Тёмный

Prime Focus (2310) || CM Bhagwant Mann , ਛੱਡ ਜਾਣਗੇ ? , Bikram Singh Majithia ਚੜ੍ਹਤ 'ਚ ਕਿਵੇਂ 

Prime Asia TV
Подписаться 2,3 млн
Просмотров 67 тыс.
50% 1

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2310) || CM ਮਾਨ, ਛੱਡ ਜਾਣਗੇ ? , ਮਜੀਠੀਆ ਚੜ੍ਹਤ 'ਚ ਕਿਵੇਂ , ਜੋਨੀ ਬਾਬਾ ਗੁੱਸੇ 'ਚ ਕਿਉਂ ?
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

7 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 182   
@SukhwinderSingh-wq5ip
@SukhwinderSingh-wq5ip 12 дней назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@JasvirSingh-eq5ur
@JasvirSingh-eq5ur 13 дней назад
ਗੁਰਪ੍ਰੀਤ ਸਰ ਪਰਮਵੀਰ ਬਾਠ ਜੀ ਸਤਿ ਸ੍ਰੀ ਆਕਾਲ ਸਰ ਜੀ ਸਰ ਲਾਈਕ ਵਾਲਾ ਬਟਨ ਪਹਿਲਾਂ ਹੀ ਦੱਬ ਦਿਨੇ ਆ ਜੀ
@BaldevSingh-co2sq
@BaldevSingh-co2sq 13 дней назад
ਮੈਨੂੰ ਨਸ਼ਾ ਲੱਗ ਗਿਆ ਪ੍ਰਾਇਮ ਫੌਕਸ ਦਾ ਸੰਧਾਵਾਲੀਆ ਸਾਹਬ ਤੇ ਬਾਠ ਸਾਹਬ
@HarpreetSingh-xw9mk
@HarpreetSingh-xw9mk 13 дней назад
ਦੋਵੇਂ ਸਿਰਾ ਪੱਤਰਕਾਰ with zero haters
@sabi-mansa
@sabi-mansa 13 дней назад
ਭੰਡ ਦੀ ਇੰਟਰਵਿਉ ਇਹਨਾਂ ਕੀਤੀ ਸੀ ਦਰਸ਼ਕ ਬਣਕੇ, ਕੋਈ ਸਵਾਲ ਨੀ ਪੁਸ਼ਿਆ
@SSingh-bd6pv
@SSingh-bd6pv 13 дней назад
ਕੋਈ ਸੱਕ ਨਹੀ ਖੇਤੀ ਕਰਮਾ ਸੇਤੀ ਸੰਧਾਵਾਲੀਆ ਰਾਈਟ
@arshvirsingh1727
@arshvirsingh1727 13 дней назад
@amanbrar273
@amanbrar273 13 дней назад
ਖੇਤੀ ਮੁਸ਼ਕਲ ਭਾਉ ਜੀ ਕੋਈ ਮੰਨੇ ਜਾ ਨਾ ਮੰਨੇ
@Gobinderkaurmaan
@Gobinderkaurmaan 13 дней назад
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@SurienderMalhotra
@SurienderMalhotra 13 дней назад
Phoxlnnl😊
@shagandeepsingh8106
@shagandeepsingh8106 13 дней назад
ਬਾਠ ਅਤੇ ਸੰਧਾਵਾਲੀਆ ਸਾਹਿਬ ਜੀ ਸਾਡੇ ਨੇੜੇ ਇੱਕ ਬਰਨਾਲਾ ਜਿਲ੍ਹੇ ਦਾ ਲਾਸਟ ਪਿੰਡ ਵਿੱਚ ਇੱਕ ਕੁਪੱਤੀ ਜਨਾਨੀ ਨੇ ਆਵਦੇ ਪੇਕੇ ਪਿੰਡ ਦੇ ਯਾਰ ਨਾਲ ਮਿਲ ਕੇ ਆਪਣੇ ਘਰਵਾਲੇ ਨੂੰ ਗੱਡੀ ਦੇ ਵਿੱਚ ਅੱਗ ਲਗਾ ਕੇ ਮਚਾ ਦਿੱਤਾ ਹੈ। ਉਸ ਨੂੰ ਦਿਖਾਇਆ ਇਹ ਗਿਆ ਵੀ ਗਰਮੀ ਕਾਰਨ ਗੱਡੀ ਨੂੰ ਅੱਗ ਲੱਗੀ ਹੈ। ਇਹ ਕਾਂਡ ਪਿਛਲੇ ਵੀਂਹ ਕੁ ਦਿਨ ਦੀ ਗੱਲ ਹੈ ਜਿਹੜੀ ਬਰਨਾਲਾ ਵਿਖੇ ਪੁਲ ਕੋਲ ਆਲਟੋ ਕਾਰ ਵਿੱਚ ਹਰਚਰਨ ਸਿੰਘ ਨਾਮ ਦਾ ਬੰਦਾ ਮੱਚ ਗਿਆ ਸੀ। ਉਹ ਕੁਦਰਤੀ ਹਾਦਸਾ ਨਹੀਂ ਸੀ ਉਹ ਉਸੇ ਬੰਦੇ ਦੀ ਘਰਵਾਲੀ ਨੇ ਆਵਦੇ ਯਾਰ ਨਾਲ ਮਿਲ ਕੇ ਗੱਡੀ ਨੂੰ ਜਾਣਬੁੱਝ ਕੇ ਅੱਗ ਲਗਾਈ ਗਈ ਸੀ।।।।।
@mommata7773
@mommata7773 13 дней назад
ਵਾਹਿਗੁਰੂ ਜੀ
@kaursingh1993
@kaursingh1993 13 дней назад
ਖੇਤੀ ਬਾੜੀ ਕੋਈ ਲਾਹੇਵੰਦ ਧੰਦਾ ਨਹੀਂ ਇੱਕ ਮਜਬੂਰੀ ਆ ਪਰ ਜਿਹੜੇ 80/85 ਨੂੰ ਠੇਕੇ ਤੇ ਲੈ ਕੇ ਖੇਤੀ ਕਰਦੇ ਨੇ ਉਹਨਾਂ ਲਈ ਲਾਹੇਵੰਦ ਹੋ ਸਕਦਾ
@garrydhillon3008
@garrydhillon3008 12 дней назад
ਖੇਤੀਬਾੜੀ ਲਾਹੇਵੰਦ ਧੰਦਾ ਹੈ ਜੀ ਰੇਟ ਮਿਲਣ ਪੂਰੇ ਕਿਸਾਨ ਨੂੰ ਕਿਸਾਨੀ ਜਿਨਾ ਚੰਗਾ ਧੰਦਾ ਕੋਈ ਨਹੀ
@SatishKumar-nb8yd
@SatishKumar-nb8yd 13 дней назад
ਸਾਰੇ ਪ੍ਰਾਈਮ ਏਸ਼ੀਆ ਟੀਮ ਦੇ ਦੇਖਣ ਵਾਲੇ ਦਰਸ਼ਕ ਇਹ ਜਰੂਰ ਮਹਿਸੂਸ ਕਰਦੇ ਹੋਣਗੇ ਕਿ ਵੋਟਾਂ ਦੇ ਲਾਗੇ ਆ ਕੇ ਹੀ ਸਾਰੀਆਂ ਪਾਰਟੀਆਂ ਇੱਕ ਦੂਸਰੇ ਦੇ ਨੁਕਸ ਕੱਢਦੀਆਂ ਹਨ ਉਹਨਾਂ ਤੇ ਇਲਜ਼ਾਮ ਲਗਾਉਂਦੇ ਹਨ ਜਦੋਂ ਵੋਟਾਂ ਖਤਮ ਹੋ ਜਾਂਦੀਆਂ ਹਨ ਫਿਰ ਇਹ ਇਲਜ਼ਾਮ ਕਿੱਥੇ ਜਾਂਦੇ ਨੇ ਇਸ ਬਾਰੇ ਧਿਆਨ ਦੇਣ ਦੀ ਲੋੜ ਹੈ ਧੰਨਵਾਦ
@monasoodan3074
@monasoodan3074 13 дней назад
ਸਰ, ਤੁਹਾਡੇ ਦੋਹਾਂ ਦਾ ਖਬਰਾਂ ਪੇਸ਼ ਕਰਨ ਦਾ ਢੰਗ ਬਾਕਮਾਲ ਏ। ਅੱਜ ਕੱਲ ਦੇ ਸਮੇਂ ਚ ਏਨੀਆਂ ਨਿਉਟ੍ਰਲ ਖਬਰਾਂ ਕੋਈ ਚੇਨਲ ਨਹੀਂ ਦੇਂਦਾ।
@daljitsingh7980
@daljitsingh7980 13 дней назад
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@Sukhdevsingh-fv5ke
@Sukhdevsingh-fv5ke 13 дней назад
lP
@SURJITSingh-mo9ch
@SURJITSingh-mo9ch 13 дней назад
ਬੁਹਤ ਵਧੀਆ 😊
@gurpritamsingh8556
@gurpritamsingh8556 13 дней назад
ਸੰਧਾਵਾਲੀਆ ਸਾਹਿਬ ਅਤੇ ਬਾਠ ਸਾਹਿਬ ਅੱਜ ਖੇਤੀ ਕਰਮਾਂ ਸੇਤੀ ਨਹੀਂ ਸਗੋਂ ਬਹੁਤ ਵਧੀਆ ਕੀਤਾ ਹੈ ਕਰਮਾ ਸੇਤੀ ਉਸ ਵੇਲੇ ਸੀ ਜਦ ਟਾਵਾਂ ਟਾਵਾਂ ਖੂਹ ਹੁੰਦਾ ਸੀ ਕੋਈ ਬੋਲ ਨਹੀਂ ਸੀ ਕੋਈ ਕੱਸੀਆਂ ਸੂਏ ਨਾਲੇ ਵੱਡੇ ਗਿਣਤੀ ਵਿੱਚ ਨਹੀਂ ਸੀ ਕੇਵਲ ਮੀਹ ਅਤੇ ਬਾਰਿਸ਼ ਤੇ ਹੀ ਖੇਤੀ ਨਿਰਭਰ ਹੋਇਆ ਕਰਦੀ ਸੀ ਅੱਜ ਸਾਰੇ ਸਾਧਨ ਕਿਰਸਾਨ ਕੋਲ ਹਨ ਤੁਸੀਂ ਨਜ਼ਰ ਮਾਰੋ ਜੇਕਰ ਪੰਜਾਬ ਦੇ ਵਿੱਚ ਬੇਜਮੀਨਾ ਜਾਂ ਘੱਟ ਜਮੀਨ ਵਾਲਾ ਕਿਰਸਾਨ 60 ਜਾਂ 70 ਹਜਾਰ ਠੇਕੇ ਤੇ ਪੈਲੀ ਲੈ ਕੇ ਉਸ ਵਿੱਚੋਂ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਦਾ ਹੈ ਅਤੇ ਕਮਾਈ ਕਰਦਾ ਹੈ ਤਾਂ ਫਿਰ ਜਮੀਨ ਵਾਲਾ ਕਿਰਸਾਨ ਕਿੰਨਾ ਮੁਨਾਫਾ ਕਮਾ ਸਕਦਾ ਹੈ ਇਹ ਤੁਸੀਂ ਅੰਦਾਜ਼ਾ ਲਾ ਲਓ ਗੱਲ ਮਿਹਨਤ ਦੀ ਹੈ ਜੋ ਅੱਜ ਅਸੀਂ ਕਰਕੇ ਰਾਜੀ ਨਹੀਂ ਹਾਂ
@SatishKumar-nb8yd
@SatishKumar-nb8yd 13 дней назад
ਲਾਈਕ ਵਾਲਾ ਬਟਨ ਦੱਬਣ ਤੋਂ ਬਾਅਦ ਮੈਂ ਪ੍ਰਾਈਮ ਏਸ਼ੀਆ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਅੱਜ ਇੱਕ ਬਹੁਤ ਹੀ ਵਧੀਆ ਸੰਤੁਲਿਤ ਅਤੇ ਸਿੱਖਿਆ ਬੰਦ ਪ੍ਰੋਗਰਾਮ ਪੇਸ਼ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਮੁੱਦੇ ਅਤੇ ਸਿਆਸੀ ਲੀਡਰਾਂ ਦੇ ਬਾਰੇ ਵੀ ਗੱਲ ਕੀਤੀ ਇਸ ਦੇ ਨਾਲ ਮੈਂ ਸਿਆਸੀ ਲੀਡਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਉਹ ਪ੍ਰਾਈਮ ਫੋਕਸ ਪ੍ਰੋਗਰਾਮ ਅਤੇ ਜਤਿੰਦਰ ਪੰਨੂ ਜੀ ਦਾ ਪ੍ਰੋਗਰਾਮ ਜਰੂਰ ਦੇਖਦਿਆਂ ਰਿਹਾ ਕਰਨ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਤੇ ਜਿਸ ਤੋਂ ਉਹ ਸਹੀ ਦਿਸ਼ਾ ਨਿਰਦੇਸ਼ ਪ੍ਰਾਪਤ ਕਰਕੇ ਆਪਣੀ ਅਤੇ ਪੰਜਾਬ ਦੀ ਇੱਜਤ ਵਧਾ ਸਕਦੇ ਹਨ ਧੰਨਵਾਦ
@janakrajgarg8666
@janakrajgarg8666 13 дней назад
😊😊
@daljeetsingh-rj6ph
@daljeetsingh-rj6ph 13 дней назад
Very nice paji
@gurjantsinghsandhu7902
@gurjantsinghsandhu7902 13 дней назад
ਜੋਗਾ ਸਿੰਘ ਸਤਿ ਸਿਰੀ ਅਕਾਲ ਜੀ
@narinderjeetsingh3994
@narinderjeetsingh3994 13 дней назад
Sat Sri akaal to all 🙏❤️
@RS-yn9jt
@RS-yn9jt 13 дней назад
ਪਰਤਾਪ ਸਿੰਘ ਬਾਜਵਾ ਦੀ ਜਾਂ ਉਮਰ ਜਿਆਦਾ ਹੋ ਰਹੀ ਹੈ ਅਤੇ ਉਹ ਉਲਟੇ ਪੁਲਟੇ ਬਿਆਨ ਦੇ ਰਹੇ ਹਨ ਜਾਂ ਦਿਨੇ ਸੁਪਨੇ ਵੇਖਦੇ ਹਨ ।
@BalramDhaliwal-rb7no
@BalramDhaliwal-rb7no 13 дней назад
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤
@majorcheema4004
@majorcheema4004 13 дней назад
ਏਸੇ ਸ਼ੋਸ਼ਲ ਮੀਡੀਆ ਨੇ ਹੀ ਬਾਬਾ ਮਸ਼ਹੂਰ ਕੀਤਾ ਸੀ, ਅੱਜ ਜੇ ਵਿਰੁੱਧ ਭੁਗਤ ਗਿਆ ਤਾਂ ਕੀ ਹੋ ਗਿਆ 🙏🏻
@ranthirsingh8886
@ranthirsingh8886 13 дней назад
ਸੰਧਾਂਵਾਲੀਆ ਸਾਹਿਬ ਕਿਉਂ ਨਾ ਇਦਾਂ ਹੋ ਜੇ ਜਿਹੜੇ ਰੇੜੀ ਫੜੀ ਲਾਉਣ ਵਾਲੇ ਆ ਉਹ ਜਮੀਨਾਂ ਸਾਂਭ ਲੈਣ ਤੇ ਜਿਹੜੇ ਜਮੀਨਾਂ ਵਾਲੇ ਆ ਉਹ ਰੇਹੜੀ ਫੜੀ ਲਾ ਲੈਣ ਇੱਕ ਵਾਰ ਇਸ ਤਰ੍ਹਾਂ ਕਰਕੇ ਵੀ ਵੇਖ ਲੈਣਾ ਚਾਹੀਦਾ ਤੇ ਕੌਣ ਸੌਖਾ ਤੇ ਕੌਣ ਔਖਾ ਹੈ ਇਹ ਤਾਂ ਉਹ ਗੱਲ ਆ ਜਿਸ ਤਰ੍ਹਾਂ ਦੋ ਬੰਦੇ ਸੀ ਉਹਨਾਂ ਸੋਚਿਆ ਕਿ ਕਿਤੇ ਕੰਮਕਾਰ ਕਰਕੇ ਆਈਏ ਉਹ ਕਿਸੇ ਰਾਜੇ ਦੇ ਦਰਬਾਰ ਵਿੱਚ ਚਲੇ ਜਾਂਦੇ ਆ ਤੇ ਰਾਜਾ ਉਹਨਾਂ ਨੂੰ ਮੰਤਰੀ ਕੋਲ ਭੇਜ ਕੇ ਤੇ ਚਲੋ ਉਹਨਾਂ ਨੂੰ ਦੋਵਾਂ ਨੂੰ ਨੌਕਰੀ ਮਿਲ ਜਾਂਦੀ ਨੌਕਰੀ ਮਿਲਦੀ ਆ ਇੱਕ ਨੂੰ ਗੋਇਆ ਸੁੱਟਣ ਦੀ ਤੇ ਦੂਜੇ ਨੂੰ ਮਿਲ ਜਾਂਦੀ ਆ ਪੱਠੇ ਪਾਉਣ ਦੀ ਤੇ ਉਹ ਦੋਵੇਂ ਬੰਦੇ ਬੜੇ ਖੁਸ਼ੀ ਖੁਸ਼ੀ ਕੰਮ ਤੇ ਲੱਗ ਜਾਂਦੇ ਵੀ ਲੈ ਗੋਇਆ ਸੀ ਸੁੱਟਣਾ ਕਿਹੜੀ ਗੱਲ ਆ ਝੱਟ ਗੋਇਆ ਸੁੱਟ ਕੇ ਮੈਂ ਸਾਰਾ ਦਿਨ ਵਿਹਲਾ ਦੂਜਾ ਕਹਿੰਦਾ ਮੈਂ ਪੱਠੇ ਪਾ ਕੇ ਸਾਰਾ ਦਿਨ ਵਿਹਲਾ ਤੇ ਜਦੋਂ ਕੰਮ ਕਰਨਾ ਪਿਆ ਜਦੋਂ ਗੋਇਆ ਸੁੱਟਿਆ ਗੋਇਆ ਸੁੱਟਣ ਵਾਲੇ ਦਾ ਸਾਰਾ ਦਿਨ ਲੱਕ ਸਿੱਧਾ ਨਾ ਹੋਇਆ ਉਹ ਗੋਇਆ ਸੁੱਟ ਸੁੱਟ ਸ਼ਦਾਈ ਹੋ ਗਿਆ ਤੇ ਜਿਹੜਾ ਪੱਠੇ ਪਾਉਣ ਵਾਲਾ ਸੀ ਉਹ ਸਾਰਾ ਦਿਨ ਪੱਠੇ ਪਾਉਂਦਾ ਰਿਹਾ ਉਹਦਾ ਪੱਠਿਆਂ ਤੋਂ ਵੇਲ ਨਾ ਹੋਇਆ ਦੋਵੇਂ ਸ਼ਾਮਾਂ ਨੂੰ ਥੱਕ ਹਾਰ ਕੇ ਆਪਣੇ ਆਪਣੇ ਮੰਜਿਆਂ ਤੇ ਲੰਮੇ ਪਏ ਤੇ ਕਹਿੰਦੇ ਵੀ ਮੇਰਾ ਕੰਮ ਤੇ ਬੜਾ ਔਖਾ ਤੇ ਤੇਰਾ ਕਿੱਦਾਂ ਕਹਿੰਦਾ ਮੇਰਾ ਬੜਾ ਔਖਾ ਉਹ ਕਹਿੰਦਾ ਨਹੀਂ ਨਹੀਂ ਤੇਰਾ ਤੇ ਕੰਮ ਹੀ ਗੋਹਿਆ ਵਾ ਤੇਰਾ ਕਿਹੜਾ ਔਖਾ ਵਾ ਉਹ ਦੋਵੇਂ ਬਦਲ ਲੈਂਦੇ ਆ ਕਹਿੰਦੇ ਵੀ ਤੂੰ ਸੁੱਟ ਅੱਜ ਗੋਇਆ ਤੇ ਮੈਂ ਸ ਅੱਜ ਪੱਠੇ ਪਾਉਣਾ ਤੇ ਜਦੋਂ ਸ਼ਾਮਾਂ ਨੂੰ ਪਤਾ ਲੱਗਿਆ ਵੀ ਹਾਲ ਦੋਵਾਂ ਦਾ ਹੀ ਬੁਰਾ ਫੇਰ ਫੇਰ ਜਾ ਕੇ ਉਹਨਾਂ ਨੂੰ ਪਤਾ ਲੱਗਾ ਕੀ ਵਾਕਿਆ ਹੀ ਕੰਮ ਤੇ ਕੋਈ ਵੀ ਨਹੀਂ ਸੌਖਾ ਰੋਟੀ ਖਾਣੀ ਵੀ ਨਹੀਂ ਸੌਖੀ ਇਸ ਕਰਕੇ ਕਈ ਰੌਲਾ ਜਿਆਦਾ ਪਾਉਂਦੇ ਆ ਤੇ ਕਈ ਰੌਲਾ ਘੱਟ ਪਾਉਂਦੇ ਆ ਕਈਆਂ ਨੂੰ ਰੌਲਾ ਰਲਾ ਪਾ ਕੇ ਸਭ ਕੁਝ ਮਿਲ ਜਾਂਦਾ ਆ ਕਈ ਚਾਲੇ ਜਿਹੜੇ ਚੁੱਪ ਕਰਕੇ ਬੈਠੇ ਰਹਿੰਦੇ ਆ ਉਹ ਚੁੱਪ ਕਰਕੇ ਬੈਠੇ ਰਹਿੰਦੇ ਆ ਉਹਨਾਂ ਨੇ ਆਪਣੀ ਉਹ ਪਰਮਾਤਮਾ ਦੇ ਉੱਤੇ ਡੋਰੀਆਂ ਛੱਡੀਆਂ ਨੇ ਬਸ ਰੌਲਾ ਹੀ ਨਹੀਂ ਪਾਉਂਦੇ ਹੋਰ ਗੱਲ ਕੋਈ ਨਹੀਂ
@jagtargill-rc4gy
@jagtargill-rc4gy 13 дней назад
Very good bath shiab and sindawala shiab ji thanks
@vangaarnews
@vangaarnews 10 дней назад
So good,carry on Bath n Sandgawalia ji
@paramjitsinghgill2677
@paramjitsinghgill2677 13 дней назад
Waheguru ji waheguru ji 🙏🙏
@anandpreetsingh8573
@anandpreetsingh8573 13 дней назад
ਸਾਨ ਦੀ ਗੱਲ ਤੋਂ ਚੇਤਾ ਆਇਆ ਬਾਠ ਸਾਹਿਬ ਜੀ ਜੇ ਬੰਦੇ ਨੂੰ ਪਸ਼ੂ ਕਹਿ ਦੋ ਉਹ ਤਾਂ ਗੁੱਸਾ ਕਰਦਾ ਜੇ ਸਾਨ ਬੰਦਾ ਕਹਿੰਦਾ ਵਾ ਫਿਰ ਬੜਾ ਖੁਸ਼ ਹੁੰਦਾ
@ShamsherSingh-h9c
@ShamsherSingh-h9c 13 дней назад
ਬਿਲਕੁਲ ਸਹੀ ਕਿਸਾਨ ਨੂੰ ਪੂਰਾ ਮੁੱਲ ਫਸਲ ਨਹੀ ਮਿਲਦੀ
@mahalsingh3619
@mahalsingh3619 13 дней назад
ਸੰਧਾਂਵਾਲੀਆਂ ਸਿੰਘ ਵੀਰ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਰਹੋ ਅਰਦਾਸ ਕਰਦੇ ਹਾਂ
@BalvirSingh-ss3pd
@BalvirSingh-ss3pd 13 дней назад
ਜ਼ਿਮੀਂਦਾਰ ਕੋਲ ਧਰਤੀ ਮਾਂ ਹੈ। ਅਮੀਰ ਤੇ ਸਰਕਾਰ ਕੋਲ ਪੈਸਾ ਹੈ।ਪਰ ਬੇ ਜਮੀਨੇ ਮਜਦੂਰ ਕਿੱਥੇ ਜਾਣ।ਇਸ ਬਾਰੇ ਚਾਨਣਾ ਜ਼ਰੂਰ ਪਾਓ ਜੀ।
@sharanjitkaur4351
@sharanjitkaur4351 13 дней назад
ਅੰਦਰੋਂ ਘੱਟ ਤੇ ਬਾਹਰੋਂ ਜਿਆਦਾ ਬਿਲਕੁਲ ਸਹੀ 🙏🏻🙏🏻
@gamdoorsingh7039
@gamdoorsingh7039 13 дней назад
ਪ੍ਰਤਾਪ ਬਾਜਵਾ ਨੂੰ ਮੁੱਖ ਮੰਤਰੀ ਵਾਲੀ ਕੁਰਸੀ ਦੇ ਹਾਰਟ ਅਟੈਕ ਦੇ ਦੌਰੇ ਵਧਦੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਜਿਂਦਾਬਾਦ ਜਿਂਦਾਬਾਦ ਜਿਂਦਾਬਾਦ
@ranvirsingh1706
@ranvirsingh1706 13 дней назад
ਭੇਡਾਂ ਪਹਿਲਾ ਇਕੱਲੇ ਅਕਾਲੀ ਭਾਜਪਾ ਕਾਂਗਰਸ ਕੋਲ ਸੀ ਹੁਣ ਆਪ ਕੋਲ ਵੀ ਹੈਗੀਆਂ ਨੇ
@AvtarSingh-bj2vm
@AvtarSingh-bj2vm 11 дней назад
ਬਾਜਵਾ ਨੂੰ ਮੁੱਖ ਮੰਤਰੀ ਵਾਲੇ ਦੌਰੇ ਪੈਂਦੇ ਹਨ ਕਿ ਨਹੀਂ ਪਰ ਜ਼ਿਮਨੀ ਚੋਣਾਂ ਦੇ ਨਤੀਜੇ ਤੋਂ ਬਾਅਦ ਕੁੱਝ ਕੁ ਲੋਕਾਂ ਨੂੰ ਜ਼ਰੂਰ ਹਾਰਟ ਅਟੈਕ ਆ ਜਾਵੇਗਾ?।
@GurpreetKaur-qh3jk
@GurpreetKaur-qh3jk 13 дней назад
Bilkul theek ha bhaji agriculture is not business
@dimplebatti4198
@dimplebatti4198 13 дней назад
Good job veerji 🙏🙏
@dr.lakhwindersinghmultani8098
@dr.lakhwindersinghmultani8098 13 дней назад
Worth point
@amanbrar273
@amanbrar273 13 дней назад
ਲੋਕਾ ਦਾ ਦੁਧ ਵਿਕਦਾ ਪਰ ਲੀਡਰਾ ਪਾਣੀ ਜੀ
@baldevjassar8059
@baldevjassar8059 13 дней назад
*🙏🌷ਅੱਜ ਦਾ ਵਿਚਾਰ🌷🙏* *ਚੰਗਿਆਈ ਤੇ ਬੁਰਿਆਈ ਇਨਸਾਨ ਦੇ ਅੰਦਰ ਹੀ ਹੁੰਦੀਆਂ ਹਨ!ਬੰਦਾ ਜਿਸ ਦੀ ਵਰਤੋਂ ਕਰਦਾ ਹੈ ਉਹੀ ਉੱਭਰ ਕੇ ਬਾਹਰ ਆ ਜਾਂਦੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@karannagra4104
@karannagra4104 13 дней назад
ਬਹੁਤ ਵਧੀਆ ਪ੍ਰੋਗਰਾਮ,,,
@jagtarsinghvirk2288
@jagtarsinghvirk2288 13 дней назад
ਬਹੁਤ ਉ
@shagandeepsingh8106
@shagandeepsingh8106 13 дней назад
ਅਕਾਲੀ ਦਲ ਨੂੰ ਹੁਣ ਤਾਂ ਮਖੌਲ ਹੋਣ ਲੱਗ ਪਏ। ਇਹ ਮਖੌਲ ਅਕਾਲੀ ਦਲ ਦੀਆਂ ਗਲਤੀਆਂ ਕਾਰਨ ਹੀ ਉੱਡਣ ਲੱਗੇ ਹਨ। ਇਹ ਪਾਰਟੀ ਪੰਥਕ ਅਤੇ ਪੇਂਡੂ ਪਾਰਟੀ ਹੈ ਇਸ ਦਾ ਖਤਮ ਹੋਣਾ ਦੁੱਖ ਵਾਲੀ ਗੱਲ ਹੈ।
@SsK-mh6ml
@SsK-mh6ml 13 дней назад
ਖੇਤੀ ਕਰਮਾਂ ਸੇਤੀ / ਖਸਮਾ ਸੇਤੀ ਇਹ ਤਾਂ ਖੇਤੀ ਕਰਨ ਵਾਲੇ ਨੂੰ ਪੁੱਛਣਾ ਕੇ ਮੇਹਨਤ ਵੀ ਪੱਲੇ ਨਹੀਂ ਪੈਂਦੀ
@salwindersingh3124
@salwindersingh3124 13 дней назад
ਖੇਤੀ ਕਰਮਾ ਸੇਤੀ
@kulwindersinghmann6681
@kulwindersinghmann6681 13 дней назад
ਬੀਮਾ ਹੋਣਾ ਬਹੁਤ ਜ਼ਰੂਰੀ ਆ ਤਾਂ ਬਿਜਨਸ ਤਾਂ ਹੈ ਨਹੀ ਤਾਂ ਖੇਤੀ ਕਰਮਾਂ ਸੇਤੀ ਹੈ
@Nanak-rc1go
@Nanak-rc1go 13 дней назад
Ssa ji
@ParamjeetKaur-wd4qc
@ParamjeetKaur-wd4qc 13 дней назад
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤🎉❤🎉❤🎉❤🎉❤ 0:50
@harjitsran4661
@harjitsran4661 12 дней назад
I press like right away
@jasvirsingh8212
@jasvirsingh8212 13 дней назад
Good 👍
@kirpalchat4507
@kirpalchat4507 13 дней назад
ਬਾਠ ਸਾਹਿਬ ਜੇ ਸਮੋਸੀਆ ਤੇ ਅੈਮ ਐਸ ਪੀ ਮਿਲਣ ਲੱਗ ਪਏ ਫਿਰ ਟਰਾਲੀਆਂ ਵੀ ਭਰ ਜਾਣਗੀਆ ਗੱਲ ਕਿਹੜੀ ਆ
@sudhachopra6529
@sudhachopra6529 13 дней назад
USA. Sat shri akal ji
@NRIRadio
@NRIRadio 13 дней назад
बहुत अछा आपका प्रोग्राम है।
@dappytakhar
@dappytakhar 12 дней назад
Very good
@ProfessorSKVirk
@ProfessorSKVirk 13 дней назад
👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
@KulwinderSingh-sh2jk
@KulwinderSingh-sh2jk 13 дней назад
👌👌👌✅🙏🏽
@darbarasingh6553
@darbarasingh6553 13 дней назад
🙏🙏👍🏻👍🏻
@sonumann7377
@sonumann7377 13 дней назад
ਦੌਨਾ ਵੀਰਾ ਨੇੰ ਸਤਿ ਸ਼ੀ ਅਕਾਲ ਜੀ ਰਁਬ ਦੌਵਾ ਨੂੰ ਚੜਦੀ ਕਲਾ ਚ ਰੱਖੇ
@HarpreetSingh-dh1ln
@HarpreetSingh-dh1ln 13 дней назад
Good job Veerji 🙏🙏🙏🙏🙏👍👍
@ranthirsingh8886
@ranthirsingh8886 13 дней назад
ਸੰਧਾਂਵਾਲੀਆ ਸਾਹਿਬ ਬਾਠ ਸਾਹਿਬ ਮੂੰਗੀ 5 ਹਜਾਰ ਰਪਏ ਕਿੱਲੋ ਵੇਚਣ ਵਾਲਿਆਂ ਨੇ ਤਾਂ ਕਹਿ ਤਾ ਵੀ 8 ਹਜਾਰ ਹੋਣੀ ਚਾਹੀਦੀ ਆ ਉਹ ਖਰੀਦਣ ਵਾਲਿਆਂ ਬਾਰੇ ਵੀ ਸੋਚੋ ਜਿੰਨੇ ਜਿਹੜੇ ਬੰਦੇ ਨੇ 400 ਰੁਪਈਆ ਦਿਹਾੜੀ ਲੈ ਕੇ ਮੂੰਗੀ ਵੀ ਖਰੀਦਣੀ ਆ ਤੇ ਫਿਰ ਸਸਤੀ ਕਿਸ ਤਰ੍ਹਾਂ ਹੋਗੀ ਜੇ 80 ਰੁਪਏ ਕਿਲੋ ਸਰਕਾਰ ਹੀ ਖਰੀਦੇਗੀ ਤੇ ਗਰੀਬ ਬੰਦਾ ਕਿੱਦਾਂ ਖਰੀਦਦਾ
@HarjinderSingh-hk1iv
@HarjinderSingh-hk1iv 13 дней назад
@narinderjeetkaur2918
@narinderjeetkaur2918 13 дней назад
🙏🙏
@litpnc845
@litpnc845 13 дней назад
Thanks
@HarjinderSingh-hk1iv
@HarjinderSingh-hk1iv 13 дней назад
👍
@harjitsran4661
@harjitsran4661 12 дней назад
You guys are very entertaining
@user-sd1eb9qe2d
@user-sd1eb9qe2d 13 дней назад
Every day me thusadi gal batt sonda ha meri benti he ke time and date jroor daisa kro thusadi mehrbani hoove g
@rajpreetmahal5652
@rajpreetmahal5652 13 дней назад
Sandhawalia veer ne kheti bare shi keha
@ravinderkaur2640
@ravinderkaur2640 13 дней назад
Sat Shri akal Sandhavalia nd Baath Saab ji Waheguru ji chardi Kala vich Rakhan 🙏
@user-yl2jy2sy7e
@user-yl2jy2sy7e 13 дней назад
Very good explanation as usual .
@Lovedeepsingh01
@Lovedeepsingh01 13 дней назад
🙏🙏🙏🙏
@TinkuSandhu-lf8kj
@TinkuSandhu-lf8kj 13 дней назад
👍👍🙏
@RobertKundra
@RobertKundra 13 дней назад
MAAN TO LEAVE? IS HE LIKE KEJU BWAL A CORRUPT GUY?
@jasvindersingh5811
@jasvindersingh5811 13 дней назад
Sat Shir akal Sandhawali ji and Bath ji
@amanbrar273
@amanbrar273 13 дней назад
🙏🏻🙏🏻🙏🏻🙏🏻🙏🏻💙💙
@surinderbali1114
@surinderbali1114 13 дней назад
very good program Iveiw daily both the person are excelent
@harjitsran4661
@harjitsran4661 12 дней назад
CM very honest person ❤ No doubt about him❤🙏👍👌🇺🇸💕
@HARRYROMANA-on7vt
@HARRYROMANA-on7vt 13 дней назад
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@jaswinderkaur6041
@jaswinderkaur6041 13 дней назад
Sat Shri akal ji 🙏
@harshwinderkaur7260
@harshwinderkaur7260 13 дней назад
Sat shri akal ji 🙏🏻🙏🏻
@ManjitSingh-ey5gv
@ManjitSingh-ey5gv 13 дней назад
❤❤❤❤❤❤❤❤❤❤❤
@baldevthakurbaldevbaldev2219
@baldevthakurbaldevbaldev2219 13 дней назад
ਸਤਿ ਸ਼੍ਰੀ ਅਕਾਲ ਜੀ
@baljitshergill6809
@baljitshergill6809 13 дней назад
Very nice program bhaji
@amanbrar273
@amanbrar273 13 дней назад
ਭਾਉ ਅਸੀ ਭੁਲਦੇ ਨਹੀ ਅਗੇ ਪਿਛੇ ਦੀ ਮਾਫੀ 🙏🏻
@GurdeepSingh-hd3qs
@GurdeepSingh-hd3qs 13 дней назад
Sat shri akal ji 🙏🙏 kolkata
@surinderbali1114
@surinderbali1114 13 дней назад
very very nice Programe I view daily
@raghbirterkiana3183
@raghbirterkiana3183 13 дней назад
Good
@bababudhanurseryfarmsohian56
@bababudhanurseryfarmsohian56 13 дней назад
Ssa veer ji
@amritpal3161
@amritpal3161 13 дней назад
Sat shri akal
@Amarjeetkaur-ii5ws
@Amarjeetkaur-ii5ws 13 дней назад
Moongi biji c khet nu tyar krn te v khrcha aya bijn te v aye 5000/ pr ekd te hun sari vahuni pe gyi bilkul hi khrab ho gy
@SohanSingh-ip7xu
@SohanSingh-ip7xu 13 дней назад
Right hi ji Sanda walia ji
@sarbjitsinghriar596
@sarbjitsinghriar596 13 дней назад
🙏🙏❤️
@XRO7_
@XRO7_ 13 дней назад
ਚੰਨੀ ਤੇ ਬਾਜਵੇ ਨੂੰ ਦਿਨਰਾਤ ਮੁੱਖ ਮੰਤਰੀ ਦੀ ਕੁਰਸੀ ਦੇ ਹੀ ਸੁਪਨੇ ਆਉਂਦੇ ਹਨ ਪਰ ਇਹ ਕਦੇ ਪੂਰੇ ਨਹੀਂ ਹੋਣੇ
@SupremeSales-g9b
@SupremeSales-g9b 13 дней назад
I am doing both business and farming but still i feel farming is best if you can control your expenses
@JasvirSingh-mu9be
@JasvirSingh-mu9be 13 дней назад
Good morning g
@KulwinderSingh-zv1tx
@KulwinderSingh-zv1tx 13 дней назад
Good morning g 🙏🌹🌹😊 Banga
@JasvirSingh-mu9be
@JasvirSingh-mu9be 13 дней назад
Good bro
@RosaSharma
@RosaSharma 13 дней назад
Urmilhari pb48 USA sat Shri akal ji both of you
@gupreetsingh1126
@gupreetsingh1126 13 дней назад
*ਨੀਟ* ਦੀ ਪ੍ਰੀਖਿਆ ਵਿੱਚ ਹੋਇਆ ਆਹ ਕੁਝ ਚਿੰਤਾ ਦਾ ਵਿਸ਼ਾ ਹੈ, ਚਿੰਤਾ ਦਾ ਵਿਸ਼ਾ ਇਹ ਵੀ ਹੈ ਜੋ ਕਿ ਵਿਿਦਆਰਥੀ ਜਿਸ ਨੇ ਮਿਹਨਤ ਨਾਲ ਇਹ ਪ੍ਰੀਖਿਆ ਦਿੱਤੀ, ਪ੍ਰੀਖਿਆ ਰੱਦ ਹੋ ਗਈ, ਫ਼ਿਰ ਤੋਂ ਹੋਵੇਗੀ, ਜਿਹੜੇ ਵਿਿਦਆਰਥੀ ਦੀ ਨਵੇਂ ਮਿਤੀ ਨੂੰ ਹੋਣ ਵਾਲੀ *ਨੀਟ* ਪ੍ਰੀਖਿਆ ਲਈ ਉਮਰ ਹੱਦ ਲੰਘ ਗਈ, ਉਸਦਾ ਜੰੁਮੇਵਾਰ ਕੌਣ ਹੋਵੇਗਾ। ਸ਼ਾਇਦ ਬੱਚਿਆ ਦਾ ਪੰਜਾਬ ਤੋਂ ਵਿਦੇਸ਼ਾਂ ਵੱਲ ਨੂੰ ਪ੍ਰਵਾਸ ਕਰਨ ਦਾ ਕਾਰਨ ਅਜਿਹੇ ਤੌਰ ਤਰੀਕੇ ਹੀ ਹਨ।
@jdsingh2043
@jdsingh2043 13 дней назад
Partap Singh Bajwa nu CM di chair dikh rahi aa, as you said he is the only one left in congress who can be the CM candidate for congress but things can change day by day
@kirandhillon4875
@kirandhillon4875 13 дней назад
Sandhwalyia nal sehmat ha asi kheti lyi
@Mack_057x
@Mack_057x 10 дней назад
Kuch items MSP tay jaruri nay par sab kuch nahi.
@sushamlata7739
@sushamlata7739 13 дней назад
Good morning Calgary se
@lakhbirsinghkhatra917
@lakhbirsinghkhatra917 13 дней назад
Governor knows they don't have single seat in Punjab
@kulwindersinghmann6681
@kulwindersinghmann6681 13 дней назад
ਵੀਰ ਜੀ ਦਿਨ ਤਾਰੀਕ ਮਹੀਨਾ ਸੰਨ ਜ਼ਰੂਰ ਦੱਸਿਆ ਕਰੋ ਤਾਂ ਕਿ ਪੁਰਾਣਾ ਪ੍ਰੋਗਰਾਮ ਵੀ ਤੇ ਰੈਫਰਸ ਨਾਲ ਦੇਖਿਆ ਜਾ ਸਕੇ
@NirbhaiSingh-n1z
@NirbhaiSingh-n1z 13 дней назад
Good sandawalia sab
@roopbhatti51
@roopbhatti51 13 дней назад
ਇੱਕ ਟਰਾਲੀ ਗੋਭੀ ਦੀ 20 ਰੇਹੜੀਆਂ ਵਾਲੇ ਖਰੀਦ ਦੇ ਤੇ 30 ਪਿੰਡਾਂ ਚ ਵੇਚਦੇ । ਇੱਕ ਕਿਸਾਨ ਵਾਸਤੇ ਇਹ ਬਹੁਤ ਔਖਾ ਭਾਊ । ਹਵਾ ਚ ਗੱਲਾਂ ਬਾਠ ਸਾਬ ਦੀਆਂ
Далее
МАРИЯ ГОЛУБКИНА О БАБУШКЕ #shorts
00:43
Beautiful sport😍
00:20
Просмотров 134 тыс.