Тёмный

Prime Discussion (2575) || ਮੋਦੀ ਦੇ ਰੂਸ ਜਾਣ ਉੱਤੇ ਭੜਕਿਆ ਯੂਕਰੇਨ, ਪੈਰ ਪਿੱਛੇ ਖਿੱਚਣ ਲੱਗਾ ਪਤੰਜਲੀ ਵਾਲਾ ਬਾਬਾ 

Prime Asia TV
Подписаться 2,3 млн
Просмотров 146 тыс.
50% 1

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #jalandhar #jalandharelections #ukraine #russia #nandpreet #narendramodi #putin #russian #pmmodi #ramdev #patanjali #supremecourt
Prime Discussion (2575) || ਮੋਦੀ ਦੇ ਰੂਸ ਜਾਣ ਉੱਤੇ ਭੜਕਿਆ ਯੂਕਰੇਨ, ਪੈਰ ਪਿੱਛੇ ਖਿੱਚਣ ਲੱਗਾ ਪਤੰਜਲੀ ਵਾਲਾ ਬਾਬਾ
NOW AVAILABLE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

8 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 212   
@harjindersingh4507
@harjindersingh4507 13 дней назад
ਪੰਨੂੰ ਸਾਹਬ ਜੀ ਦਾ ਇਹ ਪ੍ਰੋਗਰਾਮ ਕਾਬਲੇ ਤਾਰੀਫ ਹੈ। ਜੇਕਰ ਰਾਤ ਨੂੰ ਸੁਣਨ ਦਾ ਮੌਕਾ ਨਾ ਵੀ ਮਿਲੇ ਤਾਂ ਸਵੇਰੇ ਜ਼ਰੂਰ ਸੁਣਦੇ ਹਾਂ। 👍👍👍🙏🙏
@palasingh5151
@palasingh5151 13 дней назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ
@JarnailSingh-ef5ir
@JarnailSingh-ef5ir 13 дней назад
ਇਸ ਉਮਰ ਵਿੱਚ ਇੰਨਾ ਜ਼ਿਆਦਾ ਗਿਆਨ ਹੋਣਾ ਵੀ ਬਹੁਤ ਕਮਾਲ ਦੀ ਗੱਲ ਹੈ ਵਾਹਿਗੁਰੂ ਜੀ ਪੰਨੂੰ ਸਾਹਬ ਉੱਤੇ ਕਿਰਪਾ ਰੱਖਣ ਤਾਂ ਕਿ ਪੰਨੂੰ ਸਾਹਬ ਦੀ ਸੱਚੀ ਸੁੱਚੀ ਪੱਤਰਕਾਰੀ ਲੋਕਾਂ ਨੂੰ ਸੱਚਾਈ ਦੇ ਫਾਇਦੇ ਦਿੰਦੀ ਰਹੇ
@vishusingh6913
@vishusingh6913 13 дней назад
ਜੇ ,ਸਚ ਹੋਵੇ ਤਾਂ ਸੱਚ ਪਾੲਈਏ❤
@truemanshow2469
@truemanshow2469 13 дней назад
ਕੀ ਗੱਲ ਪੰਨੂ ਸਾਹਿਬ 12,13 ਸਾਲ ਦੇ ਨੇ ਵੀ ਇਸ ਉਮਰ ਚ ਇੰਨੀ ਜਾਣਕਾਰੀ ਆ
@amandeol9296
@amandeol9296 13 дней назад
tusi ki lena g nam jpo
@jasjitdhindsa5563
@jasjitdhindsa5563 13 дней назад
ਸੱਚੀ ਸੁੱਚੀ ਤਾਂ ਨਹੀਂ ਪੱਤਰਕਾਰੀ, ਪੰਨੂੰ ਸਾਬ ਦੀ ,ਜਿਨ੍ਹਾਂ ਤੋਂ ਖੱਟੀ ਖਾਂਦੇ ਨੇ ਉਨ੍ਹਾਂ ਨੂੰ ਫਾਇਦਾ ਦਿੰਦੇ ਰਹਿੰਦੇ ਨੇ
@parmindersingh6012
@parmindersingh6012 12 дней назад
4: 4:15 4:1 4:14 4:14 2 4:16 : 4 4:09 :08 02
@BhupinderSingh-yg8cg
@BhupinderSingh-yg8cg 13 дней назад
ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@SukhwinderSingh-wq5ip
@SukhwinderSingh-wq5ip 13 дней назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@gurmeetkaur9188
@gurmeetkaur9188 13 дней назад
ਪੰਨੂੰ ਸਾਹਿਬ ਜੀ ਅਤੇ ਨੰਦਪਰੀਤ ਸਿੰਘ ਅਤੇ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਆਕਾਲ ਜੀ ਸੰਗਰੂਰ ਤੋਂ
@DeepSidhu-re6tz
@DeepSidhu-re6tz 13 дней назад
ਸਾਨੂੰ ਤਾ ਖੂਹ ਦੇ ਡੱਡੂਆਂ ਨੂੰ ਕੁਝ ਵੀ ਪਤਾ ਨਹੀਂ ਸੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ
@sabi-mansa
@sabi-mansa 13 дней назад
ਪੰਨੂ ਸਾਬ 84 ਵਿੱਚ ਰੂਸ ਦਾ ਰੋਲ ਵੀ ਦੱਸੋ
@JaswinderSingh-io7uo
@JaswinderSingh-io7uo 13 дней назад
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤
@harjindersingh4507
@harjindersingh4507 13 дней назад
ਬੈਲਟ ਫੋਰਸ ਅਤੇ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਇੱਕ ਕਰੋੜ ਰੁਪਏ ਦੇਣਾ ਕਾਬਲੇ ਤਾਰੀਫ ਹੈ। ਇਸ ਨਾਲ ਪਰਿਵਾਰ ਦਾ ਮੈਂਬਰ ਤਾਂ ਵਾਪਸ ਨਹੀਂ ਆ ਸਕਦਾ। ਪਰ ਪਰਿਵਾਰ ਦੀ ਆਰਥਿਕ ਸਥਿਤੀ ਸੁਧਰ ਸਕਦੀ ਹੈ। ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਜੀ ❤️🙏❤️🙏
@DaljitSingh-jh7yu
@DaljitSingh-jh7yu 13 дней назад
ਪੰਨੂੰ ਜੀ ਪਹਿਲੇ ਸਮਿਆਂ ਵਿੱਚ ਉਸੇ ਇਕ ਖੇਤ ਦਾ ਬੀਜ ਉਸੇ ਖੇਤ ਵਿੱਚ ਨਹੀਂ ਬੀਜ਼ ਦੇ ਸੀ ਝਾੜ ਤੇ ਫ਼ਰਕ ਪੈਂਦਾ ਪੇਂਦ ਕੀਤਾ ਬੂਟਾ ਵਧੀਆ ਫ਼ਲ ਲਗਦਾ ਖਾਕ ਪੰਚਾਇਤਾਂ ਦਾ ਫ਼ੈਸਲਾ ਦਰੁਸਤ ਹੈ
@surinderpaulkaushal4463
@surinderpaulkaushal4463 13 дней назад
ਪੰਨੂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਰੀਕੀ ਵਿੱਚ ਹਰ ਗਲ ਨੂੰ ਸਮਝਾਉਂਦੇ ਹਨ।
@BalwinderSingh-ug9fe
@BalwinderSingh-ug9fe 13 дней назад
ਸਲਵਾਰ ਪਾ ਕੇ ਮੈਦਾਨ ਵਿਚੋਂ ਭੱਜਣ ਵਾਲੇ ਬਾਬੇ ਦੀ ਜੈ।
@harjindersingh4507
@harjindersingh4507 13 дней назад
ਬਾਬਾ ਰਾਮਦੇਵ ਨੇ ਯੋਗ ਕਰਨ ਅਤੇ ਕਰਵਾਉਣ ਤੋਂ ਸ਼ੁਰੂ ਕੀਤਾ ਕੰਮ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਟੈਕਟ ਬਣਾਉਣ ਤੱਕ ਪਹੁੰਚਣ ਤੋਂ ਬਾਅਦ ਹੁਣ ਕਈ ਪ੍ਰੋਜੈਕਟਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। 😁😁😁😁
@user-yn9iw4yw7o
@user-yn9iw4yw7o 11 дней назад
ਪੰਨੂ ਸਾਹਿਬ ਜੀ ਬਹੁਤ ਵਧੀਆ ਲੋਕਾਂ ਨੂੰ ਜਗਾਉਣ ਦਾ ਯਤਨ ਕਰਦੇ ਰਹਿੰਦੇ ਹਨ, ਪੰਨੂ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ।
@anandpreetsingh8573
@anandpreetsingh8573 13 дней назад
ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਵੈਸੇ ਤਾਂ ਮੈਂ ਕੋਈ ਨਸ਼ਾ ਨਹੀਂ ਕਰਦਾ ਪਰ ਤੁਸੀਂ ਪ੍ਰੋਗਰਾਮ ਇਨੇ ਵਧੀਆ ਢੰਗ ਦੇ ਨਾਲ ਪ੍ਰਾਈਮ ਏਸ਼ੀਆ ਪੇਸ਼ ਕਰਦੇ ਹੋ ਸਾਰੇ ਹੀ ਮੈਂਬਰ ਪਰ ਤੁਹਾਡੇ ਪ੍ਰੋਗਰਾਮ ਦਾ ਨਸ਼ਾ ਮੈਨੂੰ ਜਰੂਰ ਹੋ ਗਿਆ
@user-il3wd5zm8z
@user-il3wd5zm8z 13 дней назад
ਪੰਨੂ ਸਾਬ ਇਹ ਵੀ ੱ ਦੱਸ ਦਿਉੁ ਜਦੋਂ ਅਕਾਲ ਤਖ਼ਤ ਤੇ ਹਮਲਾ ਹੋਇਆ ਉਦੋਂ ਕਿਹੜੇ ਦੇਸ਼ ਦੀ ਫੌਜ ਨੇ ਭਾਰਤ ਦੀ ਫੌਜ ਦੀ ਮਦਦ ਕੀਤੀ ਸੀ ਰੱਬ ਰਾਖਾ
@sukhwantsingh1999
@sukhwantsingh1999 13 дней назад
ਹਰਿਆਣਾ ਭਾਜਪਾ ਸਰਕਾਰ ਵੱਲੋਂ ਸਿੱਖਾਂ ਦੇ ਘਰ ਢਾਏ ਗਏ ਨੇ ਉਸ ਦੀ ਅਸਲੀਅਤ ਬਾਰੇ ਵੀ ਦੱਸਣਾ।
@BaljinderSingh-ri9gw
@BaljinderSingh-ri9gw 13 дней назад
ਸਾਰੇ ਏਸ਼ੀਆ ਨੂੰ ਇਕਜੁੱਟ ਹੋਣਾ ਚਾਹੀਦਾ
@harjindersingh4507
@harjindersingh4507 13 дней назад
ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਮੈਂਬਰਾਂ ਅਤੇ ਮੈਨੇਜਮੈਂਟ ਨੂੰ ਬੇਨਤੀ ਹੈ ਕਿ ਪੰਨੂੰ ਜੀ ਦੇ ਇਸ ਪ੍ਰੋਗਰਾਮ ਦਾ ਸਮਾਂ ਵਧਾਇਆ ਜਾਵੇ। ਘੱਟੋ ਘੱਟ 30 ਮਿੰਟ ਦਾ ਕੀਤਾ ਜਾਵੇ 🙏🙏🙏🙏🙏
@GurlalKamboj
@GurlalKamboj 13 дней назад
😅😅
@user-uk9tq1cr9c
@user-uk9tq1cr9c 13 дней назад
ਬਾਬੇ ਰਾਮ ਦੇਵ ਲਾਲੇ ਦਾ ਸੱਚ ਫੜਨਾ ਹੈ ਤਾਂ ਜਦੋਂ ਇਸਦੀਆਂ ਗੱਡੀਆਂ ਬੰਬਈ ਤੋਂ ਚੱਲਦੀਆਂ ਨੇ ਉਹਨਾਂ ਦਾ ਪਿੱਛਾ ਕਰੋ ਫਿਰ ਵੇਖੋ ਸੱਚ ਕੀ ਆ ਹਰ ਚੌਵੀ ੁ
@jaswantsekhon2083
@jaswantsekhon2083 13 дней назад
ਖਬਰਾਂ ਸੁਣਾੳੁ'ਦੇ ਜਦ, ਨੰਦ ਘੋਪ ਜੀ । ਪੂਰੇ ਹੋ ਜਾਂਦੇ ਸਾਡੇ, ਸਾਰੇ ਸ਼ੌਕ ਜੀ ਸ: ਨੰਦ ਪ੍ਰੀਤ ਜੀ, ਪੰਨੂੰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ!
@jarmalsandhu5570
@jarmalsandhu5570 13 дней назад
ਪਨੂੰ ਸਾਬ ਜੀ ਨੰਦਪ੍ਰੀਤ ਜੀ ਬਹੁਤ ਵਧੀਆ ਜੀ
@BalkarSingh-ko2qy
@BalkarSingh-ko2qy 13 дней назад
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@lakhasingh3859
@lakhasingh3859 13 дней назад
ਪੰਨੂੰ ਜੀ ਅਤੇ ਪ੍ਰਾਇਮ ਏਸ਼ਿਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
@devrajsalaria3333
@devrajsalaria3333 13 дней назад
Bahut wadhia programme hai Pannu sahib te Nandprret Singh jee.
@kuldeepsingh-xh6jv
@kuldeepsingh-xh6jv 13 дней назад
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@sukhwantsingh1999
@sukhwantsingh1999 13 дней назад
ਪਿਛਲੀਆਂ ਸਰਕਾਰਾਂ ਨਾਲੋ ਕਿਸਾਨਾਂ ਦਾ ਅਸਲ ਹਮਦਰਦ ਭਗਵੰਤ ਮਾਨ ਸਰਕਾਰ ਹੀ ਹੈ ।
@harpreetbrar4808
@harpreetbrar4808 11 дней назад
SSA ji
@randhirkaur673
@randhirkaur673 13 дней назад
Waheguru ji da shuker aa ji
@surinderchopra5565
@surinderchopra5565 13 дней назад
Red salute Pannu sahib ji or nandpreet ji nu
@user-ik8fv9wd6j
@user-ik8fv9wd6j 13 дней назад
ਪੰਨੂੰ ਸਾਬ ,, 30 ਜੂਨ ਨੂੰ PPSC ਵਲੋ ਖੇਤੀਬਾੜੀ ਮਹਿਕਮੇ ਵਿੱਚ ਖੇਤੀਬਾੜੀ ਵਿਕਾਸ ਅਫਸਰ ADO ਦੀ ਭਰਤੀ ਲਈ ਲਿਆ ਗਿਆ ਪੇਪਰ ਲੀਕ ਹੋ ਗਿਆ ਸੀ। ਜਿਸ ਕਰਕੇ ਸਮੂਹ ADO ਪ੍ਰੀਖਿਆ ਵਿਦਿਆਰਥੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਪੱਧਰ ਤੇ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਹੋ ਰਹੀ। ਅੱਜ ਜਲੰਧਰ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਹੈ। ਪੰਨੂੰ ਸਾਬ ਇਸ ਖ਼ਬਰ ਦਾ ਜ਼ਿਕਰ ਵੀ ਜਰੂਰ ਕਰੋ 🙏
@salesdivineroofings
@salesdivineroofings 13 дней назад
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@bsghumaan8501
@bsghumaan8501 10 дней назад
ਪੰਨੂ ਸਾਹਿਬ ਜੀਓ ❤ ਪ੍ਰੋਡਕਟ ਬਜ਼ਾਰ ਵਿੱਚੋਂ ਵਾਪਿਸ ਲੈਣ ਨਾਲ ਰਾਮਦੇਵ ਨੂੰ ਕੋਈ ਫਰਕ ਨ੍ਹੀ ਪੈਣਾ , ਜੋ ਲੋਕ ਅਜਿਹੇ ਘਟੀਆ ਕਿਸਮ ਦੀਆਂ ਦਵਾਈਆਂ ਖਾਕੇ ਬਿਮਾਰ ਹੋਏ ਹੋਣਗੇ ਉਨਾਂ ਦਾ ਤਾਂ ਕੀ ਬਣੂ , ਸੋ ਮਾਣਯੋਗ ਸੁਪਰੀਮ ਕੋਰਟ ਨੂੰ ਬੇਨਤੀ ਹੈ ਕਿ ਅਜਿਹੇ ਨੂੰ ਕੀਤੇ ਦੀ ਸਜਾ ਜਰੂਰ ਮਿਲਣੀ ਚਾਹੀਦੀ ਹੈ ❤
@JaswantSingh-qi4ok
@JaswantSingh-qi4ok 13 дней назад
Good job prime Asia keep it up 👍
@lalitKumar-sk4bg
@lalitKumar-sk4bg 12 дней назад
Excellent Excellent Excellent coverage
@user-uk9tq1cr9c
@user-uk9tq1cr9c 13 дней назад
ਭਗਵੰਤ ਕਿਸਾਨਾਂ ਨਾਲ ਖੜਿਆ ਧੰਨਵਾਦ ਤੇ ਬਣਦਾ❤❤❤❤❤
@daljitsingh7980
@daljitsingh7980 13 дней назад
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@SidhuSahibSidhuSahib
@SidhuSahibSidhuSahib 13 дней назад
Justice for Shubh Karan ❤ kissan mazboor eakta zindabad
@surindersingh-sw6nt
@surindersingh-sw6nt 13 дней назад
ਸਤਿਕਾਰ ਸਹਿਤ ਬੇਨਤੀ ਹੈ ਕਿ ਪੰਤਜਲੀ ਦੇ ਬੈਨਡ ਉਤਪਾਦਨ ਲਿਸਟ ਕਿੱਥੋਂ ਮਿਲ ਸਕਦੀ ਹੈ । ਧੰਨਵਾਦ।
@kuldipsingh4609
@kuldipsingh4609 13 дней назад
ਪੰਨੂੰ ਸਾਹਿਬ ਜੀ ਨੂੰ ਬਾਕਮਾਲ ਗਿਆਨ ਹੈ
@harindergrewal5418
@harindergrewal5418 13 дней назад
Sat Shri Akal Pannu Sahib Ji Ok Tks ❤🎉❤🎉❤🎉❤
@Suraj_bhakti.
@Suraj_bhakti. 13 дней назад
Baba ram dev ji di glow teblet kha ke dekh kadi bimir na hou patanjli drishti ankha ch paa ke dekh Enka na lagu patanjli dant kaanti paste ker ke dekh kadi dand naa dukhu baba ram dev ji thank you
@travel13625
@travel13625 11 дней назад
Great job sir g 👍👍👍👍👍👍
@bhagwandass1070
@bhagwandass1070 11 дней назад
Sardar bhagwant singh jee maan zindavad
@VarinderSingh-he7wo
@VarinderSingh-he7wo 13 дней назад
Very nice programme 👌 👍 of news. Sat sri akal Pannu Sahib te Nand Preet ji 🙏
@harjitgil66
@harjitgil66 13 дней назад
ਪੰਨੂ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@user-ec9bt1mp2h
@user-ec9bt1mp2h 13 дней назад
ਪੰਨੂ ਸਾਹਿਬ ਸੰਤ ਸੀ ਆਕਾਲ
@ranbirpalsingh1220
@ranbirpalsingh1220 13 дней назад
ਬਹੁਤ ਵਧੀਆ ਜੀ ਪੰਨੂੰ ਸਾਹਿਬ 🙏🏼🙏🏼
@manmohansingh5340
@manmohansingh5340 13 дней назад
🙏WELCOME PRIME ASHIA 💐
@jagtargill-rc4gy
@jagtargill-rc4gy 13 дней назад
Very good ji pannu shiab and nandpreet ji thanks
@mohinderjhajj3315
@mohinderjhajj3315 13 дней назад
@HariSingh-sx3vq
@HariSingh-sx3vq 13 дней назад
🙏🙏
@navdipsingh9188
@navdipsingh9188 13 дней назад
ਸਤਿ ਸ੍ਰੀ ਅਕਾਲ ਜੀ,,, ਬਹੁਤ ਦਿਨਾਂ ਬਾਅਦ ਮਿਲੇ ਹੋ ਨੰਦਪ੍ਰੀਤ ਜੀ।
@sarabjeetsingh8415
@sarabjeetsingh8415 13 дней назад
❤❤❤
@jagannath7141
@jagannath7141 13 дней назад
ਪੰਨੂੰ ਸਾਹਿਬ ਪਹਿਲੇ ਕਿਸਾਨ ਮੋਰਚੇ ਵਿੱਚ ਮੌਤਾਂ ਕੁਦਰਤੀ ਕਾਰਨਾਂ ਕਰਕੇ ਹੋਈਆਂ ਸਨ। ਉਸ ਸਮੇਂ ਫਿਰ ਵੀ ਉਸ ਸਮੇਂ ਦੀ ਸਰਕਾਰ ਨੇ ਮਾਲੀ ਮਦਦ ਕੀਤੀ ਸੀ।ਪਰ ਸ਼ੁਭਕਰਨ ਸਿੰਘ ਦੀ ਮੌਤ ਪੁਲੀਸ ਦੀ ਗੋਲੀ ਨਾਲ ਹੋਈ ਹੈ।ਇਸ ਕਰਕੇ ਇਸ ਨੂੰ ਇੱਕ ਕਰੋੜ ਦਿੱਤਾ ਗਿਆ ਹੈ ‌ਤੇ ਉਸ ਦੇ ਪ੍ਰੀਵਾਰ ਨੂੰ ਇੱਕ ਨੋਕਰੀ ਦਿੱਤੀ ਗਈ ਹੈ।ਦੂਜਾ ਕਿਉਂਕਿ ਮਾਨ ਸਰਕਾਰ ਵੀ ਕਟਿਹਰੇ ਵਿੱਚ ਖੜ੍ਹੀ ਸੀ। ਕੇਸ਼ ਦਰਜ ਨਹੀਂ ਕਰ ਰਹੀ ਸੀ। ਦਬਾਅ ਹੇਠ ਕੇਸ਼ ਦਰਜ ਕੀਤਾ ਗਿਆ ਸੀ।
@gamdoorgamdoorsra
@gamdoorgamdoorsra 13 дней назад
Satshreea. Akal.ji..ji
@jasvirsingh3098
@jasvirsingh3098 13 дней назад
Satsiriakal ji 🙏
@balrajdeepsingh615
@balrajdeepsingh615 13 дней назад
ਬਹੁਤ ਸਿਆਣਾ ਪਤਰਕਾਰ ਆ ਇਸ ਉਮਰ ਵਿੱਚ
@sushilsir_786
@sushilsir_786 13 дней назад
@@balrajdeepsingh615 ਹੈਂ ਨੀ ਪੰਜਾਬ ਚ ਇਹਨਾਂ ਦਾ ਕੋਈ ਮੁਕਾਬਲਾ ਮੈਨੂੰ ਤਾਂ ਰਵੀਸ਼ ਕੁਮਾਰ ਤੋ ਵੀ ਉੱਪਰ ਦੀ ਚੀਜ਼ ਲੱਗਦੇ ਪੰਨੂੰ ਸੱਭ ,, ਰੱਬ ਇਹਨਾ ਨੂੰ ਤੰਦਰੁਸਤੀ ਬਖਸ਼ੇ ♥️♥️♥️
@Bittasidhu-s9s
@Bittasidhu-s9s 13 дней назад
ਪੰਨੂ ਸਾਬ ਸਿਰਾ ਪੱਤਰਕਾਰ ਹੈ ਯਾਰ👌👌🙏🙏
@gurmailsingh994
@gurmailsingh994 13 дней назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@ramandeepsingh4310
@ramandeepsingh4310 13 дней назад
Good
@randhirkaur673
@randhirkaur673 13 дней назад
Khap panchayats is a right Punjab ch v eda e hona chahida ji
@subhashpoonia5608
@subhashpoonia5608 13 дней назад
Good 👍👍👍
@suchasingh2663
@suchasingh2663 13 дней назад
Sat Shri Akal Pannu Saab g and Anandpreet Singh g
@darbarasingh6553
@darbarasingh6553 13 дней назад
🙏🙏👍🏻👍🏻
@AvtarSingh-bj2vm
@AvtarSingh-bj2vm 13 дней назад
ਪੰਨੂ ਸਾਹਿਬ ਜੀ ਦਿੱਲੀ ਬਾਰਡਰ ਜਿਹੜੇ ਮਜ਼ਦੂਰ ਮਰੇ ਸੀ ਉਹਨਾਂ ਨੂੰ ਭਗਵੰਤ ਮਾਨ ਕੀ ਦਿੱਤਾ ਹੈ ਬਾਬਾ ਜੀ ਦਾ ਟੁੱਲੂ।ਬਾਬਾ ਮੋਦੀ ਦਾ ਯਾਰ ਹੈ ਇਹ ਕੁੱਝ ਵੀ ਕਰ ਸਕਦਾ ਹੈ ਜੀ ਇਹ ਇਸ ਨੂੰ ਬਾਬਾ ਕਹਿਣਾ ਵੀ ਗ਼ਲਤ ਲੱਗਦਾ ਹੈ ਜੀ।
@harmeetsinghghumaan8601
@harmeetsinghghumaan8601 13 дней назад
Very tru ❤ sa mr pannu ji a mr nandpreet ji welcome for good views
@harbanslalsamayogpromoter7682
@harbanslalsamayogpromoter7682 13 дней назад
ਸੰਘਾਵਾਲੀਆਂ ਤੇ ਬਾਠ ਸਾਹਿਬ ਦੀਆਂ ਤਕਰੀਰਾਂ ਸੁਣਨ ਵਿੱਚ ਆਨੰਦ ਆਉਂਦਾ ਹੈ
@amarjeet3447
@amarjeet3447 13 дней назад
Very nice pannu sahib
@surinderpabla6343
@surinderpabla6343 13 дней назад
Very good dhanbad ji 🙏
@charanjitsinghgumtala2232
@charanjitsinghgumtala2232 13 дней назад
ਸਤਿ ਸ੍ਰੀ ਅਕਾਲ ਸਭ ਨੂੰ
@Gurpreet007able
@Gurpreet007able 13 дней назад
Pannu Saab. . Mann sarkar moongi di MSP te dhokha de gai... Isde baare kyo ni bol rhe ??
@sabi-mansa
@sabi-mansa 13 дней назад
Eh chenel bhand da ladla aa Eh bhand di tareff e kru
@Gurpreet007able
@Gurpreet007able 13 дней назад
@@sabi-mansa ਸਾਡਾ ਤਾ ਪੂਰਾ ਵਿਸ਼ਵਾਸ ਸੀ ਇਸ ਚੈਨਲ ਤੇ ਅਤੇ ਪੰਨੂ ਸਾਬ ਤੇ । ਸਭ ਬਿਕਾਉ ਹੈ ਇਸ ਦੁਨੀਆਂ ਚ 🤪 ਪਿੱਛਲੇ ਕੁਝ ਸਾਲਾਂ ਤੋਂ ਪੱਖਪਾਤ ਹੋ ਗਿਆ
@RajinderSingh-th9xz
@RajinderSingh-th9xz 13 дней назад
ਪੰਨੂ ਸਾਬ ਪੰਜਾਬ ਵਿੱਚ ਵੀ ਇਕ ਗੋਤ ਵਿੱਚ ਵਿਆਹ ਨਹੀਂ ਹੁੰਦਾ
@user-uk9tq1cr9c
@user-uk9tq1cr9c 13 дней назад
ਸਹੀ ਕਿਹਾ ਪੰਨੂੰ ਸਾਬ ਬੱਕਰਾ ਬਾਚਾਲੋ ਚੂਚਾ ਚਟਕਾਦੋ ਕੁਰਬਾਨੀ ਹੋਗੀ
@harbhajansuman9082
@harbhajansuman9082 13 дней назад
Thank you v good comments from mr punny he is vv seasoned journalist great memory. Thanks again
@jagdeepSingh-oz1wg
@jagdeepSingh-oz1wg 13 дней назад
Bhagwant maan zindabad
@mohammadakhtar8807
@mohammadakhtar8807 13 дней назад
Pannu ji sade punjab da maan han god bless him and his family
@sharmatenthouse1848
@sharmatenthouse1848 13 дней назад
Jatinder Pannu g sat shri akal
@gopi2bhatti
@gopi2bhatti 13 дней назад
ਸਭ ਤੋਂ ਪਹਿਲਾ ਬਾਦਲਾਂ ਤੇ ਕੈਰੋਂ ਨੇ ਇੱਕ ਗੋਤ ਚ ਵਿਆਹ ਕੀਤੇ ਸੀ
@baldevmann740
@baldevmann740 13 дней назад
Love your show , you talking the truth sir
@jagjeetsinghsudan8648
@jagjeetsinghsudan8648 11 дней назад
ਅਮਰੀਕਾ ਨੇ ਜੋ ਈਰਾਕ ਵੀਯਤਨਾਮ ਤੇ ਅਫਗਾਨਿਸਤਾਨ ਤੇ ਜੋ ਕੀਤਾ ਉਹ ਜੇ ਗਲਤ ਹੈ ਤਾਂ ਤ ਗਏ ਰੂਸ ਦਾ ਯੂਕ੍ਰੇਨ ਉਤੇ ਹਮਲਾ ਕਿੰਵੇਂ ਸਹੀ ਹੋਇਆ? ਭਾਰਤ ਦੇ ਪ੍ਰਧਾਨਮੰਤਰੀ ਨੇ ਇਹ ਗਲ ਕਿ ਯੁਧ ਕੋਈ ਹਲ ਨਹੀਂ ਹਲ ਗਗਲਬਾਤ ਨਾਲ ਹੋਨਾ ਚਾਹੀਦਾ ਹੈ ਰੂਸ ਵਿਚ ਹੋਂਦਿਆਂ ਨਹੀਂ ਕਹੀ ਬਾਹਰ ਜਾ ਕੇ ਕਹੀ ?
@HarjinderSingh-hk1iv
@HarjinderSingh-hk1iv 13 дней назад
👍
@prempal-wq3et
@prempal-wq3et 13 дней назад
Excellent disclosure what afantastic mindset and gigantic brain
@simranjeetsingh7482
@simranjeetsingh7482 13 дней назад
Thanks Prime aisa team 🎉
@SukhdevSingh-bp6yf
@SukhdevSingh-bp6yf 13 дней назад
Pannu ji SSA 🙏
@jasbirsingh4931
@jasbirsingh4931 13 дней назад
Good and jabardast program hai Jasbir Singh dera baba nanak
@rajdevsingh2736
@rajdevsingh2736 13 дней назад
Nandpreet ji, sat Shhhri akaal. Pannu Saab, sat Sri akaal 🙏🙏
@SwarnjeetSingh-cu3bn
@SwarnjeetSingh-cu3bn 13 дней назад
Pannu ji nandpreet ji sat Shri akal ji ❤❤❤❤❤
@racpalsinghsamra778
@racpalsinghsamra778 13 дней назад
Sat shri akaal ji
@rajeshkumar-lc3vp
@rajeshkumar-lc3vp 13 дней назад
Pannu sahib ji God bless you for your great knowledge and experience and expression skills
@simranjeetsingh7482
@simranjeetsingh7482 13 дней назад
Thanks Thanks jatinder pannu g
@user-rl2yd5tl2m
@user-rl2yd5tl2m 12 дней назад
ਕੀ ਸੋਹਣੀ ਮਹੀਵਾਲ ਵਾਲੀ ਕਹਾਣੀ ਸੱਚੀ ਆ?
@nachhattarsingh4890
@nachhattarsingh4890 13 дней назад
Sat shri akal ji pannu shaib and nandpreet ji good work good news
@user-gd9pp9hy2r
@user-gd9pp9hy2r 13 дней назад
Waheguru ji Punu ji ti karpa karni ji 💚🙏👍👌👌 Form Advocate GS Khaira Ldh.☝️☝️☝️☝️☝️✍️✍️💯💚👏
@rameshbakshi993
@rameshbakshi993 13 дней назад
शुक्र है रब दा, मोदी दा कोई कम ते पसंद आया..... धन्यवाद !!!!!!!
@pamajawadha5325
@pamajawadha5325 13 дней назад
Russia Ukraine n sikh kaum da bhut nuksan kita
@JasveerSingh-xf1cj
@JasveerSingh-xf1cj 13 дней назад
Good Sir
@JujharSingh-pr2bi
@JujharSingh-pr2bi 13 дней назад
Pannu sab ji ekk reqset hai ke app kissy v school district vich ja ke ja kuss bachhea nu jroor sikhaa dio pl Meri tuada agge hath jor ke banti a ke Kon Kon mere nal sehmat aa 🙏🙏🙏🙏🙏🙏🙏🙏🙏🙏🙏🇨🇦🇨🇦🇨🇦🇨🇦🇨🇦👍👍🔥🔥🔥🔥🔥🔥
@user-fr8cl4dr6q
@user-fr8cl4dr6q 12 дней назад
Rite ji
@simranjeetsingh7482
@simranjeetsingh7482 13 дней назад
Very good sir
Далее
У тебя проблемы?
00:20
Просмотров 750 тыс.
Beautiful gymnastics 😍☺️
00:15
Просмотров 14 млн
У тебя проблемы?
00:20
Просмотров 750 тыс.