Тёмный

Patiala 'ਚ ਮੁੜ ਫਿਰ ਤੋਂ Nihang Singh vs Police, ਦੇਖੋਹੰਗਾਮਾ ! | Latest News 

Chardikla Time TV
Подписаться 601 тыс.
Просмотров 3,1 млн
50% 1

ਪਟਿਆਲਾ 'ਚ ਮੁੜ ਫਿਰ ਤੋਂ ਨਿਹੰਗ ਸਿੰਘਾਂ ਦਾ ਹੰਗਾਮਾ !
ਪੁਲਿਸ 'ਤੇ ਹੀ ਤਾਣ ਦਿੱਤੀ ਨੰਗੀ ਕਿਰਪਾਨ !
Follow us on : --
RU-vid - / chardiklatimetvgroup
/ chardiklatimetvlive
Facebook - / chardiklatimetvlive
/ charhdikalatimetv
Instagram - / chardiklatime_tv
Twitter - / chardiklatv
Pinterest - / chardikla_timetv
Website - timetv.news
Chardikla App - bit.ly/TimeTv
Daily Motion - www.dailymotio...
Gurbani TV - / gurbaanitv
For Music & Entertainment social media platforms of ChardiklaTime TV- Please subscribe to ChardiklaTimeTvPrime
#Patiala #NihangSingh #Patialapolice #Police #Punjabpolice #ChardiklaTimeTv #Chardikla #Charhdikala

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 934   
@harmamkorean5227
@harmamkorean5227 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
@paramjitmehroke2354
@paramjitmehroke2354 Год назад
Waheguru ji Sikha n chardikala rakhan 🙏🏻
@depusingh2700
@depusingh2700 2 года назад
ਚੜਦੀ ਕਲਾ ਵਿੱਚ ਰਹਿਣ ਗੁਰੂ ਦੇ ਸਿੰਘ
@ranjitathwal3891
@ranjitathwal3891 Год назад
Very good Baba ji
@arshsandhu9936
@arshsandhu9936 2 года назад
ਪੁਲਿਸ ਬਹੁਤ ਧੱਕਾ ਕਰ ਰਹੀ ਹੈ ਸਿੱਖਾਂ ਨਾਲ।
@staricee8700
@staricee8700 4 месяца назад
But The police are also sikhs????
@Gggepkumar-wl7en
@Gggepkumar-wl7en 3 месяца назад
😢😢😢😢 vichare singh😂😂😂😂😂😂😂😂😂😅😅😅😅😅😅😅😅😂😂😂😂😂😂tusi kirpan kdo te chahunde o police muhre jaikaare laave 😂😂😂😂😂😂ble o chlak sajna
@KaurNanrhey
@KaurNanrhey 3 месяца назад
​@@Gggepkumar-wl7enHindu ta Sade hege v nhi tusi ta saleo dogle o
@BhattiLight
@BhattiLight 3 месяца назад
ਹਿੰਦੂਸਤਾਨ ਮੁਰਦਾਬਾਦ 😂😂😂😂😂😂😂​@@Gggepkumar-wl7en
@KuldeepSingh-p6e4v
@KuldeepSingh-p6e4v 3 месяца назад
​@@Gggepkumar-wl7enChlak da pta nai par tusi mootpeene punjab DE gadar o tahi pta lagda eda di koi gal a mint ch apni kudi DE dinde o comments vich😂
@BhattiLight
@BhattiLight 3 месяца назад
ਹੁਣ ਪੰਜਾਬ ਵਿਚੋਂ ਪੁਲਿਸ ਮੈਕਮਾ ਰੱਦ ਕਰੋ
@24riseentertainment99
@24riseentertainment99 Месяц назад
Bilkul koi benefit nahi hai
@sukhwindersinghzira6001
@sukhwindersinghzira6001 Год назад
ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਨੂੰ
@jagtarsingh8590
@jagtarsingh8590 2 года назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਗੁਰੂ ਦੇ ਸਿੱਖ
@jashansandhu6016
@jashansandhu6016 2 года назад
J
@jashansandhu6016
@jashansandhu6016 2 года назад
Kp
@sukhdeepsinghvirdi..5339
@sukhdeepsinghvirdi..5339 2 года назад
waheguru ji. ...🙏🙏
@official_jass_4556
@official_jass_4556 2 года назад
@@jashansandhu6016 purani vi&&
@simratsingh2922
@simratsingh2922 2 года назад
@@jashansandhu6016 uuiill
@ggn_1
@ggn_1 2 года назад
🙏🙏ਬੇਅਦਬੀ ਕਰਨ ਵਾਲਿਆਂ ਦਾ ਇੱਕੋ ਹੱਲ ਪਹਿਲਾ ਵੱਡੋ ਹੱਥ ਪੈਰ ਫਿਰ ਵੱਡੋ ਗੱਲ🙏🙏
@bikramsingh6060
@bikramsingh6060 6 месяцев назад
ਸਹੀ ਗੱਲ ਆ ਜੀ ਵੈਸੇ ਵੀ ਤਾਂ ਚੱਕ ਕੇ ਅੰਦਰ ਬੰਦ ਕਰਨਗੇ ਜਾਣਾ ਤਾਂ ਇੱਕ ਅੱਧੇ ਦਾ ਹੱਥ ਨਾਲ ਲੈ ਕੇ ਜਾਓ ਤਾਂ ਕਿ ਅਗਲੇ ਨੂੰ ਯਾਦ ਤਾਂ ਰਵੇ ਇਹੋ ਜਿਹੇ ਪੁਲਸ ਵਾਲੇ ਚੰਗੇ ਅਫਸਰਾਂ ਦਾ ਵੀ ਨਾਮ ਖਰਾਬ ਕਰਦੇ ਆ
@ਸੁਖਦੀਪਸਿੰਘ-ਦ5ਘ
ਵਾਹਿਗੁਰੂ ਜੀ ਭਲਾ ਕਰੋ 🙏🙏🙏🙏🙏
@JagdishSingh-er3ms
@JagdishSingh-er3ms 7 месяцев назад
Waheguru ji
@ManjinderSingh-ze1dq
@ManjinderSingh-ze1dq 2 года назад
ਨਿਹੰਗ ਸਿੰਘਾਂ ਕੋਲੋਂ ਚਾਹ ਪਾਣੀ ਨਹੀਂ ਮਿਲੇਗਾ ਇਹ ਗੁਰੂ ਦੇ ਸਿੱਖ ਹਨ।
@JeetHarjeet-e3k
@JeetHarjeet-e3k 6 месяцев назад
Jehda vr keh reha haal mokke te hona chahida ehna k sau munda oh hnji to bina gal ni krda police ne najaj kiti h veere ehna nl
@laddikotra9714
@laddikotra9714 2 года назад
🙏 ਵਾਹਿਗੁਰੂ ਜੀ 🙏
@varindersohivarindersohi4342
@varindersohivarindersohi4342 2 года назад
ਵਹਿਗੁਰੂ ਜੀ 🙏🙏
@baba5663
@baba5663 2 года назад
ਦਸ ਕਿਥੇ ਜਾਵੇ ਬੰਦਾ ਲੜਾਈ ਹੀ ਪੰਜਾਬ ਜਰੂਰੀ ਹੋ ਗਈ ਆ
@harpalkrishan8216
@harpalkrishan8216 Год назад
Right sach
@mohd_irfan78609
@mohd_irfan78609 2 года назад
love to see unity ❤️
@rinkubolina3906
@rinkubolina3906 2 года назад
U
@vishnukvishnuk4908
@vishnukvishnuk4908 2 года назад
No need your sapport
@kabalsinghbhojiankabalsing2470
ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
@GurjeetSingh-sm6vx
@GurjeetSingh-sm6vx Год назад
Sikh kaum ni eh chutiye ne chutiye
@babbusaroye675
@babbusaroye675 Год назад
Wahegur ji kom Chad Di kla ch rkho
@rimakaur844
@rimakaur844 Год назад
0099⁹I am so so sad 😞😥😢😔😭😪
@simranbais5463
@simranbais5463 Год назад
ਪੁਲਿਸ ਨੇ ਪੰਜਾਬ ਵਿੱਚ ਬਹੁਤ ਗੰਦ ਪਾਇਆ ਏ
@Jaspalsinghnoor
@Jaspalsinghnoor 2 года назад
ਦਿਹਾੜੀਦਾਰਾ ਦਾ ਵੀ ਕੁਝ ਸੋਚੋ-ਬਹੁਤ ਬੁਰਾ ਹਾਲ ਆ ਜਰੂਰੀ ਖਾਣ ਦੀਆਂ ਵਸਤਾਂ ਨਈ ਮਿਲਦੀਆਂ ਓਨਾ ਨੂੰ,ਜਵਾਨੀ ਤੋਂ ਪਹਿਲਾਂ ਬੁਢਾਪਾ ਆਉਂਦਾ ਦੇਖਿਆ ਮੈਂ ਦਿਹਾੜੀਦਾਰਾ ਦੇ ਚਿਹਰਿਆਂ ਤੇ:(
@NPOHELPINGWORLD
@NPOHELPINGWORLD Год назад
Veer ji mere kol hal a par koi v dihadi karn to age ni sochda, Garib bande da mind set hoya hunda onu yakeen ni hunda v me v ameer ho sakda
@sandhuprabh553
@sandhuprabh553 Год назад
ਬਾਈ ਜੀ ਕੋਈ ਪੰਜਾਬੀ ਵੀਰ ਦਿਹਾੜੀ ਕਰਕੇ ਖੁਸ਼ ਨਹੀਂ
@Singhsahil1313gmailcom
@Singhsahil1313gmailcom Месяц назад
ਅਕਾਲ🦅⚔️ ਸਦਾ ਚੜ੍ਹਦੀਕਲਾ ਵਿੱਚ ਰਹਿਣ ਪੁੱਤ ਉਹ ਬਾਜਾ ਵਾਲੇ ਦੇ❤
@devthind82
@devthind82 2 года назад
ਖਾਲਸਾ ਜੀ ਤੁਸੀਂ ਖਾਲਸਾ ਰਵਾਇਤ ਅਨੁਸਾਰ ਸਜਾ ਦਿਓ ਪੁਲਸ ਪ੍ਰਸ਼ਾਸਨ ਤੇ ਆਸ ਨਾ ਰਖਿਓ
@sukhpreetsingh3576
@sukhpreetsingh3576 2 года назад
Bhai saab ji j kal nu ona nu te koi police kar y hundi a ki tusi ona de piche jawoge j milan jawo ge apne vichar jrur dasna
@sharanbrainch7188
@sharanbrainch7188 2 года назад
M
@viks1632
@viks1632 2 года назад
Kal nu Ona te parcha Hoya te pichhe Tera peo jayyegga
@jassi.tv6860
@jassi.tv6860 2 года назад
ਗਲਤ ਗੱਲ ਹੈ ਇੰਸਾਫ਼ ਦਿਉ
@captainmalhi1695
@captainmalhi1695 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️
@preetlahoriya8124
@preetlahoriya8124 2 года назад
Waheguru ji ka khalsa waheguru ji ki fateh ❤❤💯 ae hi chardikla vich raho singho 💯🙏
@deepkaur2037
@deepkaur2037 Год назад
ਬਹੁਤ ਮਾੜੇ ਹਾਲਾਤ ਨੇ ਪਟਿਆਲੇ ਦੇ ਵੀ ਕਿ ਬਣੂਗਾ ਹਾਲਾਤ ਦਿਨੋ ਦਿਨ ਖਰਾਬ ਹੀ ਹੋ ਰਹੇ ਨੇ
@baabusingh6468
@baabusingh6468 2 года назад
ਸਿੰਘਾ ਦੀ ਸਾਨ ਤੋ ਬਹੁਤ ਲੋਕ ਮੱਚਦੇ ਆ
@lovepreetsingh-pz5gm
@lovepreetsingh-pz5gm 2 года назад
ਵਾਹਿਗੁਰੂ ਜੀ🙏🙏🙏🙏🙏🙏
@bhupinderkaurmangat6640
@bhupinderkaurmangat6640 2 года назад
ਵਾਹਿਗੁਰੂ ਫੈਸਲਾ ਕਰੇ ਇਕੋ ਹਲ ਖਾਲਸਾ ਰਾਜ ਜ਼ਿੰਦਾਬਾਦ
@samualsahota3658
@samualsahota3658 Год назад
ਤੁਹਾਨੂੰ ਅਧਿਕਾਰ ਹੈ ਪੁਲਿਸ ਵਾਲੇ ਤੇ ਹਮਲਾ ਕਰਨਾ ਜੇ ਤੁਹਾਡੇ ਪੈ ਗਈਆਂ ਤਾ ਕੀ ਹੋਇਆ
@mannudhindsa4340
@mannudhindsa4340 2 года назад
Waheguru g
@Rajkumar-ph1cv
@Rajkumar-ph1cv 5 месяцев назад
ਬਹੁਤ ਗਲਤ ਕੀਤਾ ਵੀਰ ਇਉਂ ਤਰਾਂ ਨਹੀਂ ਕਰਨਾ ਚਾਹੀਦਾ
@sandynarula2862
@sandynarula2862 2 года назад
Waheguru ji kirpa kre
@nabhawala4591
@nabhawala4591 2 года назад
ਵਾਹਿਗੁਰੂ ਜੀ 💯
@MrSingh-dc1xk
@MrSingh-dc1xk 2 года назад
Jide bhi aa ush nu saajha diti jawae full support with u singho 🙏🙏
@waheguru8345
@waheguru8345 2 года назад
Ehna ਨੇ ਫਿਰ ਗੁੱਟ wadona apna, fir ਕਹੋ ਗੇ mai v harjit, parr hun assi v ਨਿਹੰਗ, 🚩🚩🚩🚩🚩🚩🐊🐊🐊🐊🐊🐊🐊💪💪💪💪💪💪💪
@dharamveerrathi2554
@dharamveerrathi2554 2 года назад
Wmk🙏🙏🙏🙏
@Daksh-p4n
@Daksh-p4n 2 года назад
Waheguru Ji Mehar Kreyo Ji, Waheguru Ji ka khalsa waheguru Ji ki Fateh 🙏 , Union is strength 💪 🙏
@rauntewale754
@rauntewale754 2 года назад
ਅਸੀਂ ਸਿੰਘਾਂ ਦੇ ਨਾਲ ਹਾਂ ਸਿਰ ਵੱਢ ਦੇਣਾ ਚਾਹੀਦਾ
@topmusic8744
@topmusic8744 2 года назад
Fer RSS te sikhan ch farak ki reh geya??
@SandeepSingh-by5jc
@SandeepSingh-by5jc 2 года назад
Very good khalsa waheguru ji ki fathe khalsha gajje landi buchi bhajje waheguru ji ka khalsa waheguru ji ki fathe
@KarandeepSingh-pe9nb
@KarandeepSingh-pe9nb Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️
@KulwantSingh-qj4hn
@KulwantSingh-qj4hn 2 года назад
Numerous complaints against police's brutality are commonly reported.
@bhupinderkaurmangat6640
@bhupinderkaurmangat6640 2 года назад
ਪੁਲਿਸ ਮੁਰਦਾਬਾਦ
@mandyfarmer3269
@mandyfarmer3269 2 года назад
ਪੰਜਾਬ Police ਪ੍ਰਸ਼ਾਸ਼ਨ ਮੁਰਦਾਬਾਦ 🤬 ਥੋਡਾ ਆਉਣ ਵਾਲੇ ਸਮੇਂ ਚ ਬੋਹਤ ਬੁਰਾ ਹਾਲ ਹੋਣਾ ਹੈ ਕਿਸੇ ਨੇ ਤੁਹਾਨੂੰ ਪਿਆਰ ਨਾਲ ਬੋਲਣਾ ਵੀ ਨਹੀਂ ਸਬ ਵਡ ਖਾਂ ਪੈਣ ਗੇ ਤੁਹਾਨੂੰ ਸੁਣਦੇ ਹੋ ਪੁਲਸਿਓ 👎🏻 Shame On You
@hargunjyot8283
@hargunjyot8283 2 года назад
ਸ਼ਾਸਤਰ ਕੇ ਅਧੀਨ ਰਾਜ ਹੈ
@harmamkorean5227
@harmamkorean5227 2 года назад
ਗੱਲਤ ਗੱਲ ਏ ਪੁਲਿਸ ਵਾਲੇ ਆਪਣੇ ਆਪ ਨੂੰ ਰੱਬ ਸਮਝਦੇ ਨੇ।
@SonuSingh-jo3gc
@SonuSingh-jo3gc Год назад
ਰਿਕਸ਼ਾ ਵਾਲੇ ਵੀਰੋ ਤੁਹਾਨੂੰ ਸ਼ਰਮ ਆਉਂਦੀ ਤੁਸੀਂ ਰੋਜੀ ਰੋਟੀ ਕਮਾਉਦੇ ਹੋ ਪਿਆਰ ਨਾਲ ਰਹੋ ਰੋਟੀ ਕਮਾਉ ਤੇ ਆਪਣੇ ਪਰਿਵਾਰ ਪਾਲੋ ਇਸ ਤਰ੍ਹਾਂ ਕਿਸੇ ਨੂੰ ਨਾਂ ਮਾਰੋ ਦੁਸ਼ਮਣੀ ਹੂੰਦੀ ਹੈ 🙏
@billasingh2676
@billasingh2676 Месяц назад
Bai marda kon a as video ch vekho, Sharm ta tuhanu aoni chaidi likhn lage nu
@simranbhardwaj4539
@simranbhardwaj4539 2 года назад
ਰਾਜ ਕਰੇਗਾ ਖਾਲਸਾ 🙏
@nirmalsingh4807
@nirmalsingh4807 Год назад
Very. Nice. Ji. Bai
@VishalSingh-nn4mp
@VishalSingh-nn4mp 2 года назад
I proud to be sikh
@ਬੰਟੀਸਿੰਘਰਾਜ
@ਬੰਟੀਸਿੰਘਰਾਜ 6 месяцев назад
ਪੁਲਿਸ ਵਾਲੇ ਨਹੀਂ ਰੋਕਣ ਗੇ ਹੋਰ ਜੱਜ ਰੋਕੂਗਾ ਤੁਸੀਂ ਆਪੇ ਜੱਜ ਬਣੀ ਫਿਰਦੇ ਹੋਰ ਵੀ ਲੋਕ ਨੇ ਜਾ ਕੱਲਾ ਥੋਡੇ ਨਾਲ ਹੀ ਧੱਕਾ ਹੁੰਦਾ
@gursharansingh1930
@gursharansingh1930 2 года назад
good blees u veer
@SukhdeepSingh-gt7fj
@SukhdeepSingh-gt7fj 3 месяца назад
ਇਹ ਹੈ ਈ ਏਸੇ ਵਾਏ ਯੋਗੇ ਏਕਾ ਏਨਾ ਕੋਲੋਂ ਹੁੰਦਾ ਨਹੀਂ ਕਿਸੇ ਦੀ ਜੁਰਤ ਹੀ ਨਾ ਪਵੇ ਹੱਥ ਪਾਉਣ ਦੀ
@punjabidrivermehkma9375
@punjabidrivermehkma9375 Год назад
savari di apni marji aa , jehde Nal dil krda baith kk ja sakdi, Guru de sikh mehnat krde aa, sare Guru de singh di support kro 🙏🏼🙏🏼
@sawaransingh7797
@sawaransingh7797 2 года назад
ਵਾਹਿਗੁਰੂ ਜੀ
@HappySingh-om4sz
@HappySingh-om4sz Год назад
ਬਹੁਤ ਵਧੀਆ ਖਾਲਸਾ ਜੀ
@amrindermaan3036
@amrindermaan3036 2 года назад
Waheguru jii mehar krn ❤️🙏
@jonnydhiman8451
@jonnydhiman8451 2 года назад
Khalsa ji 🙏 jindabad
@amrindersingh14
@amrindersingh14 Год назад
🙏🏻 ਵਾਹਿਗੁਰੂ ਜੀ ਮੇਹਰ ਕਰੋ🙏🏻
@sukhdeepsinghvirdi..5339
@sukhdeepsinghvirdi..5339 2 года назад
waheguru waheguru ji. ...🙏🙏
@RanjitSingh-jt2ot
@RanjitSingh-jt2ot 2 года назад
ਚੜ੍ਹਦੀ ਕਲਾ ਵਿੱਚ ਰਹਿਣਨਾ ਹਮੇਸ਼ਾ
@anita8871
@anita8871 2 года назад
Proud to be Sikh brothers
@bakhshishrohila9050
@bakhshishrohila9050 Год назад
ਬਹੁਤ ਵਧੀਆ ਵਾਹਿਗੁਰੂ ਜੀ
@itz_jot26
@itz_jot26 2 года назад
Satnam waheguru ji
@sohanjeetsingh7559
@sohanjeetsingh7559 2 месяца назад
ਸਰਕਾਰੀ ਤੰਤਰ ਸਿੱਖ ਵਿਰੋਧੀ ਭੂਮਿਕਾ ਨਿਭਾ ਰਿਹਾ
@AmrikSingh-oi6nd
@AmrikSingh-oi6nd 2 года назад
Waheguru ji🌺 🙏
@JagdeepSingh-hp6sb
@JagdeepSingh-hp6sb 7 дней назад
Bhot vdiya msg
@desiboyssingh8192
@desiboyssingh8192 2 года назад
Satname waheguru ji 🙏🙏🙏🙏
@surindersyal6575
@surindersyal6575 21 день назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@RSingh3026
@RSingh3026 2 года назад
Waheguru rakhya karn Singh veeraan di🙏🙏
@sonuhirasingh5185
@sonuhirasingh5185 Год назад
🙏🙏 Waheguru Ji mera dil mein meri saanson mein Mere Ghar Mein Waheguru ji
@AvtarSingh-gc6xy
@AvtarSingh-gc6xy Год назад
Waheguru jiii 💪⚔️🤟😠
@harshdeol8049
@harshdeol8049 Год назад
I proud to Sikh brother 🙏🏻
@gagansingh-gk3sw
@gagansingh-gk3sw Год назад
Waheguru ji 🙏🙏🙏🙏🙏
@ਆਟੇਦੀਆਂਚਿੱੜੀਆਂ
ਲੜਾਈ ਮਸਲੇ ਦਾ ਹੱਲ ਨਹੀਂ, ਪਰ ਪੁਲਿਸ ਦੀ ਹਮਦਰਦੀ ਪੈਸੇ ਵਾਲੇ ਪਾਸੇ ਹੋਵੇਗੀ, ਇਹੀ ਆਪਣੇ ਮੁਲਕ ਦੀ ਤ੍ਰਾਸਦੀ ਹੈ
@deepamander3064
@deepamander3064 Год назад
🙏 Satnam Sri Waheguru Ji 🙏
@Mandip_carpenter_1
@Mandip_carpenter_1 2 года назад
Waheguru ji ka khalsa waheguru ji ki fteh
@dalbirsinghsingh8144
@dalbirsinghsingh8144 2 года назад
ਵਾਹਿਗੂਰ ਮੇਅਰ ਕਰੀਓ
@harpalKrishan
@harpalKrishan 3 месяца назад
ਨਿਹੰਗ ਸਿੰਘ ਜਿੰਦਾ ਬਾਦ ਪੀ ਪੀ ਗ਼ਲਤ
@amanpreet-ff3qb
@amanpreet-ff3qb 2 года назад
Bhot wdia khalsa jio jo app g ne Awaz Uthai
@GurpreetSingh-iy7jl
@GurpreetSingh-iy7jl 2 года назад
Waheguru ji🙏🙏🙏🙏🙏🙏🙏
@rahulrdx1007
@rahulrdx1007 2 года назад
Waheguru ji Mehar karo sab te
@sonujammuwala2261
@sonujammuwala2261 2 года назад
Thanks nihang singhs faoj.
@pbx3303
@pbx3303 2 года назад
Good veer
@GurdeepSingh-cx3cu
@GurdeepSingh-cx3cu 4 месяца назад
Nice veerji
@indian1592
@indian1592 2 года назад
ਪ੍ਰਸ਼ਾਸ਼ਨ ਦੀ ਨਾਕਾਮੀ ਦੇ ਨਾਲ ਹੀ ਸਭ ਕੁਝ ਹੁੰਦਾ ਹੈ
@endjatt3810
@endjatt3810 2 года назад
ਵੀਰ ਮੇਰੇ ਪਹਿਲਾ ਤਾਂ ਏਦਾਂ ਕਰ ਪੁਲਸ ਵਾਲੇ ਦੇ ਮੂੰਹ ਤੇ ਜਿੰਨੇ ਥੱਪੜ ਵੱਜਦੇ ਉਨੇ ਮਾਰ ਜਿਨਿ ਦੇਰ ਤੱਕ ਮੇਰੇ ਵੀਰ ਤੇਰਾ ਹੱਥ ਨੀ ਥੱਕ ਜਾਂਦਾ
@funnyhai1
@funnyhai1 2 года назад
Duniya di sb to madi police punjab police
@anjaananjaan5107
@anjaananjaan5107 2 года назад
In Punjab, most police is corrupt Sikh police. Nihangs need to live like civilized people.
@rahuldeepsinghbalrahuldeep1346
@rahuldeepsinghbalrahuldeep1346 2 года назад
Police waleo rabb kolo daro
@pankajKumar-oh9wl
@pankajKumar-oh9wl 2 года назад
Police wale sirf salary len joge aa
@craftergirl6915
@craftergirl6915 2 года назад
ਜੇ ਰੱਬ ਰੁੱਬ ਹੁੰਦਾ ਤਾਂ ਥਾਣੇ ਕਚਹਿਰੀਆਂ ਦੀ ਕੀ ਲੋੜ ਸੀ ਫ਼ਿਰ ਇਹ ਅੱਜ ਪੁਲਿਸ ਵਾਲ਼ਾ ਵੀ ਨੌਕਰੀ ਨੀ ਕਰਦਾ ਹੋਣਾ ਸੀ ਫ਼ਿਰ ਸਭ ਕੁਛ ਸਜਾਵਾ ਸੁਜੂਵਾ ਰੱਬ ਨੇ ਹੀ ਦੇਣੀਆ ਸੀ
@deepasinghhardeepsingh3932
@deepasinghhardeepsingh3932 Год назад
Sikh sahib ji di sahi gall hai
@RaviSingh-fz1mt
@RaviSingh-fz1mt 2 года назад
Good baba ji
@Sonukumarsonu539
@Sonukumarsonu539 2 месяца назад
सच का साथ देने में भारत की सरकार हमेशा पीछे ही रहेगी
@satnamsinghsatnam1600
@satnamsinghsatnam1600 2 года назад
waheguru ji
@Recon2015
@Recon2015 2 года назад
You can push the people (even minorities) so far….before they take a stand for their protection. 👍
@vishalkalotra7631
@vishalkalotra7631 2 года назад
Bc issme Minorities jaise toh Kush tha b nhi🤣🤣
@sahildeep6874
@sahildeep6874 2 года назад
6tg83
@sahildeep6874
@sahildeep6874 2 года назад
@@vishalkalotra7631 🛀🛀
@vishalkalotra7631
@vishalkalotra7631 2 года назад
@@sahildeep6874 I didn't get ??
@kulbirgill7356
@kulbirgill7356 2 года назад
B
@RajinderSingh-gm2td
@RajinderSingh-gm2td 6 месяцев назад
ਜਦੋਂ ਸਾਰੀਆਂ ਜੂਨੀਅਨ ਖਤਮ ਕੀਤੀਆਂ ਪੰਜਾਬ ਸਰਕਾਰ ਨੇ ਫਿਰ ਖੇੜਾ ਪੁਲਸ ਵਾਲਾ ਐਵੇਂ ਤਾਕਾ ਕਰੋ
@_sanhu_4819
@_sanhu_4819 2 года назад
Waheguru
@anshsandhu0029
@anshsandhu0029 2 года назад
ਸਹੀ ਗੱਲ ਏ ਤੁਹਾਡੀ ਸਿੰਘ ਸਾਬ ਜੀ
@MRAI503
@MRAI503 2 года назад
Sahi kita Nihang Singh ne
@manjyot8551
@manjyot8551 2 года назад
Stand with u brothers✊
@manikaur8415
@manikaur8415 2 года назад
🙏🙏🙏🙏👏👏👏 waheguru g
@SunderSingh-mb1ql
@SunderSingh-mb1ql Год назад
ਹੋਰ ਬਣਾਓ ਭਗਵੰਤਮਾਣ ਨੂੰ CM
@sssingh7363
@sssingh7363 2 года назад
Good Singh
@gurpreetkharoud2601
@gurpreetkharoud2601 Год назад
ਪੰਜਾਬ ਪੁਲਸ ਮੁਰਾਦਾਬਾਦ
@cosmicstickers7776
@cosmicstickers7776 2 года назад
Lahnat bhjda mein police waleya te 🤬
@SukhwinderSingh-vi7sf
@SukhwinderSingh-vi7sf 2 года назад
ਏ ਪੁਲਿਸ ਵਾਲੇ ਹੀ ਬੇਅਦਬੀਆਂ ਕਰਾ ਰਹੇ ਏਸੇ ਤਰ੍ਹਾਂ ਜਾਲਮਾ ਨੂੰ ਨਾ ਫੜ ਕਿ
Далее
Ong Bak | Fight Club Scene
15:05
Просмотров 75 млн