Тёмный

Podcast With Hardeep Gill | ਕਲਾਕਾਰਾਂ ਦਾ ਸਰਪੰਚ ਹਰਦੀਪ ਗਿੱਲ । Ep 02 Akas 

Akas ਅਕਸ
Подписаться 25 тыс.
Просмотров 23 тыс.
50% 1

Podcast With Hardeep Gill | ਕਲਾਕਾਰਾਂ ਦਾ ਸਰਪੰਚ ਹਰਦੀਪ ਗਿੱਲ । Ep 02 Akas
#akas #hardeepgill #podcast #punjabi #singer
'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 59   
@sangammusic2871
@sangammusic2871 2 дня назад
ਮੁਬਾਰਕ ਸਾਰੇ ਸੱਜਣਾ ਨੂੰ ਹਰਦੀਪ ਭਾਜੀ ਦੀ ਟੈਗੋਰ ਨਾਈਟ ਚੰਡੀਗੜ੍ਹ ਤੋਂ ਪਹਿਲਾਂ ਯਾਦਗਾਰੀ ਸਟੇਜੀ ਅਖਾੜਾ ਖ਼ਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਵਿਖੇ ਵੀ ਸੁਪਰ ਹਿੱਟ ਪ੍ਰੋਗਰਾਮ ਹੋਇਆ ਸੀ ਅੱਜ ਸਰਪੰਚ ਸਾਹਿਬ ਦੀ ਗਲਾਂ ਸੁਣ ਕੇ ਮਨ ਦੇ ਬੈਟਰੀ ਸੈਲ ਚਾਰਜ ਹੋਗੇ ਵਾਹਿਗੁਰੂ ਫਤਹਿ ਬਖਸ਼ਿਸ਼ ਕਰਦੇ ਰਹਿਣ ਤੰਦਰੁਸਤੀ ਅਤੇ ਲੰਬੀ ਉਮਰ ਲਈ ਅਰਦਾਸ ਕਰਦਾ ਹਾਂ (ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ)
@tejwantsingh3114
@tejwantsingh3114 4 месяца назад
ਸਾਫ ਸੁਥਰੀ ਗਾਇਕੀ ਸੰਗ ਚੜਦੀਆਂ ਕਲਾਂ ਚ ਰਹਿਣ ਵਾਲੇ ਦਸਤਾਰ ਦੇ ਕਦਰਦਾਨ ਤਖੱਲਸ ਸਰਪੰਚ ਬਾਈ ਹਰਦੀਪ ਜੀ ।।
@SK-io4gd
@SK-io4gd 20 дней назад
ਬਹੁਤ ਵਧੀਆ ਬਾਈ ਜੀ, ਦੋਵੇਂ ਭਰਾਵਾਂ ਨੂੰ ਪਿਆਰ ਤੇ ਸਤਿਕਾਰ
@baljitsingh6957
@baljitsingh6957 4 месяца назад
ਬਹੁਤ ਵਧੀਆ ਇਨਸਾਨ ਤੇ ਗਾਇਕ ਹਨ ਹਰਦੀਪ ਸਿੰਘ ਜੀ
@ranjitsidhu4863
@ranjitsidhu4863 27 дней назад
Very good job. Hardeep . Great work all …🎉
@UsaIndiaPunjab
@UsaIndiaPunjab 21 день назад
I watched Hardeep Veer at Punjabi University Patiala. There was a program at Guru Teg Bahadur Sahib Hall Gurpreet Singh di yaad vich 1988/89 ( Hobby Dhaliwal brother) I watched this program with my veer Gogi Soon after that I moved to USA I remember Hardeep Veer as the most Handsome. He has habbit of pulling his coat arms up again and again Gurdas Maan was also there
@amarjitsingh2698
@amarjitsingh2698 4 месяца назад
💯💯
@kulwantsinghjohal4849
@kulwantsinghjohal4849 4 месяца назад
ਬਹੁਤ ਵਧੀਆ ਇਨਸਾਨ ਹਨ ਬਾਈ ਹਰਦੀਪ ਗਿੱਲ ਜੀ ।ਭੁੱਲਰ ਜੀ ਵਧਾਈਆਂ ਨਵੇਂ ਚੈਨਲ ਦੀਆਂ।
@GurpreetSingh-cq3ne
@GurpreetSingh-cq3ne 27 дней назад
ਹਰਦੀਪ ਗਿੱਲ ਬਾਈ ਜੀ ਦੀ ਗਾਇਕੀ ਬਹੁਤ ਸੋਹਣੀ ਤੇ ਸਾਫ ਸੁਥਰੀ ਸੀ 👏👏👏👏
@shahbazsinghwakeel2775
@shahbazsinghwakeel2775 4 месяца назад
ਬਹੁਤ ਖੂਬ
@jasvirgill3622
@jasvirgill3622 4 месяца назад
Bahout hi sohni interview ji v v thanks.
@pappibinner2855
@pappibinner2855 24 дня назад
ਸੱਚ ਦੀ ਆਵਾਜ਼ ਟੱਟੂ ਦੀ ਨਾ ਪੁੱਛਣਾ ਜਨਮ ਕਦੋਂ ਹੋਇਆ ਨਾ ਕਿਸੇ ਦੱਸਣਾ ਬਾਬੇ ਬਾਈ ਬਣ ਜਾਂਦੇ ਨੇ ਕੋਈ ਗਰੀਬ ਪੈਂਤੀ ਸਾਲ ਦਾ ਦਾੜੀ ਚਿੱਟੀ ਤੇ ਬਾਪੂ ਜੀ
@karamjeetsingh2352
@karamjeetsingh2352 28 дней назад
1982 ਤੱਕ ਚੰਡੀਗੜ੍ਹ ਪੜਿਆ ਗੁਰਦਾਸ ਮਾਨ ਅਤੇ ਹਰਦੀਪ ਦੇ ਸੁਰੂਆਤ ਦਿਨ ਦੇਖੇ ਹਨ ।
@satishkumar-ij7zw
@satishkumar-ij7zw 4 месяца назад
ਮਹਾਨ ਗਾਇਕ, ਮਹਾਨ ਇਨਸਾਨ, ਵਾਹਿਗੁਰੂ ਮੇਹਰ ਕਰੇ
@vakhrekaraj9948
@vakhrekaraj9948 Месяц назад
Hardeep gill bhaji dil dar banda
@bhattalbrothers9573
@bhattalbrothers9573 25 дней назад
ਬਹੁਤ ਬਹੁਤ👍 ਖੂਬਸੂਰਤ
@dharamsingh5541
@dharamsingh5541 27 дней назад
Bhullar saab ji tuhady nve chenal dia bahut bahut mubarka ji bahut vadhia gaik pesh krdy ho apny chenal te. Hardeep gill ik bahut vadhia klakar he ji
@kuldeep682
@kuldeep682 4 месяца назад
Wah ji wah
@VickyGill_vg
@VickyGill_vg 20 дней назад
Bhaji bai babbu mann saab ji nu v milado ❤🙏🙏🙏
@sarbjitsingh3786
@sarbjitsingh3786 4 месяца назад
In 92,bai hardeep do their performance at nawanshahr,I personally appreciate bai hardeep
@rajpalchaudhari6977
@rajpalchaudhari6977 20 дней назад
Ghaintt
@user-tl1tu3in5n
@user-tl1tu3in5n 24 дня назад
Sudhar college sada classfello si hockey player wing bich si
@JaswantSingh-en2of
@JaswantSingh-en2of 4 месяца назад
ਹਰਦੀਪ ਸਿੰਘ ਦਾ ਹਮ ਸ਼ਕਲ ਇਕ ਭਾ ਜੀ ਅੰਮਿਰਤ ਸ੍ਰ ਦੇ ਮੇਰੇ ਦੋਸਤ ਹਨ ਉਹਨਾਂ ਨੂੰ ਪੁਲਸੂ ਨੈ ਨਾਕੇ ਤੇ ਰੋਕ ਲਿਆ ਥਾਣੇਦਾਰ ਕਹਿੰਦੇ ਇਹਨਾਂ ਨੂੰ ਜਾਣਦਿਆਂ ਇਹ ਹਰਦੀਪ ਸਹਿਰ ਪਟਿਆਲੇ ਵਾਲਾ ਹੈ
@sidhurureke
@sidhurureke 21 день назад
ਮੇਰਾ ਪਸੰਦ ਦੀ ਦਾ ਕਲਾਕਾਰ ਬਾਈ ਹਰਦੀਪ ਸਿੰਘ ਗਿੱਲ ਜੀਓ ❤❤❤❤❤
@user-ot7ls3jw7x
@user-ot7ls3jw7x 24 дня назад
No.1program g
@RajveerSingh-jg3vt
@RajveerSingh-jg3vt 27 дней назад
Very very. Nice. Person. Hardeep. Sir. Ji.
@johalhundalmusicofficial
@johalhundalmusicofficial 24 дня назад
Very nice ❤
@shivkumarjoshi9280
@shivkumarjoshi9280 4 месяца назад
First Hardeep night at tagore theatre. I was there at tagore theatre. Very successful night.over crowded.
@baljitbajwa5476
@baljitbajwa5476 4 месяца назад
He is not Hardeep Gill please check Artist Name before posting He is Hardeep Bedi.
@mandeepsingh-rl2vm
@mandeepsingh-rl2vm 4 месяца назад
Eh gill kado ban gia bai.... Eh t bedi aa 7 phase rehnda
@manjitpal1156
@manjitpal1156 27 дней назад
Wah g Wah. Mja. Aa geaaaa ❤
@darshansinghdarshansingh3577
@darshansinghdarshansingh3577 Месяц назад
❤❤❤❤❤❤❤😅😅😅😅😅 ਮੈਨੂੰ ਬੇਹੱਦ ਖੁਸ਼ੀ ਅਤੇ ਮਾਣ ਪ੍ਰਾਪਤ ਹੈ ਕਿ ਸਤਿਕਾਰ ਯੋਗ ਭਾਅ ਜੀ ਨਾਲ ਇਹਨਾਂ ਦੇ ਘਰ ਗਾਇਕੀ ਦੀ ਤਿਆਰੀ ਕੀਤੀ ਐ ਅਤੇ ਭਾਅ ਜੀ ਮੇਰੇ ਪਿੰਡ ਖ਼ਾਨ ਪੁਰ ਖਰੜ ਦੇ ਦਾਮਾਦ ਹਨ ਬੇਹੱਦ ਬਹੁਤ ਹੀ ਵਧੀਆ ਗਾਇਕ ਦੇ ਨਾਲ ਬਹੁਤ ਹੀ ਵਧੀਆ ਇਨਸਾਨ ਹਨ ਜੋਕਿ ਇਹਨਾਂ ਦੀ ਗੱਲ ਬਾਤ ਆਪ ਹੀ ਬਿਆਨ ਕਰ ਰਹੀ ਹੈ
@SantaliNama
@SantaliNama 4 месяца назад
ਮੁਬਾਰਕਾਂ ਨਵੇਂ ਚੈਨਲ ਲਈ!!!!!!
@charanjitsingh7231
@charanjitsingh7231 4 месяца назад
Good hardeep veer je
@AvtarSingh-lf1gz
@AvtarSingh-lf1gz 29 дней назад
Very nice yg GBU SSA
@mandeepmahla67
@mandeepmahla67 4 месяца назад
❤❤
@shivkumarjoshi9280
@shivkumarjoshi9280 4 месяца назад
Best singer
@sharmatenthouse1848
@sharmatenthouse1848 24 дня назад
Hardeep Singh jugtar Singh by sat shri akal
@user-hy9sm9pg5w
@user-hy9sm9pg5w 4 месяца назад
Great.interview
@swaransinghsekhon4836
@swaransinghsekhon4836 26 дней назад
Sat Sri akaal vir ji
@RajveerSingh-jg3vt
@RajveerSingh-jg3vt 27 дней назад
Very. Nice. Singer. Ji
@Harbans803
@Harbans803 22 дня назад
ਦੋਵਾਂ ਭਰਾਵਾ ਨੂੰ ਸੱਤ ਸ਼੍ਰੀ ਆਕਾਲ ੍੍੍੍ਬਿੱਟੂ ਦੁੱਗਰੀ ਵਾਲੇ ਵੱਲੋ
@gillboy34
@gillboy34 4 месяца назад
❤❤❤❤❤most handsome sardar
@user-qy9ge6hg2i
@user-qy9ge6hg2i 24 дня назад
Very nice ji 🙏🙏
@shivkumarjoshi9280
@shivkumarjoshi9280 4 месяца назад
Meri marriage te bhai ne koi payment nahi Lai.yrs 1986.
@beinghuman4622
@beinghuman4622 4 месяца назад
Rampura phul mele ch bahut gaya bai ne
@rupindersingh683
@rupindersingh683 27 дней назад
Gill hardeep k gill surjeet. Gill
@mandeepsingh-rl2vm
@mandeepsingh-rl2vm 4 месяца назад
Caption wrong aa tuhadda.... He is not Hardeep gill.... He is not gill.... He is bedi
@harbirchahal8987
@harbirchahal8987 4 месяца назад
ਬਾਈ ਹਰਦੀਪ ਗਿੱਲ ਤੁਹਾਡੇ ‌ਲਈਐਸੇ ਸ਼ਬਦਾਂ ਨਹੀਂ ਹੈਗੇ ਕੇ,,,,,,🙏
@aaravaarav9099
@aaravaarav9099 Месяц назад
ਰੱਬੀ ਰੂਹ
@daljitsingh-ob7fb
@daljitsingh-ob7fb 27 дней назад
gurdass maan ji nu lehayo
@GurdeepSingh-ne8jy
@GurdeepSingh-ne8jy 20 дней назад
ਕਲਾਕਾਰਾਂ ਦਾ ਸਰਪੰਚ, ਪਰ ਦਮਾਮੇ ਦੀ ਥਾਂ ਜਮਾਮਾ ਕਹਿ ਰਿਹਾ। ਨਾਲੇ ਚਮਕੀਲੇ ਬਾਬੇ ਨੇ ਕਿਹਾ ਹੈ "* ਆਪੇ ਗੱਲ ਕਰਕੇ ਨਹੀਂ ਹਸੀਦਾ"""**
@007jagtar2
@007jagtar2 Месяц назад
ਮੇਰੀ ਫੋਟੋ ਐ ਭਾਜੀ ਨਾਲ
@Kuldeepsingh-gt1dj
@Kuldeepsingh-gt1dj Месяц назад
❤,,Hmv,, ਦਾ, ਬਾਪੂ ❤,1985❤,ਇਸਕ,ਦੀ,ਬਂਲੇ,ਬੱਲੇ,❤
@gurjindersingh956
@gurjindersingh956 27 дней назад
Singer ਵਧੀਆ ਪਰ nature vice igo ਰੱਖਦੇ
@baldevsingh2945
@baldevsingh2945 Месяц назад
ਵਾਹ ਜੀ ਕਮਾਲ ਪੱਗਾਂ ਪੋਚਵੀਆਂ
@KamalSingh-ht3fh
@KamalSingh-ht3fh 28 дней назад
You not that famous how you explained.
@kulwinderbrar2537
@kulwinderbrar2537 Месяц назад
❤❤❤❤❤❤
@shahbazsinghwakeel2775
@shahbazsinghwakeel2775 4 месяца назад
ਬਹੁਤ ਖੂਬ
Далее
Podcast With Gurbhajan Singh Gill | Akas | EP 23
1:19:18
Podcast With Darshan Aulakh | Ep 10 | Akas
1:07:18
Просмотров 55 тыс.