Тёмный

Podcast with Shamsher Sandhu | Akas | EP 18 

Akas ਅਕਸ
Подписаться 25 тыс.
Просмотров 106 тыс.
50% 1

Podcast with Shamsher Sandhu | Akas | EP 18
'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 316   
@baljitsingh6957
@baljitsingh6957 23 дня назад
ਸਲਾਮ ਹੈ ਇਹੋ ਜਿਹੇ ਹੀਰਿਆਂ ਨੂੰ। ਸੰਧੂ ਸਾਹਿਬ ਪੰਜਾਬ ਦੇ ਸਾਹਿਤਕ ਹਲਕਿਆਂ ਦੀ ਜਿੰਦ ਜਾਨ ਹਨ।
@jasvirsingh3274
@jasvirsingh3274 23 дня назад
SANDHU SAB.SSAKAL JI.SALAAM.
@KuldeepSingh-gp5sr
@KuldeepSingh-gp5sr 15 дней назад
​@@jasvirsingh3274 ਵਾਹ ਬਹੁਤੁ ਵਧਿਆ ਸੱਤ ਸ਼ਿਰੀ ਅਕਾਲ ਲਿਖੀ ਆ। ਸਸਅਕਾਲ, ਵਾਹ ਓਏ ਲੋਕੋ।
@chhinasingh5776
@chhinasingh5776 7 дней назад
​@@KuldeepSingh-gp5sr❤byg u67
@GurpreetSingh-b6d
@GurpreetSingh-b6d 24 дня назад
ਸਮਸ਼ੇਰ ਸੰਧੂ ਜੀ ਦੀ ਯਾਦਦਾਸ਼ਤ ਬਹੁਤ ਤੇਜ਼ ਆ, ਇਹਨਾਂ ਦੀਆਂ ਗੱਲਾਂ, ਜੀਅ ਕਰਦਾ ਵੀ ਸੁਣੀ ਹੀ ਜਾਈਏ, ਇਹਨਾਂ ਨੂੰ ਆਪਣੀ ਜ਼ਿੰਦਗੀ ਦਾ ਇੱਕ-ਇੱਕ ਪਲ ਯਾਦ ਆ, ਇਹਨਾਂ ਦੀ ਹਰੇਕ ਇੰਟਰਵਿਊ ਮੈਂ ਦੋ ਵਾਰ ਜਰੂਰ ਸੁਣਦਾਂ, ਬਾ-ਕਮਾਲ ਪੌਡਕਾਸਟ ਜੀ 👌👌👌👌👌👌👌👌👌👌🙏🙏🙏🙏🙏🙏🙏🙏🙏🙏
@jacqleenphotography
@jacqleenphotography 24 дня назад
ਬਹੁਤ ਵਧੀਆ ਲੱਗਾ ਪੋਡਕਾਸਟ ਜੀ ਸ਼ਮਸ਼ੇਰ ਸੰਧੂ ਸਾਬ ਜੀ ਦਾ 🎉
@NarinderpalBrar
@NarinderpalBrar 23 дня назад
ਭੁੱਲਰ ਸਾਹਿਬ ਮੈਂ ਸੰਧੂ ਗੋਤ ਉੱਤੇ ਇੱਕ ਕਵਿਤਾ ਲਿਖੀ ਸੀ, ਜਿਸ ਵਿੱਚ ਮੈ ਦਿਦਾਰ ਸੰਧੂ ਅਤੇ ਸ਼ਮਸ਼ੇਰ ਸੰਧੂ ਦਾ ਵੀ ਜਿਕਰ ਕੀਤਾ ਹੈ, ਤੁਹਾਡੇ ਭੁੱਲਰ ਗੋਤ ਉੱਪਰ ਵੀ ਲਿਖੀ ਹੈ। ਵੱਖਰਾ ਸਥਾਨ ਸੰਧੂ ਤਾ ਦੀਦਾਰ ਦਾ, ਸਾਨੀ ਨਹੀਂ ਕੋਈ ਓਸ ਕਲਾਕਾਰ ਦਾ। ਲਿਖ ਗਿਆ ਗੀਤ ਓਹੋ ਜਿਹੜੇ ਜੋੜਕੇ, ਓਸ ਦਿਆ ਗੀਤਾਂ ਨੇ ਰਿਕਾਡ ਤੋੜਤੇ। ੧੧ ਚੁਸਤ ਚਲਾਕ ਦਿਮਾਗੋ ਤੇਜ ਦੱਸਦੇ, ਕਰਕੇ ਤੇ ਗੱਲ ਮਿਨਾ ਮਿਨਾ ਹੱਸਦੇ। ਸੰਧੂ ਸ਼ਮਸ਼ੇਰ ਪਿੰਡ ਜੋ ਮਦਾਰੇ ਦਾ, ਉੱਚਾ ਨਾਮ ਗੀਤਾਂ ਦੇ ਤਾ ਵਣਜਾਰੇ ਦਾ। ੧੨
@user-db6ms8cv1k
@user-db6ms8cv1k 23 дня назад
ਸਮਸ਼ੇਰ ਸੰਧੂ ਜੀ ਨੇ 80 ਵਿਆ ਦੇ ਦਹਾਕੇ ਵਿੱਚ ਬਾਬੂ ਸਿੰਘ ਮਾਨ ਮਰਾੜਾ ਵਾਲੇ ਦੀ ਮੁਲਾਕਾਤ ਪੰਜਾਬੀ ਟਿ੍ਬਊਨ ਵਿੱਚ ਆਈ ਸੀ,ਜਿਸ ਵਿੱਚ ਮਾਨ ਸਾਹਿਬ ਕਹਿ ਰਹੇ ਹਨ ਕਿ ਮੈਂ ਦੇਵ ਥਰੀਕਿਆ ਵਾਲੇ ਨੂੰ ਗੀਤਕਾਰ ਹੀ ਨਹੀ ਮੰਨਦਾ, ਪਰ ਲੋਕਾਂ ਨੇ ਇਸਨੂੰ ਬੁਰਾ ਮਨਾਇਆ ਸੀ,ਸ਼ਾਇਦ ਸੰਧੂ ਸਾਹਿਬ ਨੇ ਵੀ. ਪਰ ਦੀਦਾਰ ਸੰਧੂ ਜੀ ਦੀ ਪ੍ਸੰਸਾ ਕੀਤੀ ਸੀ
@Robertoknows2111
@Robertoknows2111 15 дней назад
The guest is a very humble man . He has changed the course of society . He should be given a Nobel peace prize . 🏆
@user-un4ne7gm1f
@user-un4ne7gm1f 23 дня назад
Punjabi Geet Sangeet te Syaree Samet VADDi Librarey S.Samsher Sandhu Ji..... Waheguru Ji Lamiya Omara Bakshan, Ta Jo Punjabi Layi Hor Kam Kar Sakan..... Dite Yogdaan Layi Dhanvaad.....
@ravithind5005
@ravithind5005 24 дня назад
ਬਹੁਤ ਵਧੀਆ ਬਹੁਤ ਖੂਬ ਜੀ, ਬਾਈ ਸ਼ਮਸ਼ੇਰ ਸੰਧੂ ਜੀ ਨੂੰ ਜਿਨ੍ਹਾਂ ਸੁਣ ਲਉ ਉਨ੍ਹਾਂ ਥੋੜ੍ਹਾ ਜ਼ੀ ਲਾ ਦਿੰਦਾ ਬਾਈ, ਭੁੱਲਰ ਸਾਬ੍ਹ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।।
@SurinderSingh-xb8gr
@SurinderSingh-xb8gr 14 дней назад
Good
@preetjhorran8766
@preetjhorran8766 24 дня назад
ਮੈਨੂੰ ਬਹੁਤ ਉਡੀਕ ਸੀ ਸ਼ਮਸ਼ੇਰ ਸੰਧੂ ਦੀ
@singhisking2760
@singhisking2760 15 дней назад
ਲ਼ੈ ਬੋਲ
@gursewaksandhu9656
@gursewaksandhu9656 13 дней назад
@@singhisking2760😂😂😀😀
@SukhwinderSingh-cq9yg
@SukhwinderSingh-cq9yg 14 дней назад
ਸ਼ਮਸ਼ੇਰ ਸੰਧੂ ਜੀ ਦਾ ਗੱਲ ਦੱਸਣ ਦਾ ਤਰੀਕਾ ਹੀ ਵਾ ਕਮਾਲ ਹੈ ਕਿਉਂਕਿ ਪੂਰੀ ਹੰਢੀ ਹੋਈ ਜਿੰਦਗੀ ਦਾ ਤਜਰਬਾ ਤੇ ਗੱਲ ਕਰਨ ਦਾ ਸਲੀਕਾ ਬਹੁਤ ਹੀ ਸੁੰਦਰ ਹੈ । ਗੱਲ ਨੂੰ ਇਸ ਤਰਤੀਬ ਨਾਲ ਕਰਦੇ ਸੁੰਨਣ ਵਾਲੇ ਦੀ ਦਿਲਚਸਪੀ ਪੈਦਾ ਹੋ ਜਾਂਦੀ । ਬਹੁਤ ਹੀ ਸੁੰਦਰ ਤੇ ਲਾਜਵਾਬ ਸੰਧੂ ਸਾਹਬ ।
@GurpreetSingh-b6d
@GurpreetSingh-b6d 24 дня назад
ਭੁੱਲਰ ਸਾਹਬ ਆਲੀ ਵੀਡੀਓ ਫਰੇਮ ਮੋਬਾਈਲ ਨਾਲ ਫਿਲਮਾਈ ਗਈ ਆ, 🙏🙏🙏🙏🙏🙏😂😂😂😂😂😂😂😂😂
@Shamsher_Singh_Bajwa_93
@Shamsher_Singh_Bajwa_93 24 дня назад
ਸ਼ਮਸ਼ੇਰ ਸੰਧੂ ਜੀ Google ਬਾਬਾ ਜੀ ਪੰਜਾਬ ਦੇ ਇੱਕ ਬੇਨਤੀ ਹੈ ਬਾਪੂ ਬਾਬੂ ਸਿੰਘ ਮਾਨ ਜੀ ਦੀ podcast ਜ਼ਰੂਰ ਕਰਿਓ ❤❤❤❤
@Shamsher_Singh_Bajwa_93
@Shamsher_Singh_Bajwa_93 15 дней назад
@@cloudiagillis4695 ਓ ਭਰਾਵਾ ਉਹ ਹੋਰ ਮੁੱਦਾ ਇਹ ਹੋਰ ਸਿਆਣੀ ਉਮਰ ਵਾਲਾ ਹਰ ਇਨਸਾਨ ਬਾਪੂ ਹੁੰਦਾ ਬਾਪੂ ਤੇ ਬਾਪ ਚ ਫਰਕ ਹੁੰਦਾ ਵੀਰ
@Shamsher_Singh_Bajwa_93
@Shamsher_Singh_Bajwa_93 15 дней назад
@@cloudiagillis4695 ਜਿਹੜਾ ਸਿਆਣੀ ਉਮਰ ਵਾਲੇ ਇਨਸਾਨ ਨੂੰ ਬਾਪੂ ਕਹਿ ਰਿਹਾ ਉਹ ਆਪਣੇ ਬਾਪ ਨੂੰ ਬੁੱਢਾ ਨਹੀਂ ਕਹਿ ਸਕਦਾ
@Shamsher_Singh_Bajwa_93
@Shamsher_Singh_Bajwa_93 15 дней назад
ਬਾਕੀ ਤੂੰ ਆਪਣੇ ਕੰਮ ਨਾਲ ਕੰਮ ਰੱਖ ਆਵੇ ਲਤ ਫਸਾਈ ਜਾਣਾ ਦੂਜੇ ਦੇ ਕੰਮ ਚ ਗਿਆਨ ਆਪਣਾ ਆਪਣੇ ਕੋਲ ਰੱਖ ਏਡਾ ਕੀਤੇ ਢੰਡਰੀਆ ਵਾਲਾ
@jaskaransingh-di8zl
@jaskaransingh-di8zl 24 дня назад
ਪੰਜਾਬੀ ਗਾਇਕੀ ਦੀ ਡਿਕਸਨਰੀ ਹੈ ਸ਼ਮਸ਼ੇਰ ਸੰਧੂ
@balwindersinghharika1618
@balwindersinghharika1618 22 дня назад
ਬਹੁਤ ਵਧੀਆ ਜੀ। ਸ਼ਮਸ਼ੇਰ ਸੰਧੂ ਇੱਕ ਯੁੱਗ ਦਾ ਨਾਮ ਹੈ।
@aspalsingh8114
@aspalsingh8114 23 дня назад
ਅਮੇਜ਼ਿੰਗ ਇੰਟਰਵਿਊ । ਆਖਿਰ ਦੇ 15/20 ਮਿੰਟਾਂ ਨੇ ਤਾ ਨਜ਼ਾਰਾ ਲਿਆ ਤਾ ਭਾਜੀ।ਇਸ ਤਰਾਂ ਹੀ ਹੋਰ ਅੱਗੇ ਵਧਾਓ ਇਸ ਇਬਟਰਵਿਊ ਨੂੰ । ਮਜ਼ਾਕ ਦੇ ਨਾਲ ਨਾਲ ਜਾਣਕਾਰੀ ਵੀ ਅਦਭੁਤ ਆ। ਮੈਨੂੰ ਅਜੇ ਇਹ ਇੰਟਰਵਿਊ ਅਧੂਰੀ ਲਗਦੀ ਆ । ਅੱਗੇ ਤੋ ਵੀ ਟੋਨ ਇਹੀ ਰਹਿਣੀ ਚਾਹੀਦੀ ਆ ।ਵਧੀਆ ਸਵਾਲ ਜਵਾਬਾਂ ਲਾਈ ਸਲੂਟ ਆ 🙏🏻🙏🏻🙏🏻👍👍👌👌
@AkasPodcast
@AkasPodcast 22 дня назад
ਸ਼ੁਕਰੀਆ ਅਸੀਂ ਕੋਸ਼ਿਸ਼ ਕਰਾਂਗੇ ਇਕ ਹੋਰ Podcast ਕਰੀਏ
@santsingh5958
@santsingh5958 24 дня назад
ਬਹੁਤ ਹੀ ਵਧੀਆ ਸ਼ਮਸ਼ੇਰ ਸਿੰਘ ਸੰਧੂ ਆਲ ਇਨ ਵਨ
@nattmansa
@nattmansa 11 дней назад
ਸੰਧੂ ਸਾਹਿਬ, ਬੜਾ ਸੁਆਦ ਆਇਆ ਤੁਹਾਡੀਆਂ ਗੱਲਾਂ ਸੁਣ ਕੇ। ਤੁਹਾਡੇ ਵਰਗੇ ਇਨਸਾਨ ਅੱਜ ਦੇ ਤੇਜ਼ ਭੱਜ ਦੌੜ ਵਾਲੇ ਦੌਰ ਵਿੱਚ ਦੀਵਾ ਲੈਣ ਕੇ ਭਾਲਿਆਂ ਵੀ ਬੜਾ ਔਖਾ ਲੱਭਦੇ ਹਨ।
@manju-nr3fn
@manju-nr3fn 24 дня назад
ਅਕਸ ਚੈਨਲ ਤੇ ਬਹੁਤ ਅੱਛੀ ਇੰਟਰਵਿਊਜ਼ ਹੁੰਦੀਆਂ ਨੇ
@jagjitsingh2617
@jagjitsingh2617 23 дня назад
ਬਹੁਤ ਦਿਲਚਸਪ ਜਾਣਕਾਰੀ ।
@KalaSerron
@KalaSerron 17 дней назад
​@@jagjitsingh2617ਭੁਲਰ ਸਾਬ ਨੰਬਰ ਦੀਉ ਜੀ
@HARIOMJALOTA
@HARIOMJALOTA 19 дней назад
Bai Shamsher Sandhu is genios,Encyclopedia of Punjabi cinema,songs,music ❤❤
@sukhwantsingh8772
@sukhwantsingh8772 23 дня назад
ਸੰਧੂ ਸਾਬ ਜੀ ਨੇ ਮਾਨ ਮੱਰਾਰਾਂ ਵਾਲੇ ਸਾਬ ਜੀ ਦੀ ਅਵਾਜ same ਤੂ same ਕੱਢੀ ਬਹੁਤ ਬਹੁਤ ਪਿਆਰ ਸੰਧੂ ਸਾਬ❤❤❤❤❤❤❤❤❤❤❤❤❤❤
@sukhmanisandhukhaira56
@sukhmanisandhukhaira56 24 дня назад
Bahut khoob interview daddy. Hamesha vangu it sounds fresh ! Huge thanks to the host Mr Bhullar too 🙏
@HARBHEJ
@HARBHEJ 24 дня назад
Kai geetkara d geeta wich apna nam v paya.chori ?
@RajvirCalifornia
@RajvirCalifornia 19 дней назад
@@HARBHEJ, bilkul ji tusi ve try kar lao 2-4 geeta ch apna naam paoun di, 😂😂,koyi chaj di gal nahi aoundi tah chup reh liya karo,
@CanadaKD
@CanadaKD 24 дня назад
ਭੁੱਲਰ ਸਾਹਿਬ ਹੁਣ ਬਾਬੂ ਸਿੰਘ ਮਾਨ ਮਰਾੜਾਂ ਨਾਲ ਵੀ ਪੋਡਕਾਸਟ ਵੀ ਕਰੋ ਜੀ।
@amankattu5084
@amankattu5084 21 день назад
ਸ਼ਮਸ਼ੇਰ ਸੰਧੂ ਸਾਬ੍ਹ ਤੋਂ ਘੈਂਟ ਗੀਤਕਾਰ ਆ ਸਾਰੇ ਗੀਤ ਹਿੱਟ ਆ ਲਵ ਯੂ ਜੱਟ
@varinderparasher2421
@varinderparasher2421 24 дня назад
You are my favourite geetkar brother
@jhalmanram1203
@jhalmanram1203 23 дня назад
ਭੁੱਲਰ ਸਾਬ੍ਹ ਉਹ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸੰਤੋਸ਼ ਆਨੰਦ ਸੀ ਗੀਤਕਾਰ ਹੈ ਜਿਸ ਦੀ ਤੁਸੀਂ ਗੱਲ ਸੰਧੂ ਸਾਬ੍ਹ ਨਾਲ਼ ਗੱਲ ਕਰ ਰਹੇ ਸੀ ਬਾਕੀ ਇੰਟਰਵਿਊ ਬੁਹਤ ਹੀ ਵਧੀਆ ਹੈ
@1985amandeep
@1985amandeep 23 дня назад
ਵੀਰ ਜੀ ਮੱਖਣ ਬਰਾੜ ਜੀ ਤੇ ਬਾਬੂ ਸਿੰਘ ਮਾਨ ਜੀ ਨਾਲ ਵੀ ਪੋਡਕਾਸਟ ਕਰੋ ਜੀ
@karamjeetsingh2352
@karamjeetsingh2352 23 дня назад
ਸੰਧੂ ਸਾਹਿਬ ਜਦੋਂ ਤੁਸੀ 80-82 ਵਿੱਚ ਪੰਜਾਬੀ ਟਿਬਿਊਨ ਵਿੱਚ ਲਿਖਿਆ ਸੀ ਬਈ ਸਦੀਕ ਸਾਹਿਬ ਨੂੰ ਬਾਬੂ ਸਿੰਘ ਮਾਨ ਤੋਂ ਬਿਨਾ ਹੋਰ ਗੀਤਕਾਰ ਵੀ ਗਾਓਣੇ ਚਾਹੀਦੇ ਹਨ ਥੋਡਾ ਕਿਹਾ ਸੱਚ ਹੋਇਆ ਫੇਰ ਜਿੰਨ ਨਾ ਉੱਭਰੇ ਮਸਲਨ ਗਾਮੀ ਸੰਗਤਪੁਰੀਆ, ਜਨਕ ਸ਼ਰਮੀਲਾ,ਗੁਰਮੇਲ ਭੁੱਖਿਆਂ ਵਾਲੀ,ਢਿੱਲੋ ਪਿੱਥੋ,ਗਿੱਲ ਜੱਬੋ ਮਾਜਰਾ,ਲਾਭ ਚਿਤਮਲੀ,ਬਾਪਲੇ ਵਾਲਾ ਬਾਂਸਲ,ਅਤੇ ਕਈ ਹੋਰ ਵੀ ।ਦੇਵ ਥਰੀਕੇ ਬੁਟਹਾਰੀ ਵਾਲੇ ਲਿਖਤ ਆਪਣੇ ਨਾਂ ਹੇਠ ਮਾਣਕ ਤੋਂ ਰਿਕਾਰਡ ਕਰਵਾ ਗਏ ਜੋ ਤੁਸੀ ਅੱਜ ਦੱਸੀ।
@prabhjotkaurdhillon5177
@prabhjotkaurdhillon5177 24 дня назад
ਬਹੁਤ ਵਧੀਆ ਪ੍ਰੋਗਰਾਮ ❤ਬਾਕਮਾਲ
@SurinderSingh-fi4oq
@SurinderSingh-fi4oq 24 дня назад
ਸਦੂ।ਸਾਬ।ਜਿਨੇ।ਤਹਾਡਾ।ਜਾਰਾ।ਨਾਮ।ਬਣਾਏਆ।ਪਹੇਲਾ।ਰਣਜੀਤ।ਮਣੀ।ਨੇ।ਪੂਤ।ਸਦਾਰਾ।ਦੇ।ਜਮੀਨਾ।ਗੇਹਣੇ।ਉਈਡੇ।ਬਡੇ।ਸਿਗਰ।ਦਾ।ਨਾ।ਬੀ।ਨਹੀ।ਲੈਆ।ਮਾੜੀ।ਗਲ।ਆ।ਆਸੀ।ਉਨੂ।ਰਬ।ਬਗੂ।ਪੂਜਦੇਹਾ
@bababudhanurseryfarmsohian56
@bababudhanurseryfarmsohian56 23 дня назад
Today we came to know that Shamsher Bai ji is not only Writer but comedian too . Really liked this interview. Please Bai ji do one more podcast with Shamsher Bai Ji .
@GurdeepSingh-rf9fb
@GurdeepSingh-rf9fb 12 дней назад
ਬਹੁਤ ਵਧੀਆ ਇੰਟਰਵਿਊ ਮੈ ਗਾਰਗੀ ਜੀ ਦਾ ਰੇਖਾ ਚਿੱਤਰ ਪੜ੍ਹਿਆ ਜਿਸ ਵਿਚ ਉਹ ਸ਼ਿਵ ਜੀ ਬਾਰੇ ਲਿਖਦੇ ਹਨ ਕਿ ਉਹ ਖੁੱਲ੍ਹ ਦਿਲਾ ਸ਼ਾਇਰ ਸੀ ਆਪਣੀ ਪ੍ਰਾਪਤ ਫੀਸ ਉਹ ਆਪਣੇ ਯਾਰਾਂ ਦੋਸਤਾਂ ਨੂੰ ਪਾਰਟੀਆਂ ਵਿਚ ਖਰਚ ਦਿੰਦਾ ਸੀ ਜ ਜਿਸ ਦਿਨ ਸ਼ਿਵ ਕੁਮਾਰ ਹੁਸ਼ਿਆਰਪੁਰ ਆਇਆ ਸੀ ਗਾਰਗੀ ਜੀ ਉਸ ਦੇ ਨਾਲ ਸਨ ਇਹ ਉਹਨਾਂ ਦੇ ਲੇਖ ਰੇਖਾ ਚਿੱਤਰ ਵਿੱਚ ਦਰਜ ਹੈ ਕਦੇ ਫਿਰ ਇੰਟਰਵਿਊ ਹੋਈ ਤਾਂ ਉਹਨਾਂ ਤੋਂ ਬਲਵੰਤ ਗਾਰਗੀ ਜੀ ਬਾਰੇ ਪੁੱਛਣਾ ਭੁੱਲਰ ਸਾਹਬ ਇਹ ਇੰਟਰਵਿਊ ਵਾਲੀ ਲੜੀ ਯਾਰੀ ਰੱਖਿਓ ਬਹੁਤ ਵਧੀਆ ਉਪਰਾਲਾ ਹੈ
@Ajay.singh.1987
@Ajay.singh.1987 24 дня назад
ਸੰਧੂ ਜੀ ਮੇਰੇ ਪਿੰਡ ਦੇ ਨੇ ਮਦਾਰ ਪੁਰੇ ਦੇ
@BhinderDhaliwal-nm8tz
@BhinderDhaliwal-nm8tz День назад
ਸਮਸੇਰ ਸੰਧੂ ਸਾਬ ਦੀਆ ਕਿਆ ਬਾਤਾਂ ਜੀ ਭੁੱਲਰ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@jagtarchhit1459
@jagtarchhit1459 24 дня назад
ਭੁੱਲਰ ਸਾਬ ਸਮਸ਼ੇਰ ਸਿੰਘ ਸੰਧੂ ਜੀ ਨਾਲ ਇੰਟਰਵਿਊ ਬਹੁਤ ਵਧੀਆ ਲੱਗੀ ਮੈਂਨੂੰ ਸਮਸ਼ੇਰ ਸਿੰਘ ਸੰਧੂ ਜੀ ਨਾਲ ਮੇਰੇ ਬਹੁਤ ਹੀ ਸਤਿਕਾਰਤ ਸ੍ਰ.ਗੁਰਦੇਵ ਸਿੰਘ ਚੀਚਾ ਜੀ ਜੋ ਸੰਧੂ ਸਾਬ ਜੀ ਦੇ ਨਾਲ ਹੀ ਪੰਜਾਬੀ ਟ੍ਰਿਬਿਊਨ ਵਿੱਚ ਨੌਕਰੀ ਕਰਦੇ ਸਨ, 7 ਸਤੰਬਰ 2006 ਨੂੰ ਟ੍ਰਿਬਿਊਨ ਦਫ਼ਤਰ ਵਿਖੇ ਮਿਲਾਇਆ ਸੀ, ਜਦੋਂ ਮੇਰਾ ਪੰਜਾਬੀ ਟ੍ਰਿਬਿਊਨ ਵਿੱਚ ਸੰਤ ਚੁਗੱਤ ਸਿੰਘ ਜੀ ਗੁਰਦੁਆਰਾ ਨਾਗੀਆਣਾ ਸਾਹਿਬ ਪਿੰਡ ਉੱਦੋਕੇ (ਅੰਮ੍ਰਿਤਸਰ) ਵਾਲਿਆਂ ਦੀ ਯਾਦ ਵਿੱਚ ਸਪਲੀਮੈਂਟ ਛਪਣ ਲਈ ਤਿਆਰ ਹੋ ਰਿਹਾ ਸੀ।
@balwantsinghsidhu6456
@balwantsinghsidhu6456 20 дней назад
ਬਹੁਤ ਵਧੀਆ ਗੱਲ ਬਾਤ। ਬਹੁਤ ਜਾਣਕਾਰੀ ਹਾਸਿਲ ਹੋਈ ਇਹ ਗੱਲ ਬਾਤ ਸੁਣਕੇ। ਧੰਨਵਾਦ ਜੀ। Response from Hanumangarh Rajasthan 😂
@dharamsingh5541
@dharamsingh5541 24 дня назад
Bahut vadhia intervew ji Shamsher sandhu surjeet bindrakhia te atull sharma ehna Tina di tikkdi ne oh dhumma paeea Ki bindrakhia hi bindrakhia ho gai si. Bindrakhiey I bachk spot shamsher sandhu Saab si. Geetkari khetar ch shamsher sandhu Saab da vadda naam he Ajj shamsher sandhu te jagtar bhullar Saab ji di jodi vee bahut changi laggi ji Jugg jugg jio. Khub trrakkia kro ji Dhanwaad ji
@dharamsingh5541
@dharamsingh5541 24 дня назад
Mere coment di jaldi replay den lai bahut bahut dhanwaad ji bhullar Saab ji
@paramjitriyait8616
@paramjitriyait8616 24 дня назад
ਬਹੁਤ ਵਧੀਆ ਗੱਲਬਾਤ ਹੋਈ।
@majorsinghsandhu2469
@majorsinghsandhu2469 23 дня назад
ਬਿੰਦਰਖੀਏ ਦੇ ਗਾਏ ਗੀਤ ਸੰਧੂ ਦੇ ਲਿਖੇ ਹੋਏ ਇਤਿਹਾਸ ਬਣ ਗੲਏ ।।
@NavdeepSingh-yd9uh
@NavdeepSingh-yd9uh 22 дня назад
ਬਿਲਕੁੱਲ ਸਹੀ ਬਾਈ ਜੀ
@vinitsharma9104
@vinitsharma9104 10 дней назад
Maza aa gya 1:30 ghante da pata he ne lageya. Kuch purana sama te purania galan ve yaad dwaiyan.. Thank you so much ❤
@jindergillstudioramtirath7852
@jindergillstudioramtirath7852 24 дня назад
Thanks 🙏 ਭਾਜੀ ਮੈ
@karmjitsingh6658
@karmjitsingh6658 12 часов назад
Buhat sohna LEGEND bande sare jina dia Galla kitia eho jehe bande nhi labne dobara 😢
@khumking15
@khumking15 22 дня назад
Bhuller sir bahut vadiya podcast siga ji sara podcast sun k mainu purana time yaad aagya specially thxxxs to shamsher sandhu sir 🙏🙏
@chamkaursinghmaan9291
@chamkaursinghmaan9291 12 дней назад
ਸ਼ਮਸ਼ੇਰ ਸੰਧੂ ਅਤੇ ਭੁੱਲਰ ਸਾਹਿਬ ਮੈ ਤੁਹਾਡੀ ਸਾਰੀ ਵੀਡੀਓ ਦੇਖੀ ਤੇ ਸੁਣੀ ਰੰਗ ਬੰਨ੍ਹ ਦਿੱਤਾ ਪਰਾਣੀਆਂ ਸਾਰੇ ਕਲਾਕਾਰਾਂ ਦੀਆਂ ਯਾਦਾ ਤਾਜ਼ਾ ਕਰਾ ਦਿੱਤੀ ਆਂ ਧੰਨਵਾਦ ਵੀਰ ਜੀ
@apsingh6883
@apsingh6883 13 дней назад
Mari life da pahla podcast jahda mi 1 second b skip nahi kita. Sachi maja aa geya sandu saab deya gala sun k. Eh sab bartalap sun k eda mehsoos hoeya k punjabi industry ch syd hi koye ehna barga insan hona jo ena kujj apne ander sambal k bitha a. ❤🙏
@HarjinderSingh-ku9bh
@HarjinderSingh-ku9bh 23 дня назад
Rooh kush Mann kush Dil kush ho gyya interview sun ke
@shahbazsinghwakeel2775
@shahbazsinghwakeel2775 24 дня назад
ਬਾ ਕਮਾਲ podcast ਜੀਓ
@gurmeethanjra9585
@gurmeethanjra9585 22 дня назад
😂🤣😄😁 Gal Ban gai. Chhaa gaya veer Sandhu.
@gursingh7609
@gursingh7609 14 дней назад
ਯਾਰ ਗੱਲਾਂ ਸੁਣ ਕੇ ਰੂਹ ਖੁਸ਼ ਹੋ ਗਈ ਬਹੁਤ ਵਧੀਆ ਲੱਗਿਆ💐💐💐💐👏👏👏👏👏❤️
@mandeepdhami4056
@mandeepdhami4056 24 дня назад
Nice interview
@rajpalchaudhari6977
@rajpalchaudhari6977 24 дня назад
Super duper ghaintt interview,majja aa gya
@bhoopsingh6745
@bhoopsingh6745 7 дней назад
❤ ਬਹੁਤ ਵਧੀਆ ਜਾਣਕਾਰੀ ਵਿਚ ਵੀ ਵਾਧ ਹੋਇਆ
@gurdevsingh6392
@gurdevsingh6392 10 дней назад
Bahut hi wadhia jnab I like shamsher sandu & Bindrakhia
@user-rw1vo4tg4b
@user-rw1vo4tg4b 16 дней назад
ਸੰਧੂ ਸਾਹਿਬ। ਪਹਿਲਾਂ ਸੱਤੀ ਦੇ ਸੱਤ ਰੰਗ ਚੈਨਲ ਤੇ ਹੁਣ ਭੁੱਲਰ ਸਾਹਿਬ ਦਾ ਅਕਸ ਚੈਨਲ ਤੇ ਆਏ ਪ੍ਰੋਗਰਾਮਾਂ ਨੇ ਟਾਇਮ ਦਾ ਪਤਾ ਨਹੀਂ ਚਲਦਾ ਕਦੋਂ ਲੰਘ ਗਿਆ।
@ramindersingh3907
@ramindersingh3907 18 дней назад
ਗਾਇਕ,ਕਵੀ ਤਾਂ ਸਰੋਤਿਆਂ ਅਤੇ ਦਰਸ਼ਕਾਂ ਨੂੰ ਕੀਲਦੇ ਵੇਖੇ ਸੁਣੇ ਪਰ ਗਲਾਂ ਬਾਤਾਂ ਰਾਹੀਂ ਕੇਵਲ ਸ਼ਮਸ਼ੇਰ ਸੰਧੂ ਹੀ ਇਹ ਕਰ ਸਕਦੇ ਹਨ।
@karanveersingh9883
@karanveersingh9883 24 дня назад
Sandhu sabh g 🙏🙏
@ramansidhu1088
@ramansidhu1088 23 дня назад
ਮਾਨ ਮਰਾੜ੍ਹਾਂ ਵਾਲੇ ਜੀ ਦੀ ਅਵਾਜ ਕੱਢ ਕੇ ਢਿੱਡ ਦੁੱਖਾਂ ਲਾਤਾ 😂😂😂😂😂😂😂😂😂😂😂
@dhannasinghdeol1122
@dhannasinghdeol1122 7 дней назад
ਭੁੱਲਰ ਜੀ, ਤੇ ਸੰਧੂ ਸਾਹਿਬ ਜੀ ਤੁਹਾਨੂੰ ਸੁਣ ਕੇ ਮਨ ਨੂੰ ਬਹੁਤ ਅਨੰਦ ਆਇਆ
@rashadbatteyblogs1122
@rashadbatteyblogs1122 18 дней назад
ਸੰਧੂ ਸਾਬ ਤਾਂ ਤੁਰਦੀ ਫਿਰਦੀ ਕੁੱਝ ਸਦੀਆਂ ਦੀ ਹਿਸਟਰੀ ਜੇ ਸੋਸ਼ਲ ਮੀਡੀਆ ਨਾ ਹੁੰਦਾ ਸਭ ਵਾਂਝੇ ਰਹਿ ਜਾਣਾ ਸੀ ਸੁਣਨ ਵੱਲੋਂ❤
@kamaldeepdhillon8487
@kamaldeepdhillon8487 14 дней назад
THE LEGEND OF PUNJAB SANDHU SAAB, LOVE &RESPECT FROM TORONTO (CANADA)🇨🇦🇨🇦🇨🇦🇨🇦🇨🇦
@jagdeepsandhu9465
@jagdeepsandhu9465 16 дней назад
ਸ਼ਮਸ਼ੇਰ ਸੰਧੂ ਪੰਜਾਬੀ ਸਾਹਿਤ ਅਤੇ ਵਿਰਸੇ ਦੀ ਬਾਕਮਾਲ ਸਖਸ਼ੀਅਤ ਹਨ।ਪੱਤਰਕਾਰ ਸਾਹਿਬ ਨੂੰ ਸਵਾਲ ਸੁੱਝ ਨਹੀਂ ਰਹੇ ਸਨ ਜਿਸ ਨੂੰ ਸੰਧੂ ਸਾਹਿਬ ਨੇ ਤਾੜ ਲਿਆ ਤੇ ਫਿਰ ਸਾਰੇ ਪੌਡਕਾਸਟ ਦੀ ਜਿੰਮੇਵਾਰੀ ਕੱਲਿਆਂ ਹੀ ਨਿਭਾ ਦਿੱਤੀ।ਭੁੱਲਰ ਸਾਹਿਬ ਸੰਧੂ ਸਾਹਿਬ ਨੂੰ ਕਦੇ ਫਿਰ ਬੁਲਾਇਓ ਤੇ ਆਪਣੀ ਤਿਆਰੀ ਵੀ ਪੂਰੀ ਕਰਿਓ।ਏਨੀ ਵੱਡੀ ਸ਼ਖਸੀਅਤ ਨਾਲ ਇੰਟਰਵਿਊ ਕਰਨ ਲਈ ਆਪਣੀ ਜਾਣਕਾਰੀ ਦਾ ਲੈਵਲ ਵੀ ਬਹੁਤ ਉੱਚਾ ਹੋਣਾ ਚਾਹੀਦਾ ਜੀ।
@kamallehra6097
@kamallehra6097 12 дней назад
ਬਹੁਤ ਵਧੀਆ ਇਨਸਾਨ ਨੇ ਅੰਕਲ ਪਰਮਾਤਮਾ ਤੰਦਰੁਸਤੀ ਬਖਸੇ
@singhpunjabi915
@singhpunjabi915 12 дней назад
ਬਹੁਤ ਸੋਹਣੇ ਗੀਤ ਲਿਖੇ ਹਨ ਸ਼ਮਸ਼ੇਰ ਸੰਧੂ ਜੀ ਨੇ ਇਹਨਾਂ ਜੀ ਦੇ ਲਿਖੇ ਗਾਣੇ ਸੁਣਦੇ ਸੁਣਦੇ ਰੁੱਝ ਲੱਗਦਾ ਸੀ ਕਿ ਜੇਵੇ ਆਪ ਸਟੇਜ ਤੇ ਹੁੰਦੇ ਆ
@paramjitriyait8616
@paramjitriyait8616 23 дня назад
ਭੁੱਲਰ ਸਾਹਿਬ ਉਹ ਨੌਸ਼ਾਦ ਸਾਹਿਬ ਨਹੀਂ ਸੰਤੋਸ਼ ਅਨੰਦ ਸਾਹਿਬ ਸੀ।
@maninderpalsingh181
@maninderpalsingh181 5 дней назад
Vhut anand aaya sandhu saab diya gallan sunke ❤
@gilljagtar4259
@gilljagtar4259 16 дней назад
Very nice person sandhu saab
@deepsoni2208
@deepsoni2208 22 дня назад
Bhullar Saab bhut vadia kita tuc Sandhu Saab nu bulake purana daur chete agya sachi waheguru ji meher krn always bless u ❤😊plz purane writter te singer zaroor Bulaya kro
@AkasPodcast
@AkasPodcast 22 дня назад
ਧੰਨਵਾਦ ਤੁਹਾਡਾ ਅਸੀਂ ਪੁਰਾਣੇ ਕਲਾਕਾਰ ਹੀ ਕਰਨੇ ਹਨ, ਅਗਲੇ podcast ਚ ਹੋਰ ਵੀ ਸਰਪ੍ਰਾਈਜ਼ ਨੇ
@AkkiGill-rm3jf
@AkkiGill-rm3jf 16 дней назад
ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ ਸ਼ਮਸ਼ੇਰ ਸੰਧੂ ਸਾਬ ਤੁਹਾਡੇ ਕੋਲ ਬਹੁਤ ਖਜ਼ਾਨਾ ਹੈ ਏਹ ਪੰਜਾਬ ਪੰਜਾਬੀ ਪੰਜਾਬੀਅਤ ਦੀ ਝੋਲੀ ਪਾਉਂਦੇ ਰਿਹਾ ਕਰੋ ਬਹੁਤ ਗੰਧਲਾਪਣ ਹੋ ਗਿਆ ਸ਼ੋਸ਼ਲ ਮੀਡੀਆ ਤੇ
@gurcharanbrar3029
@gurcharanbrar3029 24 дня назад
Rich knowledge 🎉🎉
@VickyGill_vg
@VickyGill_vg 22 дня назад
ਸਵਾਦ ਆ ਗਿਆ ਜੀ 😂😂 Part 2 ਦਾ ਇੰਤਜ਼ਾਰ ਹੈ
@JobanSunamiproductions
@JobanSunamiproductions 15 дней назад
Shamsher Sandhu ji tuc mera naam lya mere lyi es ton vaddi halla sheri koi ni. Asi aap ji nu dekh dekh vadde hoye aa. Mai aap ji da bht bht dhanvaadi han. Menu yakeen ni ho reha aap ji mera naam tak poora jan de ho. ❤️❤️❤️❤️
@sukhmanisandhukhaira56
@sukhmanisandhukhaira56 3 дня назад
Veer , dad remembers everyone hez worked with very fondly. Tuhada zikar vi aksar Hoya. Rabb mehar Karan. 🙏
@JobanSunamiproductions
@JobanSunamiproductions 15 часов назад
@@sukhmanisandhukhaira56 ❤️❤️❤️
@chamkaur_sher_gill
@chamkaur_sher_gill 21 день назад
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉❤❤❤❤❤❤❤❤❤❤
@SukhdevSingh-bp6yf
@SukhdevSingh-bp6yf 16 дней назад
Shamsher Sandhu ji is a famous writer of Punjabi Songs . We respect and love him. ( Sukhdev Singh Newzealand) 🙏
@GulabdhalioSingh-uk5cd
@GulabdhalioSingh-uk5cd 11 дней назад
Excellent vlog good discussion very good information ji 🙏🙏
@ProGaming-yq7fe
@ProGaming-yq7fe 12 дней назад
Good. Sandhu. Bohlar. Bir. Ji
@gagandeepgill1384
@gagandeepgill1384 Час назад
Great ..Sandhu sab genius
@BaljinderSingh-ie6ux
@BaljinderSingh-ie6ux 17 дней назад
Sandh sahib te Bhullar sahib Satkar sahit Sat siri akal parwan karni Tucin jine sohne ho Gallan wi onian sohnian dasiyan God bless you &Your families both
@karamsingh1479
@karamsingh1479 24 дня назад
Verry...nice..ji
@barkatvohra6953
@barkatvohra6953 11 дней назад
ਸ਼ਮਸ਼ੇਰ ਸਿੰਘ ਸੰਧੂ ਸਾਹਿਬ ਪੰਜਾਬੀ ਟ੍ਰਿਬਿਊਨ ਵਿੱਚ ਮੈਗਜ਼ੀਨ ਅਡੀਟਰ ਸਨ ਜਦੋਂ ਮੈਂ ਪੰਜਾਬੀ ਟ੍ਰਿਬਿਊਨ ਦਾ ਪੱਟੀ ਤੋਂ ਪ੍ਰਤੀਨਿਧ ਸਾਂ । ਅਸੀਂ ਅੱਤਵਾਦ ਦੇ ਆਖਰੀ ਦਿਨਾਂ ਵਿੱਚ ਪੱਟੀ ਵਿਖੇ ਸੁਰਜੀਤ ਬਿੰਦਰਖੀਆ ਨਾਇਟ ਕਰਵਾਉਣ ਦਾ ਉਪਰਾਲਾ ਕੀਤਾ । ਮੇਰੀ ਡਿਊਟੀ ਬਿੰਦਰੱਖੀਏ ਨਾਲ ਸੰਪਰਕ ਕਰਨ ਦੀ ਲੱਗ ਗਈ । ਮੈਂ ਇਸ ਬਾਬਤ ਸ਼ਮਸ਼ੇਰ ਸੰਧੂ ਹੁਰਾਂ ਨਾਲ ਗੱਲਬਾਤ ਕੀਤੀ ਤੇ ਮੈਂ ਉਨ੍ਹਾਂ ਨੂੰ ਬਿੰਦਰੱਖੀਏ ਨੂੰ ਸਿਫਾਰਸ਼ ਕਰਨ ਲਈ ਆਖਿਆ , ਉਹ ਆਖਣ ਲੱਗੇ ਕਿ ਤੁਸੀਂ ਆਪਣੇ ਬਾਰੇ ਦੱਸ ਕੇ ਕਿਹੋ ਕਿ ਅਸੀਂ ਪੱਟੀ ਵਿੱਚ ਤੇਰੀ ਨਾਈਟ ਕਰਵਾਉਣੀ ਹੈ ਫੇਰ ਉਹ ਦੋ ਆਖੇ ਮੈਨੂੰ ਦੱਸ ਦਿਓ । ਜਦੋਂ ਮੈਂ ਸੁਰਜੀਤ ਨਾਲ ਗੱਲ ਕੀਤੀ ਤਾਂ ਉਹ ਆਖਣ ਲੱਗਾ ਕਿ ਤੁਸੀਂ ਬਾਕੀ ਗੱਲਾਂ ਛੱਡੋ ਬਸ ਤਰੀਖ਼ ਲਖਾਓ ਮੈਂ ਆ ਜਾਵਾਂਗਾ । ਉਸ ਰਾਤ ਦੀਆਂ ਬੜੀਆਂ ਪਿਆਰੀਆਂ ਯਾਦਾਂ ਵਾਬਸਤਾ ਹਨ ਜਿਨ੍ਹਾਂ ਦਾ ਕਿਤੇ ਫੇਰ ਵਿਸਥਾਰ ਨਾਲ ਜ਼ਿਕਰ ਕਰਾਂਗਾ
@santokhbhari4795
@santokhbhari4795 23 дня назад
Sandu sahb g da Punjabi Sabiacar nu bahoot Den aaa ji🎉🎉
@daljitsingh1686
@daljitsingh1686 23 дня назад
Shamsher Sandhu Saab is great 👍 🙏
@bahadursingh9718
@bahadursingh9718 17 дней назад
ਵੀਰ ਸੰਧੂ ਸਾਬ੍ਹ ਸਾਡੇ ਹੀਰੇ ਨੇਂ ਪੰਜਾਬ ਦੇ ਵੀਰ ਸੰਧੂ ਨੇ ਦੂਰਦਰਸ਼ਨ ਜਲੰਧਰ ਦੇ ਵਿੱਚ ਬਹੁਤ ਸਾਰੇ ਗੀਤ ਗਵਾਏਂ ਤੇ ਗੀਤ ਵੀ ਹਿੱਟ ਸੁਪਰ ਹਿੱਟ ਬਿੱਟੀ ਤੇ ਬਿੰਦਰਖੀਆ ਨੇ ਗਾਏਂ। ਸੰਧੂ ਵੀਰੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ
@punjabivloggger7178
@punjabivloggger7178 11 дней назад
Innocent banda shasher sandhu . Paji nu milan nu bohut dil krda Koi bhara meri eh mano kamna puri kr skda
@harvinderoharpuri
@harvinderoharpuri 16 дней назад
❤❤❤❤ Zindabaad GURU JI❤❤❤❤
@harvinderpalbhatti9551
@harvinderpalbhatti9551 12 дней назад
ਬਹੁਤ ਮਹਾਨ ਇਨਸਾਨ ਹਨ ਸੰਧੂ ਸਾਬ।
@yadwindergill914
@yadwindergill914 14 дней назад
ਭਾਜੀ ਸ਼ਮਸ਼ੇਰ ਸਿੰਘ ਸੰਧੂ ਬਹੁਤ ਵਧੀਆ ਤੇ ਡੂੰਘੇ ਗੀਤਕਾਰ ਨੇ,, ਬਾਬਾ ਜੀ ਮੇਹਰ ਕਰਨ ਜੀ
@jasbirsingh4631
@jasbirsingh4631 19 дней назад
Tanda murmur dist Hoshiarpur Mai Dara s di kushti king Kong Nall hoi se 1973 me govt college Tanda murmur me dekhea se merry coat gall vicho lith Gia se
@DaljeetSingh-pf6pn
@DaljeetSingh-pf6pn 16 дней назад
ਸੰਧੂ ਸਾਬ ਅਜਕਲ ਚਾਰੇ ਪਾਸੇ ਸ਼ਾਏ ਹੋਏ ਆ ਬਹੂਤ ਵਧੀਆ ਜੀ carry on
@SurinderKumar-dn1nk
@SurinderKumar-dn1nk 24 дня назад
Samsher sandhu koi punn karke ayea jihda enni vadhia sehat le k ayea
@BhinderDhaliwal-nm8tz
@BhinderDhaliwal-nm8tz День назад
ਜਿਹੜੀ ਬਾਬੂ ਸਿੰਘ ਮਾਨ ਸਾਬ ਦੀ ਨਕਲ ਲਾਈ ਕਿਆ ਬਾਤਾਂ ਜੀ ਸੰਧੂ ਸਾਬ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@binderpalpp2278
@binderpalpp2278 23 дня назад
🎉 good bular bai ji
@rajwindersingh-gl8li
@rajwindersingh-gl8li 23 дня назад
Good person sandhu sahab
@hazurasingh9243
@hazurasingh9243 24 дня назад
Bohat badia podcast ji🙏🙏🙏🙏🙏
@gurwinderbenipal9510
@gurwinderbenipal9510 11 дней назад
ਬਹੁਤ ਖੁਬ ਸਰ ਜੀ
@jagjithanjra3509
@jagjithanjra3509 22 дня назад
ਸ਼ਾਨਦਾਰ ਪਰਸਨੈਲਿਟੀ 🎉
@PappuSingh-bs5zu
@PappuSingh-bs5zu 16 дней назад
ਸਮਸ਼ੇਰ ਸੰਧੂ ਦੀਆਂ ਬਹੁਤ ਇੰਟਰਵਿਊ ਵੇਖੀਆ ਹਨ ਇਹ ਨਾ ਦੀ ਯਾਦਾਸ਼ਤ ਬਹੁਤ ਹੈ
@narinderpalsingh5349
@narinderpalsingh5349 23 дня назад
ਤੁਸੀਂ ਸਰਕਾਰ ਤੋ ਸਵਾਲ ਪੁੱਛਣੇ ਕਿਉਂ ਬੰਦ ਕਰ ਦਿੱਤੇ ??
@neenabhatti8788
@neenabhatti8788 23 дня назад
ਸੰਧੂ ਸਾਬ,,ਕਿੰਨੀਆ ਕੁ ਸੰਖਪੁਸ਼ਪੀਆ ਪੀਣ ਨਾਲ ਆਪਜੀ ਵਰਗੀ ਯਾਦਦਾਸ਼ਤ ਹੋ ਜਾਵੇਗੀ ??
@PerminderMahal
@PerminderMahal 17 дней назад
Shamsher sandu good writer
@mohindersingh4627
@mohindersingh4627 23 дня назад
ਨੌਸ਼ਾਦ ਸਾਹਿਬ ਨਹੀ ਆਏ ਸੰਤੋਸ਼ ਅਨੰਦ ਆਏ ਸੀ ਸ਼ੋਅ ਵਿੱਚ
@IqbalKhan-vh6qo
@IqbalKhan-vh6qo 14 дней назад
ਸੰਧੂ ਸਾਹਿਬ ਪੰਜਾਬ ਦੇ ਸਾਹਤਿਕ ਹਲਕਿਆ ਦੀ ਜਿੰਦ ਜਾਨ ਹਨ ਰੱਬ ਨੇ ਕਦੇ ਮੌਕਾ ਦਿੱਤਾ ਤਾ ਜ਼ਰੂਰ ਦਰਸ਼ਨ ਕਰਾ ਗੇ
Далее
OG Buda, Слава КПСС - LAZER SLAVA
01:58
Просмотров 59 тыс.
Вопрос Ребром - Булкин
59:32
Просмотров 1,1 млн
OG Buda, Слава КПСС - LAZER SLAVA
01:58
Просмотров 59 тыс.