Тёмный

Prime Time (1728) || ਬੀਬੀ ਜਗੀਰ ਕੌਰ ਦੇ ਖੁਲਾਸਿਆਂ ਨਾਲ ਤਰਥੱਲੀ, ਕੂਹਣੀ ਮੋੜ ਅਕਾਲੀ ਦਲ ਦਾ, ਕਸੂਤਾ ਫ਼ਸੇ ਭੂੰਦੜ 

Prime Asia TV
Подписаться 2,3 млн
Просмотров 23 тыс.
50% 1

#primeasiatv #PrimeTime #navjeet #latestnews #breakingnews #punjabsarkar #congress #kisan #rajawarring #manpreetbadal #sukhbirbadal #bhagwantmaan #bjp #narindermodi #amitshah #haryanaelections2024 #manpreetbadal #suchasinghlangah #kanganaranaut #emergency #indiragandhi
Prime Time (1728) || ਬੀਬੀ ਜਗੀਰ ਕੌਰ ਦੇ ਖੁਲਾਸਿਆਂ ਨਾਲ ਤਰਥੱਲੀ, ਕੂਹਣੀ ਮੋੜ ਅਕਾਲੀ ਦਲ ਦਾ, ਕਸੂਤਾ ਫ਼ਸੇ ਭੂੰਦੜ, ਆਡਾਨੀ ਦੀ ਕੰਪਨੀ ਨੇ ਕਿਵੇਂ ਡੋਬੇ ਕਿਸਾਨ !
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 34   
@LakhwinderSingh-lt5bu
@LakhwinderSingh-lt5bu 7 дней назад
ਬੀਬੀ ਜਗੀਰ ਕੌਰ ਵੀ ਪੁਛਣਾ ਚਾਹੀਦਾ ਹੈ ਕਿ ਇਸ ਦੀ ਪ੍ਰਧਾਨਗੀ ਅਧੀਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਿੰਦੀ ਵਿੱਚ ਇੱਕ ਪੁਸਤਕ ਪ੍ਰਕਾਸ਼ਿਤ ਕੀਤੀ ਸੀ ਜਿਸ ਗੁਰੂ ਸਾਹਿਬ ਤੇ ਗੁਰਮਤਿ ਸਿਧਾਂਤ ਬਹੁਤ ਜ਼ਿਆਦਾ ਉਲਟ ਲਿਖਿਆ ਹੈ। ਇਸ ਵਿਚ ਕੌਣ ਦੋਸ਼ੀ ਆ???
@deepbrar.
@deepbrar. 7 дней назад
ਜ਼ੁਲਮ-ਓ-ਸਿੱਤਮ ਪਰ ਆਵਾਜ਼ ਉਠਾਉਣਾ ਜ਼ਰੂਰੀ ਹੈ ‬ ‪ *ਗਿਰਝਾਂ ਦੇ ਵਿੱਚ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ*
@BhajanSingh-co8ot
@BhajanSingh-co8ot 7 дней назад
ਜਥੇਦਾਰ ਰਘਬੀਰ ਸਿੰਘ ਜੀ ਇਹ ਗੱਲ ਕਿਓਂ ਨਹੀਂ ਸਪਸ਼ਟ ਕਰਦੇ ਕਿ ਕਿਸ ਵਿਸ਼ੇਸ਼ ਮਾਮਲੇ ਤੇ ਕਿਹੜਾ ਲੀਡਰ ਆਪਣਾ ਸਪਸ਼ਟੀਕਰਨ ਦੇਵੇਂ।। ਐਂਵੇ ਰੋਲ ਘਚੋਲਾ ਪਾਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
@deepbrar.
@deepbrar. 7 дней назад
ਜਿਨ੍ਹਾਂ ਪਟਾਏ ਖੂਹ ਉਹਨਾ ਦੀ *ਸੁੱਖ ਨਾਲ ਨਾ ਸੁੱਤੀ ਰੂਹ*
@deepbrar.
@deepbrar. 7 дней назад
*ਅਮਨ ਖਟਕੜ ਅੰਕਲ ਜੀ ਤੇ* ਪ੍ਰਾਈਮ ਏਸ਼ੀਆ ਮੈਨੇਜਮੈਂਟ ਇਹਦੀ ਖਬਰਾਂ ਪੜ੍ਹਨ ਦੀ ਸਪੀਡ ਨੂੰ ਤਾਂ ਕੰਟਰੋਲ ਕਰੇ ਜੀ. ਇਹ ਖਬਰਾਂ ਪੜ੍ਹ ਰਿਹਾ ਹੈ ਜਾਂ ਫਾਹਾ ਵੱਡ ਰਿਹਾ ਹੈ ਜੀ 😯😯
@daljitsingh7980
@daljitsingh7980 7 дней назад
ਦੀਪ ਬਰਾੜ
@deepbrar.
@deepbrar. 7 дней назад
​@@daljitsingh7980😍😍
@Jaskaran114
@Jaskaran114 7 дней назад
ਦੁੱਧ ਚੁੰਘਣਾ ਛੱਡਿਆ ਨਹੀਂ ਅਜੇ ਆਪਣੇ ਆਪ ਨੂੰ ਪੱਤਰਕਾਰ ਸਮਝਣ ਲੱਗ ਪੈਂਦੇ ਨੇ
@jagmeetrai4103
@jagmeetrai4103 7 дней назад
ਰਲਿਆ ਮਿਲਿਆ ਹੋਇਆ ਅਕਾਲੀ ਅਤੇ ਵਿਰੋਧੀ ਕਿਵੇਂ ਕੌਮ ਦੇ ਅੱਖਾ ਧੁਲ ਪਾਈ ਜਾਵੇ
@Nanak-rc1go
@Nanak-rc1go 7 дней назад
ਕਿਸ਼ਤਾਂ ਤਾਂ ਮੁੜਦੀਆਂ ਨੀ, ਕਰਜ਼ਾ ਲਾਹੁਣਾ ਕਿੱਥੋਂ ਹੈ। ਪਹਿਲਾਂ ਕਰਜ਼ਾ ਚੜ੍ਹਿਆ ਹੀ ਬਹੁਤ ਹੋਇਆ। 31000/- ਕਰੋੜ ਤਾਂ ਬਾਦਲ ਸਰਕਾਰ ਟੁੱਟਣ ਤੋ 48 ਘੰਟੇ ਪਹਿਲਾਂ ਚੜਾ ਗਏ ਸੀ।
@deepbrar.
@deepbrar. 7 дней назад
ਸ਼ੇਰ ਨਾਲ ਨਰਾਜ਼ਗੀ ਏਨੀ ਵੀ ਨਾ ਕਰੋ ‬ ‪ *ਕਿ ਗਧੇ ਦੀ ਗ਼ੁਲਾਮੀ ਕਰਨੀ ਪਵੇ …*
@daljitsingh7980
@daljitsingh7980 7 дней назад
ਦੀਪ ਬਰਾੜ 👌👌👍
@deepbrar.
@deepbrar. 7 дней назад
​@@daljitsingh7980ਸੰਧੂ ਵੀਰੇ 😍😍
@daljitsingh7980
@daljitsingh7980 7 дней назад
ਸਤਿ ਸ੍ਰੀ ਅਕਾਲ ਨਵਜੀਤ ਸਿੰਘ ਜੀ 🙏
@deepbrar.
@deepbrar. 7 дней назад
😍🙏 ਜੀ ਸੰਧੂ ਵੀਰੇ
@BahadurSingh-vf7cn
@BahadurSingh-vf7cn 7 дней назад
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ ਅਦਬੀ ਹਰੇਕ ਬੰਦੇ ਨੂੰ ਖਤਮ ਕਰ ਦੇਵੇਗੀ
@Amarjitdhunna-d8r
@Amarjitdhunna-d8r 7 дней назад
Only those who are responsible for that.
@Nanak-rc1go
@Nanak-rc1go 7 дней назад
ਰਾਹੁਲ ਬਿਲਕੁਲ ਸੱਚ ਬੋਲਦਾ। ਮੋਦੀ ਦੀ ਚੀਨ ਨਾਲ ਦੋਸਤੀ ਹੈ। ਜੋ ਰਕਬਾ ਦੱਬਿਆ ਚੀਨ ਨੇ, ਮੋਦੀ ਉਹ ਕਿਉਂ ਨੀ ਛੁਡਾਉਂਦੇ। ਚੀਨ ਅੱਜ ਵੀ ਭਾਰਤ ਦੀ ਮੰਡੀ ਵਰਤ ਰਿਹਾ ਹੈ। ਜਦੋ ਕਿ ਭਾਰਤ ਦਾ ਬਹੁਤ ਹਿੱਸਾ ਵੀ ਦੱਬ ਰੱਖਿਆ। ਫਿਰ ਵਪਾਰ ਦਾ ਕੀ ਮਤਲਵ ਰਹਿ ਜਾਂਦਾ।
@jarnailsingh9949
@jarnailsingh9949 7 дней назад
375th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@SurinderRationalists
@SurinderRationalists 6 дней назад
12:57 ਵਧੀਆ ਰੀਪੋਰਟ
@JagtarGill-u1z
@JagtarGill-u1z 7 дней назад
Very good ❤😂
@factytop10s45
@factytop10s45 7 дней назад
Mandi alle vote paun lagya sochna si hun bhugto
@arjansingh980
@arjansingh980 7 дней назад
Sucha Ta Sacha Sucha Banda aa Vicharra.😂
@rajindersinghsandhuifsretd
@rajindersinghsandhuifsretd 7 дней назад
Navdeep ji, you are improving a lot. But still little bit biased. Best of luck 👍
@ManjeetSingh-xu3kj
@ManjeetSingh-xu3kj 7 дней назад
Navneet ji Tusi ve akal takhat hazir hovo Tusi vi patit sikh ho
@ranvirdhanoea1606
@ranvirdhanoea1606 7 дней назад
Jathedar Sri AKAL takhat raghbir Singh Ji no benti Hai sjja chhatti to chhetti deve jekar sabat Khalsa ikatha hogia fer Teri jathedari v khatre vich javegi
@sukhwindersinghsingh8442
@sukhwindersinghsingh8442 7 дней назад
Goglua to mitty jare ja rahi ha
@Jaskaran114
@Jaskaran114 7 дней назад
ਦੁੱਧ ਚੁੰਘਣਾ ਛੱਡਿਆ ਨਹੀਂ ਅਜੇ ਆਪਣੇ ਆਪ ਨੂੰ ਪੱਤਰਕਾਰ ਸਮਝਣ ਲੱਗ ਪੈਂਦੇ ਨੇ
Далее
ГОЧА ПРО NISSAN 400Z
00:51
Просмотров 35 тыс.
Как мы играем в игры 😂
00:20
Просмотров 156 тыс.
Школьник угомонил бандита!
01:00
ГОЧА ПРО NISSAN 400Z
00:51
Просмотров 35 тыс.