Тёмный

Patiala protest: ਸੂਬੇ ਭਰ ਦੇ ਕਿਸਾਨ ਉਤਰੇ ਸੜਕਾਂ ’ਤੇ... ਲੰਬੇ ਜਾਮ ’ਚ ਖੱਜਲ ਹੋ ਰਹੇ ਰਾਹਗੀਰ  

News18 Punjab
Подписаться 9 млн
Просмотров 3,2 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 11   
@BrotherCollection-w1s
@BrotherCollection-w1s 12 часов назад
ਮੁੱਖ ਮੰਤਰੀ ਦਾ ਰਾਹ ਬੰਦ ਕਰੋ ਮੰਤਰੀ ਦਾ ਰਾਹ ਬੰਦ ਕਰੋ ਲੋਕਾਂ ਦਾ ਕਚੂੰਬਰ ਕੱਢ ਦਿੱਤਾ
@balkarsingh6693
@balkarsingh6693 7 часов назад
ਲੋਕਾਂ ਨੂੰ ਖੱਜਲ ਖੁਆਰ ਕਰਨ ਨਾਲ ਝੋਨਾ ਨਹੀਂ ਚੁੱਕ ਹੋਣਾ
@balkarsingh6693
@balkarsingh6693 7 часов назад
ਕੋਈ ਬੱਚਾ ਸਵੇਰ ਦਾ ਸਕੂਲ ਜਾਂ ਕਾਲਜ ਗਿਆ ਹੋਇਆ ਹੈ ਉਸ ਨੂੰ ਕਿੰਨਾ ਖਰਾਬ ਕੀਤਾ ਜਾ ਰਿਹਾ ਹੈ ਉਹ ਬਾਰਾਂ ਘੰਟੇ ਤੋਂ ਭੁਖਾ ਭਾਣਾ ਕਿਵੇਂ ਆਪਣੇ ਘਰ ਪਹੁੰਚੇ ਗਾ
@manjitvirk9541
@manjitvirk9541 12 часов назад
Vehlarh
@Nirbhai-x2o
@Nirbhai-x2o 8 часов назад
ਝੋਨਾ ਨਾ ਲਾਉ ਠੇਕਾ ਘਟਾਉ ਜਮੀਨਾ ਦਾ
@SarthakWadhawan-hk1sf
@SarthakWadhawan-hk1sf 13 часов назад
AAM JANTA NU BARBAD NA KARO
@SushilaDevi-rb6zd
@SushilaDevi-rb6zd 7 часов назад
Tucci loka nu bahut pareshan kita aj apni bari pata lagya k roji roti sareya layi kini jaroori h
@sainath7842
@sainath7842 5 часов назад
ਆਮ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ ਕਿਸਾਨ ਭਰਾਵੋ ਜੇ ਕਰਨਾ ਹੀ ਹੈ ਤਾਂ ਮੰਤਰੀਆਂ ਦਾ ਰਸਤਾ ਬੰਦ ਕਰੋ ਤਾਂ ਜੌ ਤੁਹਾਡਾ ਕੁਛ ਫਾਇਦਾ ਭੀ ਹੋ ਸਕੇ ਅੱਸੀ ਆਮ ਲੋਕ ਤਾਂ ਪਹਿਲਾ ਹੀ ਦੁਖੀ ਆ ਮਹਿੰਗਾਈ ਦੇ ਬੋਜ ਨੇ ਪਹਿਲਾ ਹੀ ਸਾਡਾ ਕਚੂਮਰ ਕਰ ਦਿੱਤਾ
@BhupinderSingh-zf7hd
@BhupinderSingh-zf7hd 7 часов назад
Ah sabh teeth nahi
@Goldenpunjab2024
@Goldenpunjab2024 9 часов назад
ਝੋਨਾ ਨਾ ਬੀਜੋ,ਇਹ ਕਿਸਾਨਾਂ ਲਈ ਸੁਰੂਆਤ ਆ,ਬਦਲਦੀਆਂ ਫ਼ਸਲਾਂ ਬੀਜੋ,ਜ਼ਮੀਨਾਂ ਦੇ ਠੇਕੇ ਘਟਾਓ
Далее
Китайка и Красивые Глаза😂😆
00:20