Тёмный

Political Battle : ਪਿੰਡ ਖਾਲੀ ਕਰਨ ਦੇ ਹੁਕਮ! Government ਨੂੰ Notice! AAP ਦੇ ਹੱਕ ‘ਚ Court ਦਾ ਫ਼ੈਸਲਾ | D5 

D5 Channel Punjabi
Подписаться 1,9 млн
Просмотров 23 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 28   
@BaldevSingh-gj6ex
@BaldevSingh-gj6ex 2 месяца назад
🙏🙏🙏🙏🙏
@GurjantSingh-eh6em
@GurjantSingh-eh6em 2 месяца назад
ਢਿਲੋ ਸਾਹਿਬ ਜਮਾਨਤ ਹੋ ਜਾਣਾ ਕੋਈ ਜਿਤ ਨਹੀ।ਇਹ ਤਾ ਰਾਹਤ ਹੈ।ਜਿਤ ਤਾ ਕੇਸ ਦਾ ਫੈਸਲਾ ਕਰਦਾ ਹੈ।ਕੇ ਜਿਤ ਹੈ ਜਾ ਹਾਰ ਬਹੁਤੀ ਖੁਸੀ ਮਨਾਉਣ ਵਾਲੀ ਗੱਲ ਨਹੀ।
@GurcharnSingh-k2l
@GurcharnSingh-k2l 2 месяца назад
ਢਿੱਲੋ ਸਾਹਿਬ ਮੈਨੂੰ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਦਵਾ ਦਿਉ ਮੈਨੂੰ ਜ਼ਮੀਨ ਦੀ ਲੋੜ ਹੈ।
@jaswantsingh-li5lf
@jaswantsingh-li5lf 2 месяца назад
ਢਿੱਲੋਂ ਜੀ ਬਾਇਟ ਪੇਪਰ ਤਾਂ ਯਾਰੀ ਕਰਨਗੇ ਜੇਕਰ ਕੁਝ ਕੀਤਾ ਹੋਵੇਗਾ
@SubegSingh-s4c
@SubegSingh-s4c 2 месяца назад
ਸਰਦਾਰ ਜੀ ਸਿਸੋਦੀਆ ਕੇਸ ਜਾ ਕਈ ਹੋਰ ਇਸ ਤਰ੍ਹਾਂ ਦੇ ਕੇਸਾਂ ਵਿਚ ਬਿਨਾਂ ਮਤਲਬ ਕੱਟੀ ਗਈ ਜੇਲ ਝੱਲੇ ਦੁਖ ਕਿਹੜੇ ਖਾਤੇ ਪੈਣਗੇ ਫਿਟੇ ਮੂੰਹ ਸਾਡੇ ਸਿਸਟਮ ਦੇ
@gurchetansingh153
@gurchetansingh153 2 месяца назад
ਢਿੱਲੋਂ ਸਾਹਿਬ 80% ਬਈਏ ਗਲਤ ਹਨ ਗਲੀਆਂ ਵਿਚ ਥੁੱਕਣਾ ਅਤੇ ਕੱਛੇ ਪਾ ਕੇ ਘੁੱਮਣਾ ਕਿਸੇ ਵੀ ਜਗ੍ਹਾ ਹੱਗ ਦੇਣਾ ਬੱਚਿਆਂ ਨੂੰ ਚੋਰੀਆਂ ਦੀ ਸਖਲਾਈ ਦੇਣਾ ਕੂੜਾ ਜਿੱਥੇ ਦਿਲ ਕਰਦਾ ਸੁੱਟ ਦਿੰਦੇ
@khazansingh7501
@khazansingh7501 2 месяца назад
ਮੋਦੀ c m ਬਣਨ ਲੲੀ ਮੀिਟਗ िਕੳੁ ਨਹੀ ਸਦੀ ਗੲੀ िਕਸੇ ਨੇ िਟਪਂਣੀ ਨਹੀ ਕੀਤੀ
@jaswantsingh-li5lf
@jaswantsingh-li5lf 2 месяца назад
ਢਿੱਲੋਂ ਜੀ ਜਦੋਂ ਭਗਵੰਤ ਮਾਨ ਦੀ ਸਰਕਾਰ ਨਹੀਂ ਸੀ ਉਸ ਤੋਂ ਪਹਿਲਾਂ ਕੇਜਰੀਵਾਲ ਹਰ ਇੱਕ ਗੱਲ ਉੱਤੇ ਲੋਕਾਂ ਤੋਂ ਪੁਛ ਰਿਹਾ ਸੀ ਕਿ ਤੁਸੀਂ ਇਹ ਰਾਏ ਦਿਉ ਕਿ ਮੈਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਇਲਾਣ ਕਰ ਰਿਹਾ ਹਾਂ ਹੁਣ ਕਿਉਂ ਨਹੀਂ ਲੋਕਾਂ ਦੀ ਰਾਏ ਲਈ ਜਾ ਰਿਹਾ ਕੇਜਰੀਵਾਲ ਜਾਂ ਭਗਵੰਤ ਮਾਨ
@KulwinderSingh-uz7fl
@KulwinderSingh-uz7fl 2 месяца назад
Khalistan jindabad
@kulvirgharialkulvirgharial4417
@kulvirgharialkulvirgharial4417 2 месяца назад
ਬੇੜਾ ਗਰਕ ਤਾ ਇਹਨਾ ਨੇ ਕੀਤਾ ਤਾਹੀ ਤਾ ਪੰਜਾਬੀ ਬੇ ਰੁਜਗਾਰ ਫਿਰਦੇ ਨੇ ਪੰਜਾਬ ਵਿਚ ਲੁੱਟਾ ਖੋਹਾ ਇਹ ਕਰਦੇ ਸਿਆਸ਼ੀ ਲੀਡਰ ਆਪਣਾ ਲਾਹਾਲੈਣ ਕਾਰਨ ਇਹਨਾ ਦੀਆ ਵੋਟਾ ਬਨਾਉਦੇ ਨੇ ਪੰਜਾਬ ਨੂੰ ਮਿਲਣ ਵਾਲੀਆ ਸਿਹਤ ਸਹੂਲਤਾ ਇਹ ਲੈ ਰਹੈ ਨੇ ਪੰਜਾਬੀ ਨਿਗਾਰ ਵਲ ਜਾ ਰਹੇ ਇਹਨਾ ਕਰਕੇ ਕੰਮ ਕਰਨ ਪਰ ਕੋਈ ਬਾਕੀ ਰਾਜਾ ਵਾਗ ਪ੍ਰਰਾਪਟੀ ਨਾ ਖਰੀਦ ਸਕਣ
@baljitsingh3382
@baljitsingh3382 2 месяца назад
ਢਿੱਲੋਂ ਸਾਹਿਬ ਤੁਸੀਂ ਹਿਮਾਚਲ ਵਿੱਚ ਕਿਉਂ ਨਹੀਂ ਖਰੀਦ ਸਕਦੇ
@kulvirgharialkulvirgharial4417
@kulvirgharialkulvirgharial4417 2 месяца назад
ਬਿਲਕੁਲ ਸਹੀ
@kulvirgharialkulvirgharial4417
@kulvirgharialkulvirgharial4417 2 месяца назад
ਸਰਕਾਰ ਇਨਸਾਫ਼ ਨਹੀ ਦੇ ਰਹੀ ਬੁਹ ਗਿਣਤੀ ਦੇਖ ਕੇ ਫ਼ੈਸਲੇ ਲੈਦੇ ਨੇ ਹਰ ਤਰਾ ਨਾਲ ਲੁਟ ਰਹੇ ਨੇ
@sukhdevthind221
@sukhdevthind221 2 месяца назад
Veer ji DARBAR SAHIB BOLO JI,
@sikhsingh5822
@sikhsingh5822 2 месяца назад
sahi keha tuci ena ne mashuria bohut kitia tv te har chainal te a rahi hai pehlia sarkara wala haal
@jaswantsingh-li5lf
@jaswantsingh-li5lf 2 месяца назад
ਢਿੱਲੋਂ ਜੀ ਕੇਪਟਨ ਨੇ ਬਸ ਸਫ਼ਰ ਮੁਖਤ ਕੀਤਾ ਸੀ ਕੀ ਕੇਪਟਨ ਪਰਿਵਾਰ ਇੱਕ ਬੀ ਸੀਟ ਜਿੱਤ ਗਿਆ ਹੁਣ ਭਗਵੰਤ ਮਾਨ ਨੇ ਬਿਜਲੀ ਦੀ ਤਿੰਨ ਸੌ ਯੁਨਿਟ ਫਰੀ ਕੀਤੀ ਗਈ ਸੀ ਇਸ ਦਾ ਮੁੱਲ ਸਿਰਫ਼ ਤਿੰਨ ਸੀਟਾਂ ਮਿਲੀਆਂ ਹੁਣ ਚਾਹੇਂ ਭਗਵੰਤ ਮਾਨ ਰੋਟੀ ਦੇ ਟਿਫਨ ਬੀ ਲਾ ਦੇਵੇ ਤਾਂ ਬੀ ਪੰਜਾਬ ਵਿੱਚ ਸਰਕਾਰ ਦੂਜੀ ਵਾਰ ਨਹੀਂ ਬਣਨ ਵਾਲੀ ਕਿਉਂਕਿ ਜਿਹੜਾ ਬੇਅਦਬੀ ਦਾ ਇਨਸਾਫ਼ ਨਹੀਂ ਦਿੱਤਾ ਗਿਆ ਇਸ ਦਾ ਪਾਪ ਜਰੂਰ ਮਿਲੇਗਾ ਕਿਉਂ ਕਿ ਭਗਵੰਤ ਮਾਨ ਨੇ ਬੀ ਹਰਿਆਣਾ ਵਿੱਚ ਵੋਟਾਂ ਕਰਕੇ ਪੰਜਾਬ ਦੇ ਵਿੱਚੋਂ ਚੰਡੀਗੜ੍ਹ ਵਿੱਚ ਸਿਫਟ ਕਰ ਰਿਹਾ ਹੈ ਭਗਵੰਤ ਮਾਨ ਭਗਵੰਤ ਮਾਨ ਨੂੰ ਸਭ ਤੋਂ ਪਹਿਲਾਂ ਤਾਂ ਕੁੰਵਰ ਵਿਜੇ ਪਰਤਾਪ ਸਿੰਘ ਨੇ ਦਸ ਹੀ ਦਿੱਤਾ ਹੈ ਪਹਿਲਾਂ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਸਜ਼ਾ ਨਾ ਦੇਕੇ ਬਾਦਲ ਪਰਿਵਾਰ ਖਤਮ ਹੋ ਗਿਆ ਕੇਪਟਨ ਪਰਿਵਾਰ ਖਤਮ ਹੋ ਗਿਆ ਹੁਣ ਬਾਰੀ ਭਗਵੰਤ ਮਾਨ ਦੀ ਬੀ ਸ਼ੁਰੂ ਹੋ ਚੁੱਕੀ ਹੈ ਕੇਜਰੀਵਾਲ ਨੂੰ ਤਾਂ ਸਜ਼ਾ ਸ਼ੁਰੂ ਬੀ ਹੋ ਗਿਆ ਹੈ
@melaram5309
@melaram5309 2 месяца назад
Weer jaspal singh dhilo ji sti sri akal ji
@jaichand7761
@jaichand7761 2 месяца назад
केजरीवाल आप की तरह ज्यादा पढ़ते नहीं।
@KulwinderSingh-uz7fl
@KulwinderSingh-uz7fl 2 месяца назад
India is croupt no human rights all political leaders have double standred where police is croupt on large scale judicery all public services have croptoin third world country not much hope
@gurcharansingh7252
@gurcharansingh7252 2 месяца назад
Parvasian tn Bina khetan vch Kam vi aap kar lia karo
@rajwinderkaur5454
@rajwinderkaur5454 2 месяца назад
NSS vale students di v sar le lo ,km kravaonan students ,,teachers fund khai khai jande ne ,students nu khann nu v ni dinde kush ,fund ap hi khai jande ne
@rajwinderkaur5454
@rajwinderkaur5454 2 месяца назад
Shi gl a
@ramkishan1705
@ramkishan1705 2 месяца назад
Sanu Punjabian Nu Others State Vich kionnahin Property Kharidan Da Hukk Sade Jimidar Bhra Jadon Bhaiya Rakhda Hai Usda Pichhokad Record Nahin Dekhde Na hee Police Parsasan Check Karda Hai Jo ke Bahut Jaruri Hai
@SubegSingh-s4c
@SubegSingh-s4c 2 месяца назад
ਪਰਵਾਸੀਆਂ ਦੇ ਹੱਕ ਵਿਚ ਬੋਲਣ ਤੇ ਲਿਖਣ ਵਾਲੇ ਪੰਜਾਬੀਆਂ ਨੂੰ ਘੱਟ ਗਿਣਤੀ ਵਿਚ ਲਿਆਉਣ ਦੀ ਸਾਜਿਸ਼ ਵਿਚ ਸ਼ਾਮਲ ਨਾ ਹੋਣ ਪੰਜਾਬੀ ਬੋਲੀ ਦੇ ਅਧਾਰ ਤੇ ਪੰਜਾਬੀ ਸੂਬਾ ਬਣਿਆ ਸੀ ਪੰਜਾਬੀਆਂ ਨੂੰ ਰਾਜਿਸਥਾਨ ਤੇ ਹਿਮਾਚਲ ਵਿਚ ਕੋਈ ਜਮੀਨ ਨਹੀ ਖਰੀਦ ਸਕਦਾ
@SubegSingh-s4c
@SubegSingh-s4c 2 месяца назад
ਲੇਬਰ ਦਾ ਘੱਟ ਮਿਲਣਾ ਪੰਜਾਬੀਆਂ ਦਾ ਕੰਮ ਘੱਟ ਕਰਨਾ ਹੋਰ ਮਸਲਾ ਅਸਾਮ ਤੇ ਬੰਗਲਾਦੇਸ਼ੀ ਸਮੱਸਿਆ ਕਿਉ ਸੀ ਇਹੀ ਕਾਰਨ ਹਨ ਪੰਜਾਬ ਨੂੰ ਸਿਖਾਉਣ ਵਾਲੇ ਹੋਰ ਗਲਾਂ ਦਾ ਵੀ ਧਿਆਨ ਰੱਖਣ
@darshansingh618
@darshansingh618 2 месяца назад
bhilho. sahib. ji. sade. S B S. nager. vich. myining. yora. naal. chal. rahi. hai. raat. nu. lakha. taroliyan. bhar. bhar. aah. rahiya. ehh. kon. karwonda. ki. ehh. sarkar. nu. kitte. patha. nahi. chori. lakha. di. ho. rahi. hai ji
Далее
Fastest Build⚡ | Doge Gaming
00:27
Просмотров 792 тыс.