Тёмный

Open Gun🔫Market in Afghanistan | 1000 ਦੀ AK47 😱 

Flop YouTuber
Подписаться 435 тыс.
Просмотров 454 тыс.
50% 1

Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#afghanistan #afghanistannews #afghanistantravel #flopyoutuber #afghanmarket #gunmarket #afghanistanvlog

Опубликовано:

 

23 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 416   
@FlopYouTuber
@FlopYouTuber Месяц назад
ਪੂਰੇ ਪੰਜਾਬ ਤੱਕ ਪਹੁੰਚ ਦਿਉ🔫
@Aman_Huni
@Aman_Huni Месяц назад
Bro Dry fruit le k aayi mare lai😅
@sanjeevk555
@sanjeevk555 Месяц назад
😮
@balvindersingh3813
@balvindersingh3813 Месяц назад
🎉🎉❤❤❤😂😂😂😂😂😂​@@Aman_Huni
@rozegaming8672
@rozegaming8672 Месяц назад
Then Khalistan will come into existence 😂
@sardargreatsingh3055
@sardargreatsingh3055 Месяц назад
eh v kise time Punjab vich e c pargat bai eh v dsea kro❤
@bhindajand3960
@bhindajand3960 Месяц назад
ਦੁਨੀਆਂ ਘੁੰਮਣਾ ਹਰ ਬੰਦੇ ਵੱਸੋਂ ਬਾਹਰ ਦੀਆਂ ਗੱਲਾਂ ਨੇਂ ਸਾਨੂੰ ਘਰਾਂ ਵਿੱਚ ਬੈਠੀਆਂ ਨੂੰ ਦੁਨੀਆਂ ਦਿਖਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@jassarkaler1537
@jassarkaler1537 Месяц назад
ਬਿਲਕੁਲ ਜੀ
@BhupinderSingh-go8qp
@BhupinderSingh-go8qp 19 дней назад
ਅਗਲਾ ਕਿੰਨਾ ਕੁਝ ਗਲਤ bolea ਕੁਝ ਪਤਾ ਤੁਹਾਨੂੰ
@satpalcsinghh92
@satpalcsinghh92 Месяц назад
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਬਹੁਤ ਵਧੀਆ ਵੀਰ ਜੀ ਤੁਹਾਡੀਆਂ ਵੀਡੀਓ ਹੁੰਦੀਆਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਦਾਂ ਹੀ ਤੁਸੀਂ ਤਰੱਕੀ ਕਰਦੇ ਰਹੋ
@therebel6451
@therebel6451 Месяц назад
ਖਿੱਚੀ ਰੱਖ ਮਿੱਤਰਾਂ ਕੰਮ ਨੂੰ ਸ੍ਰੀਗੰਗਾਨਗਰ ਰਾਜਸਥਾਨ ਤੋਂ❤
@anmolthind5257
@anmolthind5257 Месяц назад
Rj 13 vale asi ve
@harvrindersinghsingh4890
@harvrindersinghsingh4890 Месяц назад
❤❤
@Bareta-lf8ys
@Bareta-lf8ys Месяц назад
ਆਪਣੇ ਪੰਜਾਬ ਵਰਗਾ ਕੋਈ ਹੋਰ ਨੀ ਦੁਨੀਆ ਤੇ ❤❤ love you ਪਰਾ ❤
@Harry2002-z9q
@Harry2002-z9q Месяц назад
😂😂 duniya pre toh pre hegi tu eve emotional na hoyi ja bhot vadiya desh ne punjab india toh
@harpreetharpreetsingh6483
@harpreetharpreetsingh6483 Месяц назад
ਜਿੱਥੇ ਸਾਡੇ ਗੁਰੂ ਦੇ ਪੈਰ ਪਏ ਹੋਣ ,ਓ ਜਗਾ ਦੇ ਬਰਾਬਰ ਕੁਝ ਹੋ ਵੀ ਨਹੀ ਸਕਦਾ ,ਮੈ ਵੀ ਏ ਹੀ ਕਹਿੰਦਾ ਰਹਿਨਾ ਕੇ ਮੇਰੇ ਪੰਜਾਬ ਵਰਗਾ ਸਥਾਨ ਕੋਈ ਨੀ ,ਰੱਬ ਨੂ ਕਹਿੰਦਾ ਕੇ ਜੇ ਚੰਗੇ ਕਰਮ ਹੋਏ ਮੇਰੇ ਤੋ ਇਸ ਜਨਮ ਤਾ ਅਗਲਾ ਜਨਮ ਪੰਜਾਬ ਚ ਹੀ ਹੋਵੇ
@harpreetharpreetsingh6483
@harpreetharpreetsingh6483 Месяц назад
​@@Harry2002-z9qman lene a dunya pare to pare a ,par punjab wargi insan yat mil ju tenu hor jga soch k jvab de vi
@jatt586
@jatt586 24 дня назад
​@@harpreetharpreetsingh6483haryana me jada insaniyat h Punjab se kabhi azma liye
@SukhwinderSingh-wq5ip
@SukhwinderSingh-wq5ip Месяц назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@a.psingh396
@a.psingh396 Месяц назад
ਪਰਗਟ ਸਿੰਘ ਜੀ ਥੋੜ੍ਹਾ ਓਥੇ ਦੇ ਪਿੰਡਾਂ ਦੀ ਲਾਈਫ ਵੀ ਦਿਖਾਓ। ਇਹ ਵੀ ਦੱਸੋ ਕਿ ਅਫ਼ਗ਼ਾਨ ਦੀ ਇਕਿਨੋਮੀ ਕਿਦਾਂ ਚਲਦੀ ਹੈ। ਇਹ ਤਾਂ ਬੜੇ ਸ਼ਹਿਰ ਨੇ ਥੋੜ੍ਹਾ ਰੂਰਲ਼ ਇਲਾਕੇ ਵੱਲ ਵੀ ਜਾਓ। ਇਸ ਦੇਸ਼ ਦੇ ਲੋਕ ਬੜੇ ਦਿਲਦਾਰ ਨੇ।ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬੜਾ ਮਾਣ ਦਿੰਦੇ ਨੇ।
@HarpreetSingh-ux1ex
@HarpreetSingh-ux1ex Месяц назад
ਸਤਿ ਸ੍ਰੀ ਆਕਾਲ ਜਵਾਨਾਂ ਬਹੁਤ ਵਧੀਆ ਵਲੋਗ ਹੈ ਪਹਿਲੀ ਵਾਰ ਇੱਕ ਵੱਖਰੇ ਰੰਗ ਰੂਪ ਦੀ ਮਸਜਿਦ ਦੇਖੀ ਬਹੁਤ ਖੂਬਸੂਰਤ ਹੈ ਆਪਣਾ ਖਿਆਲ ਰੱਖਿਆ ਕਰ ਜ਼ਰੂਰੀ ਹੈ ਸਾਰੇ ਲੋਕ ਚੰਗੇ ਨਹੀਂ ਹੁੰਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@deepkatnoria1841
@deepkatnoria1841 Месяц назад
ਬਹੁਤ ਵਧੀਆ ਖਿੱਚੀ ਚੱਲ ਕੰਮ 👍
@gurvindersinghbawasran3336
@gurvindersinghbawasran3336 Месяц назад
ਜਗਰਾਓਂ ਲੁਧਿਆਣਾ ਵੀਰ ਪਰਗਟ ਸਿੰਘ ਵੀਰ ❤
@user-bz9jr9fz8y
@user-bz9jr9fz8y Месяц назад
Bhot vdia vlog paji, asi bhot lucky a jo asi India 🇮🇳 which rehnde a🙏🙏
@user-xx2gy9ut4z
@user-xx2gy9ut4z Месяц назад
ਪਰਗਟ ਬੇਟਾ ਸਤਿ ਸ੍ਰੀ ਅਕਾਲ, ਵਾਹਿਗੁਰੂ ਮਿਹਰ ਕਰੇ, ਬਹੁਤ ਵਧੀਆ ਵੀਡੀਓ ਅਫਗਾਨਿਸਤਾਨ ਦੇ ਲੋਕ ਕਾਫ਼ੀ ਮਿਲਣ ਸਾਰ ਨੇ, ਮੈਂ ਗੱਜਣ ਸਿੰਘ ਔਲਖ ਅੰਮਿ੍ਤਸਰ
@user-mw3fh5qs3q
@user-mw3fh5qs3q Месяц назад
ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ
@BrijMohan-ob2mj
@BrijMohan-ob2mj Месяц назад
Very nice video,interesting facts about Afghanistan market.🎉
@reshamsingh7609
@reshamsingh7609 Месяц назад
Nice.... Bahut badhiya... God bless you Veer.....
@PBXJaskaran_singh
@PBXJaskaran_singh Месяц назад
GBU VEERA maharaj angsang sahai hon tuhade 😅❤tuc safe apne mom kole aa jao apna khum fir k ❤
@ParamjitSingh-ok8he
@ParamjitSingh-ok8he Месяц назад
ਪਰਗਟ ਸਿੰਘ ਜੀ ਅਫਗਾਨਿਸਤਾਨ ਨੂੰ ਬਹੁਤ ਨੇੜਿਓਂ ਹੋ ਕੇ ਦਿਖਾਇਆ ਹੈ। ਹਰ ਦੇਸ਼ ਲੋਕਾਂ ਦਾ ਆਪਣਾ ਸੁਭਾਅ ਹੈ, ਓਥੋਂ ਦੀ ਸਿਆਸੀ ਸੋਚ ਨਾਲ ਹੀ ਆਮ ਲੋਕਾਂ ਦੀ ਸੋਚ ਜੁੜ ਜਾਂਦੀ ਹੈ। ਇੰਡੀਆ ਵਰਗਾ ਖੁੱਲ੍ਹਾਪਣ ਦੱਖਣ ਏਸ਼ੀਆਈ ਦੇਸ਼ਾਂ ਚ ਘੱਟ ਹੀ ਮਿਲਦਾ ਹੈ।ਅਫਗਾਨਿਸਤਾਨ ਬਦਲਾਅ ਦੇ ਦੌਰ ਚੋਂ ਲੰਘ ਰਿਹਾ ਹੈ। ਏਥੇ ਦੁਰਲੱਭ ਧਾਤਾਂ ਭੰਡਾਰ ਹਨ। ਆਉਣ ਵਾਲੇ ਸਮੇਂ ਚ ਅਫਗਾਨਿਸਤਾਨ ਜਰੂਰ ਤਰੱਕੀ ਕਰੇਗਾ।
@tirathsingh6539
@tirathsingh6539 Месяц назад
ਬਿਲਕੁਲ ਸਹੀ ਜੀ 🎉
@gurvindersinghbawasran3336
@gurvindersinghbawasran3336 Месяц назад
ਪਰਗਟ ਸਿੰਘ ਵੀਰ ਗੁਰਦੁਆਰਾ ਸਾਹਿਬ ਜੀ ਵੀ ਦਿਖਾਓ ਤੇ ਦੱਸੋ ਸਿੱਖ ਸਰਦਾਰ ਕਾਬੁਲ ਵਿਚ ਕਿੰਨੇ ਕੋ ਹਨ ❤️🙏
@DeepSinghzx2wj
@DeepSinghzx2wj Месяц назад
ਬਹੁਤ ਵਧੀਆ 👌👌 ਪੰਜਾਬ ❤ ਅੰਮ੍ਰਿਤਸਰ ❤️🤗
@kingraz29
@kingraz29 Месяц назад
ਬੋਹਤ ਸੋਹਣਾ ਵਲੋਗ ਵੀਰ ਪਰ ਕੌਫੀ ਆਲਾ ਕੱਪ ਤਾ ਸਿੱਟਦੇ ਯਾਰਾ 😂❤️😂
@Sukhmansidhu-mx8ji
@Sukhmansidhu-mx8ji Месяц назад
ਬਹੁਤ ਵਧੀਆ ਵਲੋਗ ਵੀਰ ਜੀ 🎉 ਵੀਰ ਆਪਣਾ ਧਿਆਨ ਵੀ ਰੱਖਣਾ wmk 🙏🙏
@johnpogi7894
@johnpogi7894 Месяц назад
ਤਾਲੀਬਾਨ ਟੂਰਿਸਟ ਦੀ ਹਰ ਵੀਡੀਉ ਤੇ ਪੂਰੀ ਨਿਗ੍ਹਾ ਰੱਖਦੇ ਆ ਗੱਲਬਾਤ ਵੀਰਿਆ ਸਹੀ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰੀਂ
@gursewaksidhu244
@gursewaksidhu244 Месяц назад
ਔਰਤਾਂ ਦੇ ਅਧਿਕਾਰਾ ਦੀ ਗੱਲ ਕਰਦਾ ਕਿਤੇ ਨੁਕਸਾਨ ਨਾ ਕਰਾ ਲਈ
@RonakShoker
@RonakShoker Месяц назад
Bhaii mai tuadhe saree flog end tk vekhdaa keep it broo rabb thanu tarikiyaa bakshe
@amardeepsinghbhattikala189
@amardeepsinghbhattikala189 Месяц назад
Sat shri akal veer ji vadea lok ne waheguru ji chardikla tandrusti wakshan te sarbat da bhla wakshan ehi ardas ha ji
@sohivlogs16
@sohivlogs16 Месяц назад
Jionda vasda reh jatta carry on
@paramjitsinghsingh251
@paramjitsinghsingh251 Месяц назад
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️
@sidhu_mehraj_wala
@sidhu_mehraj_wala Месяц назад
ਬਹੁਤ ਵਧਿਆ ਬਾਈ ਜੀ❤❤
@qubadyousufi7736
@qubadyousufi7736 Месяц назад
Great video all the best paaji❤👍
@jassinabha1744
@jassinabha1744 Месяц назад
ਲੌਂਗ ਲੂੰਗ ਧਨੀਆ ਧੁਨੀਆਂ ਬਰੈਡ ਬਰੁਡ 😂😂😂❤
@Bareta-lf8ys
@Bareta-lf8ys Месяц назад
ਪਰਗਟ 22 safety ਜ਼ਰੂਰੀ ਹੈ ਸਭ ਤੋਂ ਪਹਿਲਾਂ ਤੂੰ ਆਪਣਾ ਧਿਆਨ ਰੱਖ । ❤
@riprecords1372
@riprecords1372 Месяц назад
ਸਵਾਦ ਆ ਗਿਆ ਹਥਿਆਰਾਂ ਨੂੰ ਦੇਖ ਕੇ,❤
@entertainmentpetsanimal
@entertainmentpetsanimal Месяц назад
ਪ੍ਰਧਾਨ ਥੋਰਾ ਧਿਆਨ ਨਾਲ ਬਰੜਾ ਖਤਰਨਾਕ ਦੇਸ਼ ਞਾ
@MAJHABLOCKVLOGS
@MAJHABLOCKVLOGS Месяц назад
Bhut sohna vlog jnn❤
@jagdevsingh7524
@jagdevsingh7524 24 дня назад
ਬਾਈ ਜੀ ਤੁਹਾਡੀਆਂ ਵੀਡੀਓਜ਼ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਕਿ ਤੁਸੀਂ ਸਤਿ ਸ੍ਰੀ ਅਕਾਲ ਦਾ ਸਹੀ ਉਚਾਰਣ ਕਰਦੇ ਹੋ।
@Jatindersingh83600
@Jatindersingh83600 Месяц назад
❤❤ pajji mic change kro awaj boat ghat andi a bina bt ja headfones to ... salute a pajji baki tuhnu ehni vich jake dikhana chija nu risk leke ❤️baba ji chardikla vich rakhn tuhnu
@PRABH_GAMERZ195
@PRABH_GAMERZ195 Месяц назад
Bai 10 10 kg kajju badam dhaka lia deo 😂 ❤ ragda bana k peena 😅❤
@patialafighterbirds
@patialafighterbirds Месяц назад
Pargat vr bhut vadeya vlog hai tuhada❤
@sambhardwaj2683
@sambhardwaj2683 Месяц назад
You are brave man. Excellent blog. ❤from lehragaga
@dharanjotmajra3194
@dharanjotmajra3194 Месяц назад
bai ta thodian end hi hundian ne par shayari nal kam hor v sirra ho janda🔥🔥🔥
@GurmeetSingh-rt6or
@GurmeetSingh-rt6or Месяц назад
ਸਤਿ ਸ੍ਰੀ ਅਕਾਲ ਪਰਗਟ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ❤❤
@bogasingh9611
@bogasingh9611 Месяц назад
ਬਹੁਤ ਸੋਹਣਾ ਨਜ਼ਾਰਾ ਬਾਈ,👍👍🥰🥰🥰
@PreetKaur-hd9eg
@PreetKaur-hd9eg 13 дней назад
😅
@PreetKaur-hd9eg
@PreetKaur-hd9eg 13 дней назад
❤❤❤❤❤❤❤❤❤❤❤❤❤
@parvindersingh4735
@parvindersingh4735 Месяц назад
Pajji bhoth vadiya blogger to tusi pajji
@RoshanSingh-wu1cz
@RoshanSingh-wu1cz Месяц назад
Bahut ghaint ❤
@amritpalsinghsidhu814
@amritpalsinghsidhu814 Месяц назад
ਬਾਈ ਤੇਰਾਂ ਦੇਸ਼ ਪੰਜਾਬ ਹੈ। ਭਾਰਤ ਨਹੀਂ। ਇਹ ਲੋਕ ਸਿੱਖ ਕੌਮ ਤੇ ਪੰਜਾਬ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
@bhupinderdhaliwal7096
@bhupinderdhaliwal7096 Месяц назад
ਤੇਰੇ ਵਰਗੇ 40 ਸਾਲਾਂ ਦੇ ਫਿਰਦੇ ਹਨ ਪੰਜਾਬ ਵਾਲੇ ਖਾਲਿਸਤਾਨ ਮੰਗਣ ਵਾਲੇ
@amritpalsinghsidhu814
@amritpalsinghsidhu814 Месяц назад
@@bhupinderdhaliwal7096 ਤੂੰ ਜਰੂਰ ਕਿਸੇ ਹਿੰਦੂ ਅੱਤਵਾਦੀ ਦੀ ਸੱਟ ਹੈ। ਸਾਲਾ ਗਜ਼ਨੀ ਦੇ ਬਾਜ਼ਾਰਾਂ ਦੀ ਨਾਜਾਇਜ਼ ਔਲਾਦ ਹੋ ਤੁਸੀਂ ਲੋਕ।
@azaad_singh1163
@azaad_singh1163 Месяц назад
Tere vargay 40 saal day firday aa Khalistan nu rokan layi par demand vadhi hee jaa rahi aa.Hun west v naal aa.Hindu shaitan rashtra da tukday chheti hongay
@DeepSingh-jk2nf
@DeepSingh-jk2nf 28 дней назад
Raj hove Sade mahan Raja maharaja Ranjit Singh ji varga hove oh Punjab banana chi da
@jatt586
@jatt586 24 дня назад
​@@DeepSingh-jk2nfvo ranjeet singh tha ,,😂tumhare baska kuch nhi , afghanistan zindabad
@KhushDeep-mc5du
@KhushDeep-mc5du Месяц назад
Shayri ghaint boli aaaa verre❤❤❤
@ConfusedFoliage-oy3gf
@ConfusedFoliage-oy3gf Месяц назад
End video bor❤❤🎉👌
@Deepu2227
@Deepu2227 Месяц назад
1 din ch thodi 3ri video dekh reha 22❤❤❤❤
@SATNAMSINGH-sl1ou
@SATNAMSINGH-sl1ou Месяц назад
Good effots veer ❤❤
@RonakShoker
@RonakShoker Месяц назад
Salute aa broo thanu
@Chaudryff
@Chaudryff Месяц назад
Parmatma Chardikla vich rakhe parget bir ❤🎉
@HarmandeepSingh-ni2lg
@HarmandeepSingh-ni2lg Месяц назад
Every night watching your videos brother & God give U long & healthy life 🙏🏻
@KuldeepSingh-mz8nv
@KuldeepSingh-mz8nv 25 дней назад
Good job veere
@kingalwaysking9842
@kingalwaysking9842 25 дней назад
ਬਹੁਤ ਵਧੀਆ
@user-vd3ce5kd9t
@user-vd3ce5kd9t Месяц назад
ਘੈਂਟ ਆ ਬਾਈ
@kakasatnam7950
@kakasatnam7950 Месяц назад
Le da y ji 😂😂
@Pawarsabb001
@Pawarsabb001 Месяц назад
Manu lagda vi hun 😅 ak 47 test ਕਰਨ ਲਈ ਅਫਗਾਨਿਸਤਾਨ ਜਾਣਾ pena va 😮😊 18:13
@innocent_boy836
@innocent_boy836 Месяц назад
Pargat 22 sat sri akal g bohat kant va guna tusi feem di khatie dekhana jethe dil na manea nekal jaeo karoooo dil kadey galat nahi kahda by by love u❤❤❤❤❤❤
@Deepsingh52330
@Deepsingh52330 Месяц назад
Love ❤️ from Canada 🍁
@amriksingh6828
@amriksingh6828 Месяц назад
ਬਾਈ ਜੀ ਸਾਵਧਾਨ ਰਹੋ ਅਤੇ ਕੰਮ ਖਿਚ ਕੇ ਰੱਖੋ
@SurendraSinghSirohi
@SurendraSinghSirohi Месяц назад
Beautiful vlog veere
@SukhdevsinghSandhu-om5ek
@SukhdevsinghSandhu-om5ek 2 дня назад
Good work 👏
@EnonXGamer_
@EnonXGamer_ Месяц назад
Love from Sangrur ❤
@GurpreetSingh-t5u
@GurpreetSingh-t5u Месяц назад
Very nice brother good lock
@HarryBainsVlogs
@HarryBainsVlogs Месяц назад
Keep it up❤
@badeshabb
@badeshabb Месяц назад
ਅੱਗ ਲਾਈ ਰੱਖ ਵੀਰੇ 💞
@Ayush_52135
@Ayush_52135 Месяц назад
God bless you bro 🙏😊
@ConfusedFoliage-oy3gf
@ConfusedFoliage-oy3gf Месяц назад
Love from Amritsar Punjab ❤️
@AmritpalSingh.
@AmritpalSingh. Месяц назад
Att video 👍
@RanveerKuhar-ir8yn
@RanveerKuhar-ir8yn Месяц назад
Afganistan wich afeem di kheti kede pase hondi hai o dikhao bhai ji
@MrHarjeetsangha
@MrHarjeetsangha 25 дней назад
ਬਾਈ, ਓਹ ਲੱਗਭੱਗ ਬੰਦ ਕਰਤੀ ਸਰਕਾਰ ਨੇਂ ਤੇ ਬੈਨ ਲਾਅ ਦਿੱਤਾ, ਆਪਣੇ ਜਵਾਕਾਂ ਨੂੰ ਨਸ਼ੇ ਤੋਂ ਬਚਾਓਣ ਲਈ ਤੇ ਦੂਜੀ ਗੱਲ ਦੂਜੇ ਦੇਸ਼ਾਂ ਦਾ ਦਬਾਅ ਬਹੁਤ ਸੀ ਕਿ ਨਸ਼ੇ ਹੋਰਾਂ ਦੇਸ਼ਾ ਚ ਵੀ ਜਾ ਰਹੇ ਆ।
@PrabhjotSingh-gv3sz
@PrabhjotSingh-gv3sz Месяц назад
Yrr market dekho keni saff a ❤
@Narindersingh_Pb10
@Narindersingh_Pb10 Месяц назад
bht vdiya ne
@SamithSamith-x6q
@SamithSamith-x6q Месяц назад
Veer g love form pakistan punjab❤❤❤
@raghvirsinghraghvirsingh7304
@raghvirsinghraghvirsingh7304 Месяц назад
Pargat veer sira yar ❤❤❤❤tu
@sikhtraveller8860
@sikhtraveller8860 Месяц назад
Jatt bahut brave a sare afghan chad chale gye😅
@Digitalbhvya
@Digitalbhvya 14 дней назад
Shastran ke adheen hai raaj ❤
@arvindrokna1675
@arvindrokna1675 Месяц назад
Ghaint bro
@rbrar3859
@rbrar3859 Месяц назад
ਵੀਡੀਓ ਬਹੁਤ ਵਧੀਆ ਬਣਾਈ ਹੈ। ਹਥਿਆਰ ਦੇ ਵਿਸ਼ੇ ਤੇ ਆਪਣਾ ਭਾਰਤ ਚੰਗਾ ਹੈ, ਇਹਨਾਂ ਤੇ ਪਾਬੰਦੀ ਹੋਣੀ ਚਾਹੀਦੀ ਹੈ।
@mehra6889
@mehra6889 Месяц назад
ਆ ਕੰਮ ਵਧੀਆ ਲੱਗਿਆ ਛੜਿਆ ਨੂੰ ਅੱਡ ਬਠਾਊਦੇ ਨੇ😂
@RanjitSingh-gp6vw
@RanjitSingh-gp6vw Месяц назад
Great bro
@laksh5889
@laksh5889 Месяц назад
Love you bro❤
@GobindSinghmarkhai
@GobindSinghmarkhai Месяц назад
Very nice video bro gobnid markhai punjab
@sunilkfact8423
@sunilkfact8423 Месяц назад
जय श्री पाबू देव राठौड़ जय माता झाड़ी ज्वाला
@Gulabi_Billa
@Gulabi_Billa Месяц назад
Game of throne ala Bona afganistan ch 😅
@anmolthakur.7190
@anmolthakur.7190 Месяц назад
😂😂 sahi keha babe
@gurvirsinghkhanghura3819
@gurvirsinghkhanghura3819 Месяц назад
Great effort
@punjabimovies6052
@punjabimovies6052 Месяц назад
Sirrr bro ❤
@dewanchandchabba8466
@dewanchandchabba8466 23 дня назад
Nice presented ji
@herry.mehtab
@herry.mehtab Месяц назад
ਲੈਟਰੀ ਨਹੀਂ ਭਰਾਵਾ ਲਾਟਰੀ ਹੁੰਦਾ ਐਨਾ ਵੀ ਮੌਡਰਨ ਨਾ ਬਣ ਆਪਾਂ ਦੇਸੀ ਹੀ ਜਚਦੇ ਆ
@punjabilife8819
@punjabilife8819 Месяц назад
ਬੱਲੇ ਬੱਲੇ ਕਰਾ ਦਿੱਤੀ ਜਨਾਬ
@babbumaanfanpage3211
@babbumaanfanpage3211 Месяц назад
Nice bro ❤❤❤
@Fatehwraich
@Fatehwraich Месяц назад
Khich ke rakh Kam vire❤❤❤
@user-mf5gg6cg1l
@user-mf5gg6cg1l Месяц назад
Tokyo ton import ni Toyo tires likheaa o 4 akhar padh likh lainda
@Deepsingh52330
@Deepsingh52330 Месяц назад
Love from canada
@tarsemsingh5802
@tarsemsingh5802 Месяц назад
Good luck 👍🌹🌷
@rahulbhatti8985
@rahulbhatti8985 Месяц назад
Love from haryana bro
@yadwindersingh9325
@yadwindersingh9325 Месяц назад
nice tour
@Masterfunny925
@Masterfunny925 Месяц назад
bhai plz jalalabad ajao❤❤ hamre yaha❤❤
@HarjeetMehta-eo2ub
@HarjeetMehta-eo2ub Месяц назад
Nice bhai
@mohansingh3290
@mohansingh3290 25 дней назад
V nice
@bindersingh6744
@bindersingh6744 Месяц назад
Hari singh nalwa di killa jamroht veer oh jarrur dekhna c
@shooter506
@shooter506 Месяц назад
Love from hoshairpur
Далее
СМОТРИМ YOUTUBE В МАЙНКРАФТЕ
00:34
Просмотров 720 тыс.
I Eat Snake🐍 Meat in China ? 🇨🇳
25:08
Просмотров 120 тыс.
СМОТРИМ YOUTUBE В МАЙНКРАФТЕ
00:34
Просмотров 720 тыс.