Тёмный

Off Roading (Official Video) l Khan Bhaini l Guri Nimana | Sam Malhi | New Punjabi Song 2023 

Khan Bhaini
Подписаться 590 тыс.
Просмотров 51 млн
50% 1

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 7 тыс.   
@Khanbhaini09
@Khanbhaini09 11 месяцев назад
Hnji Kiven Lagea Gaana #OffRoading ! Like Zarror Kareo te Comment ch Dseo ! Hor Nve Nve Ganea lyi Subscribe Kro Channel Nu ! #KhanBhaini 💥
@JassaDhillon-kw7pb
@JassaDhillon-kw7pb 11 месяцев назад
Sirraa song a bro ❤️❤️ Att chak rakhi A ❤️❤️ care on bro 🙏🙏
@Golubajwa298
@Golubajwa298 11 месяцев назад
Sir ਕੱਲ ਦਾ ਤੁਹਾਡਾ ਚੈਨਲ ਖੋਲ ਖੋਲ ਕੇ ਦੇਖੀ ਜਾਂਦਾ ਹਾਂ ਵੀਡੀਓ ਦਾ ਇੰਤਜ਼ਾਰ ਸੀ ਬਹੁਤ ਸੋਹਣਾ ਗਾਣਾ ਹੈ ਜੀ ਰੱਬ ਚੜ੍ਹਦੀਕਲਾ ਚ ਰੱਖੇ, love you ji 👍
@SheikhRizyOfficial
@SheikhRizyOfficial 11 месяцев назад
Sirra bro 😊
@jattmakmagillfarmer8313
@jattmakmagillfarmer8313 11 месяцев назад
Bhut Shona song aa bro repeat chalda
@jassdeepsingh5061
@jassdeepsingh5061 11 месяцев назад
Atttttttttt song ❤❤
@karanaujla9005
@karanaujla9005 11 месяцев назад
ਬਹੁਤ ਵਧੀਆ ਲਿਖ਼ਤ ਆ ਖ਼ਾਨ ਭੈਣੀ ਆਲ਼ੇ ਦੀ ਹਰ ਇੱਕ ਗੱਲ ਦਿਲ ਨੂੰ ਛੂਹ ਜਾਂਦੀ ਆ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏
@social_sj7227
@social_sj7227 8 месяцев назад
❤you must love this song ru-vid.com/video/%D0%B2%D0%B8%D0%B4%D0%B5%D0%BE-J6hcXh4mQBI.htmlsi=MotYHxvVTrvyKO5j
@HarpreetSingh-gq7bv
@HarpreetSingh-gq7bv 7 месяцев назад
Vir g likht tezi di aaa
@ਮਾਲਵੇਦਾਜੱਟ-ਗ2ਘ
@ਮਾਲਵੇਦਾਜੱਟ-ਗ2ਘ 11 месяцев назад
ਨਾ ਕਿਸੇ ਨੂੰ ਬਦਨਾਮ ਕੀਤਾ ਨਾ ਕਿਸੇ ਨਾਲ ਕੋੲੀ ਕੋਟਰੋਵਾਸੀ ਹਿੱਕ ਦੇ ਦਮ ਤੇ ਬਣਿਅਾ❤
@jaskaranjassu2010
@jaskaranjassu2010 11 месяцев назад
Bhai subscribe kar do
@jaskaranjassu2010
@jaskaranjassu2010 11 месяцев назад
itz_jaskaran jassu_xs
@anildholiya525
@anildholiya525 11 месяцев назад
Tu sala 19 niya di Kurd kou kusute raa murhi velly de parch muda pind vich Ben kant wala da fen really de caska
@karansharmasharma253
@karansharmasharma253 10 месяцев назад
Hnji bilkul right
@social_sj7227
@social_sj7227 8 месяцев назад
❤you must love this song ru-vid.com/video/%D0%B2%D0%B8%D0%B4%D0%B5%D0%BE-J6hcXh4mQBI.htmlsi=MotYHxvVTrvyKO5j
@JassaJattShorts
@JassaJattShorts 11 месяцев назад
ਵਿਡੀਓ+LYRICS+VOICE=ਤਬਾਹੀ💣🔥
@surjitkamow3643
@surjitkamow3643 Месяц назад
Sahi gall aa veer❤❤❤❤❤❤❤
@ManpreetSingh-id9yl
@ManpreetSingh-id9yl 4 месяца назад
ਰੱਬ ਹੀ ਬਣ ਕੇ ਬਹਿ ਜਾਂਦੇ ਆ ਦਿਲ ਨੂੰ ਲੱਗ ਜਾਣ ਜਿਹੜੇ। ਵਾਹ!
@jattmakmagillfarmer8313
@jattmakmagillfarmer8313 11 месяцев назад
ਕੌਣ ਕੌਣ ਖਾਨ ਭੈਣੀ ਵਾਲੇ ਨੂੰ ਦਿਲੋਂ ਪਿਆਰ ਕਰਦਾ thoko like 👍👍💯💯
@SandeepSama-d5f
@SandeepSama-d5f 11 месяцев назад
❤❤
@kulwindernahar0786
@kulwindernahar0786 11 месяцев назад
❤❤❤❤❤
@goldymalhi3519
@goldymalhi3519 10 месяцев назад
M
@MannuVirdi-zo4vu
@MannuVirdi-zo4vu 6 месяцев назад
My Fah bahhi ala guita vich jajda bara✔❤❤🎵🔥🔥🔥💯💯💯🆕💥💥
@HARJITSINGH-wl8sy
@HARJITSINGH-wl8sy 6 месяцев назад
Bundh de gehraye toh pyar bai nu
@parb37209Gaming
@parb37209Gaming 11 месяцев назад
ਬਾਈ ਤੈਨੂੰ ਵੀ ਐਨੀ ਸਪੋਰਟ ਕਰਦੇ ਹਾਂ ਜਿੰਨੀ ਸਿੱਧੂ ਬਾਈ ਨੂੰ ਕਰਦੇ ਹਾਂ ਤੇਰੇ ਗੀਤ ਵਿਚ ਕੁਝ ਸਿੱਖਣ ਨੂੰ ਹੀ ਮਿਲਦਾ ਹੈ ❤ ਪਿਆਰ ਐ
@BHUPINDER55484
@BHUPINDER55484 11 месяцев назад
✌️
@gurjeetsingh3027
@gurjeetsingh3027 11 месяцев назад
❤❤❤❤❤
@gagandeepsingh9637
@gagandeepsingh9637 11 месяцев назад
Sahi gal pra ehdi likat ch pura dam haiga
@JassLubana-h8d
@JassLubana-h8d 11 месяцев назад
ryt 💯 darling ❤
@harman91626
@harman91626 11 месяцев назад
❤❤
@OfficialJakhuedit
@OfficialJakhuedit 11 месяцев назад
ਸਾਰੇ ਪੰਜਾਬੀ ਗਾਣਿਆਂ ਨੂੰ ਮਾਤ ਪਾ ਰਿਹਾ ਏ ਗਾਣਾ ਬਹੁਤ ਇੰਤਜ਼ਾਰ ਸੀ ਇਸ ਵੀਡੀਓ ਦੀ ❤
@gagandeepsingh9637
@gagandeepsingh9637 11 месяцев назад
Sahi gal bro alag hi feel hunda ,likt badi badi a khan bhaini di
@samihasarker5777
@samihasarker5777 11 месяцев назад
। প্লআ এক্স
@sandeepsingh-cz8xd
@sandeepsingh-cz8xd 11 месяцев назад
baut sohna gaana bai❤❤
@AjadJattDC
@AjadJattDC 11 месяцев назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤z,Excellet music 🎶 song zlyrices
@kiratkotra
@kiratkotra 11 месяцев назад
Asha yr
@SandeepkaurSandeepkaur-g3u
@SandeepkaurSandeepkaur-g3u 6 месяцев назад
ਵੀਰੇ ਦਿਲੋਂ ਪਿਆਰ ਕਰਦੇ ਆ ਤੈਨੂੰ ਗਾਣੇ ਸੁਣ ਕੇ ਦਿਲ ਨੂੰ ਸਕੂਨ ਮਿਲਦਾ ❤❤❤
@KhushkaranGill
@KhushkaranGill 8 месяцев назад
ਬਹੁਤ ਹੀ ਘੈਟ ਗੀਤ ਆ ਦਿਲ ਕਰਦਾ ਸੂਣੀ ਜਾਵਾ ਬਾਈ ਏਦਾ ਗੀਤ ਹੀ ਗਾਉਦੇ ਰਹਿਉ ਰਬ ਖੂਸ ਰਖੇ ਤੂਹਾਨੂ ਹੋਰ ਤਰਕੀ ਬਖਸੇ ❤❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌👌👌👌👍👍👍👍👍👍👍👍👍👍👍👍👍👍👍🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹so.nice song
@rozedecor4888
@rozedecor4888 8 дней назад
Gij humiliations😊
@DeepPrince-p6u
@DeepPrince-p6u 11 месяцев назад
ਕਿਸਮਤ ਮਿੱਤਰਾਂ ਦੀ ਚੰਗੀ ਗੋਰੀਏ..... ਜਿਵੇੰ ਕੋਲੇ ਬੈਠ ਕੇ ਲਿਖਾਈ ਹੋਈ ਆ..... 😍❤️💯👌🏻
@jugrajbal4285
@jugrajbal4285 11 месяцев назад
❤❤❤❤❤
@DeepSimgxh
@DeepSimgxh 11 месяцев назад
❤❤❤❤
@social_sj7227
@social_sj7227 8 месяцев назад
❤you must love this song ru-vid.com/video/%D0%B2%D0%B8%D0%B4%D0%B5%D0%BE-J6hcXh4mQBI.htmlsi=MotYHxvVTrvyKO5j
@kamalxmaan
@kamalxmaan 11 месяцев назад
ਬਹੁਤ ਸੋਹਣਾ ਗਾਣਾ ਬਾਈ ਵਾਹੇਗੁਰੂ ਹੋਰ ਤਰੱਕੀਆਂ ਬਖਸ਼ੇ♥️♥️♥️♥️🙏🏻🙏🏻🙏🏻🙏🏻🙏🏻
@kanwallucky5826
@kanwallucky5826 6 месяцев назад
ਲੋਕੀ ਕਹਿੰਦੇ ਗੀਤ ਨਹੀਂ ਹਲਾਤਾਂ ਦਾ ਬੰਬ ਗਾਇਆ ਖ਼ਾਨ ਨੇ
@jattmakmagillfarmer8313
@jattmakmagillfarmer8313 11 месяцев назад
ਬਰਨਾਲੇ ਵਾਲੇ ਭੈਣੀ ਵਾਲੇ ਨੂੰ ਦਿਲੋਂ ਪਿਆਰ ਕਰਨ ਵਾਲੇ ਹਾਜ਼ਰੀ ਜ਼ਰੂਰ ਲਗਵਾਓ ਜੀ💯💯💯👍
@Lateststories0
@Lateststories0 11 месяцев назад
🎉❤
@sandeepkumar-li7yi
@sandeepkumar-li7yi 11 месяцев назад
100🎉
@gurtejmasih1270
@gurtejmasih1270 11 месяцев назад
Good 👍🏻
@sukhdeepsingh4292
@sukhdeepsingh4292 8 месяцев назад
ਸਿੰਧੂ ਦੇ 295 ਗੀਤ ਤੋਂ ਬਾਅਦ ਸਭ ਤੋਂ ਵਧੀਆਂ ਗੀਤ
@the_hell_man
@the_hell_man 11 месяцев назад
ਬਾਈ ਤੂੰ ਬਹੁਤ ਕਿਮਤੀ ਆ ਸਾਡੇ ਲਈ ਤੇਰੇ ਗਾਣੇ ਆ ਦੀ ਗੱਲ ਬਾਤ ਵੱਖਰੀ ਹੀ ਹੁੰਦੀ ਆ।❤❤love you aa y
@MonuJatav-g9e
@MonuJatav-g9e Месяц назад
Gjgvnjbvh
@MonuJatav-g9e
@MonuJatav-g9e Месяц назад
🎉
@MonuJatav-g9e
@MonuJatav-g9e Месяц назад
Nvbjj
@BhinderSingh-vg4ou
@BhinderSingh-vg4ou 4 месяца назад
ਬਹੁਤ ਸਿਰਾ ਲਿਖਦਾ ਖਾਨ ਭੈਣੀਆਲਾ❤❤❤
@gagan2002
@gagan2002 11 месяцев назад
Thode wrga koi ni likh skda thodi kalm ch ibadat aw bhut hi sohna ❤❤hor ki khiye thode bare no words to praise u👌👌amazing video
@Gamechangers7193
@Gamechangers7193 11 месяцев назад
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ ❤🙏🏻
@jagajagasidhu900
@jagajagasidhu900 11 месяцев назад
ਕਿਥੋ ਜੀ ਤੁਸੀ
@BalwinderSingh-rf1df
@BalwinderSingh-rf1df 11 месяцев назад
​@@jagajagasidhu900ok
@gurmansinghayali1088
@gurmansinghayali1088 7 месяцев назад
Khan bhaini di koi Rees Nahi,Khan bhaini nu pasand Karan wale like Karo 💯💯
@gurmansinghayali1088
@gurmansinghayali1088 7 месяцев назад
😊
@amandeepkaur2291
@amandeepkaur2291 2 месяца назад
Commenting ur own comment 😅
@SukhmanderSingh-s5q
@SukhmanderSingh-s5q 27 дней назад
Sirra ❤
@karmitakaur3390
@karmitakaur3390 11 месяцев назад
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@iqbalsingh-dk9dl
@iqbalsingh-dk9dl 11 месяцев назад
😂😂
@JaswinderSingh-rg6vm
@JaswinderSingh-rg6vm 9 месяцев назад
🥰 koi alfaz nahi Geet Dil nu touch karda.❤
@charanvir_sharma
@charanvir_sharma 11 месяцев назад
ਕਿੱਥੋ ਲਿਖਦਾ ਜਰ ਹਰ ਵਾਰ ਹੀ ਦਿੱਲ ਜਿੱਤ ਜਾਨਾ ❤
@Guri.naju.wala.05
@Guri.naju.wala.05 11 месяцев назад
❤️❤️ਖ਼ਾਨ ਭੈਣੀ ਨੂੰ ਪਿਆਰ ਕਰਨ ਵਾਲੇ 👇
@PatpalSingh-p2t
@PatpalSingh-p2t 6 месяцев назад
Sidhu bhai di feeling aa gyi bhai cho ❤❤❤❤
@penduboy3994
@penduboy3994 11 месяцев назад
ਬੌਤ ਉਡੀਕ ਰੈਂਦੀ ਆ ਬਾਈ ਦੇ ਗਾਣੇ ਦੀ , ਬੌਤ ਗੱਲਾਂ ਲਿਖ ਦਿੰਦਾ ਭੈਣੀ ਆਲ਼ਾ ਇੱਕ ਸੌਂਗ ਚ, love u baai ,। ਬਰਕਤ ਬਖਸ਼ੇ ਬਾਬਾ ਕਲਮ ਨੂੰ....❤❤❤
@RajputSumit99
@RajputSumit99 11 месяцев назад
bhai aapne Jo likha hai iska hindi me translate karne par ajeeb lag raha check karo 🗿💀
@penduboy3994
@penduboy3994 11 месяцев назад
@@RajputSumit99 😇😄 aap English mein transfer krke dekhlo..😇😊😊😇
@RajputSumit99
@RajputSumit99 11 месяцев назад
@@penduboy3994 kaise kru copy karke
@godkumar
@godkumar 11 месяцев назад
Randi a bai translate ho raha hai 😂
@penduboy3994
@penduboy3994 11 месяцев назад
@@RajputSumit99 yes..
@anusahota3209
@anusahota3209 11 месяцев назад
ਦੁੱਖ ਸੁੱਖ ਦੋਵੇਂ ਬਰਾਬਰ ਕੁੜੇ ਬੜੀ ਸਿੰਪਲ ਜੀ ਲਾਈਫ ਪਿੰਡ ਦੀ ❤❤❤❤❤
@vloggerbhi8944
@vloggerbhi8944 11 месяцев назад
ਬਹੁਤ ਸੋਹਣਾ ਗਾਣਾ ਬਾਈ ਮੇਰਾ ਦਿਲ ਨੂੰ ਲੱਗ ਗਿਆ ❤❤❤❤❤❤❤❤
@social_sj7227
@social_sj7227 8 месяцев назад
❤you must love this song ru-vid.com/video/%D0%B2%D0%B8%D0%B4%D0%B5%D0%BE-J6hcXh4mQBI.htmlsi=MotYHxvVTrvyKO5j
@AmritSandhu-cf2uh
@AmritSandhu-cf2uh 2 месяца назад
ਇਹ ਇੱਕੋ ਸੀ ਰਾਜੇ ਦੀ ਧੀ ਨੇ ਰਾਜ ਮਹਿਲ ਛੱਡ ਕੇ ਇਕ ਪਿੰਗਲਾ ਚੁਣਿਆ ਸੀ 😢 ਹੋਰ ਨੀ ਕੋਈ ਹੋ ਸਕਦੀ ❤
@ravinderchhapola1141
@ravinderchhapola1141 11 месяцев назад
ਸੱਚੀ ਸਵਾਦ ਆ ਗਿਆ.. ਗੌਰ ਨਾਲ ਸੁਣ ਮੁੰਡੇ ਨੂੰ.. ਤਿੰਨ ਮਿੰਟ ਚ.. Haqiqat ਦਸ ਗਿਆ ❤️❤️😍😍👍👍
@SikhsJustice
@SikhsJustice 11 месяцев назад
Lyrics for this song are very deep and mind blowing. 90% youtube reactionists wont get them.
@mumairali773
@mumairali773 11 месяцев назад
Can u tell me name of model in this song??
@sameersharma1073
@sameersharma1073 11 месяцев назад
​@@mumairali773 are you taking about the female?
@ssi291
@ssi291 8 месяцев назад
Sidhu reply to karan aujla 4 years ago ru-vid.com/video/%D0%B2%D0%B8%D0%B4%D0%B5%D0%BE-SnxtdeqQbpc.html
@MMAFactoryTeam
@MMAFactoryTeam 6 месяцев назад
Give us translation in English
@HarpreetBambrahOfficial
@HarpreetBambrahOfficial Месяц назад
True 💯
@GaganDeep-pz1ug
@GaganDeep-pz1ug 11 месяцев назад
Killing writing skills 👌with so peaceful voice . incredible talent ...God Gifted .
@vijaypangotra642
@vijaypangotra642 7 месяцев назад
Kya baat hai ustad ji🎉❤
@samanpreet2685
@samanpreet2685 9 месяцев назад
22 ਤੇਰੇ ਗੀਤ ਮੇਰੀ ਲਾਈਫ ਸਟਾਇਲ ਦੇ ਨਾਲ ਬੋਤ ਜਾਦਾ ਮਿਲ ਦੇ ਨੇ ਬਾਕੀ ਤੇਰੀ ਲਿਖਤ ਦਾ ਕੋਈ ਜਵਾਬ ਨਹੀਂ Love you aa 22 Att aa 22 Att Chak k rakh kam nu tere nal aa 22 Jado marji vaj mar di agg thal da ge
@anurag_2233
@anurag_2233 11 месяцев назад
ਬਹੁਤ ਸੋਹਣਾ ਗਾਣਾ ❤ ਬਾਈ ਰੱਬ ਇਸੇ ਤਰ੍ਹਾਂ ਤੇਰੇ ਤੇ ਤੇ ਤੇਰੀ ਕਲਮ ਤੇ ਮੇਹਰ ਬਣਾਈ ਰੱਖੇ❤✨✍️
@jattzimidar0
@jattzimidar0 11 месяцев назад
ਤਕੜਾ ਗਾਣਾ ਲਿਖਿਆ ਬਾਈ ਨੇ 🔥ਬਹੁਤ badia lyrics ਤੇ ਆਵਾਜ਼ ਏ ❤️। ਵਾਹਿਗੁਰੂ ਤਰੱਕੀ ਬਕਸ਼ਿਸ਼ ਕਰਨ 🙏
@x_scotch_tron
@x_scotch_tron Месяц назад
most underrated singer
@endeditss
@endeditss 11 месяцев назад
ਸੁਕਰ ਆ ਵੀਰ ਜੀ ਤੁਸੀਂ ਵੀਡੀਓ ਅਪਲੋਡ ਕੀਤੀ ❤🔥🔥🔥🔥🔥
@SAHTV7
@SAHTV7 11 месяцев назад
Sahi gl a y kl di wait kri jne😂❤
@SunnyBhatti1322
@SunnyBhatti1322 11 месяцев назад
Hm bro prso di kr reha c m ta khan bhaini di jo story'payi hundi c jadi me likh Dida c kado chdo ge Chad do ajj 😂
@officialballisingh4623
@officialballisingh4623 11 месяцев назад
😂😂😂
@anuragthind8215
@anuragthind8215 11 месяцев назад
@@SunnyBhatti1322bai m v lrso di wait jri jnda c
@SunnyBhatti1322
@SunnyBhatti1322 11 месяцев назад
@@anuragthind8215 bro larso di ke prso di 😂
@pammaalamgiriya1713
@pammaalamgiriya1713 11 месяцев назад
ਖਾਨ ਭੈਣੀ ਵਰਗਾ ਕਲਾਕਾਰ ਕੋਈ ਨੀਂ ❤❤❤❤❤ ਦਿਲ ਨੂੰ ਛੂਹ ਜਾਂਦੇ ਨੇ ਸਾਰੇ ਗੀਤ ਕਾਲ ਭੈਣੀ ਸਭ ਤੋਂ ਅਲੱਗ ਲਿਖਦਾ
@NAVDEEP-k4k
@NAVDEEP-k4k 7 месяцев назад
Sidha Mossewala ਕੋਈ ਨੀ ਮੁਕਬਲਾ ਨੀ ਭਰਾ
@ohiparvinder7603
@ohiparvinder7603 9 месяцев назад
ਬਾਈ ਸਲੂਟ ਆ ਤੇਰੀ ਯਾਰੀ ਨੂੰ ,ਹਰ ਗੀਤ ਚ ਹੀ ਤੇਜੀ ਬਾਈ ਦਾ ਨਾਮ ਆਉਂਦਾ ਲਵ ਯੂ ਵੀਰ ❤
@HarpreetSingh-gq7bv
@HarpreetSingh-gq7bv 7 месяцев назад
Vir g likht tezi di aa
@SarbjeetKaur-kz6om
@SarbjeetKaur-kz6om 6 месяцев назад
​@@HarpreetSingh-gq7bvnhi description ch dekho bhaini ne hi likhea
@notoriusbuntyvlogs
@notoriusbuntyvlogs 4 месяца назад
ਨੀ ਜ਼ਿੰਦਗੀ ਨਾਲ ਰਹਿਣਾ ਹੀ ਨਈ ਸ਼ਿਕਵਾ ਕੋਈ ਤੂੰ ਥੋੜੇ ਦਿਨ ਭੈਣੀ ਆਲਾ ਸੁਣ ਕੁੜੀਏ ❤❤❤❤💯💥👍🙏
@JassaDhillon-kw7pb
@JassaDhillon-kw7pb 11 месяцев назад
ਤੇਰੇ ਨੇਕਲੇਸ ਵਿੱਚ ਹੀਰੇ💎ਗੋਰਿਆ ❤️ ਸਾਡੇ ਲਈ ਤਾਂ 👍ਤੇਜੀ ਹੀ ਆ ਤਾਜ🤴 ਸਿਰ ਦਾ ❤️ ਵੈਰੀ ਵੀ ਹੈਰਾਨ ਕਰ ਰੱਖੇ ❤️ਜੱਟ ❤️ਨੇ ❤️ ਜੈਬਾ ਚ ਨੀ ਨਸ਼ਾ ਵਿ ਰੱਖੀ ਦਾ ਅੱਖ ਚ ❤️ Khan bhaini❤ yarra da yaar❤️❤️
@JassaDhillon-kw7pb
@JassaDhillon-kw7pb 11 месяцев назад
Kive lageyaa song like comments kar k daso ❤️❤️
@jeetkaur5493
@jeetkaur5493 9 месяцев назад
ਸੋਹਣਾ ਤੁਹਾਡਾ ਗੀਤ ਵੀਰੇ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਵੀਰੇ ਆ ਵੀਰੇ ਬਹੁਤ ਸੋਹਣਾ ਵੀਰੇ
@social_sj7227
@social_sj7227 8 месяцев назад
❤you must love this song ru-vid.com/video/%D0%B2%D0%B8%D0%B4%D0%B5%D0%BE-J6hcXh4mQBI.htmlsi=MotYHxvVTrvyKO5j
@Maurprince
@Maurprince 11 месяцев назад
ਬਾਈ ਗਾਣਾ ਥੋੜ੍ਹੇ ਸਮੇਂ ਬਾਅਦ ਲਿਖਦਾ ਪਰ ਹਰ ਵਾਰ ਸਿਰਾ ਲਾ ਦਿੰਦਾ,🔥🔥🔥🔥🔥
@MandeepSingh-si6wr
@MandeepSingh-si6wr 5 месяцев назад
ਸਦਾਬਹਾਰ ਗੀਤ ਆ ਵੀਰ ਜੀ ਬਹੁਤ ਵਧੀਆ ਗਾਇਕੀ 👌🏻👌🏻👌🏻👌🏻👌🏻👌🏻
@pargatsinghsingh7613
@pargatsinghsingh7613 10 месяцев назад
Very nyc veer tu te ਅਪਣੇ ਪਿੰਡ ਭੈਣੀ ਦਾ ਨਾਮ ਰੌਸ਼ਨ ਕਰਤਾ..veer ਕਦੋਂ ਆਉਣਾ ਪਿੰਡ...🎉🎉🎉❤❤❤❤❤❤🌹🌹🌹🌹🌹🌹🌹🌹🌹
@KhushveerSingh-ep1gs
@KhushveerSingh-ep1gs 8 месяцев назад
ਯਾਰੀ ਦੀ ਮਿਸਾਲ ਆ ਖ਼ਾਨ ਸਾਬ ❤
@shellyRoojam
@shellyRoojam 11 месяцев назад
ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️ justiceforsidhumoosewala❤❤
@satnamsingh-pd1vi
@satnamsingh-pd1vi 8 месяцев назад
Hi
@virpalkaur9600
@virpalkaur9600 7 месяцев назад
Hi
@gurlalsinghgurlalsingh6604
@gurlalsinghgurlalsingh6604 3 месяца назад
​@@virpalkaur9600❤
@Aman_gurjar163
@Aman_gurjar163 6 месяцев назад
Legend khan bhaini ❤
@Village_lover1
@Village_lover1 11 месяцев назад
His lyrics give goosebumps 😊
@nspunia
@nspunia 11 месяцев назад
Teji is lyricist Not Khan
@Gamble_with_Harshi
@Gamble_with_Harshi 11 месяцев назад
Sahi keha
@judgegaming819
@judgegaming819 10 месяцев назад
​@@nspuniakhan bhaini de lyrics a ih
@callmepiupiu
@callmepiupiu 11 месяцев назад
Bro how can you write such lyrics!! You’re not one in a million, you’re just one in this whole world!!! Bro!!! Legend!!! 😭😭❤️❤️🫰🏻🫰🏻
@nspunia
@nspunia 11 месяцев назад
Teji is lyricist Not Khan
@ਰਾਾਾਾਾਾ
@ਰਾਾਾਾਾਾ 11 месяцев назад
@@nspunia ap likhda teji ni likhda teji Yar a pakka ta name lenda ohda 🤣🤣🤣
@mirpirisportsclubsardharnp851
@mirpirisportsclubsardharnp851 10 месяцев назад
Haha😂 teji ta eda yaar a ta naam lenda 😂 likhda bhaini a ala😂
@ramansandhu3017
@ramansandhu3017 10 месяцев назад
❤❤❤❤
@inderarora9359
@inderarora9359 8 месяцев назад
Bhani val hi writer ha teji best friend ha
@i_am_dynamic
@i_am_dynamic 11 месяцев назад
My fav. Punjabi singer ❤ Lyrics 💯🔥🔥
@mumairali773
@mumairali773 11 месяцев назад
Can u tell me name of model in this song??
@Sunnykumarsunnykumar-wx5wz
@Sunnykumarsunnykumar-wx5wz 4 месяца назад
Sedhu to baad je koi h ta aapna khan bhaini aala😊😊😊
@rickrick444x
@rickrick444x 3 месяца назад
Koi kisi toh vadh nhi koi kisi toh ghaat nhi essi vich ta duniya fassi hoyi hai sab apni apni jageh anokhe hai yes i m fan of sidhu but now i am fan of khan baini wala but uda matlab ehh nhi sidhu veere nu bhul jana utto pehla mai karan da fan aa or oss toh pehla sharry bai da sab apni jageh unique ne koi kisi da mukabla nhi kr sakda na karan waste raab lae k aaya sab nu ek jageh ehh ta bas thwadi te meri soch hai but i respect all of them and love all of them ❤❤❤
@rajkumar-fw5bl
@rajkumar-fw5bl 9 месяцев назад
Eh Bande Di Gaayaki Da Vi Ek Alag Hi Leval Hai Really....Te Os Leval Nu Haale Tak Ta Koi Singer Touch Nahi Kar Sakeya H Te Lagda Vi Ehi Hai Ke Kise To Touch Hona Vi Nahi 👌👌👌👌👌🙏🏻🙏🏻Har Bol Phnjab di Mitt Te Aapde Loka Nal Juddya hunda H
@Blaster2866
@Blaster2866 9 месяцев назад
@AsifAli-k8y2l
@AsifAli-k8y2l 3 месяца назад
Eho❤❤❤❤❤​@@Blaster2866
@RohitKumarbaror
@RohitKumarbaror 11 месяцев назад
Man with 0 haters❤ #khanbhaini
@butasingh7094
@butasingh7094 11 месяцев назад
I Love song bro 👌👌🌹💐💐🌺💐💐💐🌺🌺 ਬਾਬਾ ਤੁਹਾਡੇ ਸਿਰ ਉੱਤੇ ਮਿਹਰ ਭਰਿਆ ਹੱਥ ਸਦਾ ਰੱਖੇ 🥰🥰🥰🥰🥰🥰
@MrAmanIQ
@MrAmanIQ Месяц назад
ਬਾਈ ਮੈ ਨੀ ਸੁਣਿਆ ਅੱਜ ਤੱਕ ਏਨਾ ਵਧੀਆ ਗੀਤ। ਖਾਨ ਭੈਣੀ ਆਲਾ ਸੱਚੀ ਹੀ ਨੀ ਤੁਰਦਾ ਭੀੜ ਚ ⛳
@ravinder_singh_benipal
@ravinder_singh_benipal 11 месяцев назад
Lyrics ✍️ ❤️ ਵਾਹਿਗੁਰੂ ਮੇਹਰ ਰੱਖੇ ਵੀਰ ਤੇ ' 🙏
@BLOOMwithANSA
@BLOOMwithANSA 10 месяцев назад
You won't believe it but I have been listening to this song on Repeat for the last one Week. Entire freaking week! That's how good it is. ❤❤❤ I love you Khan Bhaini love!!!
@Justin-robin-benipal
@Justin-robin-benipal 7 месяцев назад
Am no that’s not because I’ve listened to lovesick by Sidhu moose wala for 3 months
@vikasthakur-nv3tj
@vikasthakur-nv3tj 4 месяца назад
love you too
@BillaAujlaOfficial
@BillaAujlaOfficial 11 месяцев назад
Bahut hi vadia likhat aa bai ✍️💯✔️ Gbu 🤗 waheguru chardikala ch rakhe thanu 🙏❤️🙌
@nspunia
@nspunia 11 месяцев назад
Teji is lyricist Not Khan
@Ukcomedyboy.1
@Ukcomedyboy.1 5 месяцев назад
ਬਾਈ ਚੱਕ ਕੇ ਰੱਖ ਬਹੁਤ ਵਦੀਆ ਗਾਇਆ ਮਿਸ ਜੁ ਸਿੱਧੂ ਮੂਸੇ ਵਾਲਾ 😢legend forever
@Trending0636
@Trending0636 9 месяцев назад
ਜਿੰਨਾ ਲਿਖਾ ਉਨਾ ਘੱਟ ❤❤❤
@GodLightLion
@GodLightLion 11 месяцев назад
ਬਹੁਤ ਵਧੀਆ ਗਾਣਾ ਵੀਰੇ❤
@AnmolSharma-zx6bh
@AnmolSharma-zx6bh 11 месяцев назад
ਰੱਬ ਹੀ ਬਣ ਕੇ ਬਹਿ ਜਾਂਦੇ ਆ,, ਦਿੱਲ ਨੂੰ ਲੱਗ ਜਾਣ ਜਿਹੜੇ।। Eh gl ta puri heart touching likhi a baii tussi ❤️💯
@rupindersidhu2856
@rupindersidhu2856 11 месяцев назад
ਗਾਣਾ ਸੁਣ ਕੇ ਜੋ ਖੁਸ਼ੀ ਮਿਲੀ ਸ਼ਬਦਾਂ ਵਿੱਚ ਕੁਝ ਬਿਆਨ ਨਹੀਂ ਹੁੰਦੀ, ਜਿਉਂਦੇ ਵਸਦੇ ਰਹੋ...
@gurijassal77
@gurijassal77 11 месяцев назад
ਖ਼ਤਰਨਾਕ LYRICS ਬਾਈ ਜੀ 🔥
@navtejkhehra1816
@navtejkhehra1816 11 месяцев назад
Bro is not living in different world,he is creating his own🔥
@BHUPINDER55484
@BHUPINDER55484 11 месяцев назад
@damanmander4649
@damanmander4649 3 дня назад
End ch tn chamkila touch e aa bai🖤❤️✅💯👁️‍🗨️🎯
@MadhuBala-zz9em
@MadhuBala-zz9em 7 месяцев назад
3.30 ਮਿੰਟ ਪੂਰਾ ਗੋਰ ਨਾਲ ਸੁਣਿਆ ਜੀ ਬੁਹਤ ਪਿਆਰਾ ਗੀਤ ਆ 🎉🎉
@pardeep1746
@pardeep1746 2 месяца назад
Gana ta 3.25 tak aa😅
@ravajkhan2037
@ravajkhan2037 11 месяцев назад
Khan bhaini always cant lyrics and voice💫💖
@YashOpinion
@YashOpinion 11 месяцев назад
Don't Need Billboard Chart for Lyrics 🔥🔥
@umaryousaf9864
@umaryousaf9864 11 месяцев назад
Exactly 💯
@punjabijatt5323
@punjabijatt5323 11 месяцев назад
ਬਾਈ ਓਹਦੀ ਆਪਣੀ ਜਗ੍ਹਾ ਸਿੱਧੂ ਮੂਸੇਆਲਾ ਦੀ ਖਾਨ ਭੈਣੀ ਦੀ ਆਪਣੀ😊
@punjabiboy8012
@punjabiboy8012 11 месяцев назад
​@@punjabijatt5323acha veham😂
@RAHULMAHEY4
@RAHULMAHEY4 11 месяцев назад
Karan aujla lyrics are fire and on #5 billboard
@Batth2900
@Batth2900 11 месяцев назад
​@@punjabiboy8012tera
@SukhdeepSandhu-qf6tx
@SukhdeepSandhu-qf6tx 16 дней назад
Bai yarr javin punjabi cultural nal judea hoa gana.dill jit laya yarr dilon support ae ♥️ ❤️
@Champion003
@Champion003 11 месяцев назад
ਸੁਰ + ਸਾਜ = ਖਾਨ ਸਾਬ ✍️❤️
@beimaan_maan12347
@beimaan_maan12347 11 месяцев назад
ਭੀੜ ਵਿਚ ਤੁਰੇ ਹੀ ਨਹੀਂ ਪਹਿਲੇ ਦਿਨ ਤੋਂ , ਤਾਂ ਹੀ ਗੱਡੀ ਕੱਚੇ ਕੱਚੇ ਪਾਈ ਹੋਈ ਹੈ,❤ ਬਹੁਤ ghaint Bai ji love ਯੂ
@yashpal3976
@yashpal3976 11 месяцев назад
ਤੂੰ ਟਾਈਮ ਨਾਲ਼ ਆਲ੍ਹਣੇ ਨੂੰ ਮੂੜ ਘੂਗੀਏ, ਨੀਂ ਉੱਡਿਆ ਸ਼ਿਕਾਰ ਉੱਤੇ ਬਾਜ਼ ਫ਼ਿਰਦਾ। ❤
@bittulehra988
@bittulehra988 11 месяцев назад
😊sachi gal ha y
@gauravbhatia6071
@gauravbhatia6071 6 месяцев назад
ਗੱਲ ਗੋਲ ਨੀ ਕਰੀਦੀ ਮਹਿਫ਼ਿਲਾ ਵਿੱਚ ਨੀ ❤❤❤❤❤❤❤❤❤
@sandeepwadhawan6084
@sandeepwadhawan6084 11 месяцев назад
Lyrics🔥🔥 Composition👌👌 Video💯💯 Khan Bhaini is one of the finest lyricist of Punjabi industry💯💯 No doubt✅ Ahh gaana 100M+ hona chaida yaa💯💯 Ehdan hi kich ke rakho veer and eh ho jaye gaane hor aane chaide yaa future ch🙏🙏 Rabb meher kare🙏🙏
@___terapio
@___terapio 11 месяцев назад
ਤੂੰ ਟਾਈਮ ਨਾਲ਼ ਆਲਣੇ ਨੂੰ ਮੁੜ ਘੁਗੀਏ , ਨਿ ਉੱਡਿਆ ਸ਼ਿਕਾਰ ਉੱਤੇ ਬਾਜ਼ ਫਿਰਦਾ ❤️‍🔥
@goldendream3431
@goldendream3431 7 месяцев назад
100-100 war sun laye geet fer vi dobara suni jaiye Dil krda love you bro 🙏🙏, waheguru ji lambian unran bakhshan g veer g nu
@labubhullar2241
@labubhullar2241 Месяц назад
ਇੱਕੋ ਇੱਕ ਬੰਦਾ ਜਿਹਦਾ ਕਿਸੇ ਨਾਲ ਕੋਈ ਰੌਲਾ ਨਹੀਂ
@singerlyrics-j
@singerlyrics-j 11 месяцев назад
ਕੁੱਝ ਵੱਖਰਾ ਹੀ ਲੈਕੇ ਆਉਂਦਾ ❤ਭੈਣੀ ਆਲਾ ਵੀ 🤟 ਬੰਬ ਗਾਣਾ 💣💣💪 ਖਾਨ ਬਾਈ 😘👌
@dupindersingh0059
@dupindersingh0059 11 месяцев назад
Sirra ❤ ਯਾਰਾ ਦੱਬੀ ਰੱਖ ਖਿੱਚ ਕੇ ਕੰਮ ਪਰਮਾਤਮਾ ਚੜਦੀਕਲਾ ਚ ਰੱਖੇ।
@h2sofficial432
@h2sofficial432 5 месяцев назад
Bhaini bhai ko shubh se zeyadha fame milta he because bhai Jo bhi bolta he that’s real life❤❤
@SeemaKaur-u8v
@SeemaKaur-u8v 11 месяцев назад
ਸਰ ਇੱਕ ਮਿੰਟ ਵੀ ਅੱਖ ਨਹੀਂ ਝਪਕੀ ਜੀ ਬਹੁਤ ਹੀ ਸੋਹਣਾ ਗੀਤ ਆ ਵੈਸੇ ਤੁਹਾਡੇ ਸਾਰੇ ਹੀ ਗੀਤ ਸਿਰਾ ਹੀ ਹੁੰਦੇ ਆ ❤❤❤ congratulations🎉🥳🥳🥳🎉 sir ji
@Zulfqarr_Choudharyy
@Zulfqarr_Choudharyy 11 месяцев назад
RESPECT FOR KHAN BHAINI 📊💓
@Technicallyjaat
@Technicallyjaat 11 месяцев назад
Ni kismat Mitra di changi goriye ❤ Bohot badhiya song ❤️‍🔥
@Jasbirsingh1983-gx9vq
@Jasbirsingh1983-gx9vq 3 дня назад
Siraaaaa bai
@chouhanrecord7232
@chouhanrecord7232 11 месяцев назад
ਬਹੁਤ ਸੋਹਣਾ ਗੀਤ ਬਾਈ 💯 ਤੇਰੇ ਗੀਤ ਸਾਰੇ ਹੀ ਸਿੰਗਰਾ ਤੋਂ ਅੱਡ ਹੀ ਹੁੰਦੇ ਆ💥
@Medicos_World49
@Medicos_World49 11 месяцев назад
Top lyrics from day one❤ Still underrated 😶😶
@Jatt_.on_hunt
@Jatt_.on_hunt 11 месяцев назад
ਹਏ ਕਿਤੇ ਹੋਰ ਕਰ ਲੈਂਦੀ ਨੀ.., ਕਿਉਂ ਤੂੰ ਦਿਲ ਉੱਤੇ ਕੀਤਾ ਸਾਡੇ ਵਾਰ ਨੀ.., ਹਏ ਸੱਟ ਸੌਖੀ ਭਰੀ ਨਹੀਂ ਜਾਨੀ.., ਹਏ ਭਰ ਦੇ ਨੂੰ ਲੱਗ ਜਾਣੇ ਸਾਲ ਨੀ.., ~Sukhharman Sidhu ✌✍️
@gillstutas33
@gillstutas33 11 месяцев назад
❤❤❤
@gillstutas33
@gillstutas33 11 месяцев назад
❤❤❤
@preetkotwala5461
@preetkotwala5461 3 месяца назад
ਬਹੁਤ ਸੋਹਣਾ ਯਾਰਾ ਗਾਣਾ ਹੋਰ ਵੱਡਾ ਕਰਨਾ ਸੀ
@SharadProcha
@SharadProcha 11 месяцев назад
Banger🔥🔥🔥🔥 Bohat vadiya geet bai Likhat te composition bakamaal God bless you all team members ❤️❤️
@pippalsingh9673
@pippalsingh9673 11 месяцев назад
ਬਹੁਤ ਵਧੀਆ ਗਾਣਾ ਬਾਈ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ 🙏🙏
@Bhaibhaivlogs_
@Bhaibhaivlogs_ 9 месяцев назад
ਬਹੁਤ ਹੀ ਸੋਹਣਾ ਗੀਤ ਬਣਾ ਦਿਯਾ ਭਾਈ ਨੇ । ਹਰਿਆਣਾ ਸੇ ਪਿਆਰ ❤❤
@SukhrajSukh-ei2nc
@SukhrajSukh-ei2nc 5 месяцев назад
bai ji tuhanu vi dil to pyar a yaar tusi sade punjabi veera de gaane sunde je sade lyi ahi bhut vaddy gall a love u bro
@Bhaibhaivlogs_
@Bhaibhaivlogs_ 5 месяцев назад
@@SukhrajSukh-ei2nc ਵੱਖਰੇ ਲਗਦੇ ਬਾਈ ਦੇ ਗਾਣੇ 😍
@BA_Thakor
@BA_Thakor Месяц назад
2:39 🌾💪🏻🔥
@Aman_gurjar163
@Aman_gurjar163 11 месяцев назад
Video are next level legend khan bhaini ❤
@factspk373
@factspk373 11 месяцев назад
ਭੈਣੀ ਵਾਲੇ ਸੰਗਰੂਰ ਬਰਨਾਲੇ ਦੀ ਸ਼ਾਨ ❤
@JaspalPal-zk8sg
@JaspalPal-zk8sg 8 месяцев назад
ਇਕ। ਗੰਗਾ ਨਹਾਉਣ ਵਾਲਾ ਦੂਜਾ ਮੁੱਕੇ ਦਾ ਪੁਜਾਰੀ ਸਾਰੀ ਜਿੰਦਗੀ ਨਾ ਟੁੱਟੀ ਦੋਵਾ। ਮਿਤਰਾ ਦੀ ਯਾਰੀ First Time
@jaspalchangal8274
@jaspalchangal8274 5 месяцев назад
ਵੀਰ ਖਾਂਨ ਜੀ ਬਹੁਤ ਹੀ ਜ਼ਿਆਦਾ ਵਧੀਆ ਲਿਖਤ ਤੇ ਜ਼ਿਆਦਾ ਵਧੀਆ ਗਾਇਆ ਮੇਰਾ ਵੀਰ ਸਾਡੇ ਸੰਗਰੂਰ ਜ਼ਿਲ੍ਹੇ ਦਾ ਮਾਣ ਖਾਂਨ ਭੈਣੀ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ਵੀਰ ਜੀ ❤❤❤❤❤❤
@Itz_Sahil_1077
@Itz_Sahil_1077 11 месяцев назад
Lyrics based on Reality 💯
Далее