Тёмный
No video :(

ਲੱਖਾਂ ਰੁਪਏ ਖ਼ਰਚ ਡੌਂਕੀ ਲਗਾ ਜੰਗਲਾਂ ਰਾਹੀ ਅਮਰੀਕਾ ਪੁੱਜਾ ਨੌਜਵਾਨ, ਆਖ਼ਰ ਕੀ ਨਿਕਲਿਆ ਨਤੀਜਾ ਸੁਣੋ ਨੌਜਵਾਨ ਦੀ ਜ਼ੁਬਾਨੀ 

Hamdard Media Group Canada
Подписаться 1,3 млн
Просмотров 737 тыс.
50% 1

ਡੌਂਕੀਆਂ ਲਗਾ ਜੰਗਲਾਂ ਵਿਚ ਦੀ ਲਾਸ਼ਾਂ ਮਿੱਧਦਾ ਹੋਇਆ ਅਮਰੀਕਾ ਪੁੱਜਾ ਨੌਜਵਾਨ
ਸਮੁੰਦਰਾਂ ਰਾਹੀਂ ਡੌਂਕੀਆਂ ਲਗਾ ਲੱਖਾਂ ਰੁਪਏ ਕੀਤੇ ਖ਼ਰਚ
ਆਖ਼ਰ ਕੀ ਨਿਕਲਿਆ ਨਤੀਜਾ ਤੁਸੀਂ ਖ਼ੁਦ ਸੁਣੋ ਨੌਜਵਾਨ ਦੀ ਜ਼ੁਬਾਨੀ

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 694   
@ajaysarhali8506
@ajaysarhali8506 2 года назад
ਜੇ ਕੋਈ ਏਜੰਟ ਤਹਾਨੂੰ ਪਹਿਲਾਂ ਹੀ ਦੱਸ‌ ਦਿੰਦਾ ਹੈ ਕੇ ਤੁਸੀਂ ਜੰਗਲਾਂ ਰਾਹੀਂ ਜਾਣਾ ਹੈ ਤਾਂ ਫੇਰ ਇਸ ਵਿੱਚ ਵੀਰ ਜੀ ਆਪਾਂ ਏਜੰਟ ਨੂੰ ਨਹੀਂ ਦੋਸ਼ ਦੇ ਸਕਦੇ, ਹਾਂ ਜੇ ਏਜੰਟ ਨੇ ਝੂਠ ਬੋਲਿਆ ਫੇਰ ਏਜੰਟ ਦਾ ਕਸੂਰ ਹੈ
@warringsonu5635
@warringsonu5635 3 года назад
ਬਾਈ ਪਵਨਾ ਸਾਡੇ ਪਿੰਡ ਕੋਲ ਦਾ ਹੀ ਆ ਬਹੁਤ ਵਧੀਆ ਬੰਦਾ ਵਾਹਿਗੁਰੂ ਮੇਹਰ ਕਰੇ ਵੀਰ ਤੇ
@Punja664
@Punja664 2 года назад
Khera ਪਿੰਡ
@Punja664
@Punja664 2 года назад
Khera ਪਿੰਡ
@lovepunjab9529
@lovepunjab9529 2 года назад
@@Punja664 raameana disst faridkot near jaito
@sundeepdhillon1844
@sundeepdhillon1844 2 года назад
Pawandeep bhau .. rameana tehsile jaitu dist faridkot
@lakhvirsingh9834
@lakhvirsingh9834 2 года назад
Munde Da Number de do ji plz plz
@makhankalas660
@makhankalas660 3 года назад
ਵੀਰ ਜੀ ਤੁਸੀਂ ਆਪਣੇ ਪਰਿਵਾਰ ਵਿੱਚ ਸੁੱਖੀ ਸਾਂਦੀ ਬੈਠੇ ਹੋ ਇਸ ਤੋਂ ਵੱਡੀ ਗੱਲ ਕੋਈ ਨਹੀਂ ਇਸ ਤੋਂ ਵੱਡੀ ਕੀਮਤ ਪਰਿਵਾਰ ਲਈ ਕੁੱਝ ਵੀ ਨਹੀਂ ਹੈ ਵਾਹਿਗੁਰੂ ਜੀ ਕਿਰਪਾ ਕਰਨਗੇ ਪੰਜਾਬ ਵਿੱਚ ਆਪਣੇ ਘਰ ਵਿੱਚ ਹੀ ਤਰੱਕੀ ਕਰੋ ਗੇ, ਵਾਹਿਗੁਰੂ ਜੀ ਨੇ ਤੁਹਾਨੂੰ ਵਾਪਿਸ ਸੁੱਖੀ ਸਾਂਦੀ ਭੇਜੀਆ ਹੈ ਕੁੱਝ ਵੱਡਾ ਹੀ ਸੋਚ ਰੱਖੀਆ ਹੈ ਤੁਹਾਡੀ ਜਿੰਦਗੀ ਵਿੱਚ
@KuldeepSingh-eq5cw
@KuldeepSingh-eq5cw 3 года назад
Good bai
@KulwinderSingh-ph8kz
@KulwinderSingh-ph8kz 2 года назад
shi gal g
@itssardaarni3008
@itssardaarni3008 2 года назад
ਭਰਾਵੋ ਡੌਂਕੀ ਨਾ ਲਾਇਓ,,, ਇੰਡੀਆ ਮਾੜਾ ਹੀ ਖਾ ਲਓ🙏
@bainshoney4425
@bainshoney4425 2 дня назад
ਜਿਹਦੇ ਕੋਲ 70 80 ਲੱਖ ਰੁਪਏ ਹੈ ਉਹਨੂੰ ਬਾਹਰ ਜਾਣ ਦੀ ਲੋੜ ਕੀ ਹੈ ਬਸ ਇਹਨਾਂ ਦੀ ਭੁੱਖ ਵਧੀ ਹੋਈ ਆ
@u-deep_7439
@u-deep_7439 2 года назад
ਬਾਈ ਨਾਲ ਗੱਲ ਕਰਕੇ ਦਿਲ ਖ਼ੁਸ਼ ਹੋ ਗਿਆ ਹੀਰਾ ਬੰਦਾ ਵੀਰ ❤
@iamthekhalsa
@iamthekhalsa 2 года назад
ਕੀਰਤਨ ਸੇਵਾ ਸੁਬਸਕ੍ਰਿਪਸ਼ਨ ru-vid.com/show-UCh5iLd_adNoyznrvmvrSuBw
@trendingpendu1787
@trendingpendu1787 Год назад
Video vale veer da number dso ji bro
@trendingpendu1787
@trendingpendu1787 Год назад
Video wale veer da number dso veer
@jassuppal7621
@jassuppal7621 2 года назад
simranjit singh maan saab ji da bohat dhanvaad g , punjabi verra di help krn vaaste 🙏🙏🙏💓💓
@j.skundi7791
@j.skundi7791 3 года назад
ਪਤਾ ਹੁੰਦੇ ਵੀ ਕਿ ਗਲਤ ਤਰੀਕੇ ਨਾਲ ਜਾਣਾ ਬੜੀ ਵੱਡੀ ਮੁਸੀਬਤ ਹੈ ਪੈਸਾ ਵੀ ਖਰਾਬ ਕਰਨਾ ਪਰ ਪੰਜਾਬੀ ਹੱਟਦੇ ਫੇਰ ਨਹੀਂ
@sanDilse27
@sanDilse27 2 года назад
Jatt means Risk
@satwinderbrar1939
@satwinderbrar1939 2 года назад
Lok pagal aa
@fitnesshub366
@fitnesshub366 2 года назад
40 lac vich ta vadia business set ho janda
@gurvindersinghbawasran3336
@gurvindersinghbawasran3336 2 года назад
@@fitnesshub366 ਬਾਈ ਅਸੀ ਏਥੇ ਕਰੋੜ ਕਰੋੜ ਰੁਪਏ ਖਰਚ ਕੇ ਵੀ ਕਾਮਜਾਬ ਨਹੀ
@rajveersingh-zk9ui
@rajveersingh-zk9ui 2 года назад
bai pta hunde hoye v jana es tra fer kehna othe roti ni mildi ik ta tuc othe illegal enter hoye utto umeed rkhde o ki tuhade naal vdia treat krn ge 60 lac koi chotti rakm ni ode naal bnda koi v kam kr skda
@headlinernewsindia2133
@headlinernewsindia2133 2 года назад
ਪਿਆਰੀ ਗੱਲ ਆ ਹੈ ਕੇ ਮਾਪਿਆ ਕੋਲ ਮੁੜ ਆਏ ਪੈਸੇ ਲਗਨੇ ਬਣਨੇ ਡੁੱਬਣੇ ਮੁਕੱਦਰਾ ਦਾ ਖੇਲ ਆ
@harmansidhu4152
@harmansidhu4152 2 года назад
ਵੀਰ ਇਹ ਗੱਲ ਤਾਂ ਹੈ ਪੰਜਾਬ ਵਰਗੀ ਆ ਤਾਂ ਕਿਤੇ ਜੇਲਾ ਵੀ ਨੀ (ਪੰਜਾਬ ਚ ਕੋਈ ਭੁੱਖਾ ਨੀ ਮਰਦਾ )
@shamsharsingh7599
@shamsharsingh7599 2 года назад
⁷766
@SukhrajSingh-gv9hu
@SukhrajSingh-gv9hu 2 года назад
Bhut gandiya jaila veer punjab ch kade ja vekhhi es to vi manda hall hunda
@harmansidhu597
@harmansidhu597 2 года назад
Kde jail ch jake dekhi pta lgju v ki haal a punjab diya jailaan ch
@gursimranbrar6535
@gursimranbrar6535 3 года назад
ਵਾਹਿਗੁਰੂ ਜੋ ਕਰਦਾ ਚੰਗਾ ਹੀ ਕਰਦਾ ਪਵਨ ਵੀਰੇ
@iamthekhalsa
@iamthekhalsa 2 года назад
ਕੀਰਤਨ ਸੇਵਾ ਸੁਬਸਕ੍ਰਿਪਸ਼ਨ ru-vid.com/show-UCh5iLd_adNoyznrvmvrSuBw
@sharanjitkaur4731
@sharanjitkaur4731 3 года назад
ਵੀਰ ਜੀ ਜਿੰਦਗੀ ਹੈ ਤਾਂ ਸਭ ਕੁਝ ਹੈ ਵਹਿਗਰੁ ਕਿਰਪਾ ਕਰਨਗੇ
@jasmeetbhullarofficial
@jasmeetbhullarofficial 3 года назад
ru-vid.com/video/%D0%B2%D0%B8%D0%B4%D0%B5%D0%BE-opnL0u-lC1g.html
@jaspreetgill3204
@jaspreetgill3204 3 года назад
ਵੀਰ ਕੋਈ ਗੱਲ ਨਹੀਂ ਜ਼ਿੰਦਗੀ ਜ਼ਿੰਦਾਬਾਦ
@user-fz2ml1pr1d
@user-fz2ml1pr1d 3 года назад
ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ
@user-im5tl3hy4b
@user-im5tl3hy4b 3 года назад
ਮੈਨੂੰ ਪਤਾ ਵੀਰ ਜੀ ਬੁਹਤ ਤੰਗ ਕਰਦੇ ਆ ਪੁਲੀਸ ਵਾਲੇ ਵਾਹਿਗੁਰੂ ਜੀ ਦਾ ਸ਼ੁਕਰ ਆ ਵੀਰ ਤੂੰ ਘਰ ਆ ਗਿਆ 🙏🙏
@pathankotcity2441
@pathankotcity2441 2 года назад
Singapore vich v koi future nhi ha
@ArshRameana
@ArshRameana 3 года назад
ਆਪਣੇ ਪਿੰਡ ਦਾ ਮੁੰਡਾ ਈ ਆ ਬਾਈ ।। ਬਹੁਤ ਵਧੀਆ ਬੰਦਾ ਪਵਨਾਂ ਬਾਬਾ ਮੇਹਰ ਕਰੇ
@jattboys9492
@jattboys9492 3 года назад
Kaddo ka da veer deport ho k aya 2021 vich
@ArshRameana
@ArshRameana 3 года назад
@@jattboys9492 nai bai 2019 de last j ch
@sandeepsingh-xq2lc
@sandeepsingh-xq2lc 3 года назад
Veer num send kari
@sandeepsingh-xq2lc
@sandeepsingh-xq2lc 3 года назад
Veer number send karda
@deep4461
@deep4461 3 года назад
Insta di ki aa bai di... Dseo
@garrysingh7078
@garrysingh7078 8 месяцев назад
Kaint banda lgeya , rabb mehar kre
@jantsandhu184
@jantsandhu184 3 года назад
Waheguru ji veer nu USA 🇺🇸 bhejan 🙏
@ਰਾਜਪੂਤ-ਸ਼ਾਹੀ
@ਰਾਜਪੂਤ-ਸ਼ਾਹੀ 2 года назад
Bhra fer wapis bhejan ,hun rehnda khunda v vech ke fer risk lave
@jantsandhu184
@jantsandhu184 2 года назад
@@ਰਾਜਪੂਤ-ਸ਼ਾਹੀ me ta eda kite v nhi kha...tu aawdia maari jana bhauu...................FROM TARN TARANIA MAJHAIL 🇶🇦
@pankajbhatia5689
@pankajbhatia5689 2 года назад
Lakh laanta je fer v koi ehh jye raste jaye, Bharat to vdiya koi mulk nhi.. Bharat rbb di dhrti h, guru sahibaan 🙏 di pvitr dhrti h.. Etho jyiya moujaa kithe nhi.. Apna desh, apni dhrti, apna ghr apna hi hon da h.. Jai Hind 🙏
@pankajbhatia5689
@pankajbhatia5689 2 года назад
Tuhadi eho jyi soch ne hi bedagrk krke rkh dita h Punjab de yuth da, brainwash krde tuhadi vrgi soch de bnde .. Jeda mssaa bch k aya, ohnu kehnde fer Jaa .. Bharat jyi dhrti kithe nhi..etho jyi mouja kithe nhi
@jantsandhu184
@jantsandhu184 2 года назад
@@pankajbhatia5689 me kite a ta nhi kha k...o fir 2 number illegal tareeke naal hi jawe ? Mere kehan da matlb a hai k...bnda try krda rhe shi tareeke naal rubb ik din jaroor succes krda. Rhi gl itho di dharti di.....dharti koi maadi nhi hundi puttar....baki punjab te india de halata da ta pta e ah tenu..... kesda ithe rehan nu dil krda....Har pase corruption....chori... lutta khoha.... Gareeb bnda gareeb hoyi ja reha.....ameer bnda hor ameer hoyi ja reha....gareeba di roti pakni aukhi hoyi pya a....jine budhe bnde ne Govt job kr rhe ne...jina nu akhan to kuj diss nhi reha....unpad lok politics khed rhe ne...youth de jine youngs ne o vichare beruzgar ghum rhe ne....te tu minu kehna k...teri soch maadi a... Waah bhauu waah.....bahut vadia soch teri 👍.................FROM TARN TARANIA MAJHAIL 🇶🇦
@sunilgujjargujjar6209
@sunilgujjargujjar6209 3 года назад
ਅਸੀ ਜਿਤਾ ਗੇ ਜਾਰੀ ਜੰਗ ਜਾਰੀ ਰਖੇਉ
@lovelyboy486
@lovelyboy486 3 года назад
haaa ਕਿੰਨੇ ਮਰਦੇ ਡੋਕੀ ਚ ਹੋਰ ਮਰਵਾਦੇ haaaa
@rukh3142
@rukh3142 3 года назад
ਤੂੰ ਚਲਿਆ ਜਾ ਪਾਗਲਾ ਬੁੰਡ ਮਰਾਉਣ
@rukh3142
@rukh3142 3 года назад
ਅਮਰੀਕਾ
@surajgadge7418
@surajgadge7418 3 года назад
Ehh kadee jungh hoee amrica jann dee??
@u-deep_7439
@u-deep_7439 3 года назад
@@rukh3142 😂
@sukhwindersinghpangli1998
@sukhwindersinghpangli1998 2 года назад
ਕੋਈ ਗੱਲ ਨੀਂ ਵੀਰ ਪ੍ਰਮਾਤਮਾ ਤੇ ਵਿਸ਼ਵਾਸ ਰੱਖ ।
@makhankalas660
@makhankalas660 3 года назад
ਮੋਦੀ ਤਾਂ ਦੇਸ ਦੇ ਜੜਾ ਵਿੱਚ ਬੈਠੀਆ ਹੀ ਹੈ, ਬਾਹਰ ਜਾਂਦੇ ਰੁਜ਼ਗਾਰ ਦੇ ਭਾਲ ਵਿੱਚ ਗੲੇ ਨੋਜਵਾਨਾਂ ਦੀਆ ਜੜਾ ਵਿੱਚ ਵੀ ਬੈਠ ਗਿਆ ਹੈ
@gaganrangi3353
@gaganrangi3353 3 года назад
Poore desh Cho sirf Punjab Cho hi gyada foreign da craze aa .oh Modi de aun ton pehla vi si veer .har EK gal ch modi nu na kadees lya karo
@harmitsingh229
@harmitsingh229 3 года назад
@@gaganrangi3353 bilkul shi gal, apan dakka ni todna, dosh dujeya nu dena
@sanzumaan2773
@sanzumaan2773 2 года назад
@@gaganrangi3353 Absolutely right ji
@truckmakhma20
@truckmakhma20 2 года назад
ਬਾਈ ਇਸ ਰੀਪੋਟਰ ਨੂੰ ਜ਼ਰੂਰ ਲੈਕੇ ਜਾਵੋ ਮੈਕਸੀਕੋ ਬੜੇ ਸੰਵਾਦ ਲੈ ਲੈ ਕੇ ਪੁੱਛਦਾ
@dhanasingh4699
@dhanasingh4699 3 года назад
ਸ਼ੁਕਰ ਕਰ ਵੀਰ ਘਰ ਪਹੁੰਚ ਗਿਆ।
@HardeepSingh-HH88
@HardeepSingh-HH88 3 года назад
ਜਾਨ ਬਚ ਗਈ ਸ਼ੁਕਰ ਕਰੋ ਪਰਮਾਤਮਾ ਦਾ ਬਾਕੀ ਲੋਕਾਂ ਦੀ ਪਰਵਾਹ ਨੀ ਕਰੀਦੀ ਖੁਸ਼ ਰਹੋ ਸ੍ਰੀ ਵਾਹਿਗੁਰੂ ਜੀ ਅਮਰੀਕਾ ਦਾ ਸੁਪਨਾ ਜ਼ਰੂਰ ਪੂਰਾ ਕਰਨਗੇ ਉਸਤੇ ਭਰੋਸਾ ਰੱਖੋ 🙏
@paramjitkaur9903
@paramjitkaur9903 3 года назад
ਵਾਹਿਗੁਰੂ ਜੀ ਮਿਹਰ ਕਰਨਗੇ
@RanjeetSingh-kz2nf
@RanjeetSingh-kz2nf 3 года назад
Banda mar chahe jave.....tenu America America di payi aa
@user-tf9ep6xi9e
@user-tf9ep6xi9e 10 месяцев назад
​@RanjeetSingh-kz2nf
@user-tf9ep6xi9e
@user-tf9ep6xi9e 10 месяцев назад
​@RanjeetSingh-kz2nf
@user-tf9ep6xi9e
@user-tf9ep6xi9e 10 месяцев назад
@waheguru8294
@waheguru8294 2 года назад
ਕੋਈ ਗੱਲ ਵੀਰ ਹੌਂਸਲਾ ਨੀ ਛਡੀ ਦਾ ਦੁਬਾਰਾ ਚਲਾ ਗੇ ,, ਆਪਾ ਕਿਹੜਾ wahe ਗੁਰੂ ਜੀ ਕੁੱਝ ਮਾੜਾ ਕੀਤੇ🙏🙏
@OG-ev6kn
@OG-ev6kn 2 года назад
Jaana haje v baahar e aa tuc…ehthe padh like lo..Sab kuch haiga india ch
@HARRYLUDHIANA
@HARRYLUDHIANA 3 года назад
ਇਹਨੇ ਤਾਂ ਚੰਗਾ ਪੈਸਾ ਖਰਾਬ ਕੀਤਾ ਹੈ
@mandeepsharma667
@mandeepsharma667 Год назад
ਵੀਰ ਕਿਸੇ ਦਾ ਦਿਲ ਨਹੀਂ ਕਰਦਾ ਪੈਸੇ ਖਰਾਬ ਕਰਨ ਨੂੰ
@sukhbhullarfzk3012
@sukhbhullarfzk3012 4 месяца назад
ਵੀਰੇ ਘਰ ਦੀ ਅੱਧੀ ਖਾ ਲਓ ਉਹ ਚੰਗੀ ਹੈ ਅਮਰੀਕਾ ਕਨੇਡਾ ਦੇ ਨਾ ਸੁਪਨੇ ਲਓ
@KulwindersinghUppal-qn7lp
@KulwindersinghUppal-qn7lp 2 месяца назад
ਵਾਹਿਗ
@rattandhaliwal
@rattandhaliwal 2 года назад
ਸਭ ਸੌਦੇ ਕਿਸਮਤ ਦੇ।
@karanchohan4923
@karanchohan4923 2 года назад
Waheguru ji🙏🏻🙏🏻🙏🏻🙏🏻🙏🏻 Wmk🙏🏻🙏🏻🙏🏻🙏🏻🙏🏻🙏🏻🙏🏻🙏🏻
@jashanbirsingh3850
@jashanbirsingh3850 2 года назад
guru ramdas ji kirpa karu veer jaldi bas jakeen rakhi veer
@mannsinghj
@mannsinghj 2 года назад
60 ਲੱਖ ਦਾ ਇੰਤਜ਼ਾਮ ਸਹੀ ਹੈ ਵੀਰ ਜੀ, ਅਮਰੀਕਾ ਵਿਚ 1 ਲੱਖ ਬਣਦਾ, ਇਹ ਪੈਸੇ ਮੇਰੀ ਕੰਪਨੀ ਵਿਚ ਲਗਾਓ 1ਲੱਖ 20 ਹਜਾਰ ਮਹੀਨਾ ਪਾਓ, ਪੈਸੇ ਹਰ ਮਹੀਨੇ ਲਾਇ ਜਾਵੋ।
@OG-ev6kn
@OG-ev6kn 2 года назад
Te fer apna fuddu banao 😂😂
@nishandhaliwall3171
@nishandhaliwall3171 Год назад
J koi nri bhra dekh reha ta veer di help karni chidi forn leke jn di wmk
@Singhboys-oi8mf
@Singhboys-oi8mf 2 года назад
God bless you.
@mysontyson627
@mysontyson627 9 месяцев назад
ਚਿੱਠੀਆਂ ਦੇ 5(10 ਲੱਖ ਵੇਸੇ ਵਸੂਲੇ ਜਾਂਦੇ ਹੋਣਗੇ ਨਾਲੇ ਅਮਰੀਕਾ ਜਾਕੇ ਭਾਰਤ ਨੂੰ ਭੰਡਣ ਦਾ ਵਾਦਾ
@lovelyranndhawa9355
@lovelyranndhawa9355 2 года назад
Waheguru ji mehr krn
@satwindersingh6862
@satwindersingh6862 2 года назад
ਡੋਂਕੀ ਮਤਲਬ ਕੀ ਹੁੰਦੀ ਏ ielts kr k ਸਿੱਧਾ ਹੀ ਚਲ ਜਾਵੋ
@gurvindersinghbawasran3336
@gurvindersinghbawasran3336 2 года назад
ਬਾਈ ਇਹੋ ਜਿਹੇ ਕੋਈ ਕੰਮ ਨਾ ਕਰੋ ਜਿਹੜਾ ਸਾਡੀ ਜਿੰਦਗੀ ਹੀ ਖਤਮ ਕਰ ਦੇਵੇ,,, ਹਰ ਕਿਸੇ ਦੀ ਕਿਸਮਤ ਸਾਥ ਦੇਵੇ,,,, ਜਰੂਰੀ ਨਹੀਂ 😥😥😥
@gurmukhsingh4942
@gurmukhsingh4942 3 года назад
ਬੜਾ ਮਾੜਾ ਹੋਇਆ ਵੀਰ ਨਾਲ ਏਨੀ ਮੇਹਨਤ ਵੀ ਕੀਤੀ ਫੇਰ ਵੀ ਵਾਪਿਸ ਘਰ ਆਉਣਾ ਪਿਆ
@jassidhaliwal5879
@jassidhaliwal5879 2 года назад
ੲੇਜੰਟਾ ਤੇ ਸਖ਼ਤ ਅੈਕਸਨ
@sukhdevsingh5766
@sukhdevsingh5766 3 года назад
ਜਿਸਨੇ ਚਾਲੀ ਪੰਜਾਹ ਲੱਖ ਖਰਚਣਾ ਉਹ ਪੱਕੇ ਤੌਰ ਤੇ ਵਿਆਹ ਕਰਾਕੇ ਜਾਵੇ ਰਿਸਕ ਲੈਣ ਦੀ ਕੀ ਲੋੜ ਪਈ ਆ
@Vishal-ep7bo
@Vishal-ep7bo 3 года назад
koi ni manndi veere.
@sukhdevsingh5766
@sukhdevsingh5766 3 года назад
@@Vishal-ep7bo mai krva dia ga adjust Canada ch pr aa mera beta
@singhrandhawa4103
@singhrandhawa4103 3 года назад
Kise di parvah nhi kridi beta waheguru mehar karu🙏🙏🙏
@paramjeetkaur2756
@paramjeetkaur2756 2 года назад
God bless you pavan
@sanzumaan2773
@sanzumaan2773 2 года назад
ਪੂਰੇ ਭਾਰਤ ਵਿੱਚੋਂ ਸਿਰਫ ਪੰਜਾਬ ਦੇ ਲੋਕਾਂ ਨੂੰ ਹੀ ਕਿਊਂ ਲਗਦਾ ਇਥੇ ਸਾਡਾ ਕੁਛ ਨੀ ਹੋਣਾ। ਜਦੋਂ ਫੇਰ ਕੋਈ ਘਟਨਾਂ ਹੋ ਜਾਂਦੀ। ਫੇਰ ਸਾਲ਼ੇ ਨਾ ਏਦਰ ਦੇ ਨਾਂ ਓਦਰ ਦੇ। ਥੋੜੀ ਖਾਲੋ ਦੇਸ਼ ਚ ਹੀ ਰਹੋ।
@amrindermaan3036
@amrindermaan3036 2 года назад
Waheguru jii mehar krn 🙏❤️
@rinkumohali5601
@rinkumohali5601 2 года назад
Never give up 👍
@jagroopkaur6868
@jagroopkaur6868 2 года назад
Waheguru g
@sandhujatt1362
@sandhujatt1362 2 года назад
ਪੰਜਾਬ ਦੀ ਜਵਾਨੀ ਖਾ ਗਿਅਾ ਜੰਗਲ ਪੁਨਾਮਾ ਦਾ?🇺🇸💔
@kalerboy1873
@kalerboy1873 Год назад
Kite v jayo par change rah jayo Main ta ahi kehna Baki tuhadi mrgi mano ja na mano HINDUSTAN JINDABAD
@mysontyson627
@mysontyson627 9 месяцев назад
ਜੋ ਬੰਦਾਂ 50/60 ਲੱਖ ਖਰਚ ਸਕਦਾ ਉਹ ਕਿਵੇਂ ਗਰੀਬ ਹੋਈਆਂ? ਜੇਕਰ 2 % ਤੇ ਪੈਸਾਂ ਇੰਵੈਸਟ ਕੀਤਾ ਹੋਵੇ ਤਾਂ ਸਵਾ ਲੱਖ ਹੋ ਗਿਆ ਮਹਿਨੇ ਦਾ
@Xxxgamer6
@Xxxgamer6 3 года назад
Jeda 60 lakh la k jungel rahi janda ohnu fudu hi keh skdea dimag da ghata e a
@guruart7797
@guruart7797 2 года назад
Jeda lng janda saal ch pese pure ho jande a
@SukhrajSingh-gv9hu
@SukhrajSingh-gv9hu 2 года назад
Guruya viah kra lenda ilets ali nal chal rola hor sabb da pena c
@NaveenKumar-mx9kt
@NaveenKumar-mx9kt 2 года назад
I love my country🇮🇳🇮🇳🇮🇳🇮🇳
@h.s3223
@h.s3223 Год назад
Chutiya country 😂
@tajindersingh.
@tajindersingh. 2 года назад
good job paterkar
@LaddiSingh-th7ds
@LaddiSingh-th7ds 2 года назад
Veer 60 lakh vich ehthy koyee wadiya wadda kam khul jana c ..ki faida eda jaan da yar apne punjab nall di kite v rees ni
@badboys785
@badboys785 3 года назад
Bda okha veere main vi gya si aj to 10 saal pehla donkey lga ke hun rabb di kirpa hoyi aa p.r mill gyi per bhut okha veere hun pehla wala hisab nhi reha bhut sakhti ho gyi aa veero
@gillpoetry5108
@gillpoetry5108 3 года назад
USA on da fyda hai , study base
@badboys785
@badboys785 3 года назад
@@gillpoetry5108 han veere study base te aao but donkey de naal na aao yaar kamm kumm vi changa a hun bs 1 number waleya lyi
@buntyrajput7394
@buntyrajput7394 2 года назад
veere insta id ya fb id dyi gl krni c jruri
@Aaaassss992
@Aaaassss992 2 года назад
Bai jado banda far ho janda bound bharna jaroori hunda ja nahi
@sharrymaan7983
@sharrymaan7983 2 года назад
Apna number send kreo vire
@jatindernirwal4005
@jatindernirwal4005 3 года назад
ਧੰਨ ਆ ਵੀਰੇ ਜੋ ਵਹਿਗੁਰੂ ਨੇ ਬੰਦੇ ਦੀ ਤਕਦੀਰ ਚ ਲਿਖ ਦਿਤਾ ਉਹ ਹੁੰਦਾ ਜਰੂਰ ਏ। ਗੁਰੂ। ਆਰਜਨ ਦੇਵ ਜੀ ਆਖਦੇ ਨੇ। ਅਣਹੋਣੀ ਨਾ ਦੀ ਕੋਈ ਚੀਜ ਨਹੀ ਹੁਦੀ। ਹੋਣੀ ਹੀ ਹੋ ਕੇ ਰਹਿ ਦੀ ਏ
@mavinms
@mavinms 2 года назад
Never sell your Zameen to this extent/part that your future gets destroyed. SPEND SENSIBLY. Never take a loan so big that your daily/routine life gets disturbed.
@mavinms
@mavinms 2 года назад
28 lakh vich india vich koi vadhia business, shop, work shuru kita ja skda hai ji
@Sarpanch.2
@Sarpanch.2 3 года назад
ਬਾਈ ਰਿਪੋਰਟਰ ਹਮਦਰਦ ਨੂੰ ਹਮਜ਼ਰਦ ਨਾਂ ਕੈਹਣ ਲੱਗ ਜਾਈਂ
@ricksharma9754
@ricksharma9754 3 года назад
50 -60 Lakh la k INDIA wich koi Business kr lenda Veer ....ki fyada hoyea...Saare Paise Meeti krwa k baith gya a..!!
@KHOFGAMING7k
@KHOFGAMING7k 2 года назад
ਤਿੰਨ ਵਾਰ ਠੱਗੀ ਵੱਜਣ ਦੇ ਬਾਵਜੂਦ ਵੀ ਫਿਰ ਵੀ ਅਮਰੀਕਾ ਜਾਂ ਬਾਹਰ ਜਾਣ ਦਾ ਕੀੜਾ ਨਹੀਂ ਮਰਿਆ ਜੇ ਐਨਾ ਪੈਸਾ ਕੋਲ ਸੀਗਾ ਤਾਂ ਇੱਥੇ ਕੋਈ ਕੰਮ ਖੋਲ੍ਹ ਕੇ ਚਲਾ ਲੈਂਦਾ
@aaravaarav9280
@aaravaarav9280 2 года назад
ine paise laa k b Punjab hi ana pyea bda dukh lga praa di news sun k😭😭
@VarinderSingh-oo8tw
@VarinderSingh-oo8tw 3 года назад
Oh bro.... There are several ways to have a settlement in abroad... Never trust on any agents... Check out the embassy websites and full fill their criteria and then u could have a visa... With a Proper way .... Offcourse if u will try wrong ways or break their laws, then u gonna face hard time and difficulties.... At the last keep moving and keep doing smart work, God may Bless us all....
@modified6018
@modified6018 3 года назад
Canda Wala Veer ♥️
@gurdevmann2449
@gurdevmann2449 2 года назад
Bhrawa tere jini angreji bai nu andi hundi te vachre ne donki lani c.. Thoda soch k likhya kro
@salvindersinghdhaliwal2453
@salvindersinghdhaliwal2453 2 года назад
@Vikas Sharma jide kol 40 50 lakh hunda oo keda greeb aa praa America de 35 40 lakh lende 35 40 wale kede greeb aa
@rajandeepsingh5629
@rajandeepsingh5629 2 года назад
@@salvindersinghdhaliwal2453 60 lakh lon ala v ajkl greeb loka li..... Ena peha nu kuj n smjde apne lok
@salvindersinghdhaliwal2453
@salvindersinghdhaliwal2453 2 года назад
@@rajandeepsingh5629 prwa 60 lakh thoda ni hunda yr pr adha crore pati hunda 😀
@Guriking93
@Guriking93 3 года назад
Yar meri v zameen vik gyi bhr jn DE chkr ch Main tahudi feelings samjh da
@jassimaan5966
@jassimaan5966 3 года назад
Hi
@sukhasandhu9231
@sukhasandhu9231 2 года назад
Same here
@sukhbhullarfzk3012
@sukhbhullarfzk3012 4 месяца назад
ਬਾਈ ਜੀ ਦੋ ਨੰਬਰ ਚ ਕਦੇ ਨਾ ਜਾਇਆ ਕਰੋ
@honeybatthjatt7508
@honeybatthjatt7508 2 года назад
Bande ne ik gal Vaddi boli mull nhi paya ❤️❤️
@jattlife4450
@jattlife4450 3 года назад
Wmk
@karan-vi3mu
@karan-vi3mu 3 года назад
Jinna paisa bhar jaan nu lgande lokki unne da business karlo etthe e vdia kmaunda bnda te vdia khanda vdiya chldi family b
@gurrajsingh3615
@gurrajsingh3615 3 года назад
Modi ne sab deport karwae
@Vishal-ep7bo
@Vishal-ep7bo 3 года назад
ohda beda e gark hoia sale da....main v laya c pr sadde greece embassy cho e passport nhi nikle...fr asi lost di report pa k dubara passport bnaye jehde krke passport de piche reported lost likh dinde a te ohde krke schngen visa nhi milda...te hun sale passport office vale passport update nhi krde pye....
@OG-ev6kn
@OG-ev6kn 2 года назад
@@Vishal-ep7bo te maa chudaun gaye c 2 number ch..study base te ni jaa hoya…padh likh lenda punjab ch
@garryjisharma
@garryjisharma 3 года назад
ਮੋਦੀ ਦੀ ਨੇ ਬਹੁਤ ਵਾਦੁਆ ਕੀਤਾ ਹੈ ।
@BADESHA1000
@BADESHA1000 2 года назад
chamcha modi da
@garryjisharma
@garryjisharma 2 года назад
@@BADESHA1000 ਤੇਰਾ ਕਿ ਲੈ ਲਿਆ ਮੈਂ ਸਾਲਿਆ ਮੇਰਿਆ ?
@gaganshehbaaz3459
@gaganshehbaaz3459 2 года назад
jhera reporter de jaaahhh jaahh de comment padan ayaa like kroo 😀😀😀😀
@user-yc3sv8dt4m
@user-yc3sv8dt4m 3 года назад
Sachi gal veer mera nal v eho kuj hoya
@zaildarshyarialfaj421
@zaildarshyarialfaj421 3 года назад
Waheguru ji meher kre bhra te
@durlabhsingh2969
@durlabhsingh2969 3 года назад
Same brother 😌
@jaspreetgill3204
@jaspreetgill3204 2 года назад
ਕੋਈ ਗੱਲ ਨਹੀਂ ਵੀਰ
@bsdhaliwalbsdhaliwal8454
@bsdhaliwalbsdhaliwal8454 2 года назад
ਪਾਗਲ ਬੰਦਿਆਂ ਸੱਠ ਖੂਹ ਪਾਇਆ, ਕੋਈ ਕੰਮ ਨਾ ਕਰਿਓ
@manojmarkdia6550
@manojmarkdia6550 2 года назад
Praa mere india h vdiya h mera bharat mahan h
@trendingpendu1787
@trendingpendu1787 Год назад
ਵੀਰ ਵੀਡੀਉ ਵਾਲੇ ਦਾ ਫੋਨ ਨੰਬਰ ਪਿੰਡ ਸ਼ਹਿਰ ਜੇ ਪਤਾ ਕਿਸੇ ਵੀਰ ਭਰਾ ਨੂੰ ਜਰੂਰ ਦੱਸੋ
@HarpalSingh-Aj-Ay
@HarpalSingh-Aj-Ay 3 года назад
ਜਰ ਸਾਡੇ ਪਿੰਡ ਵਿਚ ਵੀ ਇਕ 6ਮਹੀਨੇ ਮਰੀਕਾ ਜੇਲ੍ਹ ਵਿੱਚ ਰਿਹਾ
@luciferr420
@luciferr420 3 года назад
sade wala poora lockdown hi oder reh k ayaa 1 saal 2 month osda taan chacha pkka citizen aa fer v nai shuda skeyaa vakeel v haar gye c
@yadimerashyar9981
@yadimerashyar9981 2 года назад
ਪੱਤਰਕਾਰ ਵੀ ਵਧੀਆ ਕਹਿੰਦਾ ਤੂੰ ਕਿਓਂ ਆ ਗਿਆ ਲੋਕ ਤਾਂ ਆਉਂਦੇ ਨੀ
@VijayKumar-lr9yk
@VijayKumar-lr9yk 2 года назад
No words
@jatinderpal9921
@jatinderpal9921 2 года назад
Aam Aadmi party Zindabad 🙏
@jassidhaliwal5879
@jassidhaliwal5879 2 года назад
ਡੋਕੀ system ਬੰਦ
@ritusharma5799
@ritusharma5799 2 года назад
Hun v kehdo sada channi congress wala te sada sukhaaaa akali jindawaad enna dove sarkar ne Punjab da loss kita hai
@sukhribo5173
@sukhribo5173 2 года назад
Channi da ki ksoor.
@kiratvirk9074
@kiratvirk9074 2 года назад
ਵਾਹਿਗੁਰੂ ਮੇਹਰ ਕਰੇ
@ashokkumar-oe7xl
@ashokkumar-oe7xl 3 года назад
Haryana Punjab ale ni talde 😔 Prava ethe hi reh lo Haryana Punjab bhot beautiful place h 🙏
@Arshdeepsingh-hb1bp
@Arshdeepsingh-hb1bp 3 года назад
Ja yr bnda kuj ni ni ethe
@vimalnirwan
@vimalnirwan 3 года назад
Bai 60 lakh la k gya va ede to vdia legal trike nal chle janda
@prabhatvlogs3440
@prabhatvlogs3440 2 года назад
@@Arshdeepsingh-hb1bp kyu ne bnda ethe kaam karan wala bnda hona cahida
@sukhirandhawa3723
@sukhirandhawa3723 2 года назад
@@prabhatvlogs3440 dso ethe ki khm krea y?
@kushalgillgill2388
@kushalgillgill2388 2 года назад
waheguru ji
@khushwantsingh2451
@khushwantsingh2451 2 года назад
Soo sad brother
@GurpreetSingh-jb2vk
@GurpreetSingh-jb2vk 2 года назад
Eh kih reha asi ta eh galan bht time to sunde fr oda lan farn Aeyan Khetta vich
@khushdeep_brar3506
@khushdeep_brar3506 2 года назад
thnq bro tu c sab nu shi trikka dseaa jine v jana 1no ch javo ...thnq bro🙏
@lovejot2844
@lovejot2844 2 года назад
ਵੀਰੇ ਰੱਬ ਜੋ ਕਰਦਾ ਬਲੇ ਲਈ ਕਰਦਾ
@muskanchahal7857
@muskanchahal7857 2 года назад
Business visa hee lageva lete ise se bariya
@jagpreetkang
@jagpreetkang 3 года назад
Pravaa tu ta ajaade ajaade liyE a reportera Sira
@gaganshehbaaz3459
@gaganshehbaaz3459 2 года назад
ਰਿਪੋਰਟ ਜਾਂ ਜਾਂ ਕਰੀ ਜਾਂਦਾ ਬੋਲਦਾ ਕਿਵੇਂ ਆ ਜਾਣ ਹੁੰਦਾ ਜਾਨ ਨੀ ਹੁੰਦਾ ਪੰਜਾਬੀ ਦਾ ਕਿਉ ਨਾਸ ਮਾਰੀ ਜਾਨਾ ਬਾਈ 😂😂😂😂😂😂😂
@apnepanditg6289
@apnepanditg6289 2 года назад
Yaro 5 10 lkh laaa k koi game poni howe bhar wali oh ta chll koi na pr 60 lkh eh gall hzm nai hundi ....bharawo dubai jao transport da visa lgwa k licence bnao tralle da statement bn k salary di via bank try kro eroupe ya canada da boht munde jande aa yar
@ranjodhsidhu5114
@ranjodhsidhu5114 2 года назад
Ha sai gal aa bai pehla wala fuddu ni lagna hun ਵਾਕਿਆ e koyi khatra ni Bharat ch
@dalwinderpalsamra3475
@dalwinderpalsamra3475 Год назад
Life is opportunity some make through the opportunity some unluckily fail but one or the other reason fail to succeed .Some times sill like old ,old times , there is/was a small river some cross ‘ some fail . But now there are other ways etc to cross Mexico border wall & cross to Tiwana other side of the border to enter USA area / Country or the LAND OF THE PLENTIES I.e. CALLED , THE UNITED STATES OF AMERICA :Dalwiderpal Samra
@rajnirajpal8322
@rajnirajpal8322 2 года назад
Vere bohut vdiya tusi avdi family ch baithe ho
@harmanpreetsran8531
@harmanpreetsran8531 2 года назад
Vr me 2019 ch January ch niklia jail ch par har jail da fark aa jithe me c food te theek par Medical bhoot vadia mere rat sota jiaa kise cheej nal waj k jakhm hoi c oh ose vele rat aae te Treatment suru kita c ohna baki bathrom vadia c gal v sun de c par ha food aapna nhi mil da oh kuj khan lai jail ch Computer te ik war hafte ch deliver hunda jida Maggie te khate Packet mga lai de c Macrovision ch ban jandi c par hunde bande bhoot Deport hoi ah gal bilkul sach aa vr di
@karanbraich6667
@karanbraich6667 3 года назад
Waheguru ji
@sidhus2520
@sidhus2520 2 года назад
ਭਾਜੀ ਮੈ ਵੀ ਵਾਪਸ ਆਈਆ ਅਮਰੀਕਾ ਤੋ
@sonysingh75
@sonysingh75 2 года назад
ਭਾਜੀ ਆਪਣਾ ਨੰਬਰ ਦਿਉ ਮੈਂ ਜਾਣਕਾਰੀ ਲੈਣੀ
@digitracpp51izotta60
@digitracpp51izotta60 3 года назад
Louisana state jail is very bad
Далее
Italians vs @BayashiTV_  SO CLOSE
00:30
Просмотров 3,9 млн