Тёмный

pr 126 ਦੀ ਬਿਜਾਈ ਦਾ ਸਹੀ ਸਮਾਂ, ਝਾੜ ਚ ਫਰਕ ਪੌਣ ਵਾਲੇ ਕੁਝ ਕਾਰਨ ! PR126 paddy showing Correct Time Detail 

Educated & cultivated
Подписаться 6 тыс.
Просмотров 43 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 36   
@KakaPardhan-l2q
@KakaPardhan-l2q 6 месяцев назад
ਬਾੲਈ ਜੀ ਸਿਧਾ ਦਸੋ ਵਲ ਪਾ ਕੇ ਕਿੳ ਦਸ ਰਹੇ ੳ ਕਟਕ ਬੀਜਣੀ ਹੈ ਪਨੀਰੀ ਇਸ ਟਾਈਮ ਤੇ ਬਿਜਾਈ ਇਸ ਟਾਈਮ
@Dildeeprandhawa82
@Dildeeprandhawa82 Год назад
ਸਰ ਪਿਛਲੇ ਸਾਲ ਇੱਕ ਅਗਸਤ ਨੂੰ ਲਾਈ ਸੀ ਮੱਕੀ ਵਾਲੇ ਖੇਤ ਵਿੱਚ।ਸੌ ਗੱਟਾ ਨਿਕਲਿਆ ਸੀ ਏਕੜ ਦਾ
@GurcharanSingh-ru7fw
@GurcharanSingh-ru7fw Год назад
ਬਾਈ ਜੀ ਪਿਛਲੇ ਸਾਲ ਛੇ ਅਗਸਤ ਨੂ ਇਕ ਸੋ ਛਬੀ ਵਰਸਿਟੀ ਲਾਇਆ ਸੀ ਪੂਰਾ ਇਕ ਸੋ ਬੌਰੀਆ ਨਿਕਲਿਆ ਸੀ
@punjabilife1701
@punjabilife1701 Год назад
jhood bolda lagda
@ਸਫਲਖੇਤੀ
@ਸਫਲਖੇਤੀ 6 месяцев назад
Theek aa gal asi 5 august nu lai c dodi pai gyi c pr fer v 92 mnn ho gyi c 8 knaal cho sadi jiri mrr gyi c pehla es lai eh lonii pai gyi
@amandhillon7715
@amandhillon7715 5 месяцев назад
27 july nu layi c 98 bori c jehri 13 july nu layi c o 103 bori da c
@sarbjeetgill1735
@sarbjeetgill1735 Год назад
ਭਾਈ ਸਾਹਿਬ ਜੀ ਝੋਨਾ ਬਜਾਈ ਜੋ ਤੁਸੀਂ ਦੱਸਦੇ ਹੋ ਟਰਾਸ ਪਲਾਟਿਗ ਜਾਂ ਪਨੀਰੀ ਦੀ ਬਿਜਾਈ ਇਸ ਨੂੰ ਥੋੜ੍ਹਾ ਵਿਸਥਾਰ ਨਾਲ ਜਾਣਕਾਰੀ ਦਿਆ ਕਰੋ
@ls-facts.
@ls-facts. 5 месяцев назад
ਬਾਈ ਪੀਆਰ 126 ਦੀ ਫੱਕ ਕਦੋ ਬੀਜੀਏ ??
@swagpunjabda
@swagpunjabda Год назад
20 june nu bijde 2 saal hoge pishle saal bi 90 mn nikli
@inderchahal460
@inderchahal460 Год назад
Veer ajj 25 july nu lgai aa jhadh vadia rahu ga veer daseyo
@educatedcultivated
@educatedcultivated Год назад
Hji veer care kro bs 👍
@inderchahal460
@inderchahal460 Год назад
22-23 dinaa di he paneeri cc.
@ravindrakatekhaye9000
@ravindrakatekhaye9000 11 месяцев назад
PR 130 and PR131 beej kaha milega pleze hame address bejo
@kuldeepSingh-mw9pi
@kuldeepSingh-mw9pi Год назад
Bhai ji halki reatli mitti h ji kya 126 lga skte h ji
@satnamsingh-oh6ws
@satnamsingh-oh6ws Год назад
ਵੀਰਜੀ ਮੈ 110 ਬੀਜੀ ਆ Ks super 110 Supreme 110 ਵਧੀਆ ਹੈ ਜਾਂ ks ਸੁਪਰ ਵੀ ਠੀਕ ਹੈ
@educatedcultivated
@educatedcultivated Год назад
Hga oh vi 110 ee a veer ji
@jagdeepgill5080
@jagdeepgill5080 Год назад
Veer 21 april nu makki beezi c..j oh makki pkone aa kina time lejugi nd ohde ch 126 jhona lgju ga late ta ni hunda ?
@educatedcultivated
@educatedcultivated Год назад
4 month ch makkai pakk di fr jhona ni lgna.
@educatedcultivated
@educatedcultivated Год назад
ਤੋਰੀਆ ਜਾ ਸਰੋ ਬੀਜ਼ ਸਕਦੇ ਓ
@Chahal_dairy
@Chahal_dairy Год назад
5:30
@JatinderSingh-yn6wj
@JatinderSingh-yn6wj Год назад
ਯਾਰ ਕੋਈ ਤੁਹਾਡੀ ਸਾਇੰਸ ਨੀ ਹੈਗੀ, ਅਸੀਂ 42 ਦਿਨ ਦੀ ਪਨੀਰੀ ਲਾਈ ਸੀ, ਝਾੜ 34 ਕਇੰਟਲ ਆਇਆ ਸੀ
@educatedcultivated
@educatedcultivated Год назад
Ho ni skda vrr ji oh jhona fott ee ni krda
@BrarGurpiar-xu5no
@BrarGurpiar-xu5no Год назад
@@educatedcultivatedoh brava thoda mn da vhm aa rh asi 50 din di pniri lai aa 26 di agge v loune aa te a k dkh urea v nhi pai 22 tillra kri btha eh aj urea paa k aya 15 din ho ge lgge nu
@karambirmalik-xc9fu
@karambirmalik-xc9fu Год назад
Urea Kitna use kare
@educatedcultivated
@educatedcultivated Год назад
3,5
@karambirmalik-xc9fu
@karambirmalik-xc9fu Год назад
@@educatedcultivated Jyada urea se Haldi rog ki problem Aati h kya
@mandeepsingh-rj1yc
@mandeepsingh-rj1yc Год назад
ਪਿੱਛਲੇ ਸਾਲ ਝਾੜ ਕੇ ਬੀਜ਼ ਰੱਖਿਆ ਸੀ ਓਹ ਲਗਾ ਸਕਦੇ ਆ ਕਿ ਨਹੀਂ ਜ਼ਰੂਰ ਦੱਸਿਓ ਜਾ ਆਪਣਾ ਫੋਨ ਨੰਬਰ ਦੇ ਦਿਓ ਧੰਨਵਾਦ
@educatedcultivated
@educatedcultivated Год назад
Hjii me vi ohi bizya
@HarpalSingh-il9om
@HarpalSingh-il9om Год назад
Nincbro
@randeepsingh2724
@randeepsingh2724 5 месяцев назад
Chune to Bach Aalu lone
@atamjitsingh9565
@atamjitsingh9565 Год назад
ਮੈਂ ਇਸ ਵਾਰ ਜ਼ਮੀਨ ਤੋਂ ਮਿੱਟੀ ਪੁਟਾਈ ਹੈ ਕੀ ੳਸ ਵਿਚ ਕਾਮਯਾਬ ਹੋ ਜਾਂਦਾ ੧੨੬ ਜੇਕਰ ਲੇਟ ਹੋ ਗਿਆ ਤਾਂ
@educatedcultivated
@educatedcultivated Год назад
ਝਾੜ ਚ ਫਰਕ ਪਵੇਗਾ ਵੀਰ ਜੀ ਇਹ ਥੋੜੇ ਟਾਈਮ ਦੀ ਕਿਸਮ ਆ
@gurjantsingh3100
@gurjantsingh3100 4 месяца назад
28p67 la do veer best ew 85 MN ho ju 2.5 gate Juria pa do bss
@gillsaab8824
@gillsaab8824 Год назад
Shi time kheda
@educatedcultivated
@educatedcultivated Год назад
5 july to 15 july
@funlifevideos7402
@funlifevideos7402 Год назад
Veer ji apna Number send kreo
Далее
PR-126 Nursery Or DSR BEST timing
5:01
Просмотров 96 тыс.