Тёмный

Pendu Australia Episode 121 | Mintu Brar | How People Started Farming in 1973 | Punjabi Travel Show 

Pendu Australia
Подписаться 184 тыс.
Просмотров 41 тыс.
50% 1

Pendu Australia Team is in South Australia's town Waikerie. Here we visited S. Gurdeyal Singh Ark's farm. He is growing oranges and exporting those oranges in the different parts of the world. We asked him how he came to Australia and how he started farming. He shared his whole life journey with us. So please watch this episode and share your views in the comment section.
ਪੇਂਡੂ ਆਸਟਰੇਲੀਆ ਦੀ ਟੀਮ ਦੱਖਣੀ ਆਸਟਰੇਲੀਆ ਦੇ ਕਸਬੇ ਵੈਕੇਰੀ ਵਿੱਚ ਹੈ। ਇੱਥੇ ਅਸੀਂ ਸ.ਗੁਰਦਿਆਲ ਸਿੰਘ ਆਰਕ ਦੇ ਖੇਤ ਦਾ ਦੌਰਾ ਕੀਤਾ। ਉਹ ਸੰਤਰੇ ਦੀ ਕਾਸ਼ਤ ਕਰ ਰਹੇ ਹਨ ਅਤੇ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਵਿੱਚ ਉਹ ਸੰਤਰੇ ਦਾ ਨਿਰਯਾਤ ਕਰ ਰਹੇ ਹਨ। ਅਸੀਂ ਉਹਨਾਂ ਨੂੰ ਪੁੱਛਿਆ ਕਿ ਉਹ ਆਸਟਰੇਲੀਆ ਕਿਵੇਂ ਆਏ ਸਨ ਅਤੇ ਉਹਨਾਂ ਨੇ ਕਿਸ ਤਰ੍ਹਾਂ ਖੇਤੀ ਸ਼ੁਰੂ ਕੀਤੀ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਯਾਤਰਾ ਸਾਡੇ ਨਾਲ ਸਾਂਝੀ ਕੀਤੀ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਆਪਣੇ ਵਿਚਾਰ ਟਿੱਪਣੀ ਭਾਗ ਵਿੱਚ ਸਾਂਝਾ ਕਰੋ।
Pendu Australia | Episode 121 | How People Started Farming in 1973 | Punjabi Travel Show
Host: Mintu Brar
Music, Editing & Direction: Manpreet Singh Dhindsa
Facebook: PenduAustralia
Instagram: / pendu.australia
Contact : +61434289905
2019 Shining Hope Productions © Copyright
All Rights Reserved
#PenduAustralia #PunjabiTravelShow #FarmersSuccessStory
Pendu Australia | Episode 118 | Beautiful outbacks of Perth | Punjabi Travel Show
• Pendu Australia Episod...
Pendu Australia | Episode 117 | Farmers Direct Market | Punjabi Travel Show
• Pendu Australia Episod...
Pendu Australia | Episode 116 | Perth Water Roads | Punjabi Travel Show
• Pendu Australia Episod...
Pendu Australia | Episode 115 | Student to Councilor Journey | Punjabi Travel Show
• Pendu Australia Episod...
How are the Universities in Perth | Pendu Australia | Punjabi Travel Show | Episode 114
• Pendu Australia Episod...
Uppal Family's Love for Punjab | Pendu Australia | Punjabi Travel Show | Episode 113
• Pendu Australia Episod...
Sikhs in Perth | Pendu Australia | Punjabi Travel Show | Episode 112
• Pendu Australia Episod...
How's Sheep Farming in Australia? | Pendu Australia | Punjabi Travel Show | Episode 111
• Pendu Australia Episod...
An Inspirational Life Story | Pendu Australia | Punjabi Travel Show | Episode 110
• Pendu Australia Episod...
Parliament house of Australia | Pendu Australia | Punjabi Travel Show | Episode 109
• Pendu Australia Episod...
Unique Trees In Canberra | Pendu Australia | Punjabi Travel Show | Episode 108
• Pendu Australia Episod...
RainWater Storage Dam | Pendu Australia | Punjabi Travel Show | Episode 106
• Pendu Australia Episod...
Australian Animals Work Rights | Pendu Australia | Punjabi Travel Show | Episode 105
• Pendu Australia Episod...
Dragon Fruit, BlackBerry Farming | Pendu Australia | Punjabi Travel Show | Episode 103
• Pendu Australia Episod...
First Sikh Gurdwara In Australia | Pendu Australia | Punjabi Travel Show | Episode 101
• Pendu Australia Episod...
History Of Punjabis in Australia | Pendu Australia | Punjabi Travel Show | Episode 100
• Pendu Australia Episod...
History Maker Punjabi | Pendu Australia | Punjabi Travel Show | Episode 99
• Pendu Australia Episod...
Australian Macadamia Farming | Pendu Australia | Punjabi Travel Show | Episode 98
• Pendu Australia Episod...
Pain of Australian Farmers | Pendu Australia | Punjabi Travel Show | Episode 97
• Pendu Australia Episod...
Blue Berry Farming | Pendu Australia | Punjabi Travel Show | Episode 96
• Pendu Australia Episod...
Heaven of Australia | Pendu Australia | Punjabi Travel Show | Episode 95
• Pendu Australia Episod...
Sydney Botanical Garden | Pendu Australia |Punjabi Travel Show | Episode 92
• Pendu Australia Episod...
Life in Sydney | Pendu Australia | Punjabi Travel Show | Episode 91
• Pendu Australia Episod...
Instructor of 15000 Drivers | Pendu Australia | Punjabi Travel Show | Episode 88
• Pendu Australia Episod...
Superstitions of Punjabi People | Pendu Australia | Punjabi Travel Show | Episode 87
• Pendu Australia Episod...
How much Australian Drivers Earn? | Pendu Australia | Punjabi Travel Show | Episode 86
• Pendu Australia Episod...
Australian Truck Industry | Pendu Australia | Punjabi Travel Show | Episode 85
• Pendu Australia Episod...
Sweet Chillies Farming | Pendu Australia | Punjabi Travel Show | Episode 84
• Pendu Australia Episod...
Vegetable Farming In Australia | Pendu Australia | Punjabi Travel Show | Episode 83
• Pendu Australia Episod...
Punjab to Australia Life Journey | Pendu Australia | Punjabi Travel Show | Episode 82
• Pendu Australia Episod...
How to Buy Land in Australia | Pendu Australia | Punjabi Travel Show | Episode 81
• Pendu Australia Episod...
Grapes Harvesting | Pendu Australia | Punjabi Travel Show | Episode 80
• Pendu Australia Episod...

Опубликовано:

 

11 дек 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 75   
@penduaustralia
@penduaustralia 4 года назад
ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਵੇਗੀ। ਕ੍ਰਿਪਾ ਕਰਕੇ ਲਾਈਕ, ਕੁਮੈਂਟ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ।
@HarpreetSingh-nc4mz
@HarpreetSingh-nc4mz 4 года назад
Sat shri akal ji..! Is bar tuhadi audio quality boht vdia c te mja a gya video dekh ke !
@PardeepKumar-ik6cm
@PardeepKumar-ik6cm 4 года назад
ਵੀਰ ਜੀ ਹੁਣ 13,12,2019 ਨੂੰ ਗਰਮੀ ਪੈਦੀ ਹੋਣੀ 🤔🤔
@MrJassisidhu
@MrJassisidhu 4 года назад
Bahut vdhia sir gud job ji
@yashdeepmaan8310
@yashdeepmaan8310 3 года назад
Bai Ji Tuhanu dekhde Dekhde Australia Aa gia Hun Melbourne haa ji Kade idhar geda Vajje taan Deo ji Mauka
@jaggideol13
@jaggideol13 Год назад
bai ji bhut kuz sikhan nu mil rha 👍👍
@fupindersinghhans1186
@fupindersinghhans1186 4 года назад
ਵੀਰ ਜੀ ਤੁਸੀਂ ਆਖਿਆ ਬਈ ਪੰਜਾਬ ਦਾ ਕਿਸਾਨ ਨਹੀਂ ਚਾਹੁੰਦਾ ਕਿ ਉਸਦਾ ਪੁੱਤਰ ਖੇਤੀ ਕਰੇ ।ਅੱਜ ਪੰਜਾਬ ਵਿੱਚ ਛੋਟੇ ਕਿਸਾਨ ਦੇ ਬੱਸ ਦੀ ਗੱਲ ਨਹੀਂ ਰਹੀ ਖੇਤੀ ਕਰਨੀ ।ਖੇਤੀ ਲਈ ਵੱਡੇ ਟਰੈਕਟਰ ਤੇ ਮਹਿੰਗੀਆਂ ਮਸ਼ੀਨਾਂ ਦੀ ਲੋੜ ਹੈ, ਪਰ ਪੰਜਾਬ ਦਾ ਛੋਟਾ ਕਿਸਾਨ ਤਾਂ ਕੀ ਦਰਿਮਿਆਨਾ ਕਿਸਾਨ ਵੀ ਇੰਨੀ ਮਹਿੰਗੀ ਮਸ਼ੀਨਰੀ ਨਹੀਂ ਖਰੀਦ ਸਕਦਾ ।ਸਾਡੇ ਕੋਲ 5 ਏਕੜ ਜ਼ਮੀਨ ਹੈ ਬਹੁਤ ਵਧੀਆ ਢੰਗ ਨਾਲ ਖੇਤੀ ਵੀ ਕੀਤੀ, ਨਾਲ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਵੀ ਰੱਖੇ, ਪਰ ਜਦੋਂ ਕੁਝ ਪੱਲੇ ਨਹੀਂ ਪਿਆ ਤਾਂ ਜਮੀਨ ਠੇਕੇ ਤੇ ਦੇ ਕੇ ਫਰਿਜ, ਏ ਸੀ ਰਿਪੇਅਰ ਦਾ ਕੰਮ ਸਿਖਿਆ ।ਮੈਂ ਅੱਜ ਤੋਂ 17 ਸਾਲ ਪਹਿਲਾਂ 7000 ਰੁਪਏ ਨਾਲ ਦੁਕਾਨ ਸੁਰੂ ਕੀਤੀ ਸੀ ।ਪਰਮਾਤਮਾ ਦੀ ਕਿਰਪਾ ਨਾਲ ਵਧੀਆ ਰੋਟੀ ਖਾ ਰਹੇ ਹਾਂ ।ਜੇ ਖੇਤੀ ਕਰਦੇ ਹੁੰਦੇ ਤਾਂ ਆੜਤੀਏ ਦੇ ਵਿਆਜ ਨੇ ਹੀ ਉਠਣ ਨਹੀਂ ਦੇਣਾ ਸੀ ।ਪੰਜਾਬ ਵਿੱਚ ਖੇਤੀ ਵੱਡੇ ਜਿਮੀਂਦਾਰ ਦੀ ਹੀ ਰਹਿ ਗਈ ਹੈ ।ਛੋਟੀ ਕਿਸਾਨੀ ਖਤਮ ਹੋ ਰਹੀ ਹੈ, ਕਿਉਂਕਿ ਪੰਜਾਬ ਵਿੱਚ ਕਿਸਾਨ ਨੂੰ ਲੁੱਟਣ ਲਈ ਸਰਕਾਰਾਂ ਸਭ ਤੋਂ ਵੱਡੀ ਆਂ ਜਿੰਮੇਵਾਰ ਨੇ ।ਕਿਸਾਨਾਂ ਦੀਆਂ ਜਾਇਜ਼ ਮੰਗਾਂ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਆੜਤੀਆਂ ਤੇ ਵਪਾਰੀਆਂ ਦੀਆਂ ਨਜਾਇਜ਼ ਮੰਗਾਂ ਵੀ ਪੂਰੀਆਂ ਹੁੰਦੀਆਂ ਨੇ ਕਿਉਂਕਿ ਲੀਡਰਾਂ ਦੀਆਂ ਆਵਦੀਆਂ ਆੜਤਾਂ ਨੇ ।ਕੁਝ ਕਿਸਾਨਾਂ ਨੂੰ ਕਿਸਾਨ ਯੂਨੀਅਨਾਂ ਦੇ ਨਾਂ ਤੇ ਵੰਡ ਦਿੱਤਾ ਹੈ ।ਕਿਸਾਨਾਂ ਵਿੱਚ ਏਕੇ ਦੀ ਬਹੁਤ ਘਾਟ ਹੈ ।ਯੂਨੀਅਨਾਂ ਦੇ ਪਰਧਾਨ ਆਪ ਕੋਠੀਆਂ ਕਾਰਾਂ ਬਣਾ ਲੈਂਦੇ ਨੇ ਤੇ ਕਿਸਾਨ ਧਰਨਿਆਂ ਵਿਚ ਡਾਂਗਾਂ ਖਾਂਦੇ ਨੇ ਜਾਂ ਜਹਿਰਾਂ ਪੀਂਦੇ ਨੇ ।ਕੀ ਫਾਇਦਾ ਇਹੋ ਜਿਹੇ ਧੰਦੇ ਤੋਂ ਜਿੱਥੇ ਦਿਨ ਰਾਤ ਕੁੱਤੇ ਦੀ ਮੌਤ ਮਰ ਕੇ ਵੀ ਰੋਟੀ ਨਸੀਬ ਨਾ ਹੋਵੇ ।
@lifehacks2846
@lifehacks2846 4 года назад
Veer ji May be Tusi apna 100% nahi dita.Apne Punjab ch vi lok1acre to 1 lakh per year kamunde ne.Thonu app hi tarika labhna painda.Bahar vi koi help ni karda.App hi karna painda
@rdsc.455
@rdsc.455 4 года назад
ਇੰਜ ਸ਼ਹਿਰਾਂ ਤੇ ਮੇਨ ਆਬਾਦੀ ਤੋਂ ਕਈ ਕਈ ਸੋ ਕਿਲੋਮੀਟਰ ਦੂਰ ਫਾਰਮ ਹਾਊਸਾਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਵੇਖ ਕੇ ਲੱਗਦਾ ਹੈ ਕਿ ਅਸਟ੍ਰੇਲੀਆ ਇੱਕ ਸੁਰੱਖਿਅਤ ਮਾਹੌਲ ਵਾਲਾ ਦੇਸ਼ ਹੈ।
@InterestingHindiStories-ge2tj
ਬੇਹੱਦ ਸੁਰੱਖਿਅਤ ਦੇਸ਼ ਆ ਖਾਸ ਕਰਕੇ ਅਮਰੀਕਾ ਕਨੇਡਾ ਮੁਕਾਬਲੇ
@PunjabiParistoOfficial
@PunjabiParistoOfficial 4 года назад
ਮਿੰਟੂ ਬਰਾੜ ਵੀਰ ਬਹੁਤ ਵਧੀਆ ਕੰਮ ਕਰ ਰਹੇ ਉ ਜੋ ਪੰਜਾਬੀਆਂ ਦੀਆ ਤਰੱਕੀਆਂ ਲੋਕਾ ਸਾਹਮਣੇ ਲਿਉਦੇ ਹੋ ਧੰਨਵਾਦ ਤੁਹਾਡਾ ਬਹੁਤ ਬਹੁਤ
@HardevSingh-gb7xm
@HardevSingh-gb7xm 4 года назад
ਮਿੰਟੂ ਬਰਾੜ ਜੀ ਸਤਿ ਸ੍ਰੀ ਅਕਾਲ , ਤੁਹਾਡਾ ਬਹੁਤ ਬਹੁਤ ਧੰਨਵਾਦ ਪੇਂਡੂ ਆਸਟ੍ਰੇਲੀਆ ਦਿਖਾਉਣ ਲਈ।ਤੁਸੀਂ ਬਹੁਤ ਲੋਕਾਂ ਨਾਲ ਮੁਲਾਕਾਤ ਕਰਵਾਈ ਪਰ ਕਈ ਮੁਲਾਕਾਤਾਂ ਖ਼ਾਸ ਹੋ ਨਿਬੜਦੀਆਂ ਹਨ। ਇਹ ਮੁਲਾਕਾਤ ਉਹਨਾਂ ਵਿੱਚੋਂ ਖ਼ਾਸ ਹੈ ਮੇਰੇ ਲਈ।ਕਿਉਂਕਿ ਮੈਂ ਪਿੰਡ ਮੱਲਪੁਰ ਅੜਕਾਂ ਵਿੱਚ 14 ਸਾਲ ਇਕ ਅਧਿਆਪਕ ਵਜੋਂ ਸੇਵਾ ਕੀਤੀ ਹੈ ਬਹੁਤ ਵਧੀਆ ਲੋਕ ਹਨ ਇਸ ਪਿੰਡ ਦੇ ।ਮੇਰਾ ਆਪਣਾ ਪਿੰਡ ਅੰਮਿਰਤਸਰ ਜਿਲੇ ਵਿੱਚ ਹੈ। ਜਿਸ ਘਰ ਵਿੱਚ ਮੈਂ ਰਿਹਾ ਸੀ ਉਹ ਵੀ ਸ ਹਰਦਿਆਲ ਸਿੰਘ ਅੜਕ ਕਨੇਡਾ ਵਾਲਿਆਂ ਦਾ ਸੀ।ਹੁਣ ਮੈਂ ਐਡੀਲਿਡ ਵਿੱਚ ਹੀ ਹਾਂ। ਸਦਾ ਖੁਸ਼ ਰਹੋ ਤੇ ਆਪਣਿਆ ਨਾਲ ਮੁਲਾਕਾਤਾਂ ਕਰਾਉਂਦੇ ਰਹੋ।
@ParamjitSingh-ok8he
@ParamjitSingh-ok8he 4 года назад
ਮਿੰਟੂ ਜੀ ਬਹੁਤ ਵਧੀਆ ਕਵਰੇਜ ਅਤੇ ਰਿਪੋਰਟਿੰਗ ਬਹੁਤ ਵਧੀਆ।ਤੁਸੀਂ ਬੋਲ ਚਾਲ ਲਈ ਬਹੁਤ ਠੇਠ ਅਤੇ ਢੁੱਕਵੇਂ ਸ਼ਬਦ ਵਰਤਦੇ ਹੋ।
@RanjitSingh-xe2vj
@RanjitSingh-xe2vj 2 года назад
ਬਹੁਤ ਧੰਨਵਾਦ ਵੀਰ ਜੀ,ਬਹੁਤ ਵਧੀਆ ਕੰਮ ਕਰ ਰਹੇ ਜੇ ,ਕਾਰ ਮਕੈਨਿਕ ਜਾ ਅਾਟੋਇਲੈਕਲ ਤੇ ਵੀ ਕੋਈ ਫਿਲਮ ਬਣਾੳ
@karamsingh3599
@karamsingh3599 4 года назад
🙏🙏 ਵਡੇ ਵੀਰ ਬੜੀ ਸਾਦਗੀ ਨਾਲ ਬਹੁਤ ਡੁੰਘੀਆ ਗਲਾੰ ਕਰ ਜਾਂਦੇ ਹੋ। ਬਾਕਮਾਲ
@varinderjoshi2674
@varinderjoshi2674 Год назад
Thanks a lot sir.
@sukhjeetsinghkhalsa8626
@sukhjeetsinghkhalsa8626 4 года назад
ਮਿੰਟੂ ਬਰਾੜ ਬਹੁਤ ਵਧੀਆ ਗੱਲ ਕੀਤੀ ਆ ਜੀ
@parmindersingh5273
@parmindersingh5273 4 года назад
Good job pendu Australia Jolly johar garg ਨੂੰ ਨਾਲ ਦੇਖ ਕੇ ਚੰਗਾ ਲਗਿਆ
@nihalcottage8680
@nihalcottage8680 2 года назад
Sargodha pakistan produce finest quality oranges . However, love for Australian oranges۔
@sukhdevgill2067
@sukhdevgill2067 4 года назад
Y ji bahut khushi hundi aa punjabi veeran de kam dekh ke. Tuhada v bahut dhanbad. Waheguru mehar rakhe
@HarpreetSingh-qp3mw
@HarpreetSingh-qp3mw 4 года назад
Amrik Singh Ark is from my home town Nawanshahr, I'm in Sydney since 2009.
@SahilKumar-cf2yl
@SahilKumar-cf2yl 4 года назад
Mintu paji, pendu Australia Punjabi farm house vekh k mainu lagda a eh taan modern Punjab aa
@Bika12339
@Bika12339 3 года назад
Gurunanak babe ne akhia se good people ujer jao,fir sikh bhai ne avda desh chad ke videsha vich rahnde hoe sikha Da maan vadhaya,salute hai bapu nu jere ne takleefa seh ke Aaj Australia vich naam kamaia hai
@hargunjyot8283
@hargunjyot8283 4 года назад
ਪੰਜਾਬ ਦੀ ਕਰੰਸੀ ਮੁਤਾਬਕ ਪਰ ਏਕੜ ਕੀ ਰੇਟ ਆ ਐਗਰੀਕਲਚਰਲ ਫਾਰਮ ਦਾ ਬਾਈ 😊
@balwinderbrar3739
@balwinderbrar3739 4 года назад
ਧੰਨਵਾਦ ਜੀ ਬਹੁਤ ਵਧੀਆ ਜੀ
@KuldipSingh-qz2ti
@KuldipSingh-qz2ti 4 года назад
ਸਤਿ ਸ੍ਰੀ ਅਕਾਲ ਜੀ
@DilbagSingh-fw7qy
@DilbagSingh-fw7qy 4 года назад
bhut vadyida msg deta tuse thankyou so much god bless you beta ji 🙏🙏
@gurcharansarao3361
@gurcharansarao3361 4 года назад
Thanks ji
@karamchandkaram2626
@karamchandkaram2626 4 года назад
Bahut badhiya bhai ji
@GuriSingh-is2ji
@GuriSingh-is2ji 4 года назад
mintu paji you are doing a great job thanks bro make it continue . i watched your all videos GURVINDER NEWZEALAND
@sukhrandhawa4766
@sukhrandhawa4766 4 года назад
Bahot vadhiya jankari.... great effort
@karamjeetsingh8982
@karamjeetsingh8982 4 года назад
ਬਾਈ ਜੀ ਸਤਿ ਸ੍ਰੀ ਅਕਾਲ ਜੀ
@Ford-ib1le
@Ford-ib1le 4 года назад
Good job all Pendu Australia team
@sandeepleel7972
@sandeepleel7972 3 года назад
Sadey shahr de bahut bande bahr aa ih v sade shahr da hi aa
@singhrasal8483
@singhrasal8483 4 года назад
Nice information and suiting Gndu asr
@yuvisandhu111
@yuvisandhu111 4 года назад
Bhut vadia veer ji
@sikanders7725
@sikanders7725 4 года назад
Very good mintu much better now. Tera kharcha karwa k dum liya mic te 😂😂
@amarjitbains2577
@amarjitbains2577 4 года назад
Ark sahib well done.
@sukhrandhawa4766
@sukhrandhawa4766 4 года назад
Very very interesting...
@gillfarming
@gillfarming 4 года назад
Vadiya bro
@TheRoman2726
@TheRoman2726 4 года назад
Good veer ji
@nachhattersingh4068
@nachhattersingh4068 4 года назад
Veer ji satsriakal ji
@Aileensehra
@Aileensehra 4 года назад
Guday mate Doaba people rocks
@ahmadnawaz3025
@ahmadnawaz3025 4 года назад
Han g brrarr sab ki hal ay boht vadia episode ay is video vich voice quality boht tekh ay
@gurjindersinghshambhu794
@gurjindersinghshambhu794 4 года назад
Last te jehrhi gall kiti kise de noukar wali o bohat vadiya laggi mainu
@gaggukooner3886
@gaggukooner3886 4 года назад
ਸਤਿ ਸ੍ਰੀ ਅਕਾਲ ਵੀਰ ਜੀ
@jassichaudhary4161
@jassichaudhary4161 4 года назад
Good job sir
@amrindersingh3018
@amrindersingh3018 4 года назад
Good job veer
@yashikajain1832
@yashikajain1832 3 года назад
Nice video
@pawanchopra1009
@pawanchopra1009 4 года назад
Mintu brar ji m India to thoda program bahut Acha h sadde nall gl kro
@avtarBhanra74
@avtarBhanra74 4 года назад
Good job y ji
@nirbhaisingh7567
@nirbhaisingh7567 4 года назад
Sara ideas Lyi Jane hun tusi v pehjoge santre Singapore te hor country vich
@simarkaur4883
@simarkaur4883 4 года назад
Bhaa g sydney wollongon university kidda plz dsdo. CBD campus ch..
@rajbeersingh2269
@rajbeersingh2269 4 года назад
Dil te aapna v krda per india ch kisani de halat boht maadey veer G
@anooprai1162
@anooprai1162 3 года назад
Apa vi Nawanshahr to
@navdeepsinghsembhi7485
@navdeepsinghsembhi7485 4 года назад
4 year ago somebody was selling me 10 acre farm irrigation installed in No tree for 30000 aud in waikeri
@premsinghdhaliwaldhaliwal9821
@premsinghdhaliwaldhaliwal9821 4 года назад
Vadda sardar aa
@LovepreetSingh-vx7dq
@LovepreetSingh-vx7dq 4 года назад
bhai ji kheta Vich Naukari Karne Wale Bande Di jarurat hai.experience of 7 year..tractor and machinery full experience
@gillpoetry5108
@gillpoetry5108 4 года назад
9991360360 call me ..I m young farmer
@sidhufarming7766
@sidhufarming7766 4 года назад
mintu 22 g eh veraite india vich v lag sakdi aa kee nahii and es veraite nu ki temperature chahidaa aa nd kiss traa di soil chahdi aa mai already citrus de kheti kr rihaa aa joo kii December nd January di veraite hai
@iqbalsinghbali18
@iqbalsinghbali18 4 года назад
Nakshe Vich Perth ton upper jo shehar han udar pinjabi abaadi nahi hai, odhar tusi nahi jande, agar punjabi nahi han taan bhi jao, ik gal hor, ki Australia de center vich koi shehar nahi, nakshe vich uthe abaadi ghat lagdi hai, clear karna, centre te perth de upper bhi chakker maroge. Dhanbaad
@jaskarnkhosa8596
@jaskarnkhosa8596 4 года назад
Pendu australia chanel wale bai manu v kmm krn vadte ithe bula lao, yA kise farm te labour ch
@inderjitdhaliwal1622
@inderjitdhaliwal1622 4 года назад
Manveer ki hal aa ji
@princevats8191
@princevats8191 2 года назад
Hlo sir orange 100 kg price kitna h
@Kenkalsi
@Kenkalsi 4 года назад
Camera koi vadhia lvo bhaji jo bad light ch v kmm kr ske.
@MintuBrar
@MintuBrar 4 года назад
Bai ji maafi chahunde haan ji haale afford nahi kr sakde ji mehanga camera pr koshsh hai thode thode paise ikhthe kr ke ik din jarur changa camera vi khreed lavage ji pr haale kujh sma ise naal hi saath deo ji really sorry for inconvenience.
@RajanKumar-yy4qc
@RajanKumar-yy4qc 4 года назад
Sr m Australia apni family de naal aaunga te kya tusi miloge
@penduaustralia
@penduaustralia 4 года назад
zaroor ji....
@dipendergujjar2064
@dipendergujjar2064 3 года назад
Personally land hondi ya buy kiti hoyi
@jatindersingh3887
@jatindersingh3887 4 года назад
Bai tusi apni family nal aa k Punjab Raho.. te kethi kro ...tusi Kyu India chaad k Australia chale gee...
@MintuBrar
@MintuBrar 4 года назад
ਬਾਈ ਜੀ ਇਥੋਂ ਖੇਤੀ ਕਰਦਾ ਗਿਆ ਹਾਂ ਤੇ ਅੱਜ ਵੀ ਦੋਨਾਂ ਮੁਲਕਾਂ ਚ ਖੇਤੀ ਕਰ ਰਿਹਾ ਹਾਂ ਜੀ ਇਸ ਸਾਲ ਚ ਇਹ ਤੀਜਾ ਗੇੜਾ ਜੀ ਆਪਣੇ ਪਿੰਡ ਦਾ
@jugrajsinghsidhu8953
@jugrajsinghsidhu8953 4 года назад
Sat sri akel bai mintu ke hal ne bai apne malwa ch tere kalawali bai ektre ni kela khde bai par bai India ch jameen nu kanl marel ch nape jade ha bai jadu pind ao bai des dena bai miln sanu jur des deo jado pind ao mera no bai note kar lao8283933592
@MintuBrar
@MintuBrar 4 года назад
Ajj kal pind he haan ji 94678 00004
@KulwantSingh-qg7rs
@KulwantSingh-qg7rs 2 года назад
The music at the begining of video is not at all good. It is shrieking .does not give soothing effect.pls change ot
Далее
Наташа Кампуш. 3096 дней в плену.
00:58
Разоблачение ушные свечи
00:28
Просмотров 736 тыс.
What Actually Happened In 1971? | 056 | TBT
51:17
Просмотров 435 тыс.
Наташа Кампуш. 3096 дней в плену.
00:58