Тёмный

PART 1 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ) 

Baba ratan dev sewa society marhana  tarn taran
Подписаться 101 тыс.
Просмотров 56 тыс.
50% 1

Part 1 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ)
Part 2 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ)

Опубликовано:

 

10 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 87   
@babaratandevsewasocietymarhana
@babaratandevsewasocietymarhana 21 день назад
Part 2
@SandipSingh-ih7vd
@SandipSingh-ih7vd 21 день назад
ਬਾਕੀ ਹੋਣ ਪੱਤਾ ਨੀ ਵੀਰ ਲੱਗਦਾ ਤਾ ਇਦਾ ਵੀ ਸਵੇਰੇ ਹੀ ਇੱਥੋ ਹੀ ਗਾਇਬ ਹੋਇਆ ਜਨਾਨੀ ਲੱਗਦਾ 70%ਲੱਗਦਾ ਸੱਚ ਬੋਲਦੀ ਵਾ ਜਿਦਾ ਕਹਿਦੀ ਸੀ ਜੇ ਸਾਡੇ ਕੋਲੋ ਨਿਕਲ ਆਇਆ ਫਿਰ ਸਾਡੇ ਜੂਤੀਆ ਮਾਰਿਊ ਪਹਿਲਾ ਹੇਗਾ ਆ ਸੀ ਕਹਿਦੀ ਬਾਕੀ ਹੋਣ ਵਾਹਿਗੁਰੂ ਜਾਣੀ ਜਾਣ ਆ ਵਾਹਿਗੁਰੂ ਹੀ ਜਾਣਦਾ ਮਿਲ ਹੀ ਜਾਣਾ ਲੱਗ ਜਾਣਾ ਪੱਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਜੈ ਵਾਹਿਗੁਰੂ ਜੀ ਜੇ ਗੱਲਤ ਲਿੱਖਿਆ ਗਿਆ ਹੋਵੇ ਮਾਫ,🙏 ਕਰਨਾ
@majorsingh4297
@majorsingh4297 21 день назад
ਗੁਰੂ ਸਾਹਿਬਾਨਾਂ ਦੀ ਧਰਤੀ ਤੇ ਰਹਿਣ ਵਾਲੇ ਪਾਪੀਆਂ ਦਾ ਕੀ ਹਾਲ ਹੋਵੇਗਾ ਗਰੀਬ ਦੀ ਹਾਹ ਬਹੁਤ ਬੁਰੀ ਹੁੰਦੀ ਆ ਲੋਕੋ ਡਰੋ ਰੱਬ ਦੇ ਸ਼ਰੀਕ ਨ ਬਣੋ
@amarjitkaur3694
@amarjitkaur3694 21 день назад
ਬਹੁਤ ਵਧੀਆ ਜਗਾ ਹੈ ਪਾਣੀ ਵਧੀਆ ਹੈਜਿਸ ਵਿਚ ਮਝਾ ਨਹਾ ਰਹੀਆ ਹਨ
@Honey_Sidhu4
@Honey_Sidhu4 День назад
ਇਸ ਨੇ ਵੀ ਬਿਜ਼ਨਸ ਬਣਾਈਆ ਹੋਈਆ ਪੇਸੇ ਇਕੱਠੇ ਕਰਨ ਦਾ ਸੋਖਾ ਤਰੀਕਾ
@JagjitSingh-lb8gu
@JagjitSingh-lb8gu 21 день назад
Waheguru ji mehar karna veeran te veer ji ਡਰਿਆ ਨਾਂ ਕਰੋ ਵੀਰ ਜੀ ਸਿਕੰਦਰ ਵੀਰ ਦਲੇਰ ਆ ਓ ਵਧੀਆ ਗੱਲ ਕਰਦਾਂ ਓਨੋ ਨਾਲ ਲੈਕੇ ਆਉਣ ਆ ਸੀ ਵੀਰ
@hakamsinghhakamsinghhakams4664
@hakamsinghhakamsinghhakams4664 21 день назад
ਜਨਾਨੀ ਬਹੁਤ ਚਲਾਕ ਹੈ ।ਬਾਬਾ ਜੀ ਪੰਜਾਬ ਪੁਲਿਸ ਨਾਲ਼ ਜਾਇਆ ਕਰੋ।
@RanjeetSandhu-ne4wr
@RanjeetSandhu-ne4wr 21 день назад
ਗੁੱਜਰ ਬਹੁਤ ਚਤੁਰ ਚਲਾਕ ਆ ਬਾਬਾ ਜੀ ਇਸ ਦੀਆਂ ਗੱਲਾਂ ਵਿਚ ਨਾਂ ਆਇਓ
@Harmindersinghhayer-ze9dw
@Harmindersinghhayer-ze9dw 21 день назад
ਬਾਬਾ ਜੀ ਗਰੀਬ ਦੀ ਮਦਦ ਕਰ ਦਿਉ ਵੀਡੀਓ ਪਾਈ ਸੀ ਦੁਬਾਰਾ ਵੀਡੀਓ ਪਾ ਦਿੱਤੀ 🙏🙏🙏🙏🙏🙏🙏🙏🙏🙏🙏🙏ਕਿਰਪਾ ਕਰੋ ਬਾਬਾ ਜੀ
@RanjeetSandhu-ne4wr
@RanjeetSandhu-ne4wr 21 день назад
ਸੌਂ ਖਾਂਣ ਵਾਸਤੇ ਹੁੰਦੀ ਬਾਬਾ ਜੀ
@lovisingh403
@lovisingh403 21 день назад
ਫ੍ਰੀ ਵਿੱਚ ਤੁਸੀ ਬੰਦੇ ਰੱਖਦੇ ਹੋ ਸ਼ਰਮ ਕਰ ਕੁਝ ਜਿਆਦਾ ਚਤਰ ਬਣ ਦੀ ਵਾਂ
@user-kc5ze4mw3d
@user-kc5ze4mw3d 21 день назад
ਧਨ ਏ ਬਾਬਾ ਜੱਗੀ
@DaljitSingh-qd3rk
@DaljitSingh-qd3rk 21 день назад
ਵੀਰ ਜੀ ਸਿਕੰਦਰ ਨੂੰ ਨਾਲ ਲੈ ਕੇ ਆਊ ਕਰੋ ਉਹ ਕੱਡਦਾ ਵੱਟ ਇਹ ਪਿਆਰ ਨਾਲ ਨਈ ਮੰਨਦੇ ਕਸਮ ਤਾ ਵੀਰ ਇਹ ਝੱਟ ਖਾ ਲੈਦੇ ਆ ਜਾ ਪੰਜਾਬ ਪੁਲਿਸ ਨੂੰ ਨਾਲ ਲੈ ਆਊ ਕਰੋ 😂😂😂😂😂😂
@HarPreet-yp5rm
@HarPreet-yp5rm 21 день назад
Baba ji Waheguru ji ka khalsa waheguru ji ki fateh
@RanjeetSandhu-ne4wr
@RanjeetSandhu-ne4wr 21 день назад
ਜੁੱਤੀ ਫੇਰੋ ਬਾਬਾ ਜੀ
@gurjindersingh780
@gurjindersingh780 21 день назад
Kirpa kari malka sab tah 🙏🙏🙏🙏🙏
@hakamsinghhakamsinghhakams4664
@hakamsinghhakamsinghhakams4664 21 день назад
ਇਹ ਲੋਕ ਜੁਤੀਆਂ ਦੇ ਯਾਰ ਨੇ ।
@Randhawa336
@Randhawa336 21 день назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। 🙏🙏
@roshangrover144
@roshangrover144 21 день назад
Waheguru ji🙏🙏🙏🙏
@hakamsinghhakamsinghhakams4664
@hakamsinghhakamsinghhakams4664 21 день назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ
Далее
CANADIAN FARM HOUSE 🏠 PARAM KHEPAR VLOGS
35:10
Просмотров 4,3 тыс.