ ਦੀ ਹੁੰਦੀ ਐ, ਨੀਤ ਨੂੰ ਮੁਰਾਦ ਏ❤ ਯੂ ਭੈਣੇ
@naibsingh5836
@naibsingh5836 3 месяца назад
ਅੱਜ ਸਾਡੇ ਪਿੰਡ ਦੀ ਧੀ ਨੇ ਸਾਡਾ ਨਾਮ ਰੌਛਣ ਕੀਤਾ ਹੈ ਸਾਨੂੰ ਤੁਹਾਡੇ ਤੇ ਮਾਣ ਹੈ ਪੁੱਤਰ ਜੀ
@manjitkaur9248
@manjitkaur9248 3 месяца назад
ਬਹੁਤ ਵਧੀਆ ਵੀਡੀਓ ਬਹੁਤ ਵਧੀਆ ਕੰਮ ਆ ਬੇਟਾ ਬਟੀਕ ਦਾ ਕੰਮ ਬਹੁਤ ਅੱਛਾ
@PreetSandhu-c2s
@PreetSandhu-c2s 3 месяца назад
I'm also double M.A.B.ed❤did job 7 year ❤but now,I'm fed up ❤doing my own business at home 🏡 ❤I'm very happy and satisfied 😂😂😂😂❤❤❤❤❤
@FlowersWorld827
@FlowersWorld827 3 месяца назад
Wts ur business mam?
@NeetuRani-o3q
@NeetuRani-o3q 2 месяца назад
Same question mai v M.A B.ed aa ji.private job Puri energy kha jandi aa family lai v time nai milda
@NeetuRani-o3q
@NeetuRani-o3q 2 месяца назад
Tusi kehra business karde ho di
@PreetSandhu-c2s
@PreetSandhu-c2s 2 месяца назад
@@NeetuRani-o3q absolutely right ✅️
@PreetSandhu-c2s
@PreetSandhu-c2s 2 месяца назад
@@NeetuRani-o3q confectionary shop
@SandeepKaur-h5b
@SandeepKaur-h5b 2 месяца назад
ਦੀਦੀ ਮੇਰਾ ਵੀ ਮਨ ਆ ਕਿ ਮੇਰੀ ਵੀ ਬੁਟੀਕ ਹੋਵੇ ਪਰ ਘਰ ਦੀ ਮਜ਼ਬੂਰੀ ਆ ਦੀਦੀ
@komalpreetkaur8155
@komalpreetkaur8155 2 месяца назад
Same here
@MeenubalaMeenu
@MeenubalaMeenu Месяц назад
Same problem de
@learnwithmehak7970
@learnwithmehak7970 3 месяца назад
ਰੱਬ ਤੁਹਾਡੀ ਮਿਹਨਤ ਨੂੰ ਹੋਰ ਫਲ ਲਾਵੇ ਮੈਡਮ
@taran6575
@taran6575 3 месяца назад
ਅੰਮ੍ਰਿਤ ਮੈਡਮ ਨਾਲ ਮੇਰੀ ਸਾਂਝ ਸੀਬਾ ਸਕੂਲ ਵਿੱਚ ਹੋਈ ਸੀ। ਅੰਮ੍ਰਿਤ ਬੜੀ ਪਰੈਕਟੀਕਲ ਐ। ਉਹ ਅਧਿਆਪਨ ਕਿੱਤੇ ਨੂੰ ਛੱਡ ਕੇ ਬੁਟੀਕ ਵੱਲ ਆਏ। ਉਹਨਾਂ ਦੀ ਪਰਸਨੈਲਿਟੀ ਖੁਦ ਮੁਖਤਿਆਰੀ ਵਾਲੀ ਐ।ਇਸ ਕਰਕੇ ਉਹ ਲਗਾਤਾਰ ਅੱਗੇ ਵੱਧ ਰਹੇ ਹਨ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਬੇਅੰਤ
@sarabjeetkaur3526
@sarabjeetkaur3526 3 месяца назад
Govt teacher c
@Gurpinderpalkaur3460
@Gurpinderpalkaur3460 3 месяца назад
ਸਿਸਟਰ ਫੈਬਰਿਕ ਕਿੱਥੋਂ ਲੈਣਾ ਚਾਹੀਦਾ ਕ੍ਰਿਪਾ ਕਰਕੇ ਦੱਸੋ ਅਸੀਂ ਵੀ ਨਵਾਂ ਕੰਮ ਸ਼ੁਰੂ ਕੀਤਾ
@hkkaler7121
@hkkaler7121 3 месяца назад
Good Job ❤
@kaurj8453
@kaurj8453 2 месяца назад
Wah M A Bed Peterkar ji bioteek na loka nu crorepati bana data Inna nal former 👗👚👖clothes banda na Suit mahaga bhot na botik da Marriage ta hre ikk botik Tu hi suit ladana Sister di mahant nu salam
@brarbrar2256
@brarbrar2256 2 месяца назад
Dii tusi kitho ho
@MANPREETKAUR-r2b3u
@MANPREETKAUR-r2b3u 3 месяца назад
ਮਿਹਨਤ ਜਾਰੀ ਰੱਖੋ, ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਕਸ਼ਣ। ਹਮੇਸ਼ਾ ਖੁਸ਼ ਰਹੋ. We are proud of you didi and always with you❤
@randhirsingh4372
@randhirsingh4372 3 месяца назад
ਬਹੁਤ ਵਧੀਆ ਲੱਗਿਆ ਹੈ
@bh800ng
@bh800ng 3 месяца назад
ਤੁਹਾਡੀ ਸਖਤ ਮਿਹਨਤ ਹੀ ਤੁਹਾਡੇ ਸੁਪਨਿਆਂ ਨੂੰ ਖੋਲ੍ਹਣ ਦੀ ਕੁੰਜੀ ਰਹੀ ਹੈ । ਇਸੇ ਤਰਾਂ ਅੱਗੇ ਵਧਦੇ ਰਹੋ ਅਤੇ ਹੋਰ ਤਰੱਕੀ ਕਰੋ।
@RamanKaur-o7q
@RamanKaur-o7q 2 месяца назад
Amrit ma'am boht mehntii ne.... Ohhh hrr kmm boht mehnat lgn naal krde hnn
@ManpreetKaurDhaliwal-cz5dv
@ManpreetKaurDhaliwal-cz5dv 2 месяца назад
Very honest person
@rajniarora8052
@rajniarora8052 Месяц назад
Kini stiching lende ho di i proud of you di 👍🏻👍🏻
@sarbjitsarao4746
@sarbjitsarao4746 3 месяца назад
ਮੈਡਮ ਜੀ ਅਪਣਾ ਪੂਰਾ 0:05 ਪਤਾ ਦੱਸਿਆ ਕਰੋ ਜੀ ਕਿਸ ਜਗਾ ਤੇ ਹੈ ਨਿਅਰ ਦਸ ਦਿਅਆ ਕਰੋ ਜੀ
@sarojrani1137
@sarojrani1137 3 месяца назад
Bahut vdhia lgga mam amrit kaur naal enterweiue dekh k❤❤
@ManjeetKaur-wy8jo
@ManjeetKaur-wy8jo 2 месяца назад
Waheguru ji mehar karn thode Te 🎉🎉❤
@AmanSomal-j5n
@AmanSomal-j5n 3 месяца назад
Very good
@karmjitmaan322
@karmjitmaan322 3 месяца назад
ਜਿੰਨੀ ਮਿਹਨਤ ਕਰਕੇ ਵਿਰਲੇ ਹੀ ਮੱਦਦ ਕਰਦੇ ਐ ਗੁਸਾਏ ਨਾ ਕਰਨਾ ਜੇ ਸਾਰੇ ਹੀ ਬਟੀਕ ਖੋਲ ਲੈਣ ਫੈਰ ਸਤਿਅਮ ਦਾ ਕੰਮ ਨੀ ਚੱਲ ਸੱਕਦਾ
@harsimrankaur3352
@harsimrankaur3352 3 месяца назад
ਮੈਮ ਤੁਹਾਡੀ ਸੋਚ ਬਹੁਤ ਵਧੀਆ ਹੈ
@gurjeetkaur9238
@gurjeetkaur9238 3 месяца назад
ਵਾਹ ਭੈਣੇ ਸਾਡੇ ਆਪਣੇ ਕਸਬੇ ਲਹਿਰਾ ਗਾਗਾ ਜੋ ਕਿ ਪਛੜਾ ਇਲਾਕਾ ਮੰਨਿਆ ਜਾਂਦਾ ਪਰ ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ ਬਹੁਤ ਖੁਸ਼ੀ ਹੋਈ ਗੱਲਬਾਤ ਸੁਣਕੇ ਹੋਰ ਤਰੱਕੀ ਕਰੋ ਹੁਣ ਮੈਂ ਜਰੂਰ ਆਵਾਂਗੀ ਪਹਿਲਾਂ ਸਿਰਫ ਵੀਡਿਓ ਦੇਖਦੀ ਸੀ ਜੀਓ ਭੈਣੇ 🙏🙏
@Sonybagri783
@Sonybagri783 3 месяца назад
E kithe aa g lehragaga ch m v lehregaga to aa
@Sonybagri783
@Sonybagri783 3 месяца назад
Ehna di butiqe kithe k aa
@gurjeetkaur9238
@gurjeetkaur9238 2 месяца назад
@@Sonybagri783 eh pind vali side ne jii mandir kol
@Sonybagri783
@Sonybagri783 Месяц назад
@@gurjeetkaur9238 asi sourav Goyal complex kol aa
@Sonybagri783
@Sonybagri783 Месяц назад
@@gurjeetkaur9238 e rame wali khui kni ne k
@BaljeetKaur-w1w
@BaljeetKaur-w1w 3 месяца назад
Very good sister
@jaswinderkaur9970
@jaswinderkaur9970 3 месяца назад
Bhut vadiya bhan g
@sweetkidshanveer3971
@sweetkidshanveer3971 3 месяца назад
Well done🎉
@sukhdeepkaursidhusukhisidh766
@sukhdeepkaursidhusukhisidh766 3 месяца назад
Very very
@user1235ujo
@user1235ujo 3 месяца назад
Always God bless you Didi ji ❤❤❤❤❤❤❤❤
@harjinderkaur99
@harjinderkaur99 3 месяца назад
ਬਾਹਰ ਦਾ ਰੇਟ ਵੱਧ ਕਿਉ ਲਾਉੁਂਦੇ ਨੇ। ਬਾਹਰ ਕੰਮ ਕਰਨੇ ਬਹੁਤ ਅਔਖੇ ਨੇ।ਕੋਈ ਸੌਖਾ ਕੰਮ ਨਹੀ ਆ।8 ਘੰਟੇ ਸਖ਼ਤ ਕੰਮ ਆ।ਖੜ ਕੇ ਕਰਨਾ । ਅਗਲੇ ਇਕ ਮਿੰਟ ਨਹੀ ਬੈਠਣ ਨਹੀ ਦਿੰਦੇ।
@Its_me.89
@Its_me.89 3 месяца назад
Bhaine bahrlea kurria nu 5hzaar da suit nub9hzaar keh do ohna 9hzaar vaala vdia samjna Meri apni bhain 17 to 19 hzaar da ikk ikk suit lea viah te nand te main sochi jandi c jeda a cost ikk baar pauna enne par unha nu ikk baar di look ji chahidi paisa bauta matter ni krda baaki 60rs de hisaab naal oh kmaunde jeada apne to so jzda ni lgde unha nu unha lae enna mehnga 1600 ku da hi lgda
@JaswinderSingh-j2t3l
@JaswinderSingh-j2t3l 3 месяца назад
Bot vdia Sadi bhen ❤ waheguru mehar kre
@user1235ujo
@user1235ujo 3 месяца назад
Bhuat Bhuat trkkiaa kro di ❤❤❤❤❤❤
@Gurunanak1320
@Gurunanak1320 4 дня назад
Very nice 👌
@sahiljindal7269
@sahiljindal7269 3 месяца назад
ਬਹੁਤ ਵਧੀਆ ਜੀ ਏਦਾਂ ਹੀ ਮਿਹਨਤ ਕਰਦੇ ਰਹੋ ਰੱਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ। ਤੁਸੀਂ ਬਹੁਤ ਖੁਬਸੂਰਤ ਹੋ ।
@IIIINDERJITSINGH
@IIIINDERJITSINGH 3 месяца назад
🙏ਸਤਿ ਸ਼੍ਰੀ ਆਕਾਲ ਜੀ🙏
@desivlog2260
@desivlog2260 3 месяца назад
Me v a work sikhna chahundian didi thode kol
@rajindergill1395
@rajindergill1395 3 месяца назад
Waheguru ji chardi kala vich rakhe
@malkitsidhu6099
@malkitsidhu6099 3 месяца назад
Peacock color suit price tell me please
@113mllngsaggu3
@113mllngsaggu3 2 месяца назад
Di aasi v butik da km suru krna plz help😊😊
@SukhwinderKaur-rz5ve
@SukhwinderKaur-rz5ve 2 месяца назад
ਦੀਦੀ ਜੀ ਬਹੁਤ ਵਧੀਆ ਜੀ
@parwinderkaur2264
@parwinderkaur2264 2 месяца назад
Sister sathshri akal ji i like your work i want to order suit from you i am from usa ❤
@AmarjeetKaur-nf9dp
@AmarjeetKaur-nf9dp 3 месяца назад
Very nice g🙏🙏
@MastersFlamingFashion
@MastersFlamingFashion 3 месяца назад
Hello ji me v hune kapde da kam start kita part time, vaise me teacher aa contract te. Koi slah dio
@paramjeetkaur3020
@paramjeetkaur3020 2 месяца назад
Eh boutique kithye hai.....
@jotkaur2597
@jotkaur2597 3 месяца назад
Bhane bhut dukhi ho chuki aw ehni study karke ji job da kuj nii ban rheaaa ji
@khushmankaur3281
@khushmankaur3281 3 месяца назад
@Jatinder-mk6sl
@Jatinder-mk6sl 7 дней назад
Very nic mam
@karmjitmaan322
@karmjitmaan322 3 месяца назад
ਜਿੰਨੇ ਸੂਟ ਬਾਹਰਲੇ ਸਮਝਾਉਂਦੇ ਨੇ ਐਨੇ ੲਇਡਿਅ ਚੋ ਨੱਹੀ ਸਮਝਾਉਂਦੇ ਨੇ ਫੈਰ ਰੇਟ ਵੀ ਵੱਦੀਅ ਦਿੰਦੇ ਨੋ ਸੂਟ ਦਾ
@AmandeekureKure
@AmandeekureKure 3 месяца назад
Good thinking mam ji
@HarpreetKaur-cw4uc
@HarpreetKaur-cw4uc 3 месяца назад
Thanks didi
@simrankaur964
@simrankaur964 3 месяца назад
Proud of uh dee ❤😊
@Babbutailor7
@Babbutailor7 25 дней назад
Good job di🎉🎉
@MerapunjabPB03
@MerapunjabPB03 3 месяца назад
ਵੈਰੀ ਵੈਰੀ ਗੁੱਡ ਜੀ
@MerapunjabPB03
@MerapunjabPB03 3 месяца назад
ਮੈਡਮ ਜੀ ਸੈਂਪਲ ਸੂਟ ਦੀ ਸਲਾਈ ਕਿੰਨੀਂ ਹੈ
@Heartlandwoodworkingpoint
@Heartlandwoodworkingpoint Месяц назад
God bless you 🙏
@chahalsiblings1802
@chahalsiblings1802 Месяц назад
Maam eh computer wali Maheen da prize kina ji
@SedikKhan-rk8wp
@SedikKhan-rk8wp 3 месяца назад
Sopar didi❤
@raspreetkaur120
@raspreetkaur120 2 месяца назад
Dii g vot vadiya gl h ❤
@raspreetkaur120
@raspreetkaur120 2 месяца назад
Dii g online stitching bi sikona hh
@raspreetkaur120
@raspreetkaur120 2 месяца назад
Tuc
@paramjitkaurkaur9905
@paramjitkaurkaur9905 3 месяца назад
🌹🌹🌹👍👍🌹🌹🌹
@Single_803
@Single_803 2 месяца назад
ਕਿਹੜਾ ਪਿੰਡ ਹੈ ਜੀ ਥੋਡਾ
@rasawal7755
@rasawal7755 3 месяца назад
Good
@somanjeetsharma627
@somanjeetsharma627 2 месяца назад
Very nice
@sharry__gaming1502
@sharry__gaming1502 3 месяца назад
❤❤❤❤❤❤
@BaljitKaur-tr4vs
@BaljitKaur-tr4vs 3 месяца назад
Meri vi same situation a di
@gursewakplumberkadela6915
@gursewakplumberkadela6915 3 месяца назад
❤❤❤❤❤🎉🎉
@samarpreet9657
@samarpreet9657 2 месяца назад
madam mai v ehi kam shuru karn da soch rhi a
@KamaldeepKaur-xq6vw
@KamaldeepKaur-xq6vw 2 месяца назад
Je suit kadwana hoye ta kadva sakde ha
@roopkharoud
@roopkharoud 2 месяца назад
Nice 👌
@NavneetSinghBachhal
@NavneetSinghBachhal 3 месяца назад
Menu bhot jaruri h koi kmm krn di te jajna v hega pr samjh ni hegi ki kran te ki kran
@gagandeepsingh8087
@gagandeepsingh8087 3 месяца назад
Stitching kro , vdia km aa, nle ghr to v start kr skde aa👍
@gagandeepsingh8087
@gagandeepsingh8087 3 месяца назад
Stitching
@user1235ujo
@user1235ujo 3 месяца назад
Ac Sangrur toh hi Belong Krde haa ji
@Param-bw9or
@Param-bw9or 3 месяца назад
Hlo mam mai v double m.a b.ed kiti hoi eh mai v kr la eh km
@TheClassyCollection
@TheClassyCollection 3 месяца назад
Afcourse dii
@anjubala7982
@anjubala7982 3 месяца назад
Stitching kitni hai mam simple suit ki
@sukhwinderasi473
@sukhwinderasi473 3 месяца назад
Boutique ਦਾ ਨਾਮ ਕੀ ਹੈ।
@TheClassyCollection
@TheClassyCollection 3 месяца назад
The Classy Collection Lehragaga
@SandeepKaur-h5b
@SandeepKaur-h5b 2 месяца назад
Nic didi
@NavneetSinghBachhal
@NavneetSinghBachhal 3 месяца назад
Pehn bhiot wadia ji
@jaswinderjaswinder5374
@jaswinderjaswinder5374 2 месяца назад
Kithaioo g tuse m v eh km sikhna
@manveerkaur1171
@manveerkaur1171 2 месяца назад
Ph num v pa deya karo sisto
@MVIRDI5
@MVIRDI5 3 месяца назад
100 bad. Bouteek bad colth kohre kite canada 37000 lost mani very bad 😢
@ParwaanSingh-l2p
@ParwaanSingh-l2p 3 месяца назад
Didi kitho tic
@TheClassyCollection
@TheClassyCollection 3 месяца назад
Lehragaga
@nishabhardhwaj3922
@nishabhardhwaj3922 Месяц назад
Di ma v thode nal km krna
@ranbir8569
@ranbir8569 Месяц назад
Kitho ho tussi
@KaurNavu-bb1sy
@KaurNavu-bb1sy 29 дней назад
Ena di instagram I’d hai koi ??
@RamandeepKaur-dm4ec
@RamandeepKaur-dm4ec 3 месяца назад
Di tusi kivi mil sakde o thuda contact number daso ji
@kimkaur1928
@kimkaur1928 3 месяца назад
ਬਹੁਤ ਸੋਹਣੀ ਇੰਟਰਵਿਊ ਹੋਈ,ਅਮ੍ਰਿਤਪਾਲ, ਮੇਰਾ ਵੀ Order ਚੱਲ ਰਿਹਾ ਤੁਹਾਡੇ ਕੋਲ ਸੂਟਾਂ ਦਾ 👍👍👍
@harmanvlogs8265
@harmanvlogs8265 3 месяца назад
Tuc menu v spt krna ji Mera v boutique he ji
@sarbjeetpaintingartist
@sarbjeetpaintingartist 3 месяца назад
G​@@harmanvlogs8265
@pinddiawaaj2415
@pinddiawaaj2415 3 месяца назад
Very good
@rajwinderpanesar1070
@rajwinderpanesar1070 3 месяца назад
Very Nice ji
@mohdmustfa1095
@mohdmustfa1095 3 месяца назад
@MandeepKaur-c3p
@MandeepKaur-c3p 3 месяца назад
Very good
@kulwinderkaurSidhu-vu2ny
@kulwinderkaurSidhu-vu2ny 2 месяца назад
ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਤੁਸੀਂ ਆਪਣੇ ਬਾਰੇ ਵੀ ਸਭ ਕੁਝ ਦੱਸਿਆ ਤੁਹਾਡਾ ਕੰਮ ਮੈਨੂੰ ਬਹੁਤ ਵਧੀਆ ਲੱਗਿਆ
@HarryDhindsa-t6u
@HarryDhindsa-t6u 3 месяца назад
ਏਦਾ ਹੀ ਮਿਹਨਤ ਕਰਦੀ ਰਿਹ ਭੈਣੇ ਤੇਰਾ ਭਰਾ ਨਾਲ ਏ ਤੇਰੇ । ਰੱਬ ਤੇਨੂੰ ਖੁਸੀਆਂ ਬਖਸੇ ❤
@TheClassyCollection
@TheClassyCollection 3 месяца назад
ਧੰਨਵਾਦ ਬਾਈ,,your support my strength ❤
@iqbalkaur9577
@iqbalkaur9577 Месяц назад
V.good work Best of luck didi ji 👌
@manveerkaur1171
@manveerkaur1171 2 месяца назад
Asi v vist karna chode aa ji tudi ਬੂਟੀਕ ਤੇ
@vickykhan3749
@vickykhan3749 3 месяца назад
You have got all the qualities that a good leader holds. Great spirit, keep growing.
@TheClassyCollection
@TheClassyCollection 3 месяца назад
Thanks for supporting me
@arshpreetjandu8162
@arshpreetjandu8162 3 месяца назад
ਮਹਿਨਤ ਵਿਚ ਤੰਦਰੁਸਤੀ 👍🙏 ਬਹੁਤ ਵਧੀਆ
@anmolpunni2164
@anmolpunni2164 3 месяца назад
Good luck sis
@manjeetKaur-yi6bu
@manjeetKaur-yi6bu 3 месяца назад
I will visit to your shop your suits collection is fantastic and i like ur behaviour so much keep shining
@sarbjeetkaur4838
@sarbjeetkaur4838 2 месяца назад
Meinu sab to sohni lggi tuhadi har gll lai positivity mei bhut jldi negative ho jandi ha
@ranikaur1202
@ranikaur1202 День назад
Very nice 👍👍 bahut vadhiya km ae didi
@sukhimaghanian707
@sukhimaghanian707 3 месяца назад
ਅੰਮ੍ਰਿਤ ਜੀ, ਬਹੁਤ ਸੋਹਣਾ ਕੰਮ ਕਰ ਰਹੇ ਹੋ ਜੀ
@navneetkaur9248
@navneetkaur9248 3 месяца назад
Address plz
@user1235ujo
@user1235ujo 3 месяца назад
Waheguru ji di Mehar hmesha tuhade te Bni Rhe di ❤❤❤❤❤❤❤❤❤❤
@sukhpreetkaur6058
@sukhpreetkaur6058 3 месяца назад
Embroidery work de machine bare dsna ki kis tra use krni hai te kine de hai
@ParmjeetkaurSidhu-f8u
@ParmjeetkaurSidhu-f8u 2 месяца назад
Good job didi❤❤❤❤❤❤❤❤
@Single_803
@Single_803 2 месяца назад
ਬਹੁਤ ਵਧੀਆ ਲੱਗਿਆ ਜੀ ਥੋਡਾ ਇਹ ਕੰਮ
Далее
"Когти льва" Анатолий МАЛЕЦ
53:01
Barno
00:22
Просмотров 341 тыс.