Тёмный

PR 126 ਝੋਨੇ ਵਿੱਚ ਹਲਦੀ ਡੋਡੀ ਰੋਗ ਤੋਂ ਬਚਾਅ , ਚੰਗਾ ਝਾੜ ਲੈਣ ਲਈ ਬਿਮਾਰੀ ਦੀ ਰੋਕਥਾਮ ਜ਼ਰੂਰੀ 

Dharampreet Bajwa
Подписаться 98 тыс.
Просмотров 33 тыс.
50% 1

ਝੋਨੇ ਵਿੱਚ ਝੂਠੀ ਕਾਂਗਿਆਰੀ ਦੀ ਰੋਕਥਾਮ
PR 126 Paddy fungus disease
Best Fertilizer for paddy
How to increase yield of paddy
#pr126 #agriculture #kheti #modernfarming #subway #jaat #haryana #makki #paddyfield
Please subscribe ‪@dharampreetbajwa‬ for more videos ♥️♥️♥️🎯🎯🤙🤙🎉🎉🎉💯💯

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 43   
@kamalpreetbhullar9517
@kamalpreetbhullar9517 Год назад
ਜਾਣਕਾਰੀ ਦਿੱਤੀ ਹੈ ਵਧਿਆ ਪਰ ਸਟੀਕ ਜਾਣਕਾਰੀ ਸਾਂਝੀ ਕਰੋ ਪੂਰੀ ਚੰਗੀ ਤਰ੍ਹਾਂ ਹਲਦੀ ਰੋਗ ਤੋ ਦੋ ਸਲਟ ਸੱਭ ਤੋਂ ਵਧੀਆ ਨੇ ਪਹਿਲਾ coper Hydroxide ਦੂਜਾ tubeconazole ਤੇ Trifloxystrobin
@JASWINDERSINGH-pm4cv
@JASWINDERSINGH-pm4cv Год назад
Right ji
@KulwinderSingh-sf8uy
@KulwinderSingh-sf8uy Год назад
75 ਮਣ ਬਹੁਤ ਹੁੰਦੀ ਆ ਬਾਈ,ਤਮਾਂ ਤਾ ਭਰਦੀ ਨਹੀ ਹੁੰਦੀ।
@sukhwindersinghlela5465
@sukhwindersinghlela5465 Год назад
ਬਹੁਤ ਸਹੀ ਜਾਣਕਾਰੀ ਦਿੱਤੀ ਜੀ ਅਸੀ ਪੱਜ ਬੂਰਿਆ ਪਾਂ ਕੇ 26,ਜੀਰੀ ਤੋਂ ਬੋਜਾ ਮਾਰਿਆ
@navchahal4388
@navchahal4388 Год назад
22 asi 2 bore urea paai da Jalandhar side 29 quantal nikli
@ArshSahota-cg2dz
@ArshSahota-cg2dz Год назад
By ji mera tajarba pehla urea nall zinc pabo dusre urea haru fungicide pavo tisri urea nall 8kg tricontanol ja 10 kg sagrika ja 8kg koi vi company daa zyme Palo jona pura niklu
@RavinderSingh-r7i
@RavinderSingh-r7i Год назад
Pishle sal pr 126 ek vige di 8 ktl Tak da jhar riha
@JASWINDERSINGH-pm4cv
@JASWINDERSINGH-pm4cv Год назад
Mauster bhuhat rehnda eiss vich
@DavinderSinghSidhu60
@DavinderSinghSidhu60 Год назад
ਕੌਪਰਔਕਸੀਕਲੋਰਾਈਡ + ਸਟਰੈਪਟੋਸਾਈਕਲੀਨ ਕਰ ਦਿਉ ਜੀ 🙏
@sukhisukhjindersingh3115
@sukhisukhjindersingh3115 Год назад
Veer Cooper oxide Mildi nhi
@gurjeetsidhu6841
@gurjeetsidhu6841 Год назад
Usha di navi variety bare jarur dasiyo ji
@dharampreetbajwa
@dharampreetbajwa Год назад
Hnji jroor
@RajPal-qf7kb
@RajPal-qf7kb Год назад
Nice❤❤
@ਬਲਜਿੰਦਰਸਿੰਘਕਾਹਲੋ
ਬਾਜਵਾ ਸਾਬ 30ਦਿਨ ਤੱਕ ਯੁਰਿਆ ਹੋਰ ਸਮਾਨ ਪਾਉਂਦੇ ਹਾ30ਦਿਨ ਤੋਂ ਬਾਅਦ 45/50ਦਿਨ ਕੁਝ ਨਹੀਂ ਪਾਉਂਦੇ ਸਿਵਾਏ ਪਦਾਨ ਤੋਂ ਪਦਾਨ ਤੋਂ ਵਗੈਰ ਹੋਰ ਕੀ ਪਾ ਸਕਦੇ ਜਿਸ ਨਾਲ ਝੋਣੇ ਦੀ ਨਸਾਰੇ ਵੇਲੇ ਤਾਕਤ ਨਾ ਘਟ ਸਕੇ ਉਸ ਬਾਰੇ ਵੀ ਦੱਸੋ ਵਿਚਲੇ ਦਿਨਾਂ ਵਿਚ ਕੀ ਪਾ ਸਕਦੇ ਹਾਂ
@sewaksran8087
@sewaksran8087 Год назад
19.19 ਦੀ ਸਪਰੇ 45 ਦਿਨ ਤਿਕ
@sidhusaab6297
@sidhusaab6297 Год назад
Bai g mere 10.12 dosta ne lya se last year kise da 75 ghate tu nhi vadya lok 100 man KDE jnde aa ve dsya kro 1 acer .10 knal da ta nhi
@dharampreetbajwa
@dharampreetbajwa Год назад
8 da acre
@jatttractorwale5509
@jatttractorwale5509 Год назад
ਸਾਡੇ 115 ਮਣ
@manjootsingh1730
@manjootsingh1730 Год назад
Tabucnazol best 38.39 dodi lai
@gurveer_dhesi
@gurveer_dhesi Год назад
13 0 45 ਨਾਲ ਮਿਕਸ ਕਰ ਕੇ ਹੋ ਜਾਵੋ ਵੀਰ
@jaspreetbrar9171
@jaspreetbrar9171 Год назад
Copper fix pakka laalj aa upl da
@amritdeol8893
@amritdeol8893 Год назад
200 leter pa ka dakho
@HardeepSingh-co8wh
@HardeepSingh-co8wh Год назад
❤❤🎉🎉🎉
@kuldeepsinghpiplian4721
@kuldeepsinghpiplian4721 Год назад
ਐਤਕੀਂ ਤਾਂ ਬਾਈ 70 ਮਣ v ni ਹੁੰਦੀ ਮੀਂਹ ਤਾਂ ਪੇ ਨੀ
@gillsaab8824
@gillsaab8824 Год назад
Spary da name ki c
@Gurmailsingh-nt4jx
@Gurmailsingh-nt4jx Год назад
Copper hidroxide fungicide best
@kuttekhanispecialist2618
@kuttekhanispecialist2618 Год назад
Kocide
@Gurmailsingh-nt4jx
@Gurmailsingh-nt4jx Год назад
@@kuttekhanispecialist2618 education nessestity
@kamalpreetbhullar9517
@kamalpreetbhullar9517 Год назад
Bilkul sahi kahia ji
@sehajmaan6202
@sehajmaan6202 Год назад
Y padan da rang hath nu nhi chdya ki padan nakli ah ja koi hor fark ah
@HarbansSingh-wu2on
@HarbansSingh-wu2on Год назад
Asli aa veer ...nakli da rang char jada hath te
@sehajmaan6202
@sehajmaan6202 Год назад
@@HarbansSingh-wu2on thku y tension pai rhi c menu ta
@myselfsukha8727
@myselfsukha8727 Год назад
ਵੀਰ ਕੀ cuprofix ਵੀ ਕਰ ਸਕਦੇ ਹਾਂ
@gauravdeepsingh416
@gauravdeepsingh416 20 дней назад
Yes. Corteva kocide best aa
@brarharmailsarpanchharaj6374
105 ਗੱਟਿਆਂ ਦਾ ਕਿੰਨਾ ਝਾੜ ਬਣਿਆ ਵੀਰ ਜੀ ਇਹ ਦਸਣਾ ਜਰੂਰ
@nirmalrandawa7926
@nirmalrandawa7926 Год назад
98 +
@Harwinderbaghela
@Harwinderbaghela Год назад
37.5 ਕਿੱਲੋ ਦਾ ਗੱਟਾ
@budhparkash3484
@budhparkash3484 Год назад
98 mn nikli c
@gurtejbrar8283
@gurtejbrar8283 Год назад
M no: ?
@jatttractorwale5509
@jatttractorwale5509 Год назад
ਬਕਵਾਸ ਏ ਲੋਕ ਵੀਡਿਓ ਲਈ ਆਖੀ ਜਾਂਦੇ ਏ ਅਸੀਂ 10 ਵਾਰੀ ਕਰਤੇ ਲੋਹਾ ਜ਼ਿੰਕ
@singhdth1122
@singhdth1122 Год назад
ਦੋ ਬੋਰੇ ਵਾਧੂ ਹਨ।
@sukhwindersinghlela5465
@sukhwindersinghlela5465 Год назад
ਵੀਰ ਜੀ ਚਾਰ ਬੌਰਿਆ ਅੱਖਾਂ ਮੀਚ ਕੇ ਪਦੇ ਪੱਚੀ ਦਿਨਾਂ ਵਿਚ
@satnamsandhu4403
@satnamsandhu4403 Год назад
Right ji
Далее
false smut in paddy | haldi rog
4:52
Просмотров 27 тыс.