Тёмный

Prime Discussion (2608) || ਪਾਰਟੀਆਂ ਦੇ ਚੋਣ ਨਿਸ਼ਾਨ 'ਤੇ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ 

Prime Asia TV
Подписаться 2,3 млн
Просмотров 97 тыс.
50% 1

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #nitingadkari #highway #highwayroad #road #sarpanch #panchayat #election2024 #expressway
Prime Discussion (2608) || ਪਾਰਟੀਆਂ ਦੇ ਚੋਣ ਨਿਸ਼ਾਨ 'ਤੇ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ, ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਵੇਅ ਵਿੱਚ ਰੇੜਕਾ ਕਿਉਂ?
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 127   
@deepbrar.
@deepbrar. Месяц назад
ਵਰਕੇ ਉੱਪਰ ਅੱਗ ਨਾ ਰੱਖੀਂ ਕਮਲੇ ਦੇ ਸਿਰ ਪੱਗ ਨਾ ਰੱਖੀਂ *ਬੁਲੇ ਸ਼ਾਹ ਦੀ ਮੰਨ ਲੈ ਸੱਜਣਾ ਕੌਮ ਦਾ ਰਾਖਾ ਠੱਗ ਨਾ ਰੱਖੀਂ*
@JagdishKumarNamasteSadaVariya
@JagdishKumarNamasteSadaVariya Месяц назад
Anus Anusha Shastri
@daljitsingh7980
@daljitsingh7980 Месяц назад
ਦੀਪ ਬਰਾੜ 🙏🙏
@gurjitkaur7
@gurjitkaur7 Месяц назад
Veere Deepu 👉🏻👏🏻👏🏻👏🏻👏🏻👏🏻👈🏻
@deepbrar.
@deepbrar. Месяц назад
ਘੁਮੰਡ ਕਿਸੇ ਦਾ ਨਹੀਂ ਰਹਿੰਦਾ, ਟੁੱਟਣ ਤੋਂ ਪਹਿਲਾਂ ਗੋਲਕ ਨੂੰ ਵੀ *ਇਹੀ ਲੱਗਦਾ ਹੈ ਕਿ ਸਾਰੇ ਪੈਸੇ ਉਸੇ ਦੇ ਹੀ ਹਨ*
@daljitsingh7980
@daljitsingh7980 Месяц назад
ਦੀਪ ਬਰਾੜ 👌👌
@beantsandhu5537
@beantsandhu5537 Месяц назад
Deep brar ji sat Shri akal ji
@gurjitkaur7
@gurjitkaur7 Месяц назад
Deep Veere ✅✍🏻✍🏻✍🏻✍🏻✍🏻✅👌🏻
@deepbrar.
@deepbrar. Месяц назад
ਸਿਆਸਤ ਵਿਚ ਤਹਿ ਨਹੀਂ ਹੋਣਗੇ ਵਿਰਾਸਤ ਦੇ ਫੈਸਲੇ *ਹੁਣ ਉਡਾਣ ਦੱਸੇਗੀ ਕਿ ਇਹ ਅਸਮਾਨ ਕਿਸਦਾ ਹੈ*
@daljitsingh7980
@daljitsingh7980 Месяц назад
ਦੀਪ ਬਰਾੜ 👌👌
@gurjitkaur7
@gurjitkaur7 Месяц назад
Deepu Veere 👌🏻✌🏻✌🏻✌🏻👌🏻
@harjindersinghThind4507
@harjindersinghThind4507 Месяц назад
ਪੰਨੂੰ ਸਾਹਬ ਪੰਜਾਬ ਦੀ ਧਰਤੀ ਦੂਜੇ ਸੂਬਿਆਂ ਦੀ ਧਰਤੀ ਨਾਲੋਂ ਕਈ ਗੁਣਾ ਜਿਆਦਾ ਉਪਜਾਊ ਹੈ। ਪਰ ਸੈਂਟਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਬਣਦੀ ਸਹੀ ਕੀਮਤ ਨਹੀਂ ਦੇ ਰਹੀ । ਜਿਸ ਕਾਰਨ ਕਿਸਾਨ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦੇ ਰਹੇ। ਸਹੀ ਕੀਮਤ ਦੋ ਜ਼ਮੀਨ ਲੋ 👍👍❓❓❓❓
@truthisbitter9646
@truthisbitter9646 Месяц назад
ਮੈਨੂੰ ਪੰਜਾਬ ਅੰਦਰ ਹੋਈ ਜੇਲ੍ਹ ਇੰਟਰਵਿਊ ਦਾ ਸੱਚ ਵਿਖਾਉਣ ਤੋਂ ਬਹੁਤ ਡਰ ਲੱਗਦਾ ਹੈ। ਵੈਸੇ ਮੈਂ ਸੱਚ ਦੀ ਆਵਾਜ਼ ਬੁਲੰਦ ਕਰਦਾ ਹਾਂ‌। ਸਹੀ ਕੰਮ ਦੀ ਤਰੀਫ਼ ਕਰਦਾ ਹਾਂ ਤੇ ਗਲਤ ਕੰਮ ਦੀ ਨਿੰਦਾ ਕਰਦਾ ਹਾਂ। ਮੈਂ ਭ੍ਰਿਸ਼ਟਾਚਾਰ ਦੇ ਖਿਲਾਫ਼ ਹਾਂ। ਪਰ ਮੈਨੂੰ ਪੰਜਾਬ ਅੰਦਰ ਹੋਈ ਜੇਲ੍ਹ ਇੰਟਰਵਿਊ ਦਾ ਸੱਚ ...........
@punjabiludhiana332
@punjabiludhiana332 Месяц назад
ਸਾਡੇ ਪਿੰਡ ਦੀ ਜ਼ਮੀਨ ਆਈ ਆ ਵਿੱਚ ।ਪੈਸੇ ਨੀ ਦਿੰਦੇ ਪੂਰੇ ।ਸਾਡੀ ਜ਼ਮੀਨ ਦੋ ਪਾਸੇ ਵੰਡੀ ਗਈ ਦੂਜੇ ਪਾਸੇ ਜਾਣ ਲਈ ਵੀਹ ਪੱਚੀ ਕਿਲੋਮੀਟਰ ਤੋ ਘੁੰਮ ਕੇ ਆਉਣਾ ਪੈਣਾ ।ਦੋ ਕਿੱਲੇ ਜ਼ਮੀਨ ਦੂਸਰੇ ਪਾਸੇ ਰਿਹ ਗਈ ਬਹੁਤ ਜ਼ਿਆਦਾ ਪਰੋਬਲਮ ਆ ਇਹਨਾ ਸੜਕਾਂ ਦੀ ।ਇਹ ਸਾਰੀਆ ਸੜਕਾਂ ਬੰਦ ਹੋਣੀਆਂ ਚਾਹੀਦੀਆਂ 🙏🙏🙏🙏🙏
@satnamjudge6874
@satnamjudge6874 Месяц назад
ਪੰਜਾਬ ਵਿੱਚ ਬਣੇ ਨੈਸ਼ਨਲ ਹਾਈਵੇ ਬੜੇ ਬੇਢੰਗੇ ਤਰੀਕੇ ਨਾਲ ਬਣਾਏ ਜਾ ਰਹੇ ਜਾ ਰਹੇ ਹਨ ਪਾਣੀ ਦੀ ਸਹੀ ਨਿਕਾਸੀ ਨਾਂ ਹੋਣ ਕਰਕੇ ਜਿਆਦਾ ਬਰਸਾਤ ਕਾਰਨ ਫਸਲਾਂ ਬਰਬਾਦ ਹੋ ਜਾਦੀਆਂ ਹਨ
@baljeetsinghdehalbaljeetsi5144
@baljeetsinghdehalbaljeetsi5144 29 дней назад
ਭਾਰਤ ਵਿਚ ਘੱਟ ਗਿਣਤੀਆਂ ਤੇ ਸਿੱਖ ਨੂੰ ਇਨਸਾਫ ਨਹੀਂ ਮਿਲਣਾ ਹੈ 25 %30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਨਾ ਕੋਈ ਪਰੋਲ ਦਿਤੀ ਗਈ ਸਜਾ ਪੂਰੀ ਤੇ ਦੋ ਗੂਣਾ ਭੁਗਤ ਚੁੱਕੇ ਬੰਦੀ ਸਿੰਘਾਂ ਲਈ ਭਾਰਤ ਦੀਆਂ ਅਦਾਲਤਾਂ ਵਿੱਚ ਕੋਈ ਕਾਨੂੰਨ ਨਹੀਂ ਬਣਿਆ ਹੈ ਸਿੱਖਾਂ ਨੂੰ ਝੁਠਿਆ ਅਦਾਲਤਾਂ ਨੂੰ ਛੱਡ ਕੇ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ
@VarinderSingh-he7wo
@VarinderSingh-he7wo Месяц назад
ਨਵਜੀਤ ਜੀ ਪੰਨੂੰ ਸਾਹਿਬ ਤੇ ਪ੍ਰਾਈਮ ਏਸ਼ੀਆ ਟੀਮ ਨੂੰ ਸਤਿ ਸ੍ਰੀ ਅਕਾਲ। ਲੱਗਦਾ ਨਹੀਂ 1984 ਦੇ ਦੰਗਿਆਂ ਵਾਲੇ ਸਿੱਖਾਂ ਨਾਲ ਕਦੇ ਇਨਸਾਫ ਹੋਵੇਗਾ।
@BalwinderSingh-ms4by
@BalwinderSingh-ms4by Месяц назад
ਜ਼ਮੀਨ ਆਕਵਾੲਇਰ ਮਾਮਲੇ ਵਿੱਚ ਪੂਰੇ ਪੈਸੇ ਕਿਸਾਨਾਂ ਨੂੰ ਨਹੀਂ ਮਿਲੇ,ਇਸ ਦੀ ਖਬਰ ਵੀ ਦਿਓ।
@pavittarnahal
@pavittarnahal 29 дней назад
Punjab dee ਜਮੀਨ ਵੀ ਘਟ ਰਹੀ ਹੈ ਕਿ ਇਸ ਦਾ ਪੰਜਾਬ ਨੂੰ ਕੋਈ ਫਾਇਦਾ ਵੀ ਹੋਵੇਗਾ
@harindergill5662
@harindergill5662 Месяц назад
ਪੰਨੂੰ ਸਾਬ ਹੁਣ ਜਿੰਨੇ ਮਰਜ਼ੀ ਕੇਸ ਚੱਲੀ ਜਾਣ ਕੁਝ ਨਹੀਂ ਹੋਣਾ। ਜਿੰਨਾ ਨੇ ਕਤਲੇਆਮ ਕਰਵਾਇਆ ਸੀ ਉਹ ਤਾਂ ਬੁੱਢੇ ਹੋ ਚੁੱਕੇ ਹਨ। ਕੁਝ ਮਰ ਚੁੱਕੇ ਹਨ।
@user-yc8yu1ov7f
@user-yc8yu1ov7f Месяц назад
ਭਾਜੀ,ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਦੇ ਹੋ ਜੀ,ਬਹੁਤ ਸੋਹਣਾ ਪਰੋਗਰਾਮ ਹੈ ਜੀ
@vajindersingh88268
@vajindersingh88268 Месяц назад
ਭਾਰਤ ਦੇਸ ਅੰਦਰ ਵੱਡੇ ਬੰਦੇ ਭਾਵੇ ਕਾਤਲ ਹੋਣ ਠੱਗ ਹੋਣ ਲੋਕਾ ਦੀਆ ਜਿਦਗੀਆ ਨਾਲ ਖੇਡਣ ਵਾਲੇ ਹੋਣ ਸਰਕਾਰ ਕੇਦਰ ਵਿੱਚ ਕਿਸੇ ਦੀ ਹੋਵੇ ਕਿਸੇ ਵੀ ਦੋਸੀ ਦਾ ਵਾਲ ਵਿਗਾ ਨਹੀ ਹੁੰਦਾ. ਇਸੇ ਕਰਕੇ ਦੇਸ ਮਹਾਨ ਹੈ. ਭਾਰਤ ਤੇਰਾ ਰੱਬ ਰਾਖਾ.
@Yo-yo-uu3wl
@Yo-yo-uu3wl 29 дней назад
Fer tuci america warae ki kahogae??? America ch taan crime india dae nalon v yada ..France daa ki haal hai?England ch ki ho reha?
@Yo-yo-uu3wl
@Yo-yo-uu3wl 29 дней назад
Bharat mahaan hi c history daikh lawao.. bakki Issue hrr yagah hnn
@ravikumar-bc3cc
@ravikumar-bc3cc 29 дней назад
ਪੰਚਾਇਤੀ ਚੋਣਾਂ ਕਦੇ ਵੀ ਪਾਰਟੀ ਨਿਸ਼ਾਨ ਤੇ ਨਹੀਂ ਹੁੰਦੀਆਂ। ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਹੀ ਪਾਰਟੀ ਨਿਸ਼ਾਨ ਤੇ ਹੁੰਦੀਆਂ ਹਨ।
@BhupinderSingh-yg8cg
@BhupinderSingh-yg8cg Месяц назад
ਪੰਨੂੰ ਸਾਬ੍ਹ ਜੀ,,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@amarjitkaur990
@amarjitkaur990 29 дней назад
84 ਦੰਗਿਆਂ ਦਾ ਇਨਸਾਫ ਮਿਲਣ ਦੀ ਉਮੀਦ ਖਤਮ ਹੋ ਗਈ ਅਗੇ ਰੱਬ ਰਾਖਾ
@KulwinderSingh-sh2jk
@KulwinderSingh-sh2jk Месяц назад
ਸਰਪੰਚੀ ਚੋਣਾ ਪਹਿਲਾਂ ਵੀ ਪਾਲਟੀ ਨਿਸ਼ਾਨ ਤੇ ਨਹੀ ਹੁੰਦੀਆਂ ਜੀ 🙏🏽
@kuldeepsingh-xh6jv
@kuldeepsingh-xh6jv Месяц назад
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@HariSingh-sx3vq
@HariSingh-sx3vq Месяц назад
🙏🙏
@RavinderKumar-bf8hv
@RavinderKumar-bf8hv 28 дней назад
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@mvl1982
@mvl1982 Месяц назад
Sat shri akal Pannu Sir ji te Navjeet Veer ji nu ve ji
@harbhajansingh4281
@harbhajansingh4281 Месяц назад
Hindanburg maamle di jaanch sakhti nal honi chahidi hai. SEBI di parmukh bibi nu dismiss karke ohde virudh sakhat karvayee honi chahidi hai. Modi ji ohda bchaw kar rahe han esda v parhda uthhana chahida hai.
@avtarbanger9003
@avtarbanger9003 Месяц назад
Bharat sarkar koi karwai nhi kregee,sb sarkar di jankari ch milibhugat nal ho riha
@harbhajansingh4281
@harbhajansingh4281 Месяц назад
@@avtarbanger9003 Eh Modi di sehmati nal sab kuj ho riha hai.
@daljitsingh7980
@daljitsingh7980 Месяц назад
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@simranjeetsingh7482
@simranjeetsingh7482 Месяц назад
Jatinder pannu g thanks
@Francismattu-lv9ld
@Francismattu-lv9ld Месяц назад
Sat shree AKAL JI Pannu saab ji and prime Asia team nu ji
@harsimransingh5241
@harsimransingh5241 Месяц назад
ਪੰਜਾਬ ਵਾਲੀਆਂ ਨੂੰ ਕੋਈ ਫਾਇਦਾ ਨਹੀ ਏਹਨਾਂ ਪ੍ਰਾਜੈਕਟਾਂ ਦਾ
@Yo-yo-uu3wl
@Yo-yo-uu3wl 29 дней назад
Punjab nu sirf chitay daa faidyaa hai.. agr jae project naa hon taan rona jae hon taan v… hll ki aaa??
@user-yx1mi3rj5v
@user-yx1mi3rj5v Месяц назад
ਚੰਗਾ ਵਿਸ਼ੇਸ਼ਕਰ ਪੰਨੂ ਸਾਬ ,,,ਨੇਕਾ ਮੱਲ੍ਹਾ ਬੇਦੀਆ 🐘 🐘
@tejpalpannu2293
@tejpalpannu2293 Месяц назад
Waheguru ji 🙏🙏🙏🇮🇳🇨🇦🇮🇳🙏🙏🙏
@sharmatenthouse1848
@sharmatenthouse1848 29 дней назад
Jatinder Pannu g sat shri akal
@surinderpabla6343
@surinderpabla6343 Месяц назад
Very good dhanbad ji 🙏
@balwinderchhawla5737
@balwinderchhawla5737 28 дней назад
ਬਾਪੂ ਜੀ ਜੇਜੋ ਹਾਦਸਾ ਕੀ ਮਾਈਨਿੰਗ ਦੀ ਵਜਹਾ ਕਰਕੇ ਵੀ ਹੋਇਆ ਹੋ ਸਕਦਾ ਹੈ? ਪਿਛਲੇ ਸਾਲ ਵੀ ਬਹੁਤ ਪਾਣੀ ਆਇਆ ਸੀ ਨਾ ਹੀ ਪਿਛਲੀਆਂ ਤੇ ਨਾ ਹੀ ਮੌਜੂਦਾ ਸਰਕਾਰ ਨੇ ਇਸ ਪਾਸੇ ਵੱਲ ਕੋਈ ਧਿਆਨ ਦਿੱਤਾl
@gurjaipalsingh2463
@gurjaipalsingh2463 Месяц назад
Ssa both of you sir ji
@SwarnjeetSingh-cu3bn
@SwarnjeetSingh-cu3bn 29 дней назад
Pannu ji navjeet ji sat Shri akal ji ❤❤❤❤❤
@lalitKumar-sk4bg
@lalitKumar-sk4bg 18 дней назад
Good coverage
@SukhchainSingh-db3bm
@SukhchainSingh-db3bm 29 дней назад
Prime Ashia ਟੀਵੀ ਗੋਦੀ ਭਗਤ ਮੀਡੀਆ ਤੇ ਹੱਦ ਤੋਂ ਵੱਧ ਭਾਰੂ ਹੋ ਗਿਆ ਹੈ।
@shashikantjoshi9315
@shashikantjoshi9315 29 дней назад
ਸਤਿ ਸ੍ਰੀ ਅਕਾਲ ਜੀ
@PremPal-rg7jx
@PremPal-rg7jx Месяц назад
Panuu ji and navjeet ji sat shri akal ji
@deepbrar.
@deepbrar. Месяц назад
ਝੂਠੇ ਇਨਸਾਨ ਦੀ ਉੱਚੀ ਆਵਾਜ਼ ਸੱਚੇ ਬੰਦੇ ਨੂੰ ਚੁੱਪ ਕਰਾ ਦਿੰਦੀ ਹੈ ਪਰ ਸੱਚੇ ਬੰਦੇ ਦੀ ਚੁੱਪ ਹੀ *ਝੂਠੇ ਇਨਸਾਨ ਦੀਆਂ ਨੀਹਾਂ ਹਿਲਾ ਕੇ ਰੱਖ ਦਿੰਦੀ ਹੈ*
@daljitsingh7980
@daljitsingh7980 Месяц назад
ਦੀਪ ਬਰਾੜ 👌👌👍 ਪਰ ਸੁਣਦਾ ਕੋਈ ਨਹੀਂ
@gurjitkaur7
@gurjitkaur7 Месяц назад
Mere chhote Deepu Veere 💖🗽💎💎💎🗽💖
@sukhjinderkaursohal7854
@sukhjinderkaursohal7854 Месяц назад
Pannu saab tussi Bhagwant maan saab de bahot najdeek oh ohna nu eh v dasoo ke Amritsar vich Safai da bura haal aa ਸਿਫਤੀ ਦੇ city ch ehda ਮਾੜਾ haal nahi hona chaida
@sidhusurjit4791
@sidhusurjit4791 Месяц назад
Red Salute ji
@ajaibsinghpanesarCanada
@ajaibsinghpanesarCanada Месяц назад
S S A 🙏🙏 Navjit Ji and Pannu Sahib ji
@Yo-yo-uu3wl
@Yo-yo-uu3wl 29 дней назад
Tuci khush Kismat ho 84 di gll taan ho rahi mgr jehda 25/30 hazaar hindu maryaa gyaa usdaa koi naam v nehi lainda.. sbb rajniti hai…
@navdeeplifestyle526
@navdeeplifestyle526 Месяц назад
ਅਸੀਂ ਸਾਢੇ ਘੰਟਿਆਂ ਵਿੱਚ ਪਹੁੰਚ ਜਾਣਾ
@kelliekaur5173
@kelliekaur5173 29 дней назад
ਸਤ ਸ੍ਰੀ ਅਕਾਲ ਨਵਜੀਤ ਸਿੰਘ and ਪੰਨੂੰ ਵੀਰ ਜੀ
@narindersidhu9613
@narindersidhu9613 29 дней назад
ਰਾਜਸਥਾਨ ਵਿੱਚ ਵੀ ਬਚਾਵ ਰਹਿਆ ਸੀ ਅਸੀ ਗੰਗਾਨਗਰ ਤੋ ਹਾ
@pachitarsingh9580
@pachitarsingh9580 29 дней назад
🙏🙏🙏🙏🙏
@harwinderkaur9040
@harwinderkaur9040 Месяц назад
Ajaib singh canada veer ji 🙏
@satdevsharma7039
@satdevsharma7039 Месяц назад
Dhanwad ji, 🙏🙏🇺🇸
@lakhasingh3859
@lakhasingh3859 29 дней назад
ਪੰਨੂੰ ਜੀ ਅਤੇ ਪ੍ਰਾਇਮ ਏਸ਼ਿਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਬੇਨਤੀ ਹੈ ਕਿ ਇਸ ਪ੍ਰੋਗਰਾਮ ਦਾ ਟਾਇਮ ਵਧਾਇਆ ਜਾਵੇ
@buttarpreet7979
@buttarpreet7979 29 дней назад
ਮੁਲਾਂਪੁਰ ldh ਤਾਂ ਟੱਪ ਗਿਆ ਜੀ ਰੋੜ
@narinderjeetsingh3994
@narinderjeetsingh3994 Месяц назад
Sat Sri akaal to all 🙏🎈♥️
@ParamjeetKaur-wd4qc
@ParamjeetKaur-wd4qc Месяц назад
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:51
@SukhdevSingh-bp6yf
@SukhdevSingh-bp6yf 29 дней назад
Pannu ji SSA 🙏
@sukhwantsonu8988
@sukhwantsonu8988 Месяц назад
Ssa ji
@Shinderpal-gg1mg
@Shinderpal-gg1mg Месяц назад
Goob
@simranjeetsingh7482
@simranjeetsingh7482 Месяц назад
Navjeet g thanks
@mohinderjhajj3315
@mohinderjhajj3315 Месяц назад
@GurpreetKaur-lx9tp
@GurpreetKaur-lx9tp Месяц назад
🙏🇩🇪♥️
@rajinderparshad614
@rajinderparshad614 Месяц назад
दिल्ली में दीपमाल करना ठीक था
@BittuChambal-vl4hr
@BittuChambal-vl4hr Месяц назад
Good job sir ji 👍👍👍👍
@shekharbishnoi499
@shekharbishnoi499 Месяц назад
Superb
@BaldevSingh-ks1ts
@BaldevSingh-ks1ts Месяц назад
Very nice
@JagtarGill-u1z
@JagtarGill-u1z Месяц назад
Very good punnu Shihab and navjeet ji thanks
@user-bo2dy3bj5x
@user-bo2dy3bj5x Месяц назад
ਲੈ ਲੈ ਤੂੰ ਸਰਪੰਚੀ
@amtabsingh8523
@amtabsingh8523 Месяц назад
❤❤❤❤❤❤
@palasingh5151
@palasingh5151 Месяц назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@simranjeetsingh7482
@simranjeetsingh7482 Месяц назад
Prime aisa tv good
@rattandhaliwal
@rattandhaliwal Месяц назад
ਪੰਨੂ ਸਾਬ ਬੋਕਾਰੋ ਵਿੱਚ ਵੀ ਬਹੁਤ ਸਿੱਖਾਂ ਦੀ ਮੌਤ ਹੋਈ ਸੀ ਕਾਨਪੁਰ ਵਾਂਗ , ਮਾਫ ਕਰਨਾ।
@user-po3vt4iv9f
@user-po3vt4iv9f Месяц назад
ਸਤਿ ਸ਼੍ਰੀ ਆਕਾਲ ਜੀ
@JasvirSingh-ed5yz
@JasvirSingh-ed5yz Месяц назад
Nice
@singhsukhwinderbajwa9684
@singhsukhwinderbajwa9684 29 дней назад
Mony Bajwa
@bhupindersingh6164
@bhupindersingh6164 Месяц назад
Good news sir p sir ji ❤❤
@gurmeetkaur9188
@gurmeetkaur9188 Месяц назад
ਸਤਿ ਸ਼੍ਰੀ ਆਕਾਲ ਜੀ ਸੰਗਰੂਰ ਤੋਂ
@KulwinderSingh-zv1tx
@KulwinderSingh-zv1tx Месяц назад
Sat.shri.akal.g.🙏🌹🌹😊 Banga
@BalbirSingh-ld5jn
@BalbirSingh-ld5jn Месяц назад
ਇਹ ਬੰਦੇ ਸਾਡੇ ਪਿੰਡ ਦੇ ਹੀ ਸਨ ਦੇਹਲਾਂ ਜਿਲ੍ਹਾ ਉਨਾਂ ਹਿ. ਪ੍ ਦੇ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 😢😢
@nachhattarsingh4890
@nachhattarsingh4890 Месяц назад
Sat shri akal ji pannu shaib and all prime Asia tv worker good work good news
@baldevsinghahluwalia
@baldevsinghahluwalia Месяц назад
ਲਾਈਕ ਨੰ 1 ਐ ਜੀ
@jasbirsingh4931
@jasbirsingh4931 Месяц назад
Good and jabardast program hai Jasbir Singh dera baba nanak
@baba__ji999
@baba__ji999 Месяц назад
🌹🌹🙏🙏
@Naseemahmed619
@Naseemahmed619 Месяц назад
Apne she mswra dya mhr banya❤❤❤❤❤❤❤❤❤❤❤
@ajaibsinghpanesarCanada
@ajaibsinghpanesarCanada Месяц назад
S S A 🙏🙏🙏🙏🙏🙏🙏🙏 to all members present at this time in program
@gurmailsingh994
@gurmailsingh994 Месяц назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@manmohansingh5340
@manmohansingh5340 Месяц назад
SAT SRI AKAL JI TO ALL 🙏
@suchasingh2663
@suchasingh2663 Месяц назад
Sat Shri Akal Pannu Saab g and Navneet g
@PardeepKumar-qt7de
@PardeepKumar-qt7de 29 дней назад
Pannu Saab ji Adani di khbar tusi jurori nhi samjda ab ta Jak kiti gall
@Karmjitkaur-gk1xq
@Karmjitkaur-gk1xq Месяц назад
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷🌷🌷👌
@narinderjeetsingh3994
@narinderjeetsingh3994 Месяц назад
🙏🙏
@Karmjitkaur-gk1xq
@Karmjitkaur-gk1xq Месяц назад
@@narinderjeetsingh3994 ਸਤਿ ਸ਼੍ਰੀ ਅਕਾਲ ਵੀਰ ਜੀ 🙏🏼
@lachhmansingh5933
@lachhmansingh5933 Месяц назад
SS akal to staff of prime asia tv
@boharsingh7725
@boharsingh7725 Месяц назад
✅✅✅ 🙏🙏🙏🙏🙏
@simranjeetsingh7482
@simranjeetsingh7482 Месяц назад
Prime discussion team hlo g
@inderjitsingh6436
@inderjitsingh6436 Месяц назад
Pehla kehda hundeea ne bauhte syaneo
@JARNAILSINGH-vc2mt
@JARNAILSINGH-vc2mt Месяц назад
ਪੰਨੂੰ ਸਾਹਿਬ ਗੁਡ
@Harmxn_9947
@Harmxn_9947 Месяц назад
Bilkul gopalgang bihar vich hoya c
@subhashpoonia5608
@subhashpoonia5608 Месяц назад
Good 👍👍👍 paterkaro
@NareshKumar-yl3mx
@NareshKumar-yl3mx Месяц назад
ਸਾਹਿਬ ਇਹ ਗੱਲ ਸਹੀ ਹੈ ਪੰਚ ਪੈਸੇ ਲੈ ਕੇ ਸਰਪੰਚ ਚੁਣਦੇ ਨੇ
@harbhajansingh4281
@harbhajansingh4281 Месяц назад
Sarpanch sidhiya vote rahi chunia jana chahida hai. Panchayati chona kise party de symbol te nahi ladiya jania chahidia. Es da bahut fyda howega.
@narindersharma8310
@narindersharma8310 Месяц назад
Jejon and Rahon were two trade centers in the past
@HarpreetSingh-in3qz
@HarpreetSingh-in3qz Месяц назад
Pannu sab ji Siliguri vich bahut nuksan Hoya west Bangal
@jagjitsingh627
@jagjitsingh627 Месяц назад
Pannu sahib g, sat shri akal g, jagjit randhawa mimsa
@PremKumar-hg3ve
@PremKumar-hg3ve Месяц назад
Sukhbir. Khattam
@narindersharma8310
@narindersharma8310 Месяц назад
Nagar councils and corporation elections should also not be contested on party symbols
@charanjitsingh4437
@charanjitsingh4437 Месяц назад
❤ਪੰਨੂੰ ਸਾਬ ਬਹੁਤ👍💯👍💯👍💯 ਬਹੁਤ ਸਤਿਕਾਰ
Далее