Тёмный

(PART 5) ਗੁਰਬਾਣੀ ਦੇ ਮਹਿੰਗੇ ਸ਼ਬਦ ਉਚਾਰਨ | Pronunciation Gurbani Santhia | Giani Gurpreet Singh Ji 

Giani Gurpreet Singh Ji
Подписаться 181 тыс.
Просмотров 40 тыс.
50% 1

ਭਾਗ ਪੰਜਵਾਂ - ਗੁਰਬਾਣੀ ਦੇ ਮਹਿੰਗੇ ਸ਼ਬਦ ਉਚਾਰਨ ਸੰਥਿਆ
ਗਿਆਨੀ ਗੁਰਪ੍ਰੀਤ ਸਿੰਘ ਜੀ
Pronunciation Gurbani's Difficult Shabads Santhia | Giani Gurpreet Singh Ji

ਸਤਿਨਾਮੁ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
--------------------------------------------------------------
ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਨਿਤਨੇਮ ਪਾਠ , ਹੋਰ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
Subscribe to channel for more Gurbani santhia , Gurbani & historical Katha.
Facebook Page
/ gianigurpreetsingh
Instagram
/ gianigurpreetsinghji
Telegram Group
t.me/GianiGurp...
#ਗੁਰਬਾਣੀਸੰਥਿਆ #Gurbanisanthiya #Gianigurpreetsinghji

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 150   
@jagdeepsingh3603
@jagdeepsingh3603 2 года назад
ਸਭ ਤੋਂ ਕੀਮਤੀ ਗਿਆਨ
@angrejsingh6564
@angrejsingh6564 28 дней назад
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@palwindersingh7529
@palwindersingh7529 Год назад
Waheguru ji
@PardeepSingh-zm2sn
@PardeepSingh-zm2sn 2 года назад
ਵਾਹਿਗੁਰੂ ਜੀ
@vijay-zh1qz
@vijay-zh1qz 11 месяцев назад
ਬਹੁਤ ਬਹੁਤ ਸ਼ੁਕਰਾਨਾ ਭਾਈ ਸਾਹਿਬ ਜੀ ਦਾ ਇਸ ਵਡਮੁੱਲੀ ਜਾਣਕਾਰੀ ਦੇ ਲਈ। ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
@HARJEETSINGH-yv1np
@HARJEETSINGH-yv1np 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@gianisatnamsingh448
@gianisatnamsingh448 2 года назад
ਬਹੁਤ ਵਧੀਆ ਸਮਝਾਇਆ ਹੈ ਆਪ ਜੀ ਨੇ
@lakhbirkaur9024
@lakhbirkaur9024 9 дней назад
ਧੰਨਵਾਦ ਜੀ। 🙏🌻🌺🌸🌼🙏🌻🌺🌸🌼
@malkiatsingh6589
@malkiatsingh6589 7 дней назад
Dhanwad ji
@Gurpreetsinghdhaliwal-p6u
@Gurpreetsinghdhaliwal-p6u 24 дня назад
ਵਾਹਿਗੁਰੂ
@sukhwinderkaur5621
@sukhwinderkaur5621 2 года назад
Waheguru ji waheguru ji waheguru ji waheguru ji waheguru ji waheguru ji
@prabhsharansrivastava7455
@prabhsharansrivastava7455 Год назад
Very good meaning with easy way thanks 🙏
@DAVINDERSINGH-uq9bt
@DAVINDERSINGH-uq9bt 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼
@storiesbyrajni2987
@storiesbyrajni2987 3 месяца назад
Very nice
@LabhSingh-x8n
@LabhSingh-x8n 2 месяца назад
वाहेगुरु जी वाहेगुरु जी
@ManjitSingh-od6xe
@ManjitSingh-od6xe 2 года назад
ਬਹੁਤ ਬਹੁਤ ਧੰਨਵਾਦ ਗਿਆਨੀ ਜੀ
@manjindersarpanch164
@manjindersarpanch164 2 года назад
Waheguru waheguru waheguru bhai gurpreet singh de chardikla karo waheguru
@urmilaranarana1046
@urmilaranarana1046 2 года назад
Veer ji, Waheguru Ji tuhanu chdhhdi kla bkhshn. Dhnwaad lye shbd hi nhi hn 🙏🙏🙏
@davinderkaur5424
@davinderkaur5424 2 года назад
ਬਹੁਤ ਬਹੁਤ ਧੰਨਵਾਦ ਗਿਆਨੀ ਜੀ ਆਪਜੀਆ ਦਾ ਸ਼ਬਦ ਨਹੀਂ ਹਨ ਧੰਨਵਾਦ ਕਹਿਣਾ speechless🌹🌹🌹🌹🌹
@parmjitbugga9151
@parmjitbugga9151 2 года назад
ਬਹੁਤ ਵਧੀਆ ਉਪਰਾਲਾ
@JasMH
@JasMH 4 месяца назад
ਆਪ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਣ ਦਾ ਉਪਰਾਲਾ ਕੀਤਾ ਹੈ ਜੀ
@charanjtsingh2679
@charanjtsingh2679 2 года назад
Thanks for sharing
@vksidhu277
@vksidhu277 2 года назад
ਬਹੁਤ ਵਧੀਆ ਜੀ।। ਸਾਨੂੰ ਇਸ ਤਰ੍ਹਾਂ ਹੀ ਪੜਾਇਆ ਹੈ ਜੀ।।
@KulwindersinghSarkaria
@KulwindersinghSarkaria 2 месяца назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@gurjitsinghkhlsa8558
@gurjitsinghkhlsa8558 Год назад
ਭਾਈ ਸਾਹਿਬ ਜੀ. ਅਸੀਂ ਤੁਹਾਡੀ ਬਹੁਤ ਇਜ਼ਤ ਕਰਦੇ ਆ.. ਹਰ ਗੱਲ ਵੀ ਸੁਣਦੇ ਤੇ ਮੰਨਦੇ ਵੀ ਆ... ਤੁਸੀ ਕਿਹਾ ਬੜਾ ਗਲ਼ੇ ਨੂੰ ਘੁਮਾ ਘੁਮਾ ਕੇ ਪਾਠ ਕਰ ਦੇ ਆ.. ਮੈਨੂੰ ਪਤਾ ਤੁਸੀ ਸੰਥਿਆ ਰਹਿਤ ਲੋਕਾਂ ਨੂੰ ਕਿਹਾ.. ਪਰ ਤੁਹਾਡੇ ਕਹਿਨ ਦਾ ਤਰੀਕਾ ਜਿਸ ਤਰਾਂ ਸਾਰਿਆਂ ਨੂੰ ਕਿਹਾ ਹੁਵੇ.. ਅਸੀਂ ਤਾਂ ਤੁਹਾਡੇ ਤੋਂ ਹੀ ਸਿੱਖਦੇ ਆ.. ਤੇ ਬਾਕੀ ਤੁਸੀ ਅਗੇ ਮੈਸਜ ਦਾ ਜਬਾਬ ਦੇ ਦੇਂਦੇ ਸੀ ਹੁਣ ਪਤਾ ਨੀਂ ਕੀ ਹੋ ਗਿਆ. ਅੱਜ ਪੱਕਾ ਤੁਸੀ ਦੇਖਓ ਕਿਦਾ ਜਬਾਬ ਦੇਂਦੇ ਆ..
@nirmalkaur3015
@nirmalkaur3015 2 года назад
ਬਹੁਤ ਬਹੁਤ ਧੰਨਵਾਦ ਜੀ 🙏
@prabhsharansrivastava7455
@prabhsharansrivastava7455 22 дня назад
Vaheguru ji 🙏
@gursewakmand7591
@gursewakmand7591 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@gianigurpreetsinghji
@gianigurpreetsinghji 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@JagsirSingh-ji2ro
@JagsirSingh-ji2ro 9 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ
@gurmitsidhu4286
@gurmitsidhu4286 2 года назад
ਬਹੁਤ ਹੀ ਵਧੀਆ ਢੰਗ ਨਾਲ ਸਮਝਿਆ ਹੈ ਗਿਆਨੀ ਜੀ
@satpalsangha2471
@satpalsangha2471 2 года назад
ਸਤਿ ਸ੍ਰੀ ਅਕਾਲ ਸਤਿਨਾਮ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਹਿਤੇ ਜੀ
@JK-hr4rq
@JK-hr4rq 3 месяца назад
Thanks Waheguru ji 🙏
@tirlochankaur8872
@tirlochankaur8872 5 месяцев назад
Bahut vadhia trike nal smgha rhe ho
@AvtarSingh-nd8xx
@AvtarSingh-nd8xx 2 месяца назад
Waheguruji 🙏
@paramjitkaur6638
@paramjitkaur6638 2 года назад
Waheguru ji waheguru ji
@parwindersingh6456
@parwindersingh6456 2 года назад
ਧੰਨਵਾਦ ਜੀ
@DAVINDERSINGH-uq9bt
@DAVINDERSINGH-uq9bt 2 года назад
ਵਾਹਿਗੁਰੂ ਤੇਰਾ ਸ਼ੁਕਰ ਹੈ👏
@0hp657
@0hp657 2 года назад
Dhanvaad giyani ji
@tirthkour6955
@tirthkour6955 6 месяцев назад
Wahaguru,ji
@jhajj5166
@jhajj5166 5 месяцев назад
Waheguru
@akempreet8677
@akempreet8677 10 месяцев назад
Waheguru Mehar kri
@harbhajansingh6712
@harbhajansingh6712 2 года назад
ਬਹੁਤ ਵਧੀਆ ਉਪਰਾਲਾ ਹੈ ਜੀ। ਧੰਨਵਾਦ।
@rupindersahans7197
@rupindersahans7197 2 года назад
ਵਾਹਿਗੁਰੂ ਜੀ ਗੁਨ ਅਤੇ ਗੁਣ ਵਿੱਚ ਕੀ ਫ਼ਰਕ ਹੈ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵਰਤੋਂ ਵਧੇਰੇ ਹੈ ਜੀ
@gianigurpreetsinghji
@gianigurpreetsinghji 2 года назад
ਇਕੋ ਹੀ ਅਰਥ ਹੈ
@rupindersahans7197
@rupindersahans7197 2 года назад
@@gianigurpreetsinghji ਧੰਨਵਾਦ ਵਾਹਿਗੁਰੂ ਜੀ ਆਪ ਜੀ ਦੀਆਂ ਵੀਡੀਓਜ਼ ਬਹੁਤ ਹੀ ਲਾਹੇਵੰਦ ਹਨ ਜੀ
@jawaharsingh2770
@jawaharsingh2770 2 года назад
Vaheguru ji Dhanwad
@shamshersingh4229
@shamshersingh4229 Год назад
Waheguru gi 🙏🙏
@RavinderSingh-qy7mb
@RavinderSingh-qy7mb 2 года назад
ਧੰਨਵਾਦ ਜੀ ਬਹੁਤ ਬਹੁਤ 🌸❤️🙏
@Kkulvir0401
@Kkulvir0401 5 месяцев назад
🙏🏽🙏🏽❤️ਵਾਹਿਗੁਰੂ ਜੀ
@parmjeetkaur1912
@parmjeetkaur1912 Год назад
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਪਾਈਅਹਿ ਤੇ ਭਵਾਈਅਹਿ ਦਾ ਸਹੀ ਊਚਾਰਨ ਦਸੋ ਵੀਰ ਜੀ🙏🙏
@SurjitRana-d7f
@SurjitRana-d7f 11 месяцев назад
Giani ji app ka kotti kotti shukria
@manpreetsinghkhalsa2747
@manpreetsinghkhalsa2747 2 года назад
Bhai Gurpreet Singh ji tohaada bohat he sohna upraala gurbani de santhia te menghe shabad de playlist tohaade bohat anmol sewa hai ji .eh follow karke Gurbani de bohat shudta hondi hai ji 🙏🙏💐💐
@SATNAMSINGH-oc5sj
@SATNAMSINGH-oc5sj 2 года назад
ਵਾਹਿਗੁਰੂ ਸਾਹਿਬ ਜੀ
@gurjantkaur6401
@gurjantkaur6401 2 года назад
Waheguru ji da Khalsa waheguru ji di fateh ji 🙏🙏 waheguru waheguru waheguru waheguru waheguru 🙏🙏🙏🙏🙏 waheguru waheguru waheguru waheguru 🙏🙏🙏🙏 waheguru waheguru waheguru waheguru 🙏🙏🙏
@ravindermalout6990
@ravindermalout6990 2 года назад
ਸ਼ੁਕਰਾਨਾ ਗੁਰੂ ਪਿਆਰਿਓ 🌹🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@gianigurpreetsinghji
@gianigurpreetsinghji 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@SukhbirSingh-mi6dt
@SukhbirSingh-mi6dt Год назад
Waheguru ji bhai sab ji nu hamesha Chardikla baxish karan di kirpalta krna ji
@sukhmanbal9789
@sukhmanbal9789 5 месяцев назад
ਵਾਹਿਗੁਰੂ ਜੀ ❤❤
@charanjitsingh8784
@charanjitsingh8784 2 года назад
Anand ji
@HardeepSingh-il8gj
@HardeepSingh-il8gj 5 месяцев назад
Baba ji we are lucky at home leasn correct pronuncenc waheguru mehar rakhan ji app uper.
@jatindersingh1809
@jatindersingh1809 Год назад
Waheguru waheguru ji chardikla bakse ji
@SATNAMSINGH-oc5sj
@SATNAMSINGH-oc5sj 2 года назад
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@MrKuldipkushik19
@MrKuldipkushik19 10 месяцев назад
Jankari achhi lagi. samjhaun da tarika bahut Changa laga.
@rabvargimaa4434
@rabvargimaa4434 Год назад
ਧੰਨਵਾਦ ਸਤਿਕਾਰਯੋਗ ਵੀਰ ਜੀ
@surjitkaur3131
@surjitkaur3131 9 месяцев назад
ਵਾਹਿਗੁਰੂ ਜੀ 🙏🏻
@RavinderSingh-ve5hr
@RavinderSingh-ve5hr 2 года назад
ਧੰਨਵਾਦ ਭਾਈ ਸਾਹਿਬ ਜੀ
@yodhsingh1722
@yodhsingh1722 Год назад
Waheguru ji chardikala vice rakhine g
@karamsinghkharoud8626
@karamsinghkharoud8626 2 года назад
ਵਾਹਿਗੁਰੂ ਜੀ 🌹🙏🏻
@jasbirsingh6504
@jasbirsingh6504 2 года назад
ਵਾਹਿਗੁਰੂ ਵਾਹਿਗੁਰੂ
@bhaionkarsinghjibatalewale1824
@bhaionkarsinghjibatalewale1824 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਹੀ ਵਧੀਆ ਤਰੀਕੇ ਨਾਲ ਹੀ ਆਪ ਜੀ ਨੇ ਸਮਝਾਇਆ ਹੈ 🙏🙏🙏🙏🙏
@gianigurpreetsinghji
@gianigurpreetsinghji 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@palwindersingh2977
@palwindersingh2977 2 года назад
Guru saab ji vir ji nu sarirak tandrusti bakhso ji
@SurjitRana-d7f
@SurjitRana-d7f 11 месяцев назад
Wahaguru Satnam 🌹🌹🌹🌹🌹🙏🙏🙏🙏🙏
@kashmirsingh6596
@kashmirsingh6596 Год назад
THANK FOR MEANING
@akashdeepsinghkhalsa8964
@akashdeepsinghkhalsa8964 Год назад
🎉🎉❤❤❤
@HarvinderRandhawa11
@HarvinderRandhawa11 4 месяца назад
@baljinderkaur8196
@baljinderkaur8196 2 года назад
ਵਾਹਿਗੁਰੂ ਦਾ ਸ਼ੁਕਰ ਹੈ ਬਾਬਾ ਜੀ
@RohitKumar-rv5ct
@RohitKumar-rv5ct 3 месяца назад
🙏🙏🙏🙏🙏🙏🙏🙏🙏🙏🙏🙏🙏🙏🙏🙏
@karangamer4046
@karangamer4046 2 года назад
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@gianigurpreetsinghji
@gianigurpreetsinghji 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@kiranpalgill8154
@kiranpalgill8154 2 года назад
Waheguru ji 🙏🏻🙏🏻🙏🏻🙏🏻🌹⛳
@karmsingh4103
@karmsingh4103 2 года назад
Very informative 🌸🌸🙏🙏
@BALWINDERSINGH-xy5we
@BALWINDERSINGH-xy5we 2 года назад
🙏🙏Usefull guidance 🙏🙏
@kanwalrandhawa8146
@kanwalrandhawa8146 2 года назад
ਵਾਹਿਗੁਰੂ ਜੀ ਧੰਨਵਾਦ
@gurmeetsingh4543
@gurmeetsingh4543 2 года назад
🙏ਸਤਿਨਾਮ ਵਾਹਿਗੁਰੂ ਜੀ🙏
@balbirkaur2722
@balbirkaur2722 2 года назад
Waheguru ji ka khalsa waheguru ji ki Fateh thanks u so much 🙏🌹🌹🌹🙏🙏🌹
@charanjitsingh8784
@charanjitsingh8784 2 года назад
Waheguru ji ka khalsa waheguru ji ki fateh giani ji
@gianigurpreetsinghji
@gianigurpreetsinghji 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@tarlochanrai6339
@tarlochanrai6339 2 года назад
ਗਿਆਨੀ ਜੀ ਜਾਪ ਸਾਹਿਬ ਦੀ ਸੰਥਿਆ ਦਿਓ ਧੰਨਵਾਦ 🙏💗
@gianigurpreetsinghji
@gianigurpreetsinghji 2 года назад
ਪਹਿਲਾਂ ਹੀ ਅਪਲੋਡ ਹੈ
@ranjithans5233
@ranjithans5233 Год назад
Good translation in English.
@dhiansingh3103
@dhiansingh3103 2 года назад
ਬਹੁਤ ਵਧੀਆ ਅਤੇ ਸ਼ਲਾਘਾਯੋਗ ਉਪਰਾਲਾ ਹੈ ਗਿਆਨੀ ਗੁਰਪ੍ਰੀਤ ਸਿੰਘ ਜੀ ਦਾ , ਵਾਹਿਗੁਰੂ ਹੋਰ ਵੀ ਵਧੀਆ ਵਿਚਾਰ ਕਰਨ ਦੀ ਤਾਕਤ ਬਖਸ਼ੇ ।
@baljitkaur9310
@baljitkaur9310 2 года назад
Thank you so much for valuable information 🙏🙏🌹🌹🌹🌷🌷🌸🌸🙏🙏
@sarjitkaur615
@sarjitkaur615 2 года назад
Tq v much ji. Looking forward for more videos.
@parwindersingh.233
@parwindersingh.233 2 года назад
Waheguru jika kahlsa Waheguru jiki Fatah ji 🙏
@gianigurpreetsinghji
@gianigurpreetsinghji 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@gurps6797
@gurps6797 2 года назад
Chandi di war Aasa di war Kdo te ki maryaada aa waheguru ji
@gurmakhsingh7365
@gurmakhsingh7365 2 года назад
Waheguru ji ka khalsa waheguru ji ki Fateh Bhai Sahib ji ਅਨਦ shabad nu kive bolna hai g eh dseo g waheguru g 👏🏻
@ranjitsingh06
@ranjitsingh06 2 года назад
🙏🙏🙏
@swarnsingh7367
@swarnsingh7367 5 месяцев назад
ਵੀਰ ਜੀ ਅਲਖ ਜੋਤਿ ਧਰੀ ਜਗ ਅੰਤਰਿ ਕੀ ਪੜਨਾ ਚਾਹੀਦਾ
@kirpawaheguru8219
@kirpawaheguru8219 Год назад
Dhan Waheguru atey Giani Ji bhau kei galti padhan saza ki hoangei anth toh baat?🙏
@gurps6797
@gurps6797 2 года назад
Braham kavchh di bani bare dsso giani ji
@Arvind-mc1hr
@Arvind-mc1hr 5 месяцев назад
ਬਾਬਾਜੀਜੇਗਲਤਪਾਠਹੋਜਾਵੇਤਾਕੀਸਾਨੂਪਾਪਲਂਗਾ
@singhdilawar7347
@singhdilawar7347 Год назад
Bhai sahib tusi santhiya damdami taksal mehta to Lai j
@gurudeepsandhu3205
@gurudeepsandhu3205 2 года назад
Bohot wadiya sikhonde ho tuci bhai sahab ji. Per maf kryo🙏 meri gall da bura na manyo ji . Tusi screen de utte pankti es prakar ditti hai ki Meet Kare soi mana. Per tusi pankti nues tarah padya hai. Meet kare soi hum mana.
@gianigurpreetsinghji
@gianigurpreetsinghji 2 года назад
Likhn vich reh gya c Jo bolea c oh thik bolya hai
@gurudeepsandhu3205
@gurudeepsandhu3205 2 года назад
Koi gall nhi ji Ho janda kade kade Galtiyaan da putla insaan nu hi kehnde ne. Baki Sade to tuhade nal bolan ch koi glti gyi hove ta maaf kryo ji
@jasssingh8835
@jasssingh8835 2 года назад
🤲🤲🤲🤲👏👏
@gsb2790
@gsb2790 2 года назад
ਭੱਟਾਂ ਦੇ ਸਵੱੲੀੲੇ ਦਾ ੳੁਚਾਰਨ ਤੇ ਵੀਡੀਓ ਬਣਾਓ
@harjitkaurbhatia3103
@harjitkaurbhatia3103 5 месяцев назад
7:34 7:38 7:39
@harjitkaurbhatia3103
@harjitkaurbhatia3103 5 месяцев назад
Bhai sahib page no 785 di 4th line vich akhar da ucharan surat hai ki surit hai??
Далее
Which part do you like?😂😂😂New Meme Remix
00:28
Grand Final | IEM RIO 2024 | BO5 | КРNВОЙ ЭФИР
6:35:24
Which part do you like?😂😂😂New Meme Remix
00:28