Тёмный

PR 126 ਦਾ ਬੰਪਰ ਝਾੜ ਲੈਣ ਲਈ ਤੇ ਫਟਾਰਾ ਕਰਾਉਣ ਲਈ ਇਹਨਾਂ ਗੱਲਾਂ ਦਾ ਧਿਆਨ ਰੱਖੋ | 

Certified Rustic ਸਰਟੀਫਾਈਡ ਰਸਟਿਕ
Просмотров 54 тыс.
50% 1

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 57   
@inderpreetsingh6145
@inderpreetsingh6145 Год назад
ਪੰਜਾਬੀ ਲੇਬਰ ਤੋ ਝੋਨਾ 126 ਸੰਘਣਾ ਲਗਵਾਇਆ ਤੱਤਾ ਦੀ ਸਪਰੇਅ ਹਰ ਸਾਲ ਕਰਦੇ ਆ ਟੋਪ ਰਿਜਲਟ ਮਿਲਦਾ ਪੰਜਾਬੀ ਲੇਬਰ ਦੀ ਲਵਾਈ ਵੱਧ ਆ ਪਰ ਝਾੜ ਚ ਭੰਗਾ ਟੋਟਾ ਕੱਢ ਦਿੰਦੀ ਆ
@user-fs9qk6hw6s
@user-fs9qk6hw6s Год назад
ਬਾਈ ਜੀ ਸਾਰੀਆਂ ਗੱਲਾਂ ਠੀਕ ਹਨ ਪਰੰਤੂ ਸੰਗਣਾ ਤਾਂ ਲੇਬਰ ਲਾਉਂਦੀ ਨੀ ਕੁਝਵੀ ਕਰਲੋ
@lakhwindersingh-ht4wh
@lakhwindersingh-ht4wh Год назад
ਬਿਲਕੁਲ ਸਹੀ ਹੈ ਵੀਰ ਜੀ ਲੇਬਰ ਨਾਲ਼ ਜਿੰਨਾ ਮਰਜ਼ੀ ਮੱਥਾ ਮਰਲੋ ਹੱਥ ਓਨਾਂ ਹੀ ਵਿਰਲਾ ਰੱਖਦੇ ਹਨ
@relaxingvideopp3204
@relaxingvideopp3204 Год назад
Hmm bai Sade vi shidi layi aa
@navijassp
@navijassp Год назад
ਵੀਰੇ ਰੇਟ ਪੁਰਾ ਦਿਓ
@BrarGurpiar-xu5no
@BrarGurpiar-xu5no Год назад
Bai asi 26 jhona he loune aa te virla he loune aa bai 100 gatta kille cho 3 urea te 1 spree bas last te
@manindergurna0119
@manindergurna0119 Год назад
​@@lakhwindersingh-ht4whsahi ji
@Jhajjz_dairy_farm
@Jhajjz_dairy_farm Год назад
ਸੰਗਣਾ ਲਾਉਂਦੇ ਨੀ ਬਹੁਤ ਜ਼ੋਰ ਲਾਇਆ ਹੱਥ ਉੱਥੇ ਹੀ ਰੱਖਦੇ ਆ
@naharsingh1255
@naharsingh1255 25 дней назад
ਬਾਈ ਜੀ ਬੲੲਈਆ ਦੀ ਲਵਾਈ ਬਹੁਤ ਛਿਦੀ ਹੈ ਕਹਿ ਕੇ ਥਕ ਗਏ ਜ਼ਨਾਨੀਆਂ ਨੂੰ ਲਵਾਈ ਬਹੁਤ ਵਧੀਆ
@daljitbhatti2837
@daljitbhatti2837 Месяц назад
ਇਸਦਾ ਔਸਤ ਝਾੜ 30 ਕੁ ਕੁਇੰਟਲ ਪ੍ਰਤੀ ਏਕੜ (8ਕਨਾਲ) ਹੈ। ਕਈ ਵਾਰੀ 25 ਵੀ ਤੇ ਕਈ ਵਾਰੀ 33ਕੁਇੰਟਲ ਤੱਕ ਵੀ ਹੋ ਜਾਂਦਾ ਹੈ। ਬਾਕੀ ਸਭ ਅਫਵਾਹਾਂ ਹਨ।
@NirmalSingh-wi7th
@NirmalSingh-wi7th Месяц назад
ਬਾੲੀ 126 ਝੋਨਾ ਵਿਰਲਾ ਵੀ ਵਾਧੂ ਨਿਕਲਦਾ ਸਾਡੇ ਪਿਸ਼ਲੇ ਸਾਲ ਬਹੁਤ ਵਿਰਲਾ ਸੀ 35 ਕੁਅਾਟਲ ਨਿਕਲੇਅਾ
@jarnailsingh5548
@jarnailsingh5548 Год назад
Veer nale khnde j uriea esnu 30 din ton late kita ja jyada paya tn es ch haldi di problem aa jndi aa,,?
@jattblogger3630
@jattblogger3630 Год назад
ਬਾਈ ਮੈਂ ਲਈ ਸੀ pr 126 ਬਾਈ ਦੋ ਦੋ ਡਾਲ ਖੜੇ ਆ ਚੱਜ ਨਾਲ ਚਲੀ ਨਹੀਂ ਕਿ ਕਰਾ ਮੱਕੀ ਅਲੇ ਵਾਹਨ ਵਿੱਚ ਆ ਲੇਟ ਹੋਗੀ 10ਤਰੀਕ ਤੱਕ ਲਗੀ ਆ ... ਦੱਸੀ ਬਾਈ ਜਰੂਰ
@malwindersinghcertrust
@malwindersinghcertrust Год назад
ਫੋਟੋ ਭੇਜ ਦਿਆਂ ਕਰੋ ਜੀ ਨਾਲ
@harvindersingh1288
@harvindersingh1288 27 дней назад
ਵੀਰ ਜੀ, DSR ਬਾਰੇ ਵੀ ਦੱਸਿਆ ਕਰੋ।
@preetaulakh2905
@preetaulakh2905 24 дня назад
y ji kine ureya dane a total 1 kile de
@HarjinderSingh-kt8sm
@HarjinderSingh-kt8sm Год назад
Sab gap aa 40 quiental nikal hi nhi sakdi jo marji kar lao
@harmanbrar2003
@harmanbrar2003 Год назад
Sada ta 25 to vad da nhi
@karmapuri257
@karmapuri257 Год назад
Bai ji 4 July nu lai si kya un koi products pae ya koi spray kehra karna chahiye..
@malwindersinghcertrust
@malwindersinghcertrust Год назад
Growth wala spray kardo ji
@MandeepSingh-zu2of
@MandeepSingh-zu2of Год назад
y apne moongi ale ch 126 lgi 1 aug nu vdia chlpi bt 4 k dina de vicho pte je pele krgi ki chkr a dsoge plz
@malwindersinghcertrust
@malwindersinghcertrust Год назад
Photo send karo ji
@sandhuharpreet5911
@sandhuharpreet5911 Год назад
Pr 114 25 July di lagi a.jhad vch frk pawe ga.loki kehde a ki ehne nishra nhi krna.plz rply jrur kryo paji
@malwindersinghcertrust
@malwindersinghcertrust Год назад
Eda di ta koi gal nahi ji
@amrindersingh9285
@amrindersingh9285 Год назад
Y ji PR 128 nu urea kinne dina vich ponna jruri hai
@malwindersinghcertrust
@malwindersinghcertrust Год назад
30-35 din
@shindasingh623
@shindasingh623 Год назад
ਟੈਕਨੋ Z ਦੀ ਏਕੜ ਦੀ ਮਾਤਰਾ ਕਿੰਨੀ ਲੈਂਣੀ ਹੈ
@malwindersinghcertrust
@malwindersinghcertrust Год назад
500 g per acer
@gursharnsingh5328
@gursharnsingh5328 Месяц назад
Comment pad re sarre verra nu meri benti a k pechle saal m. Mitti chukke vahan vich 126 te 128 44 pr variatian lain c . Sab kuj pa k dehk lea c . Hna . Par jerri chaldi jrrur c par toda jea mochan bna k fir tod dendi c . Fir menu kese seyane ne keha k 1 killo kli ,lohajink d spry keti c te jerri 100 d speed te chal pai c . So verre meri benti h k gatt kharcha kro . Ha ik gl hoor apnian jmena vich urea de nl jink jruur pao. Te ih spre kro dehkeo fir . Guru saab bla krn . Jankari changi lagge. Ta agge sanji . Kro ta jo kissan bach sakan
@billadahiya2546
@billadahiya2546 Год назад
Pr 126 nu 28 30 dina vich sariaa khada zink uria dap potash ja koi kmikal pura kar dao 30 bad koi khad tat na pao
@gurpreetsidhu8166
@gurpreetsidhu8166 Год назад
Nice
@kuljeetsingh711
@kuljeetsingh711 Год назад
4 number pani ch chlugi ke nai
@gurtejbrar8283
@gurtejbrar8283 Год назад
ਪੀ ਆਰ 126 ਦੀ ਟਿਲਰਿੰਗ ਸਟੇਜ ਕਿੰਨੇ ਦਿਨਾਂ ਤੱਕ ਹੁੰਦੀ ਹੈ ਜੀ
@malwindersinghcertrust
@malwindersinghcertrust Год назад
ਕਦੋਂ ਲਗਾਈ ਸੀ ਜੀ
@jagbirsingh9609
@jagbirsingh9609 Год назад
ਸਰ ਜਿੰਕ ਚਲੇਟਡ ਲੈਣੀ ਕਿ ਦੂਸਰੀ ਜਿਹੜੀ ਛੱਟਾ ਦੇ ਕੇ ਖਿਲਾਰੀ ਦੀ ਆ
@malwindersinghcertrust
@malwindersinghcertrust Год назад
Zinc 33%
@jarnailsingh9627
@jarnailsingh9627 Год назад
Number dyeo jrur veer ji information leni aa
@malwindersinghcertrust
@malwindersinghcertrust Год назад
Message kardo veer ji 🙏
@MangalSingh-ou1dm
@MangalSingh-ou1dm Год назад
212 te vi pa sakde a
@bsgillbsgill5837
@bsgillbsgill5837 Год назад
Veer sada te nhi turda asi ta akke pye aa pr 126 to
@AmarjitSingh-se8yp
@AmarjitSingh-se8yp Год назад
126ਚ ਬੂਟੇ ਮਧਰੇ‌ਹਨ ਇਲਾਜ ਦਸੋ
@malwindersinghcertrust
@malwindersinghcertrust Год назад
ਦੇੜੀਆਂ ਚ ਨੇ ਜਾਂ ਕੋਈ ਕੋਈ ਆ ਜੀ
@SurinderSingh-jc1ie
@SurinderSingh-jc1ie Год назад
Sir ji tekno z milde nee
@malwindersinghcertrust
@malwindersinghcertrust Год назад
Area
@sekhonshera821
@sekhonshera821 Год назад
veer g basmati 1847 hun 34 din di per theek jehi hun urea pa dva k na
@malwindersinghcertrust
@malwindersinghcertrust Год назад
Khad kini pa diti
@BaldevSingh-sj3pu
@BaldevSingh-sj3pu Год назад
19: 19 :19 pa sakede han
@malwindersinghcertrust
@malwindersinghcertrust Год назад
Pa do jekar tuhadi choice hai
@nirmaldhanday6339
@nirmaldhanday6339 Год назад
Beer ji ashi ta 5 khata pa Dana aa
@lakhveerkhokhar9250
@lakhveerkhokhar9250 Год назад
ਬਾਈ ਯੂਨੀਵਰਿਸਟੀ ਤਾ ਢਾਈ ਬੈਗ ਹੀ ਦਸਦੀ ਐ 126 ਚ
@vickynanowal998
@vickynanowal998 Год назад
Sada 20 kg
@vickynanowal998
@vickynanowal998 Год назад
20 kk
@AMRITPALSINGH-ey3qh
@AMRITPALSINGH-ey3qh Год назад
ਸਪ੍ਰੇ ਕਿਹੜੀ ਭਰਾ
@malwindersinghcertrust
@malwindersinghcertrust Год назад
ਇਸ ਤੋਂ ਪਹਿਲਾ ਵੀਡੀਓ ਪਾਈ ਸੀ ਜੀ ਉਹ ਦੇਖਲੋ ਜੀ
@satgursingh6090
@satgursingh6090 Год назад
bi ji phone number send karo ji
@malwindersinghcertrust
@malwindersinghcertrust Год назад
Message kardo ji
@gurcharansinghgill8093
@gurcharansinghgill8093 Год назад
ਵਾਹਿਗੁਰੂ ਜੀ ।। ਤੁਹਾਡੇ ਵਲੋਂ ਦਿੱਤੀ ਗਈ ਜਾਣਕਾਰੀ ਬਹੁਤ ਹੀ ਵਧੀਆ ਹੈ ਜੀ ।।। ਪਰ ਤੂਸੀਂ ਜਾਣਕਾਰੀ ਠੇਠ ਪੰਜਾਬੀ ਬੋਲੀ ਬੋਲਿਆ ਕਰੋ ।। ਸਾਡੀ ਮਾਂ ਬੋਲੀ ਪੰਜਾਬੀ ਹੈ ।।। ਸਾਡੇ ਜਿਲਾ ਫਿਰੋਜ਼ਪੁਰ ਅਜੇ ਵੀ ਭੜਾਈ ਵਲੋਂ ਅਤੇ ਖਾਸ ਕਰਕੇ ਅੰਗਰੇਜ਼ੀ ਭਾਸ਼ਾ ਵਲੋਂ ਅਜੇ ਵੀ ਪਛੜਿਆ ਹੋਇਆ ਹੈ ਏਸ ਕਰਕੇ ਠੇਠ ਪੰਜਾਬੀ ਬੋਲੀ ਬੋਲਿਆ ਕਰੋ ।
Далее
🍏 Устарели ОФИЦИАЛЬНО! 🤡
00:32