Тёмный

Noor's mother reveals about Sandeep deception So Noor was removed from the video Sndp also abused us 

ਸ਼ਬਦ Shabad
Подписаться 158 тыс.
Просмотров 91 тыс.
50% 1

ਨੂਰ ਦੀ ਮਾਂ ਦਾ ਸੰਦੀਪ ਦੇ ਧੋਖੇ ਬਾਰੇ ਖੁਲਾਸਾ
ਇਸ ਲਈ ਹਟਾਇਆ ਸੀ ਨੂਰ ਨੂੰ ਵੀਡੀਓ ਤੋਂ
ਸਾਨੂੰ ਗਾਲ੍ਹਾਂ ਵੀ ਕੱਡ ਕੇ ਗਿਆ ਸੰਦੀਪ ਪਰ ਅਸੀ!
ਸੰਦੀਪ ਨੂੰ ਸਿਰਫ ਪੈਸਿਆਂ ਨਾਲ ਪਿਆਰ !
**********
Subscribe our channel
Like Us on Facebook
**********
#channel_shabad #shabad_channel #shabad
#ਸ਼ਬਦ #ਚੈਨਲ_ਸ਼ਬਦ #newstory
#todaynews #dharmik
editor: sanju majitha

Опубликовано:

 

16 окт 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 464   
@Gavysahota777
@Gavysahota777 Год назад
ਬਹੁਤ ਬਹੁਤ ਧੰਨਵਾਦ 🙏🏻ਸਾਰਿਆਂ ਦਾ ਜਿੰਨਾ ਨੇ ਚੰਗਾ ਕਿਹਾ ਚਾਹੇ ਜਿੰਨਾ ਨੇ ਮਾੜਾ ਕਿਹਾ 😢
@devil.com1070
@devil.com1070 Год назад
ਤੇਰੀ nour ਐਡੀ ਬੁਰੀ ਲਗਦੀ ਸਾਨੂੰ ਬੇਕਾਰ ਜੀ ਨਾ ਸ਼ਕਲ ਨਾ ਐਕਟਿੰਗ ਨਾ ਬੋਲਣ ਦਾ ਪਤਾ। ਗੰਦ ਹੈ ਗੰਦ ਇਸਨੇ ਸੰਦੀਪ ਨੂੰ ਧੋਖਾ ਦਿੱਤਾ। ਏਥੇ ਰਹੋ ਗਈ ਜਿੱਥੇ ਹੁਣ ਹੈ
@sahibsingh976
@sahibsingh976 Год назад
Bhain ena hankar changa ni. Bande nu diggan lge der ni lgdi. Thode ki halat c oh sb nu pta c bt ajj sb kuj mil gya sandeep di vja nal or tu hankar gai ene ch e
@sahibsingh976
@sahibsingh976 Год назад
Thoda pehla interview v asi dekheya c us din ch or ajj interview ch bht frk hai bahut hankar aa gya tere ch
@SUKHYOUTUBER
@SUKHYOUTUBER Год назад
ਵੀਰੋ ਗਲਤ ਗੱਲ ਆ Hun sada channel chale ta interview karwade Ho /Sandeep Sahia / galt tusi karde o veero .Time Di gal a veeri
@therockstar78660
@therockstar78660 Год назад
Tuc sharm kro mata... Oode krke hi noor nu eeni fame milli a sreya pya thoda bilkul... jinne ne thonu roti payea tuc onu madaa bol rye o 😠😠😠😠
@jaswinderkaurandkishankuma8362
ਜਿਹੜੇ ਬੰਦੇ ਨੇ ਰੋਜੀ ਰੋਟੀ ਪਾ ਦਿੱਤਾ ਅੱਜ ਉਹ ਮਾੜਾ ਹੋ ਗਿਆ ਭੈਣ ਮੇਰੀਏ ਸ਼ੁਕਰ ਕਰ ਉਸ ਰੱਬ ਦਾ ਤੇਰਾ ਘਰ ਬਣ ਗਿਆ ਸੰਦੀਪ ਕਰਕੇ ਤੂੰ ਹੰਕਾਰੀ ਗਈ ਹੁਣ ਰੱਬ ਤੋ ਡਰ
@jagdeeshaulakh
@jagdeeshaulakh Год назад
Ryt bro 100%❤
@amanstudioferozepurcity465
@amanstudioferozepurcity465 Год назад
Ekala Sandeep Ki kar lenda o v noor karke hi chaliya cc
@touchitsolutions2921
@touchitsolutions2921 11 месяцев назад
​@@amanstudioferozepurcity465 hun ni banonde vedio noor di..agle ne tan hor nyaneya nal banoni shuru karti noor diyan dekhiyan kite vedio??
@simarsingh2935
@simarsingh2935 5 месяцев назад
Noor ta veer Bacha chota,ohnu ta samaj nahi Paise di,Lalach di. But ohde Maa-Pyo nu sari samaj hai.Sandeep Toor ne ta hot v mehnat kiti te ohda kamm ta oehla v vadh chli janda. Pinda ch lok ik dujje to khush ni hunde,par apa nu v smjhna chahida k apa kisse de magar kio lagde aa. Chlo j Sandeep V Noor kr chalya ta v Fayda ta Noor da v hoea e aa. Oh hor jvaka nal v video bnonda e aa.Noor da Ghar bn gya,paisa aa gya kol. Ohna nalo ta chnga e aa jo kisse da fayda lai k sb aap kha jande aa. Mera mnna k ajj de time vich j koi thoda v dinda oh v bahut aa.
@karangoniana7395
@karangoniana7395 Год назад
ਸੰਦੀਪ ਨੇ ਮਾੜਾ ਤਾਂ ਕੁਛ ਨਹੀਂ ਕੀਤਾ ਪਰ ਤੁਸੀਂ ਸੰਦੀਪ ਨੂੰ ਮਾੜਾ ਕਹਿ ਰਹੇ ਹੋ ਗਲਤ ਗੱਲ ਐ
@karamjeetkaur5868
@karamjeetkaur5868 Год назад
Sandeep 👍good lady galat har gal nal but but Kari jadi ha gar ban gave mind change ho g
@amarkabba
@amarkabba Год назад
ਜਿਆਦਾ ਤੇਜ ਬਣਦੀ ਆ ਇਹ ਜਨਾਨੀ ਯਾਰ ਯਾਰ ਕਹਿ ਕੇ ਤਾ ਗੱਲ ਕਰਦੀ
@gurdevsinghaulakh7810
@gurdevsinghaulakh7810 Год назад
ਫੁੱਕਰੀ
@kakamann1236
@kakamann1236 Год назад
@@gurdevsinghaulakh7810 sahi gal aa hun hwa kardi. aa pehla nag c kacha gar c Sandeep Kar k hi pka gar peya va
@BaljinderSingh-qu8do
@BaljinderSingh-qu8do Год назад
sahi
@amandeepdera3821
@amandeepdera3821 Год назад
ਹੰਕਾਰਿਆ ਸੋ ਮਾਰਿਆ Sandeep good man
@kawalsran7263
@kawalsran7263 Год назад
ਇਹ ਜਨਾਨੀ ਘਰ ਬਣਾ ਕੇ ਹੁਣ ਉਹਨਾਂ ਨੂੰ ਮਾੜਾ ਬੋਲ ਰਹੀ ਆ ਸੰਦੀਪ ਵੀਰੇ ਨੂੰ।
@harbanskaur8146
@harbanskaur8146 Год назад
ਜੀਰੋ ਤੋ ਹੀਰੋ.... ਨੂਰ ਨੂੰ ਬਣਾਉਣ ਲਈ ਸੰਦੀਪ ਨੇ ਬਹੁਤ ਮਿਹਨਤ ਕੀਤੀ ... ਤਦ ਕੋਈ ਸ਼ਿਕਾਇਤ ਨਹੀ ਸੀ ਪਰ ਅਜ ਜਦ ਵਕਤ ਚੰਗਾ ਹੋ ਗਿਆ ਤੇ publicity ਤੇ ਸਭ ਮਿਲ ਗਿਆ, ਤੇ ਉਸ ਲਈ ਮਾੜਾ ਬੋਲਣਾ ਆ ਗਿਆ
@Rinkukhurdvlogs
@Rinkukhurdvlogs Год назад
ਨਾਟਕਬਾਜ ਜਨਾਨਿ
@SanjivKumar-sv2wo
@SanjivKumar-sv2wo Год назад
Asha g tuci bad dimaag lok aw jehde sandip di videos dkehde aw kujh chaj da na dekheyo sandip nu kutta na pushda je oh bacha na hunda ta
@SanjivKumar-sv2wo
@SanjivKumar-sv2wo Год назад
Eh motu jiya loka nu befkoof bna ke khud lakha kma riya main kehnd ashrm auni chaihdi loka nu agla 5000 rs vidoes ch de ke te views raahi lakha kma lainda pehli gal oh eh 5000 v ni dinda sirf 500 dinda huna agle nu keh dinda huna v vidoe ch launga tenu tu mahshoor ho jana chal je de v dita ta apna dimaag lga ke socho agla pagal ta hai ni har video ch paise vandi jave ohnu kujh bachda aw tahi vand da aw ehdiya videos dekhniya band kro motu diya
@gurdevsinghaulakh7810
@gurdevsinghaulakh7810 Год назад
ਹਰਬੰਸ ਕੌਰ ਜੀ ਬਿਲਕੁਲ ਸਹੀ ਕਿਹਾ ਤੁਸੀ
@jagdeeshaulakh
@jagdeeshaulakh Год назад
Ryt 100%❤
@gursewaksingh4395
@gursewaksingh4395 Год назад
ਸੰਦੀਪ ਬਿਨਾਂ ਇਹ ਜਵਾਕ ਕੀ ਕਰ ਲੈਂਦਾ ਮਾਂ ਕਿਵੇਂ ਹੰਕਾਰੀ ਆ ਇਹਦੀਆਂ ਵੀਡੀਓਜ਼ ਲਾਈਕ ਕਰਨੀਆਂ ਬੰਦ ਕਰ ਦੇਣ ਲੋਕ
@kalaalam710
@kalaalam710 Год назад
Ehai ji mada sabad nahi boli da bai
@highmind226
@highmind226 Год назад
ਨੂਰ ਨਾ ਹੋਗੀ, ਸਾਹ ਰੁੱਖ ਖਾਨ ਹੋਗੀ
@satnamkheri2290
@satnamkheri2290 Год назад
ਭੈਣ ਮੇਰੀਏ ਚੱਬਲਾ ਨਾ ਮਾਰ ਅਪਣੇ ਦਿੱਨ ਭੁੱਲ ਗਏ
@ranjitgill7432
@ranjitgill7432 Год назад
ਸੰਦੀਪ ਦੀ ਦੇਣ ਹੈ।ਤੇਰੀ ਕੁੜੀ ਨੂੰ ਤਾ ਬੋਲਣਾ ਵੀ ਨਹੀ ਸੀ ਆਉਦਾ।ਤੇਰਾ ਘਰ ਬਣਾ ਦਿਤਾ।ਮਾਤਾ ਤੈਨੂੰ ਪੈਸਾ ਪਿਆਰਾ ਹੈ।ਸੰਦੀਪ ਦੀ ਮੇਹਨਤ ਨਹੀ ਦਿਸਦਾ।ਗਧੀ ਲੇਡੀ।ਲਾਲਚੀ।
@Rinkukhurdvlogs
@Rinkukhurdvlogs Год назад
ਸਹੀ
@SanjivKumar-sv2wo
@SanjivKumar-sv2wo Год назад
Asha g buss gahr hi salya sandip ne pta kine paise kmaye ae noor de sir to ki gal ikala pa ke dekh lainda sandip vidoes pta lag jana c
@SanjivKumar-sv2wo
@SanjivKumar-sv2wo Год назад
Te sab to jaruri gal tuci bebkoof lok aw eh pad Eh motu jiya loka nu befkoof bna ke khud lakha kma riya main kehnd ashrm auni chaihdi loka nu agla 5000 rs vidoes ch de ke te views raahi lakha kma lainda pehli gal oh eh 5000 v ni dinda sirf 500 dinda huna agle nu keh dinda huna v vidoe ch launga tenu tu mahshoor ho jana chal je de v dita ta apna dimaag lga ke socho agla pagal ta hai ni har video ch paise vandi jave ohnu kujh bachda aw tahi vand da aw ehdiya videos dekhniya band kro motu diya
@haricurry6574
@haricurry6574 Год назад
Sport karni band kardo
@devil.com1070
@devil.com1070 Год назад
@@SanjivKumar-sv2wo tu apna le k aa jana vich run ch gadun banan dFaaa
@sandhusaab624
@sandhusaab624 Год назад
ਕੁੱਲ ਮਿਲਾ ਕੇ,,, ਦੁਨੀਆ ਮਤਲੱਬ ਦੀ
@sukhjass1833
@sukhjass1833 Год назад
ਸੰਦੀਪ ਠੀਕ ਬੰਦਾ ਵੀਰ ਹੈ ਨੂਰ ਕੇ ਘਰ ਗਲਤ ਸਾਰੇ
@gurjitdhillon9494
@gurjitdhillon9494 Год назад
ਵੱਟ ਤੋਂ ਤਿਲਕ ਕੇ ਨਾ ਡਿੱਗ ਜਾਈ 😂😜🙈🙆
@mankiretsingh7395
@mankiretsingh7395 Год назад
ਸਬ ਕੁਝ ਉਹਨਾ ਦੇ ਕਰਕੇ ਹੀ ਬਣਾ ਲਿਆ ਹੁਣ ਹਕਾਰ ਹੋ ਗਿਆ ਤੈਨੂੰ ਹਕਾਰ ਟੁੱਟਣ ਲਾਗਿਆ ਪਤਾ ਨਹੀ ਲੱਗਣਾ ਸਇਦ ਸੰਦੀਪ ਵੀਰ ਕਰਕੇ ਕੁਝ ਬਣ ਜਾਦੀ ਕੁਝ ਤੁਹਾਡੀ ਲੜਕੀ😏😏
@truckmakhma20
@truckmakhma20 Год назад
ਅਨਪੜ੍ਹ ਜ਼ਨਾਨੀ ਬਕਵਾਸ ਕਰੀ ਜਾਂਦੀ ਤੈਨੂੰ ਧੰਨਵਾਦ ਕਰਨਾ ਚਾਹੀਦਾ ਜਿਸ ਬੰਦੇ ਰੋਟੀ ਪਾਤਾ ਉਸਨੂੰ ਮਾੜਾ ਕਹੀ ਜਾਂਦੀ ਬਹੁਤ ਚਲਾਕ ਆ ਇਹ ਹੁਣ ਆਪਣੇ ਆਪ ਨੂੰ ਨੂਰ ਦੀ ਡਰਕਿਟਰ ਸਮਝਦੀ ਲਾਲਚ ਬੂਰਾ ਹੁੰਦਾ
@vickyrandhawa8321
@vickyrandhawa8321 11 месяцев назад
Choodi hankar gi
@h.s.dhaliwal1826
@h.s.dhaliwal1826 Год назад
ਪੈਸੈ ਇੱਕਠੇ। ਹੋ ਗਿਆ। ਹੁਣ ਘਰੇ ਬੈਠੋ
@darshansingh2024
@darshansingh2024 Год назад
Very nice Sandeep ver g🙏🙏
@manjitkhehra8783
@manjitkhehra8783 Год назад
ਵੀਰ ਜੀ ਅੌਰਤ ਦਾ ਹੰਕਾਰੀ ਗੲੀ ਹੈ। ਹੁਣ ਮੋਟਾ ਮੋਟਾ ਬੋਲ ਰਹੀ ਹੈ। ਬਾਕੀ ਤੁਸੀਂ ਉਹਨਾਂ ਦੀ ਇੰਟਰਵਿਊ ਲੳੁ। ਸਨਦੀਪ ਸਿੰਘ ਬਾਈ ਦੀ।
@Rinkukhurdvlogs
@Rinkukhurdvlogs Год назад
ਫੁੱਕਰਿ ਜਨਾਨੀ
@SanjivKumar-sv2wo
@SanjivKumar-sv2wo Год назад
Asha g tu pakka mote diya video dkehda huna bad dimaga je ena dimaag hunda ta mote diya vidos na dekhda tuhanu bekoof bna bna agla lakha kma riya
@SanjivKumar-sv2wo
@SanjivKumar-sv2wo Год назад
Eh motu jiya loka nu befkoof bna ke khud lakha kma riya main kehnd ashrm auni chaihdi loka nu agla 5000 rs vidoes ch de ke te views raahi lakha kma lainda pehli gal oh eh 5000 v ni dinda sirf 500 dinda huna agle nu keh dinda huna v vidoe ch launga tenu tu mahshoor ho jana chal je de v dita ta apna dimaag lga ke socho agla pagal ta hai ni har video ch paise vandi jave ohnu kujh bachda aw tahi vand da aw ehdiya videos dekhniya band kro motu diya
@jotkaur2597
@jotkaur2597 Год назад
Shi gal aw ji ego aw es wich sandeep veer di den aw
@Dhillonjatt13
@Dhillonjatt13 Год назад
Motte Nu Motte E Kaha kujh glt thora bolya Ave kise nu madda kehan toh phla os di aukaat dekhlo Noor krke hit hoya c Motte Aj jo kujh v hai motta Noor Krke hai Va
@RavinderKaur-vv1ji
@RavinderKaur-vv1ji Год назад
ਸੰਦੀਪ ਮਿਹਨਤ ਬਹੁਤ ਕਰਵਾਉਂਦਾ ਸੀ ਹੁਣ ਤੁਸੀਂ ਵੀ ਕਰਾ ਕੇ ਦੇਖੋ ਦੂਜੀ ਗੱਲ ਇਹ ਹੈ ਇਕ ਟੀਮ ਦੇ ਸਿਰ ਤੇ ਹੁੰਦਾ ਹੈ ਉਹਨਾਂ ਦੀ ਟੀਮ ਟੁੱਟ ਚੁੱਕੀ ਹੈ
@shangarasingh4237
@shangarasingh4237 Год назад
Noor di mother di bahot badi galti sandeep bai bahut nek or emandari insan hai
@sajidkkhan1043
@sajidkkhan1043 Год назад
Sandeep Bai krke hi Aaj tuc famous ho
@SonuSingh-jo3gc
@SonuSingh-jo3gc Год назад
ਮੈਂ ਕਹਿੰਦੀ ਹਾਂ ਤੇਰੀ ਨੂਰ ਸਦੀਪ ਤੇ ਸਹਿਜ ਦਾ ਭਾਪਾ ਨਾਲ ਹੀ ਤੱਕਰੀ ਹੋਈ ਅੱਜ ਤੂੰ ਬਹੁਤ ਬੋਲ ਦੀ ਹੈ ਅਗਰ ਸੰਦੀਪ ਮੇਹਨਤ ਕਰਦਾ ਤਾਂ ਅੱਜ ਨੁਰ ਕੁਝ ਵੀ ਨਹੀਂ ਕਰ ਸਕਦੀ ਹੁਣ ਤੂੰ ਮਿੱਟੀ ਵਿੱਚੋ ਨਿਕਲ ਕੇ ਫਰਸ ਤੇ ਗਂਈ ਕਿੱਨਾ ਮੁੰਹ ਫਾੜ ਕੇ ਗੱਲ ਕਰਦੀ ਹੈ ਕੁਝ ਤੋਂ ਸੱਦੀਪ ਹੁਣ ਦੀ ਇੱਜ਼ਤ ਕਰ 🙏👎👎
@gurdevsinghaulakh7810
@gurdevsinghaulakh7810 Год назад
ਬਿਲਕੁਲ ਸਹੀ👌
@sidhuarmy3180
@sidhuarmy3180 Год назад
Sandeep de karke hi ghar ban gea Sandeep love you bro ❤❤❤❤❤
@gurdevsinghaulakh7810
@gurdevsinghaulakh7810 Год назад
ਫੁੱਕਰੀ
@jassghali4565
@jassghali4565 Год назад
Sandeep bhai good banda
@King_jatt_855
@King_jatt_855 Год назад
ਕਰਲੋ ਭਲਾ / ਸੰਦੀਪ ਸਹੀ ਆ / ਅਗਲੇ ਦੀ ਮਿਹਨਤ ਆ ਸਾਰੀ
@Rajpura_fitness
@Rajpura_fitness Год назад
Koi kise nu nahin bana da oh Parmatma hi bana da Sandeep te noor fmly dono apni apni jaga sahi ne
@jaspalsinghsingh1577
@jaspalsinghsingh1577 Год назад
Sandeep good banda
@bzbsbdgsgsgsg4020
@bzbsbdgsgsgsg4020 Год назад
ਅੱਜ ਵੀ ਹੋਕਾਰ ਐ ਹੁਣ ਪੈਸਾਂ ਬੋਲਦਾ ਪਹਿਲਾਂ ਟਾਇਮ ਜਾਦ ਕਰ
@user-xy8rk6gb6w
@user-xy8rk6gb6w 7 месяцев назад
VOTE FOR SANDEEP...❤❤❤
@hkaur9379
@hkaur9379 Год назад
ਹੰਕਾਰੀ ਲੇਡੀ ਆ।। ਭੁਲ ਗਈ ਸਾਰਾ ਕੁਝ।। ਝੁਗੀ ਵਿਚ ਰਹਿੰਦੀ ਸੀ।। ਹੁਣ ਇੰਗਲਿਸ਼ ਬੋਲਣ ਲਗ ਗਈ।
@beantkaur7657
@beantkaur7657 Год назад
ਪਹਿਲਾਂ ਉਹ ਚੰਗਾ ਸੀ ਜਦੋਂ ਉਹ ਨੇ ਥੋਨੂੰ ਰੋਟੀ ਪਾਇਆ ਹੁਣ ਮਾੜਾ ਹੋਗਿਆ ਸਾਰੀ ਮਿਹਨਤ ਤਾਂ ਉਹ ਹੀ ਕਰਦਾ ਸੀ ਨੂਰ ਨੂੰ ਕੀ ਅਕਲ ਐ ਕੋਈ ਵੀ ਇਨਸਾਨ ਜਿਹੜੇ ਨੇ ਜਿੰਦਗੀ ਵਿੱਚ ਕੋਈ ਗੁਣ ਕਰਿਆ ਹੋਵੇ ਉਨ੍ਹਾਂ ਨੂੰ ਭੁਲਾਉਣਾ ਨਹੀ ਚਾਹੀਦਾ ਠੀਕ ਆ ਪਾਗਲ ਲੇਡੀ
@indirad1876
@indirad1876 Год назад
This woman is very proud. Noor came in limelight due to Sandeep. This is cheating to Sandeep. Noor and Sandeep should talk together for financial thing. Noor should receive fair amount of money.
@rinkuram3644
@rinkuram3644 Год назад
Wow nice 👍🙂
@gurmeetkaurkaur8790
@gurmeetkaurkaur8790 Год назад
Sandeep is great 👍
@sukhichahal3448
@sukhichahal3448 Год назад
Sandeep👌👌
@Rinkukhurdvlogs
@Rinkukhurdvlogs Год назад
ਬਹੁਤ ਗੰਦ ਪਾਏਆ ਸੀ ਇੱਸ ਜਵਾਕ ਨੇ
@rajwantkaur2937
@rajwantkaur2937 Год назад
Sandeep veer karke he tuce taraki keeti.
@GurjitSingh-tb1lm
@GurjitSingh-tb1lm Год назад
ਨਾਲ ਸਰਕਾਰੀ ਨੌਕਰੀ ਮਿਲੀ ਸੀ ਨੂਰ ਦੇ ਡੈਡੀ ਨੂੰ ਪੁਲਿਸ ਮਹਿਕਮੇ ਚ
@Simmi658
@Simmi658 Год назад
Sandeep diya vd Zada vadia lagdia..
@mannagra9825
@mannagra9825 Год назад
ਛੋਟਾ ਭਾਂਡਾ ਛੇਤੀ ਉੱਬਲ ਗਿਆ
@honeykang990
@honeykang990 Год назад
Paise krk ta Tusi Sandeep naalo alag hoye o …..Noor kehra koi celebrity aa Jo tuhanu adhe paise dwe ….. jine denda c o tuhanu raas ni aye
@preetsahota3589
@preetsahota3589 Год назад
Kehndi sanu paise nal ni matlab je paise nal matlab ni fer sandeep ton alag account kyon bnaya noor da Dramebaz kini eh
@gurdevsinghaulakh7810
@gurdevsinghaulakh7810 Год назад
Right ਪੈਸੇ ਦਾ ਤਾਂ ਸਾਰਾ ਪੁਆੜਾ ਹੈ ਔਰਤ ਦਾ ਦਿਮਾਗ ਖਰਾਬ ਹੋ ਗਿਆ ਹੈ ਇਹ ਲੋਕ ਔਕਾਤ ਭੁੱਲ ਜਾਂਦੇ ਨੇ ,
@vdhillon4382
@vdhillon4382 Год назад
ਕਿੱਡਾ ਇਹਦਾ ਦਿਮਾਗ ਹਿਲਿਆ, ਜਦੋਂ ਸਬ ਕੁਝ ਬਣ ਗਿਆ ਹੁਣ ਹੰਕਾਰ ਆ ਗਿਆ. ਅਸਲ ਵਿੱਚ ਏਹਨਾਂ ਨੂੰ ਇਹ ਹੋਗਿਆ ਕੀ ਨੂਰ ਕਰਕੇ ਹੀ ਵੀਡੀਓ ਚਲਦੀਆਂ ਹਨ. ਹੁਣ ਆਵਦੀਆਂ ਚਲਾ ਲੋ ਤੁਸੀਂ, ਗੁਰੂ ਗੁਰੂ ਹੀ ਹੁੰਦਾ ਬੀਬੀ.ਇਹ ਸਾਰੇ ਬੰਦਿਆਂ ਦੀ ਟੀਮ ਵਰਕ ਹੁੰਦਾ, ਹੁਣ ਨਾਂ ਏਹਨਾਂ ਨੂੰ ਕੋਈ ਪੁੱਛਦਾ ਨਾਂ ਮੋਟੇ ਹੁਣਾ ਨੂੰ.
@gurdevsinghaulakh7810
@gurdevsinghaulakh7810 Год назад
ਆਪਣੇ ਪਹਿਲੇ ਤੇ ਹੁਣ ਦੇ ਹਾਲਾਤ ਨਹੀ ਦੇਖਦੀ ਇਹ ਔਰਤ, ਪੈਸੇ ਦਾ ਲਾਲਚ ਬੋਲਦਾ । ਸੰਦੀਪ ਤੇ ਮੋਟੇ ਦੇ ਸਿਰ ਨੂੰ ਅਸੀਸਾਂ ਦਿਓ
@vdhillon4382
@vdhillon4382 Год назад
@@gurdevsinghaulakh7810 sorry veer par aukaat ni parkhidi kisedi, ha jo gall sahi aa oh kaho. Ajj je kite aa teem ikathe hunde ehna ne kite hona si.
@rajatsinghrajput1860
@rajatsinghrajput1860 Год назад
ਸੰਦੀਪ ਬਹੁਤ ਵਧੀਆ ਬੰਦਾ ਰੱਬ ਉਸ ਦੇ ਦੁਸਮਣਾ ਨੂੰ ਦੂਰ ਰੱਖੇ
@honeykang990
@honeykang990 Год назад
Shuru ch hi a kr ditta agge tuhanu koi km de dau kdde v ni
@birankaur8332
@birankaur8332 Год назад
Sandeep di mehnat da fal ha
@kuldeepkaur1802
@kuldeepkaur1802 Год назад
😍 sandeep verra
@sahilpreetsingh1023
@sahilpreetsingh1023 Год назад
ਪਹਿਲਾਂ ਪੰਜਾਬੀ ਵੀ ਨਹੀਂ ਆਉਂਦੀ ਸੀ
@bhindatoor554
@bhindatoor554 Год назад
ਚੰਗੀ ਗੱਲ ਨੀ ਤੁਹਾਡੇ ਲਈ ਇਹ ਆਪਣੀ ਕੁੜੀ noor ਦੀ ਜ਼ਿੰਦਗੀ ਤਾ ਦੇਖੋ ਬਾਕੀ ਆਪਣੀ ਧੀ ਨਾਲ ਤਾ ਸਹੀ ਚਲੋ.
@dsmultanilivetv1786
@dsmultanilivetv1786 10 месяцев назад
ਨਾ ਬਿਬਾਂ ਹੁਣ ਐਦਾਂ ਨੀ ਕਰੀ ਦਾ , ਸੰਦੀਪ ਨੇ ਹੀ ਨੂਰ ਨੂੰ ਰੋਟੀ ਲਾਤੀ ਹੁਣ ਸੰਦੀਪ ਨੂੰ ਹੀ ਗਲਤ ਦੱਸੀ ਜਾਂਦੇ ਓ
@honeykang990
@honeykang990 Год назад
Sandeep ❤❤
@salokmahalla9
@salokmahalla9 Год назад
Sari duniya nu ptta va g
@gurkiratsandhu413
@gurkiratsandhu413 Год назад
ਏਦੇ ਪਾਪਾ ਏਦੇ ਪਾਪਾ ਏਦੇ ਪਾਪਾ ਏਦੇ ਪਾਪਾ ਏਦੇ ਪਾਪਾ ਏਦੇ ਪਾਪਾ
@sukhkaur3808
@sukhkaur3808 11 месяцев назад
Noor nu kisne janna c sandeep bro ne he noor bachi nu agge lai k aanda usne kini mehnt krke chote jihe bche nu agge lai anda ta ghr bn giya but kina zehr bhriya isde dil vich..shukrana krn di tha
@yosoysandhupreet
@yosoysandhupreet Год назад
Jaldi. Ghra. Bhar. Gya. ❤❤❤❤
@KinderZee
@KinderZee Год назад
ਫ਼ਿਲਮਾਂ ਵੀ ਐਕਟਰ ਦੇ ਸਿਰ ਤੇ ਚਲਦੀ ਆ ਪਰ ਫੇਰ ਵੀ ਓਨੂੰ ਫੀਸ ਦਿੱਤੀ ਜਾਂਦੀ ਹੈ ਪ੍ਰੋਡਕਸ਼ਨ ਹਾਊਸ ਅਦ ਥੋੜੀ ਦੇ ਦਿੰਦੇ ਆ!
@SBrar
@SBrar Год назад
9:55 jehda banda 60000 nasl pyar na kro ga . Bache nl ni 60000 nal pyar wah ji wah😅
@jagjeetkaur9114
@jagjeetkaur9114 Год назад
2019
@bhuragill3233
@bhuragill3233 Год назад
What ਕੀ ਗੱਲ ਆ ਇੰਨੀ ਅੰਗਰੇਜ਼ੀ ਸਾਨੂੰ ਸਮਝ ਨੀ ਆਉਂਦੀ
@withoutfear
@withoutfear Год назад
Sandeep bai ne mehnat keeti sari eh bina Gall to malak ban gy lok bht jaldi picha bhull jande
@heenakalyan3695
@heenakalyan3695 Год назад
Sandeep karke noor famous aah. Shukar karo sandeep daa
@satnamkaur9618
@satnamkaur9618 Год назад
ok
@jodha4718
@jodha4718 Год назад
Paisa v kise kise nu hajam hunda aw😢
@gurpink1260
@gurpink1260 Год назад
No, never, Sandeep Bha ji is tarah bilkul nhi kar sakde...
@gurimangat5956
@gurimangat5956 Год назад
Kaljug ji nissani aa eh sachi hi kehnde ne apne guru jisda vi koi changa kro ohda har koi mada socho kde kadar ni ponda us bande di waheguru ji mehr karo
@deepkaur1811
@deepkaur1811 Год назад
Sandeep verra bina Noor tu bhut vdia vedio bnanda nale jis de sirr te social media te ayi Noor ohna da ehsaan ni bhulna chaida
@gursahibsingh9583
@gursahibsingh9583 Год назад
Lallche janani ha asda husband ta gal ni karda
@ranbirkaur6829
@ranbirkaur6829 Год назад
sandeep is Right 🙏🌹
@NareshKumar-je3vy
@NareshKumar-je3vy Год назад
Sandeep Bhai da shukar Karo ona karke tusi aaj is mukaam te ho
@gurmailsidhu2749
@gurmailsidhu2749 Год назад
Veer g sandeep da pakh vi lena g
@satveerGurmant
@satveerGurmant Год назад
Bout krta ohne tuhada,,,, hun free ch kyu ਪ੍ਰਮੋਸ਼ਨ ਕਰੇ ਥੋਡੀ 😢😢😢😢
@komalpreetkaur1472
@komalpreetkaur1472 Год назад
Sandeep nice veer
@lakhwindermann
@lakhwindermann Год назад
Noor very nice
@komalpreetkaur1472
@komalpreetkaur1472 Год назад
Sandeep bai Sai a g
@jasskang1391
@jasskang1391 Год назад
Mil jul k e video bnao... Q k dona di chemistry vadhiya a
@vikasthakur3499
@vikasthakur3499 Год назад
Kmal aa nurr di maa da ajj sb kush mill gya ta mtlb kdd ke pase hogi mtlb di jnani
@GurjantSingh-qh2vm
@GurjantSingh-qh2vm Год назад
Sanderp Dil da saaf banda
@parassingh8227
@parassingh8227 Год назад
Sandeep jekr ikkala v video banavega asi pasand karange Sandeep veer di mihanat c
@gurmeet3684
@gurmeet3684 Год назад
Es vich hun hankar aa giya o time bhul gyi noor nu sandeep ne hi etho tak lee k giya
@thejusticesingh0079
@thejusticesingh0079 Год назад
#BoycottNoor
@harike996
@harike996 Год назад
ਸੰਦੀਪ ਸਹੀ ਹੈ
@hardyalsingh8407
@hardyalsingh8407 Год назад
Sandeep ne taa noor nu kamyaab kita , par jado kamyabi mil gayi taa noor di mata da ta hankaar hi bahot wad gaya .
@kaursingh5384
@kaursingh5384 Год назад
Noor sandeep kirke crri as raj janabi glad krdi
@gursahibsingh9583
@gursahibsingh9583 Год назад
Veer GE Sandeep nal intrvew kro
@damansaini7803
@damansaini7803 Год назад
Bas paise aa gya . hanqr .
@SG-pl4dl
@SG-pl4dl Год назад
💰 matters
@gang99992
@gang99992 Год назад
22 ji tusi noor da channel discription Ch paa dena c
@dealwithattwaddi5422
@dealwithattwaddi5422 Год назад
Sandeep toor is 💯 Right
@bsingh1310
@bsingh1310 Год назад
ਵੈਰੀ ਨਾਈਸ ਨੂਰ
@hindistories7079
@hindistories7079 Год назад
Patarkar nu hor koi kam nahi 👎👎
@virksardarni7711
@virksardarni7711 Год назад
Thoda ghr bnn gya time bdl gya prrr insaniyat v rakho public cha bhen ji
@gskaler870
@gskaler870 Год назад
Sandeep 👌🏻👌🏻👌🏻👌🏻
@mandeepsingh-rw7lo
@mandeepsingh-rw7lo Год назад
pls work with each other not against one another
@garykrish7116
@garykrish7116 Год назад
Sandeep bnda shi h.....Noor ke ghr valo ko lalach ho pse ka jayeda .....sb kuch saaf pta chl gya iski battion se ......Sandeep ne bnaya Noor ko ......madam glt bol ri hai ...Sharm kro dono sth kam krne valo ke bich main Noor ke ghr valo ne ldayi dlva di.....
@palminderquinten1778
@palminderquinten1778 Год назад
Babe da sukar karo nal Sandeep da kise karke ethe karke pahuche ho
@hardeepkaur6949
@hardeepkaur6949 Год назад
Galt gal a hun teri noor mashoor ho gy tanu vi chaj a gya ki ikali paise khaungy bechare nu tohmta lai jandi😡😡😡😡😡😡
@hansmukh6071
@hansmukh6071 Год назад
Gal pese di nhi Sandeep karke tusi sokhe hoye ho rab bande rahi karda h
@HarpreetSingh-gt3zu
@HarpreetSingh-gt3zu Год назад
Ghar bn gya hun hankaar ho gya
Далее
🛑 до конца!
00:12
Просмотров 68 тыс.
▼КОРОЛЬ СОЖРАЛ ВСЕХ 👑🍗
29:48
Просмотров 445 тыс.
🛑 до конца!
00:12
Просмотров 68 тыс.