Тёмный

Part 2 Nooran Sister Father Mother Bitterly Crying क्यों रोए फुट फुट कर नूरां सिस्टर के माँ बाप 

Jag Punjabi News
Подписаться 387 тыс.
Просмотров 1,3 млн
50% 1

Part 2 Nooran Sister Father Mother Bitterly Crying क्यों रोए फुट फुट कर नूरां सिस्टर के माँ बाप #youtubevideo #religion #sufimusic #punjabi #live #music #singer #viralvideo#bollywood #bollywoodsinger #sufism
CONT. GULSHAN MIR 98883-19499

Опубликовано:

 

14 апр 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@DarshanSingh-se4ct
@DarshanSingh-se4ct Год назад
ਨੂਰਾਂ ਭੈਣਾਂ ਨੂੰ ਆਪਣਾ ਪਿਛੋਕੜ ਨਹੀਂ ਭੁਲਣਾ ਚਾਹੀਦਾ ਮਾਂ ਪਿਓ ਦਾ ਵੀ ਖਿਆਲ ਰਖਣਾ ਚਾਹੀਦਾ ਹੈ
@jaspalesingh1913
@jaspalesingh1913 Год назад
ਮਾਂ ਪਿਓ ਤੋਂ ਬਿਨਾਂ ਕੋਈ ਵੱਡੀ ਚੀਜ ਨੀ ਹੁੰਦੀ ਜੱਗ ਤੇ ਜਿੰਨ੍ਹਾਂ ਨੇ ਆਪਾਂ ਨੂੰ ਜੱਗ ਦਿਖਾਇਆ ਧੀਆਂ ਪੁੱਤ ਭੁੱਲ ਜਾਂਦੇ ਮਾਂ ਪਿਓ ਨੂੰ ਮਾਂ ਪਿਓ ਕਦੇ ਨੀ ਭੁੱਲ ਦਾ ਆਪਣੇ ਬੱਚਿਆਂ ਨੂੰ ਔਖੇ ਵੇਲੇ ਪਿਓ ਮਾਂ ਯਾਦ ਆਉਂਦੇ ਜਦੋਂ ਆਪਣੇ ਤੇ ਆਪ ਆ ਕੇ ਬੀਤ ਦੀ ਹੱਡਬੀਤ
@manjitsingh1278
@manjitsingh1278 Год назад
ਮੈਂ ਬਚਪਨ ਤੋਂ ਹੀ ਸਾਰੇ ਧਰਮਾਂ ਦਾ ਸਤਿਕਾਰ ਕਦਰ ਇਜਤ ਕਰਦਾਂ ਹਾਂ ਜੀ ਵਾਹਿਗੁਰੂ ਤੁਹਾਡਾ ਭਲਾ ਕਰੇ ਜੀ ਦੁੱਖ ਭਰੀ ਕਹਾਣੀ ਸੁਣਕੇ ਹਿਰਦੇ ਨੂੰ ਬਹੁਤ ਠੇਸ ਪਹੁੰਚੀ ਅੱਖਾਂ ਚੋਂ ਹੰਝੂ ਆ ਗਏ ਰੱਬ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਚ ਰੱਖੇ
@sarwansingh3254
@sarwansingh3254 Год назад
ਜੇ ਕੋਈ ਮਾਂ ਬਾਪ ਨੂੰ ਦੁਖ ਦਿਦਾ ਤਾਂ ਬੱਚੇ ਕਦੀਂ ਜ਼ਿੰਦਗੀ ਵਿਚ ਸੁਖ ਨਹੀਂ ਪੋਣਗੇ ਮਾਂ ਬਾਪ ਦਾ ਦਰਜ਼ਾ ਰੱਬ ਤੋਂ ਵੀ ਉੱਚਾ ਦਰਜ਼ਾ ਦੱਸਿਆ ਗਿਆ ਵਾਹਿਗੁਰੂ ਜੀ ਮੇਹਰ ਕਰਨਾ ਇਸ ਮਾਂ ਬਾਪ ਨੂੰ
@sitarampradhan8488
@sitarampradhan8488 Год назад
Ghanta...it depends upon parents. Every human is connected with social contracts.
@iqbalboparai
@iqbalboparai Год назад
ਮਾਂ ਬਾਪ ਵੀ ਗ਼ਲਤ ਹੁੰਦੇ ਨੇ ਇਹ ਗੱਲ ਵੀ ਸਹੀ ਹੈ
@harsimransandhu3850
@harsimransandhu3850 Год назад
​@@iqbalboparai 😅8 😂😊😊😊
@NirvailSingh-mo5xl
@NirvailSingh-mo5xl Год назад
​ 😮
@rahimramzan8628
@rahimramzan8628 Год назад
​@@sitarampradhan8488ھے کہ بے
@AmrinderSingh-dw4fp
@AmrinderSingh-dw4fp Год назад
ਮੀਰ ਜੀ,ਸਲਾਂਮ,,ਤੁਹਾਡੀ ਕਹਾਣੀ ਸੁਣ ਕੇ ਦਿਲ ਤੜਪ ਗਿਆ ਹੈ ਧੀਆਂ ਪੁੱਤ ਕਪੁੱਤ ਹੋ ਜਾਂਦੇ ਪਰ ਮਾਪੇ ਕੁਮਾਪੇ ਨਹੀਂ ਹੁੰਦੇ ਜਿੰਨਾ ਤੁਸੀਂ ਧੀਆਂ ਲਈ ਕੀਤਾ ਕੋਈ ਨਹੀਂ ਕਰ ਸਕਦਾ ਕੋਸ਼ਿਸ਼ ਸਾਰੇ ਲੋਕ ਕਰਦੇ ਹਨ ਬਹੁਤ ਮਾੜੀ ਗੱਲ ਹੈ ਕਿ ਤੁਹਾਡੀ ਮਿਹਨਤ ਸਦਕਾ ਬੇਟੀਆਂ ਨੇ ਤਰੱਕੀ ਕੀਤੀ ਤੁਸੀਂ ਆਪਣੇ ਫਰਜ਼ ਨੂੰ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਧੀਆਂ ਫਰਜ਼ ਤੋਂ ਮੁੰਹ ਮੋੜ ਗੲੀਆਂ ਦਿਲ ਤਖੜਾ ਰੱਖੋ ਧੀਆਂ ਪੁੱਤ ਕਿੰਨੇ ਵੀ ਮਾੜੇ ਹੋਂਣ ਜੇ ਪੈਰ ਕੰਡਾ ਵੀ ਲੱਗੇ ਬੱਚਿਆਂ ਦੇ ਤਾਂ ਮਾਂ-ਪਿਓ ਦਾ ਫਿਰ ਵੀ ਦਿਲ ਤੜਫ਼ਦਾ ਹੈ ਅਜਿਹੇ ਸਮੇਂ ਇਹ ਗੱਲ ਉਨ੍ਹਾਂ ਤੇ ਪੂਰੀ ਤਰ੍ਹਾਂ ਢੁੱਕਦੀ ਹੈ ਤੁਹਾਡਾ ਦਿਲ ਨਹੀਂ ਕਹੇਗਾ ਪਰ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਲੋਕ ਇਹ ਕਹਿਣ ਗੇ,ਕਿ ਬੜਾ ਅਫਸੋਸ ਸੱਜਣਾਂ ਤੇ ਬਦਲ ਗਏ ਗ਼ੈਰ ਦੇ ਆਖੇ,, ਤੁੰ ਰੱਖ ਕੁੱਝ ਹੌਂਸਲਾ ਸਫ਼ਰੀ ਕੲੀਆਂ ਦੇ ਮਰ ਵੀ ਜਾਂਦੇ ਨੇ ਸੋ ਪਰਮਾਤਮਾ ਅੱਲਾ ਤਾਲਾ ਅੱਗੇ ਅਸੀਂ ਇਹ ਦੂਆ ਕਰਾਂਗੇ ਬੱਚਿਆਂ ਨੂੰ ਸੁਮੱਤ ਬਖ਼ਸ਼ੇ, ਤੁਹਾਡਾ ਅਸਲ ਰਸੂਖ ਪਹਿਲਾਂ ਵਾਲਾ ਬਣਿਆ ਰਹੇ, ਚੜ੍ਹਦੀ ਕਲਾ ਵਿੱਚ ਰਹੋ
@daljitchahal1962
@daljitchahal1962 Год назад
ਜੋ ਕੋਈ ਵੀ ਆਪਣੇ ਮਾਂ ਬਾਪ ਨੂੰ ਦੁੱਖੀ ਕਰਦਾ ਉਹ ਕਦੇ ਸੁੱਖੀ ਨਹੀਂ ਰਹਿੰਦਾ
@AmrinderSingh-dw4fp
@AmrinderSingh-dw4fp Год назад
ਮੀਰ ਜੀ ਸਲਾਂਮ ਤੁਹਾਡੀ ਕਹਾਣੀ ਸੁਣ ਕੇ ਦਿਲ ਤੜਪ ਗਿਆ ਹੈ ਧੀਆਂ ਪੁੱਤ ਕਪੁੱਤ ਹੋ ਜਾਂਦੇ ਹਨ ਪਰ ਮਾਪੇ ਕੁਮਾਪੇ ਨਹੀਂ ਹੁੰਦੇ ਧੀਆਂ ਪੁੱਤ ਕਿੰਨੇ ਵੀ ਮਾੜੇ ਹੋਂਣ ਕੰਡਾ ਵੀ ਲੱਗੇ ਤਾਂ ਪੀੜ ਮਾਂ ਬਾਪ ਨੂੰ ਹੁੰਦੀ ਹੈ ਬੇਸ਼ੱਕ ਧੀਆਂ ਪੁੱਤ ਕਦਰ ਨਹੀਂ ਕਰਦੇ,ਤੁਹਾਡੀ ਮਿਹਨਤ ਸਦਕਾ ਹੀ ਬੇਟੀਆਂ ਚੜ੍ਹਦੀ ਕਲਾ ਵਿਚ ਹਨ ਤੁਸੀਂ ਆਪਣੇ ਫਰਜ਼ ਨੂੰ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ‌‌‌ ਧੀਆਂ ਆਪਣੇ ਫਰਜ਼ ਤੋਂ ਮੁੰਹ ਮੋੜ ਗੲੀਆਂ ਇਹ ਉਹਨਾਂ ਦੀ ਸੋਚ ਬਹੁਤ ਨੀਵੇਂ ਦਰਜੇ ਦੀ ਹੈ ਪਰ ਅੱਲਾ ਤਾਲਾ ਪਹਿਲਾਂ ਵੀ ਤੁਹਾਡੇ ਨਾਲ ਸੀ ਤੇ ਹੁਣ ਵੀ ਤੁਹਾਡੇ ਨਾਲ ਹੈ ਤੇ ਨਾਲ ਹੀ ਰਹੇਗਾ ਪਰ ਇੱਕ ਦਿਨ ਜ਼ਰੂਰ ਪਛਤਾਵਾ ਹੋਣਾ ਹੈ ਫਿਰ ਵੀ ਅਸੀਂ ਅੱਲਾ ਤਾਲਾ ਅੱਗੇ ਦੁਆ ਕਰਾਂ ਗੇ ਜੋ ਪਰਿਵਾਰ ਫ਼ਿਰ ਤੋਂ ਇੱਕ ਹੋ ਜਾਏ ਤਾਂ ਕਿ ਕੱਲ੍ਹ ਨੂੰ ਕੋਈ ਪਛਤਾਵਾ ਕਿਸੇ ਨੂੰ ਵੀ ਨਾਂ ਹੋਵੇ,, ਅਮਰਿੰਦਰ ਜੌਹਲ
@kaurcrazy4596
@kaurcrazy4596 Год назад
ਮਾ ਪਿਉ ਤੋਂ ਜਾਦਾ ਤੁਹਾਡਾ ਸਕਾ ਇਸ ਦੁਨੀਆ ਵਿਚ ਕੋਈ ਨਹੀਂ ਹੋ ਸਕਦਾ ❤❤
@ramvirmohali5108
@ramvirmohali5108 Год назад
Good line ji
@ramvirmohali5108
@ramvirmohali5108 Год назад
Good line ji
@rattandhaliwal
@rattandhaliwal Год назад
ਗੁਲਸ਼ਨ ਜੀ ਜਦ ਅੱਲਾ ਪਾਕ ਤੁਹਾਡੇ ਨਾਲ ਹੈ ਫਿਰ ਕਾਹਦਾ ਫ਼ਿਕਰ ਰੱਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ।
@samans4202
@samans4202 Год назад
Bhai ji Allah Pak ne ta gaon vajaon nu haram declare kita hoya hai .
@bulbulgurna1772
@bulbulgurna1772 Год назад
​@@samans4202 Rab ne nhi.....Islam ne
@jagseersinghbainsbains9029
@jagseersinghbainsbains9029 Год назад
ਸੰਗੀਤ ਪ੍ਰਮਾਤਮਾ ਨੂੰ ਮਿਲਣ ਦਾ ਜਰਿਆ
@rajinderaustria7819
@rajinderaustria7819 Год назад
ਗੁਲਸ਼ਨ ਮੀਰ ਜੀ & ਰੇਖਾ ਮੀਰ ਜੀ ਇਹ ਸਭ ਕੁੱਝ ਸੁਣ ਕੇ ਮੈਂ ਬਹੁਤ ਭਾਵੁਕ ਹੋ ਗਿਆ। ਬਹੁਤ ਹੀ ਦੁੱਖ ਹੋਇਆ ਇਹਨਾਂ ਦੁੱਖ ਹੋਇਆ ਜੀ ਮੈਂ ਲਿਖ ਕੇ ਬਿਆਨ ਨਹੀਂ ਕਰ ਸਕਦਾਂ। ਮੈਂ ਇਹ ਲਿਖਣ ਯੋਗ ਤੇ ਨਹੀਂ ਪਰ ਫਿਰ ਵੀ ਇਨਸਾਨੀਅਤ ਤੋਰ ਤੇ ਕੋਈ ਜਰੂਰਤ ਹੋਵੇ ਤਾਂ ਜਰੂਰ ਸੇਵਾ ਦਾ ਮੋਕਾ ਦੇਣਾ ਜੀ। ਬਾਕੀ ਤੁਸੀਂ ਬਹੁਤ ਸਿਆਣੇ ਅਤੇ ਸਮਝਦਾਰ ਹੋ ਹਮੇਸ਼ਾ ਸਚਾਈ ਦੀ ਹੀ ਜਿੱਤ ਹੁੰਦੀ ਹੈ ਜਿਆਦਾ ਟੈਂਨਸ਼ਨ ਨਾਂ ਲਓ ਆਪਣੀ ਸਿਹਤ ਦਾ ਵੀ ਖਿਆਲ ਰੱਖੋ RAJINDER SINGH AUSTRIA (VIENNA)
@gulshansam0786
@gulshansam0786 Год назад
Hlo
@saajali6903
@saajali6903 Год назад
ਸੱਚੀ ਮੈ ਕੁਝ ਕਹਿਣਾ ਤਾ ਨਹੀ ਚਾਉਂਦਾ ਮੈ ਬਹੁਤ ਫੈਨ ਸੀ ਨੂਰਾਂ ਸ਼ਿਸ਼ਟਰਜ ਦਾ ਪਰ ਆ ਵੀਡੀਓ ਸੁਣ ਕੇ ਇਕੋ ਗਲ ਕਹਾਗਾ ਲੱਖ ਦੀ ਲਾਹਨਤ ਆ ਉਹ ਔਲਾਦ ਦੇ ਜੋ ਮਾ ਬਾਪ ਨੂੰ ਰੋਣ ਲਈ ਮਜਬੂਰ ਕਰਦੇ ਆ ਅੱਜ ਮੈ ਇਹਨਾਂ ਦੇ ਗੀਤ ਆਪਣੇ ਫੋਨ ਚੋ ਮਿਟਾ ਦਿਤੇ ਬਾਕੀ ਗੁਸਤਾਖੀ ਮਾਫ🙏🙏🙏😔😔
@ajitstudio2161
@ajitstudio2161 Год назад
Nice
@rajwantkaur-sl7lh
@rajwantkaur-sl7lh Год назад
@a000
@gurmeetkaur1523
@gurmeetkaur1523 8 дней назад
Bilkul 💯 sahi keha ji main bhi bahut baddi fann c noora sister's di but hun apne AAP te gussa aa reha ki keho jehe singara de fann c asi so sad😢
@kuldeepbablu5319
@kuldeepbablu5319 Год назад
ਜੈਂ ਸਾਈਂ ਮੁਰਾਦ ਸ਼ਾਹ ਜੀ ਗੁਲਸ਼ਨ ਮੀਰ ਜੀ ਤੇ ਰਹਿਮਤ ਕਰੇ 😢😢 ਗੁਲਸ਼ਨ ਮੀਰ ਜੀ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਜ਼ਰੂਰ ਮਿਲੇ 👏👏🙏🙏❤️❤️
@baljitkaur1778
@baljitkaur1778 Год назад
😂😂
@cheemasukh6389
@cheemasukh6389 Год назад
Menu lgda Ritu meer ne bhi love joti vang marrige kiti aa tahi family vh problem ho gyi. Bhot glt hya sab teek ho jayi .garrbi jine kati hndi ohnu pta hnda. Rona AAA gya interview dekh ke. Ena naaam kma. Ke kudiya ne vdia nhi kita maa peo nu mna Lena c. Ohna de khilaf Jana glt hai.
@gurujidiscussiongroup3826
@gurujidiscussiongroup3826 Год назад
@@cheemasukh6389 क्या हुए है, story क्या है 🙏🙏🙏
@sukhmandersingh4429
@sukhmandersingh4429 Год назад
🙏🙏😭😭😭😭🤔🤔🤔
@priyankak5154
@priyankak5154 Год назад
​@@cheemasukh6389 Please send me contact number of ustaad gulshan mir ji, father of Nooran sister ji, i am into classical music, want to learn sufiyana
@preetam3415
@preetam3415 Год назад
ਮਾਂ ਬਾਪ ਦੀ ਕੁਰਬਾਨੀ ਦਾ ਦੇਣ ਕੋਈ ਨੀ ਦੇ ਸਕਦਾ,, ਤੁਹਾਡੀ ਮਿਹਨਤ ਸਦਕਾ ਭਾਗ ਲੱਗੇ ਨੇ,, ਮਹਾਰਾਜ ਚੜ੍ਹਦੀ ਕਲਾ ਬਖਸ਼ੇ
@ButaSingh-tr8zu
@ButaSingh-tr8zu Год назад
ਤੁਸੀਂ ਬਹੁਤ ਹੀ ਮਿਹਨਤ ਕੀਤੀ ਹੈ ਗੁਲਸ਼ਨ ਜੀ ਜਦੋਂ ਗੌਸਲੇ ਆਜ਼ਮ ਜੀ ਤੁਹਾਡੇ ਨਾਲ ਹੈ ਤਾਂ ਤੁਸੀਂ ਘਬਰਾਓ ਨਾ ਜੀ ਸਾਰੀ ਦੁਨੀਆਂ ਹੀ ਜਾਣਦੀ ਹੈ ਤੁਹਾਨੂੰ 🙏
@ParveenKumar-cs2ow
@ParveenKumar-cs2ow Год назад
ਗੁਲਸ਼ਨ ਜੀ ਜੇ ਤੁਸੀਂ ਓਸ ਸੋਹਣੇ ਰੱਬ ਤੇ ਭਰੋਸਾ ਰੱਖਦੇ ਹੋ ਤਾਂ ਫਿਰ ਤੁਹਾਨੂੰ ਕਿਸੇ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ
@RandhirSingh-ur9ym
@RandhirSingh-ur9ym Год назад
दिल पे क्या गुजरे वो अनजान क्या जाने, कैसे काबिल बनाया बेटियों को वो नादान क्या जाने। कितनी मुश्किल से बनाया जिस आशियाने को, उसके टूटने का दर्द वो तूफान क्या जाने।।😢
@bodhraj1902
@bodhraj1902 Год назад
❤❤❤❤
@surinderkumar4377
@surinderkumar4377 Год назад
Right
@shaheenchoudhary1356
@shaheenchoudhary1356 Год назад
I am from pakistan, lahore. I am so shocked to listen the story of painful 17:23 parents with tears of girls who left their father and mother.
@balwinderrani1969
@balwinderrani1969 Год назад
ਸ਼ੋਹਰਤ ਨੇ ਦੁਨੀਆ ਭੁੱਲਾ ਦਿਤੀ ਰਿਸਤੇ ਏਥੋ ਤੱਕ ਕੀ ਮਾਂ ਬਾਪ🙏🏽
@satnaamkaur9192
@satnaamkaur9192 Год назад
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ 🙏
@rajvinderaujla5191
@rajvinderaujla5191 Год назад
ਘੱਟੋ ਘੱਟ ਪੰਜਾਬ ਦੇ ਲੋਕਾਂ ਨੂੰ ਇਹਨਾਂ ਕੁੜੀਆਂ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨਾ ਚਾਹੀਦਾ ਜੋ ਆਪਣੇ ਦਾ ਨਹੀਂ ਉਹ ਕਿਸੇ ਦਾ ਨਹੀਂ ਮਾਪੇ ਕੁੱਖੋਂ ਹੌਲੇ ਕਰ ਦਿੱਤੇ ਉਨ੍ਹਾਂ
@cheemasukh6389
@cheemasukh6389 Год назад
Right aaa Ape maa peo kol aungia.
@kalastudiomehraj7228
@kalastudiomehraj7228 Год назад
ਸਹੀ ਕਿਹਾ ਜੀ। ਓਹਨਾਂ ਨੂੰ ਵੀ ਆਪਣੀ ਔਕਾਤ ਪਤਾ ਲੱਗ ਜਾਵੇ।
@gurujidiscussiongroup3826
@gurujidiscussiongroup3826 Год назад
क्या हुए है, story क्या है 🙏🙏🙏
@sukhdevsingh4796
@sukhdevsingh4796 Год назад
👍👍👍👍👍
@vinylRECORDS0522
@vinylRECORDS0522 Год назад
ਬਿੱਲਕੁੱਲ ਸਹੀ ਕਿਹਾ।ਇੱਕ ਫੁੱਕਰੀ ਤਾਂ ਪਿੱਛੇ ਜਿਹੇ ਘਰ ਵਾਲੇ ਨੂੰ ਵੀ ਛੱਡ ਗਈ ਸੀ,ਫੇਰ ਦੁਬਾਰਾ ਓਸੇ ਦੇ ਹੀ ਗਈ।
@navjot473
@navjot473 Год назад
ਸਲੀਮ ਵਰਗਿਆ ਨੂੰ ਗੁਲਸ਼ਨ ਜੀ ਦੇ ਨਾਲ ਹੋਣਾ ਚਾਹੀਦਾ ਸੀ ਪਰ ਸਲੀਮ ਵਰਗੇ ਵੀ ਨੂਰਾਂ ਭੈਣਾਂ ਦੇ ਨਾਲ ਖੜੇ ਆ jo ਧੀਆਂ ਮਾਂ ਬਾਪ ਦੀਆਂ ਨਈ ਬਾਣੀਆ ਓ ਹੋਰ ਕਿਸੇ ਦੀਆ ਕੀ ਬਣ ਸਕਦੀਆਂ ਨੇ ਨੁਰਾ ਭੈਣਾਂ ਚ ਹੰਕਾਰ ਬਹੁਤ ਏ
@goldygoldy2742
@goldygoldy2742 Год назад
इन दोनो ने बहुत ही दूख भरी बाते सुनाई इनकी दूख भरी बाते सुनते सुनते हमारे आसु नही रूक रहे ।क्योंकि कोई भी मां बाप कभी भी आपने बच्चो की ऐसे बाते नही करता ।जब दिल को ठेस पहुंचती है ।तब दूखी दिल बोला जाता है ।कोई बात नही बहन जी भाई जी सब वक्त का खेल होता । बाबा जी सब ठीक करेंगे ।
@melgill7382
@melgill7382 Год назад
Bhai Sahib ji you have a God-gifted Talent that made your daughters Artists. Teach other youngsters the same and enjoy watching them appreciate your time and effort. In time the youngsters will learn that true Love lies within the heart of parents.
@junaidqazi6633
@junaidqazi6633 Год назад
MAA KAA PHARRON 🦶 MEA JANNAT HOTI HEA. 😢 I love my punjabi brothers and sisters. ALL PUNJABIS ARE ONE.! 🤲
@gillsaab217
@gillsaab217 Год назад
ਜੇੜੀ ਮਾਪਿਆਂ ਦੀ ਪੱਤ ਰੋਲਦੀਆਂ ਉ ਧੀਆਂ ਨਈ ਹੁੰਦੀਆਂ ਜੋਤੀ‌ ਨੂਰਾਂ ਉਦੋਂ ਸੀ ਨੂਰਾਂ ਜਦੋਂ ਗੁਲਸ਼ਨ ਅਮੀਰ ਨਾਲ ਸੀ। ਹੁਣ‌ ਜੋਤੀ ਨੀਂ ਖੋਤੀ ਆ
@princeprince5638
@princeprince5638 Год назад
Right veer
@baldevbathla1981
@baldevbathla1981 Год назад
​@@princeprince5638 waheguru mehar kare
@inderjeetpurewall7663
@inderjeetpurewall7663 Год назад
ਤੁਸੀਂ ਦੋਵੇਂ ਜੀਅ ਰਾਜ਼ੀ ਰਹੋ ਇੱਕ ਦੂਜੇ ਦੇ ਸਾਥ ਨਾਲ ਅੋਖਾ ਸਮਾਂ ਵੀ ਨਿਕਲ ਜਾਂਦਾ ਹੈ ।ਪਰ ਤੁਹਾਡੀਆਂ ਧੀਆਂ ਨੇ ਗਲਤ ਕੀਤਾ ।
@anitabhatti2647
@anitabhatti2647 Год назад
joti galt kity barbadi
@Ameliatherobloxfairy
@Ameliatherobloxfairy Год назад
गुलशन जी आप दिल ना छोटा करो । आप तो ज्ञान और संगीत का झरना हो । अमृत ही निकलेगा आपके सुरों और वाणी से । बच्चों ने आपसे कम स्ट्रगल किया और अपने धूप छाँव को सहा और भूख और प्यास का मुक़ाबला किया । आपके साथ आपकी धर्मपत्नी है जो आपको अब नयी बुलंदियों तक ले जाने में आपका हंसाया ही बनेगी । ये बेटियाँ आपके सामने फिर एक दिन सिर झुकायेंगी । बस हिम्मत मत हारना -अपना काम करना और दुनिया का तमाशा दूर से देखते रहना
@ritucheema9722
@ritucheema9722 Год назад
Apni khusi lyi ma bap nu dukhi krke koii sukhi nhi reh skda So sad
@Sher-Da-Abba
@Sher-Da-Abba Год назад
ZAMANAY NOOO AGG LAGGG GAEE HOI ... TEHZIB TE ADAB ADAAAB MUKK GAE .. BE FARMAAN AULAD HO GAEE
@sukhheer1644
@sukhheer1644 Год назад
Most of parents end up like that sad story. Be strong Bhai sahib
@gurujidiscussiongroup3826
@gurujidiscussiongroup3826 Год назад
क्या हुए है, story क्या है 🙏🙏🙏
@ManjeetKaur-dz4us
@ManjeetKaur-dz4us Год назад
ਦਿਲ ਵਲੂੰਧਰਨ ਵਾਲਾ ਘਟਨਾਕ੍ਰਮ। ਵਾਹਿਗੁਰੂ ਪਰੀਵਾਰ ਨੂੰ ਚੜਦੀ ਕਲਾ ਬਖਸ਼ੇ। ⛳🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ParminderSingh-in8wo
@ParminderSingh-in8wo Год назад
Bilkul sahi keha,,,jo maa baap da nahi,,oh duniya te kise da nahi,, waheguru ji tuhade te kirpa kare 🙏🙏
@GurtejSingh-wd4qo
@GurtejSingh-wd4qo Год назад
ਵਾਹਿਗੁਰੂ ਮਿਹਰ ਕਰੀ ਆਪਣੇ ਸੇਵਕਾਂ ਤੇ 👏👏
@ranjitchahal9341
@ranjitchahal9341 Год назад
ਜਿੰਨਾ ਬੁਲੰਦੀਆਂ ਤੇ ਮਾਂ ਪਿਉ ਦੀਆਂ ਅਸੀਸਾ ਨੇ ਪੁੰਹਚਾਇਆ ਡਿੱਗਣ ਚ ਵੀ ਦੇਰ ਨਹੀ ਲੱਗਣੀ ਯਾਦ ਰੱਖਿਓ ਦੋਨੋ ਭੈਣਾ
@bhaikuldeepsinghjiludhiane4394
ਸਤਿਕਾਰ ਯੋਗ ਗੁਲਛਨ ਮੀਰ ਜੀ ਭੋਲੇ ਭਾਲੇ ਇਨਸਾਨ ਹਨ ਇਹਨਾਂ ਨੇ ਮਿਹਨਤ ਬਹੁਤ ਕੀਤੀ ਬੇਟੀਆਂ ਨੂੰ ਵੀ ਸਟੈਂਡ ਕੀਤਾ ਲੇਕਿਨ ਇਹਨਾਂ ਨੇ ਨਾ ਤਾਂ ਆਪ ਚਲਾਕੀਆਂ ਚੁਸਤੀਆਂ ਸਿੱਖੀਆਂ ਨਾ ਬੱਚਿਆਂ ਨੂੰ ਸਿਖਾਈਆਂ ਇਸੇ ਕਰਕੇ ਕੁੱਝ ਚਲਾਕ ਲੋਕ ਇਸ ਪ੍ਰੀਵਾਰ ਦੇ ਭੋਲੇਪਣ ਦਾ ਨਜਾਇਜ਼ ਫਾਇਦਾ ਉਠਾ ਗਏ ਅਤੇ ਸਾਰਾ ਪ੍ਰੀਵਾਰ ਖੇਰੂ ਖੇਰੂ ਕਰ ਦਿੱਤਾ ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਸਾਰਾ ਪ੍ਰੀਵਾਰ ਜਲਦੀ ਹੀ ਇੱਕ ਛੱਤ ਥੱਲੇ ਇਕੱਠਾ ਹੋ ਜਾਵੇ। ।
@mcoeif
@mcoeif Год назад
Give me an example of what you say is Gulshan Meer's naivety?
@keepaneyeontheworld513
@keepaneyeontheworld513 Год назад
Heart touching yarrrr😢😢😢😢😢respect from Pakistan🇵🇰🇵🇰🇵🇰❤❤❤❤❤
@satishrattanvlogs1992
@satishrattanvlogs1992 Год назад
Aaj ton asin Gulshan meer ji nu full support karaange ji, te vadh ton vadh program den lyi asin lokan nu kahange🙏🙏
@gurujidiscussiongroup3826
@gurujidiscussiongroup3826 Год назад
क्या हुए है, story क्या है 🙏🙏🙏
@xposereality3634
@xposereality3634 Год назад
​@@gurujidiscussiongroup3826 Nooran sisters inki beti hai.jinhoney highway film mein gaana Gaya tha.weh Jyoti or sultana after marriage apne maa baap k against ho gyi hain.yeh masla hai
@gurujidiscussiongroup3826
@gurujidiscussiongroup3826 Год назад
@@xposereality3634 ज्योति का तो समझ आता है उसने love & court marriage की थी, लेकिन सुल्ताना तो मां बाप के घर से पूरे रीति रिवाज़ों से ब्याह कर गई थी तो वो अलग क्यूं हो गई, मामला कुछ ढंग से पूरी तरह समझ ही नहीं आया 🙏🙏
@sandhuprabh553
@sandhuprabh553 Год назад
ਵਾਹਿਗੁਰੂ ਜੀ 🙏 ਬਹੁਤ ਦਰਦ ਐ 🙏ਮਾਂ ਬਾਪ 🙏 ਦੇ ਦਿਲ ਵਿੱਚ ਮਿਹਰ ਕਰੀਂ ਦਾਤਿਆ
@positivethoughts8461
@positivethoughts8461 Год назад
ਵੈਸੇ ਜ਼ੇਕਰ ਵੇਖਿਆ ਜਾਵੇ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਔਲਾਦ ਪੱਖੋਂ ਸੁਖੀ ਹੋਵੇ ਤਾਂ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਮਾਂ ਬਾਪ ਔਲਾਦ ਦੇ ਰੂਪ ਵਿੱਚ ਆਪਣੇ ਦੁਸ਼ਮਣ ਪੈਦਾ ਕਰਦਾ ਐ।
@kamaldip_89
@kamaldip_89 Год назад
ਮਾਂ ਬਾਪ ਨੂੰ ਦੁੱਖ ਦਿੰਦੇ ਕਦੀ ਸੁਖ ਨਹੀਂ ਪਾਉਂਦੇ ਉਹ ਬੱਚੇ
@bhupinderjhalli3502
@bhupinderjhalli3502 Год назад
Gulshan Meer ji aunti g tension na lavo dukh tan hunda sab rab de rang aa thuadi mehnet nu tan koi vi challenge ni ais nalon ta wadiya rab aoulad deve hi na kise nu
@forhuminetyhuminety6770
@forhuminetyhuminety6770 Год назад
Yes sister i can understand I also too much struggled before because of children but children never understand God bless you and yours lovely family Soul touching ji from England vaani verma love you
@navigill5838
@navigill5838 Год назад
ਜਿਨ੍ਹਾਂ ਮਾਂ ❤ ਬਾਪ ਨੂੰ ਸਤਿਆ ਉਨ੍ਹਾਂ ਕਿਦੇ ਸੁਖ ਨਹੀਂ ਪਿਆ ਮਾਂ ਬਾਪ ਇਜ਼ਤ ਕਰੋ 🙏 ਦੁਖੋਂ ਉਹ ਕੀਵੇਂ ਰੁਦੇ ਪਿਆ ❤
@brarmuktsar7138
@brarmuktsar7138 Год назад
ਮਾ ਬਾਪ ਨੂੰ ਦੁੱਖੀ ਕਰ ਕੇ ਕੋਈ ਸੁੱਖ ਨਈ ਪਾਂ ਸਕਦਾ ਇਹਨਾਂ ਨੇ ਓਹਨਾਂ ਨੂੰ ਉਗਲ ਫੜ ਕੇ ਖੜੇ ਕੀਤਾ ਓਹਨਾਂ ਧੀਆ ਨੇ ਆਪਣੀ ਔਕਾਤ ਦਿਖਾ ਦਿੱਤੀ ਬਹੁਤ ਮਾੜਾ ਕੀਤਾ ਹੁਣ ਇਹ ਮਾੜੇ ਹੋ ਗਏ ਪਹਿਲੇ ਚੰਗੇ ਸੀ ਦਿਲ ਨਾ ਛੱਡੋ ਤੁਸੀਂ ਰੱਬ ਹੈਗਾ
@rajwindershergill9251
@rajwindershergill9251 10 месяцев назад
ਵਾਹਿਗੁਰੂ ਜੀ ਇਸ ਤਰ੍ਹਾਂ ਦੇ ਮਾਤਾ ਪਿਤਾ ਜੀ ਨੂੰ ਕੱਲੇ ਛੱਡ ਦਿੱਤੇ ਲੱਖ ਲਾਹਨਤ ਇਸ ਤਰ੍ਹਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਰੋਣ ਲਾਈ ਛੱਡ ਦਿੱਤੇ
@Babbubaaz521
@Babbubaaz521 Год назад
waheguru mehar kare the legend ustad gulshan meer ji
@gurujidiscussiongroup3826
@gurujidiscussiongroup3826 Год назад
क्या हुए है, story क्या है 🙏🙏🙏
@paramdhillon-bk5de
@paramdhillon-bk5de Год назад
Sachi dukh sunke rona a gya pr tusi hosla nhi harna Waheguru g chardikala vich rakhn thanu jihde bache bhul jande a ma bap nu ohna di kismat hi ohna nal rus jandi a ma bap nu khus rakh ke hi rab di khusi mil sakdi a hun vi apne ma bap nu sablo bheno said thanu fr rab muaf krdebe kde vi apne mapeya da dil nhi dukhaona chahida 🙏🙏
@vinylRECORDS0522
@vinylRECORDS0522 Год назад
ਵਾਹਿਗੁਰੂ ਮਿਹਰ ਕਰੇ ਇਸ ਪਰਿਵਾਰ ਓੱਤੇ।
@balwinderkaur4706
@balwinderkaur4706 Год назад
ਟੈਨਸ਼ਨ ਨਾ ਲੋ ਰਬ ਸਬ ਦੇਖਦਾ ਹੌਸਲਾ ਰੱਖੋ 🙏🏻
@harviderkaur5348
@harviderkaur5348 Год назад
ਕਾਮਯਾਬੀ ਇਹਨਾਂ ਦੇ ਦਿਮਾਗ ਨੂੰ ਚੜ੍ਹ ਗਈ ਹੈ.....ਪਰ ਸਮਾਂ ਬਲਵਾਨ ਹੁੰਦਾ ਹੈ...ਇਹੋ ਜਿਹੀਆਂ ਦਾ ਇਲਾਜ ਸਮੇਂ ਨੇ ਹੀ ਕਰਨਾ ਹੈ
@AliRaza-qc3uf
@AliRaza-qc3uf Год назад
Mashallah jnb kia bt h ustad g ki bt Boht humble personality Boht azeem kalakaar Love from pakistan Great fan
@lnterlocktielfactorybhanda725
Mushtak Mohammad ਬਹੁਤ ਮਾੜੀ ਗੱਲ ਜੀ ਅੱਲਾ ਭਲੀ ਕਰੇ
@Amrit_Ami
@Amrit_Ami Год назад
ਮਾਂ ਪਿਓ ਨੂੰ ਦੁੱਖ ਨਾਂਹ ਦੇਆ ਕਰੋ ਯਰ। ਮਾਂ ਪਿਓ ਦਾ ਕਰਜ਼ ਉਲਾਦ ਕਦੇ ਉਤਾਰ ਨਹੀਂ ਸਕਦੀ ।
@amangrewal2235
@amangrewal2235 Год назад
jis ney be apne maa baap nu dukhi kita oh khudh be sukh nahi paa sakda....Waheguru Ji sab tey mehar rakhiyo.......
@dharamjitsingh2153
@dharamjitsingh2153 Год назад
Waheguru ji mehar rakhi veer ji te sister ji te 🌷❤️🌷🙏🙏
@mandeep3466
@mandeep3466 Год назад
ਸੱਚੀਆ ਗੱਲਾ ਕਰ ਰਹੇ ਨੇ ਬਹੁਤ ਮਨ ਦੁਖੀ ਹੋਇਆ,
@darshansingh667
@darshansingh667 Год назад
ਔਲਾਦ ਹੀ ਦੁੱਖਾਂ ਦਾ ਕਾਰਨ ਹੈ ਭੈਣ ਜੀ
@l.e.a.k.s4161
@l.e.a.k.s4161 Год назад
I appreciate effort and struggle of parents for well being of their children
@pavittarsingh6311
@pavittarsingh6311 Год назад
ਗੁਲਸ਼ਨ ਜੀ ਵਾਹਿਗੁਰੂ ਜੀ ਕਿਰਪਾ ਕਰੇ ❤ਬਹੁਤਾ ਚਿਰ ਬੱਚੇ ਮੁੜ ਆ ਜਾਣਾ ਮਾਇਆ ਨਸ਼ਾ ਛੇਤੀ ਉਤਰ ਜਾਦਾ ਹੈ ਪੁੱਤ ਧੀ ਦੀ ਕਮਾਈ ਮਾਂ-ਬਾਪ ਖਾਣ ਕੋਈ ਪਾਪ ਨਹੀ ਜਦ ਪਿਆਰ ਬਰਾਬਰ ਹਨ ❤
@suraiyakhan7888
@suraiyakhan7888 9 месяцев назад
ਮਾਂ ਪਿਓ ਦਾ ਦਰਜਾ ਬਹੁਤ ਉੱਚਾ ਹੁੰਦਾ ਹੈ 🙏🏼🙏🙏🙏
@manjitkaur7966
@manjitkaur7966 Год назад
Didi & Veer Ji Tuci Sache ho Waheguru Ji Tuhade Te bahut Mehar karnge.Sach Nal Rab V kharda aa.
@darshansingh667
@darshansingh667 Год назад
ਵਾਹਿਗੁਰੂ ਇਸ ਜੋੜੇ ਤੇ ਮਿਹਰ ਕਰੇ
@budhsingh4483
@budhsingh4483 Год назад
ਕੋਈ ਨਾਂ ਪਰਮਾਤਮਾਂ ਸਬ ਠੀਕ ਕਰਦੁ
@piralal8236
@piralal8236 Год назад
Very good veer ji 🙏 Shai gal a ji maa bap dea peran vich janat a ji
@gurnamsingh4259
@gurnamsingh4259 Год назад
Very nice interview Gulshan Meer ji.God bless you 🙏. Everything will be fine.
@kabaddi-kt1if
@kabaddi-kt1if Год назад
ਪੈਸੇ ਨੇ ਦਿਮਾਗ ਖਰਾਬ ਕਰਤਾ ਏਨਾ ਦੀਆਂ ਕੁੜੀਆਂ ਦਾ
@amarjitsingh4470
@amarjitsingh4470 2 дня назад
ਮਾਤਾ ਪਿਤਾ ਅੱਲ੍ਹਾ ਦੀ ਇਬਾਦਤ ਵਰਗੇ ਹੁੰਦੇ ਹਨ,, ਜੋਤੀ ਨੇ ਪਾਪ ਕੀਤਾ ਹੈ,ਬਾਪ ਨੂੰ ਦੁਖੀ ਕੀਤਾ ਬਹੁਤ ਮਾੜਾ ਹੋਇਆ ਜੀ,, ਮਾਪੇ ਰੱਬ ਹੁੰਦੇ ਆ ਜੀ,,❤❤❤❤❤❤❤
@prabhkhela8300
@prabhkhela8300 Год назад
Gulshan ji baht struggle ਤੁਹਾਡੀ ਰੱਬ ਅੱਲਾਹ ਟੱਲਾ ਮੇਹਰ ਕਰੇ💓
@kaursardarni1820
@kaursardarni1820 Год назад
Apne maa baap ne stand krta ta eh sab kita bhot sundi c main Jyoti noora nu per eh sab sunke ta shrm ondi aa ena te maa baap da sochlo ki kasoor aa ena da sun k Rona aw gia waheguru mehre kre
@Lally-randhawa
@Lally-randhawa Год назад
Mohalle walea nu dilo salute❤❤
@sonubatth8471
@sonubatth8471 Год назад
ਜਦੋਂ ਬੰਦਾ ਆਪਣੇ ਪੁਰਾਣੇ ਦਿਨ ਭੁੱਲ ਜਾਂਦਾ ਫੇਰ ਰੱਬ ਇਕ ਵਾਰ ਓਸੇ ਜਗਾ ਖੜਾ ਕਰ ਦਿੰਦਾ ਜਿੰਨੀ ਮਰਜੀ ਤਰੱਕੀ ਹੋਜੇ ਬੰਦੇ ਨੂੰ ਕਦੇ ਔਕਾਤ ਨਹੀਂ ਭੁਲਣੀ ਚਾਹੀਦੀ
@ravinderdosanjh9769
@ravinderdosanjh9769 Год назад
Ji 22 ji
@pardeepmahi5034
@pardeepmahi5034 Год назад
ਸਿਰ੍ਰੇ ਦੀ ਗੱਲ ਕੀਤੀ ਵੀਰੇ
@user-ei4gb4xt9x
@user-ei4gb4xt9x 8 месяцев назад
Veer sab nalu vdiaa cement tera lgyaa mno
@JagjitSingh-jm6qq
@JagjitSingh-jm6qq Год назад
You both are great. God bless you.
@BhupinderSingh-hh4ku
@BhupinderSingh-hh4ku Год назад
ਦੁੱਖ ਪਾਉਣਗੀਆਂ ਬਾਬਾ ਮਾੜਾ ਟਾਈਮ ਆ ਗਿਆ ਓਹਨਾ ਦਾ
@PBwalegs
@PBwalegs Год назад
Koina uncle auntty ji hoshla rakho ji waheguru mehar krnge asi vi moge to a
@balbinderbabbra3811
@balbinderbabbra3811 Год назад
no one can pay parents struggle salute
@kulwinderbiring9509
@kulwinderbiring9509 9 месяцев назад
ਅੱਜਕੱਲ ਦੀ ਔਲਾਦ ਸਿਆਣੀ ਘੱਟ,ਬੇਅਕਲ ਜਿਆਦਾ ਜੀ
@Jagtarsingh-rx6gk
@Jagtarsingh-rx6gk Год назад
Lakh Lahant Noora Sistra Nu
@ManjeetSingh-gx8hs
@ManjeetSingh-gx8hs Год назад
दुख आते सुख आते कोई गल नही,बच्चे कुछ सुख ही,बाकी दुख ही झेलने है।गुलशन मीर ,उनकी मीर खुश रहे।😢
@narindersingh4750
@narindersingh4750 Год назад
Punjabi likhan ch sharam aaunde aa
@bukhtiarshah9843
@bukhtiarshah9843 Год назад
Ustad Gulshan meer sahab bohat piyare insan hain ALLAH pak duniya ki sub khosian ata farmaye Aameen
@preetwadali9389
@preetwadali9389 Год назад
Gulshan uncle 🙏😥daata sahib ji tahnu salamat rakhn ji ❤🙏❤ Nooran didi ekta vich bal hunda 🙏 maa baap rabb ne tohade 🙏😥🙏
@SatnamSingh-qf1jx
@SatnamSingh-qf1jx Год назад
Waheguru ji Waheguru ji Waheguru ji Waheguru ji Waheguru ji Waheguru ji
@GurmeetGurm-ux3id
@GurmeetGurm-ux3id Год назад
Maa Baap Rab de Roop ae respect karo🙏
@HappyPunjab1
@HappyPunjab1 Год назад
ਬਹੁਤ ਮਾੜੀ ਗੱਲ ਏ,ਜੋਤੀ ਨੂਰਾਂ ਤੁਹਾਡੇ ਵਾਸਤੇ,, ਤੁਸੀ ਆਪਣੇ ਮਾਂ ਬਾਪ ਦਾ ਦਿਲ ਦੁਖਾ ਕੇ ਚੰਗਾ ਨੀ ਕੀਤਾ,, ਤੁਹਾਨੂੰ ਇਸ ਦੋ ਰੱਬੀ ਰੂਹਾ ਨੂੰ ਤੰਗ ਕਰਨ ਦਾ ਹਿਸਾਬ ਦੇਣਾ ਪੈਣਾ ਉਸ ਪਰਮਾਤਮਾ ਦੇ ਘਰ,
@ghulamsakeena9274
@ghulamsakeena9274 Год назад
ALLAH ke baad maa baap hote hai Rab ka Roop may Big Respect ✊🤲🥰🙏🙏🤲🤲🥰❤️‍🔥💖♥️💞
@ektasalaria09
@ektasalaria09 Год назад
Alla nhi ma baap sb se uper hain
@Sandeepkaur-vu8sx
@Sandeepkaur-vu8sx Год назад
Waheguru ji kirpa kro maa baap te ..... 🙏
@babbumaan960
@babbumaan960 Год назад
ਇਹਨਾਂ ਕੁੜੀਆਂ ਦਾ ਕਦੇ ਭਰਜਾਈ ਨਾਲ ਕਦੇ ਮਾਂ ਬਾਪ ਨਾਲ ਤੇ ਕਦੇ ਘਰਵਾਲੇ ਨਾਲ ਤਤਕਾਰ ਹੀ ਆਈ ਰਹਿੰਦੀ ਆ 🙄🙄
@Ranjit5987-sd8mb
@Ranjit5987-sd8mb Год назад
Wah ji bahut mehnat kiti guru ji tusi God bless you sr
@TheToor19th
@TheToor19th Год назад
ਮਾਪਿਆਂ ਦੀਆਂ ਆਂਦਰਾਂ ਦੁਖਾ ਕੋਈ ਔਲਾਦ ਸੁਖੀ ਨੀ ਵਸਦੀ।। ਮਾਂ ਪਿਓ ਦਾ ਦੇਣ ਕੋਈ ਨੀ ਦੇ ਸਕਦਾ।।
@sukhwinderrehill9590
@sukhwinderrehill9590 Год назад
Joti nooran maa baap noo ena dukh nhi deida jdo maa piu dian andran rondian ne eq rab dian andran noo dukh ditta tussi sade maa baap kde galt nhi hunde waheguru ji mehar kre sabte kdar krni bcche shikh jan 🙏🙏
@simmyparveen9528
@simmyparveen9528 Год назад
Rona agya sb sunke deehiya ehsb krdiya putt to ta ki ass salm h tuhnu prnts nu g 🙏🙏🙏🙏🙏
@Guru10857
@Guru10857 Год назад
Right
@Mr..punjab07
@Mr..punjab07 Год назад
Ur best sir ji.....God bless u ji....🌺🌺
@randhawagroup358
@randhawagroup358 Год назад
🌹ਵਾਹਿਗੁਰੂ ਮਿਹਰ ਕਰੇ 😢😢😢😢😢😢😢 same story famliy lifeline 🥰 mein ajj vi apne mom and dad or sis or bro nu sab famliy nu bahut miss karda aa jdo famliy vich ida da kuj hunda aa greeba age ta waheguru ji maher karde ne fer 🙇🙏🤲🌹💫 koyi vi duhk suhk howe
@hardeepsingh-uj2ic
@hardeepsingh-uj2ic Год назад
Mer Dhan Dhan Guru Gobind Singh Maharaj ji
@mohammedraffi7582
@mohammedraffi7582 10 месяцев назад
Sad reflection of bitter parents. May Allah guide everyone on the right direction.
@AshokKumar-gp1li
@AshokKumar-gp1li Год назад
Ustad Gulson Mir ji aur Mrs Mir ji, Aap Suffi gayaki Ustad ho , Dade Punjab de Heerey.Aap kaul bahut baddi Sangeet Gayaki hai. Aapda sarrey kaaj poore honge. Punjabi singing ke Taj ho. Mai appdey Janam sthan Basti Dhanishmanda da Nivasi hai . Appde pitaji Master Sohan lal te Mata ji da jaankaar see.
@user-ne7vf5rf6p
@user-ne7vf5rf6p 3 месяца назад
Bht hi zeyada changi gal nay Bachian lay mapian nu dukhi krna KSI bhi halat mn
@puneetarora7624
@puneetarora7624 Год назад
ਕੁੜੀਆ ਦੇ ਨਾਲ ਨਾਲ ਜੇ ਅੰਟੀ ਸਿੱਖ ਲੈਣ ਬੁਹਤ ਅੱਗੇ ਜੋੜੀ ਜਾਊ ਓਹਨਾ ਦੀ ਆਵਾਜ਼ ਚ ਜਾਦੂ ਆ
@sukhdevsingh4796
@sukhdevsingh4796 Год назад
ਵਚਾਰੇ ਮਾਂ ਬਾਪ ਨੂੰ ਧੋਖਾ ਦੇਣ ਵਾਲੇ ਦਾ ਬਾਈ ਕਾਟ ਕਰੋ ਮੇਰੇ ਵੀਰੋ
@baljitsidhu8912
@baljitsidhu8912 Год назад
ਮੈਂਹਰੋਂ ਮੇਰੀ ਭੂਆ ਹੈ ਆਉਂਦਾ ਜਾਂਦਾ ਰਿਹਾ ਹਾਂ ਸਾਰਾ ਪਿੰਡ ਹੀ ਬਹੁਤ ਵਧੀਆ ਹੈ।ਇਸ ਤਰ੍ਹਾਂ ਮਾਪਿਆਂ ਨਾਲ ਕਦੇ ਨਹੀਂ ਕਰਨਾ ਚਾਹੀਦਾ, ਖ਼ਾਸ ਕਰਕੇ ਧੀਆਂ ਤਾਂ ਬਹੁਤ ਕਰਦੀਆਂ ਮਾਪਿਆਂ ਦਾ।ਸਾਰੀ ਕਹਾਣੀ ਸੁਣ ਕੇ ਬਹੁਤ ਅਫਸੋਸ ਹੋਇਆ ਹੈ। ਅੱਲ੍ਹਾ ਤਾਲਾ ਰਹਿਮਤਾਂ ਬਖਸ਼ੋ ਜੀ ਇਸ ਪਰਿਵਾਰ ਉੱਪਰ।
@karmjitkaursidhu1738
@karmjitkaursidhu1738 Год назад
ਵਾਹਿਗੁਰੂ ਜੀ ਮੇਹਰ ਕਰੀ ਜੀ
@Karm3572
@Karm3572 10 месяцев назад
Mera bhi naam sem🎉🎉
@kashyap2678
@kashyap2678 Год назад
Waheguru kirpa krn tuhade te
Далее
Qizim 58-qism | Anons |Nimaga meni bolam o'ladi ?
00:47