Тёмный

PART 1 : Psychology in Punjabi. What is MBTI? || ਮਨੋਵਿਗਿਆਨ || Carl Jung . 

Mithi jail podcast
Подписаться 6 тыс.
Просмотров 102 тыс.
50% 1

#mbti #psychology #carljung #psychologicalfacts
ਮਾਨਵ ਪਸ਼ਾਣ ਅਤੇ ਉਸ ਦੇ ਮਹੱਤਵ ਦੀ ਵਿਅਕਤੀਗਤਾ ਦੀ ਪ੍ਰਾਪਤੀ ਬਾਰੇ RU-vid ਵੀਡੀਓ ਲਈ ਇੱਕ ਵਿਵਰਣ ਹੈ। ਮੋਹੰਜਿਤ ਧਾਲੀਵਾਲ, ਸਥਾਈ ਜੀਵਨ ਦਾ ਮਹਾਰਥੀ ਮਹਿਰ, ਆਪਣੇ ਵਿਸ਼ੇਸ਼ ਵਿਚਾਰ ਦੇਣਗੇ। ਬੱਬਲੀ ਅਤੇ ਸ਼ਾਮੀ ਗਰਚਾ, ਕੈਨੇਡਾ ਤੋਂ, ਵੀ ਸ਼ੇਅਰ ਕਰੇਂਗੇ ਕਿ ਮਬਤੀ ਨੇ ਉਹਨਾਂ ਦੇ ਆਪਣੇ ਅਤੇ ਉਨ੍ਹਾਂ ਦੇ ਸਬੰਧਾਂ ਨੂੰ ਬੇਹਤਰ ਤਰੀਕੇ ਨਾਲ ਸਮਝਣ ਵਿੱਚ ਕਿਵੇਂ ਸਹਾਇਕ ਸਾਬਿਤ ਹੋਇਆ ਹੈ।
wa.me/8699405841
"Dive into the depths of human psychology and the significance of understanding individuality in this insightful RU-vid video. Mohanjit Dhaliwal, a sustainable lifestyle expert, shares his expert views on the subject. Additionally, Babli and Shami Garcha from Canada share how the MBTI, one of psychology's most famous tools, has helped them gain better insights into themselves and their relationships."
WhatsApp +91 86994 05841(India)
Mohanjit Dhaliwal
www.facebook.c...

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 280   
@jaswindersingh-wb1tc
@jaswindersingh-wb1tc 3 месяца назад
ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਕੌਮ ਕੋਲ ਗੁਰਬਾਣੀ ਵਰਗਾ ਖ਼ਜ਼ਾਨਾ ਹੋਵੇ ਤੇ ਉਸ ਕੌਮ ਦੀਆਂ ਸਿੱਖ ਕਹਾਉਣ ਵਾਲੀਆਂ ਬੀਬੀਆਂ ਕਹਿਣ ਕਿ ਪੰਜਾਬੀਆਂ ਨੇ ਮਨੋਵਿਗਿਆਨ ਤੇ ਕਦੇ ਗੱਲ ਹੀ ਨਹੀਂ ਕੀਤੀ, ਇਸਤੋ ਇਹੀ ਲੱਗਦਾ ਹੈ ਕਿ ਇਸ ਭੈਣ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੱਥਾ ਹੀ ਟੇਕਿਆ ਹੈ ਕਦੇ ਗੁਰੂ ਸਾਹਿਬ ਨਾਲ ਕਦੇ ਗੱਲ ਨਹੀਂ ਕੀਤੀ। ਜਿਹੜੀ ਬਾਣੀ ਕਹਿੰਦੀ ਹੋਵੇ ਮਨਿ ਜੀਤੈ ਜਗੁ ਜੀਤੁ । ਮਨਿ ਤੂੰ ਜੋਤਿ ਸਰੂਪ ਹੈ ਆਪਣਾ ਮੂਲਿ ਪਛਾਣਿ ਮਨਿ ਮੰਦਰ ਤਨ ਵੇਸੁ ਕਲੰਦਰ ਘਟਿ ਹੀ ਤੀਰਥ ਨਾਵਾਂ ਮਨਿ ਮੇਰੇ ਸਤਿਗੁਰ ਕੇ ਭਾਣੇ ਚਲੁ ਭਾਵ ਕੀ ਸਾਰੀ ਬਾਣੀ ਹੀ ਮਨ ਨੂੰ ਸਾਧਣ ਦਾ ਸਾਧਨ ਹੈ, ਸ਼ਰਤ ਇਹ ਹੈ ਕਿ ਅਸੀ ਇਸਨੂੰ ਪੜਦੇ ਕਿਵੇਂ ਹਾਂ ਮੰਤਰ ਰਟਨ ਜਾਂ ਜੀਵਨ ਜਾਚ। ਹੁਣ ਇੱਕ ਮਿੰਟ ਚ ਸਵਾਲ ਆਏਗਾ ਕਿ ਅਜੇ ਤੱਕ ਕੀ ਸਿੱਖਾਂ ਦਾ ਮਨ ਸਾਧਿਆ ਕਿਉਂ ਨਹੀਂ ਗਿਆ। ਇਸ ਦਾ ਜਵਾਬ ਹੈ ਸਾਧੇ ਹੋਏ ਮਨ ਅਤੇ ਅੰਬਰੀ ਆਤਮਿਕ ਉਡਾਰੀਆਂ ਨਾਲ ਤਾਂ ਸਿੱਖ ਇਤਿਹਾਸ ਭਰਿਆ ਪਿਆ ਹੈ। ਅਜੇ ੩ ਸਾਲ ਪਹਿਲਾਂ ਹੀ ਕਰੋਨਾ ਵੇਲੇ ਜਦ ਮਾਂ ਆਪਣੇ ਬੱਚੇ ਨੇੜੇ ਜਾਣ ਨੂੰ ਤਿਆਰ ਨਹੀਂ ਸੀ , ਪੁੱਤ ਆਪਣੇ ਪਿਉ ਦੀ ਲਾਸ਼ ਨੂੰ ਹੱਥ ਲਾਉਣ ਨੂੰ ਤਿਆਰ ਨਹੀਂ ਸੀ ਉਦੋਂ ਪੂਰੀ ਦੁਨੀਆ ਵਿੱਚ ਵੱਸਦੇ ਤੁਸੀ ਸਿੱਖਾਂ ਨੇ ਸਿਖਰ ਦੀ ਆਤਮਿਕ ਅਵਸਥਾ ਦਾ ਸਬੂਤ ਦੇ ਕੇ ਖਾਣ ਪੀਣ ਦੇ ਲੰਗਰ ਘਰ ਘਰ ਪਹੁੰਚਾਏ, ਆਕਸੀਜਨ ਦੇ ਲੰਗਰ ਲਾਏ, ਇੱਥੋ ਤੱਕ ਕਿ ਸੰਸਕਾਰ ਦੀਆਂ ਸੇਵਾਵਾਂ ਵੀ ਕੀਤੀਆਂ। ਜੋ ਕਿਸੇ ਹੋਰ ਦੇ ਹਿੱਸੇ ਨਹੀਂ ਆਈਆਂ । ਸੋ ਇਸ ਭੈਣ ਨੂੰ ਬੇਨਤੀ ਹੈ ਕਿ ਮਾਡਰਨ ਹੋਣ ਮਤਲਬ ਆਪਣਾ ਆਪ ਛੱਡਣਾ ਨਹੀ ਖੋਜਣਾ ਹੁੰਦਾ ਹੈ। ਤਿਲੰਗ ਬਾਣੀ ਭਗਤ ਕਬੀਰ ਜੀ ਕੀ ਬੰਦੇ ਖੋਜੁ ਦਿਲ ਹਰ ਰੋਜ਼ ਨਾ ਫਿਰ ਪਰੇਸਾਨੀ ਮਾਹਿ ਕੁਝ ਸਮਾਂ ਕੱਢ ਕੇ ਸਹਿਜ ਪਾਠ ਕਰੇ, ਆਪਣੇ ਗੁਰੂਆਂ ਦੇ ਖ਼ਜ਼ਾਨੇ ਨੂੰ ਸਮਝੇ ਤੇ ਫਿਰ ਲੋਕਾਂ ਨੂੰ ਵੀ ਉਹ ਖ਼ਜ਼ਾਨਾ ਵੰਡੇ। ਧੰਨਵਾਦ
@Babli.Canada
@Babli.Canada 3 месяца назад
ਹੁਕਮੈ ਅੰਦਰ ਸਬ ਕੋ, ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੇ ਨਾ ਕੋਈ 🙏🏼
@jaswindersingh-wb1tc
@jaswindersingh-wb1tc 3 месяца назад
@@Babli.Canadaਬਬਲੀ ਜੀ ਮੇਰਾ ਸਿਰਫ ਪੁਇੰਟ ਇਹ ਸੀ ਅਸੀ ਆਪਣੇ ਗੁਰਮਤਿ ਸੱਭਿਆਚਾਰ ਅਤੇ ਆਪਣੇ ਰਹਿਣੀ ਸਹਿਣੀ ਨੂੰ ਪਹਿਲਾਂ ਆਪ ਸਮਝੀਏ ਤੇ ਫਿਰ ਦੁਨੀਆ ਨੂੰ ਸਮਝਾਈਏ।
@Babli.Canada
@Babli.Canada 3 месяца назад
ਧੱਨਵਾਦ ਜੱਸਵਿੰਦਰ ਜੀ। ਤੁਹਾਡੀ ਸਲਾਹ ਸਿਰ ਮੱਥੇ
@worship_soul777
@worship_soul777 2 месяца назад
@@jaswindersingh-wb1tc bilkul ji ਅਤੇ ਕਿਸੇ ਦੀ ਵੀ ਗੱਲ ਨੂੰ ਧਯਾਨ ਨਾਲ ਸੁਨ ਕੇ ਵਿਚਾਰ ਕਰ ਕੇ ਹੀ ਕੁਜ ਬੋਲੀਏ ਨਾਕਿ ਟਿੱਪਣੀਆਂ ਕਰੀਏ
@ramandeepsophiesingh5054
@ramandeepsophiesingh5054 2 месяца назад
Har gal vich dharam kithon a janda Had ho gayi Tusi phir ithe ki kar rahe ho agar tuhanu bani vichon sab kuch mil gaya hai Jine dharmik ohne hi khatrnak Dharam andar hove bahar nahi
@bharpursingh2259
@bharpursingh2259 3 месяца назад
ਚੰਗੀ ਕਿਤਾਬ ਵਰਗੀ ਸੀ ਗਲ ਬਾਤ ਮਨੀਲਾ 20 ਸਾਲਾਂ ਤੌ ਮਾਨਸਕ ਰੋਗੀਆਂ ਨੂੰ ਫਰੀ ਵਿੱਚ ਠੀਕ ਕਰਨਾ ਮੇਰਾ ਕੰਮ ਆ ਅਗਰੇਜੀ ਦੇ ਸਬਦ ਘੱਟ ਹੋ ਜਾਣ ਤਾਂ ਚੰਗਾ ਲਗੇਗਾ ਉਡੀਕ ਰਹੇ ਹਾਂ
@mithijailpodcast
@mithijailpodcast 3 месяца назад
We will try our best to use as much punjabi as possible during podcast g🙏🏻
@NAVNEETKAUR-ho3em
@NAVNEETKAUR-ho3em 3 месяца назад
Hlo sir mai tohade naal contact krna chondi c
@NAVNEETKAUR-ho3em
@NAVNEETKAUR-ho3em 3 месяца назад
Kive contact kr skdi haan
@mithijailpodcast
@mithijailpodcast 3 месяца назад
Our WhatsApp number in description dear.
@NAVNEETKAUR-ho3em
@NAVNEETKAUR-ho3em 3 месяца назад
Ok
@punjabiaudiobook
@punjabiaudiobook Месяц назад
ਧੰਨਵਾਦ ਜੀ ਬਹੁਤ ਵਧੀਆ ਵਿਸ਼ਾ ਤੁਸੀ ਚੁੱਣਿਆ ਹੈ ਜੀ ❤❤❤❤
@Babli.Canada
@Babli.Canada Месяц назад
Please watch the full series
@Gurjitsingh-yj8uq
@Gurjitsingh-yj8uq Месяц назад
Intuition ਦੀ ਥਾਂ ਕਲਪਨਾਸ਼ੀਲ ਜ਼ਿਆਦਾ ਠੀਕ ਹੈ,, ਬਹੁਤ nice visha
@Babli.Canada
@Babli.Canada Месяц назад
Keeping it easy for understanding 🙏🏼
@harishnagpal5724
@harishnagpal5724 3 месяца назад
❤❤ ਇੱਕ ਵੱਖਰੀ ਜਾਣਕਾਰੀ, ਅਸੀ ਇੱਦਾ ਦੇ ਗਿਆਨ ਚ ਰਹਿੰਦੇ ਹੋਏ ਵੀ ਇਸ ਤੋਂ ਵਾਂਝੇ ਹਾਂ। ਤੁਹਾਡਾ ਬਹੁਤ ਧੰਨਵਾਦ, mithi jail podcast ❤🙏🏻
@jaswinderrandhawa7530
@jaswinderrandhawa7530 3 месяца назад
ਵੀਰ ਜੀ ਬੇਨਤੀ ਹੈ ਕਿ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਵਿੱਚ ਸਭ ਕੁਝ ਸਮਝਿਆ ਗਿਆ ਹੈ ਜਿਵੇਂ ਕਿ ਨਾਨਕ ਭਗਤਾਂ ਸਦਾ ਬਿਗਸਾ।
@parveshmoviespassionofphot6617
@parveshmoviespassionofphot6617 2 месяца назад
BAHUT VADHYA MAM . GOOD KNOWLEDGE FOR ALL..........THANKS LOT
@rishabhbhoma007
@rishabhbhoma007 2 месяца назад
Carl Jung has always interested me, but never really thought i would see a video on him in ਪੰਜਾਬੀ 👏
@mithijailpodcast
@mithijailpodcast 2 месяца назад
Get ready for more surprises 22 g. Stay connected 🙏
@gvsingh8785
@gvsingh8785 Месяц назад
Very informative
@swaranmankoo6861
@swaranmankoo6861 Месяц назад
ਬਹੁਤ ਵਧੀਆ ਉਪਰਾਲਾ। ਚੰਗਾ ਵਿਖਿਆਨ। ਮਨੋਰੰਜਕ। ਮੇਰਾ ਪਸੰਦੀਦਾ ਵਿਸ਼ਾ। ਧੰਨਵਾਦ ਜੀ। Waiting for your next post.
@Babli.Canada
@Babli.Canada Месяц назад
ਧੱਨਵਾਦ ਜੀ 🙏🏼… ਤੁਸੀਂ ਚੈਨਲ ਤੇ ਜਾ ਕੇ ਅਗਲਿਆਂ videos ਵੀ ਵੇਖ ਸਕਦੇ ਹੋ
@swaranmankoo6861
@swaranmankoo6861 Месяц назад
@@Babli.Canada ਸਤਿ ਸ਼੍ਰੀ ਅਕਾਲ ਜੀ। You summarize very well after good presentation. ਤੁਸੀਂ ਤੁਸੀਂ ਕਿਹਾ ਕਰੋ ਜੀ during class time.
@Babli.Canada
@Babli.Canada Месяц назад
@@swaranmankoo6861 we are brother sisters and keep it very natural. Thanks for suggesting
@sukhmindersingh8439
@sukhmindersingh8439 3 месяца назад
ਭੈਣ ਜੀ, ਸਤਿ ਸ੍ਰੀ ਅਕਾਲ। ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਅੱਜ ਦੇ ਸਮੇਂ ਸਾਰੇ ਲੋਕਾਂ ਨੂੰ ਇਸਦੀ ਲੋੜ ਹੈ। ਮੈ ਵੀ Meditation ਕਰਦਾ ਹੈ।
@pb23wale00
@pb23wale00 3 месяца назад
ਗੁਰੂ ਗ੍ਰੰਥ ਸਾਹਿਬ ਜੀ ਵੀ ਤਾਂ ਸਾਰਾ ਮਨੋਵਿਗਿਆਨ ਹੀ ਨੇ
@charnpalsingh5328
@charnpalsingh5328 3 месяца назад
Thanks ji After 30 years understand family . So lovely... Thanks again Thanks
@mithijailpodcast
@mithijailpodcast 3 месяца назад
That's the best achievement for us. Nothing more rewarding then bringing back understanding and oneness
@GurjantSingh-zy3lv
@GurjantSingh-zy3lv 3 месяца назад
ਬਹੁਤ ਸੋਹਣੀ ਗੱਲਬਾਤ ਪਹਿਲੀ ਦਫ਼ਾ ਇਹ ਚੈਨਲ ਅੱਗੇ ਆਇਆ ਇਹ ਵੀਡੀਓ ਆਈ ਸੁਣੀ ਚੰਗੀ ਲੱਗੀ ਕੀ ਇਹ ਸਾਰੀਆਂ ਵਿਸ਼ੇਸ਼ਤਾਵਾਂ ( ਪੈਰਾਮੀਟਰ) ਚੋਂ ਥੋੜ੍ਹਾ ਥੋੜ੍ਹਾ ਸਭ ਚ ਹੋ ਸਕਦਾ ਜਿੰਨਾ ਕੁ ਮੈਨੂੰ ਸਮਝ ਲੱਗਿਆ ਤਾਂ ਮੈਂ ਆਪਣੇ ਤੇ ਗੱਲ ਲਗਾ ਕੇ ਵੇਖੀ ਤਾਂ ਥੋੜ੍ਹਾ ਥੋੜ੍ਹਾ ਸਭ ਮਿਲਿਆ ਸੋ ਇਸ ਬਾਰੇ ਹੋਰ ਗੱਲ ਕਰਿਓ ਅਗਲੀਆਂ ਵੀਡੀਓਜ਼ ਦਾ ਇੰਤਜ਼ਾਰ ਰਵੇਗਾ
@mithijailpodcast
@mithijailpodcast 3 месяца назад
Part 2 & Part 3 already on RU-vid. Please go to channel and check them out. We have explained this duality issue in detail there.
@mauserdeep
@mauserdeep 2 месяца назад
ਬਹੁਤ ਵਧੀਆ ਜੀਓ
@Babli.Canada
@Babli.Canada 2 месяца назад
ਧੱਨਵਾਦ ਜੀ 🙏🏼
@mauserdeep
@mauserdeep 2 месяца назад
@@Babli.Canada ਮੈਂ ਇਸ ਤਰ੍ਹਾਂ ਦੀਆਂ ਵੀਡੀਓਜ਼ ਦਾ ਬੇ-ਹੱਦ ਸ਼ੌਕੀਨ ਹਾਂ ਪਰ ਅੱਜ ਤੱਕ ਹਿੰਦੀ ਜਾਂ ਇੰਗਲਿਸ਼ ਵਿੱਚ ਹੀ ਇਸ ਤਰ੍ਹਾਂ ਦਾ ਸੁਣਿਆ ਜਾਂ ਪੜ੍ਹਿਆ ਹੈ ਆਪ ਦਾ ਬਹੁਤ ਧੰਨਵਾਦ ਆਪ ਨੇ ਪੰਜਾਬੀ ਵਿਚ ਇਹ ਉਪਰਾਲਾ ਕੀਤਾ ਇਸ ਨਾ ਇਨਸਾਨੀ ਫਾਇਦਾ ਤਾਂ ਸਿੱਧਾ ਹੀ ਹੋਣਾ ਪਰ ਨਾਲ ਨਾਲ ਮੇਰੀ ਮਾਂ ਭਾਸ਼ਾ ਵੀ ਹੋਰ ਅਮੀਰ ਹੋ ਜਾਣੀ ਯੁੱਗ ਯੁੱਗ ਜੀਓ ਭੈਣੇ
@harjitsingh9002
@harjitsingh9002 3 месяца назад
ਸਤਿ ਸ੍ਰੀ ਆਕਾਲ ਵੀਰ ਜੀ ਭੈਣ ਜੀ ਗੱਲ ਬਾਤ ਬਹੁਤ ਸੋਹਣੀ ਲੱਗੀ। ਮੈਨੂੰ ਆਪਣੀ personality ਦੋਹਾਂ ਦਾ ਸੁਮੇਲ ਜਿਹਾ ਹੀ ਲੱਗਿਆ।ਆਸ ਕਰਦਾ ਅਗਲੇ podcasts ਵਿੱਚ ਗੱਲ ਜ਼ਿਆਦਾ clear ਹੋ ਜਾਵੇਗੀ। ਧੰਨਵਾਦ
@mithijailpodcast
@mithijailpodcast 3 месяца назад
SSA g Yes we will give u more clarity in next video. Actually everyone have all d eight traits. We have to find which one we r born with n which side we have developed after birth. For example everyone is born with preferred writing hand by birth Right or left but we can learn from opposite hand too . But that will produce stress resulting in unhealthy unhappy life. Hope u got my point
@shavindersingh710
@shavindersingh710 3 месяца назад
​@@mithijailpodcastਇਸ ਚੈਨਲ ਦਾ ਨਾਮ ਮਿੱਠੀ ਜੇਲ੍ਹ ਕਿ ਸੋਚ ਕੇ ਰੱਖਿਆ ਗਿਆ ਹੈ।
@mithijailpodcast
@mithijailpodcast 3 месяца назад
Name Mithi Jail represent our illusion of freedom. By this channel we are trying to create curiosity in punjabi communities throughout world to rethink decision making. Aren’t we compromising with our mental physical and spiritual health in this fast moving environment? We promote slow living by this channel. Lifestyle more focused towards mental, physical and spiritual growth instead of lifestyle based on material possessions.
@shavindersingh710
@shavindersingh710 3 месяца назад
@@mithijailpodcast ਆਪ ਜੀ ਗੱਲ ਠੀਕ ਹੈ। ਪਰ ਮੈਂ ਜਿਹੜਾ ਮਿੱਠੀ ਜੇਲ੍ਹ ਸੰਬੰਧੀ ਸਹਿਤ, ਅਖ਼ਬਾਰ ਵਿੱਚ ਪੜਿਆ ਹੈ। ਪੰਜਾਬੀ ਵਿੱਚ ਮਿੱਠੀ ਜੇਲ੍ਹ ਦੂਜੇ ਮੁਲਕਾਂ ਨੂੰ ਕਹਿੰਦੇ ਹਨ। ਜਿਥੇ ਇਕ ਮਨੁੱਖ ਇਹ ਸੋਚ ਕਮਾਈ ਕਰਨ ਜਾਂਦਾ ਹੈ। ਕਿ ਇੱਕ ਦਿਨ ਉਹ ਵਾਪਸ ਪੰਜਾਬ ਆ ਜਾਵੇਗਾ। ਪਰ ਪਦਾਰਥਾਂ ਦੀ ਦੌੜ ਤੇ ਹੋਰ ਜ਼ਿੰਮੇਵਾਰੀਆਂ ਇਹ ਹੋਣ ਨਹੀਂ ਦਿੰਦੇ। ਬਾਕੀ ਆਪ ਜੀ ਜੋ ਦੱਸਿਆ ਠੀਕ ਹੈ।
@mithijailpodcast
@mithijailpodcast 3 месяца назад
Yes as my sisters live in Canada this name represents punjabi in Canada. But I feel same is happening in Delhi Mumbai or Chandigarh too
@Kiranpal-Singh
@Kiranpal-Singh 2 месяца назад
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@Babli.Canada
@Babli.Canada 2 месяца назад
🙏🏼
@jatinderpalsinghchahal961
@jatinderpalsinghchahal961 3 месяца назад
Very interesting discussion. Yes, we Punjabis need this information. Thanks and will wait for next videos 👏🏽👍🏽💕
@mithijailpodcast
@mithijailpodcast 3 месяца назад
Thanks g . Part 2 already on air🙏🏻
@ArunKumar-yh7rz
@ArunKumar-yh7rz 3 месяца назад
well explained in a simple way.....we generally think Psychology as a complicated subject.....but here it's been made simple in Punjabi.....nice effort
@Babli.Canada
@Babli.Canada 3 месяца назад
Thanks Arunji 🙏🏼
@surjitkaur5547
@surjitkaur5547 2 месяца назад
ਬਹੁਤ ਅੱਛਾ ਕੰਮ ਕਰ ਰਹੇ ਹੋ ਜਿਉਂਦੇ ਰਿਹੋ ।
@Babli.Canada
@Babli.Canada 2 месяца назад
ਧੱਨੰਵਾਦ ਜੀ
@sunilkumar-ch1ze
@sunilkumar-ch1ze 2 месяца назад
ਲਾਜਵਾਬ ਪੋਡਕਾਸਟ ਜੀ
@Babli.Canada
@Babli.Canada 2 месяца назад
ਧੱਨਵਾਦ ਸੁਨੀਲ ਜੀ 🙏🏼
@user-ux6sq2xh7d
@user-ux6sq2xh7d 3 месяца назад
Outstanding ASA koi phlay explanation ne mili Kisi chanel pa MBTI K about super duper method to clearify us
@gurmailkaur9004
@gurmailkaur9004 Месяц назад
Very good information
@Babli.Canada
@Babli.Canada Месяц назад
Thanks 🙏 please watch next episodes also
@bschahal9453
@bschahal9453 3 месяца назад
❤❤ ਆਪ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ
@Babli.Canada
@Babli.Canada 3 месяца назад
ਧੱਨਵਾਦ ਜੀ
@dharamveersingh7627
@dharamveersingh7627 3 месяца назад
ਵਧੀਆ ਉਪਰਾਲਾ….💫✨👍
@ReshamBrarBurj
@ReshamBrarBurj 3 месяца назад
ਬਹੁਤ ਵਧੀਆ ਗੱਲ ਬਾਤ
@rupindersran7123
@rupindersran7123 2 месяца назад
Great video , I love it .
@Babli.Canada
@Babli.Canada 2 месяца назад
Thanks Rupinder 🙏🏼
@user-md1hg3ed7l
@user-md1hg3ed7l 3 месяца назад
Nice and good information 👍 👌 🎉🎉❤
@No_prejudice_pls
@No_prejudice_pls 2 месяца назад
Shukar hai kuch ta aaya kamm da punjabi wich. Thanks for the video..
@Babli.Canada
@Babli.Canada 2 месяца назад
🙏🏼
@saytruth1382
@saytruth1382 3 месяца назад
Human mind and behaviour is very complex and it reacts differently in different situations.I think,there is no line between introvert and extrovert.Its one’s behaviour which influences the both personalities. Rest your video and presentation is excellent and worth watching.
@mithijailpodcast
@mithijailpodcast 3 месяца назад
I totally agree with you. We will give more clarity regarding ur doubts in coming videos. Everyone is born with one preferred hand either right or left . And that’s what MBTI is pointing to. Preference we r born with. That’s subconscious. But we can also learn to write with non preferred hand but it requires lot of conscious efforts n that we call development and it’s quite stressful.
@GurwinderSingh-hr4ee
@GurwinderSingh-hr4ee 3 месяца назад
ਮਨੋਵਿਗਿਆਨ ਦਾ ਚੈਨਲ ਇੱਕ ਚੰਗਾ ਉਪਰਾਲਾ ਹੈ, ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਦੇਰ ਆਏ ਦਰੁਸਤ ਆਏ। ਬਹੁਤ ਵਧੀਆ ਪੇਸ਼ਕਾਰੀ। ਵੱਧ ਤੋ ਵੱਧ ਗਿਆਨ ਦਿਉ ਤਾ ਕਿ ਲੋਕ ਸੇਧ ਲੈ ਸਕਣ। ਪ੍ਰਭਾਵਿਤ ਕਰਨਾ, ਮਤਲਬ ਕੱਢਣਾ, ਮਨੁੱਖ ਨੂੰ ਆਵਦੇ ਵਿਚਾਰਾਂ ਢਾਲਣਾ, ਇਸ ਉਪਰ ਵੱਧ ਤੋ ਵੱਧ ਜਾਨਣਾ ਪਾਉ।
@mithijailpodcast
@mithijailpodcast 3 месяца назад
Thanks dear. So great full to see this hidden intellectual side of Punjab. Never thought of getting such a good response on psychology information from punjabi community. But u guys proved us wrong. Punjab s not just about Thar n guns its land of sufis n saints too. 🙏🏻
@GurwinderSingh-hr4ee
@GurwinderSingh-hr4ee 3 месяца назад
ਤੁਸੀ ਜਵਾਬ ਦਿੱਤਾ। ਤੁਹਾਡਾ ਬਹੁਤ ਧੰਨਵਾਦ ਜੀ।
@gurpalsingh4844
@gurpalsingh4844 2 месяца назад
Bahut vadiya ji 🙏🏻
@Babli.Canada
@Babli.Canada 2 месяца назад
Thanks Gurpal ji 🙏🏼
@sapindersingh2050
@sapindersingh2050 3 месяца назад
Please discuss also when mind stick on one problem and think again and again. Very good podcast. You would achieve new heights
@mithijailpodcast
@mithijailpodcast 3 месяца назад
Yes definitely we will discuss this topic soon. Thanks for sharing a good psychological topic.
@darshansinghmomi6511
@darshansinghmomi6511 3 месяца назад
Very good with lots of information
@internationalvillager3091
@internationalvillager3091 3 месяца назад
Bahot wadiya, video ji, shaandaar
@jsingh9391
@jsingh9391 3 месяца назад
ਬਹੁਤ ਵਧੀਆਂ
@HarbhajanSingh-ii8ej
@HarbhajanSingh-ii8ej 2 месяца назад
Thank you very interesting please continue.
@tarsembuttar8225
@tarsembuttar8225 3 месяца назад
Nice information👍
@jiwanpreet6531
@jiwanpreet6531 3 месяца назад
Great work
@0001harjinder
@0001harjinder 2 месяца назад
Gudwork
@jasdeepsingh7468
@jasdeepsingh7468 3 дня назад
Nice 🙂 mam
@satnamchotmurad3151
@satnamchotmurad3151 2 месяца назад
Great video!
@Babli.Canada
@Babli.Canada 2 месяца назад
Thanks
@hrpit
@hrpit 3 месяца назад
It is very predominant topic .you’re doing great work
@RavinderSingh-to2sx
@RavinderSingh-to2sx 3 месяца назад
ਬਹੁਤ ਵਧੀਆ ਨਵੀਂ ਗੱਲਬਾਤ
@Babli.Canada
@Babli.Canada 3 месяца назад
ਧੱਨਵਾਦ ਜੀ 🙏🏼
@kulwindergill7483
@kulwindergill7483 2 месяца назад
ਸਤਿ ਸ੍ਰੀ ਆਕਾਲ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਵਿਚਾਰ ਕਰਨ ਉਤੇ ਸਭ ਕੁਝ ਮਿਲ ਜਾਂਦਾ ਹੈ,
@mithijailpodcast
@mithijailpodcast 2 месяца назад
🙏
@user-lx9vo6rk6n
@user-lx9vo6rk6n 3 месяца назад
informative
@SELFSION
@SELFSION 3 месяца назад
Title should be.. know about yourself ... ow good information thanks to you
@ranjitsinghgujral9728
@ranjitsinghgujral9728 3 месяца назад
Great ji but after listening completly,I am of the opinion that you can & should say that the judgemental need to improve. Final decision is yours. Thanks for such a useful information.🙏🙏
@manjeetbabli9475
@manjeetbabli9475 3 месяца назад
ਬਹੁਤ ਵਧੀਆ ਉਪਰਾਲਾ ਜੀ
@ManpreetSingh-kb5xe
@ManpreetSingh-kb5xe 3 месяца назад
Very good
@kuldipdhak7972
@kuldipdhak7972 3 месяца назад
Very interesting both side
@Babli.Canada
@Babli.Canada 3 месяца назад
Thanks Kuldip ji 🙏🏼. Please watch other episodes also on the channel
@gurjanttakipur6559
@gurjanttakipur6559 3 месяца назад
INTP my personality.. Bhut vadiya knowledge mili ji tuhade lecture ton..thank you..❤
@mithijailpodcast
@mithijailpodcast 3 месяца назад
Wow that’s great . U got designer brain👍
@nkhabra1616
@nkhabra1616 3 месяца назад
Very nice good information from uk
@kulwindergill7483
@kulwindergill7483 2 месяца назад
ਅੰਗਰੇਜ਼ੀ ਜ਼ਿਆਦਾ ਹੈ ਇੰਨੀ ਸਾਨੂੰ ਆਉਂਦੀ ਨਹੀਂ, ਕਿੰਨਾ ਚੰਗਾ ਹੋਵੇ ਜੇਕਰ ਸਾਰਾ ਕੁਝ ਪੰਜਾਬੀ ਵਿੱਚ ਹੀ ਸਮਝਾਇਆਂ ਜਾਵੇ
@mithijailpodcast
@mithijailpodcast 2 месяца назад
We r trying our best but we too have limitations
@kamaldeep8922
@kamaldeep8922 3 месяца назад
ਬਾਬਾ ਬੁੱਲੇ ਸਾਹ ਜੀ ਜਿਆਦਾ ਸੌਖੀ ਤਰ੍ਹਾਂ ਸਮਝਾਉਂਦੇ ਸਨ।
@mithijailpodcast
@mithijailpodcast 3 месяца назад
Depends what equipment a listener has...lol. For a pilot it's easy to handle a aeroplane ✈️ then to handle belan to make a round roti...lol
@rameshkumar-tr2gj
@rameshkumar-tr2gj 2 месяца назад
bahut badiya jankari hai az de samaz lui
@Babli.Canada
@Babli.Canada 2 месяца назад
Thanks for watching 🙏🏼
@gurpreetsingh1596
@gurpreetsingh1596 2 месяца назад
very good job sister
@prabhjeetkaur181
@prabhjeetkaur181 2 месяца назад
Thanks for the encouragement 🙏🏼
@surindersingh-lk8gm
@surindersingh-lk8gm 3 месяца назад
Very very informative. Thanks.
@Babli.Canada
@Babli.Canada 3 месяца назад
🙏🏼
@gurdeepdhindsa1786
@gurdeepdhindsa1786 3 месяца назад
Very good knowledge video
@sandhunishansingh1058
@sandhunishansingh1058 3 месяца назад
ਮਿੱਠੀ ਜੇਲ ਦਾ ਬਹੁਤ ਧੰਨਵਾਦ ਜੀ
@Babli.Canada
@Babli.Canada 3 месяца назад
ਤੁਹਾਡਾ ਬਹੁਤ ਧੱਨਵਾਦ ਨਿਸ਼ਾਨ ਜੀ 🙏🏼
@navkaran.32bor97
@navkaran.32bor97 2 месяца назад
Good work sir/mam koi ge hain punjabi wala.😂
@gurmailsingh8311
@gurmailsingh8311 3 месяца назад
Bahut vadiya ❤
@jagdev3219
@jagdev3219 3 месяца назад
Wah..ji..wah
@harbajanmli7503
@harbajanmli7503 3 месяца назад
Thanks for sharing, Balance, balance, balance
@sarvjeetgarcha7574
@sarvjeetgarcha7574 3 месяца назад
As we grow up we feel balanced approach but we are born with four letters only,slowly keep covering our personality according to surroundings
@sarvjeetgarcha7574
@sarvjeetgarcha7574 3 месяца назад
We gonna post another video soon which will show how you feel balanced approach
@sarabxyz
@sarabxyz 3 месяца назад
Love it 👌
@Babli.Canada
@Babli.Canada 3 месяца назад
🙏
@manpreetyamla9614
@manpreetyamla9614 4 месяца назад
Bahut vadia jankari ,mere v Kai concept clear ho gye, shukriya
@MANPREETSINGH-gz4bz
@MANPREETSINGH-gz4bz 3 месяца назад
Excellent
@Babli.Canada
@Babli.Canada 3 месяца назад
Thanks for watching Manpreet 🙏🏼
@gursikh133
@gursikh133 Месяц назад
Thank you ji for this Podcast
@Babli.Canada
@Babli.Canada Месяц назад
🙏🏼
@bahadarsinghrathour1239
@bahadarsinghrathour1239 3 месяца назад
Bot vadia contant ditta madam g. Apne punjabiya nu ena cheeja di bot lod a. Wait rahugi agle chapter di. Sheti banao
@SatpalSingh-yi4iw
@SatpalSingh-yi4iw 3 месяца назад
Bahut wadia jankari di aap ney
@jagdeepkaurbrar4109
@jagdeepkaurbrar4109 3 месяца назад
ਵਧੀਆ ਜਾਣਕਾਰੀ
@rajbirrandhawa8695
@rajbirrandhawa8695 3 месяца назад
Thnks for good information madam
@Babli.Canada
@Babli.Canada 3 месяца назад
🙏
@ParminderKaur-su6wq
@ParminderKaur-su6wq 3 месяца назад
Very informative video....thanks
@surindercheema5663
@surindercheema5663 26 дней назад
Can you please post challenges/manners /improvements in our Punjabi culture-to do better 🙏
@Babli.Canada
@Babli.Canada 26 дней назад
Yes Surinder ji, we are posting these challenges on regular basis through our discussions in form of podcasts on our channel. Please watch latest released episodes 🙏🏼
@ManojSharma-vk2sp
@ManojSharma-vk2sp 2 месяца назад
Right 👍
@Babli.Canada
@Babli.Canada 2 месяца назад
🙏🏼
@Sewingfunda
@Sewingfunda Месяц назад
ਅੰਤਰਮੁਖੀ ਯਾ ਬਾਹਰਮੁਖੀ ਕੋਈ ਵੀ ਹੋ ਸਕਦਾ ਹੈ ਜਰੂਰੀ ਨਹੀ ਉਹ ਧਾਰਮਿਕ ਹੋਵੇ ਨਾਸਤਿਕ ਵੀ ਅੰਤਰਮੁਖੀ ਹੋ ਸਕਦਾ ਹੈ ਤੇ ਧਾਰਮਿਕ ਵੀ ਬਾਹਰਮੁਖੀ ਹੋ ਸਕਦਾ ਹੈ।
@mithijailpodcast
@mithijailpodcast Месяц назад
100%
@inderjitkaurgill4223
@inderjitkaurgill4223 3 месяца назад
Both personality are good
@s.k.haridas6726
@s.k.haridas6726 2 месяца назад
In Gita Krishna says do desire less karma
@hrpit
@hrpit 3 месяца назад
I’m extrovert and always discuss about huge topic like religion and books …. I’m surprised about you’re facts
@mithijailpodcast
@mithijailpodcast 3 месяца назад
Ur extroverted and intuitive. We will discuss cognitive functions soon viewers will get more understanding then.
@ManpreetSingh-kb5xe
@ManpreetSingh-kb5xe 3 месяца назад
Information ❤
@Korwala
@Korwala 3 месяца назад
❤️❤️❤️❤️ ਅੱਤ ਘੈਂਟ
@singhrajinder68
@singhrajinder68 3 месяца назад
I s t j ਵਾਲੇ ਮੇਰੇ ਪੱਕੇ ਦੋਸਤ ਬਣ ਸਕਦੇ ਨੇ 🙏💯
@kamalgill6379
@kamalgill6379 3 месяца назад
Beautiful program. Loved it
@atmasingh3601
@atmasingh3601 3 месяца назад
Very good attempt to explain Psychology subject in Punjabi.I request you while explaining in Punjabi language, the use of English should not be sidelined or ignored.This will widen the prospects of learning. THANKS.
@mithijailpodcast
@mithijailpodcast 3 месяца назад
Yes sir I too feel we r using too many English words as three of us r English medium educated. But we will try to keep the flow in the Punjabi language as much as possible. Actually our podcast is not scripted so speaking from the heart. But we got ur point Punjabi first👍
@ManpreetSingh-kb5xe
@ManpreetSingh-kb5xe 3 месяца назад
Good
@pindersahotamusic
@pindersahotamusic 3 месяца назад
Thanks for this valuable information 🙏🏼🙏🏼
@manjotsingh8664
@manjotsingh8664 4 месяца назад
Dhanwaad ji next part v jaldi bnao 😊
@47punjab
@47punjab 3 месяца назад
Boht sohni podcast❤ from multan
@mithijailpodcast
@mithijailpodcast 3 месяца назад
So happy to receive message from Multan. Hope some day we shall be able to visit this side of Punjab without any political restrictions just d way people move in Europe freely
@GurnamSingh-rq8hx
@GurnamSingh-rq8hx 3 месяца назад
Namaskar ji, Good Day Ji ! Very Nice Ji ! I think, very good effort Ji! Please try to mention, related, cheap in cost, and best, Books to be as reference, specially written by you, in description, Ji ! Thanks Ji !
@mithijailpodcast
@mithijailpodcast 3 месяца назад
We suggest instead of books better watch videos on this subject. MBTI s based on philosophy of Carl Jung n believe me it’s very very difficult to understand him as his writings r around 2nd world war times. First watch documentaries and videos . Then move on to books . Me too taking this approach . Otherwise his philosophy too confusing. Lot of stuff on Carl Jung on line.
@dur-e-shahwarakram7713
@dur-e-shahwarakram7713 3 месяца назад
Best hy gee ❤
@SatinderpalSingh-he9kw
@SatinderpalSingh-he9kw 3 месяца назад
Balance hona chaida sariyan cheezan da apne ch
@mithijailpodcast
@mithijailpodcast 3 месяца назад
That's why understanding cognitive functions is so important. Otherwise MBTI will confuse you more. Check out our cognitive function video too to understand how balancing works. I think it's part 5.
@inderjitsinghsohi1112
@inderjitsinghsohi1112 3 месяца назад
Good information sis, thanks 🙏
@lakhadhaliwal5362
@lakhadhaliwal5362 3 месяца назад
. best video dear
@navi8268
@navi8268 3 месяца назад
Amazing content ma'am
@user-wc4jg2zt8m
@user-wc4jg2zt8m 3 месяца назад
ਮੈਂ ਤੁਹਾਡਾ ਪੌਡਕਾਸਟ ਨਹੀਂ ਸੁਣਿਆ, ਛੇਤੀ ਸੁਣਾਗਾ ਅਡਵਾਂਸ ਕਮੈਂਟ ਭੇਜ ਰਿਹਾ ਹਾਂ, ਮਨੋਵਿਗਿਆਨਕ ਤੁਹਾਨੂੰ ਬਦਲ ਹੀ ਦੇਵੇਗਾ ਜੇ ਜਾਣੋਗੇ, ਮੈਨੂੰ ਵੀ ਬਦਲ ਦਿੱਤਾ।ਪਰ ਮਨੋਵਿਗਿਆਨ ਨੇ ਅਧਿਆਤਮਵਾਦ ਨੂੰ ਅੰਧਵਿਸ਼ਵਾਸ ਤੇ ਅਛੂਤ ਕਹਿ ਕੇ ਟੱਚ ਨਹੀਂ ਕੀਤਾ। ਅਜੋਕਾ ਮਨੋਵਿਗਿਆਨ ਵੀ ਮੈਨੂੰ ਰੂੜੀਵਾਦ ਹੀ ਲੱਗਦੈ
@mithijailpodcast
@mithijailpodcast 3 месяца назад
Thanks for comment Love to understand more from you 🙏🏻 Please go through our podcast and give your honest review. Lot of respect from our side.
@s.k.haridas6726
@s.k.haridas6726 2 месяца назад
Only aim of life is to recite God name
@jagwinderpannu1571
@jagwinderpannu1571 3 месяца назад
good job
@AnanyaaPanwar-sp8wg
@AnanyaaPanwar-sp8wg 3 месяца назад
Wow, thanku
@SatinderpalSingh-he9kw
@SatinderpalSingh-he9kw 3 месяца назад
Jinne v lok thode naal jude ne ehda matlab ke oh thodi personality naal match karde ne ?
@Babli.Canada
@Babli.Canada 3 месяца назад
Hor vi bahut kuch hunda hai MBTI toh beyond. Psychology is very deep, bas tusi judde raho ate aapa sab naal naal sikhange 🙏🏼
@balrajsingh-ge2dh
@balrajsingh-ge2dh 3 месяца назад
Thanks ji
@ManpreetSingh-kb5xe
@ManpreetSingh-kb5xe 3 месяца назад
Very nice information ❤
Далее
Friends
00:32
Просмотров 914 тыс.
Friends
00:32
Просмотров 914 тыс.