Тёмный

Nighi Galbaat with Maahi Sharma | Sardar's Take 

Sardar's Take
Подписаться 304 тыс.
Просмотров 370 тыс.
50% 1

After the super success of Maahi Sharma's first interview with us, we are back with another one. This time its more fun. Let me know what you thought about this conversation!
For collaborations mail on teamjagmanvirk@gmail.com
Mahi sharma interview | punjabi music | punjabi music industry | korala maan Mahi sharma | deep bajwa Mahi sharma | Mahi sharma punjabi songs | new punjabi songs | best female actors | top models of punjabi industry | top 10 actors of punjabi | top 10 female models of punjab | Mahi sharma best songs | Mahi sharma new film | Mahi sharma life story | Mahi sharma biography | Mahi sharma personal life | Mahi sharma songs | Sonam bajwa | Neeru bajwa | Sargun Mehta | Sardar’s Take |
#mahisharma #sardarstake

Развлечения

Опубликовано:

 

30 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 479   
@SardarsTake
@SardarsTake 2 месяца назад
Agla interview kis naal kariye ?
@AnamGoatFarm
@AnamGoatFarm 2 месяца назад
Khan Bhaini
@dofloverpb1358
@dofloverpb1358 2 месяца назад
Pardeep Singh Shahi naal 2025
@kulwindersinghdhillon3600
@kulwindersinghdhillon3600 2 месяца назад
Dilpreet dhillon
@anmolharman6626
@anmolharman6626 2 месяца назад
Pavittar lsoi nal
@ShanuJagga
@ShanuJagga 2 месяца назад
Khan bhaini
@user-ks4ml1in1p
@user-ks4ml1in1p Месяц назад
ਦਿਲ ਖੁਸ਼ ਕਰਤਾ ਕੁੜੀ ਨੇ, ਪੰਡਤਾਂ ਦੀ ਕੁੜੀ, ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨ, ਮਾਹੀ ਸ਼ਰਮਾ,, ਇਹ ਆ pure ਦੇਸੀ ਪੰਜਾਬਣ ਕੁੜੀ,, proud of you
@rbrar3859
@rbrar3859 2 месяца назад
ਇਹ ਕੁੜੀ ਸਾਡੇ ਪੰਜਾਬ ਦੀ ਬੱਚੀ ਹੈ। ਬਹੁਤ ਸਿਆਣੀ ਕੁੜੀ ਹੈ। ਸਾਨੂੰ ਇਸ ਕੁੜੀ ਤੇ ਮਾਣ ਹੈ।
@lavinirmaana47
@lavinirmaana47 2 месяца назад
ਹਿਮਾਚਲ ਦੀ
@jaswindersandhu3470
@jaswindersandhu3470 2 месяца назад
Thuha da pind kehra aa bro
@DfFf-vk4sb
@DfFf-vk4sb Месяц назад
ਮਾਹੀ ਬਹੁਤ ਸਿਆਣੀ ਕੁੜੀ ਹੈ.. ਸੰਸਕਾਰੀ ਚੰਗੀ ਪਰਵਰਿਸ਼ ਨਾਲ ਇਦਾਂ ਦੀਆਂ ਕੁੜੀਆਂ ਬਣਦੀਆਂ ਹਨ 😮.proud of industry mahi Sharma ❤❤
@harnetchoudhary1782
@harnetchoudhary1782 2 месяца назад
❤ ਬਹੁਤ ਜ਼ਿਆਦਾ ਵਧੀਆ ਸੁਭਾਅ ਦੇ ਮਾਲਕ ਹਨ ਮਾਹੀ ਜੀ ਹੱਸਦੇ ਬਹੁਤ ਸੋਹਣੇ ਲੱਗਦੇ ਹਨ ਬਾਬਾ ਨਾਨਕ ਮਾਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ❤
@KaranSandhu-ez3jc
@KaranSandhu-ez3jc 2 месяца назад
ਖਜੁਰ ਦੀ ਬਣੀ ਪੱਖੀ ਝਲਦੀ ਰਹੀ ਮਾਹੀ ਕਲਾਕਾਰ ਜਾਂ ਸੈਲੀਬ੍ਰਿਟੀ ਤਾਹੀ ਚੰਗੇ ਲੱਗਦੇ ਆ ਜਦੋਂ ਆਪਣੀ ਮਿੱਟੀ ਦੀ ਗਲ਼ ਆਪਣੇ ਕਲਚਰ ਦੀ ਗੱਲ ਆਪਣੇ ਪਿਛੋਕੜ ਨੂੰ ਜਾਦ ਰੱਖਣਾ ਇਹ ਸਭ ਪੰਜਾਬੀ ਹੋਣਦਾ ਮਾਣ ਮਹਿਸੂਸ ਕਰੋਉਦੇ ਆ ਸਰੋਤਿਆਂ ਨੂੰ ਚੰਗਾ ਲੱਗਦਾ ਏਦਾਂ ਦਾ ਕੰਮ ਏਦਾਂ ਦਾ ਸੁਭਾਅ ਹੋਣਾਂ ਬਹੁਤ ਵਧੀਆ ਲੱਗਦਾ ਜੀ
@mohinderweenjha5547
@mohinderweenjha5547 2 месяца назад
ਬਹੁਤ ਸਿਆਣਾ ਪੁੱਤ ਹੈ ਮਾਹੀ ਸ਼ਰਮਾ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ
@MontyBrar-mu4ek
@MontyBrar-mu4ek 2 месяца назад
This is the first girl jisne apne father de kam da thok k sach dasya nahi taa har success model ehe kehandi ah business man ah jado k halwai v business man he hunda very nice great girl and this is the best podcast I seen in my whole life
@harnetchoudhary1782
@harnetchoudhary1782 2 месяца назад
❤ ਮਾਹੀ ਹੱਸਦੇ ਬਹੁਤ ਸੋਹਣੇ ਲੱਗਦੇ ਨੇ ❤
@prabhjitsinghbal
@prabhjitsinghbal 2 месяца назад
ਇਹ ਗੱਲਬਾਤ ਤੋਂ ਸਮਝਦਾਰ ਤੇ ਸੂਝਵਾਨ ਕੁੜੀ ਲੱਗ ਰਹੀ , ਇਹਦਾ ਸਹੁਰਾ ਪਰਿਵਾਰ (ਸੱਸ) ਕਿੰਨਾ ਭਾਗਾਂ ਵਾਲ਼ਾ ਹੋਵੇਗਾ ਜਿਸਨੂੰ ਸਿਆਣੀ ਨੂੰਹ ਮਿਲੇਗੀ 😂
@shikanderkhan228
@shikanderkhan228 2 месяца назад
ਮੈਡਮ ਜੀ ਜ਼ਿਆਦਾ ਦਰਖਤ ਹੋਣ ਫੇਰ ਵੀ ਗਰਮੀ ਤੋਂ ਬਚਿਆ ਜਾ ਸਕਦਾ ਤੁਸੀਂ ਦਰਖ਼ਤ ਦੀ ਛਾਂ ਥੱਲੇ ਬੈਠ ਕੇ ਹੀ ਇੰਟਰਵਿਊ ਦੇ ਰਹੇ ਹੋ ਇਸ ਲਈ ਅਗਲੀ ਵਾਰ ਜ਼ਿਆਦਾ ਦਰਖਤ ਲਗਾਉਣ ਦੀ ਸਲਾਹ ਜ਼ਰੂਰ ਦੇਵੋਂ ਰੱਬ ਰਾਖਾ ਜੀ
@hardeepdhami9426
@hardeepdhami9426 2 месяца назад
ਤੈਨੂੰ ਜੇ ਏਨਾ ਭੈਣੇ ਪਿਆਰ ਮਿਲਦਾ ਤਾਂ ਉਹ ਤੇਰਾ ਸਿੱਧਾ ਸਾਧਾ ਸਬਾਹ ਤੇ ਤੁਹਾਡੀਆਂ ਗੱਲਾਂ ਸਭ ਨੂੰ ਆਪਣੀਆਂ ਗੱਲਾਂ ਲੱਗਦੀਆਂ ਦੂਸਰਾ ਪੁਰਾਣੇ ਸਮੇਂ ਨਾਲ ਜੁੜ ਕੇ ਰਹਿਣਾ ਤੇ ਸਾਰਿਆਂ ਨੂੰ ਦੱਸਣਾ ਬਹੁਤ ਚੰਗਾ ਲੱਗਦਾ ਵਾਹਿਗੁਰੂ ਹਮੇਸ਼ਾ ਏਦਾਂ ਹੀ ਚੜਦੀ ਕਲਾ ਚ ਰੱਖਣ ਭੈਣੇ
@parmmsingh
@parmmsingh 2 месяца назад
ਇਹ ਗੱਲ ਮੈਨੂੰ ਕਿਸੇ ਨੇ ਕਿਹੀ ਸੀ ਵੀ ਕੁੜੀਆਂ ਪੈਰਾਂ ਤੇ ਪਾਣੀ ਨੀ ਪੈਣ ਦਿੰਦੀਆਂ ਮਾਹੀ ਹੁਨਾ ਨੇ ਵੀ ਗੱਲ ਥੱਲੇ ਨੀ ਲੱਗਣ ਦਿਤੀ ਪਰ ਜੁਵਾਬ ਸਾਰੇ ਸੁਹਿਰਦਤਾ ਨਾਲ ਦਿਤੇ ਤੇ ਉੱਚੀ ਤੇ ਸੁੱਚੀ ਸੋਚ ਆ ਸਾਡੇ ਮਾਹੀ ਦੀ
@balkarsingh6958
@balkarsingh6958 2 месяца назад
ਬਹੁਤ ਵਧੀਆ ਬੇਟਾ ਜੀ ਤੁਹਾਨੂ ਪੰਜਾਬੀ ਪਹਿਰਾਵਾ ਵਿਚ ਦੇਖ ਬਹੁਤ ਹੀ ਸੋਹਣੇ ਲੱਗਦੇ ਹੋ ਪਰਮਾਤਮਾ ਤਹਾਨੂੰ ਇਸੇ ਤਰ੍ਹਾਂ ਸੋਹਣੇ ਬਣਾਈ ਰੱਖਣ ਤੇ ਸਦਾ ਹੱਸਦੇ ਰਹੋ ਤੇ ਹਸਾਉਂਦੇ ਰਹੋ
@rajviraulakh2666
@rajviraulakh2666 2 месяца назад
ਇਹ ਹੁੰਦੀਆਂ ਗੱਲਾ ਸਿਧੀਆ ਤੇ ਸਾਦੀਆ ਗੱਲਾ ਬਹੁਤ ਸੋਹਣੀ ਇੰਟਰਵਿਊ ❤❤
@vikramjit9891
@vikramjit9891 2 месяца назад
ਸਿਆਣੀ ਕੁੜੀ ਪੰਜਾਬ ਧੀ ❤
@free_gaming2077
@free_gaming2077 2 месяца назад
Himachal di a
@nirmalgrewal6695
@nirmalgrewal6695 2 месяца назад
Panjab da hi hisa c vire bhed bhav na kro onu roti ta Panjab ne hi ditia k nhi​@@free_gaming2077
@lakhbirsidhu5271
@lakhbirsidhu5271 2 месяца назад
Pala Punjab Himachal haryana chandigarh delhi ganga nagar rajstan ak stat see chor lider na Punjab nee vach khada kursi barbad keet.
@balrajsingh5561
@balrajsingh5561 2 месяца назад
nice looking mam
@user-kq1cs5zp1w
@user-kq1cs5zp1w 2 месяца назад
Pu pu PA PE​@@lakhbirsidhu5271
@RanjitSingh-mf3lb
@RanjitSingh-mf3lb Месяц назад
ਬਹੁਤ ਬਹੁਤ ਪਿਆਰ ਪੁੱਤਰ ਸਦਾ ਖੁਸ਼ ਰਹੋ ਹੋਰ ਤਰੱਕੀ ਕਰੋ ਮਾਹੀ ਪੁੱਤਰ ਤੇਰੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਹਨ❤❤🎉
@Beprwahshyar
@Beprwahshyar 2 месяца назад
ਸਾਦਗੀ ਤੇਰੀ ਜੱਚਦੀ ਏ ਤੂੰ ਸਿਰ ਤੇ ਚੁੰਨੀ ਰੱਖਦੀ ਏ ਅੱਖਾਂ ਚ ਨਿਮਰਤਾ ਤੇਰੇ ਨਾ ਕਿਸੇ ਨੂੰ ਤਕਦੀ ਏ ਚੰਗੇ ਸੰਸਕਾਰ ਝਲਕਦੇ ਨਾ ਇਸ ਚ ਗੱਲ ਕੋਈ ਸ਼ੱਕ ਦੀ ਏ ਸਾਦਗੀ ਤੇਰੀ ਜੱਚਦੀ ਏ ਤੂੰ ਸਿਰ ਤੇ ਚੁੰਨੀ ਰੱਖਦੀ ਏ
@ManjinderKaur-qp4gx
@ManjinderKaur-qp4gx 2 месяца назад
Very nice ❤
@parmmsingh
@parmmsingh 2 месяца назад
ਖਿੜ ਖਿੜ ਕੇ ਜੱਦ ਹੱਸਦੀ ਏਂ ਤੂੰ ਮੇਰੀ ਰੂਹ ਵੀ ਖਿੜ ਜਾਂਦੀ ਏ ਅੱਖ ਚੋਂ ਹੰਝੂ ਕੇਰੇਂ ਜੱਦ ਤੂੰ ਫਿਰ ਸੀਨੇ ਆਰੀ ਫਿਰ ਜਾਂਦੀ ਏ……ਪਰਮ🌹💥
@sukhpreet_1997
@sukhpreet_1997 2 месяца назад
Gallan bahut sohniya maahi diya, like adjustment full understanding for living to other home😊 proud
@user-bw2hz4fz9v
@user-bw2hz4fz9v 2 месяца назад
Mahi tuhadi te sardar saab di jodi bhut sohni lgg rhi aa😍😍🥰 touchwood
@MankiratBrar-nc8vp
@MankiratBrar-nc8vp 2 месяца назад
Sahi gal
@nishasahota3028
@nishasahota3028 2 месяца назад
Sachi gl a 😅❤
@samuelmasih954
@samuelmasih954 2 месяца назад
Mahi sis ji ਤੁਹਾਡੀਆਂ ਗਲਾਂ ਤੇ ਤੁਹਾਡਾ nature hi ਤੁਹਾਡੀ ਖੁਸ਼ਬੂ ਹੈ god bless you always
@parminder845
@parminder845 2 месяца назад
Boht vdia star ne mahi sharma ji poori saadgi nal jwab de rahe ne dooji ehna di shayari v bdi ghaint aa Waheguru Ji ehna nu hamesha Khush rkhn te tarakiya den.....
@jagdeepdhindsa7253
@jagdeepdhindsa7253 2 месяца назад
Maahi sharma bht saaf dil de kudi aw waheguru mehar rakhe Punjab de dhee te
@user-mk1wh5or9p
@user-mk1wh5or9p 2 месяца назад
Bhut sohna interview c ji moter wali hor v vdiya lgi baki galbaat bhut ghaint c thodi di ne apne hon wale hubby de family members nal kiwe rahna o v bhut sohna jwaab c end te gift 🎁 bhut ghaint c di ne dilo pasand v sardaar nu kah diti hun agli war tusi di nu jarur ona d pasand de gift deoge asi wait kraage bhut bhut vdiya lgde h ji menu singer de interview ❤❤❤
@championgamemap6485
@championgamemap6485 2 месяца назад
ਬਹੁਤ ਵਾਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤
@IslamicWorld-ip7ff
@IslamicWorld-ip7ff 2 месяца назад
Bohat wadiya interview maza a gaya wakh k ❤❤❤god bless you❤❤
@jaswindertiwana2973
@jaswindertiwana2973 22 дня назад
ਜਿਉਂਦੀ ਵਸਦੀ ਰਹਿ ਭੈਣੇ ਰੱਬ ਤੈਨੂੰ ਤਰੱਕੀਆਂ ਬਖ਼ਸ਼ੇ। ਮੈਨੂੰ ਮੇਰੀ ਭੈਣ ਦੀਆਂ ਗੱਲਾਂ ਬਹੁਤ ਵਧੀਆ ਲਗੀਆਂ ਸਦਾ ਚੜ੍ਹਦੀ ਕਲਾ ਵਿਚ ਰਹੋ।
@deepakshrivastava3656
@deepakshrivastava3656 2 месяца назад
Reela di Queen mahi Sharma 😍😍😍
@jagroopsingh-hg9un
@jagroopsingh-hg9un 2 месяца назад
ਮਾਹੀ ਸਰਮਾ ਜੀ ਸਾਨੂੰ ਮਾਣ ਹੈ ਆਪ ਜੀ ਵਰਗੇ ਬੇਟਿਆਂ ਤੇ ਸਚ ਬੋਲਣਾ ਅਤੇ ਪੰਜਾਬ ਦਾ ਸਿਰ ਓਚਾ
@amankhangura1213
@amankhangura1213 Месяц назад
U r mine frvt.. interviewer😊💟 lots of luv and blessings😇waheguru bless uh veere🤗
@amanbrar3822
@amanbrar3822 2 месяца назад
Bhut mjja aya interview dakh k waah ji waah 🎉🎉🎉🎉🎉
@lallykounta5472
@lallykounta5472 2 месяца назад
vasa ta ma coment bahut kt krda pr mahu ji da khush misaj ta tarti nal judi hoyi kudi panjab di tee a koi gal fukri vali nai bahut thanda ta vadiya sba a waheguru ji sda mari paan nu chad di kla ch rakha❤❤❤❤❤❤
@kuldeepmaanpb03
@kuldeepmaanpb03 2 месяца назад
ਇੱਕ ਗੁਲਾਬ ਸਿੱਧੂ ਬਾਈ ਤੇ ਦੂਜੀ ਮਾਹੀ ਸ਼ਰਮਾ ਸਿਰਾ ਗੱਲਾਂ ਨੇ ਸਿਖਨ ਨੂੰ ਮਿਲਦਾ ਬੁਹਤ ਕੁਝ 🙏🙏
@user-dr5qq3hj2h
@user-dr5qq3hj2h 2 месяца назад
ਬਹੁਤ ਵਧੀਆ ਹੈ ਜੀ
@mmeenaofficial
@mmeenaofficial 2 месяца назад
❣️❣️❣️❣️❣️❣️❤️❤️❤️❤️.mahi sharma mujhe bhot pyar lgti h
@wellforvibe
@wellforvibe 2 месяца назад
Mahi ❤ 🎉 pure soul 🌟
@abdulrazzak7130
@abdulrazzak7130 2 месяца назад
Mein pakistani punjabi USA mein rehta huin parents from jalandhar mahi sharma itnee. Meethi batain kar tee hein buchpun yad aa jata hai .inn ka andaz bolnay ka bara payara aur attractive hai.whic I love it❤❤❤❤
@palwindersingh4250
@palwindersingh4250 2 месяца назад
Very Nice Waheguru Ji Mehar karan
@Dhillonsaab15
@Dhillonsaab15 2 месяца назад
Manu sab to sohni te bhut vdiaaaa sirf mahi shrarma hi lgdi aaa❤❤❤❤ te sada veer jhota sidhu mussewale❤❤
@kaurjatti-g3
@kaurjatti-g3 2 месяца назад
maahi ❤❤❤❤ bheneeeeeee youuuu are the best and m social media te kise celebrity yaa singer nu follow nhi krrdii only sirffffffff thonuuuu kridaaaaaaaaaaa❤❤❤❤luv u
@Mannizzzzz
@Mannizzzzz 2 месяца назад
Es kudi layii ikkooo gal aaa just just just RESPECT main bhut respect karda mahi madam di bhut jyada saaf dil hasmukh kudi aa jis insan nal mahi madam di marriage hoyegi oh banda bhut bhut khushnseeb houga pishle janam ch moti punn keete hone aa.....mahi sharma g huge respect for u ❤❤❤❤❤❤❤❤
@chanderparkash9481
@chanderparkash9481 Месяц назад
Really very beautifully interview very great big proud Mahi Sharma Ji uper . Chander Parkash London .
@hubishah926
@hubishah926 2 месяца назад
I really love mahi Sharma in sence honest MashaALLAH
@bs-db3ys
@bs-db3ys 2 месяца назад
She is so pure soul' ❤
@user-yk7fv8rr4p
@user-yk7fv8rr4p 2 месяца назад
Very nice interview❤God bless🙏 dear 💕
@aadeshbrar
@aadeshbrar 2 месяца назад
Kudi di soch bhaut ghaint waheguru tarakiyaan bakshe
@jasschatha1933
@jasschatha1933 2 месяца назад
Both vadya vadio a sis jass chatha nehera to Parmatma hesha kus rekhae ♥️
@bikramjitsingh4720
@bikramjitsingh4720 2 месяца назад
Bahut piaari Jihi klakaar aa MAHI SHARMI MAZE AALI.
@nikkasharma6104
@nikkasharma6104 2 месяца назад
ਮਾਹੀ,,ਹੱਸਦੇ,,ਬਹੁਤ,,ਸੋਹਣੇ,,ਲੱਗਦੇ,ਨੇ
@pardeepsran8904
@pardeepsran8904 2 месяца назад
Bhut sohna intrview❤❤
@zubii240
@zubii240 2 месяца назад
Ap k show boht achy hoty .me shonk sy dakhti .love from Lahore 🇵🇰❤❤❤❤❤
@gurmailsinghopt3893
@gurmailsinghopt3893 2 месяца назад
Mahi best artist🙏🙏🙏🙏 god bless you ❤❤❤❤
@user-os9gx7sd3g
@user-os9gx7sd3g 26 дней назад
ماشااللہ آپ کو باتے سن کر مزا آیا ماہی شرما جی اور سردار بھائی سلامت راہو احمد سعودیہ
@raikamal4362
@raikamal4362 2 месяца назад
Kde ta milage didi thonuuu love uhhhhhhhh bot sara🥀😌🥰🌸
@harjitlitt1375
@harjitlitt1375 Месяц назад
Very intelligent and happy girl. Good artist
@gurnamsinghgurnam4582
@gurnamsinghgurnam4582 2 месяца назад
Kaint interview
@YAMI_OVERSEAS
@YAMI_OVERSEAS 2 месяца назад
Mahi Sharma sira
@Manjeetkaur-bn1vu
@Manjeetkaur-bn1vu 2 месяца назад
God bless you mahi Ji
@Mehar_Nazir_Ahmed
@Mehar_Nazir_Ahmed 2 месяца назад
i like mahi sharma😍😍...bohat vadia reels hondi a..
@Bhavnabadgujjar366
@Bhavnabadgujjar366 14 дней назад
I am a resident of Uttar Pradesh but i like your interview with mahi sharma
@jaskiratsekhon6546
@jaskiratsekhon6546 2 месяца назад
Mahi Sharma ji is best actor ❤❤❤❤❤
@numberdargurdeeppahuwind
@numberdargurdeeppahuwind 2 месяца назад
Maahi Sharma best Artist 👌
@mamtaararni7700
@mamtaararni7700 2 месяца назад
Menu bhut vdiya lgiya mahi meri favourite aa same mere nl v eda hi hunda jediya gla kahi aa dil te lg gyi aa Massi waliaa😢
@ImranKhan-mu2cn
@ImranKhan-mu2cn 18 дней назад
Ap dono ke jori bht achi lag rahi perfuct
@DelightfulFlamingoBirds-yr7sj
@DelightfulFlamingoBirds-yr7sj 2 месяца назад
Sardar ji vi ghaint a
@GURJEETSINGH-dc2hx
@GURJEETSINGH-dc2hx 2 месяца назад
Enjoying the interview,pata hi ni chalya kida time langya
@parmmsingh
@parmmsingh 2 месяца назад
Har wele ਚੰਗਾ ਸੁਣਨ ਆਲਾ ਹਰ ਵੇਲੇ ਚੰਗਾ ਕਰਨ ਵਾਲਾ ਰੱਬ ਓਹਦੇ ਨਾਲ ਮਾੜਾ ਕਰ ਹੀ ਨਈਂ ਸੱਕਦਾ
@sonyrajput89000
@sonyrajput89000 2 месяца назад
Eh gal galat aa bai Moose wala bai nal bhut mada kita rabb ne Moose wala ne kade kise da mada nu kita kine greeba di help kiti kine new singer nu hit kita cancer camp lwaye bhut kuj kita yaar das ni sakda fir v rabb ne kina mada kita bai nal 💔
@parmmsingh
@parmmsingh 2 месяца назад
@@sonyrajput89000 baie ehde v do pakh a baie mere bappu de akal chlaane nu maheina v naie hoya te mere bapu warga banda v koie naie c pta ki gll baie jehra banda sacha howe jehra banda rabb nal jurya howe ohdi parkh bhot ਕਰੜੀ ਹੁੰਦੀ ਆ ਕਿਉਂਕਿ ਉਹ ਰੱਬ ਦੇ ਨੇੜੇ ਆ ਤੇ ਜਿਹੜਾ ਰੱਬ ਤੋਂ ਕੋਹਾਂ ਦੂਰ ਆ ਉਹ ਚੰਗਾ ਖਾਊਗਾ ਵੀ ਤੇ ਬਹੁਤੀ ਦੇਰ ਦੁਨੀਆ ਤੇ ਰਹੂਗਾ ਵੀ ਕਿਉਂਕਿ jeha ਪਹਿਲੀ ਚ ਪੜਦਾ ਉਹਦਾ ਮੇਲ ਦੱਸਵੀਂ ਵਾਲੇ ਨਾ ਹੈ ਈ ਨਈਂ
@jassdhillon1910
@jassdhillon1910 2 месяца назад
Ryt mahi 🙏
@MortgagesByRaj
@MortgagesByRaj Месяц назад
Very genuine awesome person 🙏
@NKstatus616
@NKstatus616 2 месяца назад
Mahi sharma sohni hon de naal naal dil to v sohni hai... ❤❤
@rajwantkaur7149
@rajwantkaur7149 2 месяца назад
Very nice 👍❤ god bless you 🧡
@Beprwahshyar
@Beprwahshyar 2 месяца назад
best interview
@tejinderbachhal9472
@tejinderbachhal9472 2 месяца назад
Mahi is so cute n beautiful n hansmuth girl ❤❤❤❤❤
@harwindersharma3752
@harwindersharma3752 2 месяца назад
Dear Sweet and Dreams Miss Mahi Sharma
@user-xk3jd5wq5j
@user-xk3jd5wq5j 2 месяца назад
Tusi dono bohat sohne lgde oo ...😊😊
@malikwaqarahmed8394
@malikwaqarahmed8394 Месяц назад
She is such a cutie pie...
@kamalkaurr0
@kamalkaurr0 2 месяца назад
Mahi sharma … purest soul 💐🩵
@user-td6uc3nx8s
@user-td6uc3nx8s 2 месяца назад
Mahi ji 👍❤🎉
@user-iu9hv2nn1s
@user-iu9hv2nn1s Месяц назад
Waheguru today te mehar karn Hawara pind Ha putt sada
@M_ishfaq_chowdhary
@M_ishfaq_chowdhary 2 месяца назад
Love you mahi Sharma ❤❤
@DharminderSingh-gs5oq
@DharminderSingh-gs5oq 2 месяца назад
Bhut vadia di tusi awaz v hasde v
@user-cf1nn4vb8e
@user-cf1nn4vb8e 20 дней назад
Very good❤
@technicalboy3583
@technicalboy3583 19 дней назад
Bhuot badiya
@sandeepchumber35sandeepchu69
@sandeepchumber35sandeepchu69 2 месяца назад
ਬਣਾਵਟ ਤੋਂ ਬੋਹਤ ਦੂਰ ਬੋਲ ਬਾਣੀ ਤੇ ਸੁਭਾਅ ❤❤
@Guribalrajlifestyle
@Guribalrajlifestyle 2 месяца назад
Love u mahi ❤❤❤❤❤
@khushdeep_sharma
@khushdeep_sharma Месяц назад
Mahi sharma sirra... Gbu❤❤❤
@harcharansingh9966
@harcharansingh9966 2 месяца назад
Mahi best artist ❤❤
@Mannizzzzz
@Mannizzzzz 2 месяца назад
Sanu v bhut maan aa mahi mam tuhade te😊😊
@GurpreetSingh-jg8pw
@GurpreetSingh-jg8pw 2 месяца назад
Very good mahi Sharma ji
@prabhrajveersingh1079
@prabhrajveersingh1079 2 месяца назад
❤❤❤❤❤❤ didi bahut badhiya
@MSHanjra
@MSHanjra 2 месяца назад
I like jdo pug ah reya c vich vich 😅interview vi boht vdiya c
@mansirat3533
@mansirat3533 21 день назад
Mahi Ji❤❤🎉🎉🎉
@Mannizzzzz
@Mannizzzzz 2 месяца назад
Saaarr comments positive aa eh aa mahi sharma dilon respect aa kudi bhut saaf dil te nek dil insan aa rabb lambia umra bakhshe mahi madam nu
@GsBhogal-nb6cc
@GsBhogal-nb6cc 13 дней назад
Mahi da khirh khirh hasna bahut sohna lagda hai❤❤❤❤❤
@simrankaur-lr6nq
@simrankaur-lr6nq 2 месяца назад
Sohni lgi interview dova di gl baat vdia lgi nature kol natural lga dikhava ni c
@gurjantsidhu1708
@gurjantsidhu1708 2 месяца назад
ਮਾਹੀ ਨਾਂਮ ਕਰਕੇ ਮਸ਼ਹੂਰ ਨਹੀ ਹੋਏ, ਤੁਹਾਡੇ ਕਰਕੇ ਨਾਮ ਮਸ਼ਹੂਰ ਹੋਇਆ ਜੀ,
@PUNJABI_PEHRAWA_BOUTIQUE9
@PUNJABI_PEHRAWA_BOUTIQUE9 2 месяца назад
Luvvv u choti bhen❤❤❤❤❤😊😊😊😊😊😊😊😊
@DLvideos65
@DLvideos65 Месяц назад
Yar mahi ji tusi great ho aap
@GurwinderSingh-up2em
@GurwinderSingh-up2em Месяц назад
Mahi g tusi great o
Далее
Gajrela bnaya mai raat de 12 bje 🧐😍
17:50
Просмотров 241 тыс.
Spot The Fake Animal For $10,000
0:40
Просмотров 93 млн