Тёмный

Jyoti Nooran ਦਾ Exclusive Interview, ਪਤੀ ਦੇ ਨਸ਼ੇ ਤੋਂ ਲੈ ਕੇ ਤਸ਼ਦੱਦ ਤੱਕ ਦੀ ਦੱਸੀ ਪੂਰੀ ਕਹਾਣੀ: LIVE 

Savera Star Talks
Подписаться 940 тыс.
Просмотров 319 тыс.
50% 1

#jyotinooran #divorce #saverastartalks
हमारी मोबाइल एप आईफोन पर करें डाउनलॉड
apple.co/3aI0NyB
हमारी एंड्रायड एप डाउनलॉड करें
bit.ly/2TajL9G
हमारे टेलीग्राम चैनल से जुड़ें
t.me/dainiksaveratv
Free Hindi ePaper Download App
bit.ly/2TajL9G
Official website:
www.dainiksaveratimes.com
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera

Развлечения

Опубликовано:

 

5 авг 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 440   
@rajinderaustria7819
@rajinderaustria7819 Год назад
ਜੋਤੀ ਜੀ ਗੱਲ ਇਸ ਤਰਾਂ ਹੈ ਕਿ ਅਸੀਂ ਤੁਹਾਡੀਆਂ ਗੱਲਾਂ ਪਿਛਲੇ ਕੱਲ ਦੇ ਸੁਣ ਰਹੇਂ ਹਾਂ ਸਾਨੂੰ ਇਸ ਤਰਾਂ ਮਹਿਸੂਸ ਹੋਇਆ ਕਿ ਗੱਲ ਸਿਰਫ ਮੈਂ ਦੀ ਹੈ ਜੇਕਰ ਤੁਸੀਂ ਰੱਬ ਨੂੰ ਮੰਨਦੇ ਹੋ ਤਾਂ ਆਪਣੇ ਘਰ ਜਾ ਕੇ ਠੰਡੇ ਦਿਮਾਗ ਨਾਲ ਸੋਚੋ ਅਤੇ ਦੋਨੋਂ (ਪਤੀ-ਪਤਨੀਂ) ਆਪਣੀਆਂ ਗਲਤੀਆਂ ਮਹਿਸੂਸ ਕਰੋ ਅਤੇ ਪਿਆਰ ਨਾਲ ਜਿੰਦਗੀ ਬਤੀਤ ਕਰੋ। RAJINDER SINGH AUSTRIA
@jasbirsinghnewyes6833
@jasbirsinghnewyes6833 Год назад
ਵੀਰ ਜੀ ਇਹਨਾਂ ਨੂੰ ਸਮਝਾਓ ਘਰ ਤੋਂੜਨ ਵਾਲੇ ਬਹੁਤ ਨੇਂ, ਜੋੜਨ ਵਾਲੇ ਘੱਟ,, ਜੋਤੀ ਪੁਤਰ ਗੁਸਾ ਥੋੜ੍ਹੀ ਦੇਰ ਲਈ ਹੁੰਦਾ ਏ, ਜਿਆਦਾ ਸਿਹਤ ਲਈ ਹਾਨੀਕਾਰਕ ਹੁੰਦਾ,,ਅਪਨੇਂ ਘਰ ਵਾਲੇ ਨੂੰ ਸਮਝਾਓ, ਜੁਤੀਆਂ ਨਾਲ ਤੂੰ ਧੀ ਪੁਤਰ ਬਣ,, ਕਲਾਸੀ ਕਲ ਗੌਣਾਂ ਇਕ ਭਗਤੀ ਏ,,
@sonasingh2908
@sonasingh2908 2 месяца назад
Paisa paisa kardi tu
@manjitbalbal5070
@manjitbalbal5070 Год назад
ਮਾਂ ਬਾਪ ਦੀ ਸਲਾਹ ਤੋਂ ਬਿਨਾਂ ਆਪਣੀ ਮਰਜ਼ੀ ਦੇ ਲਏ ਫੈਸਲੇ ਕਈ ਵਾਰ ਬੰਦੇ ਨੂੰ ਬਹੁਤ ਤੰਗ ਕਰਦੇ ਨੇ।
@9876585024
@9876585024 Год назад
eh gal bilkul galat hai USA wali kudi osde peo ne vyahi si oh kinni ku sukhi c?
@jasbirsinghnewyes6833
@jasbirsinghnewyes6833 Год назад
ਆਵ ਦੇ ਘਰ ਦੀ ਰੋਲੀ ਨਹੀਂ ਪਾਈ ਦੀ ਘਰ ਬੈਠਕੇ ਦੋਨੋਂ ਆਪਸ ਵਿਚ ਮਿਲ ਕੇ ਰਿਹਾ ਕਰੋ ਜਿੰਦਗੀ ਇਕ ਵਾਰ ਮਿਲਦੀ ਏ, ਜੋਤੀ ਪੁਤਰ ਜੀ
@blackscreenstatushub2023
@blackscreenstatushub2023 Год назад
😂😂😂😂
@jaismeet2109
@jaismeet2109 Год назад
Jasbir singh ji koi ta gall hai ju osna ana stand liyaaa a
@gursewaksingh5352
@gursewaksingh5352 Год назад
Love marriage ਵੇਲੇ ਉਹ ਚੰਗਾ ਹੋ ਗਿਆ ਸੀ
@Sunnynimana
@Sunnynimana Год назад
Es gal to v sabak milda hai Ki dhann , daulat , naam kmon naal v insan nu skooon nhi mildaa , es li jida de v halaat ne ohna nu except kro har haal ch khush rehna sikho ,laalch na kro kise cheej da v , aur pyaar krn waaleya nu ehi msg hai ki ik dujje di shakal pasnd kr laina , Mohhabat nhi hundi , rang kala chal janda ,greebi chal jandi , kadd chhotaa chal janda , sab kuch chaj janda , par eh chlda odo je bnda chngi niyat , chnga mann , chngi soch dekh k pyaar kre , aaps vich dona de khyaal milne bahot jruri ne , wyah kron to pela dekh lya kro ki eh mere waangu sochda smjhda k nhi Sohni surat dekh k ya doulat sohrat dekh k na haan kr deya kro 🙏
@gurpreetsidhubobbysidhu399
@gurpreetsidhubobbysidhu399 Год назад
Well said. Waheguruji sarbat da bhlla 🙏🙏🙏🙏🙏
@Sunnynimana
@Sunnynimana Год назад
@@gurpreetsidhubobbysidhu399 🙏😇
@charanjeetsingh9799
@charanjeetsingh9799 Год назад
ਸਾਡੀ ਪੰਜਾਬੀਆਂ ਦੀ ਮਾਨਸਿਕਤਾ ਤੇ ਮੈਨੂੰ ਕੋਈ ਹੈਰਾਨੀ ਨੀ ਹੋਈ ਕਿਉਂਕਿ ਅਸੀਂ ਪੰਜਾਬੀ ਕਿਸੇ ਕੁੜੀ ਮੁੰਡੇ ਦੇ ਵਿਆਹ ਤੋਂ ਬਾਅਦ ਦੇ ਕਲੇਸ ਚ ਦਾਬ ਹਮੇਸਾ ਕੁੜੀ ਤੇ ਹੀ ਪਾਈਦੀ ਹੈ ਕੋਈ ਵਿਰਲਾ ਹੀ ਕਿਸੇ ਧੀ ਭੈਣ ਨੂੰ ਇਹ ਕਹਿੰਦੈ ਕਿ ਤੈਂ ਜੋ ਸਟੈਂਡ ਲਿਆ ਮੈਂ ਤੇਰੇ ਨਾਲ ਹਾਂ ਬਾਕੀ ਜਦ ਵਿਆਹ ਜੀਅ ਦਾ ਜੰਜਾਲ ਬਣ ਜਾਵੇ ਤੇ ਘਰ ਜੇਲ੍ਹ ਵਰਗਾ ਲੱਗਣ ਲੱਗ ਜਾਵੇ ਓਦੋਂ ਵਿਆਹ ਨੂੰ ਤੋੜਨ ਚ ਹੀ ਸਮਝਦਾਰੀ ਹੈ ਘੁਟ ਘੁਟ ਕੇ ਜਿਉਣ ਨਾਲੋਂ ਤਲਾਕ ਲੈ ਕੇ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ ਘਰ ਵਸੌਣ ਦੀ ਬਾਕੀ ਜਿਵੇਂ ਕਿਸੇ ਨੂੰ ਠੀਕ ਲੱਗਦੈ ਅਗਲਾ ਓਵੇ ਹੀ ਕਰਦੇ
@Mitti-di-khushbu
@Mitti-di-khushbu Год назад
Je ehda baap kahe putt talak lela putt m Aap tenu hor vadia munda labh du ga... Ehne fer vi ni manana.. pta kyo... Kyoki bnda tija aa gya ehna vich lagda.... Je eh gal nai ta hun piyo de kaine te vya krvauna chajida...
@avtarchahal5904
@avtarchahal5904 Год назад
ਨਾ ਜੋਤੀ ਜੀ ਤੁਸੀਂ ਗਲਤ ਓ ਨਾ ਕੁਨਾਲ ਗਲਤ ਆ ਤੀਸਰਾ ਬੰਦਾ ਜੋ ਤੁਹਾਡੀ ਜਿੰਦਗੀ ਚ ਤੀਸਰਾ ਬੰਦਾ ਇੰਟਰਫੇਅਰ ਕਰਦਾ ਉਸ ਨੂੰ ਬਾਹਰ ਕਰੋ ਤੁਹਾਡਾ ਰਿਸ਼ਤਾ ਕਾਇਮ ਰਹੇ ਨਹੀਂ ਜਿੰਦਗੀ ਖਰਾਬ ਹੋ ਜਾਣੀ ਆ ਸਮਝੋ ਘਰ ਬੈਠ ਕੇ ਮਸਲਾ ਹੱਲ ਕਰੋ ਚੈਨਲਾਂ ਤੇ ਆ ਕੇ ਸੱਚੇ ਹੋਣ ਦੀ ਕੋਸ਼ਿਸ਼ ਨਾ ਕਰੋ ਕੋਈ ਤੁਹਾਨੂੰ ਗਲਤ ਕਹੇਗਾ ਕੋਈ ਕੁਨਾਲ ਨੂੰ
@Mitti-di-khushbu
@Mitti-di-khushbu Год назад
Bilkul right Eh sab tije bnde da dakhal a....
@AmandeepKaur-sk8kf
@AmandeepKaur-sk8kf Год назад
We are with u ..
@VickySingh-cf6qq
@VickySingh-cf6qq Год назад
ਹੁਣ ਘਰਵਾਲਾ ਮਾੜਾ ਕਰਤਾ ਪਹਿਲਾਂ ਮਾਂ ਪਿਓ ਗਲਤ ਸੀ ਬਸ ਇਹੀ ਠੀਕ ਆ
@blackscreenstatushub2023
@blackscreenstatushub2023 Год назад
🤣🤣🤣🤣🤣
@jasbirsinghnewyes6833
@jasbirsinghnewyes6833 Год назад
ਘਰ ਬੈਠ ਕੇ ਦੁਬਾਰਾ ਫਿਰ ਸੋਚੋ ਘਰ ਤੋੜੀ ਦਾ ਨਹੀਂ ਹੁੰਦਾ ਪੁਤਰਾ
@suchasingh3304
@suchasingh3304 Год назад
ਬਾਬਾ ਯਾਮੀਨ ਬੰਗਾਲੀ ਨੂਂ ਮਿਲ਼ ਲੈ ਭਾਈ ਇਹਦਾ ਤਲਾਕ ਕਰਾਉਣ ਵਿੱਚ ਵਧੀਆ ਤਜ਼ਰਬਾ ਹੈ
@ShivKumar-be2og
@ShivKumar-be2og Год назад
sai gal didi ji
@GurdeepSingh-cn4sc
@GurdeepSingh-cn4sc Год назад
God bless you
@tanujkumar5122
@tanujkumar5122 Год назад
Jyoti noaran .I wish that u live your life in your own way and live happy always
@armanbenipal4755
@armanbenipal4755 Год назад
ਤੂੰ ਦੁਖ ਹੀ ਝੱਲੇ ਗੀ ਜਿਹੜੇ ਬਾਪ ਨੇ ਤੈਨੂੰ ੳਚਾ ਚੁੱਕੇ ਆ ਤੂ ਓਹਦੀ ਨੀ ਬਣੀ ਬੜੀ ਰੱਬ ਨੂੰ ਮੰਨਣ ਵਾਲੀ ਤੂ ਹੋਰ ਕੀਹਦੀ ਬਣੇਗੀ
@kamaljitsingh7364
@kamaljitsingh7364 Год назад
ਯੈਸ।
@9876585024
@9876585024 Год назад
USA wali kudi osde baap ne hi vyahi c oh kudi nu ta pta v ni c vyah kithe ho reha Jithe munde galat ne oh hi galat ne es ch kudi nu kosna band karo
@mahindersinghraipehowa9743
@mahindersinghraipehowa9743 Год назад
बिलकुल सही बात है
@bastuhitu1417
@bastuhitu1417 Год назад
Eda nai kise nu bolida
@JAspalSingh-lu1hf
@JAspalSingh-lu1hf Год назад
ਦੋਨੋ ਆਪਸ ਵਿੱਚ ਬੈਠ ਕੇ ਨਿਬੜਲਵੋ ਉਗਲਿਆ ਲਾਉਣ ਵਾਲਿਆਂ ਦਾ ਕੁਝ ਨੀ ਜਾਣਾ ਵਿਆਹ ਇੱਕ ਵਾਰੀ ਹੁੰਦਾ ਦੂਜੇ ਨੂੰ ਕਰੇਬਾ ਕਹਿਦੇ ਨੇ ਘਰ ਦੀ ਫੁੱਟ ਜਗਤ ਦੀ ਲੁੱਟ
@dharmindersarpanch4184
@dharmindersarpanch4184 Год назад
ਕੋਈ ਗੱਲ ਹੋਰ ਨਹੀਂ। ਤੁਹਾਡੀ ਹੋ ਗਈ ਚੜਾਈ। ਤੇ ਉਹ ਏ ਨੰਗ। ਨਹੀਂ ਮਾੜਾ ਮੋਟਾ ਝਗੜਾ ਤਾਂ ਹਰ ਘਰ ਵਿੱਚ ਮੀਆਂ ਬੀਵੀ ਵਿੱਚ ਹੁੰਦਾ ਹੀ ਏ। ਰਿਸ਼ਤਾ ਟੁੱਟਣ ਦਾ ਕੋਈ ਖਾਸ ਜਾਂ ਵੱਡਾ ਕਾਰਨ ਨਹੀਂ ਦੱਸ ਸਕੀ।
@gurmailbrar5083
@gurmailbrar5083 Год назад
ਚੈਨਲ ਆਲਿਓ ਤੁਸੀਂ ਆ ਜਿਹੜੇ ਪਖੰਡੀ ਦੀ ਐਡ ਕਰ ਰਹੇ ਓ ਅਖੇ ਪਤੀ ਪਤਨੀ ਵਿੱਚ ਅਣਬਣ ਇਹਦੇ ਕੋਲੋਂ ਜੋਤੀ ਤੇ ਇਹਦੇ ਪਤੀ ਦੀ ਚਲ ਰਹੀ ਅਣਬਣ ਦਾ ਵੀ ਹੱਲ ਕਰਾ ਦੋ ਯਾਰ।
@RakeshKumar-ff2xn
@RakeshKumar-ff2xn Год назад
Jayoti ji ghabraona ni, eh time vi nikkal jau ga, Rabb tuhade nal hai, manu tan tuhade vich aapni beti najar aundi hai.
@GulabSingh-qi9ws
@GulabSingh-qi9ws Месяц назад
Aaj mere bapu ne bahut nek Salah diti ye sada maa pau
@deesing7422
@deesing7422 Год назад
You are so talented, you don’t need a dictator to run your life . Live life !!
@avtarchahal5904
@avtarchahal5904 Год назад
ਅੱਜ ਤਾਂ ਬਾਪ ਵੀ ਯਾਦ ਆਉਂਦਾ ਹੋਊ ਜੋਤੀ ਬਾਪ ਤਾਂ ਕਹਿੰਦਾ ਮੈਨੂੰ ਕੁੱਝ ਨਹੀਂ ਪਤਾ। ਓਦੋਂ ਮੈਂ ਰੋਕਿਆ ਸੀ ਮੰਨੀ ਨੀ ਜੋਤੀ ਬਾਪ ਵਲ ਵੇਖੋ ਘਰ ਬੈਠ ਕੇ ਈਗੋ ਛੱਡੋ ਤੁਹਾਡੀਆਂ ਗੱਲਾਂ ਵਿੱਚ ਈਗੋ ਬਹੁਤ ਆ ਇਸੇ ਕਰਕੇ ਰਿਸ਼ਤਾ ਖਰਾਬ ਹੋਇਆ
@jassbanga5910
@jassbanga5910 Год назад
Bai ohi ta chakar aa doha da pakh sunna chahida bande Di harek bari galti nahi hundi
@yashpalbhatia3334
@yashpalbhatia3334 Год назад
Very good
@kuljitsohi3291
@kuljitsohi3291 Год назад
Kunal veer ji very nice person
@gagannavi8221
@gagannavi8221 Год назад
ana di wife jyoti bhut yaada bol de ho
@tarsemlal1986
@tarsemlal1986 Год назад
Kunal.kolo.kaka.nahi.hoiy.sala.janana
@syedmansoorraza4989
@syedmansoorraza4989 Месяц назад
You are very good lady, we love you from Pakistan
@anjalimahta8717
@anjalimahta8717 Год назад
Jyoti Nooran ji Rab taude naal ne te asi saare bhi taude naal ne
@baba5663
@baba5663 Год назад
ਰਾਜੇ ਘਰ ਇੱਕ ਵਾਰ ਬਣਦਾ ਹੁੰਦਾ ਪੁੱਤ ਘਰ ਨੂੰ ਤੋੜੋ ਨਾ ਜਿਹੜੀ ਵੀ ਗੱਲ ਆ ਤੁਸੀਂ ਆਪ ਆਪੇ ਹੀ ਬੈਠ ਕੇ ਰਾਜੀਨਾਮਾ ਕਰ ਲੳ
@ravi_____
@ravi_____ Год назад
ਬਹੁਤ ਸਾਰੇ ਲੋਕ ਸਚ ਬੋਲ ਦੇ ਨੇ ਇਹ ਹਿਮੰਤ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਇਨੀ ਹਿਮੰਤ ਬਖਸ਼ੀ ਹੈ ਬੰਦਿਆਂ ਦੇ ਮਾਂ ਬਾਪ ਭੈਣ ਭਰਾ ਵੀ ਹੂੰਦਾ ਹੈ ਫੇਰ ਵੀ ਉਹ ਗਾਲ਼ਾਂ ਕੱਢਣ ਲਈ ਬਿਲਕੁਲ ਸ਼ਰਮ ਨਹੀਂ ਕਰਦੇ ਦੇ ਗਾਲ਼ਾਂ ਇੰਨੀਆਂ ਚੰਗੀਆਂ ਲੱਗਦੀਆਂ ਹਨ ਫੇਰ ਉਹ ਆਪਣੀ ਮਾਂ ਬਾਪ ਭੈਣ ਨੂੰ ਕਿਊਂ ਨਹੀਂ ਕਢਦੇ ਇਹ ਗਾਲ਼ਾਂ ਆਪਣੇ ਜੀਵਨ ਸਾਥੀ ਨੂੰ ਕਿਊਂ ਕਢ ਤੇ ਮਾਂ ਬਾਪ ਭੈਣ ਭਰਾ ਘਰਵਾਲੀ ਤਾਂ ਸੁਣ ਕੇ ਦਿਲ ਬਹੁਤ ਰੋਂਦਾ ਹੈ ਦਿਲ ਨੂੰ ਬਹੁਤ ਠੇਸ ਪਹੁੰਚਦੀ ਹੈ ਦੇ ਮਾਂ ਬਾਪ ਨੂੰ ਦਸ ਵੀ ਦੇ ਨੇ ਫੇਰ ਸੋਚਦੀ ਹੈ ਮੇਰੇ ਮਾਂ ਬਾਪ ਜਮਾਈ ਨੂੰ ਬੋਲਣ ਗੇ ਮੇਰੇ ਘਰਵਾਲੇ ਦੀ ਬੇਜ਼ਤੀ ਹੋਜੂਗੀ ਕਿਉਂਕਿ ਇਨ੍ਹਾਂ ਬੰਦਿਆਂ ਨੂੰ ਬਚਾਉਣ ਦੀ ਲੋੜ ਨਹੀਂ ਹੁੰਦੀ ਜਦੋਂ ਬੰਦਾ ਪਹਿਲੀ ਵਾਰ ਗਾਲ਼ਾਂ ਕੱਢੇ ਮਾਂ ਬਾਪ ਨੂੰ ਦੱਸੋ ਇਸ ਤਰ੍ਹਾਂ ਨਹੀਂ ਇਹ ਹਟਦੇ ਇਹ ਗਾਲ਼ਾਂ ਬੰਦੇ ਆਪਣੀ ਮਾਂ ਭੈਣ ਨੂੰ ਕੱਢਣ ਕੋਈ ਨਹੀਂ ਰੋਕਦਾ ਇਹ ਜਿਹੇ ਗੰਦੇ ਬੰਦਿਆਂ ਨੂੰ ਮਾਂ ਬਾਪ ਧੀ ਨੂੰ ਦੇ ਕੋਈ ਮੂੰਡਾ ਗਾਲ਼ ਕੱਢ ਦੇਵੇ ਤਾਂ ਮਾਂ ਬਾਪ ਉਸ ਮੂੰਡੇ ਦਾ ਸਿਰ ਪਾੜ ਦੇਂਦਾ ਫੇਰ ਕੁੜੀ ਆਪਣੇ ਸਹੁਰੇ ਘਰ ਜਾ ਕੇ ਵੀ ਸਿਰ ਪਾੜ ਦੈਣਾ ਚਾਹੀਦਾ ਹੈ ਕੁੜੀਆਂ ਨੂੰ ਵੀ ਹਿੰਮਤ ਦੀ ਲੋੜ ਹੈ ਤਾਂ ਜ਼ੋ ਆਦਮੀ ਗਾਲ਼ ਨਾ ਕੱਢ ਸਕੇ ਬੰਦੇ ਨਸ਼ਾ ਕਰਕੇ ਕੁਝ ਵੀ ਨਹੀਂ ਪਤਾ ਹੁੰਦਾ ਪਾਗ਼ਲ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@GurpreetSingh-qz1jh
@GurpreetSingh-qz1jh Год назад
Wmk
@trnnumsharma
@trnnumsharma Год назад
Sachi babbar sher ho tusi jyoti ji
@nirmaljitkaur3772
@nirmaljitkaur3772 Год назад
ਪਹਿਲਾਂ ਆਪਣੇ ਮਾਂ ਬਾਪ ਨੂੰ ਕਹਿੰਦੀ ਸੀ, ਹੁਣ ਘਰ ਵਾਲੇ ਨੂੰ ਕਹਿੰਦੀ ਆ,,es da koi stand ni
@diljeetkamboj2141
@diljeetkamboj2141 Год назад
Right ji 👍
@XRP_Aj01
@XRP_Aj01 Год назад
Jyoti and Sultana Nooran sisters are great but problems don’t leave them alone!! sad 😢 !! hopefully everything will get better soon 🔜
@neetukaur786
@neetukaur786 Год назад
Nice
@iqbaljaved9550
@iqbaljaved9550 3 месяца назад
Joti ki jurt aur danaee ko salam
@SanjayThakur-el7jp
@SanjayThakur-el7jp Год назад
Joyoti we are with you from Himachal Pradesh
@nseebchand4002
@nseebchand4002 Год назад
Sahi keta joti ji
@Kuka.sahota
@Kuka.sahota Год назад
very nice bubber Sher putt 💕💕
@iqbaljaved9550
@iqbaljaved9550 4 месяца назад
Joti bila shuba ap boht barri singar hn , apki gaeki ko boht Pasand karta hon , apki baten sun kar , Dil moqam aur Barr gia hy , apky leay Dua go hon , Allah Taala apki pareshania door kary , apko aman chain wali bahtreen Zindgi ata far-ay , Ap Indo Pak ka Heera hn , Allah Taala , apki hafazat farma-ay
@MImran-xx7rb
@MImran-xx7rb 10 месяцев назад
Humari duaa hai nooran sisters ak din akhti ho jayn ge God bless them
@rajsidhu7169
@rajsidhu7169 Год назад
Jyoti ji good dessigion
@ranivirkmalout1426
@ranivirkmalout1426 Год назад
ਜਿਸ ਤਨ ਲੱਗੇ ਉਸ ਤਨ ਜਾਣੇ
@SukhjinderSingh-ei8ch
@SukhjinderSingh-ei8ch Год назад
Jyoti noora di sport karo, good sufi singer
@jaggajatt2976
@jaggajatt2976 Год назад
Achhaa j singer aa ta support kr diye ? Kehdi nashe aali butti khana aa tu .. eh chawal aa sirre di na maa pyo di ijjt rkhi na husband di ehne ..
@SukhjinderSingh-ei8ch
@SukhjinderSingh-ei8ch Год назад
@@jaggajatt2976 eh peeran di deewani hai, eh duniya di parvaah nahin kardi
@ShantiDevi-qh1qb
@ShantiDevi-qh1qb 2 месяца назад
No
@ankhideep2545
@ankhideep2545 Год назад
jyoti di driver naal gal baat a kunal sahi bilkul
@gurpalsaroud1472
@gurpalsaroud1472 Год назад
ਜੋਤੀ ਬਹੁਤ ਵਦੀਆ ਗਾੲਿਕਾ ਨੇ ਪਰ ਗੱਲਾਂ ਤੋਂ ੲਿਹੋ ਲਗਦਾ ਕੇ ਜੋਤੀ ਜੀ ਝੂਠ ਬੋਲਦੇ ਨੇ ਬਾਕੀ ਰੱਬ ਜਾਣੇ🙏🏻
@gagannavi8221
@gagannavi8221 Год назад
ryt 100%
@gajjansinghhundal1811
@gajjansinghhundal1811 Год назад
mape rab hunde bhane tuse Dil dukhaea se saja ta Milne se
@yugplayz2474
@yugplayz2474 Год назад
Kunal vi bahut vadhiya insan hai. Mam. Ghar wich bahut gallan ho jandian han. Samzdar insan oh hi hunda jo apna ghar vsa lainda. Tusi lehmar husainpuri toh kuj sikho agle ne apna ghar dobara vsa leya.
@GaganDeep-oz2ds
@GaganDeep-oz2ds Год назад
Same story aa Meri v
@samsungs7638
@samsungs7638 6 месяцев назад
she decided well .women never make such decision until someone heart her.
@sandhuchabba
@sandhuchabba Год назад
Dil badal gea mukdi gal
@gurpreetsunny7678
@gurpreetsunny7678 Год назад
Shuru to end tak interview ch chehre ne galla da sath ni ditta
@kamaljitsingh7364
@kamaljitsingh7364 Год назад
ਯੈਸ।
@panul6119
@panul6119 Год назад
Brave girl Joti Keep it up you are a worrier queen!! Stay strong my beautiful
@vijayarora7911
@vijayarora7911 Год назад
pta pota haini brawe girl jyoti. Msla Hall Karn di wajah Tusi Lok baldi agg ch Pani Paude wa
@baldevsingh1206
@baldevsingh1206 19 дней назад
ਨੂਰਾਂ ਤੂੰ ਬਹੁਤ ਸੁੰਦਰ ਤੇ ਵਧੀਆ ਗਾਇਕ ਹੈ ਪਰ ਮੈਨੂੰ ਲੱਗਦਾ ਹੈ ਕਿ ਦਿਮਾਗ ਬਹੁਤ ਘੱਟ ਹੈ ਜਿਸ ਤਰ੍ਹਾਂ ਕਿ ਆਮ ਤੌਰ ਤੇ ਸੋਹਣੀਆਂ ਔਰਤਾਂ ਹੁੰਦੀਆਂ ਹਨ।ਹੁਣ ਇੱਕ ਹੀ ਰਸਤਾ ਹੈ ਕਿ ਆਪਣੇ ਗਮ ਨੂੰ ਕਲਾ ਵਿੱਚ ਪ੍ਰਵਰਤਿਤ ਕਰ ਦਿਓ
@DsNo-no8eu
@DsNo-no8eu Год назад
Good.sister..no.tenshan
@iqbaljaved9550
@iqbaljaved9550 3 месяца назад
Joti Nooran is a great woman Singer , she is asset of India , afsoos isky Banda ny , Joti ki qadar nhi ki , Ye aurt barri Darvaish sifat aurt hy , Jo Banda , is jaisy great aurt ki qadar nhi karta , wo Dunia ka bud-treen Banda hy
@happyhappy6317
@happyhappy6317 Год назад
Ok
@3_kays
@3_kays Год назад
Conclusion: they both should work separately. She needs a professional manager and he should assist someone other than her. Baki rabb jane te ehh dono jaanan, assi ta banne baithe comment hi kr skde aa
@navjitsingh7483
@navjitsingh7483 Год назад
Sach bolya syaaneya ne Jo maa baap di nahi bani oh gharwale di kithu banni
@jagdeepkaur2832
@jagdeepkaur2832 Год назад
O my
@sheelasheelasheela2950
@sheelasheelasheela2950 Год назад
Jyoti g menu lagda tusi Sara zhooth bol rhe ho eh kive ho sakda h ki tuhanu apne Bank da nhi pta 🤔
@kamaljitsingh7364
@kamaljitsingh7364 Год назад
ਯੈਸ।
@parmjeetkaur3034
@parmjeetkaur3034 Год назад
Bikul sahi gal ha account da pta nai modal town nails liye shopping liye pta ha eh jhoot bol rh ha
@tarsemlal1986
@tarsemlal1986 Год назад
@@parmjeetkaur3034 tenu.dukh.lagda
@parmjeetkaur3034
@parmjeetkaur3034 Год назад
@@tarsemlal1986 tanu kine bolya Mera comment te reply krna nu
@muhammadzchashti9915
@muhammadzchashti9915 Месяц назад
اللہ آپ کے نصیب اچھے کرے! جیسے آواز ہے۔
@sahibsingh681
@sahibsingh681 Год назад
ਫੁਕਰੀ
@SukhjinderSingh-ei8ch
@SukhjinderSingh-ei8ch Год назад
Veero jyoti noora di jarur sport kareo, good sufi singer .
@MandeepSingh-fw8kd
@MandeepSingh-fw8kd Год назад
Jyoti galat aa
@kamaljitsingh7364
@kamaljitsingh7364 Год назад
ਜਯੋਤੀ ਗਾਇਕਾ ਵਧੀਆ ਹੈ ਪਰ ਕਸੂਰ ਕਿਸਦਾ ਹੈ ? ਬਿਨਾਂ ਸਚਾਈ ਜਾਣੇ ਅਸੀਂ ਸਪੋਰਟ ਨਹੀਂ ਕਰ ਸਕਦੇ। ਜਯੋਤੀ ਦੇ ਹਸਬੈਂਡ ਦੀ ਸਵੇਰੇ ਇੰਟਰਵਿਊ ਸੁਣੀ ਹੈ ਉਹਦੇ ਵਿਚ ਉਹ ਸਚਾ ਲਗਦਾ ਹੈ। ਅਗਲੇ ਦਿਨਾਂ ਵਿਚ ਸਭ ਪਤਾ ਚਲ ਜਾਵੇਗਾ।
@raviwander8181
@raviwander8181 Год назад
Galt hai spot na kro
@MohitChaudhary-yt1ng
@MohitChaudhary-yt1ng 2 месяца назад
Love nooran sister 🫶🏻🫶🏻🫶🏻❤🥰
@ramaninfo
@ramaninfo Год назад
Kunal is a honest man.
@davindergrewal291
@davindergrewal291 Год назад
Looks she is simple not much educated telling reality🌹
@GaganDeep-oz2ds
@GaganDeep-oz2ds Год назад
Mere Ghar vala v same Edda hi kards hai
@ratindersinghphl
@ratindersinghphl Год назад
Joti ji de father sahib kyon nai nal dekhde. Hon
@kanwalkang121
@kanwalkang121 Год назад
ਜੌ ਗੱਲਾਂ ਅਗਲਾ ਪੁੱਛ ਰਿਹਾ ਇਹ ਜਵਾਬ ਅਗਿਓ ਹੋਰ ਹੀ ਦੇ ਰਹੀ ਏ ।ਇਸਦਾ ਚੇਹਰਾ ਹੀ ਇਸਦਿਆ ਗੱਲਾਂ ਦਾ ਸਾਥ ਨਹੀਂ ਦੇ ਰਿਹਾ ਝੂਠੀ ਲੱਗ ਰਹੀ ਏ ਇਹ ਬਾਈ ਜੀ।ਬਾਕੀ ਆਪਣਾ ਝੱਗਾ ਨਾ ਚੁੱਕੋ ,ਗੱਲ ਘਰ ਬੈਠ ਕੇ ਨਿਬੇੜ ਲਵੋ।ਮੀਡੀਆ ਦੇ ਸਾਹਮਣੇ ਘਰੇਲੂ ਗੱਲਾਂ ਨਹੀਂ ਕਰੀਦੀਆ ਹੁੰਦੀਆ।ਜਨਤਾ ਸਵਾਦ ਲੈਂਦੀ ਹੈ।
@manjinderdhaliwal9479
@manjinderdhaliwal9479 Год назад
ਛੋਟੀ ਭੈਣ ਜੀ ਘਰ ਦਿਆ ਦੀ ਮਰਜੀ ਤੋ ਵਿਨਾ ਵਿਆਹ ਕਰਵਾਉਣ ਦਾ ਫੈਸਲਾ ਗਲਤ ਹੁੰਦਾ ਆਪ ਜੀ ਨੂੰ ਵੀ ਅੱਜ ਮਹਿਸੂਸ ਹੋ ਰਿਹਾ ਹੋਵੇਗਾ ਜੀ
@gms546
@gms546 Год назад
Jehreye mapeysn di margi naal krde oh v to rahe
@Mitti-di-khushbu
@Mitti-di-khushbu Год назад
@@gms546 Ehda talak lain da karan a... koi tisre ne ehna vich aa k noora nu aakrshit kr lea ... Je eh gal nai ta... hun aavde piyo di sehmti nal krvauni chahidi a marriage ... Ma baap nu kaina chahida ki pta kro kida da a munda... Parivar kida da a... apne vichara nal sahmt h ya ni ... apne nal match krda ya ni... bohat chija vekhiya jandia ristya ch... Riste ch Ma baap te ristedara di sehmti bohat jruri a... O riste baade okhe nibhde a.... jede ... munde kudia ke dinde a ... asi piyar krde a ik duje nu... piyar ee palle re janda te kich kich chalu ho jandi a... na baad ch kise nu kuchh kaiñ joge
@Wilfinfoodies-lo6sg
@Wilfinfoodies-lo6sg Год назад
Nitu shtera wala vargi interview lagi
@AmandeepKaur-jj5mh
@AmandeepKaur-jj5mh Год назад
Mam ji thouda song kache kothe nu je kar lipya na. Ta uh dhanda dhanda dha janda je kar rusyia nu manyie na uh rusda rusda rus janda
@pawanthapar1920
@pawanthapar1920 Год назад
Puri gal kaho
@brightsun2149
@brightsun2149 Год назад
bohut he bholi kudi hai es nal dakha ho rya hai
@SukhjinderSingh-ei8ch
@SukhjinderSingh-ei8ch Год назад
Jyoti noora nu aish karn deo, ladkiyan di sport karo, jyoti jis taran jiyona chaundi hai, isdi help kiti jaave
@ManpreetSingh-dc8rk
@ManpreetSingh-dc8rk Год назад
Munde di suppet karo bahut tang jalil kita ehne
@Godisone8157
@Godisone8157 Год назад
ਕੁੜੀ ਗ਼ਲਤ ਹੈ
@sarbjitsingh7019
@sarbjitsingh7019 Год назад
Sidhu moose Wala 💪
@gagansingh8946
@gagansingh8946 Год назад
Salea sidhu moosewala kitho a gya vich
@sarbjitsingh7019
@sarbjitsingh7019 Год назад
Sidhu kissy nu gala kd Ky appna Naam nhi banya ta ohda Naam aa 295 Ganna Suno ha tusi ta ohnu v gala kddy c Jada Sidhu junda c fir main ta kucch v nhi rab Loka nu sampt bksi Kyu ki SB dy Ghar maa bhana ny
@AvtarSingh-tz8np
@AvtarSingh-tz8np Год назад
Joti sister tusi great singer ho ustaad lok ho..par 2014 vich tusi apne maa baap bura kah rhe c..2022 vich tusi apne husband nu bura kah rhe ho...main gal respect diii wa..ghar respect nal wasde wa..ghamand nal nii..sorry ja kise nu bura lgyaa hove
@sardarsingh4257
@sardarsingh4257 Год назад
ਨਸੇ ਦਾ ਆਦੀ ਆ ਮੁੰਡਾ ਇਲਾਜ ਕਰਾਉ
@happyrandhawa6409
@happyrandhawa6409 Год назад
ਓ ਬਾਈ ਜੋਤੀ ਨੂਰਾਂ ਵੀ ਸਹੀ ਹੈ 24 ਘੰਟੇ ਕੰਮ ਕੰਮ ਕੰਮ ਓ ਕੱਲੀ 15 ਜਾਣਿਆ ਦਾ ਢਿੱਡ ਭਰਦੀ ਸੀ।ੳਹ ਵੀ ਰਿਲੈਕਸ ਹੋਣਾ ਚਾਹੁੰਦੀ ਸੀ। ਉਹਨੂੰ ਸਮਝਿਆ ਹੀ ਨਹੀਂ ਕੋਈ।
@manjitdhami5116
@manjitdhami5116 Год назад
Rab nu ta toy bna ke rakhde ne
@shrapaji2550
@shrapaji2550 Год назад
😭😭😭
@10jaspal-singh
@10jaspal-singh Год назад
🧘‍♀️👑👍
@harnamsingh5998
@harnamsingh5998 Год назад
ਡਰੈਵਰ ਨਾਲ ਨਜਾਇਜ਼ ਸਬੰਧ
@sheetalsharma700
@sheetalsharma700 Год назад
No worries. It's a good decision to leave him. Leave him and live your life. You're best at your work, he has nothing to do with your work.
@lunamoonpassionvlogs9351
@lunamoonpassionvlogs9351 Год назад
Oonoko
@deepudrop
@deepudrop Год назад
jee uttar geya bus
@gurjitmattu7539
@gurjitmattu7539 Год назад
Pehla agla Hendal ferda c hun ni ferda es kar k pan tor ni ho rahi sahi tarah gall eh aa
@RazaKhan-gd8to
@RazaKhan-gd8to Месяц назад
Jo apnay maa baap ko dukhi krta hai wo khud b dukhi hota hai joti ne apnay maa baap ka dil tora hai
@imranejaz7909
@imranejaz7909 25 дней назад
Joyti sehr schön hübsche Frau
@jagsingh3303
@jagsingh3303 Год назад
These people only look good on the stages,but in real life they are living miserable
@Godisone8157
@Godisone8157 Год назад
ਸੱਚੀ ਗੱਲ ਹੈ ਕੁੜੀ ਗ਼ਲਤ ਬੋਲਦੀ ਹੈ
@junizaee3338
@junizaee3338 Год назад
Ap in k hsbnad ka b intarviw lo
@balsingh5965
@balsingh5965 Год назад
ਜੇ besti ਹੁੰਦੀ ਸੀ ਤਾਂ ਫੇਰ ਨਾਲ ਕਿਊ ਜਾਂਦਾ ਸੀ ਸ਼ੋਅ de paise ਕਿਊ ਲੈਣ ਦਾ ਸੀ ਪੈਸੇ ਨਾਲ ਹੀ ਪਿਆਰ ਸੀ ਉਹ ਵੀ ਹੱਡ ਮਾਸ ਦਾ ਪੁਤਲਾ ਆ
@manveersingh8554
@manveersingh8554 Год назад
ਤੇਰੇ ਅੰਦਰ ਮੈ ਅਾ ਮੈਨੂੰ ਨਹੀ ਲੱਗਦਾ ਤੂੰ ਰੱਬ ਨੂੰ ਮੰਨਦੀ ਅਾ
@blackscreenstatushub2023
@blackscreenstatushub2023 Год назад
😄😃🤣🤣🤣
@pargatsinghsingh4062
@pargatsinghsingh4062 Год назад
ਤਲਾਕ ਨਹੀ ਹੋਣਾ ਚਾਹੀਦਾ
@gms546
@gms546 Год назад
Ohna nu dubara presher pa k ikathe rehn Lai na bolo ...har ek nu apni life treeke naal Jeen da huk hai..Jeen deo.....je oh ikathe nahi rehna chahunde taan pressure na pao....kise di suicide ho jawe es nalon changa divorce Le k Alag ho jao..koi v eh desision soch k he laidna ..jeo te Jeena deo ........
@Harikevalamonu
@Harikevalamonu Год назад
tu c girls kise nu chain nal jeen de sakdian ho lagdaa tuhanu 🙏🏻🙏🏻
@Harikevalamonu
@Harikevalamonu Год назад
kina sokha divorce bolna tuhanu te hor mil ju je munde na koi mile fer
@gms546
@gms546 Год назад
@@Harikevalamonueh smjo k mein keha ki aa..
@Mitti-di-khushbu
@Mitti-di-khushbu Год назад
Insan aa aapa.... dangra aale km na kro... pashu hunde a jede khull jan ta duje di khurli val bhajde a... tha tha mu marna changa ni hunda....insan eho ja km krde change ni lagde... ma baap te ristedara di sehmti lao... Ohna di vi jumevari a aapne bache di chinta a... Young munde kudiya nu bs ikalla piyar dikhda... pr parents riste valeya de ghar di teh tk chale jande a... 1000 bnde to puchhde a keho je bnde a ... ki krde a... nature de keho je a... pind ch ki velue a... bagera bagera....
@shrapaji2550
@shrapaji2550 Год назад
😢😭😭😭😢
@atmasingh8798
@atmasingh8798 Год назад
ਤੂੰ ਮਾਂ ਬਾਪ ਦੀ ਸਲਾਹ ਤੋਂ ਬਿਨਾਂ ਮਰਜ਼ੀ ਨਾਲ ਮਾ ਬਾਪ ਦੀ ਬੇਇਜ਼ਤੀ ਕਰਕੇ ਵਿਆਹ ਕਰਵਾਇਆ ਤਾਂ ਫਿਰ ਏਹੀ ਹਾਲ ਹੁੰਦਾ ਹੈ
@radharani183
@radharani183 Год назад
Hanij shi gl aa ji 😭😭😭
@balwantuppal8627
@balwantuppal8627 Год назад
ਜੋਤੀ ਜਾਂਣ ਦੇ ਗੁਸੇ ਨੂੰ ਇਕ।ਮੌਕਾ ਘਰ ਵਾਲੇ ਦੇ ਸਭ ਠੀਕ ਹੋ ਜਾਵੇਗਾ
@surinderkaur7912
@surinderkaur7912 Год назад
ਪੈਸੇ ਚੁੱਕਣ ਨਾਲ ਡਿਸਟਰਬ, ਜਦੋਂ ਅੱਗੇ ਖੜ੍ਹੇ ਹੋ ਕੇ ਪੈਸੇ ਸੁੱਟਦੇ
@RohitRohit-bv8xj
@RohitRohit-bv8xj Год назад
Vir mera jdo kise nu koi chez ni vadia lgdi ta bnda oh chiz kare ta USDA dyan ohde wal janda te ohde kehn da matlab eh a ki jdo qwali ch lor lagi hundi ta kihre chiz thuanu nhi psnd ta koi hoye chiz muhre kre ta dyan qwali toh bhtkda hi a
@tarsemlal1986
@tarsemlal1986 Год назад
Gal.ta.hal.di.meaningfull.kar
@DavinderSingh-kr2Katal
@DavinderSingh-kr2Katal Год назад
Please solve your dispute together if you have baby think about
Далее
Самое Романтичное Видео ❤️
00:16
БЫДЛО НА ПУНКТАХ ВАЙЛДБЕРРИЗ
13:26
skibidi toilet 76 (part 1)
03:10
Просмотров 14 млн
мы в телеге - hahalivars
0:52
Просмотров 4,3 млн
Кошки не нарушают закон😂
0:34