Тёмный

Nusrat Fateh Ali Khan ਦੇ ਡੱਬੇ ‘ਚ ਬੰਦ ਗਾਣੇ ਅਚਾਨਕ ਕਿਵੇਂ ਲੱਭੇ | 𝐁𝐁𝐂 𝐏𝐔𝐍𝐉𝐀𝐁𝐈 

BBC News Punjabi
Подписаться 592 тыс.
Просмотров 14 тыс.
50% 1

ਪਾਕਿਸਤਾਨ ਅਤੇ ਭਾਰਤ ਸਣੇ ਪੂਰੀ ਦੁਨੀਆਂ ਵਿੱਚ ਮਕਬੂਲ ਗਾਇਕ ਅਤੇ ਕੱਵਾਲ ਨੁਸਰਤ ਫ਼ਤਿਹ ਅਲੀ ਖ਼ਾਨ ਦੀ 90 ਦੇ ਦਹਾਕੇ ਦੀ ਇੱਕ ਐਲਬਮ ਉਨ੍ਹਾਂ ਦੀ ਮੌਤ ਤੋਂ 27 ਸਾਲ ਬਾਅਦ ਰਿਲੀਜ਼ ਕੀਤੀ ਗਈ|ਇਹ ਐਲਬਮ ਲੰਡਨ ਦੇ ਇੱਕ ਸਟੂਡੀਓ ਦੇ ਕਿਸੇ ਸਟੋਰ ਰੂਮ ਵਿੱਚ 34 ਸਾਲ ਪਹਿਲਾਂ ਰੱਖੀ ਗਈ ਸੀ, ਜਿਸ ਨੂੰ ਰੀਅਲ ਵਰਲਡ ਰਿਕਾਰਡਜ਼ ਨੇ 'ਚੇਨ ਆਫ਼ ਲਾਈਟ' ਦਾ ਨਾਮ ਦਿੱਤਾ ਹੈ।
ਇਸ ਐਲਬਮ ਦੇ ਦੁਬਾਰਾ ਮਿਲਣ ਦੀ ਕਹਾਣੀ ਬਹੁਤ ਰੋਚਕ ਹੈ ।
ਵੀਡੀਓ:ਅਹਿਸਾਨ ਮਹਿਮੂਦ
#nusratfatehalikhan #music
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

20 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 66   
@HarpreetSingh-ux1ex
@HarpreetSingh-ux1ex 18 часов назад
❤ ਨੁਸਰਤ ਫ਼ਤਹਿ ਅਲੀ ਖ਼ਾਨ ਜੀ ਦੁਨੀਆਂ ਦੇ ਮਹਾਨ ਪੰਜਾਬੀ ਗਾਇਕ ਮਾਂ ਬੋਲੀ ਪੰਜਾਬੀ ਨੂੰ ਦੁਨੀਆਂ ਭਰ ਪਹੁਚਾਇਆ 🙏
@manjitsoni9676
@manjitsoni9676 11 часов назад
ਨੁਸਰਤ ਫਤਹਿ ਅਲੀ ਖਾਂ ਜੀ ਸੰਗੀਤ ਜਗਤ ਦਾ ਓਹ ਚਮਕਦਾ ਸਿਤਰਾ ਨੇ ਜਿੰਨਾ ਨੂੰ ਰਹਿਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ।
@Punjabi.Pandit.Secular
@Punjabi.Pandit.Secular 19 часов назад
ਨੁਸਰਤ ਸਾਹਿਬ ਜਦੋੰ ਗਾਂਉਦੇ ਸੀ ਤਾਂ ਲੱਗਦਾ ਸੀ ਕਿ ਕੋਈ ਫਰਿਸ਼ਤਾ ਗਾ ਰਿਹਾ ਏ ਜੰਨਤ ਤੋਂ ।
@jagwinderbhullar8121
@jagwinderbhullar8121 7 часов назад
ਜਲਦੀ ਰਿਲੀਜ਼ ਕਰ ਦਿਓ ਅਸੀਂ ਸੁਣਨਾ ਚਾਹੁੰਦੇ ਹਾਂ ❤❤
@connectwiki9
@connectwiki9 4 часа назад
Release ho chuki hai cain of light k naam sy...
@Sagarthapar3428
@Sagarthapar3428 4 часа назад
ਹੋ ਗਈਆਂ ਰੀਲੀਜ਼ ਯੂ ਟਿਊਬ ਤੇ ਵੀ ਆ ਗਈਆਂ
@zimidareditor
@zimidareditor Час назад
Ki name dseo ​@@Sagarthapar3428
@satwinderpawar9532
@satwinderpawar9532 5 часов назад
ਮੈਂ ਪਿਛਲੇ ਕਈ ਮਹੀਨਿਆਂ ਤੋਂ ਸੋਚ ਰਿਹਾ ਸੀ ਕਿ ਜਦੋਂ ਸਿੱਧੂ ਮੁਸੇਵਾਲੇ ਦੀ ਗੀਤ ਜੋ ਉਸਨੇ ਰਿਕਾਰਡਿੰਗ ਕਰਵਾ ਕੇ ਰੱਖੇ ਹੋਏ ਸੀ ਉਹ ਆ ਸਕਦੇ ਇਵੇਂ ਨੁਸਰਤ ਸਾਹਿਬ ਦੇ ਗੀਤ ਵੀ ਤਾਂ ਆ ਸਕਦੇ।ਮੈਂ ਉਮੀਦ ਪੂਰੀ ਹੋਈ ਮੈਂ ਤਨਦੇਹੀ ਨਾਲ ਉਡੀਕ ਵਿੱਚ ਹਾਂ।
@hadishmohd42385
@hadishmohd42385 24 минуты назад
ਨੁਸਰਤ ਫਤਿਹ ਅਲੀ ਖਾਨ legend ਨੇ ਉਨ੍ਹਾਂ ਦੀ ਅਵਾਜ ਕਦੇ ਨੀ ਮਰ ਸਕਦੀ ਜਦੋ ਕੋਈ ਬੰਦਾ ਓਨਾ ਦੀਆਂ ਕਵਾਲੀਆਂ ਸੁਣ ਲੈਂਦਾ ਤਾਂ ਓਹੋ ਹੋਰ ਹੀ ਦੁਨੀਆ ਵਿੱਚ ਚਲਿਆ ਜਾਂਦਾ ਓਨਾ ਤੇ ਪੀਰ ਪਗੰਬਰਾ ਦੀ ਰਹਿਮਤ ਸੀ ਜੋ ਓਨਾ ਦੇ ਲਫ਼ਜ ਸੀ ਓਹੋ ਸਿੱਧਾ ਦਿਲ ਵਿੱਚ ਜਾਂਦੇ ਨੇ ✍️✍️🙏
@adnanmehmood1462
@adnanmehmood1462 16 часов назад
Assi nusrat sahb nu boht miss krdy ha❤
@Rajrobin-t7h
@Rajrobin-t7h 4 часа назад
❤❤We love you ustad ji❤❤
@IvanRussian007
@IvanRussian007 19 часов назад
Oh my God,,my favourite artist nusrat fateh ali khan Sahib,,i am waiting to listen this
@BilalSanpal
@BilalSanpal 6 часов назад
😢😢😢😢😢😢😢😢❤❤❤❤ Love for Nusrat Fateh Ali Khan ❤❤❤❤❤
@sunny191997
@sunny191997 17 часов назад
Music God "Ustad Nusrat Fateh Ali Khan"
@BangaSandeep
@BangaSandeep 19 часов назад
Wow,, nice ❤❤
@shahidrajpoot786
@shahidrajpoot786 15 часов назад
Ustad Nusrat Fateh Ali Khan❤️ made in Pakistan🇵🇰 welcome back👊🏻
@prabhjeetsingh6305
@prabhjeetsingh6305 17 часов назад
He was a gem
@BaljinderSinghBala
@BaljinderSinghBala 3 часа назад
❤❤❤❤ The Legend Nusrat Fateh Ali Khan ji ❤❤❤❤
@harmitgafil158
@harmitgafil158 10 часов назад
Nusrat Fateh Ali Khan ❤❤❤
@MrFoodcapture
@MrFoodcapture Час назад
Feels like he’s coming back ♥️
@SinghTirath-t2e
@SinghTirath-t2e 18 часов назад
ਯਾਰ ਕਵਾਲੀ ਤਾਂ ਸੁਣਾ ਦਿੰਦੇ ਬਹੁਤ ਸਰਚ ਕੀਤੀ ਨਹੀਂ ਲੱਭਦੀ ਬੋਲ ਬਹੁਤ ਸੋਹਣੇ ਨੁਸਰਤ ਸਾਹਿਬ ਦੇ
@preetkhakh7235
@preetkhakh7235 11 часов назад
22 g spotify te sari album releases hoyi a
@preetkhakh7235
@preetkhakh7235 11 часов назад
album da naam chain of light
@SinghTirath-t2e
@SinghTirath-t2e 8 часов назад
@@preetkhakh7235 thx ji
@mehmisaab1609
@mehmisaab1609 21 час назад
Secure it at any cost ❤❤
@chandumajra7581
@chandumajra7581 16 часов назад
Love you
@gurdeepchahal2378
@gurdeepchahal2378 10 часов назад
ਬਹੁਤ ਵਧੀਆ
@alirajpoot-hh1os
@alirajpoot-hh1os 42 минуты назад
My favourite singer
@lalitKumar-sk4bg
@lalitKumar-sk4bg 18 часов назад
Excellent Excellent Excellent
@munishpal5648
@munishpal5648 16 часов назад
🙏🙏❤️
@HarpreetSingh-sq7xz
@HarpreetSingh-sq7xz 19 часов назад
Great artist 👍
@shubhpreetsingh-ub3kg
@shubhpreetsingh-ub3kg 17 часов назад
❤❤🙏🙏🙇
@surinderpalsingh485
@surinderpalsingh485 8 часов назад
Nusrat Fateh Ali Khan saab Amar rahe❤❤🙏🙏
@gschauhan5884
@gschauhan5884 20 часов назад
@harmansingh9109
@harmansingh9109 2 часа назад
Ustaad saab ❤
@Thailand-natural0899
@Thailand-natural0899 6 часов назад
i ❤❤❤
@sherguraya1997
@sherguraya1997 21 час назад
😢😢😢😢
@balrajsinghlangri6159
@balrajsinghlangri6159 17 часов назад
200 wa like Mera hai bhai
@GurinderSingh-fz8dq
@GurinderSingh-fz8dq 2 часа назад
Excellent ❤
@jassichahal8147
@jassichahal8147 5 часов назад
❤❤❤❤❤🙏🙏🙏🙏
@bestwish7887
@bestwish7887 2 часа назад
Great
@BilalSanpal
@BilalSanpal 6 часов назад
Eh sunan nu kadun melo ga. I am waiting for this. ❤❤❤❤
@farhanyousafzay
@farhanyousafzay 4 часа назад
Chain of light search krein
@kevalkrishan8413
@kevalkrishan8413 8 часов назад
Very good👍👍👍👍👍
@Usamabajjarr
@Usamabajjarr 11 часов назад
Real legend
@dhillon11
@dhillon11 10 часов назад
Khaazana ❤
@zeeshanlaiqat5060
@zeeshanlaiqat5060 11 часов назад
Proud our city Faisalabad ❤
@MunirAhmad-h2b
@MunirAhmad-h2b 10 часов назад
Old Lyalpur
@neerajsethi8359
@neerajsethi8359 9 часов назад
Amazing
@careerontop3941
@careerontop3941 20 часов назад
I have watched this news 10 Times
@Punjabi.Pandit.Secular
@Punjabi.Pandit.Secular 19 часов назад
Then Watch one time more 😂😂😂
@husnainraza234
@husnainraza234 16 часов назад
ru-vid.com/video/%D0%B2%D0%B8%D0%B4%D0%B5%D0%BE-qwlqzRuFWaI.htmlsi=YrgergGeG5dJ6ixo
@JagjotSingh1999
@JagjotSingh1999 5 часов назад
Release krdo fr album
@sandipsinghkhokhar592
@sandipsinghkhokhar592 8 часов назад
Mussewala ਦੇ ਬੰਦ ਡੱਬੇ ਦੇ ਗਾਣੇ ਦੇਖ ਕੇ 😁😁😁
@mukeshkumar-cf3kz
@mukeshkumar-cf3kz 11 часов назад
Eh geet rlease kdo hone g
@Sahib-u4h
@Sahib-u4h 19 часов назад
Khushi da thikana nahi hai
@princeverma1412
@princeverma1412 15 часов назад
Money mil gyi
@sfheer1313
@sfheer1313 5 часов назад
Onj tay nusrat fateh Ali khan buhat acha ganday c leken ohna nu apney singing ch zara vi galtey bardasht nai c hundi har lehaaz naal perfet gaan wastay bara bara kentay 17 kentay rayaaz krday c
@gursewakrandhawa4970
@gursewakrandhawa4970 4 часа назад
NFAk
@robin01m
@robin01m 8 часов назад
This is real gold
@jacksapera73
@jacksapera73 19 часов назад
Jaldi jaldi release kriye ❤❤ can't wait
@husnainraza234
@husnainraza234 16 часов назад
ru-vid.com/video/%D0%B2%D0%B8%D0%B4%D0%B5%D0%BE-qwlqzRuFWaI.htmlsi=YrgergGeG5dJ6ixo
@junaidgujjarjunaidgujjar7006
@junaidgujjarjunaidgujjar7006 15 часов назад
Already release hogy aa
Далее
How to Install and Use an Adjustable TV Arm
00:18
Просмотров 1,1 млн
Running With Bigger And Bigger Lunchlys
00:18
Просмотров 15 млн
OUT OF SYLLABUS | Jaspreet Singh Standup Comedy
8:12
Просмотров 221 тыс.