Тёмный
No video :(

NGO ‘ਤੇ ਸਵਾਲ ਚੁੱਕਣ ਵਾਲੇ ਪਹੁੰਚੇ ਲੁਧਿਆਣੇ, ਦੇਖੋ ਕਿਵੇਂ ਭਖਿਆ ਮੁੱਦਾ Live 

Anmol Kwatra
Подписаться 1 млн
Просмотров 770 тыс.
50% 1

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,7 тыс.   
@Gurpreetkaursheemar
@Gurpreetkaursheemar 8 месяцев назад
ਲੋਕਾ ਕੋਲੋ ਜਰ ਨੀ ਹੁੰਦਾ ਵੀ ਅਨਮੋਲ ਵੀਰਾ ਲੋਕਾਂ ਦੀ ਸੇਵਾ ਕਰਦਾ। ਕਿਸੇ ਨੇ ਕੋਈ ਮੌਕਾ ਦੇਖਣਾ।
@amitsandhu_
@amitsandhu_ Год назад
ਸਾਨੂੰ ਮਾਣ ਹੈ ਅਨਮੋਲ ਵੀਰ ਤੇ ਚੜ੍ਹਦੀ ਕਲਾ ਵਿੱਚ ਰਹੋ ਵੀਰ ਜੀ ਹਮੇਸ਼ਾ ਤੰਦਰੁਸਤ ਰਹੋ 🙏 ਹਮੇਸ਼ਾ ਖੁਸ਼ ਰਹੋ 🙏👍
@manmeetsingh8244
@manmeetsingh8244 Год назад
22 lod ni kise nu check Karan di koi
@charankaurcharan6900
@charankaurcharan6900 8 месяцев назад
ਅਨਮੋਲ ਕਵਾਤਰਾ ਵੀਰ ਜੀ ਆਪ ਦਾ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ
@SurinderKumar-bv5bs
@SurinderKumar-bv5bs 4 месяца назад
ਅਨਮੋਲ ਪਾਮੇ ਕਰੋੜ ਕਮਾਵੇਂ ਕਿਸੇ ਨੂੰ ਵੀ ਕੋਈ ਦੁਖ ਨਹੀਂ ਹੋਣਾ ਚਾਹੀਦਾ ਗਰੀਬਾ ਦੇ ਦੁਖ ਸੁਣ ਦਾ ਤਾਂ ਹੈ ਅਨਮੋਲ ਦੀ ਟੀਮ ਤੇ ਸਾਰੇ ਡੋਨਰਾ ਦਾ ਬਹੁਤ ਬਹੁਤ ਧੰਨਵਾਦ ਆ ਜੀ ਗ਼ਰੀਬਾ ਦਾ ਦਰਦ ਤਾਂ ਸਮਝਾ 👍🙏
@JaswantSingh-zz9gu
@JaswantSingh-zz9gu 2 месяца назад
Me PGI ton pta ni kini bar call kitti ni naa anmol aya naa anmol di team
@MeraPindDhaktana
@MeraPindDhaktana Год назад
ਕਿਸੇ ਨੇ ਸੱਚ ਕਿਹਾ ਲੋਕ ਆਪਣੇ ਦੁੱਖ ਤੋਂ ਦੁਖੀ ਨੀ ਲੋਕਾਂ ਦੇ ਸੁੱਖ ਤੋਂ ਦੁਖੀ ਹਨ। ਕਿਸੇ ਦੇ ਘਰ ਵਿੱਚ ਝਾਕਣ ਨਾਲੋਂ ਆਪਣੇ ਘਰ ਵਿੱਚ ਵੀ ਗੰਦਗੀ ਸਾਫ ਕਰ ਲਿਆ ਕਰੋ। ਘੜੰਮ ਚੌਧਰੀ ਬਣਨਾ ਸੌਖਾ ਅਨਮੋਲ ਚੌਧਰੀ ਬਣਨਾ ਬਹੁਤ ਔਖਾ ਹੈ। ਸ਼ਰਮ ਕਰੋ ਬੱਕ ਬੱਕ ਕਰਨ ਵਾਲਿਓ। ਅਨਮੋਲ ਇੱਕ ਹੀਰਾ ਬੰਦਾ। ਜੀਉਂਦਾ ਰਹਿ ਅਨਮੋਲ ਹੀਰੇ।
@harshansingh2136
@harshansingh2136 8 месяцев назад
Well done anmol veerji 🎉
@punjabitvddpunjabi8549
@punjabitvddpunjabi8549 Год назад
ਅਨਮੋਲ ਵੀਰ ਤੋਂ ਡਰਦਾ ਕੋਈ ਨਹੀਂ ਸਾਰੇ ਇੱਜ਼ਤ ਕਰਦੇ ਹਨ
@Fun2oose
@Fun2oose Год назад
ਭਾਵੇਂ ਰੱਬ ਵੀ ਆਕੇ ਕਹਿ ਦਵੇ ਕਿ ਅਨਮੋਲ ਵੀਰਾ ਪੈਸੇ ਖਾਦੈ ਤਾਂ ਸਾਡਾ ਰੱਬ ਨੂੰ ਵੀ ਜਵਾਬ ਏ ਕਿ ਤੂੰ ਜਾਕੇ ਆਪਣਾ ਕੰਮ ਕਰ ( ਇਹੋ ਜਿਹੇ ਹੀਰੇ ਬੰਦੇ ਹੋਰ ਬਣਾ ), ਜਨਮ ਦੇਣ ਆਲੀ ਮਾਂ ਨਾਲੋ ਪਾਲਣ ਪੋਸਣ ਵਾਲੀ ਮਾਂ ਜਿਆਦਾ ਵੱਡੀ ਹੂੰਦੀ ਏ ❤❤❤❤❤❤
@NavGrewal-wu5pf
@NavGrewal-wu5pf 9 месяцев назад
Ki bol reha saleya ?? Mannde aa anmol Sacha te vdia but rab nu ki bol reha tu ?
@Fun2oose
@Fun2oose 9 месяцев назад
@@NavGrewal-wu5pf awda km kr mtlb ehoje bnde ho bna
@JaswantSingh-zz9gu
@JaswantSingh-zz9gu 2 месяца назад
Sala bakwas karda ...me bhut bar call kita c ...bs laare lgande re anmol di team vale or anmol v ...ina nu video chahidi aa jo viral ho sake
@Singh54321
@Singh54321 2 месяца назад
Ki boli jana ??
@sagarpb07-ud6vg
@sagarpb07-ud6vg Год назад
ਸਰਦਾਰ ਸਾਬ ਤੇਰੀ ਤਾ ਉਹ ਗਲ ਹੋ ਗਈ ਨਾ ਕਰਨਾ ਨਾ ਕਰਨ ਦੇਨਾ ।ਅਨਮੋਲ ਵੀਰ ਗਰੀਬਾ ਦੀ ਸੇਵਾ ਕਰਦਾ ਕਿਉ ਟਾਇਮ ਖਰਾਬ ਕੀਤਾ ਬਿਨਾ ਵਜਾ ।ਲਤਾ ਖਿਚਣ ਨਾਲੋ ਆਪ ਵੀ ਸੇਵਾ ਕਰਲੋ🙏🙏🙏🙏🙏
@kesarsingh3381
@kesarsingh3381 Год назад
ਅਨਮੋਲ ਵੀਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਰੱਖਨ ਵਾਹਿਗੁਰੂ ਜੀ
@sarbjeetkaurbiggarwalsunam
@sarbjeetkaurbiggarwalsunam Год назад
ਅਨਮੋਲ ਵੀਰ ਅਨਮੋਲ ਹੈ ਵਾਹਿਗੁਰੂ ਇਸ ਨੂੰ ਚੜਦੀ ਕਲਾ ਰੱਖੇ🙏🙏🙏🙏
@ASingh1699k
@ASingh1699k Год назад
Patta kina paisa milda te kina londe? Edi shirt patta kinne di hai?
@sharanpannu6905
@sharanpannu6905 Год назад
@@ASingh1699ksalya tere toh paise le k shirt payi aa jehda bnda koi changa km krda ta v tere warge londe latta khichno nai hatde
@sachdiawaj8952
@sachdiawaj8952 Год назад
​@@ASingh1699k veer usdi background pata krlo fer comment kro
@ravinersingh-ni2gt
@ravinersingh-ni2gt Год назад
Tu karka dakh kam jo Anmol veer ji karde aa tera varga bol ka chup kar jandiya comment kar ka ek Beth he sakde oo Hur kuj ne kar sakde 🙏🙏
@drivermekhma5234
@drivermekhma5234 Год назад
@@ASingh1699k acha tu lai ke diti a shirt eve bc lg jnde bhonkan
@gurmejsingh6069
@gurmejsingh6069 Год назад
ਸੇਠੀ ਨੂੰ ਹਿਸਾ ਮਿਲ ਗਿਆ ਲਗਦਾ ਜਬਾਨ ਬੰਦ ਹੋ ਗਈ ਹੈ ਅਨਮੋਲ ਹੀਰਾ ਬੰਦਾ ਹੈ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੂਗਾ
@Vishal-oh5to
@Vishal-oh5to Год назад
Eh motta apni publicity krda firda a bs
@balvirslnghsahokesingh7446
@balvirslnghsahokesingh7446 Год назад
ਅਨਮੋਲ ਬੇਟੇ ਜੀ, ,,,ਦਾਣੇ ਚੱਬੀਏ ਰੁਮਾਲ ਵਿਛਾਕੇ ਸੜਦਿਆਂ ਨੂੰ ਸੜ ਲੈਣ ਦੇ. ਸਾ਼ਬਾਸ਼ ਲੱਗੇ ਰਹੋ ਖੁਸ਼ ਰਹੋ ਧਨਵਾਦ ਮਿਹਰਬਾਨੀ
@maanpunjabiblogger6138
@maanpunjabiblogger6138 Год назад
ਵਾਹਿਗੁਰੂ ਚੜਦੀਕਲਾ ਬਖ਼ਸ਼ਣ ਅਨਮੋਲ ਵੀਰ ਨੂੰ ਜੋ ਸੇਵਾ ਕਰ ਰਹੇ ਸੱਚੇ ਦਿਲ ਨਾਲ
@SatnamSingh-ss2hn
@SatnamSingh-ss2hn Год назад
ਪੰਜਾਬ ਦਾ ਪੁੱਤਰ ਅਨਮੋਲ ਵੀਰ ਜੀ✅
@kawaLVlogss
@kawaLVlogss Год назад
😂😂😂😂😂
@damandeepkaur9047
@damandeepkaur9047 Год назад
Heera punjab kol.❤this person.
@deepakjargari
@deepakjargari 4 месяца назад
​@@kawaLVlogss tehnu jealousy hogi katiray..
@surindergill9090
@surindergill9090 Год назад
ਅਨਮੋਲ ਹੀਰਾ ਪੁੱਤ ਰੱਬ ਥੋਨੂੰ ਖੁਸ਼ ਰੱਖੇ ਜਿਉਂਦਾ ਵਸਦਾ ਰਹਿ ਪੁੱਤ ਰੱਬਖੁਸ਼ ਰੱਖੇ ਤੈਨੂੰ ਰੱਬ ਤੰਦਰੁਸਤੀ ਰੱਖੇ ਵਾਹਿਗੁਰੂ ਚੜਦੀ ਕਲਾ ਬਕਸੇ ਵਾਹਿਗੁਰੂ ਜੀ ਤੰਦਰੁਸਤੀ ਦੇਵੇ
@navjotsingh3202
@navjotsingh3202 Год назад
ਆਪ ਕਰਨਾ ਨਹੀ, ਦੂਜੇ ਨੂੰ ਕਰਨ ਤੋਂ ਰੋਕਣਾ,ਪਤਾ ਨਹੀਂ ਨੀਂਦ ਕਿੱਦਾਂ ਆਉਂਦੀ ਹੋਉ ਇਨਾਂ ਨੂੰ
@kiratchahal8093
@kiratchahal8093 Год назад
ਅਨਮੋਲ ਵੀਰਾਂ ਤੇ ਗੁਰਪ੍ਰੀਤ ਮਿਟੂ ਵੀਰਾਂ ਹੀਰਾ ਏ ਕੋਈ ਨਹੀਂ ਬਣ ਸਕਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ
@meenatharajwala7344
@meenatharajwala7344 Год назад
ਅਨਮੋਲ ਕਵਾਤਰਾ ਬਹੁਤ ਵਧੀਆ ਕੰਮ ਕਰਦਾ, ਸੇਵਾ ਵੀ ਕੋਈ ਕਰ ਸਕਦਾ, ਲੋਕਾਂ ਨੇ ਆਪ ਕਜੋ ਕਰਨਾ ਨਹੀਂ, ਦੂਜਿਆਂ ਨੂੰ ਕਰਨ ਨਹੀਂ ਦੇਣਾ, ਸਿਰਾ ਬੰਦਾ ਕਵਾਤਰਾ, ਰੱਬ ਲੰਮੀ ਉਮਰ ਬਖਸ਼ੇ ਵੀਰੇ ਨੂੰ,
@satwindersingh4339
@satwindersingh4339 Год назад
ਅਨਮੋਲ ਬਾਈ ਰੱਬੀ ਰੂਹ ਐਵੇਂ ਇਲਜ਼ਾਮ ਨਾ ਲਾਓ।। ❤❤❤❤❤❤❤ ਪਰਮਾਤਮਾ ਅਨਮੋਲ ਬਾਈ ਦੀ ਲੰਬੀ ਉਮਰ ਕਰੇ❤❤❤❤❤❤❤
@HardeepSingh-kq7zm
@HardeepSingh-kq7zm Год назад
ਉਹ ਮੁਰਖ ਲੋਕੋ ਜਿਹੜਾ ਕੰਮ ਕਰਦਾ ਕਰ ਲੈਣ ਦੇ ਉਹ ਚਵਲੋ SGPC ਨੂੰ ਕਰਲੋ ਸਵਾਲ ਜਿਹੜਾ ਕਰਨਾ 🙏🏽 ਬਖ਼ਸ਼ ਦਿਉ
@hellman1350
@hellman1350 4 месяца назад
Bhai kde kde mn ch aunda.. sgpc kol enaa daan anda.. loka da dita hoya.. khde gareeb da ghr pa k deta .. khde kise garib sikh di help krdo oo.. khda ohna ne school ya hospital khol rkhya v free ilaz ya study lai.. vaisi sochya jave j... Baki apne lok lata khichn hi jande aa... Eh bnde te v bahut inzam lgde... Eda oda.. agla sara din ahhi km rhnda.. kr k vekhlo . Pta lgju.. gla marniya sokhiya.. paisa khanda ye vo .
@MeraPindDhaktana
@MeraPindDhaktana Год назад
ਯਾਰ ਸਾਨੂੰ ਇਹ ਸਮਝ ਨੀ ਆਉਂਦੀ ਕੇ ਅਸ਼ੀ ਕੌਣ ਹਾਂ ਅਨਮੋਲ ਦੀ ਇਨਕਮ ਚੈੱਕ ਕਰਨ ਵਾਲੇ ਸਾਨੂੰ ਕੀ ਹੱਕ ਹੈ। ਜੇਹੜੇ ਅਨੋਮਲ ਨੂੰ ਸੇਵਾ ਦਿੰਦੇ ਓਹ ਤਾਂ ਬੋਲਦੇ ਨੀ ਜਿਹਨਾਂ ਨੇ ਕਦੇ 1 ਪੈਸਾ ਨੀ ਦਿੱਤਾ NGO ਨੂੰ ਓਹ ਅਨਮੋਲ ਦੀ ਕਮਾਈ ਚੈੱਕ ਕਰਦੇ।
@fearless0074
@fearless0074 7 месяцев назад
Khari gal... Ese krke saaf pta chal reha k kon kiwe aa....
@manishkumarbansal-qc6wj
@manishkumarbansal-qc6wj Год назад
ਗੁਰਿੰਦਰ ਬਾਠ ਵਰਗੇ ਤਾਂ ਆਪ ਠੱਗ ਆ ਇਸ ਦੁਨੀਆ ਲਈ ਮਿੰਟੂ 22g ਮਨੁੱਖਤਾ ਦੀ ਸੇਵਾ ਵਾਲੇ ਅਤੇ ਅਨਮੋਲ ਕਵਾਤਰਾ ਲੋਕਾ ਦੀ ਸੇਵਾ ਲਈ ਦੋ ਨਾਮ ਹੀ ਕਾਫੀ ਆ
@minjindersingh9360LDH
@minjindersingh9360LDH Год назад
ਸਹੀ ਕਿਹਾ ਵੀਰ
@DJHEARTBEATNSR
@DJHEARTBEATNSR Год назад
Pal veer v wadia sewa krda yr
@luckystonesforyou2276
@luckystonesforyou2276 Год назад
Pal kharoud lachkani and Ravi singh khalsa and many more do nai bahoot nri and fauji sewa kar rahe
@manoranjanjitsingh3202
@manoranjanjitsingh3202 9 месяцев назад
Gol Parna wala kusa e aa
@punjabitvddpunjabi8549
@punjabitvddpunjabi8549 Год назад
ਅਨਮੋਲ ਵੀਰ ਤੇਰੇ ਤੋਂ ਬਿਨਾਂ ਕਿਸੇ ਹੋਰ ਕੋਲੋਂ ਇਹ ਸੇਵਾ ਨਹੀਂ ਚਲਣੀ
@daljitlitt9625
@daljitlitt9625 9 месяцев назад
ਅਨਮੋਲ ਬੇਟਾ ਤੇ ਗੁਰਪਰੀਤ ਬੇਟਾ ਬਹੁਤ ਵਧੀਆ ਕੰਮ ਕਰ ਰਹੇ ਹਨ। ਵਾਹਿਗੁਰੂ ਜੀ ਇਹਨਾਂ ਨੂੰ ਚੜਦੀ ਕਲਾ ਬਖਸ਼ਣ ।
@sunrisesunset979
@sunrisesunset979 Год назад
ਅਨਮੋਲ, ਵਾਹਿਗੁਰੂ ਜੀ ਦਾ ਦਿੱਤਾ ਅਨਮੋਲ ਹੀਰਾ ਪੰਜਾਬ ਦਾ 🙌
@gursingh-hm3wu
@gursingh-hm3wu Год назад
ਅਨਮੋਲ ਵੀਰ ਜੀ ਤੁਸੀਂ ਵਧੀਆ ਇਨਸਾਨ ਹੋ 🙏 ਵਾਹਿਗੁਰੂ ਜੀ ਲੋਕਾਂ ਨੂੰ ਮੱਤ ਸੋਝੀ ਬਖਸ਼ੇ 🙏wmk 🙏
@SukhchainSingh-cm4jq
@SukhchainSingh-cm4jq Год назад
ਜਿਹੜੇ ਹਰਾਮੀ ਲੋਕ ਹੁੰਦੇ ਹਨ ਹਰਾਮ ਦੇ ਹੁੰਦੇ ਹਨ ਨਾ ਉਨ੍ਹਾ ਨੇ ਆਪ ਕੁੱਝ ਕਰਨਾ ਹੁੰਦਾ ਨਾ ਦੂਜੇ ਨੂੰ ਚੰਗਾ ਕਰਦੇ ਨੂੰ ਜਰਨਾ ਨੀ ਇਸ ਇਰਖਾ ਨੇ ਹੀ ਸਾਡਾ ਬੇੜਾ ਗਰਕ ਕਰਨਾ( ਭਰਾਵੋ ਸਿਆਣੇ ਬਣੋ )
@HardeepSingh-yl4te
@HardeepSingh-yl4te Год назад
ਅਨਮੋਲ ਵੀਰ ਜੀ ਆਪ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
@preetbains7388
@preetbains7388 7 месяцев назад
ਅਨਮੋਲ ਵੀਰ ਵਰਗਾ ਕੋਈ ਨੀ,,ਬਹੁਤ ਵਧੀਆ ਸੇਵਾ ਕਰਦਾ ਵੀਰ,,ਬਾਕੀ ਜਿਹਨੂੰ ਕੋਈ ਦਿੱਕਤ ਆ ਅਨਮੋਲ ਵੀਰੇ ਤੋਂ,,ਉਹ ਕੁੱਛ ਖਾ ਕੇ ਮਰਜੋ,,
@gulshanattri9833
@gulshanattri9833 Год назад
ਅਨਮੋਲ ਤਾਂ ਹੀਰਾਂ ਬੰਦਾਂ ❤❤ ਪਹਿਲੀ ਗੱਲ ਤਾਂ ਇਹ ਹਿਸਾਬ ਮੰਗਣ ਵਾਲੇ ਇਹ ਹੈਗੇ ਕੋਣ ਆਂ ਬਾਕੀ ਜੇ ਸੇਵਾ ਹੀ ਕਰਨੀ ਤਾਂ ਤੂੰ ਆਪਣੀ ਵੱਖਰੀ NGO ਖੋਲ ਲਾਂ
@chamkaursingh3605
@chamkaursingh3605 Год назад
ਵੀਰ ਜੀ ਨੂੰ ਤੰਦਰੁਸਤੀ ਬਖਸ਼ਣ ਪਰਮਾਤਮਾ ਜੋ ਬੇਸਹਾਰਿਆਂ ਦਾ ਸਹਾਰਾ ਬਣਦੇ ਹਨ 🙏
@SoniSingh-gb4yp
@SoniSingh-gb4yp Год назад
ਅਨਮੋਲ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਇਸ ਤੋਂ ਵੀ ਜਿਆਦਾ ਹਿੰਮਤ ਬਖਸ਼ੇ ਸੇਵਾ ਕਰਨ ਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rambanga3187
@rambanga3187 9 месяцев назад
Eh sale lagde aa pushan wale, j koi kum ne kerna ta Anmol te elzam keyu launde aa .ANMOL verga te koi ho he nahi sakda .God bless u puter
@hellodjbhangraboys6919
@hellodjbhangraboys6919 8 месяцев назад
ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਦੋਨੇ ਭਰਾ ਆਪਸ ਵਿੱਚ ਬੈਠ ਕੇ ਗੱਲ ਕਰ ਰਹੇ ਹਨ ਇਹੀ ਹੀ ਬਾਬਾ ਸਾਹਿਬ ਦਾ ਕਾਨੂੰਨ ਹੈ ਕੋਈ ਵੀ ਗਲਤ ਗੱਲ ਲੱਗਦੀ ਹੈ ਉਸ ਦਾ ਹੱਲ ਲੱਭਣਾ ਚਾਹੀਦਾ ਹੈ ਨਾ ਕਿ ਵਿੱਚ ਰੁਕਾਵਟ ਪਾਉਣੀ ਚਾਹੀਦੀ ਹੈ ਮੈਨੂੰ ਦੋਨੇ ਵੀਰਾਂ ਤੋਂ ਬਹੁਤ ਹੀ ਖੁਸ਼ੀ ਹੋਈ ਹੈ ਮਾਲਕ ਤੁਹਾਨੂੰ ਖੁਸ਼ ਰੱਖੇ ਅਤੇ ਕਿਸੇ ਬੀਮਾਰ ਦੀ ਸੇਵਾ ਹੋ ਸਕੇ ਮਾਲਕ ਤੁਹਾਨੂੰ ਦੋਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@lallykandola870
@lallykandola870 Год назад
ਅਨਮੋਲ ਵੀਰੇ ਦੇ ਵਾਹਿਗੁਰੂ ਚੜਦੀਕਲਾ ਰਖਿਉ
@Ranjeet_Mehra
@Ranjeet_Mehra Год назад
ਦੇਣੀ ਦੁੱਕੀ ਨੀ, ਸਵਾਲ ਪੁੱਛਣ ਆ ਜਾਂਦੇ
@maanpunjabiblogger6138
@maanpunjabiblogger6138 Год назад
ਵਧੀਆ ਗੱਲ ਹੈ ਸਵਾਲ ਕਰਨਾ ਚਾਹੀਦਾ ਤੇ ਜਵਾਬ ਵੀ ਦਿੱਤਾ ਬਹੁਤ ਵਧੀਆ
@samsisgill1968
@samsisgill1968 Год назад
ਹੁਣ ਅਨਮੋਲ ਤੇ ਸ਼ਾਇਦ ਹੋਰ ਵੀ ਏਦਾ ਦੇ ਆਕੇ ਇਲਜਾਮ ਲਾਉਣ ਕਿਉਂਕਿ ਅਨਮੋਲ ਭਰਾ ਅੱਜ ਭਾਈ ਰਣਜੀਤ ਸਿੰਘ ਢੰਡਰੀਆ ਵਾਲਿਆ ਨਾਲ ਖੜਿਆ ਆ ਪਰ ਅਨਮੋਲ ਵੀਰਾ ਪਰਵਾਹ ਨਾ ਕਰੀ ਏਦਾ ਦਿਆ ਦੀ ਹੋਰ ਵੀ ਪਤਾ ਨੀ ਕਿੰਨੇ ਆਉਨੇ ਨੇ ਬਸ ਆਪਣੇ ਕੰਮ ਤੇ ਫੋਕਸ ਕਰੀ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ
@bhagsingh9035
@bhagsingh9035 Год назад
ਅਨਮੋਲ ਜਿੰਦਾ ਬਾਦ ਰੱਬ ਤਹਾਡੀ ਲੰਮੀ ਉਮਰ ਕਰੇ।
@deepachahal8048
@deepachahal8048 Год назад
ਅਨਮੋਲ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਰਾ ਪੰਜਾਬ ਸੋਡੇ ਨਾਲ ਹਾ
@bobysekhonbobysekhon9162
@bobysekhonbobysekhon9162 8 месяцев назад
ਓਏ ਕਮਲਿਓ ਪੱਗ ਦੀ ਲਾਜ ਰੱਖੋ । ਅਨਮੋਲ ਹੀਰਾ ਐ ਸਾਡੇ ਲੁਧਿਆਣੇ ਦਾ । ਐਵੇਂ ਆਪਣਾਂ ਜਲੂਸ ਨਾਂ ਕਢਵਾਓ।
@BaljitKaur-jk6ib
@BaljitKaur-jk6ib 4 месяца назад
Pagg di gal kitho agi saliya agle nu lgga te ohne bol Diya sharam to Ghar pagg nu vich leke aye
@LovepreetSingh-ut4xo
@LovepreetSingh-ut4xo Год назад
ਅਨਮੋਲ ਵੀਰੇ ਨੂੰ waheguru ji ਹਮੇਸ਼ਾ ਚੜਦੀ ਕਲਾ ਚ ਰੱਖੇ
@sarabjitkaur4505
@sarabjitkaur4505 Год назад
ਅਨਮੋਲ ਵੀਰ ਤੇਰੇ ਵਰਗੀ ਚੰਗੀ ਸੋਚ ਹਰ ਇਕ ਦੀ ਨਹੀਂ ਹੋ ਸਕਦੀ
@Jaspreetsingh-em5fv
@Jaspreetsingh-em5fv Год назад
Loka ne ta rabb ni shdea eh ta fr V bnda.swaal ta hrek te chukke jnde ne. Tuc apnj sewa kro 22❤
@rinkumattran
@rinkumattran Год назад
ਅਣਮੋਲ ਵੀਰਾ ਧਰਤੀ ਤੇ ਰੱਬ ❤🙏🙏🙏
@BaljeetSingh-ch3eg
@BaljeetSingh-ch3eg Год назад
ਅਨਮੋਲ ਵੀਰ ਤੂੰ ਸਹੀ ਲੱਗਾ ਰਹਿ ਵੀਰ ਰੋਕਣ ਵਾਲੇ ਬਹੁਤ ਨੇ
@LovelySingh-ls3jg
@LovelySingh-ls3jg Год назад
ਅਨਮੋਲ ਵੀਰੇ ਤੁਸੀ bhaut ਵਧੀਆ ਕੰਮ ਕਰ ਰਹੇ ਹੋ ।
@lallykandola870
@lallykandola870 Год назад
ਅਨਮੋਲ ਵੀਰੇ ਤੁਸੀਂ ਚੜਦੀਕਲਾ ਨਾਲ ਕੰਮ ਕਰਦੇ ਰਹੋ ਵਾਹਿਗੁਰੂ ਆਪ ਆਪਣੇ ਤਰੀਕੇ ਨਾਲ ਗਲਤ ਬੰਦਿਆਂ ਨੂੰ ਸਜ਼ਾ ਦੇਣਗੇ
@deep55singh61
@deep55singh61 9 месяцев назад
ਅਨਮੋਲ ਰੱਬੀ ਰੂਹ ਐ ਸਰਮਾਏਦਾਰ ਲੋਕ ਇਸ ਦਾ ਮੁਕਾਬਲਾ ਨਹੀਂ ਕਰ ਸਕਦੇ
@ss-pm6oj
@ss-pm6oj Год назад
ਅਨਮੋਲ ਬਾਈ ਬਿਨਾ ਪੈਸੇ ਤੋਂ ਸੇਵਾ ਕਰੀ ਚਲ, ਬਹੁਤ ਪੰਜਾਬੀ ਆ ਜਿਹੜੇ ਤੇਰੀ ਸੇਵਾ ਤੇ ਮਾਣ ਕਰਦੇ ਆ। ਬਾਕੀ ਵੀਰੇ ਪਰਮਾਤਮਾਂ ਚੜ੍ਹਦੀ ਕਲਾ ਚ ਰੱਖੇ।
@digitalworld6823
@digitalworld6823 Год назад
Veer ji pocket vichho karna bohat okha hai
@KamalSingh-dl6yc
@KamalSingh-dl6yc Год назад
ਅਨਮੋਲ ਜਿੰਦਬਾਦ ਰੱਬ ਤਹਾਡੀ ਲੰਮੀ ਉਮਰ ਕਰੇ।
@balroopgill-iv9qj
@balroopgill-iv9qj Год назад
ਕੰਮ ਕਰਨ ਦਿਓ ਅਨਮੋਲ ਵੀਰ ਨੂੰ 🙏🏻🙏🏻
@manpreetkaurpreet7001
@manpreetkaurpreet7001 Год назад
ਜਦ ਅਪਣੇ ਤੋਂ ਕੁਝ ਨਾ ਬਣੇ ਫਿਰ ਕਰਨ ਵਾਲਿਆਂ ਦੀਆਂ ਲੱਤਾਂ ਨਾ ਖਿਚੋ ਉਸ ਦਾ ਸਾਥ ਦੇਓ❤❤
@GurdeepSingh-nd6qf
@GurdeepSingh-nd6qf 8 месяцев назад
ਅਨਮੋਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇ ਏਦਾਂ ਹੀ ਲੋਕਾਂ ਦੀ ਸੇਵਾ ਕਰਦੇ ਰਹੋ,🎉 ਸਾਡੇ ਆਪਣੇ ਹੀ ਲੋਕ ਤੁਹਾਨੂੰ ਸੇਵਾ ਨਹੀਂ ਕਰਨ ਦਿੰਦੇ ਕੋਈ ਨਾ ਕੋਈ ਨਵਾਂ ਮੁੱਦਾ ਚੁੱਕ ਦਿੰਦੇ ਨੇ
@manjitmann7943
@manjitmann7943 Год назад
ਅਨਮੋਲ ਵੀਰੇ ਤੋਂ ਬਿਨਾਂ ਸੇਵਾ ਨਹੀਂ ਹੋਣੀ God bless you
@urmiladavi3757
@urmiladavi3757 Год назад
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖ ਕੇ
@simranrandhawa3896
@simranrandhawa3896 Год назад
ਵਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ ਵੀਰ ਨੂੰ❤🙏🏻.
@user-du5kj5nv5w
@user-du5kj5nv5w 3 месяца назад
ਅਨਮੋਲ ਵਾਈ ਜੀ ਆਪਣਾਂ ਟਾਈਮ ਖਰਾਬ ਨਾ ਕਰੋ, ਮਰੀਜ ਜਾ ਮੱਦਦ ਕਰਨ ਵਾਲੇ ਨੂੰ ਹੀ ਮਿਲੋਂ ਲੋਕਾਂ ਚ ਰੱਬ ਵਸਦਾ, ਲੋਕ ਤੁਹਾਡੇ ਨਾਲ ਹਨ,
@amanpreet-dw9hq
@amanpreet-dw9hq Год назад
mere bhi beta hai and mein hamesha chaundi ki mera beta vi Anmol warga bne , salute hai bhai tuhanu bahut sara pyar( Rome )to.
@gurdevsingh-zc5xw
@gurdevsingh-zc5xw 9 месяцев назад
ਅਨਮੋਲ ਬਾਈ ਦੇਵਤਾ ਇਨਸਾਨ ਹੈ ਉਸ ਬਾਰੇ ਬੋਲ਼ਣ ਤੋ ਪਹਿਲਾਂ ਸੌ ਵਾਰੀ ਸੋਚੋ ।
@kiranuppal5255
@kiranuppal5255 Год назад
The best thing in whole interview i liked is that instead of fighting and then starting gangwaar thing … They showed maturity and preferred to do Table Talk which clears their thousands of questions… Very Great Example to all Youth out there …. Respect to both !!
@Harpreet_29
@Harpreet_29 Год назад
100%percent true
@deepthoughts66
@deepthoughts66 Год назад
Yes you are right 👍
@Balwan_Singh
@Balwan_Singh 8 месяцев назад
You are spot on.
@punjabitvddpunjabi8549
@punjabitvddpunjabi8549 Год назад
ਅਨਮੋਲ ਵੀਰ ਬਹੁਤ ਵਧੀਆ ਹੈ ਅਸੀਂ ਵੀਰ ਜੀ ਦੇ ਨਾਲ ਹੈਂ
@DkDk-js2gp
@DkDk-js2gp Год назад
ਅਨਮੋਲ ਵੀਰ ਸਲੂਟ ਆ ਤੁਹਾਨੂੰ ।❤
@sarbjitsingh2815
@sarbjitsingh2815 2 месяца назад
ਅਨਮੋਲ ਭਾਈ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਤੇ ਕਰਦੇ ਰਹੋ। ਜਦੋਂ ਹਾਥੀ ਤੁਰਦਾ ਹੈ ਤਾਂ ਕੁੱਤੇ ਭੌਂਕਦੇ . ਹਨ। From Ireland 🇮🇪
@paramdhillon-bk5de
@paramdhillon-bk5de Год назад
ਵੀਰ ਇੱਕੋ ਹੀ ਬੇਨਤੀ ਆ ਸ਼ੇਵਾ ਕਰਨੀ ਬਹੁਤ ਔਖੀ ਹੁੰਦੀ ਆ ਬੀਮਾਰਾ ਦੀ ਸੇਵਾ ਕਰਨ ਵਾਲਿਆਂ ਦੀਆਂ ਲੱਤਾਂ ਨਾ ਖੀਚਿਆ ਕਰੋ ਬਹੁਤ ਵੱਡਾ ਪਾਪ ਆਪਣੇ ਸਿਰ ਲੈਦੇ ਉ ਹਰ ਥਾਂ ਸਭ ਕੁੱਝ ਪੈਸਾ ਹੀ ਨਹੀ ਹੁੰਦਾ ਸੇਵਾ ਵੱਲ ਵੀ ਦੇਖਿਆ ਕਰੋ ਸੇਵਾ ਕਰਨ ਵਾਲਾ ਚਾਹੇ ਅਨਮੋਲ ਵੀਰ ਆ ਚਾਹੇ ਕੋਈ ਵੀ ਵੀਰ ਕੋਈ ਵੀ ਧਰਮ ਦਾ ਸਭ ਨੂੰ ਪਿਆਰ ਸਤਿਕਾਰ ਦੇ ਆ ਕਰੋ ਹੋਸਲਾ ਦਿਆ ਕਰੋ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏
@singga5679
@singga5679 Год назад
ਘਰ 👉ਬੈਠਿਆਂ ਨੀ ਮਿਲ਼ਦੇ 👌ਮੁਕਾਮ ਬੱਲਿਆ ਬੜੇ 💪ਅੌਖੇ ਬਣਦੇ ਨੇ👉 ਨਾਮ ਬੱਲਿਆ...
@gurbaxcheema9899
@gurbaxcheema9899 Год назад
ਅਨਮੋਲ ਨੂੰ ਯੂ ਟਿਊਬ ਤੋ ਜੇ ਪੈਸਾ ਆਉਂਦਾ ਉਸ ਵਿੱਚ ਕਿਸੇ ਦਾ ਕੀ ਰੋਲਾਂ ਉਸ ਨੇ ਆਪਣਾ ਪਰਿਵਾਰ ਵੀ ਪਾਲਣਾ ਜਾ ਵਰਤ ਰੱਖ ਲੈਣ ਜਿੰਨੇ ਬੰਦੇ ਰੱਖੇ ਟੀਮ ਵਿੱਚ ਉਹਨਾ ਨੂੰ ਤਨਖਾਹ ਵੀ ਦਿੰਦਾ ਹੀ ਹਉਂ
@khan-vm1hq
@khan-vm1hq Год назад
love u veer ji....baba ji tuhanu hamesha chardikla ch rakhe🙏
@Sandeepclickography
@Sandeepclickography Год назад
ਅਨਮੋਲ ਵੀਰੇ ਵਾਹਿਗੁਰੂ ਤੇਰੇ ਨਾਲ ਹੈ ਚੰਗੇ ਕਰਮ ਕਰ ਰਹੇ ਹੋ ਬਹੁਤ ਵਧੀਆ ਲੱਗਦਾ ਦੇਖਕੇ
@sukhdevsingh-wq1jq
@sukhdevsingh-wq1jq Год назад
ਪੰਜਾਬ ਦਾ ਪੁੱਤ 🎉 ਅਨਮੋਲ ਵੀਰ ❤
@daivikmidha6630
@daivikmidha6630 Год назад
Veere tusi kise diya gallan di parvah na kro tusi best ho duniya tah baba Nanak ji vich vi nukas kadh devegi God bless u❤
@maninderomasingh3768
@maninderomasingh3768 8 месяцев назад
ਅਨਮੋਲ ਬਾਈ ਸਾਡਾ ਹੀਰਾ ਏ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🤲🙏🏽
@user-bi3tg4vj9x
@user-bi3tg4vj9x Месяц назад
ਅਨਮੋਲ ਕੋਲ ਆਸ਼ੀਸ਼ ਬਹੁਤ ਹਨ❤❤❤❤
@inderjitkaur3908
@inderjitkaur3908 Год назад
Good Service! Anmol. Go on. You are doing your best. May God bless you with everything you want!
@raijashan4567
@raijashan4567 Год назад
Anmol veera is best now nd always love you❤❤ brother
@hanipb13
@hanipb13 Год назад
y koi chkr Ni apan nal aa tera sach nu badl ni skda koi Tu sada sachi Rab aa Anmol bro love you y Waheguru ji tenu sadi umr v lawe tenu chardikla vich rakhe y
@varinderjitsingh4368
@varinderjitsingh4368 Год назад
ਮਸਲਾ ਇਹ ਹੈ ਅਨਮੋਲ ਬਾਈ ਕਿਸੇ ਧਰਮ ਨੂੰ ਮੰਨਦੇ ਨਹੀਂ ਲੋਕ ਤਾਂ ਲੱਤਾਂ ਖਿਚਦੇ
@HarjinderSingh-le8lu
@HarjinderSingh-le8lu Год назад
❤Anmol vr ghaint Banda kade Galt Kam nhi Karu love u veer ..tainu vohut pyar haryana to❤🎉
@jaskiran8622
@jaskiran8622 Год назад
ਪੰਜਾਬ ਦਾ ਪੁੱਤਰ ਅਨਮੋਲ ਵੀਰ
@SandhuMani-fu4bw
@SandhuMani-fu4bw 12 дней назад
Anmol kawatra bhut vadia veer kise nu sfai na dea kr lod nhi a you Great ho
@Mansiratyuvi
@Mansiratyuvi Месяц назад
ਅਨਮੋਲ ਵੀਰ ਜੀ ਵਾਹਿਗੁਰੂ ਮਿਹਰ ਕਰੇ
@kanwalpreets1181
@kanwalpreets1181 Год назад
ਸੇਵਾ ਵੀ ਮਜ਼ਾਕ ਬਣ ਗਈ ਜਿੱਥੇ ਪੈਸਾ ਆ ਗਿਆ ਹੇਰਾ-ਫੇਰੀ ਤਾ ਹੋਵੇਗੀ ਮਨੁੱਖਤਾ ਦੀ ਸੇਵਾ ਦੀ ਮਦਦ ਕਰੋ ਮਿਟੂ ਬਾਰੀ ਵਧੀਆ ਕੰਮ ਕਰ ਰਿਹਾ
@SandeepKaur-ug3su
@SandeepKaur-ug3su 8 месяцев назад
❤❤❤
@gurbachan46singh56
@gurbachan46singh56 Год назад
ਅਨਮੋਲ ਵੀਰ ਨੂੰ ਪਰਮਾਤਮਾਂ ਹੋਰ ਸੇਵਾ ਕਰਨ ਦਾ ਬਲ ਬਖਸੇ ਜਿਹੜੇ ਸਖਸ ਨੇ ਕਦੇ ਇਕ ਰੁਪਿਆ ਦਾਨ ਨੀ ਦਿਤਾ ਉਹ ਹੀ NGO ਤੇ ਕਿਤੇ ਪ੍ਰੰਤੂ ਕਰਦੇ ਆ ਮਲੰਗ
@romyphotographyamritsar7420
ईश्वर सबको सद्बुद्धि दे, हर धर्म के हर इन्सान को जरूरतमंद लोगों की सेवा करने की भावना प्रधान करे।
@harbanssanghu8286
@harbanssanghu8286 Год назад
ਅਨਮੋਲ ਜੀ 👍👍🇮🇹
@madhavsharma74
@madhavsharma74 Год назад
Gal ethe mukii sethi bai v anmol bai varga khaint banda hi aa dono seva kro punjab di bai assi sare tade nal aa ❤
@pariKumari-uj2of
@pariKumari-uj2of 10 месяцев назад
ਅਨਮੋਲ ਵੀਰੇ ਤੈਨੂੰ ਰਬ ਲੰਬੀ ਉਮਰ ਬਖਸ਼ੇ
@jagmeetsingh3789
@jagmeetsingh3789 7 месяцев назад
ਅਨਮੋਲ ਵੀਰ ਬਿਲਕੁਲ ਸੱਚਾ
@lovepreetsingh1313
@lovepreetsingh1313 Год назад
Waheguru chardi kala ch rakhan Anmol veer tenu SEWA karni har ik bande de bss di gal nahi a.
@hardeepsinghsingh7016
@hardeepsinghsingh7016 Год назад
Waheguru ji kirpa Karn
@gurshansingh9454
@gurshansingh9454 Год назад
ਜੇ ਕਿਸੇ ਗਰੀਬ ਬੰਦੇ ਦਾ ਭਲਾ ਹੁੰਦਾ ਹੈ ਤੇ ਹੋ ਲੈਣ ਦੇ ਹਿਸਾਬ ਲੈਣਾ ਤਾਂ ਸਰਕਾਰਾਂ ਲਿਉ
@vishalpahre5605
@vishalpahre5605 3 месяца назад
Chaj da km jo krda krn ni dena aehna
@vikramvikram9874
@vikramvikram9874 Год назад
ਅਨਮੋਲ ਹੀਰਾ ਬਾਬਾ ਵਿਕਰਮ ਸਿੰਘ ਪਟਿਆਲਾ ਤੋਂ
@swaransingh5760
@swaransingh5760 Год назад
ਅਨਮੋਲ ਹੀਰਾ ਬੰਦਾ 😊
@ManpreetKaur-ip6oy
@ManpreetKaur-ip6oy 7 месяцев назад
Veere warga ta koi ho nhi sakde rab meri uamr bi veer nu la de rab kush rakhe hamesha rab labiya umra bakshe veer anmol nu🙏🙏🙏🙏🙏🙏❤️
@yashpalkaursandhu4717
@yashpalkaursandhu4717 8 месяцев назад
ਕਰ ਭਲਾ ਤੇ ਹੋ ਭਰਾ ਅੰਤ ਭਲੇ ਦਾ ਭਲਾ
@tsgkarn4284
@tsgkarn4284 Год назад
ਅਨਮੋਲ ਵੀਰ ਅਨਮੋਲ ਹੀਰਾ ਬੰਦਾ ❤❤🎉🎉❤❤🎉🎉
@jindugill2203
@jindugill2203 7 месяцев назад
ਧੰਨਵਾਦ ਵੀਰ ਅਨਮੋਲ ਤੁਹਾਡਾ, ਵੀਰ ਗੁਰਪ੍ਰੀਤ ਮਿੰਟੂ, ਵੀਰ ਪਾਲ ਖਰੌੜ ਤੇ ਹੋਰ ਵੀ ਭੈਣ ਭਰਾ ਜੋ ਮਨੁੱਖਤਾ ਦੀ ਸੇਵਾ ਕਰਦੇ ਆ ਉਹਨਾਂ ਦਾ। ਤੁਸੀਂ ਸੇਵਾ ਕਰਦੇ ਰਹੋ ਸਾਡੇ ਵਰਗੇ ਜੋ ਕੁਸ਼ ਨੀ ਸਕਦੇ ਉਹ ਸਿਰਫ ਉਂਗਲਾਂ ਚੁੱਕਣ ਜੋਗੇ ਈ ਨੇ।🙏🏻
@manmohankaur8697
@manmohankaur8697 9 месяцев назад
ਸਾਨੂੰ ਮਾਣ ਹੈ ਅਨਮੋਲ ਵੀਰ ਤੇ ਚੜਦੀ ਕਲਾ ਵਿੱਚ ਰਹੋ ਅਨਮੋਲ
@NailBarYT
@NailBarYT Год назад
ਇਹ ਸੱਭ fame ਲਈ ਕਰ ਰਿਹਾ ਸਰਦਾਰ ਬੰਦਾ , ਤੂੰ ਕਰਲਾ ਵੀਰ ਮਿਹਨਤ 7 ਸਾਲ ਤੱਕ ਤੈਨੂੰ ਵੀ 15 ਲੱਖ ਆਉਣ ਲਗਜੂ ਗੱਲ ਖਤਮ , ਤੂੰ ਕੀ ਲੈਣਾ ਕਿਸੇ ਹੋਰ ਦੀ ਕਮਾਈ ਤੋਂ ,, ਅਨਮੋਲ ਕੋਈ ਨਹੀਂ ਬਣ ਸਕਦਾ 🙏
@sarsvatisarsvati6559
@sarsvatisarsvati6559 Год назад
Sikh nu pradan bna do sb theek ho jayega sikha nu fame chaidi h
@jatindersingh-lf3ir
@jatindersingh-lf3ir Год назад
​@@sarsvatisarsvati6559 ਤੁਸੀਂ ਹਮੇਸ਼ਾ ਸੜਦੇ ਰਹਿਣਾ ਸਿੱਖਾਂ ਤੋਂ.,... ਬੱਸ ਸੜੀ ਜਾਓ... ਹੋਰ ਤੇਰੇ ਵਰਗੇ ਕੁਝ ਕਰ ਵੀ ਨਈ ਸਕਦੇ ....
@jowanghuman7051
@jowanghuman7051 Год назад
@@sarsvatisarsvati6559 vere sare sikh v made nhi hunde. Kise v religion ch na ta sare lok chnge aa na made. Sb dharma ch eda de lok hunde
@NailBarYT
@NailBarYT Год назад
@@sarsvatisarsvati6559 bhen ji anmol v sikh hi a arora sikh 🙏
@CharanjeetSingh-eu5hx
@CharanjeetSingh-eu5hx Год назад
Waheguru ji waheguru ji waheguru ji
@GurjeetSingh-ux4dx
@GurjeetSingh-ux4dx Месяц назад
ਸਾਚ ਆਚ ਨਹੀ ਹੋਤੀ ਤੁਸੀ ਸੇਵਾ ਕਰਦੇ ਸੱਚੇ ਮਨ ਨਾਲ ਜੋ ਲੋਕ ਨੇ ‌ਹਮੇਸਾ ਹੀ ਸੱਚੇ ਨਾਲ ਜੁੜੇ ਰਹਿੰਦੇ ਨੇ ਅੱਜ ਤੁਸੀਂ ਚੰਗਾ ਕੰਮ ਕਰਦੇ ‌ਚੰਦ ਕੁ ਲੋਕ ਥੋਡੇ ਵਰੁਧ ਵੀ ਹੋਣਗੇ ਉਹਨਾਂਂ ਦੀ ਰੱਤੀ ਭਰ ਵੀ ਪਰਵਾਹ ਨਾ ਕਰੋ‌ ਵਾਹਿਗੁਰੂ ਸਾਹਿਬ ਜੀ ਵੀ ਹਮੇਸ਼ਾਂ ਥੋਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਗੇ ਤੁਸੀਂ ਪੰਜਾਬ ਦੇ ਹੀਰੋ ਹੋ ਸਾਨੂੰ ਸੱਭ ਨਾ ਨੂੰ ਥੋਡੇ ਤੇ ‌ਰੱਬ ਵਰਗਾ ਮਾਣ ਹੈ
@RajwinderSingh-jt4nr
@RajwinderSingh-jt4nr Год назад
Anmol veer Sai sahib teinu ਚੜਦੀਕਲਾ ਚ ਰੱਖਣ
Далее
NGO & Donations Explained ft. Anmol | Bharti TV
45:43
would you eat this? #shorts
00:29
Просмотров 1,9 млн