ਸਤਿ ਸ਼੍ਰੀ ਅਕਾਲ🙏
ਸਾਡੀ 18th Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
ਕੀ ਹੈ ਡੇਰਾ ਨਿਰੰਕਾਰੀ ਦਾ ਇਤਿਹਾਸ ਤੇ ਇਹ ਕਿਵੇਂ ਸ਼ੁਰੂ ਹੋਇਆ?
ਕਿਵੇਂ ਸਿੱਖੀ ਦੇ ਪ੍ਰਚਾਰ ਲਈ ਬਣਿਆ ਡੇਰਾ ਨਿਰੰਕਾਰੀ, ਨਰਕਧਾਰੀ ਡੇਰਾ ਬਣ ਗਿਆ?
ਕੀ ਵਜ੍ਹਾ ਸੀ ਅਪ੍ਰੈਲ ੧੯੭੮ ਚ ਹੋਏ ਨਿਰੰਕਾਰੀ ਕਾਂਡ ਦੀ ਤੇ ਸਰਕਾਰਾਂ ਦੀ ਇਸ ਵਿਚ ਕੀ ਭੂਮੀਕਾ ਰਹੀ?
ਇਹ ਡੇਰੇ ਵਾਲੇ ਇਹੋਜਿਹਾ ਕੀ ਪ੍ਰਚਾਰ ਕਰਦੇ ਸਨ ਜੋ ਸਿੱਖੀ ਸਿਧਾਂਤਾਂ ਦੇ ਖਿਲਾਫ ਸੀ?
ਕਿਉ ਸਰਕਾਰਾਂ ਇਹਨਾਂ ਡੇਰੇ ਵਾਲਿਆਂ ਨੂੰ ਏਨੀ ਖੁਲ ਦਿੰਦਿਆਂ ਨੇ? ਜਦ ਕ ਇਹ ਡੇਰੇ ਸਿੱਖੀ ਸਿਧਾਂਤ ਤੇ ਪੰਜਾਬ ਦੇ ਖਿਲਾਫ ਚਲਦੇ ਹਨ |
ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤️
/
Sat Shri Akal🙏
Welcome to our 16th Long Video, in which we have talked about
What is the history of Dera Nirankari and how did it start?
How did the camp built for the promotion of Sikhism become a Nirankari, Narakdhari camp?
What was the reason for the Nirankari incident in April 1978 and what was the government's role in it?
What did these Dera people preach that was against the learned doctrines?
Why are the governments giving such freedom to these people? While these camps go against Sikh principles and Punjab.
Hope you like our video🙇
For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
Thank you❤️
Follow us on ;
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI TV (Funny, Ad Spoofs)
RU-vid - @NekPunjabiTv
Instagram - / nekpunjabi
2. NEK PUNJABI PODCAST (Interesting Personalities)
RU-vid - @NekPunjabiPodcast
Instagram - / nekpunjabipodcast
3. NEK PUNJABI KAHANIYAN (Kindness & Humanity)
RU-vid - @NekPunjabiKahaniyan
Instagram - / nekpunjabikahaniyan
4. NEK PUNJABI ESTATE (punjab diya zameena)
RU-vid - @NekPunjabiEstate
Instagram -
/ nekpunjabiestate
.
.
.
.
.
#nirankari #sikhhistory
26 янв 2024