Тёмный
No video :(

News18 ਤੇ ਗਾਇਕ Sidhu Moose Wala Super Exclusive ,ਕੁਝ ਲੋਕ ਮੇਰੀ ਤਰੱਕੀ ਤੋਂ ਖੁਸ਼ ਨਹੀਂ।Khabra Punjab Toh 

News18 Punjab
Подписаться 8 млн
Просмотров 1,1 млн
50% 1

News18 ਤੇ ਸਿੱਧੂ ਮੂਸੇਵਾਲਾ Exclusive :ਸਿੱਧੂ ਮੂਸੇਵਾਲਾ ਦਾ ਕਹਿਣਾ ਹੈ ਕਿ ਲੋਕ ਮੇਰੀ ਤਰੱਕੀ ਤੋਂ ਖੁਸ਼ ਨਹੀਂ ਹਨ ਅਤੇ ਗਾਇਕ ਸਿੱਧੂ ਮੂਸੇਵਾਲਾ ਨੇ ਸੀਐਮ ਕੈਪਟਨ ਤੋਂ ਅਪੀਲ ਕੀਤੀ ਹੈ ਕਿ ਮੇਨੂ ਇਨਸਾਫ ਦਿੱਤਾ ਜਾਵੇ ਸਿੱਧੂ ਦਾ ਕਹਿਣਾ ਹੈ ਕਿ ਮੈ ਕਿਸੇ ਨੌਜਵਾਨ ਨੂੰ ਨਹੀਂ ਕਿਹਾ ਕਿ ਉਹ ਗੋਲੀ ਚਲਾਏ ਅਤੇ ਮੇਰੇ ਤੋਂ ਪਹਿਲਾਂ ਵੀ ਕਈ ਗਾਇਕਾਂ ਨੇ ਹਥਿਆਰਾਂ ਤੇ ਗਾਣੇ ਗਏ ਹਨ ਪੂਰੀ ਗੱਲਬਾਤ ਦੇਖੋ ਇਸ ਖਾਸ ਰਿਪੋਰਟ ਦੇ ਜ਼ਰੀਏ .
#SidhuMooseWala #News18Punjab #HaryanaNewsLive #HimachalCoronaNews #News18PunjabHaryanaHimachal #PunjabNews #BreakingNews #LatestNews #COVID19
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: hindi.news18.c...
hindi.news18.c...
punjab.news18....
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

23 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 9 тыс.   
@bathindabranch
@bathindabranch 4 года назад
ਇੱਕ ਲਾਈਕ 👍NEWS18 ਲਈ ਵੀ ਬਣਦਾ । ਸੱਚ ਨੂੰ ਪੇਸ਼ ਕਰਨ ਲਈ ਲੋਕਾਂ ਸਾਮ੍ਹਣੇ
@ogghumaan9831
@ogghumaan9831 4 года назад
Sidhu moosewala ਵੀਰ ਦੇ ਗਾਣੇ ਸੁਨਣ ਦੀ ਨਹੀਂ ਸਮਝਣ ਦੀ ਲੋੜ ਹੈ। Love you sidhu 22
@sawakdhaliwal7944
@sawakdhaliwal7944 4 года назад
ਇੱਕ ਹੀ ਦਿਲ ਆ ਮਿੱਤਰਾ ਕਿੰਨੇ ਵਾਰੀ ਜਿੱਤੇਗਾ ਹੌਰ। ਲਵ ਜੂ ਵੀਰੇ ਦਿਲੌ ਤੈਨੂੰ।।।।
@simratkaur1448
@simratkaur1448 2 года назад
😪😪😪🙏🙏🙏🙏
@fotraji6137
@fotraji6137 4 года назад
Dil da ni maada, tera Sidhu Moosewaala 😍😍😍😍😍😍 'LEGEND'
@pardeepgosal3333
@pardeepgosal3333 4 года назад
Moosewala jatt jindabad ✊✊ ਕੱਟੜ ਫੈਨ ਲਾਈਕ ਠੋਕੋ 👍⛳️ 👇👇
@Anonymous-nf8cu
@Anonymous-nf8cu 4 года назад
ਜੋ ਮਰਜ਼ੀ ਕਹੋ ਯਰ ਆਪਣੇ ਦਿਲ 'ਚੋਂ ਇਹ ਬੰਦਾ delete ਨੀ ਹੋ ਸਕਦਾ ... Respect aa bro 😍🤩🤩🤩👌🏼👌🏼👌🏼🙏🏻🙏🏻🙏🏻♥️♥️♥️♥️♥️ #sidhumoosewala
@lovepreetwalia4665
@lovepreetwalia4665 4 года назад
Hm ji
@HarpreetSingh-sb7db
@HarpreetSingh-sb7db 4 года назад
ਸਹੀ ਕਿਹਾ ਜਾਨੂ
@palasingh5948
@palasingh5948 2 года назад
A
@SB-no9pz
@SB-no9pz 2 года назад
Eh banda permanent ae 🥰🥰🥰
@mohinderkaur7760
@mohinderkaur7760 2 года назад
Assuming ugmz
@SandeepKaur-dd2wj
@SandeepKaur-dd2wj 2 года назад
ਸਿੱਧੂ ਸੱਚ ਬੋਲਦਾ ਸੀ ਲੋਕ ਜਰ ਨੀ ਸਕਦੇ ਸੀ ਚੜਾਈ ਤੋਹ ਲੱਤਾਂ ਖਿੱਚਣ ਆਲੇ ਆ। ਉਹ ਗੱਲ ਆ ਨਾ ਆਪ ਕੁਝ ਕਰਨਾ ਨਾ ਕੁਝ ਕਰਨ ਦੇਣਾ । ਸਿੱਧੂ ਦਿਲ ਦਾ ਸੱਚਾ ਦਿਲਾਂ ਚ ਰਹੂ 🙏😔😔
@ChardaPanjab
@ChardaPanjab 4 года назад
ਸਿੱਧੂ ਦੀ ਪੂਰੀ ਗੱਲ ਸੁਣਕੇ ਇੰਝ ਲਗਦਾ ਆ ਕੇ ਇਹਨੂੰ ਚੋਰੀ ਚਲਾਕੀ ਬੇਈਮਾਨੀ ਨਾਲ ਦਬਾਇਆ ਨੀ ਜਾ ਸਕਦਾ...ਇਹ ਮਿੱਟੀ ਵਿੱਚੋਂ ਉੱਠ ਅੱਗੇ ਜਾਣ ਵਾਲਾ ਇਨਸਾਨ ਆ...ਬਾਕੀ ਜਿੰਦਗੀ ਚ ਉੱਪਰ ਥੱਲੇ ਚਲਦਾ ਰਹਿੰਦਾ ਆ... ਓ ਬੰਦਾ ਆਪਣਾ ਸ਼ੌਕ ਪੂਰਾ ਕਰ ਰਿਹਾ ਤੇ ਖੁਸ਼ ਆ...ਪਰ ਦੁਨੀਆ ਦੇ ਦੋਵੇਂ ਪਾਸੇ ਦੰਦੇ...ਇਸ ਜਿੰਦਗੀ ਦੀ ਦੌੜ ਚ ਤਕੜੇ ਹੋ ਕੇ ਚਲਣਾ ਪੈਣਾ ਆ ਤੇ ਉਹ ਸਿੱਖ ਰਿਹਾ ਆ...ਰੱਬ ਸਭ ਦਾ ਭਲਾ ਕਰੇ...🙏🏼
@Jassa2899
@Jassa2899 4 года назад
Love you jatta❤️ ਵੱਟ ਕੱਢਤੇ 🔥 ਸੱਚੇ ਬੰਦੇ ਦੀ ਵੈਰੀ ਆ ਦੁਨੀਆਂ ਵੀਰ ਪਰ ਸੱਚੇ ਪਾਤਸ਼ਾਹ ਦੀ ਪੂਰੀ ਕਿਰਪਾ ਤੇਰੇ ਤੇ☝🏻🔥 ਰੱਬ ਤੈਨੂੰ ਚੜ੍ਹਦੀਆਂ ਕਲਾਂ ‘ਚ ਰੱਖੇ🙏🏻🙏🏻🙏🏻❤️
@ajayyadav2nd209
@ajayyadav2nd209 4 года назад
Sidhu भाई ने donation किया corona से पहले उसको कोई नही दिखाता , हेल्थ कैम्प लगाये उसकी कोई बात नही करता ! Full सपोर्ट Sidhu भाई from Jaipur !!❣️❣️❣️🔥
@wetheroyals1
@wetheroyals1 4 года назад
Jab Inke Aankh band hoo jaati hain veer jee #wesupportsidhumoosewala
@sonymakha2727
@sonymakha2727 4 года назад
Nice bro ..
@9sb9sb54
@9sb9sb54 2 года назад
...ryt bro...
@inderpreetsinghmultani1630
@inderpreetsinghmultani1630 Год назад
💪
@9sb9sb54
@9sb9sb54 Год назад
ryt bro ..fully agreed... even unki death k baad unki body ko jis sarkari hospital k...fregier m rakha gya ..vo bi unho ne hospital ko donate kiye thy... he did a lot of social welfare..for needy people..n..cancer medical camps..chid education n lot of charity for which people r nt aware of it.. a big salute to siddu bhai..❤🙏❤
@jayram914
@jayram914 4 года назад
Sidhu 100% right what he's saying. God bless him. Keep it up brother you doing good job 😎
@punjab__84
@punjab__84 4 года назад
ਜੱਟਾਂ ਤੂੰ ਸੱਚਾ ਏ, ਅਸੀਂ ਜਾਣਦੇ ਆ। ਪਰਵਾਹ ਨਾ ਕਰਿਆ ਕਰ।
@yugveersingh8766
@yugveersingh8766 4 года назад
ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ ❤ ਟੈਨਸ਼ਨ ਨੀ ਲੈਣੀ ਸਿੱਧੂ ਬਾਈ ਅਸੀਂ ਸਾਰੇ ਨਾਲ ਆ ਤੇਰੇ ਵਾਹਿਗੁਰੂ ਜੀ 🙏 ਸਭ ਠੀਕ ਕਰੋ
@SalaleWalaBawa
@SalaleWalaBawa 4 года назад
ru-vid.com/video/%D0%B2%D0%B8%D0%B4%D0%B5%D0%BE-5fx4vPMSsQo.html Bhai je tusi sidhu de ta hi aa song mix dekheo Je vadia lga ta comment krke dseo
@VeerpalKaur-wj2wg
@VeerpalKaur-wj2wg Год назад
Y nal es duniya tha bhout bura ਹੋਇਆ😢😢😢😢
@singhsabb2562
@singhsabb2562 4 года назад
ਚੰਗੇ ਬੰਦਿਆ ਨੂੰ ਲੋਕ ਬਦਨਾਮ ਕਰਦੇ ਹੀ ਨੇ ਪਰਵਾ ਨਈ ਕਰਨੀ ਜੱਟਾ ਸਾਨੂੰ ਪਤਾ ਤੂੰ ਕਿਦਾ ਦਾ ਹੈਂ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਤੇਰੇ ਤੇ ਵੀਰ ਆਪੇ ਨੁਕਰੇ ਲੱਗ ਜਾਣੇ ਜੋ ਵੀ ਮਚ ਦੇ ਨੇ ਦਿਲ ਦਾ ਨੀ ਮਾੜਾ ਸਾਡਾ ਸਿੱਧੂ ਮੁਸੇਵਾਲਾ❤️❤️❤️❤️❤️
@sukhpreetsinghsukhpreetsin7274
@sukhpreetsinghsukhpreetsin7274 4 года назад
Yes
@wetheroyals1
@wetheroyals1 4 года назад
ru-vid.com/video/%D0%B2%D0%B8%D0%B4%D0%B5%D0%BE-2kmfWvOCf_w.html
@ARSHDEEPSINGH-te7yz
@ARSHDEEPSINGH-te7yz 4 года назад
Yes
@Skcreations-fz2yc
@Skcreations-fz2yc 4 года назад
Sahi gal aa
@PreetKaur-os8pn
@PreetKaur-os8pn 2 года назад
Haji bilkul shi bol rhe si sidhu veer g miss u sidhu veer g
@navneetkaur40
@navneetkaur40 4 года назад
People jealous of sidhu... sidhu vrga singer and person aj tak punjabi industry ch ni aya... stay strong jatta... we are with you.
@reet1397
@reet1397 4 года назад
Yes👍
@otpreet
@otpreet 4 года назад
we not jealous of sidhu, he showing off like having a case is cool and what happened to sanjay was serious not no game
@sukh661
@sukh661 4 года назад
Nice
@RanjitSingh-gq8to
@RanjitSingh-gq8to 3 года назад
Nice g
@bciv072_dhruvghai9
@bciv072_dhruvghai9 3 года назад
@@otpreet bro that is what u didn't understand may be u don't follow him or whatever but see he explained all the lyrics in above interview and about being cool that is individuality. He cleared about that the lawyer filed pil against him said about he did same as sanjay dutt case and same dhara is imposed on him ... we love him he is DIL DA NHI MARDAA
@the_jaspreet_jass
@the_jaspreet_jass 4 года назад
No Words For This Man🔥 #Love❤ And #Respect🙏🏻
@GurpreetSingh-mc9cx
@GurpreetSingh-mc9cx 4 года назад
ਕਰੀਦੀ ਨੀ care ਪੂਰੀ ਬਾਬੇ ਦੀ ਏ ਮੇਹਰ , 🔥🔥ਭੱਜਦਾ ਨੀ, ਭੁਗਤੂੰ , ਫਰਾਰ ਨੀ ਹੋਇਆ,,,,ਕੋਈ ਨੀ ਬਾਈ ਦਬਣਾ ਨੀ💪🏻💪🏻ਤੇਰੇ ਨਾਲ ਖੜੇ ਆ ਬਾਈ💪🏻🔥#sidhumoosewala
@VarinderSingh-wd8vb
@VarinderSingh-wd8vb 4 года назад
Hj az
@_.Invisible
@_.Invisible 4 года назад
ਲਾਇਆ ਦੁਨੀਆ ਨੇ ਜੋਰ ਬੜਾ ਜੱਟ ਬਣ ਕੇ ਪਹਾੜ ਖੜਾ ਢਾਉਣ ਦੀਆਂ ਕੋਸ਼ਿਸ਼ਾਂ ਤਾਂ ਕਰੀ ਜਾਂਦੇ ਨੇ ਮੇਰੇ ਨਾਲ ਖਹਿ ਖਹਿ ਸਾਲੇ ਮਰੀ ਜਾਂਦੇ ਨੇ 🦅....... ਜੇ ਪਸੰਦ ਆਇਆ ਤਾਂ ਸਿੱਧੂ ਬਾਈ ਦੇ ਫੈਨ ਲਾਈਕ ਕਰੋ✍️ #ajayshamir
@majhailjatt451
@majhailjatt451 4 года назад
M4 Champion m4 karan da sala tha tha te apni maa de reha hai🤣
@SANDHU_GG
@SANDHU_GG 4 года назад
Teri Phan da gussa parea
@simranmahal
@simranmahal 4 года назад
ਹਾ ਹਾ ਹਾ ਹਾ ਗੁਸੇਵਾਲੇ ਤੈਨੂੰ ਸਰਕਾਰ ਨੇ ਕਹਿਆ ਸੀ ਦਾਨ ਪੁਨ ਕਰਨ ਨੂੰ ਸਾਲੀ ਗੰਦੀ ਉਲਾਦ ਮੈ ਏ ਕੀਤਾ ਮੈ ਉ ਕੀਤਾ ਜੇ ਸਾਲੇ ਤੂੰ ਕੁਝ ਕੀਤਾ ਹੁੰਦਾ ਤਾ ਦੱਸਣਾ ਨੀ ਪੈਦਾ ਇਹਦੀ ਧੌਣ ਤੇ ਰੱਖੋ ਗੋਡਾ
@SANDHU_GG
@SANDHU_GG 4 года назад
Lan frla mera
@gurpreetgaming4365
@gurpreetgaming4365 4 года назад
@@SANDHU_GG sale nu spelling ta likne ni Aude
@indusangha3502
@indusangha3502 4 года назад
One singer in the world, **ਦਿਲ ਦਾ ਨਹੀਂ ਮਾੜਾ, ਤੇਰਾ ਸਿੱਧੂ ਮੂਸੇਵਾਲਾ **!!
@indusangha3502
@indusangha3502 4 года назад
God bless you **SIDHU**😊
@punjabimusic222
@punjabimusic222 4 года назад
ਸਿੱਧੂ ਦੇ ਗਾਣੇ ਸੁਣ ਕੇ ਮਿਹਨਤ ਕੀਤੀ ਤੇ ਅੱਜ ਮੈਂ ਫੋਜ ਚ ਭਰਤੀ ।thanks paji reality aa
@mansatejindersingh2622
@mansatejindersingh2622 4 года назад
Hurrrr
@mansatejindersingh2622
@mansatejindersingh2622 4 года назад
Great bro
@sidhusidhu6203
@sidhusidhu6203 4 года назад
❤️❤️
@jatinsharma1211
@jatinsharma1211 4 года назад
Good
@Bjind-yh9oh
@Bjind-yh9oh 4 года назад
Changi gal ya veer ji
@Penduinfo
@Penduinfo 4 года назад
ਬਾਈ NET PACK ਖਤਮ ਸੀ 5 ਦਿਨ ਤੋਂ ਤੇਰੀ ਇੰਟਰਵਿਊ ਸੁਣਨ ਲਈ ਅੱਜ ਪਵਾਇਆ👍👍👍
@arinsharma7184
@arinsharma7184 4 года назад
👏👏👍😁🙏
@laddibhikhi1917
@laddibhikhi1917 4 года назад
🙏🏻🙏🏻
@Lovepreetsingh-fd6ys
@Lovepreetsingh-fd6ys 4 года назад
👍👍👍👍
@_SukhdeepSingh
@_SukhdeepSingh 4 года назад
🤣😂
@pendujattz5715
@pendujattz5715 4 года назад
Kine alla krvaya frr 🤣🤣
@jasssaini911
@jasssaini911 4 года назад
ਚੋਰ ਤਾਂ ਮਹਿੰਗੀ ਚੀਜ਼ ਤੇ ਅੱਖ ਰੱਖਦੇ ਹੀ ਹੁੰਦੇ ਨੇ ਬੰਦਾ ਜਿਨੀ ਮਰਜੀ ਤਰੱਕੀ ਕਰਲੇ 4 ਕ ਲੰਡੂ ਤਾਂ ਮੱਚਦੇ ਹੁੰਦੇ ਨੇ🔥🔥🔥😎🤘Dil da ni mada❤️ tera
@Arsh_Rajpal
@Arsh_Rajpal 4 года назад
Dil Da Ni Maada....teraaaaa Sidhu Moosewala 🔥
@KuldeepSingh-ce5wu
@KuldeepSingh-ce5wu 4 года назад
ਸਹੀ ਗੱਲ ਬਾਈ ਜਦੋਂ ਕੋਈ ਪਿੰਡ ਵਿੱਚੋਂ ਆਮ ਘਰ ਦਾ ਪੁੱਤ ਉਠ ਕੇ ਤਰੱਕੀ ਕਰਦਾ ਤਾਂ ਜਰਦੇ ਨਹੀਂ 👍👍👍👍👍ਤਰੱਕੀ ਕਰਦਿਆਂ ਨੂੰ
@pindersandhu8008
@pindersandhu8008 4 года назад
Fake media ਵਾਲੇ ਅੱਜ ਦੇਖ ਲੋ ਸੁਣ ਲੋ ਰੱਬ ਤੋ ਡਰੋ ਜੋ ਕੁਝ ਕੂ Fake media ਵਾਲੇ ਹਨ। ਅਸੀ NEWS18 ਹਰਿਆਣਾ ਦਾ ਦਿਲੋ ਧੰਨਵਾਦ ਕਰਦੇ ਹਾਂ ਜਿੰਨਾ ਨੇ ਸਾਡੇ ਸਿੱਧੂ ਭਰਾ ਨੂੰ ਸਮਝਿਆ ਤੇ ਸਾਡੇ ਵਿਚ ਸਾਡੇ ਭਰਾ ਨੂੰ ਸਹੀ ਢੰਗ ਨਾਲ ਪੇਸ਼ ਕੀਤਾ। Full Sport Hai News18 Haryana🙏🙏🙏🙏🥀
@Navneet97034
@Navneet97034 2 года назад
ru-vid.com/video/%D0%B2%D0%B8%D0%B4%D0%B5%D0%BE-b3RF16CNrYU.html
@Navneet97034
@Navneet97034 2 года назад
News 18 aale saale aape sidhu de vaare bolde aa ye dekho bro🙏
@daljit2305
@daljit2305 4 года назад
NEVER THINK UR ALONE SIDHU VEER ....!!! We ARE ALWAYS WITH U 🥺🥺❤️❤️❤️💪💪💪💪
@naviedaroch5421
@naviedaroch5421 4 года назад
ਸੱਚ ਦੀ ਜਿੱਤ ਹੁੰਦੀ 22 ਸਿੱਧੂ 22 ਜਿੰਦਾਬਾਦ 💯❣️
@Rasul_celebritylive
@Rasul_celebritylive 4 года назад
ਸਿੱਧੂ 22 ਜੀ ਵਾਹਿਗੁਰੂ ਜੀ। ਸਭ ਠੀਕ ਕਰਨਗੇ। ਇਹਨਾਂ ਲੋਕਾਂ ਨੇ ।। ਸ੍ਰੀ ਗੁਰੂ ਨਾਨਕ ਦੇਵ ਜੀ।। ਨੂੰ ਨਹੀਂ ਛੱਡਿਆ ਫਿਰ ਆਪਾਂ ਤਾਂ ਚੀਜ਼ ਵੀ ਕੀ ਆ। ਇਹ ਲੋਕ ਕਿਸੇ ਗਰੀਬ ਦੀ ਚੜਾਈ ਨਹੀਂ ਜਰਦੇ । ਇਹ ਉਹਨਾਂ ਲਈ ਕਿਹਾ ਜੋ ਵੀਰ ਸਿੱਧੂ 22 ਨੂੰ understand nhi kr rhe.
@arinsharma7184
@arinsharma7184 4 года назад
🎯💯💥
@jagroopsinghharry117
@jagroopsinghharry117 4 года назад
👍👍
@JaspreetSingh-su3nm
@JaspreetSingh-su3nm 4 года назад
😍😍
@Success_achievers772
@Success_achievers772 4 года назад
🙏🙏❤️👌
@pritpalsingh9038
@pritpalsingh9038 4 года назад
Sidhu right banda yr end a banda.
@user-dw9pj4on5c
@user-dw9pj4on5c 4 года назад
ਸਿੱਧੂ ਬਾੲੀ ਚਿੰਤਾ ਨਾ ਕਰ ਤੈਨੂੰ ਪਿਅਾਰ ਕਰਨ ਵਾਲਿਅਾ ਦੀ ਗਿਣਤੀ ਬਹੁਤ ਜ਼ਿਅਾਦਾ ਮਿਲੀਅਨ ਲਾੲੀਕ ਅਾਓੁਂਦਾ ਬਾੲੀ ਤੇਰੇ ਗੀਤ ਨੂੰ
@lovejeetsingh7395
@lovejeetsingh7395 4 года назад
Wah oye jatta kich ke raho
@whysoserious5739
@whysoserious5739 4 года назад
Lovejeet Singh q
@whysoserious5739
@whysoserious5739 4 года назад
Lovejeet Singh is the
@user-tt7od8df8j
@user-tt7od8df8j 4 года назад
Sarse wale magar vi bahut bheda cc.....
@amritpalsingh3093
@amritpalsingh3093 4 года назад
22g ਵਾਹੇਗੁਰੂ ਭਰੋਸਾ ਰੱਖ ਕੋਕੇ ਜੜੀ ਚੱਲ ਅਾਪਣਾ ਅਾਪਣਾ ਟਾੲਿਮ ਹੁਦਾਂ ਕੋੲੀ ਟੈਨਸਨ ਨਹੀ ਰੱਖਣੀ
@ramanpreetsingh1350
@ramanpreetsingh1350 4 года назад
Superb interview sidhu Moosewaala bai, J rabb na di koi cheez hai tan usnu dua hai K meri umee V tainu lagg jaye. Is Industry nu is mukaam te leke jaan lyee, tera dena nahi ditta ja skda
@farhanmarwat4874
@farhanmarwat4874 4 года назад
Indian media will you to their level , Sidhu the legend be strong. Love from Pakistan ♥️
@wetheroyals1
@wetheroyals1 4 года назад
Salute To You SIDHU MOOSEWALA BHAI❤❤🙏👍
@wetheroyals1
@wetheroyals1 4 года назад
ru-vid.com/video/%D0%B2%D0%B8%D0%B4%D0%B5%D0%BE-2kmfWvOCf_w.html
@vishv_sidhu
@vishv_sidhu 4 года назад
ਸਿੱਧੂ ਖਰੀਆਂ ਖਰੀਆਂ ਤੇ ਸੱਚੀਆਂ ਗੱਲਾਂ ਕਹਿੰਦਾ ਆਪਣੇ ਗਾਣਿਆਂ ਚ, ਤਾਂ ਕਰਕੇ ਇਹ ਸਾਰੇ ਸਾਲ਼ੇ ਮੱਚਦੇ ਆ .. Jihna mrji ਸਿੱਟ ਲਓ ਸਿੱਧੂ ਨੂੰ ਇਹ ਤਾਂ ਉਨ੍ਹਾਂ ਹੀ ਉੱਪਰ ਉੱਠੂਗਾ .. EH NI DABBDA HUN 💪💪🔥🔥☠️☠️
@jatinderbabrah5316
@jatinderbabrah5316 4 года назад
luv u sidhu astaad ❣️❣️apa nal rhe aw hmesha tuhade te rva ge🤗🤗
@hsbhourcampia1M
@hsbhourcampia1M 4 года назад
Sidhu bai de fan kro support↓↓↓↓↓ ru-vid.com/video/%D0%B2%D0%B8%D0%B4%D0%B5%D0%BE-ERlFzPiK7pg.html
@user-mp3jn8fq5v
@user-mp3jn8fq5v 4 года назад
BHAN DE APDI TU SIDHU NU SALLA KUTTI DA BACHYA😂😂
@vishalbasra7120
@vishalbasra7120 4 года назад
Bhra yaar eh taan 5911 aa eh tan edi chalna aa eh ni rukna
@mnikhil367
@mnikhil367 4 года назад
Moosewala Moosewala Hoi pai hai Isi krke Bhuta di neend udi pai hai 🔥🔥
@hemant88h
@hemant88h 4 года назад
_ਬਾਬੇਯੋ ਇਹ ਸਿੱਧੂ ਹੈ , ਇਹ ਨੀ ਦੱਬ ਦਾ , ਟਿੱਬਿਆਂ ਦਾ ਪੁੱਤ ਆ , ਪਹਿਲਵਾਨਾਂ ਜਿਹੀ ਤੋਰ ਆ , ਡੱਕਾ ਨੀ ਹੋਣਾ ਕਿਸੇ ਤੋਂ ਕੁਜ ਵੀ_
@zomatowalepaajivlogs
@zomatowalepaajivlogs 4 года назад
Sahi aa tu bro I luv u luv frm jammu
@adilbutt8875
@adilbutt8875 4 года назад
All Time Fav Sidhu... ❤️💯Love From Pakistan 🇵🇰😍😘
@saab3840
@saab3840 4 года назад
ਹੁਣ ਆ ਇੰਟਰਵਿਊ ਵੀ trending ਵਿੱਚ ਚੱਲੂ ਜੱਟ ਦੀ 💪💪💪💪👌👌👌👍👍👍👍👍👍👍👍👍👍
@jogindersingh-mn1tz
@jogindersingh-mn1tz 4 года назад
ਸਥਾਪਿਤ ਲੋਕਾਂ ਨੂੰ ਪਰੋਬਲਮ ਆਮ ਲੋਕਾਂ ਨੂੰ ਨਹੀਂ। ਇਸ ਬਾਰੇ ਭਾਈ ਰਣਜੀਤ ਸਿੰਘ ਜੀ ਨੇ ਬਹੁਤ ਹੀ ਵਧੀਆ ਸਮਝਾਇਐ ਕਿ ਪੁਰਾਣਿਆਂ ਦੇ ਡਰ ਤੋਂ ਨਿਕਲਿਆ ਵਿਰੋਧ ਐ। ਕੋਈ ਗੱਲ ਨਹੀਂ ਜੂਝਦੇ ਰਹੋ।
@shagansidhu5368
@shagansidhu5368 4 года назад
Sirra jtta full spot aa y love you❤
@vakeels007
@vakeels007 4 года назад
ਪੁੱਤ ਇਹ ਸਿੱਧੂ ਆ ਕੋਈ ਸ਼ੁਸ਼ਾਂਤ ਰਾਜਪੂਤ ਨੀ ਜੋ ਟੌਰਚਰ ਹੋਜੂ ਝੋਟਾ ਹਿੱਕਾਂ ਚ ਵੱਜੂਗਾ 💪
@Pb-rm6fl
@Pb-rm6fl 4 года назад
Eh comment na kr veer Sanu ki pta kine k problem sigiyan ohdi jindagi ch j ohne suicide kita .... Baki sidhu 💓💓
@pranavsharma3398
@pranavsharma3398 4 года назад
Bhra har bande diya alag majbooriya’n hundiya....comment sahi ni aa bhra
@sandeepkaurghuman7333
@sandeepkaurghuman7333 4 года назад
Bakki ta thik aa pr sushant bare nhi gll krni chahidi c ...situations bare koi ni jnda
@harptoor
@harptoor 4 года назад
positive comment
@geetakalra1834
@geetakalra1834 4 года назад
Bro aivien na keh yrr Vese sidhu 22❣️❣️😎
@parambhatti1298
@parambhatti1298 4 года назад
ਮੈਂ ਤਿੰਨ ਸਾਲ ਤੋ ਸੁਣ ਰਿਹਾ ਸਿੱਧੂ ਨੂੰ ਪਰ ਮੈਂ ਤਾਂ ਇੱਕਲਾ ਰਾਤ ਨੂੰ ਬਾਥਰੂਮ ਨੀ ਜਾਦਾ ਬੰਦਾ ਕਿੱਥੇ ਮਾਰਨਾ ਬਰਾ 😀😀
@rohitkatal8587
@rohitkatal8587 4 года назад
Koi na bhatti saab thode din neetu shatra wale nu suno sab thik hojuga💪💪😄😄🤣🤣🤣🤣🤣
@bhabhichumeyawali8909
@bhabhichumeyawali8909 4 года назад
baari brsi khatan gya c kht k leyanda karam hye mera param hye mera param
@rohitkatal8587
@rohitkatal8587 4 года назад
@@bhabhichumeyawali8909 hahahaha🤣🤣🤣🤣
@deep_s2225
@deep_s2225 4 года назад
@@bhabhichumeyawali8909 oye a ki🤣🤣🤣
@sukhveersinghsandhu6248
@sukhveersinghsandhu6248 4 года назад
@@bhabhichumeyawali8909 ਆਏ ਹਾਏ ਤੇਰਾ ਪਰਮਾ 😂😂
@cookingwithjot2111
@cookingwithjot2111 4 года назад
We love u so much bro, you are the best, HATER GONNA HATE!!! you do what u gotta do!!! We all love u , you are the only singer that I admire , you are so down to earth! God bless u veere!! Waheguru is also with u along with ur fans
@kg-un9zj
@kg-un9zj 4 года назад
Maayi bhaago vali line bahut e vdea c. Kudiya lyi. Great feeling aundi c. Eh line sun k lgda c k sanu v vdea bnna chahida.
@nipunmitt8597
@nipunmitt8597 4 года назад
Down to earth Sidhu Malk Apna ashirwaad wala Hath bnayi Rakhe lv u bai♥️♥️
@kulbirbhangu7500
@kulbirbhangu7500 4 года назад
Sach maneo ajj toon huge respect fro sidhu Big Brother.👏👏👏👏👏👏👏👏👏👏👏👏👏👏👏
@SatnamSingh-vc8eh
@SatnamSingh-vc8eh 4 года назад
ਸਾਡੇ ਮਾਨਸਾ ਜ਼ਿਲੇ ਦੀ ਸ਼ਾਨ ♥️
@jagsir5662
@jagsir5662 4 года назад
Pb 31 vala ha
@mejarsingh1579
@mejarsingh1579 4 года назад
Very nice sidhu musewala
@keshavrajput1848
@keshavrajput1848 3 года назад
Sadde Punjab di shaan
@daljit2305
@daljit2305 4 года назад
FULL SUPPORT A SIDHU VEER 🥺🥺♥️♥️♥️👍
@PBX2Traveller
@PBX2Traveller 4 года назад
Soch kise di badal ni skde bki Shubhdeep Singh Sidhu "Sidhu moosewala" ne apni gl bot vadia rakhi, Bki RIP Haterzzzzz 💯✊🏻👳🏻‍♂️👍🏻👍🏻
@sahilsharma4463
@sahilsharma4463 4 года назад
He is real person Respect Sidhumoosewala 💯❤️
@balldhillon9755
@balldhillon9755 4 года назад
I respect all singers.just now has bajwa and dilpreet Dhillon song also released.asla tan ohni v show kita but why only Sidhu mossewala.bro u Already said in roti childi song hor kuj n
@navneetsingh6367
@navneetsingh6367 4 года назад
Love you siddhumoose wala, huge respect Ustaad ji 🔥🔥🔥🔥🔥💪
@Sa-wb6zn
@Sa-wb6zn 4 года назад
I was in depression.... In 2018 sidhu's songs helped me a lot ....Halle tak gun ni chakki mein....avein gallan maari jande ne....sharam krlo lot of positivity to sidhu bro we love you👌
@pb08records40
@pb08records40 4 года назад
Sidhu bai krke full interview kehne-kehne dekhi HIT LIKE
@satnamvirk7671
@satnamvirk7671 3 года назад
Zak.
@bhupikaur4337
@bhupikaur4337 3 года назад
Waheguru g
@bhupikaur4337
@bhupikaur4337 3 года назад
Ardas kriyo karo ki sab apni family vich theak thak jeet ki vapas aa jan
@karmjitdhillon986
@karmjitdhillon986 4 года назад
ਤੇਰੇ ਨਾਲ ਆ ਬੇਟਾ ਡੋਲੀ ਨਾਂ । ਰਬ ਚੜਦੀਕਲਾ ਚ ਰਖੇ ।
@kanwarbrar2611
@kanwarbrar2611 2 года назад
ਸਿੱਧੂ ਮੂਸੇਵਾਲਾ ਨੇ ਆਪਣੀ ਸਖ਼ਤ ਮਿਹਨਤ ਨਾਲ ਮੁਕਾਮ ਹਾਸਲ ਕੀਤਾ ਸੀ, ਪਰ ਕੁਝ ਲੋਕਾਂ ਨੂੰ ਤੇ ਕੁਝ ਇੰਡਸਟਰੀ ਦੇ ਕੁੱਤੇ ਬੰਦਿਆਂ ਨੂੰ ਇਹ ਬਰਦਾਸ਼ਤ ਹੀ ਨਹੀਂ ਹੋਈ, ਕਿ ਇੱਕ ਆਮ ਘਰ ਦਾ ਮੁੰਡਾ ਇਥੋਂ ਤੱਕ ਕਿਉਂ ਤੇ ਕਿਵੇਂ ਪਹੁੰਚ ਗਿਆ। ਬਹੁਤ ਵਧੀਆ ਇੰਨਸਾਨ ਸੀ ਸਿੱਧੂ ਮੂਸੇਵਾਲਾ, ਬਹੁਤ ਹੀ ਵਧੀਆ
@sukhbal5388
@sukhbal5388 2 года назад
True. They were so jealous with his success and I feel like this is the reason, they finished him. Poor parents will never be able to see their only son anymore. It hurts a lot everyday by knowing that our govt and community couldn't provide a protection to a WORLD LEVEL STAR.
@sukhdevsingh1011
@sukhdevsingh1011 4 года назад
ਚੁੱਪ ਅਾ ਪਛਾਣ ਸਾਡੀ ਬਹੁਤਾ ਨਹੀਓ ਬੋਲੀਦਾ , ਸਾਡੇ ਕੋਲ ਜਵਾਬ ਅਾ ਹਰੇਕ ਕਾਂਵਾਂ ਰੋਲੀ ਦਾ , 🔥🔥
@sajandhillon6377
@sajandhillon6377 4 года назад
Sahi aaa
@VeerpalKaur-wj2wg
@VeerpalKaur-wj2wg 2 года назад
Dil da sucha Banda c sidhu😭😭😭😭😭😭😭 really miss you sidhu veera always Love you bro 😭😭😭
@streetangels3
@streetangels3 4 года назад
the Man who can write on any circumstance... sidhu🔥🔥🔥
@sadiaanjum9256
@sadiaanjum9256 2 года назад
Best comment ever for Sidhu I read...
@pirthisingh9567
@pirthisingh9567 4 года назад
Sidhu 22 g you r very nice God bless you paji
@raghbirsekhon6883
@raghbirsekhon6883 4 года назад
Thanks news 18 very good interview, finally we new Sidhu’s point of view. He is a very good person.
@Navneet97034
@Navneet97034 2 года назад
ru-vid.com/video/%D0%B2%D0%B8%D0%B4%D0%B5%D0%BE-b3RF16CNrYU.html
@Navneet97034
@Navneet97034 2 года назад
Don't thank news 18 see video
@manvirsv
@manvirsv 4 года назад
Fan aujle de aa but Sidhu nu ethe full support aa✊🏼✊🏼
@gurvinderrandhawa9372
@gurvinderrandhawa9372 4 года назад
Aujla vi koi banda va sala oh ta tempu va
@tarndeep2990
@tarndeep2990 4 года назад
ਜਿਉਂਦਾ ਰਹਿ ਵੀਰਾ,,,
@manvirsv
@manvirsv 4 года назад
@@gurvinderrandhawa9372 Marra kaahton bolda wa bhrawa? Tempu taan bhedaan hegiyan wa saare kalakaaran diyan mere hisaab naal..
@aseelmurga3486
@aseelmurga3486 4 года назад
Boht vdia gl a bai
@aseelmurga3486
@aseelmurga3486 4 года назад
@@gurvinderrandhawa9372 vire hon hl mida nl a karan nu na leyao wich Sare ral k sport kro sidhu bai nu
@imbrar6529
@imbrar6529 4 года назад
ਸਿੱਧੂ ਵੀਰੇ ਲੋਕ ਲੁੱਚੇ ਗਾਣੇ ਲੱਚਰ ਸੁਣਨੇ ਚਾਹੁੰਦੇ ਆ ਵੀਡੀਓ ਦੋ ਮਾਂ ਭੈਣ ਕੋਲ ਬੈਠੀ ਤੋ ਦੇਖੀਆਂ ਨਾ ਜਾਣ, ਸਾਫ਼ ਸੁਥਰੇ ਗਾਣੇ ਹਜ਼ਮ ਨੀ ਆਓਂਦੇ ਲੋਕਾਂ ਨੂੰ ,,,, ਆਪਣੀ ਫੁੱਲ ਸਪੋਟ ਵੀਰ ਤੇਰੇ ਨਾਲ ਆ
@sattisingh9797
@sattisingh9797 4 года назад
Hahaha jedya ungla krda hunda ganeya ch uh bhena dekh lo gaya dasi bai
@lachhmansingh6392
@lachhmansingh6392 4 года назад
Ugla nu tu bund ca lela sardar😂😂
@hinasgraphy5016
@hinasgraphy5016 2 года назад
Koi b oska point of view smj ni paya, he was so positive person, so humble nd good hearted person, inspiration for youngersters
@siyamalik2700
@siyamalik2700 4 года назад
Ooo Dil da ni Mara Mera sidhu moosiwala.....hateoff bro
@user-vx7mq4wq7t
@user-vx7mq4wq7t 4 года назад
ਵੈਰੀਆਂ ਦੀ ਹਿੱਕ ਚ ਗੰਡਾਸੇ ਵਾਂਗੂੰ ਵੱਜਦੀ ਹੈ ਥਾਪੀ ਜੱਟ ਦੀ 💪💪👌👌♥️
@user-pn4yp6iy9i
@user-pn4yp6iy9i 4 года назад
ਪੰਜ ਮਿੰਟ ਦੇ ਗੀਤ ਨਾਲ ਮਹੌਲ ਖਰਾਬ ਹੋ ਗਿਆ ਗੁਰਬਾਣੀ ਚੌਵੀ ਘੰਟੇ ਚਲਦੀ ਐ ਤਾਂ ਲੋਕਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਜਵਾਬ ਦਿਓ ਜਗਦੇਵ ਬੱਛੋਆਣਾ
@dimplebhodipuriya9027
@dimplebhodipuriya9027 4 года назад
ਬੱਸ ਜੀ ਲੋਕਾਂ ਦੀ ਆਪਣੀ ਆਪਣੀ ਸੋਚ ਆ l ਕੁਝ ਕਹਿੰਦੇ ਆ ਵੀ ਜਿਹੜੇ ਮੂਸੇਵਾਲਾ ਸੁਣਦੇ ਆ ਉਹ ਆਪਣੀ ਮਾਂ ਬਾਪ ਨੂੰ ਰੋਟੀ ਨੀ ਖਵਾ ਸਕਦੇ l ਓਹਨਾ ਨੂੰ ਪੁੱਛਣ ਵਾਲਾ ਹੋਵੇ ਜਿਹਨੇ ਕੰਮ ਨੀ ਕਰਨਾ ਓਹਨੇ ਕਿਸੇ ਨੂੰ ਵੀ ਸੁਣ ਕੇ ਕੰਮ ਨੀ ਕਰਨਾ l ਨਾ ਓਹਨੇ ਗੁਰਦਾਸ ਮਾਨ ਸੁਣ ਕੇ ਕੰਮ ਕਰਨਾ ਨਾ ਬੱਬੂ ਮਾਨ ਨੂੰ ਸੁਣ ਕੇ ਕੰਮ ਕਰਨਾ l ਹੁਣ ਅਸੀਂ ਵੀ ਮੂਸੇਵਾਲਾ ਸੁਣੀ ਦਾ ਆ ਅਸੀਂ ਵੀ ਤਾਂ ਕੰਮ ਕਰਦੇ ਆ l ਗਾਣੇ ਸੁਣੀ ਦੇ ਆ ਸਿਰਫ ਏੰਟਰਟੇਨਮੇੰਟ ਵਾਸਤੇ l
@nomercydoordie778
@nomercydoordie778 4 года назад
Sahi gal aa
@happysingh4680
@happysingh4680 4 года назад
Write
@user-yn7tm1bb4l
@user-yn7tm1bb4l 4 года назад
Absolutely right 👍🏼
@user-yn7tm1bb4l
@user-yn7tm1bb4l 4 года назад
@@happysingh4680 😅
@simran7728
@simran7728 4 года назад
SIDHU NU TARGET 🎯 KITA JA REHA...!! SAAF PTA LAGDA.....!!! MEDIA APNA TRP LAI...TE JEALOUS SINGERS NU PTA JDO TAK EH REHA ASI NHI AGE A SKDE...!! EHI TRUTH A💯💯💯
@kulbirbhullar5499
@kulbirbhullar5499 4 года назад
God bless you brother...Je fan following jada,,, doesn’t mean k he is wrong,,,, fan following da apna damaag nai a.... No worries brother
@ishikachahal4733
@ishikachahal4733 3 года назад
Excellent bro..
@ashokrawaliya1546
@ashokrawaliya1546 4 года назад
KON KON SIDHU MOOSE WALA DA FAN Aaa HIT LIKE BUTTON 👍👍👍
@Hardev295
@Hardev295 4 года назад
Fan kya hota h oaaa praa h oo apnaa
@PANJAB.VIBES.
@PANJAB.VIBES. 4 года назад
Bai main fan ta babbu maan da prr apne wlo ehi kehna ke sidhu di chdai lokka to jri ni jandi 💖💯
@minimilitiagaming3091
@minimilitiagaming3091 4 года назад
Asi ta haini
@preetaujla9438
@preetaujla9438 4 года назад
@@PANJAB.VIBES. bhut sohna comment vrr
@exjazzgaming8283
@exjazzgaming8283 4 года назад
Sala Babbu Maan de b ene fan following c pehla hun sidhu de a oh Babbu Maan kida kehda hunda a kehn gye jatt aaj khun de holiyan udo ta koi na bolya
@Ajay_verma_018
@Ajay_verma_018 4 года назад
कोरोना महामारी में सबसे पहले डोनेशन की शुरुआत sidhu भाई ने करी थी तब कहा था मीडिया
@manny5466
@manny5466 Год назад
Sida sada honest, hard working, and caring person. Esde changi neeat ne esnu mashhoor karta te es cheej ne he marva dita. I can’t even imagine how he handled all this and what he went through. He was a tough guy and a fighter.
@shubhdeepsidhu5911
@shubhdeepsidhu5911 5 месяцев назад
❤ 2:13 Down to earth simple ❤ 6:25 zindagi likhi c bai ne & Maa song - bebe baapu ❤ 12:46 Controversy di menu load ni - new ❤ 13:33 Hollywood - dreak ❤ 18:45 Gun 40:25 🔫 ❤ 21:27 Struggle & Baapu & 23:02 Government, industry, & 36:02 ❤ 23:46 Down to earth simple ❤ 28:57 45:38 Down to earth- help ❤ 31:07 jhhuthe aarop - dil da ni mada ❤ 31:30 45:38 bebe bapu ❤ 44:44 fans ni bai
@yadwinderjanal5750
@yadwinderjanal5750 4 года назад
Sara interview sunan ala like kro. ❤
@bollywoodcinematv5167
@bollywoodcinematv5167 4 года назад
ਜਾਨੋ ਕੌਣ ਹੈ ਪੰਜਾਬ ਇੰਡਸਟਰੀ ਸੁਪਰ ਸਟਾਰ SIDHU MOOSEWALA VS BABBU MAAN www.punjabihalchal.com/2020/08/who-is-punjabi-industry-super-star-2020.html
@gagandeep.khurana3910
@gagandeep.khurana3910 4 года назад
Thode ਪਲੇ ਪੈਣੀਆਂ ਨੀਂ ਮੇਰਾ ਰੱਬ ਹੀ ਜਾਂnda ਬਾਤਾਂ nu sidhu veer ne ajj tk kudiya nu ਮਾੜਾ ਨੀਂ ਕਿਹਾ ਬਾਕੀ ਹਥਿਆਰ ਵਾਲੇ ਸੋਂਗ ਮੈਂ ਤੁਹਾਨੂੰ ਦੱਸ ਦਿਨਾਂ kon ਕੋਣ gaunda ਰਿਹਾ
@poojabanth260
@poojabanth260 2 года назад
Dunia ki keh ri a media ki kh rea ,Sanu koi frk ni penda .. sidhu Moose Wala kl bdia c , aj bi bdia h or aun ble time vich bi bdia khaange.....legend h , legend c or legend rhugaa...
@moosewalalegend2076
@moosewalalegend2076 3 года назад
♠️♠️ Moosewala song ♠️♠️ 1==So high --338 million 2==Same Beef--272 million 3==Same beef-15 million(Bohemia) 4==Tochan--194 million 5==Old school-- 180 million + 6==Bambiha bole-- 134 million 7==Dhaka-- 116 million 8==Just Listen-- 106 million 9==Dark Love-- 100 million 10==Dollar-- 100 million 11==Lagend-- 97 million 12==Tibbeyan da Putt --93 million 13==Femous-- 79 million 14==It's all about you-- 75 million 15==Bedfella-- 73 million 16==East side Follow-- 62 million (42 + 12 + 8) 17==Jatt da mukabla-- 62 million 18==Sanju - 55 Million 19==Issa Jatt-- 50 million 20==Shone Lagde--63 million 21==Chosen-- 50 million (46 + 2) 22==Outlaw-- 45 million ( 23 + 22) 23==Poisan-- 45 million + 24==Paapi-- 42 million + 25==Jatti Jeone Morh wargi-- 40 million + 26==Devil- 40 million(24 + 12 +3) 27==Doctor-- 27 million + 28==Gangster jatt(Dawood)-- 34 million ( 13 + 5)+( 11 + 2 + 3 ) 29==Death Route--34 million (17+7+8) 30==B-town-- 30 million (22 + 5 +3) 31==Forgot about it-- 30 million 32==I'm better-- 30 million + 33==Hathiyar-- 30 million (25 + 2) 34==Mafiya style-- 24million(20+ 4) 35==Taare- 24 million + 36==47 -- 22 million + 37==Dear mama-- 20 million + 38==My block(kill Shot)--18 million 39==Aaj kal ve--18 million (female) 40==Aaj kal ve-- 8 million + (male) (6 + 2 ) 41== Dogar-- 14 million( 13 + 500k) 42==Cut off --12 million(11 + 200 k) 43==G- wagon-- 12 million (9+ 3) 44==Trend-- 12 Million + 45==Selfmade-- 12 million( 10 + 2) 46==8 cylinder-- 10 million 47==911(Jatt Jutti Thalle Rakhe Duniya)--- 10 million ( 7 + 3) 48==Lifafe 2--- 9 million( 8 + 1 ) 49==Russian tenk-- 7 million 50==Roti-- 7 million 🧡🧡🧡🧡 💣💣 Top Song 💣💣 💔💔💔💔 51==Guwachya Gurabakas-- 5 Million + 52==Sidhu Anthem--5 million + 53==Kabza(Asla//kanpiya Asla)-- 5 Million + 54==Aprochan-- 5 million + 55==no worries-- 5 million 56==Houli Houli(Criminal Hand)-- 5 Million + 57==Mustang-- 4 million + 58==Kaali hoodie-- 5 million + 59==Ceddilec --- 4 million + 60==Hummer. -- 3 million + 💝💝💝💝 💘💘 Best Song ❤️❤️ 61==Velly banda-- 2 million + 62==Driver-- 2 million + 63==Khappar-- 2 million + 64==El chapo--. 2 million 65==Treekan -- 2 million 66==Goli(Tattoo) --2 million 67==Pbx kaali 2 million 68==Phantom(Ferrari)-- 2 million + 69==Lifestyle-- 2 million + 70==Wakhra style(Athara style)-- 2 million+ 🚜🚜🚜🚜🚜🚜🚜 💘💘Allbam & Leek Song 💘💘 🏴🏴🏴🏴🏴🏴🏴🏴 71==Highjack -- 2 million 72==Homicide-- 2 Million 73==Pittel-- 1 million + 74==Rees(3-4 Bari)-- 1 million + 75==Barood(Daaku)-- 1 million 76==Goat(Police)-- 3 million + 77==Boss-- 3 million + 78==Jail -- 2 million + 79==Raid (kabbdi cup) -- 1 million 80==Baapu-- 1 million + 81==Heartbreak ---1 million + 82==Mirza-- 1 million+ 83==Jaan(Aarmaan)-- 2 million + 84==Mukh-- 1 million + 85==Gair -- 1 million + 86==Dokha 1 million+ 87==Bewafa 1 million 88==Pyaar(Love)-- 2 million + 89==Badmaashi(Sidhu)-- 3 Million 90==Folk touch( Maut )-- 1 million 91==6 fot da jatt-- 1 million + 92==Yaarriyan --1 million 93==RANGROOT-- 1 million 94==Hate( Duniya kardi Sada)-- 1 Million + 95==AIM (Rest in Power)-- 1 million 96=Jatt Poora Kaim (Fuck)-- 1 million+ 97==Tenu pta mera(T P M)-- 1 million 98==Arrow --1 million 99==Kafan(Versace Beg)-- 1 million 100==Flop song -- 1 million 101==Aaj Kal(Pichhe Pichhe Turdi hai Fame Aaj Kal)-- 2 million + 102==Wean I Am Gone-- 1 million + 103==Confession(Gun down) -- 1 million + ❤️💘❤️💘❤️ 🔥🔥Lyrics Of Sidhu🔥🔥 🏴🏴🏴🏴🏴 104==But cut-- 34 million 105==Challenge-- 21 million+ 106==Godfather-- 16 million + 107==Aa giya ni Ohi billo Time--15 million + 108==Kudta pajama-- 12 million + 109==License-- 11 million + 110==Jatt hunde aa 10 million + 111==Gaddi sarkari--10 million + 112==Stacks-- 7 million + 113==Litt Lyf(Zindagi)-- 6 Million + 114==Double Barrel-- 5 million + 115==Much-- 5 million 116==Zindgi --- 5 million 117==47 fellas-- 5 million 118==Full Fame --4 million 119==Badmaashi(Prem Dhillon)--- 3 Million 120==Speak out-- 3 million 121==Russian barrel-- 2 million + 122==Masla --- 2 million + 123==Tetooz-- 2 million + 124==Kaher-- 1 million 125==Game-- 50 million 126== Sarkare ni--- 600 k 127== Dil Diya Galla-- 800 k 128==Bai Bai( 22 22) --11 million 💎💎💎💎💎💎💎💎💎💎💎💎 💘💘Moosewala Zindabaad💘💘 🔥🔥🔥 Moosewala🔥🔥🔥 🦁🦁🦁5911🦁🦁🦁🦁🦁 Moosewala Zindabaad ,. 🐘🐘🐘5911🐘🐘🐘 Moosewala Zindabaad hai Zindabaad Rahuga 💪💪💪 Moosewala Zindabaad hai Zindabaad Rahuga 💪💪💪💪💪💪💪💪💪
@majhailjatt451
@majhailjatt451 4 года назад
ਜੱਟਾ ਪਰਵਾਹ ਨਾ ਕਰ...ਦਿਲੋਂ ਸਪੋਟ ਆ.. ਨੱਚ ਲੈਣ ਦੇ ਭੇਡਾਂ ਨੁ... #LEGENDSIDHU
@SANDHU_GG
@SANDHU_GG 4 года назад
#Majhail jatt di ma di lan
@SANDHU_GG
@SANDHU_GG 4 года назад
Fuddu
@SANDHU_GG
@SANDHU_GG 4 года назад
Vadda tu jaat
@gurpreetgaming4365
@gurpreetgaming4365 4 года назад
@@SANDHU_GG kyu tu chiter khane a saleya
@SANDHU_GG
@SANDHU_GG 4 года назад
@@gurpreetgaming4365 lan fr la mera vadda tu baddmash
@amrindersidhu8342
@amrindersidhu8342 4 года назад
ਜਿੱਥੇ ਮਰਜ਼ੀ ਭੱਜ ਲੋ ਪੁੱਤ ਇਹ ਬੰਦਾ ਦਬਣ ਆਲਿਆ ਚੋ ਨੀ ਹੈਗਾ
@sohungdhillon4036
@sohungdhillon4036 4 года назад
Ehna gll samjh nhi rhe pta ohna nu v aa mai boht pehlan eh gll kahi c jithe mrzi Jo mrzi krlo ohne har jgeh ton khoo vichon nikl aouna yr smjhde nhi bas budhi bhirsht ho chukki aa kmle hoye firde aa bas ehni baari mooh d kha k v yr pta nhi ehna de khaane CH gll kyon nhi jandi 😎😎😎😎😁😁😁🤗🤗🤗🤗🤗🤗🤗🤗🤗🤗🤗
@pindersandhu8008
@pindersandhu8008 4 года назад
Right bro
@harneksoundmalerkotla9170
@harneksoundmalerkotla9170 4 года назад
Harnek DJ mlk
@ALIRAZA-pk4jr
@ALIRAZA-pk4jr 4 года назад
Love u sidhumosewala we are stand with you
@kaurmann3702
@kaurmann3702 2 года назад
Sidhu Moosewala suffered too much but he was innocent, humble and kind hearted person. #justiceforsidhumoosewala
@Manpreetsingh-hs1iw
@Manpreetsingh-hs1iw 4 года назад
Sidhu is not wrong... Love u sidhu 22 g
@sonyangroia5020
@sonyangroia5020 4 года назад
Craaa Ustad Moose Wala Love you Ustad G
@jotghuman3229
@jotghuman3229 4 года назад
ਕਿਹੜਾ ਕਿਹੜਾ ਜੱਟ 5911 ਨੂੰ ਦਿਲੋਂ ਪਿਆਰ ਕਰਦਾ ।। ਲਾਇਕ ਕਰਕੇ ਦੱਸੋ ਵੀਰੋ Love u Sidhu bro😍😍😍💪💪💪
@pawandeepkaur9978
@pawandeepkaur9978 4 года назад
full support Sidhu moose wala 💪
@awaisabid1973
@awaisabid1973 2 года назад
Wo aik sacha or khara banda tha ni balky hamary dilon me zinda hai love u sooooo much sidhu moose wala from pakistan
@Gurdeep26098
@Gurdeep26098 4 года назад
We support sidhu moose wala ❤ jo v sidhu nu support kar reha like kro .... Tan jo pta lagg sake .... Hit like 👍👍👍👍👍👍👍👍
@kainatbutt7651
@kainatbutt7651 4 года назад
Sidhu veer lai taa jan v hajir ay😍🥰🤗
@Gurdeep26098
@Gurdeep26098 4 года назад
@@kainatbutt7651 sahi gall aa veer
@kainatbutt7651
@kainatbutt7651 4 года назад
Mein veer nai baji aan prawa😂😂😂 I am a female😋🥰
@navibirring4649
@navibirring4649 4 года назад
Sari duniya da oho ਜੱਜ suni da jithe sadi chal di ਅਪੀਲ ਸੌਹਣੀਏ ☝️🙏🏻
@satveerbrar7224
@satveerbrar7224 4 года назад
Sidhu bai love u❤️❤️❤️❤️rabb tere nal aa🙏🏻🙏🏻🙏🏻
@shortsamazing444
@shortsamazing444 4 года назад
Sidhu sidhu ♥️♥️♥️
@sidhu190
@sidhu190 4 года назад
News 18tq so much tusi sidhu Diya gllan loka agy rakheya ❤️🙏🙏
@SalaleWalaBawa
@SalaleWalaBawa 4 года назад
ru-vid.com/video/%D0%B2%D0%B8%D0%B4%D0%B5%D0%BE-5fx4vPMSsQo.html Bhai je tusi sidhu de ta hi aa song mix dekheo Je vadia lga ta comment krke dseo
@gurmailbrar4221
@gurmailbrar4221 4 года назад
ਸਾਡੇ ਟਿੱਬਿਆਂ ਦਾ ਪੁੱਤ ਸਾਡੇ ਸਿੱਧੂ ਬਰਾੜਾਂ ਦੀ ਸ਼ਾਨ,, ਲਵ ਯੂ ਜੱਟਾ ਦਬੀ ਨਾ ਤੇਰੇ ਨਾਲ ਆਂ👌👌💪💪👍👍✍️✍️😍😍
@souravvashisht525
@souravvashisht525 4 года назад
east or west # SIDHU IS THE BEST,,,,,,,,,, 22 sare fuddu ne tension not
@ShamsherSingh-uf4lw
@ShamsherSingh-uf4lw 4 года назад
Sahi keha vrr ji ne
@mr.ranjeetsingh4839
@mr.ranjeetsingh4839 4 года назад
Sidhu nu jo negative kehnda sidhu ohnu v positive bna k loka de sahmne pesh krda te firr mirchan lagdiyan..
@SohanSingh-ns6we
@SohanSingh-ns6we 4 года назад
ਨਿਊਜ਼ 18 ਨੂੰ ਇੱਕ ਲਾਈਕ ਬਣਦਾ ਹੈ ਸਾਰੇ ਕਰੋਂ ਧੰਨਵਾਦ
@gursewaksekhon978
@gursewaksekhon978 4 года назад
Thanks you g
@gursewaksekhon978
@gursewaksekhon978 4 года назад
Thanks uuuuu
@SohanSingh-ns6we
@SohanSingh-ns6we 4 года назад
desh ok
@mejarsingh1579
@mejarsingh1579 4 года назад
Eh jar bujar lok aa sadiq di Kali te m nachade vekhe aa eh ki gane di (wardring nu samj len ge (sunehoe firde aa)
@savindergrewal8608
@savindergrewal8608 4 года назад
DIL DA NI MARA SIDHU MUSSE WALA ...
@itsanmolpreet6442
@itsanmolpreet6442 4 года назад
East Or West🔥 Moose Ala Is Best🔥
@daljitsingh1100
@daljitsingh1100 4 года назад
ਕਰਾਰੀਆਂ ਗੱਲਾ ਮਿਰਚਾਂ ਤੇ ਲੱਗਣ ਗੀਆਂ ਲੰਡੂਆਂ ਨੂੰ..👌👌
@ApneetSidhu
@ApneetSidhu 4 года назад
ਜੱਟ ਦੀ Interview ਵੀ ਟਰੈਂਡ ਕਰਦੀ ਆ 😁💪🏽 ਆਹੀ ਜੁਰਤ ਬਣਾਈ ਆ ਮੂਸੇ ਆਲੇ ਜੱਟ ਨੇ,
@utkarshsalaria3952
@utkarshsalaria3952 4 года назад
Aaaa duniya kerdi saada Ooye 🔥🔥🔥 Full support to SIDHU MOOSE WALA ❤❤❤❤❤❤❤❤❤❤❤❤❤💖💖💖🔥🔥🔥🔥🔥🔥🙏🙏🙏👌
@jin3765
@jin3765 2 года назад
SIDHU LEGEND RIP 😭😭
Далее