Тёмный

No Man Was Left At Home | Brave Punjabi Girl | Punjabi Farmer Girl | Mani Parvez  

Kaint Punjabi (ਘੈਂਟ ਪੰਜਾਬੀ)
Подписаться 362 тыс.
Просмотров 1,4 млн
50% 1

No Man Was Left At Home | Brave Punjabi Girl | Punjabi Farmer Girl | Mani Parvez @kaintpunjabi ​
#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

16 июн 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,9 тыс.   
@kaintpunjabi
@kaintpunjabi Год назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@rajwantkaur3508
@rajwantkaur3508 Год назад
Very nice and strong beta ji
@SukhinderkaurVirk
@SukhinderkaurVirk Год назад
11¹5 5 .
@jasvinderkaurgajipur1488
@jasvinderkaurgajipur1488 Год назад
Bai kudi kere samane kol dia patiala mera ser b samana bott vadia laga bai
@jeet027
@jeet027 Год назад
Ik request veer ji Tubewell dey Lage jo Fuse lage Bijli bord tey uhna nu utho hata ke safe jga tey water proof karwau ji ,eh sahi nahi han kise nal v kade v hadsa ho sakda ji.
@kawalpreetkaur3610
@kawalpreetkaur3610 Год назад
🙏🏻🙏🏻👍👍
@ravneetsingh8294
@ravneetsingh8294 Год назад
ਮਜਬੂਰੀਆਂ ਇਨਸਾਨ ਨੂੰ ਯੋਧਾਂ ਬਣਾ ਦਿੰਦੀਆਂ ਨੇ ਵਾਹਿਗੁਰੂ ਇਸ ਬੱਚੀ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ
@gurwantsingh
@gurwantsingh Год назад
❤❤
@baljitsinghpanaich1305
@baljitsinghpanaich1305 Год назад
Good putt
@VarinderSingh-mt7ic
@VarinderSingh-mt7ic Год назад
Good nice 👍
@VarinderSingh-mt7ic
@VarinderSingh-mt7ic Год назад
Very good 👍
@RajeshKumar-jq7ll
@RajeshKumar-jq7ll Год назад
Bhagwan bachchi ki madad kare
@DoctorBittu-yo2yx
@DoctorBittu-yo2yx Год назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਧੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੀ
@gurmeetkaur9145
@gurmeetkaur9145 Год назад
Waheguru ji Guru Gobind Singh ji the Beti a tuo HE is always with you and always protects you So b strong 💪 and talk to Him Tell your problems He knows also 🙏🏻l 🙏🏻 pray for you
@gurtejshing6785
@gurtejshing6785 Месяц назад
ਸ਼ਾਬਾਸ਼ ਧੀਏ ਜਿਸਦਾ ਕੋਈ ਵੀ ਨਾ ਹੋਵੇ ਓਸਦਾ ਗੁਰੂ ਨਾਨਕ ਦਾ ਘਰ ਹੁੰਦਾ ਹੈ ਬੇਟਾ ਚੜ੍ਹਦੀ ਕਲਾ ਬਖਸ਼ੇ ਮਾਲਕ
@armaanbuilders8065
@armaanbuilders8065 Год назад
ਪੰਜਾਬ ਦਾ ਸ਼ੇਰ ਪੁੱਤ, ਵਾਹਿਗੁਰੂ ਸਦਾ ਮੇਹਰ ਭਰਿਆ ਹੱਥ ਰੱਖੇ ਧੀ ਰਾਣੀ ਤੇ, ਜੀਵਨ ਚ ਸਦਾ ਚੜਦੀਕਲਾ ਵਿਚ ਰਹੇ 🙏💞😞
@BalwinderKaur-mu9zb
@BalwinderKaur-mu9zb Год назад
ਬੇਟਾ ਜੀ ਬਹੁਤ ਦੁੱਖ ਹੋਇਆ ਤੁਹਾਡੀ ਕਹਾਣੀ ਸੁਣ ਕੇ ਪਰ ਤੁਹਾਡੇ ਹੌਂਸਲੇ ਅਤੇ ਹਿਮੰਤ ਨੂੰ ਸਲਾਮ 🙋‍♂️❤ ਇੰਝ ਹੀ ਦਲੇਰ ਬਣੇ ਰਹੋ 👍 ਕਿਸੇ ਦੀ ਪ੍ਰਵਾਹ ਨਾ ਕਰੋ ਵਾਹਿਗੁਰੂ ਤੁਹਾਨੂੰ ਸਬ ਖੁਸ਼ੀਆਂ ਬਖਸ਼ਿਸ਼ ਕਰਨ ਗੇ 🤗
@paramjitsinghpammy
@paramjitsinghpammy Год назад
ਭੈਣ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ 🙏🙏🙏
@navdeep8735
@navdeep8735 Год назад
Very good beta ji
@maheshduvedi1707
@maheshduvedi1707 Год назад
ਅੱਖਾਂ ਵਿੱਚ ਹੰਜੂ ਲਿਆ ਦਿੱਤੇ , ਕੁੜੀ ਦੀ ਗੱਲਾਂ ਸੁਣ ਕੇ। ਰੱਬ ਕਿਸੇ ਵੀ ਵਚਿਆਂ ਦੇ ਸਿਰ ਤੋਂ ਮਾਪਿਆਂ ਦਾ ਨਾ ਚੁਕੇ। ਰੱਬ ਹਮੇਸ਼ਾ ਖੁਸ਼ ਰੱਖੇ ਇਸ ਧੀ ਨੂੰ।
@kamalsaini3057
@kamalsaini3057 Год назад
Sahi keha😢
@Hardeep-bj9kg
@Hardeep-bj9kg 3 месяца назад
🙏🙏🙏🙏🙏🙏🙏
@shubhneetkaursandhu
@shubhneetkaursandhu Месяц назад
Sachi gll aa
@user-kf7xt1oq8g
@user-kf7xt1oq8g 11 месяцев назад
ਜਿਉਂਦੀ ਰਹਿ ਧੀਏ ਪਿਓ ਤਾਂ ਵਾਪਸ ਨਹੀਂ ਆ ਸਕਦਾ ਧੀ ਵਾਲਾ ਪਿਆਰ ਤਾਂ ਦੇ ਸਕਦਾ ਹਾ ਦਿਲ ਕਰਦਾ ਤੈਨੂੰ ਆਪਣੀ ਧੀ ਬਣਾ ਲਵਾਂ ਵਾਹਿਗੁਰੂ ਜੀ ਤੈਨੂੰ ਸਬ ਖੁਸ਼ੀਆਂ ਦੇਣ ਕੋਈ ਦੁੱਖ ਤੇਰੇ ਵੱਲ ਵੇਖ ਵੀ ਨਾ ਸਕੇ ਵਾਹਿਗੁਰੂ ਜੀ ਭਲਾ ਕਰਣ
@user-zv4yg5qt9n
@user-zv4yg5qt9n Месяц назад
ਰੀਲਾ ਵਾਲੀਆ ਨੂੰ sare like ਕਰਦੇ es ਬੱਚੀ ਨੂੰ ਕਕਰੋ ਸਪੋਰਟ 🙏👍❤️
@maninderkaur5484
@maninderkaur5484 Год назад
ਪੁੱਤ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏼🙏🏼
@avtarsaharan6923
@avtarsaharan6923 Год назад
ਪੁੱਤ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ ਜੀ
@narindersingh-ku5ep
@narindersingh-ku5ep Год назад
ਬੇਟਾ ਜੀ ਵਾਹਿਗੁਰੂ ਭਲੀ ਕਰੇ ਹੌਸਲਾ ਰੱਖੀਂ
@rajkumarikumari2997
@rajkumarikumari2997 Год назад
Putter g God bless you slute ha putter g❤❤🎉🎉🎉🎉🎉
@gagansran2773
@gagansran2773 Год назад
ਜਿਉਂਦੀ ਵੱਸਦੀ ਰਹਿ ਭੈਣੇ ਹੌਂਸਲਾ ਨਾ ਛੱਡੀ ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਤੇਰੇ ਵਾਂਗੂੰ ਹਰ ਕੁੜੀ ਹੌਂਸਲਾ ਦਿਖਾਵੇ ਤਾ ਪੰਜਾਬ ਦਾ ਨਕਸ਼ਾ ਬਦਲ ਜਾਓ
@karenvir6979
@karenvir6979 3 дня назад
ਪ੍ਰਮਾਤਮਾ ਤੈਨੂੰ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ❤❤
@tarloksingh6576
@tarloksingh6576 Год назад
ਜਿਊਂਦਾ ਰਹਿ ਸ਼ੇਰ ਪੁੱਤ। ਤੇਰੇ ਵਰਗੀ ਧੀ ਨੂੰ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖੇ। ਪੁੱਤ ਲੋਕ ਬਹੁਤ ਗਲਾ ਕਰਦੇ ਹਨ। ਕਿਸੇ ਦੀ ਕੋਈ ਪਰਵਾਹ ਨਹੀਂ ਕਰਨੀ। ਵਾਹਿਗੁਰੂ ਜੀ ਇਸ ਧੀ ਨੂੰ ਚੜਦੀ ਕਲਾਂ ਵਿੱਚ ਰਖਣ ਜੀ।
@BaazGrewal
@BaazGrewal Год назад
ਇਸ ਭੈਣ ਦੇ ਪੈਰੀ ਹੱਥ ਲਾਉਣ ਨੂੰ ਜੀ ਕਰਦਾ...ਸਲੂਟ ਆ ਭੈਣੇ ਤੇਰੀ ਸੋਚ ਨੂੰ ❤🙏 #brave girl
@HarpreetSingh-tr9kn
@HarpreetSingh-tr9kn Год назад
ਤੁਹਾਡੀ ਹਿੰਮਤ ਤੇ ਜਜ਼ਬੇ ਨੂੰ ਸਲਾਮ ਹੈ ਭੈਣੇ...ਰੱਬ ਤੁਹਾਨੂੰ ਖੁਸ਼ ਰੱਖੇ ..... ਤੁਸੀਂ ਹੋਰ ਪਤਾ ਨੀ ਕਿੰਨਿਆ ਲਈ ਰੋਲ ਮਾਡਲ ਬਣਨਾ 👏💗🙌
@Davinder_alisher-oq1ub
@Davinder_alisher-oq1ub Год назад
ਹੌਸਲਾ ਨਾ ਛੱਡੀ ਭੈਣੇ ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@rajpal4256
@rajpal4256 Год назад
ਉਹ ਮੇਰੀ ਪਿਆਰੀ ਭੈਣ ਤੂੰ ਬਹੁਤ ਬਹਾਦਰ ਭੈਣ ਭੈਣ ਤੂੰ ਆਪਣੇ ਪਰਿਵਾਰ ਦਾ ਸੇਰ ਪੁੱਤ ਆ ਮੇਰੀ ਲਾਡੋ ਭੈਣ ਕਦੇ ਕਿਸੇ ਤੋਂ ਡਰਨਾ ਨਹੀਂ ਅਸੀਂ ਸਾਰੇ ਭੈਣ ਭਰਾ ਤੇਰੇ ਨਾਲ ਹਮੇਸ਼ਾ ਖੜੇਆ
@baldevbhullar2394
@baldevbhullar2394 Год назад
ਵਾਹਿਗੁਰੂ ਹਾਏ ਉਏ੍੍ਰਰੱਬਾ ਐਨੇ ਮਾੜੇ, ਲੋਕ ਐਐ ਜਿਵੇਂ ਆਪ ਮਰਨਾਂ ਹੀ ਨਹੀਂ ਕੲਈ, ਬਹੁਤ ਹੰਕਾਰ ਕਰਦੇ ਨੇ ਹੁੰਦਾ ਉਹਨਾਂ ਨਾਲ ਵੀ ਬੁਰਾ,ਈਐ‌,ਅਸਲ ਪੰਜਾਬ ਦੀ ਕੁੜੀ ਐ ਪੰਜਾਬ ਦੀ ਫੂਲਾ ਦੇਵੀ
@gurjantbrar8612
@gurjantbrar8612 Год назад
ਬੇਟੇ,ਵਾਹਿਗੁਰੂ ਤੇਰੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ
@kiran.915
@kiran.915 Год назад
ਇਹ ਸੋਚ ਏਸ਼ ਕੁੜੀ ਦੇ ਬਾਪ ਦੀ ਤੇ ਦਾਦਾ ਜੀ ਦਾ ਬਹੁਤ ਵਡਿਆ ਰੋਲ ਹੈ....ਅੱਜ ਕਲ ਦੇ ਮਾ ਬਾਪ ਬੱਚੇ ਨੁ ਲਾਡਲਾ ਰੱਖਦੇ ...ਪਰ ਪਿਆਰ ਇਕ ਜੱਗਾ ਜ਼ਿੰਗਦੀ ਸਫ਼ਰ ...ਇਹ ਪਰਿਵਾਰ ਨੇ ਬਹੁਤ ਚੰਗੀ ਤਰੀਕੇ ਨਾਲ ਆਪਣੀ ਬੱਚੀ ਨੁ ਗਾਈਡ ਕਿਤਾ ਹੈ..! ਇਹ ਦੇਣ ਪੀਓ ਦਾਦੇ ਦੀ ਵ ਹੈ
@Krantikari_aarya
@Krantikari_aarya Год назад
🥺🥺 बहन आप बहुत उच्च स्तर पर जाओगी 🙏🙏🙏🙏ईश्वर भी आपके साथ है 🙏🙏🙏
@paramjitghuman9343
@paramjitghuman9343 Год назад
ਧੀਏ ਤੇਰੇ ਵਰਗੀਆਂ ਧੀਆਂ ਘਰ ਘਰ ਜਨਮ ਦੇਣ ਤੇਰੀ ਮਾਂ ਵਰਗੀਆ ਮਾਵਾਂ ਸਲਾਮ ਹੈ ਧੀਏ ਮੇਰੀਏ ਤੇਰੇ ਹੋਂਸਲੇ ਨੂੰ ਇਸ ਤਰ੍ਹਾਂ ਹੀ ਦਲੇਰੀ ਨਾਲ ਕੰਮ ਕਰਦੇ ,ਰਿਹੋ
@tarasinghsamagh1300
@tarasinghsamagh1300 Год назад
ਧੀ ਦੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤❤❤❤
@sikandersinghhundal6735
@sikandersinghhundal6735 2 месяца назад
ਅੱਖਾਂ ਨੂੰ ਰੋਣ ਲਈ ਮਜਬੂਰ ਕਰ ਦਿੱਤਾ ਭੈਣ ਮਹਿਕਦੀਪ ਦੀਆਂ ਦਰਦ ਭਰੀਆਂ ਗੱਲਾਂ ਨੇ
@rajnibala2998
@rajnibala2998 2 месяца назад
How beautiful she is , eve de kuriya....🤍 Rabb sub nu deve , kina maan feel hoeya vekh k ....brave girl ... Independent 🔥🦋
@naharsingh3887
@naharsingh3887 Год назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਸ ਧੀ ਦੇ ਸਿਰ ਤੇ ਹੇਸ਼ਮਾ ਹੱਥ ਰੱਖ ਜੀ
@gurmukhmaan8450
@gurmukhmaan8450 Год назад
ਜਿਉਂਦੀ ਰਹਿ ਧੀ ਰਾਣੀਏਂ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜ਼ਿੰਦਗੀ ਵਿੱਚ ਖੂਬ ਤਰੱਕੀਆਂ ਕਰੇ ❤️💋❤️❤️❤️❤️❤️❤️
@Doaba1313
@Doaba1313 Год назад
ਭੈਣੇ ਦਿਲ ਤੋ ਸਲੂਟ ਆ ਤੈਨੂੰ ਤੇਰੀ ਸੋਚ ਨੂੰ ਵਾਹਿਗੁਰੂ ਸਾਰਿਆ ਨੂੰ ਤੇਰੇ ਵਰਗੀ ਧੀ ਦੇਵੇ ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ਭੈਣ ਨੂੰ 🙏
@kuljitkaur6016
@kuljitkaur6016 Год назад
Dil ton salute puttar teri daleri nu tere honsle nu🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡Parmatma chardikala vich rkhe tuhanu te bebe g nu..waheguru g khushiyan bakshan tuhanu beta🙏🏻🙏🏻🙏🏻
@Nobodyknows1699
@Nobodyknows1699 Год назад
ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ
@Laddi_Singh994
@Laddi_Singh994 Год назад
ਜਿਉਂਦੇ ਵਸਦੀ ਰਹਿ ਭੈਣੇਂ ਹੌਂਸਲਾ ਨਾ ਛੱਡੀ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇਰੇ ਵਾਂਗੂ ਹਰ ਕੁੜੀ ਹੌਂਸਲਾ ਦਿਖਾਵੇ ਤਾਂ ਪੰਜਾਬ ਦਾ ਨਕਸ਼ਾ ਬਦਲ ਜਾਓ , ਸ਼ਰਮ ਅਉਣੀ ਚਾਇਦੀ ਉਨ੍ਹਾਂ ਕੁੜੀਆਂ ਨੂੰ ਜੋ ਅੱਜ-ਕੱਲ ਸੋਸ਼ਲ ਮੀਡੀਆ ਤੇ ਆਪਣੀ ਇੱਜ਼ਤ ਨਹੀਂ ਸਾਭ ਸਕਦੀਆਂ।
@daljitchahal1962
@daljitchahal1962 Год назад
ਜੇ ਪੁੱਤਰ ਮਿੱਠੜੇ ਮੇਵੇ ਤਾ ਧੀਆ ਮਿਸ਼ਰੀ ਡਲੀਆ, ਜਿਉਦੀ ਰਹਿ ਧੀਏ , ਵਾਹਿਗੁਰੂ ਜੀ ਤੂਹਾਨੂੰ ਲੰਮੀਆ ਉਮਰਾ ਬਖਸੇ
@RajwinderKaur-tt8ez
@RajwinderKaur-tt8ez 11 месяцев назад
Teri himat nu salut a putt bas Shera vang rehna waheguru hmesha tere nal ne
@user-tr9rc8sg4u
@user-tr9rc8sg4u Год назад
ਬੇਟੀ ਦੀ ਹਿੰਮਤ ਹੌਂਸਲੇ ਅਤੇ ਕੀਤੀ ਹੋਈ ਮੇਹਨਤ ਨੂੰ ਸ਼ਾਬਾਸ਼ ਦੇਣੀਂ ਬਣਦੀ ਹੈ ਇਹੋ ਜਿਹੀਆਂ ਬੇਟੀਆਂ ਤਾਂ ਘਰ ਘਰ ਹੋਣ ਵਾਹਿਗੁਰੂ ਜੀ ਕਿਰਪਾ ਕਰਨ ਬੇਟੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 🎉❤🎉❤🎉❤ਪਤਰਕਾਰ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ 🎉❤🎉❤🎉❤🎉❤ਵੀਡੀਓ ਬਹੁਤ ਵਧੀਆ ਲੱਗੀ 🎉❤🎉❤🎉❤🎉
@karnalkaur4402
@karnalkaur4402 Год назад
ਡਰਨਾ ਨਹੀਂ ਚਾਹੀਦਾ ਪਰਮਾਤਮਾ ਦਾ ਸਿਮਰਨ ਕਰਦੇ ਰਹੋ ਉਸ ਦਾ ਹੱਥ ਤੇਰੇ ਸਿਰ ਤੇ ਹੈ ❤
@bindersingh5632
@bindersingh5632 Год назад
Mehnat karo.
@zaildarcheema106
@zaildarcheema106 Год назад
ਵੈਰੀ ਗੁੱਡ ਬੇਟੀ ਸਲੂਟ ਕਰਦਾਂ ਤੇਰੀ ਸੋਚ ਨੂੰ ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਵਿੱਚ ਰੱਖੇ
@surindermangat9732
@surindermangat9732 Год назад
Punjab di sher dhi.Heera punjab da.
@preetsmith
@preetsmith 6 дней назад
ਬੁਹਤ ਹਿੰਮਤ ਵਾਲੀ ਆ ਕੁੜੀ ,ਪਰਮਾਤਮਾ ਇਸ ਧੀ ਤੇ ਇਹਦੇ ਮੰਮੀ ਤੇ ਮੇਹਰ ਭਰਿਆ ਹੱਥ ਰੱਖੀ,ਤੇ ਸਦਾ ਚੜਦੀ ਕਲਾ ਵਿੱਚ ਰੱਖੀ ਇੱਸ ਧੀ ਨੂੰ🙏🏻🙏🏻
@skahlon1000
@skahlon1000 Год назад
ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਧਨ ਧਨ ਗੁਰੂ ਰਾਮਦਾਸ ਜੀ ਮੇਹਰ ਕਰਨਗੇ ਧੀ ਉਤੇ ਜਿਉਂਦੀ ਰਹੇ ਧੀਏ
@bindersingh5632
@bindersingh5632 Год назад
Kio nahi kuri de baap nu 20 saal hor umar de dinda. Agar god de hath vich hai .agar god de hath vich hai pagal hai eh god
@kuldeeptakher4503
@kuldeeptakher4503 Год назад
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਕਦੇ ਵੀ ਕੰਡ ਨਾਂ ਲੱਗਣ ਦੇਣ ਸਦਾ ਹੀ ਖੁਸ਼ੀਆਂ ਬਖਸ਼ਿਣ ਪੰਜਾਬ ਦੀ ਸ਼ਾਨ ਬਣ ਕੇ ਰਵੇ
@GurjantSingh-in9yj
@GurjantSingh-in9yj Год назад
ਬਹੁਤ ਜਿਆਦਾ ਦੁੱਖ ਹੋਇਆ ਭੈਣੇ ਇਹ ਸਭ ਕੁੱਝ ਸੁਣ ਕੇ , ਇਵੇਂ ਦਾ ਦੁੱਖ ਕਿਸੇ ਨੂੰ ਨਾ ਆਵੇ, ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖੇ ਲੰਬੀ ਉਮਰ ਕਰੇ, ਵਾਹਿਗੁਰੂ ਜੀ ਤੁਹਾਡਾ ਹੌਸਲਾ ਬੁਲੰਦ ਰੱਖੇ
@naharsingh1083
@naharsingh1083 6 дней назад
🙏🙏🙏🙏🙏🙏🙏🙏
@user-tr9rc8sg4u
@user-tr9rc8sg4u Год назад
ਬਹੁਤ ਵਧੀਆ ਬੇਟੀ ਨੂੰ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉❤🎉❤🎉❤🎉
@BaldevSingh-pf2tu
@BaldevSingh-pf2tu Год назад
ਜਿਉਂਦੀ ਰਹੇ ਧੀਈਏ ਰੱਬ ਚੜ੍ਹਦੀ ਕਲਾ ਵਿਚ ਰੱਖੇ
@pritamghagga2355
@pritamghagga2355 Год назад
Ok H
@avtarsaharan6923
@avtarsaharan6923 Год назад
ਪੁੱਤ ਪਰਮਾਤਮ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ ਜੀ
@gsmultani9723
@gsmultani9723 2 месяца назад
Waheguru tainu bahut ziada shakti deve, tu bahut bahadur Beti hain mera aisi bahadur bachi laie dil ton Aasheerwad Waheguru teri lambi umar aur tarakki bakshe.
@user-st9xq3nw3r
@user-st9xq3nw3r 7 месяцев назад
Really proud of you beta.Brave girl .Boys nu it’s beti toi sikhen di bahut jarurat hai .
@swaranverygoodsingh8501
@swaranverygoodsingh8501 Год назад
ਵਾਹਿਗੁਰੂ ਤੋਹਾਡੇ ਨਾਲ ਹੇ ਬੇਟਾ ਆਪਣੀ ਇੱਜਤ ਹੱਥ ਵਿੱਚ ਛਿੱਤਰ ਮਜ਼ਬੂਤ ਰੱਖਿਓ ਪੁੱਤ,,
@ManpreetKaur-ll3gn
@ManpreetKaur-ll3gn Год назад
ਬਹੁਤ ਵਧੀਆ ਬੇਟੇ ਇਸੇ ਤਰ੍ਹਾਂ ਡਟੇ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ਣ ਼਼਼਼
@surindermavi6114
@surindermavi6114 Год назад
ਵਾਹਿਗੁਰੂ ਜੀ ਮੇਹਰਾਂ ਭਰਿਅਾ ਹੱਥ ਰੱਖਣਾ ਜੀ ਬੱਚੀ ਤੇ
@user-gd9pp9hy2r
@user-gd9pp9hy2r Месяц назад
ਵਾ ਤੇਰੇ ਧੀਏ ਵਾਹਿਗੁਰੂ ਜੀ ਤੇ ਜਿਹੜਾ ਇਨਸਾਨ ਐ ਤੈਨੂੰ ਆਪਣਾ ਪੁੱਤਰ ਮੰਗਣਗੇ ਧੀਏ💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️✍️💯 ਵਾਹਿਗੁਰੂ ਧੀਏ💚🙏
@gurkiratsahni9977
@gurkiratsahni9977 3 месяца назад
Waheguru ji es dhee te hmesha mehr bhrya hth rkhna God bless you ❤❤❤❤
@darbarasingh1457
@darbarasingh1457 Год назад
ਰੱਬ ਹਿੰਮਤ ਦੇਵੇ ਧੀਏ,ਬਹੁਤ ਮਿਹਨਤ ਕਰਨੀ ਹੈ ਤੁਹਾਨੂੰ ਆਪਣੇ ਵੱਡੇ ਡੈਡੀ ਤੇ ਪਾਪਾ ਜੀ ਲਈ 😪
@rajwinder1968
@rajwinder1968 Год назад
ਆਪਣੇ ਬੱਚਿਆ ਨਾਲੋ ਵੀ ਜਿਆਦਾ ਪਿਆਰ ਇਸ ਬੱਚੇ ਦੇ ਨਾਲ ਹੈ ਸੇਂਰ ਧੀ
@karenvir6979
@karenvir6979 3 дня назад
❤ ਬੇਟਾ ਤੈਨੂੰ ਦੇਖ ਕੇ ਤੇਰੀ ਕਹਾਣੀ ਤੇਰੀ ਜੁਬਾਨੀ ਸੁਣ ਕੇ ਤੈਨੂੰ ਸੱਚੀ ਦੇਖਣ ਤੇ ਮਿਲਣ ਨੂੰ ਦਿਲ ਕਰਦਾ ਹੈ ਤੂੰ ਕਿਹੜੇ ਪਿੰਡ ਦੀ ਹੈ ਕੀ ਨਾਮ ਹੈ ਤੇਰਾ ਮੈ ਤੈਨੂੰ ਮਿਲਣਾ ਚਾਉਦੀ ਹਾ ਮੈ ਵੀ ਸਮਾਣੇ ਦੀ ਹਾ ਬੇਟਾ ਲਵ ਯੂ❤❤❤❤❤❤❤❤❤❤❤❤❤❤❤
@kuldeepsinghsardarji8892
@kuldeepsinghsardarji8892 9 месяцев назад
ਜਿਉਂਦੀ ਰਹਿ ਭੈਣੇ।ਤਸੀ ਬਹੁਤ ਹੀ ਬਹਾਦਰ ਹੋ। ਜੀਨੇ ਆਪਣੇ ਮਾਂ ਪਿਓ ਆਪਣੇ ਖਾਨਦਾਨ ਦੀ ਇੱਜ਼ਤ ਨੂੰ ਬਣਾਈ ਰੱਖਿਆ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ
@rajdeepbhullar811
@rajdeepbhullar811 Год назад
ਸ਼ਾਬਾਸ਼ ਪੁੱਤਰ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
@banquetofroses581
@banquetofroses581 Год назад
🙏🙏 Issh beti ko dekh, uski himmat ko slaam, proud on her... Yug yug jio..
@nirvalsingh6516
@nirvalsingh6516 Год назад
ਵਾਹਿਗੁਰੂ ਚੜਦੀਆ ਕਲਾ ਕਰੇ ਭੈਣ ਜੀ ਦੀਆਂ ਲੰਮੀਆਂ ਉਮਰਾਂ ਬਖਸੇ ਪਾਤਸ਼ਾਹ ਜੀ
@jagdevkaur3144
@jagdevkaur3144 Год назад
ਬੇਟਾ ਜੀ ਇੰਜ ਹੀ ਦਲੇਰੀ ਨਾਲ ਕੰਮ ਕਰਦੇ ਰਹਿਣਾ ਹਿੰਮਤ ਹੌਸਲਾ ਬਣਾਈਂ ਰੱਖਣਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ 🌹🌹🌹❤️❤️🙏🏿
@5_Aab1313Sra
@5_Aab1313Sra Год назад
ਵਾਹਿਗੁਰੂ ਹਮੇਸ਼ਾ ਚੜਦੀਆ ਕਲਾਂ ਵਿੱਚ ਰੱਖੀ 🙏👌👏
@NeerajKumar-sb3yy
@NeerajKumar-sb3yy 2 месяца назад
Oh my God! God bless you cute hardworking brave Sister ji brave your heart ek baar to insaan tut jata hai but bhagwan sab thik kar dete hai Sister kuch na kuch uhne dikhta tha kuch negative ka pta lag jata but bhagwan ne aapko strong paida kiya aap Sister ji dil lagga ke kheti karo be strong Sister ❤ God bless you Sister & Mom ❤ Neeraj kumar from Ferozpur Punjab India 🇮🇳
@rahulnegi5418
@rahulnegi5418 Год назад
Waheguru mehar rakhi as putt te
@meharsinghsandhu4567
@meharsinghsandhu4567 Год назад
ਵਾਹਿਗੁਰੂ ਦੇ ਰੰਗ, ਇਹ ਮਜਬੂਰੀਆਂ ਸਭ ਸਿਖਾ ਦਿੰਦੀਆਂ ਨੇ।ਬੇਟੇ ਬਹੁਤ ਵਧੀਆ ਗੱਲ ਹੈ ਕਿ ਪਾਪਾ ਦਾ ਕਹਿਣਾ ਮਨਿਆਂ ਆਂ ਤੇ ਕਾਮਯਾਬ ਜ਼ਰੂਰ ਹੋਵੇਗਾ। ਵਾਹਿਗੁਰੂ ਹਮੇਸ਼ਾ ਤੁਹਾਨੂੰ ਹੌਸਲਾ ਬਖ਼ਸ਼ੇ। ਵਾਹਿਗੁਰੂ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ।
@makhankalas660
@makhankalas660 Год назад
ਵਾਹਿਗੁਰੂ ਜੀ ਭੈਣ ਜੀ ਤੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@bindersingh5632
@bindersingh5632 Год назад
Hun ki rab rakhe sab kuj kho leya kuri di apni himat hai eh umar vich kuri di sadhi te bache ho jande hai
@Deepaulakh720
@Deepaulakh720 11 месяцев назад
@@bindersingh5632 Hun maa hai 13 kile jameen hai Himmat hai Ta rab di vi lord hai🙏🙏
@ushaaujla297
@ushaaujla297 Год назад
ਧੀਏ ਮੇਰੇ ਕੋਲ ਤਾਂ ਸ਼ਬਦ ਨਹੀਂ ਕਿ ਮੈਂ ਕੀ ਕਹਿਵਾ । ਮੇਰੀ ਵਾਹਿਗੁਰੂ ਜੀ ਇਹੀਉਂ ਅਰਦਾਸ ਕਰਦੀ ਵਾਂ ਗੁਰੂ ਮਹਾਰਾਜ ਸਦਾ ਤੇਰੇ ਅੰਗ-ਸੰਗ ਸਹਾਈ ਹੋਣ, ਤਰੱਕੀਆਂ ਬਖੱਸ਼ਣ। 🙏
@kanwarbirsingh4216
@kanwarbirsingh4216 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।। Waheguru has given you the courage and strength to deal with the tragic events in the family. Please remember to thank Waheguru ji everyday. 🙏
@kushamdeepkaur6582
@kushamdeepkaur6582 Год назад
ਬਹੁਤ ਬਹਾਦਰ ਧੀ ਆ ਆਪਣੇ ਪਿਓ ਦੀ । ਸੱਚ ਮੁੱਚ ਹੀ ਸ਼ੇਰਨੀ ਆ ਆਪਣੇ ਪਿਓ ਦੀ । ਪੜ੍ਹਾਈ ਕਰਦੇ ਹੋਏ ਇਹ ਜ਼ਿਮੇਵਾਰੀਆਂ ਸੰਭਾਲਣਾ ਬਹੁਤ ਵੱਡੀ ਗੱਲ ਆ ਜੀ। ਇਸੇ ਤਰ੍ਹਾਂ ਹੀ ਤੁਹਾਡੀ ਹਿੰਮਤ ਅਤੇ ਹੌਸਲਾ ਬਣਿਆ ਰਹੇ ਭੈਣੇ।। ਹਮੇਸ਼ਾ ਆਪਣੀ ਮਾਂ ਦਾ ਸਾਥ ਦਿੰਦੇ ਰਹੋ ਭੈਣੇ ।। ਲੋਕਾਂ ਦੀ ਪਰਵਾਹ ਕਰਨੀ ਵੀ ਨਹੀਂ ਚਾਹੀਦੀ। Satute aa dilon ❤ es girl nu ... Bhut dler girl aa... God bless you..... Wmk... ਵਾਹਿਗੁਰੂ ਮੇਹਰ ਕਰੇ ਥੋਡੇ ਤੇ ਜੀ।। ਖ਼ੁਸ਼ ਰੱਖੇ ਥੋਨੂੰ ਰੱਬ ਰਹਿੰਦੀ ਜ਼ਿੰਦਗੀ ਚ। ਅਤੇ ਥੋਡੇ ਮੰਮੀ ਨੂੰ ਵੀ ਹਰ ਖੁਸ਼ੀ ਮਿਲੇ। God bless you sister... ❤👍👍
@dr.malkeetgill9607
@dr.malkeetgill9607 Год назад
Salute to this brave girl. May we know from which village this girl belong to.we want to meet this girl personally.
@Gurmeet_kaur_khalsa
@Gurmeet_kaur_khalsa Год назад
ਪਹਿਲਾਂ ਤਾਂ ਇਹ ਪੱਤਰਕਾਰ ਵੀਰ ਬੜਾ ਅਪਣੇ ਪਣ ਨਾਲ ਗੱਲ ਕਰਦੈ ਬਹੁਤ ਵਧੀਆ ਲੱਗਦਾ। ਬੱਚੀ ਦੇ ਲਈ ਤਾਂ ਕੋਈ ਸ਼ਬਦ ਹੀ ਬਚਿਆ ਕਹਿਣ ਲਈ 🤗👌
@harmandhesi5084
@harmandhesi5084 11 месяцев назад
Waheguru ji aap ji himmat deveee sister ji waheguru ji tere maher karan ji sisters
@reehal28
@reehal28 Год назад
Waheguru ji bohat kirpa karuge dheye himmat rakhni sab kuch hoyuga Never give up
@balikiran4552
@balikiran4552 Год назад
Beta ji salaam tuhanu ਤੁਹਾਡੀ ਦੁੱਖ ਭਰੀ ਕਹਾਣੀ ਸੁਣ ਕੇ ਬਹੁਤ ਦੁੱਖ ਹੋਇਆ। ਰੱਬ ਤੁਹਾਨੂੰ ਬਲ ਬਖਸ਼ੇ
@parmrehal7927
@parmrehal7927 Год назад
ਸਲੂਟ ਆ ਭੈਣ ਨੂੰ, ਦੁਨੀਆ ਦੀ ਪ੍ਰਵਾਹ ਨਾ ਕਰੀ,ਵਾਹਿਗੁਰੂ ਜੀ ਹਮੇਸ਼ਾ ਤੇਰੇ ਨਾਲ ਨੇ ਭੈਣ 🙏
@nickdhillon113
@nickdhillon113 Год назад
Respect for this Girl God Bless Her with all success ☝️🤲🙏💯
@user-xt1es2tl7z
@user-xt1es2tl7z 6 дней назад
Punjab dea dheea da hosla sada buland rehan satnam wahaguru ji 🙏🙏🙏🙏🙏🙏🙏🙏🙏🙏🙏🙏
@sidhu31396
@sidhu31396 Год назад
ਪਿੰਡ ਕਿਹੜਾ ਬੱਚੇ ਦਾ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜਿਨਾਂ ਹੋ ਸਕਿਆ ਸਹਿਯੋਗ ਦਿਆਂਗੇ ਪੁੱਤ 10:55
@ManpreetbalManpreetbal-tm3mp
@ManpreetbalManpreetbal-tm3mp 11 месяцев назад
Grri sahib
@trendingpendu1787
@trendingpendu1787 2 месяца назад
ਕਿਹੜਾ ਪਿੰਡ ਜੀ ਕਿਸ ਜਿਲ੍ਹੇ ਚ ਨੇ ਏਨਾ ਦਾ ਪਿੰਡ ਪਤਾ ਜੀ ਕਿਸੇ ਨੂੰ
@harshgill8936
@harshgill8936 2 месяца назад
Samana kol ji gharri sahib ​@@trendingpendu1787
@jagrajsandhu8421
@jagrajsandhu8421 Год назад
ਧੀ ਰਾਣੀ ਦੀ ਬਹੁਤ ਵਧੀਆ ਹਿੰਮਤ ਹੈ,, ਐਨਾ ਕੁਝ ਹੋਣ ਤੋਂ ਬਾਅਦ,,ਧੀ ਦੇ ਰਿਸ਼ਤੇਦਾਰਾਂ ਦੀਆਂ ਛੋਟੀਆਂ ਗੱਲਾਂ ਸੁਣਨ ਤੋਂ, ਵਾਹਿਗੁਰੂ ਜੀ ਨੇ ਅਥਾਹ ਹਿੰਮਤ ਜੋਸ਼ ਬਖਸ਼ਿਸ਼ ਕੀਤਾ,, ਚੱੜਦੀ ਕਲਾ ਰੱਖਣ ਸਦਾ ਹੀ,🙏🙏
@user-mj8bt3jc4d
@user-mj8bt3jc4d Год назад
ਜਿਉਦੀ ਰਹਿ ਧੀਏ ਹੋਸਲਾ ਰਖਣਾ ਵਾਹਿਗੁਰੂ ਹਮੇਸ਼ਾ ਤੇਰੇ ਸਾਥ ਨੇ ਵਾਹਿਗੁਰੂ ਜੀ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ
@jagmeetmangat9848
@jagmeetmangat9848 Год назад
ਵਾਹਿਗੁਰੂ ਜੀ ਮੇਹਰ ਕਰੇਉ ਇਸ ਭੈਣ ਤੇ🙏🙏🙏🙏
@user-dr9ue1jw4u
@user-dr9ue1jw4u Год назад
ਗੁਡੀਆ ਆਪ ਜੀ ਦੀ ਦਲੇਰੀ ਤੇ ਬਹੁਤ ਬਹੁਤ ਪਿਆਰ ਭਰਿਆ ਹੋਇਆ ਸਲੂਟ ਹੈ ਬੇਟਾ ਆਪ ਨੂੰ ਵਾਹਿਗੁਰੂ ਜੀ ਆਪ ਜੀ ਦਾ ਹਮੇਸ਼ਾ ਲਈ ਸਾਥ ਦੇਣ ਜੀ ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ ਜੀ
@adgamers6571
@adgamers6571 Год назад
Gurjit Kaur Tera massage ta sohna aa par tu kis bande de magar lagge o. Ek saad de .sala chootia bevkoof pakhandi kanjar Ram Raheem
@jagbirsingh6499
@jagbirsingh6499 Год назад
ਬੇਟੀ ਤੂੰ ਵਾਕਿਆ ਸ਼ੇਰ ਪੁੱਤਰ ਆਂ ਵਾਹਿਗੁਰੂ ਕਿਰਪਾ ਕਰੇ ਏਸੇ ਤਰ੍ਹਾਂ ਹੌਂਸਲਾ ਬਣਾਈ ਰੱਖੇ। ਬੱਚੇ ਤੂੰ ਹਿੰਮਤ ਨਾ ਹਾਰੀ ਮਾਲਕ ਆਪੇ ਕਿਰਪਾ ਕਰੂਗਾ। ਮਹਾਰਾਜ ਲੰਮੀ ਉਮਰ ਬਖਸ਼ੇ
@ashokklair2629
@ashokklair2629 Год назад
*@jabirsingh6499--* ਜੇ ਡੂੰਘਾਈ ਨਾਲ ਸੋਚੀਏ, ਤਾਂ , ਸ਼ੇਰ-ਪੁੱਤਰ ਨਾਲੋ, ਸ਼ੇਰਨੀ-ਧੀ ਇਕ % ਵੀ ਘੱਟ ਨਹੀ ਜੀ!
@jagjitsinghsomal754
@jagjitsinghsomal754 Год назад
ਵਾਹ ਜੀ ਵਾਹ ਧੀਆਂ ਇਦਾਂ ਦੇ ਸੁਭਾਅ ਦੀਆਂ ਹੀ ਹੋਣ। ਸਾਡੇ ਨਾਲ ਮਿਲਦੀ ਕਹਾਣੀ, ਸਰੀਕਾਂ ਨੇ ਸਾੜਾ ਕਰਕੇ ਸਰਾਰਤਾਂ ਕਰ ਕਰ ਕੇ ਸਾਡੇ ਮਾਂ ਬਾਪ ਨੂੰ ਬਹੁਤ ਟੈਨਸਨਾ ਦਿੱਤੀਆਂ ਤਾਂ ਮਰੇ, ਸਭ ਤੋਂ ਮੂਹਰੇ ਆਕੇ ਕੀਰਨੇ ਪਾਉਣ ਲਾਗੇ। ਮੈਂ ਵੀ ਘਰੋਂ ਮੋੜੇ, ਇਹ ਕਹਿ ਕੇ ਵਈ ਮਾਰੇ ਤਾਂ ਤੁਸੀਂ ਨੇ ਦਫਾ ਹੋਵੋ ਸਾਡੇ ਨਾ ਆਇਉ।
@a.s.bhullar3602
@a.s.bhullar3602 11 месяцев назад
Bahot kmaal khush reh puttar rab kirpa kare hor taraki bakhshe 🙏
@mehreen.7707
@mehreen.7707 Год назад
ਵਾਹਿਗੁਰੂ ਬੇਟੇ ਤੇ ਮਿਹਰ ਭਰਿਆ ਹੱਥ ਰੱਖਣ।
@rjwinderkaur1581
@rjwinderkaur1581 Год назад
ਮਜਬੂਰੀਆਂ ਬੰਦੇ ਨੂੰ ਦਲੇਰ ਬਣਾ didiaa ਵ waheguru ਇਸ ਭੈਣ ਨੂੰ ਚੜ੍ਹਦੀਕਲਾ ਚ ਰੱਖੇ 🙏🏻
@LuckyJump-pj8yg
@LuckyJump-pj8yg Год назад
Definitely
@MohanLal-iy4gj
@MohanLal-iy4gj 3 дня назад
Bale Sher putra God bless you Betta Waheguru chardikala ch rakhan
@Haryanvisister-lc9db
@Haryanvisister-lc9db 2 месяца назад
Right sister and I am proud of you same here hamse happy ❤❤❤
@balwindersingh-zh6oi
@balwindersingh-zh6oi Год назад
ਵਾਹਿਗੁਰੂ ਜੀ ਧੀ ਤੇ ਮੇਹਰ ਭਰਿਆ ਹੱਥ ਰੱਖਣਾ ਜੀ , ਧੀਆਂ ਤਾਂ ਮੁੰਡਿਆਂ ਨਾਲੋਂ ਵੀ ਵੱਧ ਕੇ ਮਾਂ ਬਾਪ ਦੀ ਸੇਵਾ ਕਰਦੀਆਂ ਹਨ ।
@sukhwantsingh6519
@sukhwantsingh6519 11 месяцев назад
ਵਾਹਿਗੁਰੂ ਜੀ ਤੁਹਾਡੀ ਵਰਗੀ ਧੀ ਰੱਬ ਸਭ ਨੂੰ ਦੇਵੇ ਇਹਨਾਂ ਜਿਗਰਾ ਸਾਨੂੰ ਮਾਣ ਹੈ ਇਸ ਧੀ ਤੇ 🙏🏻🙏🏻🙏🏻🙏🏻🙏🏻🙏🏻
@Gagan12152
@Gagan12152 9 дней назад
Waheguru ji kirpa bnai rakhni esh sister uper 🙏
@user-fp1nt9sl3v
@user-fp1nt9sl3v Год назад
ਜਿਉਂਦੀ ਰਹੇ ਭੈਣੇ। ਵਾਹਿਗੁਰੂ ਜੀ ਤੁਹਾਨੂੰ ਹਰ ਖੁਸ਼ੀ ਦੇਣ।
@kesarsingh5521
@kesarsingh5521 Год назад
ਧੰਨ ਗੁਰੂ ਰਾਮਦਾਸ ਜੀ ਤਸੀਂ ਆਪਣਾ ਮੇਹਰ ਭਰਿਆ ਹੱਥ ਇਸਦੇ ਪਿਤਾ ਦੇ ਸ਼ੇਰ ਪੁੱਤਰ ਤੇ ਰੱਖਿਓ ਜੀ । ਮੇਰਾ ਸ਼ੇਰ ਪੁੱਤਰ ਕਿਸ ਪਿੰਡ ਵਿੱਚ ਰਹਿੰਦੇ ਹਨ।
@darasingh3026
@darasingh3026 Год назад
ਵਾਹਿਗੁਰੂ ਮੇਹਰ ਕਰੀ ਇਸ ਧੀ ਤੇ ਪ੍ਰਾਮਤਮਾ ਇਸ ਧੀ ਦੀ ਲੰਮੀ ਉਮਰ ਕਰੀ
@satnam_gill85
@satnam_gill85 Год назад
ਜਿਉਂਦੀ ਰਹਿ ਧੀ ਰਾਣੀ ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
@user-bb3tf6tv9l
@user-bb3tf6tv9l Год назад
ਬਹੁਤ ਹੀ ਦਲੇਰ ਤੇ ਅਣਖ ਵਾਲੀ ਲੜਕੀ ਹੈ ਇਸ ਨੂੰ ਕਹਿੰਦੇ ਨੇ ਸੰਘਰਸ਼ ਬਹੁਤ ਖੂਬ ਮਿਹਨਤ ਕੀਤੀ ਹੈ ਇੱਥੇ ਸਾਡੇ ਨੌਜਵਾਨ ਜੋ ਵਿਹਲੜ ਨਸ਼ੇ ਕਰਦੇ ਹਨ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਮਾਣ ਹੈ ਇਸ ਬੱਚੀ ਤੇ ਪਰਮਾਤਮਾ ਹਮੇਸ਼ਾ ਖੁਸ਼ ਰੱਖਣ ਇਸ ਪਰਿਵਾਰ ਨੂੰ
@KulbirSingh-cb2oh
@KulbirSingh-cb2oh Год назад
ਸਲੂਟ ਹੈ ਬੇਟੀ ਨੂ ਵਾਹਿਗੁਰੂ ਹੋਰ ਹੌਸਲਾ ਬਖਸ਼ੇ
@ramangautam7460
@ramangautam7460 2 месяца назад
Sister tuci youdhay ho Punjab de❤❤
@kewalsingh4609
@kewalsingh4609 3 месяца назад
ਸ਼ਾਬਾਸ਼ ਪੁੱਤਰਾ ਆਪਣੇ ਪਾਪਾ ਦੇ ਮਾਣ ਨੂੰ ਤੋੜਿਆ ਨਹੀਂ ਪੁੱਤਰ ਦੀ ਜਿੰਮੇਵਾਰੀ ਨਿਭਾ ਰਿਹਾ । ਆਪਣੀ ਮੰਮੀ ਦਾ ਖਿਆਲ ਰੱਖਣਾ ਪੁੱਤਰ । ਬਹੁਤ ਸਮਝਦਾਰ ਹੈ ਪੁੱਤਰ ਤੂੰ ।
@dilveersingh2547
@dilveersingh2547 Год назад
ਬਹੁਤ ਵਧੀਆ ਪੁੱਤ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏
@sewaksingh6309
@sewaksingh6309 Год назад
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚੋਂ ਰੱਖੇ ਪੁੱਤ 🙏🙏
@nnstoptravling2848
@nnstoptravling2848 Год назад
ਉਹ ਬਹੁਤ ਹੀ ਮਿਹਨਤੀ ਕੁੜੀ ਹੈ, ਪ੍ਰਮਾਤਮਾ ਇਸ ਨੂੰ ਹਿੰਮਤ ਦੇਵੇ ਅਤੇ ਇਸਨੂੰ ਸੁਰੱਖਿਅਤ ਰੱਖੇ।
@navkiratdhaliwal7588
@navkiratdhaliwal7588 Месяц назад
ਪੁੱਤ ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸੇ ਲੰਮੀਆਂ ਉਮਰਾਂ ਬਖਸ਼ੇ ਤੈਨੂੰ ਤੇ ਤੇਰੀ ਮੰਮੀ ਨੂੰ ਦੁਨੀਆਂ ਦੀ ਹਰ ਖੁਸ਼ੀ ਮਿਲੇ ❤❤🎉🎉
@sahibsingh863
@sahibsingh863 Год назад
ਵਾਹਿਗੁਰੂ ਜੀ 29:23 ਇਸ ਬੱਚੀ ਤੇ ਮਹੇਰ ਬਣਾਈ ਰੱਖਣ
Далее
Нашли Краша Младшей Сестры !
23:46