Тёмный

Part: 4, Jaipal Bhullar ਨੂੰ Gangster ਪੁਲਿਸ ਨੇ ਬਣਾਇਆ ! Punjab Today | 

Punjab Today
Подписаться 66 тыс.
Просмотров 63 тыс.
50% 1

Part: 4, Jaipal Bhullar ਨੂੰ Gangster ਪੁਲਿਸ ਨੇ ਬਣਾਇਆ ! Punjab Today |
Part 1: Jaipal Bhullar, ਮੇਰੇ ਨਾਲ ਦੁਸ਼ਮਣੀ ਕੱਢਦੇ ਪੁਲਿਸ ਨੇ ਹੀ ਬਣਾਇਆ ਮੇਰੇ ਮੁੰਡੇ ਨੂੰ Gangster ! 👇👇👇
• Part 1: ਮੇਰੇ ਨਾਲ ਦੁਸ਼ਮਣ...
Part 2 : Jaipal Bhullar ਦੀ ਪਹਿਲੀ ਵਾਰ Arrest ਹੋਣ ਦੀ ਕਹਾਣੀ ! 👇👇👇
• Part 2: Jaipal Bhullar...
Part: 3, Rocky ਫਾਜ਼ਿਲਕਾ ਕਰ ਰਿਹਾ ਸੀ Jaipal ਨੂੰ ਮਾਰਨ ਦੀ ਪਲਾਨਿੰਗ : Jaipal Bhullar ਦੇ ਪਿਤਾ 👇👇👇
• Part: 3, Rocky ਫਾਜ਼ਿਲਕਾ...
.
.
Also watch:
Part 1: Sunny Deol ਦੀ ਫ਼ਿਲਮ ਵੇਖ਼ ਕੇ ਚੁਣਿਆਂ Kulbir Singh Naruana ਨੇ ਗ਼ਲਤ ਰਾਹ | 👇👇👇
• Part 1: Sunny Deol ਦੀ ...
Part 2: ਯਾਰਾਂ ਦੋਸਤਾਂ 'ਤੇ ਜਾਨ ਵਾਰਦਾ ਸੀ Naruana ! ਯਾਰਾਂ ਨੇ ਹੀ ਦਿੱਤਾ ਧੋਖਾ |👇👇👇
• Part 2: ਯਾਰਾਂ ਦੋਸਤਾਂ '...
BSF ਵਿੱਚ ਜਾਂਦੇ ਜਾਂਦੇ ਕਿਹੜੇ ਰਾਹ ਤੁਰਿਆ Vicky Gounder !!!! 👇👇👇
• BSF ਵਿੱਚ ਜਾਂਦੇ ਜਾਂਦੇ ਕ...
Olympic ਦੇ ਸੁਫ਼ਨੇ ਲੈਣ ਵਾਲਾ ਨੌਜਵਾਨ ਕਿਵੇਂ ਬਣਿਆ ਗੈਂਗਸਟਰ Shera Khuban ! 👇👇👇
• Olympic ਦੇ ਸੁਫ਼ਨੇ ਲੈਣ ...
#JaipalBhullar #PunjabToday #PunjabNews #punjabtoday #punjabtodayyoutubechannel #punjabtodaychannel #latestnews #bhagwantmaan #cmpunjab #punjabgovernment #punjabupdates #todayupdates #Punjab #viralpost #aappunjab #newslive #lawrancebisnoi #jaipalbhullarencounter #jaipalbhullar #gangster #police #dgpsur #dgpsuresharora #punjabpoliceencounter #punjabcrime #punjabjails #ShiromaniAkaliDal #punjabcongress #sukhakahlongroup #bhupindersinghbhullar #ferozpur #kolkataencounter #premalahoriyagroup #antigangstertaskforce #dgpdinkargupta #CaptAmarinderSingh #sportsman #ludhianaacademy #hammerthrow #discussthrow
For more updates please subscribe our channel: / punjabtodaypt
Install Punjab Today App: onelink.to/punjabtoday
Like us on Facebook: / punjabtodaypt
Follow us on Instagram: / punjabtodaypt
Follow us on Twitter: / punjabtodaypt
For all News related to Himachal Pradesh, Follow our RU-vid Channel / himachaltoday
Punjab Today is an exclusive digital news channel that offers latest news coverage on Politics, Business, Cricket, Bollywood, Lifestyle, Automobiles, Technology, Travel, Entertainment and a lot more. We are focussed towards the social, political and financial government assistance across country as well as the world. We work with the vision of promoting and protecting the essence of Punjab all over the globe by bringing all the affairs under one roof.
#PunjabToday #PunjabTodayChannel #punjabnews #punjabtodayyoutubechannel

Опубликовано:

 

1 янв 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 143   
@Gurpreetvander
@Gurpreetvander Год назад
ਬਾਪੂ ਤੇਰੀ ਬਦ ਦੁਆ ਜਰੂਰ ਲੱਗੂ ਗੀ ਇਹਨਾ ਜਾਲਮਾ ਨੂੰ ਰੰਧਾਵਾ ਅਰੋੜਾ ਡੀ ਜੀ ਪੀ ਤੇ ਗਰਮੀਤ ਚੋਹਾਨ ਵਰਗੇ ਦਰਿੰਦੇ ਅਫਸਰਾ ਨੂੰ ਰੱਬ ਹੀ ਸਾਭੂ ਕੋਈ ਨਾ ਬਾਪੂ ਸ਼ਾਇਦ ਤੁੰ ਨਾ ਵੇਖੇ ਦੁਨੀਆ ਵੇਖੂ ਇਹਨਾ ਦਾ ਹਾਲ... ਜੈਪਾਲ ਇੱਕ ਇਨੋਸੈਟ ਸੀ ਬਾਪੂ ਮੀਡੀਆ ਵਿੱਚ ਸਰਗਰਮ ਰਹੀ ... ਅਦਾਲਾਤਾ ਹਾਈਕੋਰਟ ਦੀ ਵੀ ਜੱਜਾ ਦਾ ਮਾੜਾ ਹਾਲ ਐ ... ਕੋਈ ਨਾ ਸਾਡੇ ਪੁਰਖਿਆ ਗੁਰੂ ਗੋਬਿੰਦ ਸਿੰਘ ਹੋਰਾ ਨਾਲ ਵੀ ਐਦਾ ਹੀ ਜੁਲਮ ਹੋਇਆ ਹੈ ...ਤੇਰੀਆ ਬਦ ਦੁਆਵਾ ਜਰੂਰ ਲੱਗਣੀਆ ਬਾਪੂ ਕੋਈ ਨਾ ਹੋਸਲਾ ਰੱਖ
@preet2kanwar
@preet2kanwar Год назад
ਬਾਪੂ ਤੇਰੇ ਨਾਲ ਤੇਰੇ ਦੁੱਖ ਚ ਸ਼ਰੀਕ ਹਾਂ ਬਾਪੂ ਪੰਜਾਬ ਦੇ ਹਰ ਦੂਜੇ ਬਜ਼ੁਰਗ ਦੀ ਆਹੀ ਕਹਾਣੀ ਆ ਸਟੇਟ ਜਾਣਬੁੱਝ ਮਾਰੇ ਇਹ ਜਵਾਨ ਇਹਨਾਂ ਦੀ ਕਹਾਣੀ ਸਟੇਟ ਨੇ ਲਿਖੀ ਸੀ ਜਿਹੜੇ ਨਸ਼ੇ ਨਾਲ ਮਰ ਰਹੇ ਉਹ ਵੀ ਸਟੇਟ ਹੀ ਮਰਵਾ ਰਹੀ
@tubeologist
@tubeologist Год назад
ਬਾਪੂ ਜੀ ਜਿਹੜੇ ਐਡਵੋਕੇਟ ਦੀ ਗੱਲ ਕੀਤੀ.... ਜਿਨ੍ਹਾਂ ਨੂੰ ਸਨ੍ਹ 1992 ਵਿੱਚ ਸ਼ਹੀਦ ਕਰਵਾ ਦਿੱਤਾ ਪੰਜਾਬ ਪੁਲਿਸ ਨੇ... Ropar ਦੇ ਰਹਿਣ ਵਾਲੇ ਸ਼ਹੀਦ ਭਾਈ ਕੁਲਵੰਤ ਸਿੰਘ ਐਡਵੋਕੇਟ ਓਨਾਂ ਦੀ ਧਰਮਪਤਨੀ ਅਮਰਜੀਤ ਕੌਰ ਤੇ ਓਨਾਂ ਮਾਸੂਮ 3 ਦੇ ਲੜਕੇ ਕਰਨਵੀਰ ਸਿੰਘ ਨੂੰ ਸ਼ਹੀਦ ਕਰਵਾ ਦਿੱਤਾ ਤੇ ਮ੍ਰਿਤਕ ਦੇਹਆਂ ਵੀ ਨਹੀਂ ਦਿੱਤੀਆਂ ਗਈਆਂ......ਸ਼ਹੀਦ ਭਾਈ ਕੁਲਵੰਤ ਸਿੰਘ ਐਡਵੋਕੇਟ ਮੇਰੇ ਮਾਮਾ ਜੀ ਸੀ.....ਬਾਪੂ ਜੀ ਤੁਹਾਡਾ ਦੁੱਖ ਸਮਝਦੇ ਆਂ,ਸਿੱਖਾਂ ਲਈ ਕੋਈ ਇਨਸਾਫ ਨਹੀਂ, ਇਹ ਪੰਜਾਬ ਪੁਲਿਸ ਦੇ ਬੁੱਚੜਾਂ ਨੂੰ ਰੱਬ ਸਜ਼ਾ ਜਰੂਰ ਦਊਗਾ....ਹੌਂਸਲਾ ਰੱਖੋ ਬਾਪੂ ਜੀ....
@absakasingh8086
@absakasingh8086 Год назад
Miss you jaipal bhullar
@dhanwantmoga
@dhanwantmoga Год назад
lakh lakh di gall hai bapu bhullar ge di...
@gopivirk0042
@gopivirk0042 Год назад
ਬਾਪੂ ਜੀ, ਪੰਜਾਬੀ ਦੇ ਨੌਜਵਾਨ ਨਾਲ ਪਹਿਲਾ ਤੋ ਧੱਕਾ ਕੀਤਾ ।
@adhan-pc7hi
@adhan-pc7hi Год назад
ਹਰ ਪਾਸੇ ਆਹੀ ਹਾਲ ਆ ਭਉ। ਕੱਲੀ ਪੰਜਾਬ ਦੀ ਕਹਾਣੀ ਨਹੀਂ ਆ ਵੀਰ ।
@gurpreetdhillon1712
@gurpreetdhillon1712 Год назад
Baapu bahut dukhi h ! Bahut dukh hunda h !! Waheguru ji ! Kirpa kro maa baap te ! Baapu ji bahut dukh h 🙏🙏
@gurindersinghgoldy1660
@gurindersinghgoldy1660 Год назад
Bilkul bappu g dea sarea galla sachea 100%
@Punjabisurma
@Punjabisurma Год назад
ਰੌਕੀ ਬਾਈ ਜਾਪਾਲ ਭੁੱਲਰ ਬਹੁਤ ਵਧੀਆ ਇਨਸਾਨ ਮੰਨਦੀ ਸੀ ਲੋਕ
@user-ob9oi1rs1j
@user-ob9oi1rs1j 9 месяцев назад
ਬਾਪੂ ਜੀ ਅਸੀ ਤੁਹਾਡੇ ਦੁੱਖ ਨੂੰ ਸਮਝਦਿਆਂ ਵਾਹਿਗੁਰੂ ਤੁਹਾਨੂੰ ਤੰਦ ਰਸਟੀ ਬਖਸੇ
@KuldeepSingh-vv6dm
@KuldeepSingh-vv6dm 10 месяцев назад
ਸਹੀ ਹੈ ਬਾਪੂ ਜੀ ਕੱਖ ਨਹੀ ਰਹਿਣਾ ਜ਼ਾਲਮਾਂ ਦਾ ਤੁਹਾਡੀਆਂ ਬਦਦੁਆਵਾਂ ਜ਼ਰੂਰ ਲੱਗਣਗੀਆਂ ਜੋ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਫਰਿਆਦ ਕਰਦੇ ਹੋ ਵਹਿਗੁਰੂ ਜੀ ਜਰੂਰ ਕਰਨਗੇ ਇਨਸਾਫ
@PunjabExpressVlogs
@PunjabExpressVlogs Год назад
ਬਾਪੂ ਜੀ ਬਿਲਕੁਲ ਸੱਚ ਕਿਹ ਰਹੇ ਨੇ , ਪੁਲਿਸ ਬਹੁਤ ਗੰਦੀ ਹੈ ॥
@zariabutt4006
@zariabutt4006 Год назад
I m so much impressed by sardar sahib's talking ik ik word dukh nl bhrya or pura sach.dil bht dukhi hoya tuhadi story sun k.u r so brave and simple Lots of Love and prayers for u ur family and jaipal bhullar God bless Jaipal Bhullar(late) and all Punjab Amazing program Thank you mdm Puja Verma and Punjab Today
@pujaverma7355
@pujaverma7355 Год назад
Thanks a lot everyone for liking the programme..Hope tusi sareya ne samjheya hovega program karan da maksad...Do watch other interviews too ..tuhade saareyan de comments ne mainu boost up kita hai.. will try to do more interviews according to your demand .. prema lahoriya coming soon ...Happy new year to everyone
@zariabutt4006
@zariabutt4006 Год назад
@@pujaverma7355 plz mdm Davinder bambiha de Mom nl v mulaqat krwao I want to know about him too please 🥺🥺🥺
@zariabutt4006
@zariabutt4006 Год назад
@@pujaverma7355 Dear mam Prema lahoria da family interview kdo a rha ay plz daso???????????
@pujaverma7355
@pujaverma7355 Год назад
@@zariabutt4006 editing part is left will release teaser first part will be coming this week only
@ramasharma3238
@ramasharma3238 Год назад
@@zariabutt4006 king of maffia davindr bhabhia jaan or jai pal D .b.g J.p G
@Lally-randhawa
@Lally-randhawa Год назад
ਮੈ ਬਹੁਤ ਪੁਰਾਣੀ ਵੀਡਿਓ ਦੇਖੀਆਂ ਬਾਪੂ ਜੀ ਦੀਆ ਬਹੁਤ ਜਵਾਨ ਸੀ ਪੁੱਤ ਦਾ ਗਮ ਖਾ ਗਿਆ
@AshokSingh-on6th
@AshokSingh-on6th Год назад
ਤਰਨਤਾਰਨ ਮਜੀਠਾ ਗੁਰਦਾਸਪੁਰ ਦੇਖ ਲਵੋ ਜੀ ਮੈਂ ਖੁਦ ਪੁਲਿਸ ਵਿੱਚ ਰਹਿ ਚੁੱਕਾ ਜੀ
@charnjitsingh4999
@charnjitsingh4999 11 дней назад
Bai ji Bilkul sahi kaha reha na
@Jija302
@Jija302 Год назад
jis jis da hath c jaipal naal glt krn ch Rab Jrur insaf kruga 🙏🙏🙏 … Bappu je tera ni reha kuch te Rehnda ehna da v nahi jina ne tera ghr Ujjadeya🙏🙏🙏
@harmanpreetkaur7151
@harmanpreetkaur7151 Год назад
Waheguru ji mehar kro sab veer te
@gurpinderbrar6272
@gurpinderbrar6272 Год назад
Koi na jatta dil na chddi
@relax-music129
@relax-music129 Год назад
Bahut vdia kamm kr rhe oon pooja ..
@gurpreetdhillon1712
@gurpreetdhillon1712 Год назад
Sharam karo ehna de dusre bache nu shad do 🙏
@Manpreet_763
@Manpreet_763 Год назад
Waheguru mehar krn bapu I feel your pain 🙏🏼
@bharmaltoksiya1931
@bharmaltoksiya1931 Год назад
Waheguru ji 🙏
@meharsinghlakhwinder9590
@meharsinghlakhwinder9590 Год назад
Dhan Guru Nanak Sachche pattsah Is pitaa d Arddas puri kari
@gurpreetsidhubobbysidhu399
@gurpreetsidhubobbysidhu399 Год назад
Happy New year Puja Mam. Very nice interview as Bhullar Sahib narrated the true picture of Punjab from his, service and life experience.May God give strength to the Bhullar family in future to bear the bad phase of life he's going through. Waheguruji sarbat Da bhlla 🙏🙏.
@manvirbhangu1304
@manvirbhangu1304 Год назад
waheguru mehar kar es parivaar te
@AmanDeep-ss6be
@AmanDeep-ss6be 6 месяцев назад
Satnam Shri Waheguru Ji Veer Ta Mehar Kro Ji 🙏
@harpreetpeta9244
@harpreetpeta9244 Год назад
Waheguru ji
@amarjeetdhaliwal1990
@amarjeetdhaliwal1990 7 месяцев назад
Waheguru g
@gurjeetsingh5877
@gurjeetsingh5877 Год назад
ਸ਼ਾਇਦ ਇਹ ਹੀ ਹੁੰਦਾ,ਜਿਉਂਦੇ ਜੀਅ ਮਰਨਾ,
@navkhangura8918
@navkhangura8918 Год назад
Bapu g tc bilkul thk keha jo kuj v punjab police lyi keha ,rab sab nu chardikala bakshe
@paramsingh6266
@paramsingh6266 8 месяцев назад
Waheguru 🙏🏻
@ginderjudge4693
@ginderjudge4693 Год назад
Good man jaipal
@jagrajgill6918
@jagrajgill6918 11 месяцев назад
bapu g Rab te ykeen rkho , baki lok jd tk police and judiciary system de khilaaf ni khde hunde e sb ni rukna
@NirmalSingh-kn4ve
@NirmalSingh-kn4ve Год назад
Good
@RanjitSingh-bf8pq
@RanjitSingh-bf8pq Год назад
ਬਾਪੂ ਦੀਆਂ ਗੱਲਾਂ ਲੱਖ ਰੁਪਏ ਦੀਆਂ ਹਨ ਬਾਕੀ ਦਿਲ ਦਾ ਦਰਦ ਸਮਝਦੇ ਹਾਂ ਚੋਰ ਕੁੱਤਿ ਸਭ ਰਲ ਕੇ ਕੰਮ ਕਰਦੇ ਹਨ ਲੋਕ ਪਤਾ ਨ੍ਹੀ ਇਹ ਕਿਊ ਭੁੱਲ ਜਾਂਦੇ ਹਨ ਦੁਨੀਆ ਗੋਲ ਹੈ ਜੋ ਕਰੋ ਗਏ ਕੱਲ ਨੂੰ ਤੁਸੀਂ ਜਾ ਥੋਡੇ ਬੱਚਿਆਂ ਨੂੰ ਹਿਸਾਬ ਦੇਣਾ ਪਾਏਗਾ
@Sandeep_Sandhu
@Sandeep_Sandhu Год назад
Saan jatt c Jaipal Bhullar
@manindermadahar24
@manindermadahar24 Год назад
ਪੁਲਿਸ ਨਾਲੋ ਵੱਡਾ ਗੈਂਗਸਟਰ ਹੋਰ ਕੋਈ ਨੀ ਸਾਰਿਆ ਚੋਰੀਆ ਨਸਾ ਕਤਲ ਸਾਰਾ ਕੁਝ ਪੁਲਸ ਕਰਦੀ ਆ ਮੰਤਰੀ ਕਰਦੇ ਨੇ ਜੋਂ ਏਨਾ ਨਾਲ ਮਿਲ ਕੇ ਚਲੂ ਓਹ ਸਹੀ ਆ Jo ਏਨਾ ਖਿਲਾਫ ਬੋਲੂ ਓਸ ਤੇ ਕੇਸ ਪਾਉਂਦੇ ਨੇ ਬਿਨਾ ਗੱਲੋਂ ਨਸਾ ਲੁਟਾ ਖੋਹਾ ਪਾਂ ਦਿੰਦੇ ਨੇ ਜੋਂ ਏਨਾ ਨਾਲ ਰਲ ਕੇ ਕਮ ਕਰੂ ਓਹ ਸਹੀ ਆ ਅੰਕਲ ਨੇ ਸਹੀ ਕਿਹਾ ਏਨਾ ਦੀ ਚਾਪ ਲੂਸੀ ਕਰੂ ਓਹ ਬਚੁ
@JagdeepSingh-bx2oq
@JagdeepSingh-bx2oq Год назад
Waheguru Karu ensaaf ji
@Billa-vj4wf
@Billa-vj4wf Год назад
Bapu Ji tuhadi saria Galla Sahi ne actually system hi punjab da kharab e ithe rajniti chaldi e per jad us parmatma di chaldi e te pher kisey di ni chaldi.end jida Jaipal shera Rocky sukha kahlwa kulvir naruana kai hor nojwan te eh ida de jigre ale gabru ne jina nu rajniti kha gayi.
@paramdeepsingh3131
@paramdeepsingh3131 Год назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@AmanDeep-ss6be
@AmanDeep-ss6be 6 месяцев назад
🙏
@AmanDeep-ss6be
@AmanDeep-ss6be 6 месяцев назад
Right Ji
@D420khaira
@D420khaira Год назад
🙏🙏🙏
@25anmolpreet1a8
@25anmolpreet1a8 7 месяцев назад
Ryt ji %100%
@navdeepsharma4734
@navdeepsharma4734 9 месяцев назад
Pls send full link of this interview
@josanbaldeep8406
@josanbaldeep8406 Год назад
Ik din sma aauga eh sare papiya da naas houga
@NirmalSingh-kn4ve
@NirmalSingh-kn4ve Год назад
Att jaipal
@uvi4308
@uvi4308 Год назад
Jwa sacha sucha insaan aa bapu
@ranjeetstudio281
@ranjeetstudio281 5 месяцев назад
ਇੱਕ ਇੱਕ ਗੱਲ ਸਹੀ ਆ ਬਾਪੂ
@yogeshgodara9244
@yogeshgodara9244 Год назад
Love u jb y
@josanbaldeep8406
@josanbaldeep8406 Год назад
Par waheguru ne sab da hisab krna
@mandy8488
@mandy8488 Год назад
Jaipal Sher c sada 💪💪💪💪💯💯💯💯 police wale one ni mare c njaz Marya pra sada 😔😔
@sukhsandhu2540
@sukhsandhu2540 Год назад
🙏🙏🙏🙏🙏🙏🙏🙏
@Karan1901
@Karan1901 5 месяцев назад
Eddan rulde ne maape jadd putt system di bhett chadh janda naale bappu ji nu sadma bhot vdda lgeya mentally disturbed hogye bappu ji kise da budhape da shara na khoye rabba 🙏🙏🙏
@dhanwantmoga
@dhanwantmoga Год назад
soorma bapu bhullar...
@dhillonsardar915
@dhillonsardar915 Год назад
Waiting
@manindermadahar24
@manindermadahar24 Год назад
ਚੈਨਲ ਨੁ ਬੇਨਤੀ ਆ ਰੂਮ ਵਿਚ ਬਹਿ ਕੇ ਗੱਲ ਕਰੋ ਅਵਾਜ ਸਮਜ ਨੀ ਅਉਦੀ ਰੌਲਾ ਪਈ ਜਾਦਾ ਥੋਨੂੰ ਏਨੀ ਤਾਂ ਸਮਜ ਚਾਹੀਦੀ ਆ
@gmedia9838
@gmedia9838 Год назад
Sher peo da Sher putt si Jaipal . Mar te sarian hi jana bapu ji .
@gurvindersinghgill5552
@gurvindersinghgill5552 Год назад
ਬਾਪੂ ਜੀ, ਮੈਂ ਵੀ ਤੁਹਾਡੇ ਦੁੱਖ ਨੂੰ ਸਮਝਦਾ ਹਾਂ, ਸਿੱਖ ਕੌਮ ਦਾ ਕੋਈ ਘਰ ਨਹੀਂ, ਤੇ ਮੇਰਾ ਵੀ ਕੋਈ ਕੌਮੀ ਘਰ ਨਹੀਂ, ਬਾਪੂ ਜੀ ਅਸੀਂ ਯਤੀਮ (ਸਿੱਖ ਕੌਮ)ਹਾਂ
@gurpreetsidhubobbysidhu399
@gurpreetsidhubobbysidhu399 Год назад
Well said
@sonudhandwar9753
@sonudhandwar9753 Год назад
Right jaldi he sikha da ghar banuga bro
@neerneet9127
@neerneet9127 Год назад
Oye ohde munde ne galt kam kete maara gyea tenu kinne ku jnne maarne aaye galt kam da galt natezza
@gurvindersinghgill5552
@gurvindersinghgill5552 Год назад
Neer ਪੁੱਤ ਤੇਰੀ ਬੋਲੀ ਤੋਂ ਹੀ ਤੇਰੀ ਸੋਚ ਦਾ ਪੱਧਰ ਪਤਾ ਲੱਗ ਗਿਆ, ਸੋ ਤੁਸੀਂ ਅਪਣਾ ਗਿਆਨ ਹੋਰ ਵਧੇਰੇ ਮਜ਼ਬੂਤ ਕਰੋ, ਤੇ ਸਿੱਖਾਂ ਦੀ ਭਾਰਤ ਵਿੱਚ ਜੋ ਹਾਲਤ ਹੈ ਉਹ ਗੁਰੂ ਵਿਚ ਅਟੁੱਟ ਭਰੋਸਾ ਰੱਖਣ ਵਾਲੇ ਹੀ ਸਮਝ ਸੱਕਦੇ ਹਨ, ਵਾਹਿਗੁਰੂ ਤੁਹਾਨੂੰ ਸਹੀ ਤੇ ਗ਼ਲਤ ਦੀ ਪਰਖ ਦੇਖਣ ਦੀ ਅੱਖ ਦੇਵੇ
@neerneet9127
@neerneet9127 Год назад
@@gurvindersinghgill5552 veer gru saab te mera kinna bhrosa tere to ta certificate lena nhi mie baki dekh ehde munde ne kinne ghr barbad kete maa baap lye bacha bacha he hunda nal India jethe tusi mehnat kr k pm cm office army de top officers ips pcs kuj v bnn sakde menu India te maan hia aaye gall smj baki eh gall tu smj j jaipal nu koi tere te tere tabber de supari de denda ohne ek mint nhi c lana veer enna gangster de support karni band krro koi v kutta kam kr k drm da nam le dewe ta sadde lok whaa whaa krn lgg jande ohda bedagark krwwa lyea tusi lokan ne akl tohanu fer na aaye
@gendasandhu1035
@gendasandhu1035 Год назад
Jaipalbhullar shi c
@AshokSingh-on6th
@AshokSingh-on6th Год назад
ਤਰੱਕੀਅਾ ਲੈਣ ਵਾਸਤੇ ਸਭ ਪੁਲਿਸ ਵਾਲੇ ਝੁੱਠੇ ਮੁਕਾਬਲੇ ਕਰਦੇ ਸੀ
@lalibajwa2996
@lalibajwa2996 Год назад
Duniya ta rabh day ser tay chal rahi a Punjab police jasi nakmi police kesi desh bich nahi honi
@Punjabisurma
@Punjabisurma Год назад
ਬਾਪੂ ਜੀ ਨੇ ਧੱਕ ਪੀ ਕੇ ਦੱਬ ਕੇ ਰੱਖ ਤਾਂ
@amandeepsingh_paapi
@amandeepsingh_paapi Год назад
Davinder Bambiha ਦੀ ਕਹਾਣੀ ਵੀ ਇਹੋ ਜਿਹੀ ਹੀ ਸੀ... ru-vid.com/video/%D0%B2%D0%B8%D0%B4%D0%B5%D0%BE-SY8FNXRDt2Y.html
@deepsanotra9251
@deepsanotra9251 7 месяцев назад
Koi na bapu ji rabb hga tension na lo hall ena chora da ve dekho ki hunda pani nu ve trsde hunda sikha de shuru to he vaire aaa
@josanbaldeep8406
@josanbaldeep8406 Год назад
Sikhi soch wale mundeya nu hi target kita janda
@jagdishlal779
@jagdishlal779 Год назад
Jaipaul bohat changa munda se patta nahi kahde madde time ohne galat rasta fadd leya
@user-fh4nx4vc5x
@user-fh4nx4vc5x 5 месяцев назад
Dard chalkda jad apne beksoor putta nu pehla cases vich fasaya janda per ajihe mapiya nu koi ki kahe jo Punjab police te political loka de shikar ne.jina eh baap tadfiya andro sahi ch ni dekhia janda te jina galat kita una nu rab ta dekh hi Ria 😢😢
@panditamitmodikhan1691
@panditamitmodikhan1691 11 месяцев назад
Or Eh Baapu Ji v nal boht jada dhaka ho chuka or meinu lgda ena di galan sun ki eh Depression ch v ne..Dukh di gal hai boht or sharam aani chaidi ona Made Officers nu.
@AmritSingh-ju3cx
@AmritSingh-ju3cx Год назад
Bahut Beinsafi ho Rahi a Panjab VH koi ni puchn wala Panjab police nu Kina Dukhi a Bapu Ji koi ni sunan Wala🙏
@manisandhu1275
@manisandhu1275 Год назад
ਦੁਖੀ ਦਿਲੋ ਬਦਦੁਆ ਨਿਕਲੀ ਆ ਅੰਕਲ ਦੇ ਸੱਚੇ ਬੰਦੇ ਆ ਭੁੱਲਰ ਸਾਬ
@KuldeepSingh-vv6dm
@KuldeepSingh-vv6dm 10 месяцев назад
ਬਾਪੂ ਜੀ ਤੁਹਾਡੇ ਦੁੱਖ ਸਮਝ ਸਕਦੇ ਹਾਂ ਪੁੱਤ ਦਾ ਦੁੱਖ ਬਹੁਤ ਵੱਡਾ ਹੁੰਦਾ ਲੇਕਣ ਤੁਸੀਂ ਪੁਲਿਸ ਵਿਚ ਰਹੇ ਹੋ ਪਰ ਤੁਸੀਂ ਬੰਦੇ ਬਹੁਤ ਸਾਦੇ ਤੇ ਭਲੇਮਾਣਸ ਹੋ ਤਾਹੀ ਤਹਾਨੂੰ ਇਹ ਦੁੱਖ ਦੇਖਣਾ ਪਿਆ ਪੁਲਿਸ ਮੁਲਾਜ਼ਮ ਤੇ ਬਹੁਤ ਹੀ ਗੰਦੇ ਬੰਦੇ ਤੇ ਲੁੱਚੇ ਬੇਇਮਾਨ ਹੁੰਦੇ ਹਨ ਪਰ ਤੁਸੀਂ ਉਨ੍ਹਾਂ ਵਿੱਚੋ ਨਹੀ ਹੋ ਵਹਿਗੁਰੂ ਜੀ ਮੇਹਰ ਕਰਨਗੇ ਇਨਸਾਫ ਜਰੂਰ ਕਰਨਗੇ ਦੇਰ ਹੋ ਸਕਦੀ ਹੈ ਵਹਿਗੁਰੂ ਜੀ
@manpreetbrar3476
@manpreetbrar3476 6 месяцев назад
jaipal JAIPAL hi c
@gurindersinghgoldy1660
@gurindersinghgoldy1660 Год назад
Bappu g tuci galla ta sachea ketea par apna dhean rhakea karo please ehna galla nal tuhade dusman he dusman ho janea
@deepcheema9105
@deepcheema9105 Год назад
Tensn na layo bapu ji aithe hi ae sab kuch bht bure marn ge sab sala rab to v ni darde koi ni rab de ghr deer ae ander ni
@user-ji4uj4hq9g
@user-ji4uj4hq9g 5 месяцев назад
ਭਾਊ ਜੀ ਇਨਾ ਨੇ ਕੀੜੇ ਪੈ ਕੇ ਮਰਨਾ
@uvi4308
@uvi4308 Год назад
Salaam aa bappu tere honsle te daleri nu jina ne tere putt nal dhakka kita buria haalta e hongia ona dia v
@josanbaldeep8406
@josanbaldeep8406 Год назад
Eh sab rooha jo dobara punjab di dharti ch janam lengiya jihne nu najaij sarkar te police ne gangster bnaya
@MandeepKaur-yt9yp
@MandeepKaur-yt9yp 11 месяцев назад
Iko Hal Punjab nu azaad krao ehna toh
@AshokSingh-on6th
@AshokSingh-on6th Год назад
ਪੰਜਾਬ ਪੁਲਿਸ ਝੁੱਠੇ ਮੁਕਾਬਲੇ ਬਣਾੳੁਦੀ ਹੈ
@user-uk4vb1qf9b
@user-uk4vb1qf9b Год назад
Amritpal bro nu jroor jamanant deni chidi va
@jagdeepdhindsa7253
@jagdeepdhindsa7253 Год назад
Apni state ne he Punjab de jawani nu bht galt case paa ke gumraah karna aw bass ahi kam reh gya aw,,, waheguru he bhala kar skda aw bass
@sukhmanmaan5923
@sukhmanmaan5923 Год назад
Jaipal pyo si Rocky da
@randhawa_farms1944
@randhawa_farms1944 Год назад
Sachiya Galla
@user-qp4vd1bs1z
@user-qp4vd1bs1z 4 месяца назад
1984 ch Ki kita c tusi
@Story0009
@Story0009 7 месяцев назад
Edde brave pio de puttkadedhakka bardast no kardehunde
@MandeepKaur-yt9yp
@MandeepKaur-yt9yp 11 месяцев назад
Police walea nu sabak Lena chahida tussi we safe nahi ho state under
@panditamitmodikhan1691
@panditamitmodikhan1691 11 месяцев назад
Ena de munde ne jo kita nai kita pta nai meinu..Par ma Pio nu jeonda jee mar ke nai gya balki jeende laash bna ke chad gya jehre putt da dukh v chln ge te Aap V treeka bhugtan ge..
@JodhaSandhu-iz6iv
@JodhaSandhu-iz6iv 10 месяцев назад
Police e gangsters banondi bapu
@user-ov6tx4yr9q
@user-ov6tx4yr9q 9 месяцев назад
Police hi corupt aa bai, ki kr skde aa
@AttariwalajuDge
@AttariwalajuDge 11 месяцев назад
R3 kru ga mehar
@JagjitSingh-gv5tp
@JagjitSingh-gv5tp Год назад
Fah bebber shera bhupinder singha
@manveermanveer6242
@manveermanveer6242 Год назад
Please jaipal ਦੇ ਘਰ ਦਾ address share kro , ਮੇਰਾ ਦਿਲ ਕਰਦਾ ਇਕ ਵਾਰ ਬੇਬੇ - ਬਾਪੂ ਨੂੰ ਮਿਲਨ ਦਾ 🥺
@rajbirsandhu7209
@rajbirsandhu7209 Год назад
Near bhagi hospital Ferozepur
@ramasharma3238
@ramasharma3238 Год назад
Frrozpur near dashmesh clouny
@Lovecrackmehkmawala
@Lovecrackmehkmawala Год назад
is lai india koi munda nhi rhanda
@ParamjitSingh-jp8fz
@ParamjitSingh-jp8fz Год назад
ਬਾਪੂ ਦਾ ਕਲੇਜਾ ਬੋਲਦਾ
@user-tw3uc1sp9u
@user-tw3uc1sp9u 8 месяцев назад
Bapu dai bolan to hi pta lgda yarr dhkka hi hoia ehna nal b .aa leader sale harmdia mara nai jede punjab di jwani da ghan kr rhe
@karandeepsingh2325
@karandeepsingh2325 Год назад
Gulami
@user-sf2dc6km6x
@user-sf2dc6km6x 6 месяцев назад
Sikh Desh ka khate or geet or kisi ga gaate h
@jagdishlal779
@jagdishlal779 Год назад
Bapu ji es nu dharm da masla na banao theek hai putt da dukh bohat hunda
Далее
다리에 힘이 풀려버린 슈슈 (NG Ver.)
00:11
Просмотров 2,3 млн