Тёмный
No video :(

ਨੌਜਵਾਨੋਂ ਸੁਣ ਲਓ Gangster ਦੇ ਪਰਿਵਾਰਾਂ ਦੀ ਦਰਦਨਾਕ ਦਾਸਤਾਨ, ਗ੍ਰੇਟ 𝗗𝗘𝗕𝗔𝗧𝗘 'ਚ ਯਾਦਵਿੰਦਰ ਨਾਲ | Pro Punjab TV 

Pro Punjab Tv
Подписаться 1,2 млн
Просмотров 126 тыс.
50% 1

#GreatDebate #ProPunjabTv #JaipalBhullar #SheraKhuban #MannaMalout #VickyGounder #Family #LawrenceBishnoi #PunjabPolice
ਨੌਜਵਾਨੋਂ ਸੁਣ ਲਓ ਗੈਂਗਸਟਰਾਂ ਦੇ ਪਰਿਵਾਰਾਂ ਦੀ ਦਰਦਨਾਕ ਦਾਸਤਾਨ
ਦਲਦਲ ਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਦਾ ਕੀ ਹੁੰਦੈ ਹਾਲ
ਸ਼ੇਰਾ ਖੁੱਬਣ, ਜੈਪਾਲ ਭੁੱਲਰ,ਮੰਨਾ ਮਲੋਟ ਦੀ ਕਹਾਣੀ 𝗟𝗜𝗩𝗘
ਗ੍ਰੇਟ 𝗗𝗘𝗕𝗔𝗧𝗘 ਚ ਯਾਦਵਿੰਦਰ ਨਾਲ
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 366   
@sarbjeetkaur2816
@sarbjeetkaur2816 2 года назад
ਸ਼ੇਰਾ ਖੂਬਣ ਦੇ ਪਿਤਾ ਜੀ ਬਹੁਤ ਹੀ ਵਧੀਆ ਹਨ 🙏🙏
@pritammanshahia3030
@pritammanshahia3030 2 года назад
ਯਾਦਵਿੰਦਰ ਜੀ ਅੱਜ ਤਾਂ ਤੁਸੀਂ ਡਿਬੇਟ ਦੇਖ ਕੇ ਹੰਝੂ ਆ ਗਿਏ ਅੱਖਾਂ ਚੋਂ ਸ਼ੇਰੇ ਖੱਭਣ ਦੇ ਪਿਉ ਦੀਆਂ ਗੱਲਾਂ ਸੁਣਕੇ ਰੋਣਾ ਆ‌ ਗਿਆ‌ ਬਹੁਤ ਔਖਾਂ ਮਾਂ ਬਾਪ ਵਾਸਤੇ‌ ਨਾਲੇ ਪੁੱਤ‌ ਗਿਆ ਨਾਲੇ ਘਰ ਗਿਆ‌ ਜਿਉਣਾ ਬਹੁਤ ਔਖਾਂ ਹੈ
@MrKhush001
@MrKhush001 2 года назад
Enddd jva sahi keha
@zaildarcheema106
@zaildarcheema106 2 года назад
ਏਸ ਰਾਹ ਪਾਉਣ ਵਿੱਚ ਜ਼ਿਆਦਾਤਰ ਰਾਜਨੀਤਕ ਲੋਕਾਂ ਦਾ ਹੱਥ ਹੁੰਦਾ ਉਮਰ ਛੋਟੀ ਹੋਣ ਕਾਰਨ ਨੌਜਵਾਨ ਬੱਚੇ ਇਹਨਾਂ ਰਾਜਨੀਤਕ ਲੋਕਾਂ ਦੇ ਧੱਕੇ ਚੜ ਜਾਂਦੇ ਨੇ
@GagandeepSingh-cv6rj
@GagandeepSingh-cv6rj 2 года назад
Right bro 💯💯💯💯💯 same store a bro
@parminderbrarbearbrar7853
@parminderbrarbearbrar7853 2 года назад
0
@Sukhdevsingh-vu5xv
@Sukhdevsingh-vu5xv 2 года назад
ਜਿਹਨਾਂ ਦੇ ਬੱਚੇ ਗ਼ਲਤ ਰਾਹਾਂ ਤੇ ਤੁਰੇ ਹਨ। ਮਾਂ ਬਾਪ ਕਮਲੇ ਹੋ ਕੇ ਮਰੇ ਹਨ।
@baldevchungha2298
@baldevchungha2298 2 года назад
ਬੱਚਿਓ ਇਹ ਮਾਪਿਆਂ ਦਾ ਹਾਲ ਦੇਖਲੋ ਕਿੰਨੀ ਤਕਲੀਫ ਵਿੱਚ ਹਨ ਬੁੱਢੇ ਮਾਪੇ ਵਾਪਸ ਆ ਜਾਓ ਗਲਤ ਰਸਤੇ ਤੇ ਚਲ ਕੇ ਮੌਤ ਨੂੰ ਸੱਦਾ ਦੇਣਾ ਹੈ ਜਵਾਨੀਆਂ ਮਾਣੋਂ ਸ਼ਾਂਤੀ ਪਸੰਦ ਜੀਵਨ ਬਤੀਤ ਕਰੋਂ
@marjanavellyjea3038
@marjanavellyjea3038 2 года назад
ਤੇਰਾ ਥੋੜ੍ਹਾ ਜਿਹਾ ਸਾਥ ਵੀ ਹਜ਼ਾਰਾਂ ਜਿਹਾ ਲੱਗਦਾ I ਮਾਪੇ ਰੋਂਦੇ ਦੇਖ ਕੇ ਦਿਲ ਚੀਰ ਹੁੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😭
@ssbdiary5258
@ssbdiary5258 2 года назад
ਸ ਭੁਪਿੰਦਰ ਸਿੰਘ ਨੇ ਬਿਲਕੁਲ ਸੱਚ ਬਿਆਨ ਕਰਿਆ ਹੈ।
@RAMNIKK
@RAMNIKK 2 года назад
shayad kadi aap vi torture karde rahe hon. police ch ci.
@singhiskingsinghisking6774
@singhiskingsinghisking6774 2 года назад
100 ਫ਼ੀਸਦੀ ਸਹੀ ਕਿਹਾ ਬਾਪੂ ਜੀ ਨੇ , ਸੰਘਰਸ਼ ਵਿੱਚ ਵੀ ਜ਼ਿਆਦਾ ਮੁੰਡੇ ਪੁਲਿਸ ਨੇ ਕੁੱਟ ਕੁੱਟ ਕੇ ਘਰਾਂ ਤੋਂ ਭਜਾਏ ਬਾਅਦ ਵਿੱਚ ਫੜ ਫ਼ੜ ਕੇ ਮਾਰ ਦਿੱਤੇ । ਅੱਜ ਵੀ ਪੁਲਿਸ ਉਹੀ ਰਣਨੀਤੀ ਤੇ ਕਾਇਮ ਹੈ ।
@jagdeepbrar5576
@jagdeepbrar5576 2 года назад
ਵੀਰ ਪਤਰਕਾਰ ਜੀੇ ਬਹੁਤ ਵਧੀਆ ਸਨੇਹਾ ਇਹਨਾਂ ਮਾਪਿਆਂ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏
@manjotparmar7760
@manjotparmar7760 2 года назад
Pp0x0hch000ddddd
@manjotparmar7760
@manjotparmar7760 2 года назад
Cc
@manjotparmar7760
@manjotparmar7760 2 года назад
D
@manjotparmar7760
@manjotparmar7760 2 года назад
Ccp
@manjotparmar7760
@manjotparmar7760 2 года назад
V
@JagdeepSingh-wh6xz
@JagdeepSingh-wh6xz 2 года назад
ਇਹ ਗੱਲ ਸਪੱਸ਼ਟ ਹੈ ਮੁੰਡੇ ਡਰਦੇ ਹੀ ਭਜਦੇ ਨੇ ਘਰੋਂ ਮਾਪਿਆਂ ਦੀ ਨਹੀ ਸੁਣਦੇ ਜਦੋਂ ਤਸ਼ੱਦਦ ਯਾਦ ਆਉਂਦਾਹੈ
@govindersingh9230
@govindersingh9230 2 года назад
ਬਹੁਤ ਵਧੀਆ ਗੱਲ ਕੀਤੀ ਜੀ ।ਸਹੀ ਗੱਲ ਆ ਲੱਚਰ ਗਾਣੇ ਤੇ ਪੁਲਸ ਅਫਸਰ ਦੀ ਪੂਰੀ ਤਰ੍ਹਾਂ ਜਿੰਮੇਵਾਰ ਆ ।
@onlytrue7990
@onlytrue7990 2 года назад
ਸਹੀ ਗੱਲ ਹੈ ਲੱਚਰ ਗਾਣਿਆਂ ਦਾ ਹੀ ਸਭ ਰੋਲ ਹੈ
@brarsingh3832
@brarsingh3832 Год назад
ਅੰਕਲ ਜਰਨੈਲ ਸਿੰਘ ਜੀ ਨੇ ਬੁਹਤ ਹੀ ਸੋਹਣੀਆਂ ਗੱਲਾ ਕੀਤੀਆਂ । ਇਕ ਬੇਵੱਸ ਪਿਓ ਹੋਰ ਕੁਸ਼ ਨਹੀਂ ਕਹਿ ਸਕਦੇ ।
@sarbjeetkaur2816
@sarbjeetkaur2816 2 года назад
ਅਕਾਲੀਆਂ ਅਤੇ ਕਾਂਗਰਸ ਦੇ ਲੀਡਰਾਂ ਦਾ ਬੇੜਾ ਬੈਠ ਗਿਆ ਨੌਜਵਾਨ, player ਖ਼ਤਮ ਕਰ ਦਿਤੇ
@amanbrar273
@amanbrar273 2 года назад
ਯਾਦਵਿੰਦਰ ਵੀਰ ਜੀ ਇਨਸਾਫ ਮਿਲ ਵੀ ਜਾਵੇ ਪਰ ਮਾਪੇ ਸਾਰੀ ਉਮਰ ਤੜਫਗੇ ਤੁਹਾਡੀਆ ਗਲਾ ਸੁਣ ਕੇ ਰੋਣ ਆ ਰਿਹਾ
@paramjitkaur9453
@paramjitkaur9453 2 года назад
Try CD
@paramjitkaur9453
@paramjitkaur9453 2 года назад
Try CD
@HarpreetSingh-xw4fs
@HarpreetSingh-xw4fs 2 года назад
ਵੀਰ ਰੋਅ ਲਾ ,,,,ਨਹੀਂ ਤਾ ਦਿਲ ਤੇ ਵੱਜਣ ਜਿਹਾ ਪੈ ਜਾਦਾ,,, ਜੋ ਕਿ ਮੋੌਤ ਦਾ ਅਸਲ ਕਾਰਨ ਬਣ ਜਾਂਦਾ,, ਤੇਰੀ ਮੌਤ ⚰️⚰️ ਤੌ ਬਾਆਦ ਤੇਰੇ ਮਾਪੇ ਵੀ ਬਹੁਤ ਤੜਫਣਗਏ,,,,,,
@jigardeep3590
@jigardeep3590 2 года назад
ਬਹੁਤ ਵਧੀਆ ਉਪਰਾਲਾ ਨੌਜਵਾਨਾਂ ਨੂੰ ਗਲਤ ਰਸਤੇ ਜਾਣ ਤੋਰੋਕਿਆ ਜਾ ਸਕਦਾ ਹੈ
@harjitdhaliwal4447
@harjitdhaliwal4447 2 года назад
ਸਤਿਨਾਮ ਵਾਹਿਗੁਰੂ ਜੀ🙏
@gmedia9838
@gmedia9838 2 года назад
101% sahi gall kiti Jaipal de papa ne . Eh sari game punjab police ne khud Chlae wa .
@ranbirsingh7840
@ranbirsingh7840 2 года назад
Jaipal bhullar ' s father is speaking right
@jaish_sidhu
@jaish_sidhu 2 года назад
Gangster are our punjabi son.they should give right path
@bhinders2500
@bhinders2500 2 года назад
⁰⁰⁰⁰
@preetbhatia6837
@preetbhatia6837 2 года назад
Shera khuban saab ji de father saab Bahut ashe insaan han te oh bilkul sai bol rhe han waheguru ji una nu chardiyaklla ch rakhan.
@jsranajsrana5263
@jsranajsrana5263 2 года назад
ਸੇਰੇ ਖੁੱਬਣ ਦੇ ਪਿਤਾ ਜੀ ਦੀਆਂ ਗੱਲਾਂ ਸੁਣ ਕੇ ਹਰ ਪੰਜਾਬੀ ਦਾ ਗਲ ਤੇ ਅੱਖਾਂ ਭਰ ਆਉਂਦੀ ਹੈ
@mrharry9554
@mrharry9554 2 года назад
Jaipal te shere de baapu bahut samajdaar ne. Pata nai kithe kammi reh gai ehna kolo. Menu bahut Taras aounda Donna te 😭😭😭
@harmanjeetsingh5369
@harmanjeetsingh5369 2 года назад
Painful
@girjesh0
@girjesh0 11 месяцев назад
YADWINDER JI 🙏🙏🌹🙏🌹🙏🙏 FULL SUPPORT & BEST WISHES FROM KAPURTHALA PUNJAB PROVINCE INDIA 🇮🇳🇮🇳🇮🇳🇮🇳🇮🇳
@bhullargamerz1215
@bhullargamerz1215 2 года назад
ਪਹਿਲਾਂ ਤਾਂ ਇਹ ਮੁਡਿਆਂ ਤੇ ਰੋਕ ਨਹੀਂ ਲਾਉਂਦੇ ਪੁਲੀਸ ਵਾਲੇ ਜਦੋਂ ਉਸਤੇ ਅਪਰਾਧਿਕ ਕੇਸ ਜਿਆਦਾਂ ਤੇ ਜਦੋਂ ਕੋਈ ਵੱਡਾ ਕੇਸ ਹੋ ਜਾਂਦਾ ਹੈ ਉਦੋਂ ਉਸਨੂੰ ਮਾਰ ਕੇ ਫੀਤੀਆਂ ਲਵਾਉਂਦੇ ਨੇ ਮੌਢਿਆਂ ਤੇ।
@shekhasharma399
@shekhasharma399 2 года назад
Waheguru g 🙏sb de Bachya te apni kirpa bnaye rkhna g 🙏
@sukhjithathur
@sukhjithathur 2 года назад
100%1 ਸੱਚ ਕਿਹਾ ਭੁਪਿੰਦਰ ਸਿੰਘ ਜੀ ਨੇ
@shindanijjar8143
@shindanijjar8143 2 года назад
ਯਾਦਵਿੰਦਰ ਜੀ,ਸਪੋਰਟਸ ਕਾਲਜ ਤਾ ਹੈ ਹੀ ਬੱਚੇ ਖਰਾਬ ਕਰਨ ਵਾਲਾ! ਸਭ ਤੋ ਪਹਿਲਾ 1980 ਵਿੱਚ ਰੇਸ਼ਮ ਸਿੰਘ ਪਹਿਲਵਾਨ ਬਣਿਆ ਸੀ! ਮੈ ਵੀ ਪੜਿਆ ਉੱਥੇ, ਸ਼ੁਕਰ ਹੈ ਮੇਰੇ ਘਰ ਦੇ ਮੈਨੂੰ ਵਾਪਸ ਲੈ ਆਏ ਸਨ! ਬਹੁਤ ਕੁਝ ਪਤਾ ਉਸ ਵੇਲੇ ਤੋ!!🙏
@gursahibromana9568
@gursahibromana9568 2 года назад
ਬਿਲਕੁਲ ਠੀਕ ਗੱਲਾਂ ਕੀਤੀਆਂ ਹੈ ਸਾਰੇ ਭਰਾਵਾਂ ਦੀਆਂ ਜਿਸ ਦਾ ਪੁੱਤ ਗਲਤ ਪਾਸੇ ਤੁਰ ਪੈਂਦਾ ਉਸ ਮਾਂ ਬਾਪ ਨੂੰ ਹੀ ਦੁੱਖ ਦਾ ਪਤਾ ਹੁੰਦਾ ਹੈ ਇਕ ਤਰ੍ਹਾਂ ਮਹੋਲ ਠੀਕ ਹੋਸਕਦਾ ਜਦੋਂ ਕੋਈ ਛੋਟੀ ਮੋਟੀ ਲੜਾਈ ਵਿੱਚ ਫੜਿਆ ਜਾਂਦਾ ਤਾਂ ਸਹੀ ਇਨਸਾਫ਼ ਕੀਤਾ ਜਾਵੇ ਜਦੋਂ ਸਹੀ ਇਨਸਾਫ਼ ਨਹੀਂ ਮਿਲਦਾ ਫੇਰ ਭਗੋੜਾ ਹੁੰਦਾ
@sunilsirsa4386
@sunilsirsa4386 2 года назад
ਕੁਝ ਵੀ ਕਹੋ ਬੱਚਿਆਂ ਨੂੰ ਸਿੱਖਿਆ ਸੰਸਕਾਰ ਅਤੇ ਮਾਹੌਲ ਦੇਣ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਮਾਪਿਆਂ ਦੀ ਹੀ ਬਣਦੀ ਹੈ। ਮੁੰਡਿਆਂ 'ਤੇ ਨਿਗਾਹ ਰੱਖਣੀ ਬਹੁਤ ਜ਼ਰੂਰੀ ਹੈ। ਮੁੰਡਿਆਂ ਦੇ ਵਿਗੜਨ ਵਿੱਚ ਮਾਪਿਆਂ ਵੱਲੋਂ , ਦਿੱਤਾ ਜਾਣ ਵਾਲਾ ਲੋੜ ਤੋਂ ਵੱਧ ਪੈਸਾ, ਲਾਡ ਪਿਆਰ ਅਤੇ ਮਾੜੀ ਸੰਗਤ ਦਾ ਬਹੁਤ ਵੱਡਾ ਰੋਲ ਹੁੰਦਾ ਹੈ ।
@vickySingh-zb4bl
@vickySingh-zb4bl 2 года назад
ਬਿਲਕੁਲ ਸੱਚ ਬੋਲ ਰਹੇ ਆ ਜੈਪਾਲ ਵੀਰ ਦੇ ਪਿਤਾ ਜੀ
@kuka6853
@kuka6853 2 года назад
ਜਿਸ ਤਨ ਲੱਗੀਆਂ ਉਹ ਹੀ ਜਾਣਦੇ ਆ। ਪੁੱਤ ਦੇ ਦੁਨੀਆ ਚੋ ਜਾਣ ਤੋ ਬਾਅਦ ਮਾਂ ਬਾਪ ਦੀ ਹਾਲਤ ਬਹੁਤ ਖਰਾਬ ਹੋ ਜਾਂਦੀ ਆ😭😭😭😭😭
@baldevchungha2298
@baldevchungha2298 2 года назад
ਸਰਦਾਰ ਸਾਹਿਬ ਜੀ ਪੁਲਿਸ ਕਦੋਂ ਚਾਹੁੰਦੀ ਹੈ ਮੁੰਡੇ ਘਰ ਬੈਠ ਜਾਣਗੇ ਪੁਲਿਸ ਪੈਸੇ ਬਣਾਉਣ ਲਈ ਮੁੰਡਿਆਂ ਨੂੰ ਘਰ ਨਹੀਂ ਟਿਕਣ ਦਿੰਦੀ
@harmanjeetsingh5369
@harmanjeetsingh5369 2 года назад
Waheguru mehar rakhe punjab de mundeya te…Jaipal Shera Sukha Davinder kinne Hor pta ni kinne munde Sade Punjab de tur gaye…System ne kha laye…Jaipal de father Saab ne Bilcul shi keha…Very painful but bitter truth…🙏🙏
@gurmeetjossan1653
@gurmeetjossan1653 2 года назад
ਯਾਦਵਿੰਦਰ ਜੀ ਇਹੋ ਜਿਹੀ ਜੁਮੇਵਾਰੀ ਸਾਰੇ ਪੱਤਰਕਾਰ ਨਭਾਉਣ ਤਾਂ ਬਹੁਤ ਸੁਧਾਰ ਹੋ ਸਕਦਾ
@BalwinderSingh-rg1sv
@BalwinderSingh-rg1sv 2 года назад
ਵੀਰ ਯਾਦਵਿੰਦਰ, ਤੇਰੇ ਅੰਦਰ ਪੰਜਾਬ ਦਾ ਦਰਦ ਦਿਖਦਾ ਹੈ ਤੇਰੀ ਇਹ ਬੇਨਤੀ, ਸਭ ਗਲਤ ਪਏ ਰਾਸਤੇ ਬੱਚੇ ਜਰੂਰ, ਸਮਝਗੇ ਤੇਰਾ ਤੇ ਮਾਪਿਆ ਦਰਦ ਸਮਝਣਗੇ,
@chardapunjab8475
@chardapunjab8475 2 года назад
Waheguru ji mehar kare Punjab te 🙏
@harpreetsinghdhillon4102
@harpreetsinghdhillon4102 2 года назад
Punjab university elections should be banned to stop factionism in students.
@HarbhajanSingh-wp4dg
@HarbhajanSingh-wp4dg 2 года назад
ਅਸੀ ਵੀ ਕਾਲੇਜ ਚ ਹੀ ਪੜ ਕੇ ਹਟੇ ਹਾਂ,,ਏਥੇ ਹੀ ਗਰੁੱਪ ਬਣਨੇ ਸ਼ੁਰੂ ਹੋ ਜਾਂਦੇ ਨੇ,,ਇੱਕ ਗਰੁੱਪ ਦੀ ਦੂਜੇ ਗਰੁੱਪ ਨਾਲ ਲੜਾਈ ਫੇਰ ਬਾਹਰ ਤੋ ਵੀ ਮੁੰਡੇ ਜਾਂ ਸਾਥੀ ਬੁਲਾਏ ਜਾਂਦੇ ਨੇ ਲੜਾਈ ਚ ਸਾਥ ਦੇਣ ਲਈ,,ਇਹ ਲੜਾਈਆਂ ਆਪਣੀ ਮੈ ਲਈ ਵੀ ਹੁੰਦੀਆਂ ਨੇ ਜਾਂ ਕਈ ਵਾਰ ਕੁੜੀਆਂ ਪਿੱਛੇ ਵੀ,,ਨਿਆਣੀ ਮੱਤ ਹੁੰਦੀ ਹੈ,,ਜਿਹੜੇ ਫੇਰ ਬਾਹਰ ਵਾਲੇ ਜਾਂ ਉਹਨਾ ਤੋ ਵੱਡੇ ਹੁੰਦੇ ਨੇ ਆ ਕੇ ਥਾਪੀ ਦਿੰਦੇ ਨੇ ਕੋਈ ਗੱਲ ਨੀ ਡਰਦਾ ਕਿਉ ਅਸੀ ਹੈਗੇ ਹਾਂ ਤੇਰੇ ਪਿੱਛੇ ਫੇਰ ਇਹ ਥਾਪੀ ਜਿਹੜੀ ਪਿੱਛੋ ਆਉਦੀ ਸਰੀਫ ਤੋ ਸਰੀਫ ਬੱਚੇ ਨੂੰ ਵੀ ਖਰਾਬ ਕਰਦੀ ਹੈ ਤੇ ਗਲਤ ਰਸਤੇ ਪਾਉਦੀ ਹੈ,,ਅੱਜਕੱਲ ਤਾਂ ਕਾਲਜਾਂ ਚ ਨਸ਼ੇ ਵੀ ਬਹੁੱਤ ਹੋ ਗਏ ਹਨ,,ਸਾਡੇ ਸਿਸਟਮ ਚ ਬਹੁੱਤ ਜਾਅਦੇ ਸੁਧਾਰ ਦੀ ਲੋੜ ਹੈ।
@sahitaksath2057
@sahitaksath2057 2 года назад
ਜਵਾਨੀ ਵਿਚ ਜੋਸ਼ ਜਿਆਦਾ 'ਤੇ ਹੋਸ਼ ਦੀ ਘਾਟ ਹੁੰਦੀ ਹੈ....ਜਿੰਨ੍ਹਾਂ ਨੂੰ ਸਿਰਫ਼ ਵਰਤਿਆ ਜਾਂਦਾ....ਬਾਦ ਵਿਚ ਆਪਣੇ ਨਾਲ ਹੋਇਆ ਧੱਕਾ ਅਣਖੀ ਜਵਾਨੀ ਨੂੰ ਬਰਦਾਸ਼ਤ ਨਹੀਂ ਹੁੰਦਾ....ਰਹਿੰਦੀਆਂ ਕਸਰਾਂ ਪੁਲਿਸ ਪੂਰੀਆਂ ਕਰ ਦਿੰਦੀ ....ਮਾਪਿਆਂ ਨੂੰ ਨਹੀਂ ਲਭਣੇ ਲਾਲ ਗੁਆਚੇ... ਸਾਰੀ ਉਮਰ ਦਾ ਰੋਣਾ ਪੱਲੇ ਪੈ ਜਾਂਦਾ। ਅੱਜ 'ਬੇਟੀ ਬਚਾਉ' ਦੀਆਂ ਮੁਹਿੰਮਾਂ ਚਲ ਰਹੀਆਂ ਪਰ ਬੇਟਿਆਂ ਨੂੰ ਮਾੜੇ ਹਾਲਾਤਾਂ ਤੋਂ ਬਚਾਉਣਾ ਵੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ.....ਰੱਬਾ ਸੁੱਖ ਰਖੀਂ🙏🙏
@angadjitsingh967
@angadjitsingh967 2 года назад
shera da father da labaj sun ka rona a gya
@majersingh6529
@majersingh6529 2 года назад
ਸਰਕਾਰ ਬਦਲੀ ਸ਼ਾਇਦ ਫ਼ਰਕ ਪੈ ਜਾਵੇ 🙏🏽
@parminderpawar3975
@parminderpawar3975 2 года назад
Thank you yadwinder paji 🙏🏼
@shubhpreet1
@shubhpreet1 2 года назад
ਭੁਪਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ।
@arjansingh2798
@arjansingh2798 2 года назад
Buhat vadia message dita Ji waheguru ji Mehar Karo ji sub ty
@AshaRani-qd6ue
@AshaRani-qd6ue 2 года назад
Heart touching interview
@sukhwantbhullar2852
@sukhwantbhullar2852 2 года назад
Best example is Lakha sidhna . He returned to life.
@jsranajsrana5263
@jsranajsrana5263 2 года назад
ਜੇ ਪੁਲਿਸ ਚਾਹਵੇ ਤਾਂ ਕੋਈ ਵੀ ਗੈਂਗਸਟਰ ਜੇਲ ਵਿਚ ਫੋਨ ਨਹੀਂ ਕਰ ਸਕਦਾ ਪੰਜਾਬ ਦੇ ਮਾੜੇ ਹਲਾਤਾਂ ਲਈ ਪੰਜਾਬੀ ਆਪ ਵੀ ਜ਼ਿੰਮੇਵਾਰ ਹਨ ਕਈ ਲੋਕ ਹੁਣੇ ਹੀ ਗਵੰਤ ਮਾਨ ਨੂੰ ਬੁਰਾ ਭਲਾ ਕਹਿਣ ਲੱਗ ਪਏ ਹਨ ਜਦ ਕਿ ਹਾਲਾਤ ਖਰਾਬ ਕਰਨ ਵਿਚ ਕਾਂਗਰਸ ਤੇ ਅਕਾਲੀਆਂ ਦੀ100% ਜ਼ਿੰਮੇਵਾਰੀ ਹੈ ਪੰਜਾਬੀ ਬੰਦਾ ਨਹੀਂ ਸਮਝਦਾ ਕਿ ਅੱਜ ਪੰਜਾਬ ਸਰਕਾਰ ਦੀ ਬੁਰਾਈ ਕਰਨਾ ਦਾ ਮਤਲਬ ਕਾਂਗਰਸ ਨੇ ਜੋ ਅੱਤਵਾਦ ਦੇ ਨਾਂ ਤੇ ਘਾਣ ਕੀਤਾ ਅਤੇ ਬਾਦਲ ਮਜੀਠੀਆ ਪਰਿਵਾਰ ਨੇ ਜੋ ਗੈਂਗਸਟਰਵਾਦ ਤੇ ਚਿੱਟੇ ਦਾ ਤੋਹਫ਼ਾ ਪੰਜਾਬ ਨੂੰ ਦਿੱਤਾ ਠੀਕ ਸੀ.
@dhanwantmoga
@dhanwantmoga 2 года назад
Totally agree with Jaipal Bhullar’s father
@RAMNIKK
@RAMNIKK 2 года назад
he was himself in police at that time.
@prabjeetsingh9780
@prabjeetsingh9780 2 года назад
Great initiative yadvainder.Keep on conducting such shows. It will bring some change.
@harjeet_maan_
@harjeet_maan_ 2 года назад
ਮਾਲਕਾਂ ਹਰੇਕ ਬੱਚੇ ਨੂੰ ਬੁੱਧੀ ਬਖ਼ਸ਼ ਕੀ ਗਲਤ ਕਰਾਹੇ ਤੋਂ ਹੱਟਕੇ ਆਪਣੇ ਮਾਂ ਪਿਓ ਦਾ ਸਹਾਰਾ ਬਨਣ ਮੁੜ ਆਈ ਵੀਰੋ ਕੁਝ ਨਹੀਂ ਰੱਖਿਆਂ ਇਹਨਾਂ ਰਸਤੇ ਵਿਚ ਮਾਲਕ ਥੋਨੂੰ ਬੁੱਧੀ ਬਖਸ਼ੇ ਵਹਿਗੁਰੂ ਵਹਿਗੁਰੂ
@SLAVEOFAKAAL-PURAKH
@SLAVEOFAKAAL-PURAKH 2 года назад
ਜੈਪਾਲ ਸਿੰਘ ਭੁੱਲਰ ਦੇ ਬਾਪੂ ਜੀ ਨੇ ਬਿਲਕੁਲ ਸਹੀ ਕਿਹਾ। ਇਹ ਸਿੱਖਾਂ ਦੀ ਨਸਲਕੁਸ਼ੀ ਦਾ ਹੀ ਹਿੱਸਾ ਆ। ਕਦੀ ਗੈਂਗਸਟਰ ਕਹਿ ਮਾਰ ਦਿਓ, ਕਈ ਕਰਜ਼ੇ ਨਾਲ਼ ਮਰਨਗੇ, ਕਈ ਨਸ਼ੇ ਨਾਲ਼ ਮਰਨਗੇ, ਕਈ ਕੈਂਸਰ ਨਾਲ਼ ਮਰਨਗੇ, ਕਈ ਬਾਹਰ ਤੁਰ ਜਾਣਗੇ; ਇਹ ਸਭ ਨਸਲਕੁਸ਼ੀ ਦਾ ਹੀ ਹਿੱਸਾ ਆ। ਛੋਟੀ-ਮੋਟੀ ਲੜਾਈ ‘ਚ ਕੇਸ ਬਣ ਜਾਂਦਾ ਫ਼ੇਰ ਇਹ ਪੁਲ਼ਸੀਏ ਝੂਠੇ ਮਾਮਲੇ ਪਾ-ਪਾ ਅਗਲੇ ਨੂੰ ਵੱਡਾ ਬਣਾ ਦਿੰਦੇ ਨੇ। ਇਹ ਉਨ੍ਹਾਂ ਰਾਜਨੀਤਕ ਤੇ ਭਾਰਤੀ ਸਟੇਟ ਦੀ ਦੇਣ ਨੇ।ਅਜ਼ਾਦੀ ਹੀ ਇਹ ਸਾਰੇ ਕੰਮ ਨੂੰ ਠੱਲ ਪਾ ਸਕਦੀ ਆ। ਜੇ ਲੋਕ ਇਕੱਠੇ ਓਹ ਅਜ਼ਾਦੀ ਵੱਲ ਤੁਰ ਪੈਣ ਤਾਂ ਪੰਜਾਬ ਬਚੇਗਾ ਨਹੀਂ ਬਚਦੇ ਨਹੀਂ!
@SukhdeepSingh-fq8tc
@SukhdeepSingh-fq8tc 2 года назад
ਯਾਦਵਿੰਦਰ ਵੀਰ ਜੀ ਬਹੁਤ ਵਧੀਆ ਉਪਰਾਲਾ ਹੈ ਜੀ
@amansidhu7976
@amansidhu7976 2 года назад
Bhttt hi jiyada vdia kmm kr rhe o tusi j aive hi kro tan aun vale din door nhi jdo hr naujwan sudhr jega
@khushikhushi-qj2zp
@khushikhushi-qj2zp 2 года назад
Waheguru mehar karan panjab te y yadhwinder g salute tohadi paterkari nu
@harkaransingh4859
@harkaransingh4859 2 года назад
ਯਾਦਵਿੰਦਰ ਕਰਫਿਊ ਜੀ ਬਹੁਤ ਵਧੀਆ ਤੁਸੀਂ ਬਹੁਤ ਸਿਆਣੇ ਹੋ ਪੜੇ ਲਿਖੇ ਹੋ ਤੁਹਾਡੇ ਵਰਗੇ ਘੱਟ ਨੇ
@amanpreet8576
@amanpreet8576 2 года назад
waheguru mehar kro parwar ty bachea nu akal deo waheguru ji bapu ji dea gallan sun rona aunda
@nirajnalwa4094
@nirajnalwa4094 2 года назад
जयपाल हालात का सिकार हुआ था उसके संस्कार खराब नहीं थे
@raghvirsinghkaler6780
@raghvirsinghkaler6780 2 года назад
ਈਆਦਵਿੰਰ ਸਿੰਘ ਵੀਰ ਬਾਹੁਤ ਵਦੀਆ ਆਪਰਾਲਾ ਹੈ ਜੀਮੇ ਆਪਾਂ ਕੁਹਾਵਤਾਂ ਸੁਣਦੇ ਹਾਂ ਕੀ ਚਿੜੀ ਦੀ ਚੋਂਜ ਨਾਲ ਆੱਗ ਤਾਂ ਨਾਹੀ ਬੋਝੀ ਸੀ ਪਾਰ ਉਦਾ ਨਾਂਮ ਆੱਗ ਬਝੋਣ ਵਾਲੀਆਂ ਆਉਦਾ ਸੀ ਇਨਾਂ ਮਾਂਪੀਆ ਦਾਰਦ ਵੀ ਕੀਤੇ ਨਾਂ ਕੀਤੇ ਹੋਕਾਂ ਮਾਰ ਮਾਰ ਕੇ ਦਾਸਦਾ ਹੈ ਵੀ ਕੀ ਵੀਤਦੀ ਹੈ ਪਾਰਵਾਰ ਤੇ ਕਾਰੋਦੀ ਪੋਲੀਸ ਹੈ ਜੈੜਾ ਇਕ ਵਾਰ ਇਨਾਂ ਦੀ ਕੋਟ ਆਗੀਆ ਉਂ ਦਵਾਰਾ ਹਾੱਥ ਚ ਨਾਂਹੀ ਆਉਗਾ
@kakusingh1081
@kakusingh1081 2 года назад
ਅੈਸੇ ਸੰਜੀਦਾ ਬੰਦੇ ਦਾ ਬੱਚਾ ਵੀ ਜੇ ਵਿਗੜ ਗਿਆ ਫਿਰ ਤਾ ਰੱਬ ਈ ਰਾਖਾ
@MayurPanghaal
@MayurPanghaal 2 года назад
Big effort by entire punjab civil society and govt is needed to bring back those who are still alive. Amnesty scheme like during chambal dacoits time needs to be brought.
@jagdeepchand5274
@jagdeepchand5274 2 года назад
great effort yadi bai ,,,, god bless you
@greatermohalihomes4780
@greatermohalihomes4780 2 года назад
Jai pal da ek hor brother hai us di awaaj bno varinder veer ji .
@ManjeetKaur-dz4us
@ManjeetKaur-dz4us 2 года назад
ਦਿਲਚੀਰਵਾਂ ਦਰਦ। ਵਾਹਿਗੁਰੂ ਜੀ।⛳🤲🙏🙏🙏🙏
@thenanima2121
@thenanima2121 2 года назад
Greatest ever debate
@avtarsinghrana1550
@avtarsinghrana1550 11 месяцев назад
बहुत बढ़िया प्रोग्राम यादविंदर ही हमारे youngster जरुर ही इस से सेध लोगे
@avikaur4348
@avikaur4348 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂਜੀ ਕੀ ਫ਼ਤਹਿ 🙏
@shubhpreet1
@shubhpreet1 2 года назад
ਗੈਂਗਸਟਰ ਜਿਨੇ ਵੀ ਮੁੰਡੇ ਹੋਏ ਨੇ ਓਹ ਜਯਾਦਾਤਰ ਬਾਰਡਰ ਏਰੀਆ ਦੇ ਹੋਏ ਨੇ। ਵਿੱਕੀ ਗੌਂਡਰ ਸ਼ੇਰਾ ਖੁਬਣ ਮੰਨਾ ਮਲੋਟ ਲਾਰੈਂਸ ਬਿਸ਼ਨੋਈ ਦਵਿੰਦਰ ਬੰਬੀਹਾ। ਹੋਰ ਵੀ ਬਹੁਤ ਹੋਣਗੇ ਇਹ ਸੱਭ ਚੰਡੀਗੜ੍ਹ ਪੜਨ ਆਏ ਸੀ ਤੇ ਗੈਂਗਸਟਰ ਵਾਦ ਚ ਪੈ ਗਏ।
@Dhindsa30o6
@Dhindsa30o6 2 года назад
ਯਾਦਵਿੰਦਰ ਸਿੰਘ, ਬੁੱਘੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਤੇ ਸੀ ਐਮ ਮਾਨ ਸਾਹਿਬ ਨੂੰ ਚਾਹੀਦਾ ਕਿ ਜਰਨੈਲ ਖੁੱਬਣ ਦੇ ਪਿਤਾ ਜੀ ਤੇ ਸ਼: ਭੁੱਲ੍ਹਰ ਸਿੰਘ ਜੀ ਦੀ ਸੇਵਾ ਸਲਾਹ ਲੈ ਕੇ ਕੁੱਝ ਨਾ ਕੁੱਝ ਜਰੂਰ ਕੀਤਾ ਜਾਵੇ। ਕਿੰਓਕੀ ਮੈੰ ਵੀ ਵੀਹ ਸਾਲ ਦੇ ਮੁੰਡੇ ਦਾ ਪਿਓ ਹਾ ਤੇ ਇਹ ਸਮਝਦਾ ਬੀ ਜਦ ਬੱਚੇ “ਬਾਈ ਬਾਈ” ਕਹਿਣ ਲੱਗਦੇ ਨੇ ਓਹ ਟਾਈਮ ਬਹੁਤ ਨਾਜੁਕ ਹੁੰਦਾ ਉਨ੍ਹਾ ਨਾਲ੍ਹ ਵਰਤਾਓ ਦਾ ਤੇ ਬਹੁਤ ਕੁੱਝ ਸੋਚਣਾੰ ਪੈੰਦਾ ਤੇ ਹੰਢੇ ਵਰਤੇ ਤੇ ਮਾੜ੍ਹਾ ਟਾਇਮ ਆਪਣੇ ਉੱਤੇ ਹੰਢਾਅ ਚੁੱਕੇ ਆਲ੍ਹਿਆੰ ਦੀ ਮਦਦ ਨਾਲ ਸੁਧਾਰ ਕੀਤਾ ਜਾ ਸਕਦਾ। ਬਾਕੀ ਯਾਦਵਿੰਦਰ ਸਾਡੇ ਖੂਨ ਚ ਗਰਮ ਕਹਿਲੋ ਜਾੰ ਧੱਕਾ ਨਾ ਕਰਨਾ ਤੇ ਨਾ ਸਹਿਣਾੰ ਤਾ ਹੈ ਈ ਆ ਜਿਹਦਾ ਕਿ ਸਮਾਜ (ਸਰਕਾਰਾੰ) ਨੂੰ ਫੈਦਾ ਲੈਣਾ ਬਣਦਾ ਨਾ ਕਿ ਡੋਬਣਾੰ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻
@jagsirsingh8537
@jagsirsingh8537 2 года назад
ਪੱਤਰਕਾਰੋ ਸ਼ਰਮ ਕਰੋ ਜ਼ੋ ਇਹਨਾਂ ਨੇ ਆਮ ਲੋਕਾਂ ਨੂੰ ਮਾਰਿਆ ਉਹਨਾਂ ਪਰਿਵਾਰਾ ਦੀ ਵੀ ਸਾਰ ਲੇ ਲਿਆ ਕਰੋ।।
@SS-bz6hw
@SS-bz6hw 2 года назад
ਬਿਲਕੁੱਲ ਸਹੀ ਵੀਰ, ਇਹ ਦੱਲੇ TRP ਲਈ ਪੁਰਾਣੇ ਅੱਤਵਾਦੀਆਂ ਤੇ ਗੈਂਗਸਟਰਸ ਦੀ ਇੰਟਰਵਊ ਲੈ ਲੈ ਓਹਨਾਂ ਨੂੰ ਫੂਕ ਦੇ ਰਹੇ ਨੇ, ਓਹਨਾਂ ਨੂੰ ਹੀਰੋ ਬਣਾ ਕੇ ਨਵੀਂ ਪੀੜ੍ਹੀ ਦਾ ਨਾਸ਼ ਮਾਰ ਰਹੇ ਨੇ
@kamaldeeprana41
@kamaldeeprana41 2 года назад
Waheguru mehar kare
@rbrar3859
@rbrar3859 2 года назад
ਵਾਹਿਗੁਰੂ ਜੀ
@SandeepNagpal
@SandeepNagpal 2 года назад
Ryt Nice Msg Sir 🙏
@butasingh7657
@butasingh7657 2 года назад
Waheguru Ji waheguru Ji waheguru Ji waheguru Ji waheguru Ji
@charanjeetkaur9301
@charanjeetkaur9301 2 года назад
Waheguru mehar karna
@rupisho4406
@rupisho4406 2 года назад
No jo krda waheguru krda
@lovedeep6226
@lovedeep6226 2 года назад
ਬੁਹਤ ਵਧੀਆ ਕੋਸ਼ਿਸ਼
@JaswantSingh-og6pj
@JaswantSingh-og6pj 2 года назад
ਯਾਦਵਿੰਦਰ ਅੱਜ ਮੈਂ ੬ ਵੀਡੀਉ ਤੇਰੀਆਂ ਹੀ ਦੇਖੀਆਂ ਬਹੁਤ ਵਧੀਆਂ ਪੱਤਰਕਾਰ ਜੇ ਤੁਸੀਂ
@harpreetsinghboparai3596
@harpreetsinghboparai3596 2 года назад
Waheguru Ji mehar kreo Ena te
@harpreetkhalsa4354
@harpreetkhalsa4354 2 года назад
ਕਾਨੂੰਨ ਸਖ਼ਤ ਕਰ ਦੇਂਣ । ਜਿਆਦਾ ਮਨਿਸਟਰਾਂ ਦੇ ਮੂੰਡੇ ਹੀ ਵਿਗੜੇ ਹੋਏ ਹਨ ।ਜੋ ਹੋਰਨਾ ਨੂੰ ਵਿਗਾੜਦੇ ਹਨ ।
@bhurasinghchahal244
@bhurasinghchahal244 2 года назад
ਮਜਬੂਰੀਆਂ ਚ ਗੈਂਗਸਟਰ ਬਣੇਂ ਬੱਚਿਆਂ ਦੇ ਪਿਤਾ ਰਿਸ਼ਤੇਦਾਰਾਂ ਦੇ ਵਿਚਾਰ ਸੁਣਕੇ ਆਪਣੇ ਬੱਚਿਆਂ ਨੂੰ ਮਾੜੇ ਰਸਤਿਆਂ ਤੋਂ ਰੋਕਣ ਵਿੱਚ ਮੱਦਤ ਮਿਲੇਗੀ ਜੀ
@hardeepsinghmakoli435
@hardeepsinghmakoli435 2 года назад
Very emotional 😓
@Kabaddilive08
@Kabaddilive08 2 года назад
ਬਾਪੂ ਜੀ thudi ਬਹੁਤ ਇੱਜ਼ਤ ਆ ਤੁਸੀ ਏਵੈ ਨਾ ਕਹੋ
@SonuSingh-tt7em
@SonuSingh-tt7em 2 года назад
ਵੀਰੇ ਬਾਪੂ ਜੀ ਨੇ ਸੱਚ ਬੋਲਿਆ ਤੂੰ ਤੁਸੀ ਵੀ ਮਨ ਜਾਓ।
@Kabaddilive08
@Kabaddilive08 2 года назад
@@SonuSingh-tt7em ja yr bai je tu ne karda eda matlab eha nhi ga kio ve nhi krda
@SonuSingh-tt7em
@SonuSingh-tt7em 2 года назад
@@Kabaddilive08 ਕਰਵਾ ਲਓ ਵੀਰ ਜੀ ਅੱਧੀ ਲੰਘ ਗਈ ਦੇਖ ਲਾ ਗੇ ਭਾਈ।
@Kabaddilive08
@Kabaddilive08 2 года назад
@@SonuSingh-tt7em ਵੀਰ ਮੈ ਕਰਦਾ ਕਿਸੇ ਦਾ ਮੈਨੂੰ ਪਤਾ ਨੀ ਸਾਡਾ ਗਰੁੱਪ ਸਾਰਾ ਕਰਦਾ
@adsinghtt
@adsinghtt 2 года назад
sab ton sahi gal jaipal Bhullar de dad ne kahi hai.nanga sach byan kita.
@manjitsinghsandhu9169
@manjitsinghsandhu9169 2 года назад
ਨੌਜਵਾਨਾਂ ਨੂੰ ਚਾਹੀਦੈ ਕਿ ਆਪਣੇ ਕੰਮ ਤੱਕ ਕੰਮ ਰੱਖਣ ਕੋਈ ਕਿਸੇ ਦਾ ਨਹੀਂ ਇਸ ਦੁਨੀਆ ਵਿੱਚ ਜਦੋਂ ਤੁਹਾਡੇ ਨਾਲ ਕੁਸ਼ ਗਲਤ ਹੁੰਦੇ ਤਾਂ ਇਹ ਸੰਤਾਪ ਤੁਹਾਡੇ ਮਾਪੇ ਹੀ ਭੋਗਦੇ ਨੇ ਕੋਈ ਹੋਰ ਨਹੀਂ ਜਿੰਨਾ ਦੇ ਪਿੱਛੇ ਲੱਗ ਕੇ ਤੁਸੀ ਗਲਤ ਰਸਤੇ ਤੇ ਜਾਂਦੇ ਹੋ ਓਹ ਤੁਹਾਡੀ ਵਾਤ ਵੀ ਨਹੀਂ ਪੁੱਛਦੇ ਸ਼ੇਰਾ ਖੁਬਨ ਦੀ ਭੈਣ ਅੱਜ ਵੀ ਆਪਣੇ ਵੀਰ ਦੀ ਰੱਖੜੀ ਓਹਦੇ ਕਮਰੇ ਵਿੱਚ ਰੱਖ ਕੇ ਆਉਂਦੀ ਇਹ ਸੁਣ ਕੇ ਬੁਹਤ ਮੰਨ ਭਰਿਆ ਵੀਰੋ ਜਦੋ ਤੱਕ ਤੁਹਾਡੇ ਆਪਣੇ ਜਿਉਦੇ ਹਨ ਓਹ ਹਰ ਦਿਨ ਮਰਦੇ ਹਨ ਇਹਨਾਂ ਰਸਤਿਆ ਦਾ ਅੰਤ ਕਦੇ ਕਿਸੇ ਦਾ ਚੰਗਾ ਨਹੀਂ ਹੋਈਆਂ ਕਦੇ ਨਾ ਜਾਇਓ ਇਸ ਰਾਹ ਤੇ
@user-qf1cq5yo5q
@user-qf1cq5yo5q Месяц назад
I am proud of Punjab peoples
@jashansharma691
@jashansharma691 2 года назад
Waheguru Ji Mehar karn Punjab di jwani te
@BalwinderSingh-ek2ll
@BalwinderSingh-ek2ll 2 года назад
Yadvinder ji very very thank you
@sardarsaab1007
@sardarsaab1007 2 года назад
Waheguru waheguru ji
@AmanDeep-ss6be
@AmanDeep-ss6be 2 года назад
Waheguru Ji
@tdb-wq5kf
@tdb-wq5kf 2 года назад
Bahut vadhiya uprala Yadwinder Bhai
@kaurkallu7909
@kaurkallu7909 2 года назад
God bless 🙌 all families.
@goldymangat468
@goldymangat468 2 года назад
ਮਾਨ ਸਰਕਾਰ ਨੂੰ ਪੁਲਿਸ ਵੱਲ ਧਿਆਨ ਦੇਣਾ ਚਾਹੀਦਾ ਹੈ। ਪੁਲਿਸ ਦੀ ਜਾਂਚ ਕੈਮਰਿਆਂ ਸਾਹਮਣੇ ਹੋਵੇ ਥਰਡ ਡਿਗਰੀ ਟਾਰਚਰ ਕਰਨ ਦੀ ਸਖਤ ਹੋਵੇ।
@jassasidhu9432
@jassasidhu9432 2 года назад
Ok vr ji good 👌👌👍👍
@samrajeetsingh8797
@samrajeetsingh8797 2 года назад
Right gall
@jagdeepsingh-bw4dx
@jagdeepsingh-bw4dx 2 года назад
Satnam sire Wahegrur g
@RohitKumar-dd5xv
@RohitKumar-dd5xv 2 года назад
college ch pardhan election khtm hone chide aaa tuc dakho jine punjab ch gangster bane aa sare da sare college election pardhangi karke gangster bane aaa sare school college ch election khtm hone chide aa jine veer sehmt aa ta like karo
@lovepreetsingh706
@lovepreetsingh706 2 года назад
Yes bro
@arvindersahota384
@arvindersahota384 2 года назад
tuhade vardge pattarkar hon ta PUNJAB SONE DI CHIRHHI THANKS VEERJI
@sharanjitsinghgill7181
@sharanjitsinghgill7181 2 года назад
Very nice interview y g God bliss you veer
@vnrtube5703
@vnrtube5703 2 года назад
Waheguru mehar karn ,,
@MrKhush001
@MrKhush001 2 года назад
Dhan jigree ehna bappu ji sab da Bhutt jigra chaida ....salute to u father's who lost their precious son
@soniak2008
@soniak2008 2 года назад
Very informative show...good worl
@manchahal1645
@manchahal1645 2 года назад
Waheguru ji smat bakshan punjab de mundea nu
@jatinderdwivedi1729
@jatinderdwivedi1729 2 года назад
Yes, these parents are saying right .It is the duty of new government now to address these concerns . Opposition parties should also support concerned matters. There is also mistakes of parents also . Sports is also a concerned but see the example of Susheel kumar wrestling player... Good effort of Shera father 💕💕
Далее