Тёмный

PR 126 paddy variety short time and high yield 126 ਨੂੰ ਗਰਮੀ ਤੋਂ 2 ਹਫਤੇ ਬਚਾਲੋ ਫੇਰ ਬੱਲੇ ਬੱਲੇ ਆ 

D infotainment live ਕਰੀਨਾ ਗਰੁੱਪ
Подписаться 139 тыс.
Просмотров 15 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 52   
@narinderwaraich7442
@narinderwaraich7442 Год назад
26 ਝੋਨਾ ਅੱਜ ਤੋਂ 20 ਦਿਨ ਬਾਅਦ ਲਾਉਣਾ ਚਾਹੀਦਾ ਹੈ ਸਾਡਾ ਇਕ ਕਿੱਲਾ c ਪਿੱਛੇ 2 ਸਾਲ 90 ਮਣ ਨਿਕਲੀ ਸੀ 5 ਬਿਘੇ ਵਾਲੇ ਕਿੱਲੇ ਚੋਂ ਪਰ ਅਸੀਂ ਮੂਰਖ ਲੋਕ ਪੂਸਾ 44 ਲਾਉਣੀ ਬੰਦ ਨਹੀਂ ਕਰ ਰਹੇ।
@harmeetkharoud8994
@harmeetkharoud8994 Год назад
ਸਹੀ ਕਿਹਾ ਵੀਰ ਜੀ ਪੂਸਾ ਜੇ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਬੰਦ ਹੋ ਜਾਂਦੀ ਤਾਂ ਵੀਰ ਆਪਣੇ ਹਲੇ ਪੱਖੇ ਵਾਲੀਆਂ ਮੋਟਰਾਂ ਹੀ ਚਲਦੀਆਂ ਹੋਣੀਆਂ ਸੀ ਜਦੋਂ ਸਰਕਾਰ ਨੇ ਪਹਿਲਾਂ ਤਰੀਕ ਨਹੀਂ ਬੰਨੀ ਸੀ ਉਦੋਂ ਲੋਕਾਂ ਨੇ ਮਈ ਵਿੱਚ ਹੀ ਪੂਸਾ ਲਾਅ ਦਿੰਦੇ ਸੀ ਸਾਨੂੰ ਪੂਸਾ ਛੱਡੀ ਨੂੰ ਚਾਰ ਸਾਲ ਹੋ ਗਏ ਅਸੀ ਹਲੇ ਸਤਾਈ ਕੀਲੇਆ ਵਿੱਚੋਂ ਵਿਸਵਾ ਨੀ ਲਾਇਆ ਹੁਣ ਚਾਰ ਪੰਜ ਤਰੀਕ ਤੋ ਸ਼ੁਰੂ ਕਰਾਂਗੇ ਪਿਛਲੇ ਸਾਲ ਜਿੰਨੀ ਛੱਬੀ ਲੇਟ ਲਾਈ ਸੀ ਸਾਰਿਆਂ ਨਾਲੋਂ ਵੱਧ ਨਿਕਲੀ ਸੀ ਕੋਈ ਵੀ ਸਪਰੇਅ ਨੀ ਕੀਤੀ ਪੂਸਾ ਵਾਲਿਆਂ ਨੇ ਚਾਰ ਚਾਰ ਸਪਰੇਆਂ ਕੀਤੀਆਂ
@sandhu84
@sandhu84 Год назад
Sahi akhia veere
@harmeetkharoud8994
@harmeetkharoud8994 Год назад
ਸਹੀ ਕਿਹਾ ਵੀਰ ਜੀ ਛੱਬੀ ਜੀਰੀ ਜਿੰਨੀ ਲੇਟ ਲੱਗੇ ਉਨੀ ਹੀ ਜ਼ਿਆਦਾ ਨਿਕਲਦੀ ਹੈ ਪਰ ਜੇ ਸਰਕਾਰ ਨੇ ਪੂਸਾ ਨਾਂ ਬੰਦ ਕਰੀ ਤਾਂ ਥੋੜੇ ਸਾਲ ਹੀ ਝੋਨਾ ਲੱਗੂ ਗਾਂ ਮੈਂ ਤਾਂ ਆਪਣੇ ਲੋਕਾਂ ਤੋਂ ਹੈਰਾਨ ਹਾਂ ਕਿਉਂ ਪੂਸਾ ਨੀਂ ਛੱਡ ਰਹੇ ਆਪਣੇ ਜ਼ਿਲੇ ਵਿੱਚ ਇੱਕੀ ਤਰੀਕ ਦਿੱਤੀ ਸੀ ਪਰ ਫਿਰ ਵੀ ਬਹੁਤ ਲੋਕਾਂ ਨੇ ਪੰਦਰਾਂ ਤਰੀਕ ਨੂੰ ਹੀ ਪੂਸਾ ਲਾ ਦਿੱਤੀ ਸੀ ਥੋੜੇ ਲੋਕਾਂ ਨੂੰ ਛੱਡ ਕੇ ਵੀਰ ਕੋਈ ਵੀ ਪੰਜਾਬ ਵਾਰੇ ਸੋਚ ਹੀ ਨਹੀਂ ਰਿਹਾ ਬੲਈ ਪਾਣੀ ਤੋਂ ਬਿਨਾਂ ਸਾਡਾ ਬਣੂ ਕਿ ਮੇਰੀ ਚਾਲੀ ਸਾਲ ਦੀ ਉਮਰ ਆ ਅੱਪਾ ਨੇ ਵੀਰ ਖ਼ੂਹ ਚਲਦਾ ਵੀ ਦੇਖ ਲਿਆ ਕੂਈ ਵਾਲੀ ਮੋਟਰ ਪੱਖਾਂ ਅਤੇ ਈਜਣ ਕੁੱਲ ਵੀਹ ਫੁੱਟ ਕੂਈ ਵਿਚ ਚਲਦਾ ਸੀ ਅਤੇ ਹੁਣ ਤਾਂ ਸਬਮਰਸੀਬਲ ਨੇਂ ਤਾਂ ਸਿਰੇ ਹੀ ਲਾਅ ਦਿੱਤੀ ਕਹਾਣੀ ਠੀਕ ਆ ਵੀਰ ਸੱਤ ਸ਼੍ਰੀ ਆਕਾਲ ਜੀ
@demongamer9982
@demongamer9982 Год назад
ਬਾਈ ਜੀ ਇਸ ਝੋਨੇ ਨੂੰ ਖਾਦ ਦਵਾਈ ਲਾਉਣ ਤੋਂ ਬਾਅਦ ਪਹਿਲੀ ਕਦੋ ਤੇ ਕਿਹੜੀ ਕਿਹੜੀ ਦਵਾਈ ਪਾਉਣੀ ਚਾਹੀਦੀ ਹੈ ਕਿੰਨੇ ਦਿਨਾਂ ਤਕ ਸਾਰਾ ਰਾਸਨ ਪੂਰਾ ਕਰ ਦੇਣਾ ਚਾਹੀਦਾ
@farmermatter1669
@farmermatter1669 Год назад
20 ਜੁਲਾਈ ਨੂੰ ਲਾਈ ਪਿਛਲੇ ਸਾਲ 104 ਤੋੜੇ ਨਿਕਲੇ ਸੀ ਸਾਡੇ 37 ਕਿਲੋ ਵਾਲੇ ਢਿਜਣ (ਜੰਤਰ)ਵਾਲਾ ਖੇਤ ਸੀ ਇਸ ਵਾਰ ਵੀ ਵੀਹ ਜੁਲਾਈ ਨੂੰ ਲਾਵਾਂਗੇ
@harpreetsingh-rj8kn
@harpreetsingh-rj8kn Год назад
ਜੰਤਰ ਸਿੱਧਾ ਰੋਟਾਵੇਟਰ ਨਾਲ ਹੀ ਵਾਹਿਆ ਜਾਂ ਤਵੀਆਂ ਨਾਲ ਵੀ
@farmermatter1669
@farmermatter1669 Год назад
ਸਿਧਾ ਕੱਦੂ ਕਿਤਾ ਰੁਟਾਵੇਟਰ ਨਾਲ
@Bambukat_wale724
@Bambukat_wale724 Год назад
Asi 1 aug nu laune hune aa ta v vdia nikldi aa
@jagseersinghbrar6305
@jagseersinghbrar6305 11 месяцев назад
Good
@khairakhaira8114
@khairakhaira8114 Год назад
Har sal 40 ਕਿੱਲੇ ਲਾਉਣੇ a ਬਈ ਜੀ 126 15 ਜੁਲਾਈ ਨੂੰ ਲਵਾਈ ਸਟਾਰਟ , ਪਹਿਲਾ ਫਕ ਸੁਟੀ ਸੀ 22 ਜੂਨ ਨੂੰ ਫੇਰ 26 ਨੂੰ ਫੇਰ 30 ਜੂਨ ਨੂੰ ਫਕ ਬੇਜ ਦੇ a ਇਸ ਤਰਾ ਫਕ ਪਕ ਦੀ ਨਹੀਂ ਫਕ 22 days ਦੀ ਲਉ
@parmbrar143
@parmbrar143 Год назад
20 july nu lava ge bai 25 june nu panneri bhejji aa
@kamnindersingh5036
@kamnindersingh5036 Год назад
Bhai ji Pneeri 29 din de tyaar hoe a, aaj 24 July nu start kiti a
@jobanpreet3559
@jobanpreet3559 Год назад
ਬਾਈ ਮੈਂ ਪਿਛਲੇ ਸਾਲ 28 ਜੁਲਾਈ ਨੂੰ 126ਝੋਨਾਂ ਲਾਇਆ ਸੀ ਬਹੁਤ ਵਧੀਆ ਨਿਕਲੀ ਮੈਂ 3ਜੁਲਾਈ ਨੂੰ ਪਨੀਰੀ ਬੀਜੀ ਸੀ ਬਾਈ ਮੈਂ 11ਜੂਨ ਨੂੰ ਵੀ ਲਾਈ ਸੀ 65ਮਣ ਕਿੱਲੇ ਦੀ ਨਿਕਲੀ ਸੀ
@inderpreetsingh6145
@inderpreetsingh6145 Год назад
ਪੀਆਰ 126 25 ਦਿਨ ਦੀ ਪਨੀਰੀ 5 ਜੁਲਾਈ ਨੂੰ ਹੋਉ ਸੁਰੂ ਕਰ ਦੇਣਾ ਕੰਮ ਪਿਛਲੇ ਸਾਲ ਮੂੰਗੀ ਤੋ ਬਾਅਦ 10 ਜੁਲਾਈ ਨੂੰ ਲਾਈ ਸੀ ਪੂਸਾ ਤੋ ਪਹਿਲਾ ਵਡਾਈ ਹੋਗੀ ਸੀ ਝਾੜ ਟੋਪ
@swagpunjabda
@swagpunjabda Год назад
Hlo
@swagpunjabda
@swagpunjabda Год назад
Moongi kiwe hoi yg thodi kihda beej c
@inderpreetsingh6145
@inderpreetsingh6145 Год назад
3.5 ਕੁਵਿੰਟਲ ਪ੍ਰਤੀ ਏਕੜ ਹੋਈ ਆ ਰੇਟ ਕੰਬਾਇਨ ਵਾਲੀ ਦਾ 50 ਰੁਪੲੇ ਲੱਗਿਆ ਨਾਭਾ ਮੰਡੀ
@swagpunjabda
@swagpunjabda Год назад
@@inderpreetsingh6145 yg thodi moongi bhot ageti vd ho gyi kihda beej c kini tarik nu bijya c tuse ne
@inderpreetsingh6145
@inderpreetsingh6145 Год назад
ਸਟਾਰ 444 ਬਿਜਾਈ 20 ਅਪ੍ਰੈਲ ਮੋਸਮ ਕਰਕੇ 70% ਪੱਕੀ ਤੇ ਕਟਾਈ ਕਰਤੀ ਸੀ
@sandhu84
@sandhu84 Год назад
Sahi akhia veer ji ma 19-7-23 nu lai ea ji pr126
@kanwaraulakh6606
@kanwaraulakh6606 Год назад
Pishle saal 1 August nu lagai c 36 quintle nikli c
@parwinderbasati5942
@parwinderbasati5942 Год назад
Sade ta jii geeti v vdya nikldi aw bki pta ni aw gl kyu sre bolde v pasheti vdya rehndi je vo assy ta ji 12-13treek to strt krde ja 15-16nd is war v 19nu lgaan lgge c jii
@surindercheema2150
@surindercheema2150 Год назад
ਅਸੀ ਤਾਂ ਵੀਰ 10 ਜੁਲਾਈ ਤੋਂ ਸ਼ੁਰੂ ਕੀਤੀ ਸੀ
@Jagdeepsingh-cn8he
@Jagdeepsingh-cn8he Год назад
ਬਾਈ ਜੀ 15 ਜੁਲਾਈ ਨੂੰ ਸ਼ੁਰੂ ਕਰਨੀ ਚਾਹੀਦੀ ਹੈ
@punjabtractors4239
@punjabtractors4239 Год назад
Bahut vadia verr continue more
@sandeepsidhu3160
@sandeepsidhu3160 Год назад
ਬਾਈ ਅਸੀਂ ਹਰੇਕ ਸਾਲ ਲਾਉਣੇ ਆ PR 126 ਲੇਟ ਲਾਉਣ ਨਾਲ ਝਾੜ ਵਧੀਆ ਮਿਲਦਾ
@pindlandwale4725
@pindlandwale4725 Год назад
Bai asi ta hle 126 de paneri bezi nhi 1 July nu lwa gye te 25 July nu lawa gye bai 90 nikl da and 3 packet urea de po ne aw
@swagpunjabda
@swagpunjabda Год назад
Asin 20 July nu layi zammen bi free c phla
@SonyMoga-wr1eq
@SonyMoga-wr1eq Год назад
ਭਰਾ ਜੀ ਸੁੰਡੀ ਵਾਲੀ ਸਪਰੇ ਨਾਲ 13 00 45 ਪੈ ਜਾਣ ਨਾਲ ਕੰਮ ਤਾ ਨੀ ਘੱਟਦਾ ਜਬਾਬ ਦਿਨ ਧੰਨ ਵਾਦ
@harpreetsingh-st8pj
@harpreetsingh-st8pj 5 месяцев назад
100 percent sahi
@HarpreetSingh-dh1ln
@HarpreetSingh-dh1ln Год назад
🙏🙏🙏👌👌👌👍👍👍
@RaghvirSinghDhesi
@RaghvirSinghDhesi Год назад
10 treek nu loni aa bai ji 25 din di
@singhinderjeet8155
@singhinderjeet8155 Год назад
Thanks 👍
@deepkaler8719
@deepkaler8719 Год назад
11 july nu lawa ge vr 17 june pneeri beezi c
@tractorfansallworld4771
@tractorfansallworld4771 Год назад
5 july nhi 15 july to bahd wadyia nikal di aa
@vehlijanta2853
@vehlijanta2853 Год назад
Veer kyu nhi nikldi yr asi aalu laune aa 16 nu lai aa pehla v hun v vdya nikldi aa
@manjinderdeol7453
@manjinderdeol7453 Год назад
1121de last date Kini lon de
@Harwinderkaur0709
@Harwinderkaur0709 Год назад
SABAR WASTA MOONGI DI KHETI KAROO JI
@paramveeruppal3065
@paramveeruppal3065 Год назад
O kush ni hunda bro asi 4 sall de launde a 27 June tu 8 juley tk poora jhar niklda 30 +
@dasijattvlog5348
@dasijattvlog5348 Год назад
ਮੈ 26ਦੀ ਪੌਦ ਲੇਟ ਬੀਜੀ ਬਾਪੂ ਨੇ ਗਾਲਾ ਕੱਢ ਕੱਢ ਤਸੱਲੀ ਕਰਾਤੀ
@Gorasandhu1575-oe1jt
@Gorasandhu1575-oe1jt Год назад
Sat Sri akal 22 ji 🙏🙏🙏🙏🙏
@gurkiratsingh2205
@gurkiratsingh2205 Год назад
🎉🎉🎉❤❤❤
@harpreetSingh-oh2ev
@harpreetSingh-oh2ev Год назад
36 hoi si last year
@BEING-HUMAN-STUDIO
@BEING-HUMAN-STUDIO Год назад
Pr 126 da time 1 toh 14 june tak sahi rehnda. 👍🙏 Gud video.
@narinderwaraich7442
@narinderwaraich7442 Год назад
Veer eh jinni ਪਸ਼ੇਤੀ ਹੋਵੇਗੀ ਇਹਨੂੰ ਤੇਲਾ ਤੇ ਹੋਰ ਬਿਮਾਰੀ ਨਹੀਂ ਲਗਦੀ ਨਾਲੇ ਲੇਟ ਹੋਣ ਕਰਕੇ ਇਹ ਠੰਡ ਵਿੱਚ ਪਕਦੀ ਹੈ ਤੇ ਵਜ਼ਨਦਾਰ ਹੋ ਜਾਂਦੀ ਹੈ
@dadabhaifarm555
@dadabhaifarm555 5 месяцев назад
407 dilado bhiya
@manjinderdeol7453
@manjinderdeol7453 Год назад
Last date Kini 126 lon de
@rangpunjabda4884
@rangpunjabda4884 Год назад
5 ਤਰੀਕ ਕਹਿੜੇ ਮਹੀਨੇ ਦੀ ਕਿਹ ਰਿਹਾ ਵੀਰ?!!!?!????
@lakhasandhu04231
@lakhasandhu04231 Год назад
15 ਜੁਲਾਈ ਤੋਂ ਪਹਿਲਾਂ ਨਾ ਲਾਓ
@ramanpreet5064
@ramanpreet5064 Год назад
y 5 july wali b pehla 10 tou badh shi rehndi a asi har bar achar le makki krdea a asi 15 july nu lgonea hunea
Далее
Меня знают уже все соседи😅
00:34
PR-126 Nursery Or DSR BEST timing
5:01
Просмотров 96 тыс.
pr 126 vs sava 134 paddy varieties
3:31
Просмотров 21 тыс.