Тёмный

Prime Focus (2347) || ਸੱਚੀ ਪੰਜਾਬੀਆਂ ਲਈ ਵਿਦੇਸ਼ਾ ਦੇ ਰਾਹ ਬੰਦ ਹੋ ਰਹੇ ਨੇ ! 

Prime Asia TV
Подписаться 2,3 млн
Просмотров 52 тыс.
50% 1

#primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 123   
@davinder4518
@davinder4518 27 дней назад
ਅੱਜ ਦਾ ਵਿਚਾਰ ਜੇ ਪੰਜਾਬ ਨੂੰ ਬਚਾਉਣ ਹੈ ਤਾਂ ਜਿਥੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਲਿੰਕ ਕਰਨ ਦੀ ਗੱਲ ਹੈ ਉਥੇ ਐਮ ਐਲ ਐਮ ਪੀ ਤੇ ਸਾਰੇ ਸਰਕਾਰੀ ਅਫ਼ਸਰ ਦੀ ਜਾਇਦਾਦ ਅਹੁਦੇ ਤੇ ਆਉਣ ਤੋਂ ਪਹਿਲਾਂ ਤੇ ਜਾਣ ਤੋਂ ਬਾਅਦ ਉਸਦੀ ਜਾਇਦਾਦ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ
@nachhattarsingh4890
@nachhattarsingh4890 27 дней назад
Bilcul sahi kha
@jspawaar675
@jspawaar675 27 дней назад
ਪਰ ਇਸ ਨੂੰ ਲਾਗੂ ਕਰਨ ਲਈ ਕੋਈ ਚਾਹੀਦਾ ਹੈ ਜੀ ਕਿਉਂਕਿ ਇਹ ਸਾਰੇ ਈ ਇਸ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ ਜੀ
@sukhdevbrar965
@sukhdevbrar965 27 дней назад
@@jspawaar675ਜਿਹੜੇ ਚੋਰ ਨੇ ਉਹਨਾਂ ਨੂੰ ਦੁਬਾਰਾ ਵੋਟ ਨਾ ਪਾਈ ਜਾਵੇ।
@jaswinderrana
@jaswinderrana 27 дней назад
I​@@nachhattarsingh4890
@SimranjitSingh-iq8tq
@SimranjitSingh-iq8tq 27 дней назад
ਅੱਜ ਦੇ ਪ੍ਹੋਗਰਾਮ ਨੇ ਬਹੁਤ ਸਾਰੇ ਅਜਿਹੇ ਹਾਲਾਤ ਬਿਆਨ ਕੀਤੇ ਨੇ ਮਿਲਦੇ ਜੁਲਦੇ ਸਭ ਨਾਲ ਨੇ ਪਰ ਮੰਨਦਾ ਕੋਈ ਵੀ ਨਹੀ।
@amanbrar273
@amanbrar273 27 дней назад
ਇਹ ਗੱਲ ਵੀਰ ਤੁਹਾਡੀ ਬਿਲਕੁਲ ਸਹੀ ਆ ਬਚੇ ਬਹੁਤ ਮੇਹਨਤੀ
@Rashpal_Singh
@Rashpal_Singh 27 дней назад
ਅਸੀਂ ਜੂਨ 2024 ਵਿੱਚ 6 ਮਹੀਨੇ ਦੇ ਅੰਦਰ ਅੰਦਰ ਆਪਣੇ ਸਟੱਡੀ ਵੀਜ਼ਾ ' ਤੇ ਗਏ ਬੱਚੇ ਨੂੰ ਪੰਜਾਬ ਵਾਪਸ ਬੁਲਾ ਲਿਆ। ਰੋਜ਼ਾਨਾ ਵੀਹ ਵੀਹ ਕਿਲੋਮੀਟਰ ਤੁਰ ਕੇ ਕੰਮ ਲੱਭਣ ਜਾਂਦੇ ਸਨ ਪਰ ਕਿਤੇ ਵੀ ਖ਼ਾਲੀ ਥਾਂ ਨਹੀਂ ਮਿਲਦੀ ਸੀ। ਪੰਜਾਬੀ ਹੀ ਪੰਜਾਬੀ ਬੱਚਿਆਂ ਦਾ ਮਜ਼ਾਕ ਉਡਾਉਂਦੇ ਹਨ। ਗੋਰੇ ਸਲੀਕੇ ਨਾਲ ਨਾਂਹ ਕਰਦੇ ਹਨ। ਪੰਝੀ ਤੀਹ ਲੱਖ ਦੀ ਐਲ ਐਮ ਆਈ ਦੇਣ ਨੂੰ ਪੰਜਾਬੀ ਜਾਂ ਭਾਰਤੀ ਤਿਆਰ ਮਿਲ ਜਾਂਦੇ ਹਨ। ਜੇ ਮੰਦੀ ਵਿਚ ਸਾਲ ਦੋ ਸਾਲ ਪਾਰਟੀ ਟਾਈਮ ਕੰਮ ਨਹੀਂ ਮਿਲਦਾ ਤਾਂ ਬੱਚਾ ਫ਼ੀਸਾਂ ਕਿਥੋਂ ਭਰੇ। ਮਾਪੇ ਹੋਰ ਕਰਜ਼ਾ ਚੁੱਕ ਨਹੀਂ ਸਕਦੇ।
@BalwantSingh-to7nu
@BalwantSingh-to7nu 27 дней назад
ਬਹੁਤ ਵਧੀਆ ਗੱਲਾਂ ਕੀਤੀਆਂ ਹਨ ਬਹੁਤ ਧੰਨਵਾਦ
@SukhwinderSingh-wq5ip
@SukhwinderSingh-wq5ip 26 дней назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@navneetkalra3772
@navneetkalra3772 27 дней назад
✍️👉ਸਤਿਕਾਰਯੋਗ "ਗੁਰਪ੍ਰੀਤ ਸਿੰਘ ਸੰਧਾਵਾਲੀਆ" ਅਤੇ "ਪਰਮਵੀਰ ਸਿੰਘ ਬਾਠ" ਜੀ, ਤੁਹਾਡੀਆਂ ਅੱਜ ਦੇ ਪ੍ਰੋਗਰਾਮ ਵਿੱਚ ਕੀਤੀਆਂ ਗਈਆਂ ਜੀਵਨ-ਜਾਚ ਨਾਲ ਜੁੜੀਆਂ ਗੱਲਾਂ ਬਿਲਕੁਲ ਠੀਕ ਅਤੇ ਦੁਨੀਆਂ ਨੂੰ ਸੇਧ ਦੇਣ ਵਾਲੀਆਂ ਹਨ, ਜੇਕਰ ਇਸ ਨੂੰ ਗਹੁ ਨਾਲ ਵਾਚਿਆ ਜਾਵੇ, ਵਰਨਾ ਕੁਝ ਨਹੀਂ। ਧੰਨਵਾਦ।👈
@queenscooking4675
@queenscooking4675 27 дней назад
ਬਹੁਤ ਮਹੱਤਵਪੂਰਨ ਜਾਣਕਾਰੀ ਧੰਨਵਾਦ ਜੀ 🙏
@daljitsingh8044
@daljitsingh8044 27 дней назад
13 ਸਾਲ ਤੱਕ ਬੱਚੇ ਦੀ ਸਪੋਰਟ ਇਸ ਤੋਂ ਬਾਅਦ ਜੁਂਮੇਵਾਰੀ ਸੌਂਪਣੀ ਜਰੂਰੀ ਹੈ।
@sahibsadopuria123
@sahibsadopuria123 27 дней назад
ਬਹੁਤ ਵਧੀਆ ਗੱਲ,, ਪੰਜਾਬ ਬਚ ਜਾਊ,, ਲੋਕ ਜ਼ੁਲਮਾਂ ਖ਼ਿਲਾਫ਼ ਲੜਨ ਲੱਗ ਜਾਣਗੇ,,
@ParamjeetKaur-wd4qc
@ParamjeetKaur-wd4qc 26 дней назад
ਧੰਨਵਾਦ ਕੀਤਾ ਜਾਂਦਾ ਜੀ ਸਾਡੇ ਪੰਜਾਬ ਬੱਚੇ ਬੱਚੀਆਂ ਬਚ ਜਾਣਗੇ ਬਾਹਰ ਜਾਣ ਤੋਂ
@Jattfarmerr78
@Jattfarmerr78 27 дней назад
ਬਹੁਤ ਵਧੀਆ ਵਿਚਾਰ ਹੈ ਬਾਕੀ ਸਿਆਣੇ ਬਜੁਰਗ ਦੇ ਕਥਿਨ ਹੈ ਪੁੱਤਰ ਧੀਆਂ ਤੇ ਖੁਰਪਾ ਚੰਡੇ ਹੀ ਕੰਮ ਦਿੰਦੇ ਹੈ ਅੱਜ ਦੇ ਟਾਇਮ ਵਿੱਚ ਬੱਚਿਆ ਨੂੰ ਮਾਂ ਬਾਪ ਦੇ ਲਾਡ ਪਿਆਰ ਜਿਆਦਾ ਨਿਕਾਰਾ ਲਏ ਹੈ ਇਸੇ ਕਰਕੇ ਬੱਚਿਆਂ ਨੂੰ ਆਪਣੇ ਪੈਰਾ ਉਪਰ ਖੜੇ ਹੋਣ ਵਿੱਚ ਦਿੱਕਤ ਆਉਦੀ ਹੈ ਕਿਉਕਿ ਬੱਚੇ ਨੂੰ ਆਪਣੇ ਪੈਰਾ ਤੇ ਖੜਾ ਹੋਣ ਲਈ ਸਖਤ ਮਿਹਨਤ ਕਰਨੀ ਪੈਦੀ
@nachattersingh8315
@nachattersingh8315 27 дней назад
ਆਤਮ ਨਿਰਭਰਤਾ ਹੀ ਸਤੁੰਲਿਤ ਜ਼ਿੰਦਗੀ ਹੈ
@daljitsingh7980
@daljitsingh7980 27 дней назад
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@jaswantsekhon2083
@jaswantsekhon2083 27 дней назад
ਮੁੜ ਕੇ ਬੰਦੇ ਦਾ ਬੈਡ ਅੈਸਾ ਵੱਜਦਾ ਹੈ , ਜਦ ਰਸੋੲੀ ਵੱਲ ਦੇਖਦਾ ਹੈ ਝੱਟ ਬੈਡ ਦੀ ਅਵਾਜ਼ ਸੁਣਨ ਲੱਗ ਜਾਂਦੀ ਹੈ ॥
@AmarDhillon-w3n
@AmarDhillon-w3n 27 дней назад
ਪਾਜ਼ੀ ਤੁਸੀਂ ਪੰਜਾਬ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਤੁਸੀਂ ਪੰਜਾਬ ਵਾਪਸ ਆਊ
@baldevjassar8059
@baldevjassar8059 27 дней назад
*🙏☘️ਅੱਜ ਦਾ ਵਿਚਾਰ☘️🙏* *ਆਪਣੇ ਹਾਸਿਆਂ ਨਾਲ ਦੁਨੀਆਂ ਬਦਲੋ।ਦੁਨੀਆ ਕਰਕੇ ਆਪਣੇ ਹਾਸੇ ਨਾ ਬਦਲੋ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@jugrajgill8179
@jugrajgill8179 27 дней назад
Nanak dukhiya sabh Sansar.Nanak 6:57 Said....then who can Laphing..?
@Nanak-rc1go
@Nanak-rc1go 27 дней назад
ਪਹਿਲਾ ਤਾਂ ਤੁਸੀਂ ਨੀ ਮੁੜਨਾ , ਨਾ ਤੁਹਾਡੇ ਬੱਚੇ ਮੁੜਨਗੇ।
@rajwantkaur9125
@rajwantkaur9125 27 дней назад
ਆਤਮ ਨਿਰਭਰਤਾ ਕਾਮਯਾਬ ਜ਼ਿੰਦਗੀ ਦਾ ਰਾਜ ਹੈ
@gurdeepsidhu4216
@gurdeepsidhu4216 27 дней назад
All over truthful.ਸੱਚੀਆਂ ਗੱਲਾਂ।
@SunnySidhu-e6l
@SunnySidhu-e6l 26 дней назад
ਬਹੁਤ ਵਧੀਆ ਡੀਬੇਟ ਚੰਗਾ ਉਪਰਾਲਾ ਸਾਡੇ ਬੱਚਿਆਂ ਲਈ
@sidhudhurkotia9919
@sidhudhurkotia9919 27 дней назад
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@amanbrar273
@amanbrar273 27 дней назад
ਯਾਤਰਾ ਸਫਲ ਬਾਬੇ ਦਾ ਸ਼ੁਕਰ
@sukhmindersingh8439
@sukhmindersingh8439 27 дней назад
ਵੀਰ ਜੀ, ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਸੀ।
@sarbjitsingh3786
@sarbjitsingh3786 26 дней назад
Sir, i am in canada, appreciate our punjabi students
@narinderjeetsingh3994
@narinderjeetsingh3994 27 дней назад
Sat Sri akaal to all 🙏🎈🇮🇳🇮🇳
@harshwinderkaur7260
@harshwinderkaur7260 27 дней назад
ਸਤ ਸ਼੍ਰੀ ਅਕਾਲ ਜੀ 🙏🏻🙏🏻
@Karmjitkaur-gk1xq
@Karmjitkaur-gk1xq 27 дней назад
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼👌
@preetBrarbahrinewala
@preetBrarbahrinewala 26 дней назад
ਸਤਿ ਸ੍ਰੀ ਆਕਾਲ ਜੀ
@Karmjitkaur-gk1xq
@Karmjitkaur-gk1xq 26 дней назад
@@preetBrarbahrinewala 🙏🏼🙏🏼
@SatishKumar-nb8yd
@SatishKumar-nb8yd 27 дней назад
ਬਾਹਰ ਜਾਣ ਵਾਲੇ ਬੱਚੇ ਅਤੇ ਉਨਾਂ ਦੇ ਮਾਪੇ ਅਤੇ ਜਿਹੜੇ ਬੱਚੇ ਬਾਹਰ ਰਹਿ ਰਹੇ ਹਨ ਉਹਨਾਂ ਵਾਸਤੇ ਅੱਜ ਦਾ ਪ੍ਰੋਗਰਾਮ ਦੇਖਣਾ ਬਹੁਤ ਜਰੂਰੀ ਹੈ ਕਿਉਂਕਿ ਅੱਜ ਦੋਵੇਂ ਭਰਾਵਾਂ ਨੇ ਬਹੁਤ ਗਿਆਨ ਵਾਲੀਆਂ ਦਿਸ਼ਾ ਨਿਰਦੇਸ਼ ਵਾਲੀਆਂ ਅਤੇ ਬਹੁਤ ਹੀ ਉਤਸਾਹਜਨਕ ਗੱਲਾਂ ਕੀਤੀਆਂ ਹਨ ਇਸ ਵਾਸਤੇ ਪ੍ਰਾਈਮ ਏਸ਼ੀਆ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
@gurimangat2636
@gurimangat2636 27 дней назад
SAT SHRI AKAL JI SARYAN NU 🙏 ❤❤
@mvl1982
@mvl1982 27 дней назад
Sat shri akal Parmvir Baath Veer ji te Gurpreet Sandhawalia Veer Ji
@user-tx8hy3jf4m
@user-tx8hy3jf4m 27 дней назад
ਛੋਟੇ ਵੀਰ ਜੀਓ ਤੁਹਾਡਾ ਪ੍ਰੋਗਰਾਮ ਕਾਫੀ ਗਿਆਨ ਭਰਪੂਰ ਹੈ ਪਰ ਗੁਰੂ ਨਾਨਕ ਦੇਵ ਜੀ ਇੱਕ ਸਚਾਈ ਪੰਜ ਸਦੀਆਂ ਪਹਿਲਾਂ ਕਹਿ ਗਏ ਹਨ ਨੱਕ ਨੱਥ ਖ਼ਸਮ ਹੱਥ ਕਿਰਤ ਧੱਕੇ ਦੇਹ। ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏਹ। ਧੰਨਵਾਦ।
@Nanak-rc1go
@Nanak-rc1go 27 дней назад
ਵਕਤ ਨਾਲ ਸਭ ਕੁਝ ਚੱਲੀ ਜਾਣਾ। ਅਚਾਨਕ ਦੁਨੀਆ ਖਤਮ ਹੋ ਜਾਣੀ ਹੈ।
@harpreetkaur5022
@harpreetkaur5022 26 дней назад
ਬਹੁਤ ਵਧੀਆ ਗੱਲਬਾਤ
@majorcheema4004
@majorcheema4004 27 дней назад
ਬਾਠ ਸਾਬ ਪਹਿਲਾ ਸੀ ਕੇ ਏ ਚੱਕਰ ਹੈ, ਏ ਕਦੇ ਚੰਗਾ ਕਦੇ ਮਾੜਾ time ਆਉਂਦਾ ਸੀ, ਅੱਜ ਏਸ ਚੱਕਰ ਦੀਆਂ ਗਰਾਰੀਆਂ ਵਿੱਚ ਜੋ ਪੰਜਾਬੀਆਂ ਨੇ ਪਾਨਾ ਫਸਾਇਆ , ਏਸ ਨੇ ਛੇਤੀ ਹੱਲ ਨਹੀਂ ਹੋਣਾ 🙏🏻
@shivdevsingh3626
@shivdevsingh3626 27 дней назад
ਪਾਨਾ ਨਹੀਂ ਜੀ ਫਾਨਾ ਹੁੰਦਾ ਹੈ |
@majorcheema4004
@majorcheema4004 27 дней назад
@@shivdevsingh3626 ਵੀਰ ਚੇਨ ਵਿੱਚ ਗਰਾਰੀ ਵਿੱਚ ਪਾਨਾ ਹੀ ਫਸਾਇਆ ਜਾਂਦਾ
@majorcheema4004
@majorcheema4004 27 дней назад
@@shivdevsingh3626 ਵੀਰ ਸਾਡੇ ਪੰਜਾਬੀਆਂ ਦੀ ਆਦਤ ਹੈ ਚਲਦੀ ਮਸ਼ੀਨ ਦੀ ਚੇਨ ਜਾਂ ਗਰਾਰੀ ਵਿੱਚ ਪਾਨਾ ਫਸਾਨ ਦੀ 🙏🏻
@BittuChambal-vl4hr
@BittuChambal-vl4hr 27 дней назад
Good job sir ji ❤❤❤❤
@SatishKumar-nb8yd
@SatishKumar-nb8yd 27 дней назад
ਪ੍ਰਾਈਮ ਏਸ਼ੀਆ ਦੀ ਟੀਮ ਅਤੇ ਪ੍ਰਾਈਮ ਏਸ਼ੀਆ ਦੇਖਣ ਵਾਲੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਅੱਜ ਸਵਤੰਤਰਤਾ ਦਿਵਸ ਤੇ ਬਹੁਤ ਬਹੁਤ ਮੁਬਾਰਕਾਂ
@anandpreetsingh8573
@anandpreetsingh8573 27 дней назад
ਬਾਠ ਸਾਹਿਬ ਜੀ ਉਹ ਵਿਆਹ ਵਾਲੇ ਬੈਂਡ ਤੋਂ ਬਿਨਾਂ ਬੰਦੇ ਦਾ ਸਰਦਾ ਵੀ ਹੈ ਨੀ
@Nanak-rc1go
@Nanak-rc1go 27 дней назад
50-60% ਖੇਤੀ ਵਾਲੇ ਕਿਸਾਨਾਂ ਦੇ ਬੱਚੇ ਬਾਹਰ ਨੇ।
@ParamjeetKaur-wd4qc
@ParamjeetKaur-wd4qc 26 дней назад
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 4:36
@sanjeevansingh7332
@sanjeevansingh7332 27 дней назад
ਗੱਲਾਂ ਤਾਂ ਸਿਆਣੀਆਂ ਨੇ ਥੋਡੀਆਂ ਮਿੱਤਰ -ਪਿਆਰੇਓ ਪਰ ਸਾਡੇ ਆਲੀਆਂ ਮੱਛੀਆਂ ਨੇ ਤਾਂ ਪੱਥਰ ਚੱਟ ਕੇ ਈ ਮੁੜਣੈ
@tarasingh8230
@tarasingh8230 27 дней назад
ਪਰਮਵੀਰ ਸਿੰਘ ਬਾਠ ਅਤੇ ਗੁਰਪ੍ਰੀਤ ਸੰਧਾਂ ਵਾਲਿਆ ਸਤਿ ਸ੍ਰੀ ਆਕਾਲ ਜੀ
@jagjitsingh-pu2tx
@jagjitsingh-pu2tx 22 дня назад
You both are very intelligent. you know everything. I appreciate it. God bless you both.
@davindersohal-mw9xg
@davindersohal-mw9xg 27 дней назад
ਅੱਜ ਸਾਰਾ ਟੇਮ ਖਬਰ ਕਿੱਤਾ
@user-rl2yd5tl2m
@user-rl2yd5tl2m 27 дней назад
ਪਹਿਲਾਂ ਤਾਂ ਬਾਹਰ ਗਿਆ ਨੂੰ ਵੀ ਵਲਾਇਤ ਗਿਆ ਕਹਿੰਦੇ ਹੁੰਦੇ ਸੀ.. ਮੇਰੀ ਦਾਦੀ ਤੋਂ ਸੁਣਿਆਂ ਸੀ ਬਹੁਤ ਵਾਰੀ
@Nanak-rc1go
@Nanak-rc1go 27 дней назад
ਗੁਰੂ ਨਾਨਕ ਤੋ1469 ਤੋ ਲੈ ਕੇ 1947 ਤੱਕ ਬਲਦਾਂ ਨਾਲ ਖੇਤੀ ਤੇ ਗੱਡੇ ਚੱਲਦੇ ਰਹੇ। 1947 ਤੋਂ 1960 ਤੱਕ ਪੜਾਈ ਦਾ ਦੋਰ ਚਲਿਆ। ਕਾਫ਼ੀ ਤਰੱਕੀ ਹੋਈ ਬਿਜਲੀ ਆਉਣ ਨਾਲ। 1970 ਤੇ 2000 ਤੱਕ ਪੜਾਈ ਦਾ ਖੇਤੀ ਦਾ, ਕੋਠੀਆਂ ਦਾ ਹੜ ਆ ਗਿਆ।. 2000 ਤੋਂ 2020 ਤੱਕ ਘਰ 2 ਸਕੂਟਰ, ਕਾਰਾਂ ਹੋਗੀਆ। ਬਾਹਰਲੇ ਦੇਸ਼ਾਂ ਚ ਬਹੁਤ ਚਲੇ ਗਏ। ਹੁਣ ਖਤਮ ਵੀ ਉਸੇ ਸਪੀਡ ਨਾਲ ਹੋ ਜਾਣਾ। ਹਥਿਆਰ ਬੰਦੇ ਮਾਰਨ ਲਈ ਹੀ ਬਣਾਏ ਹੋਏ ਨੇ। ਉਹਨਾਂ ਦੇ ਚੱਲਣ ਨਾਲ ਖ਼ਤਰਨਾਕ ਵਾਰਿਰਸ ਬਣ ਜਾਣਗੇ।
@gurmeetsinghsandhu8677
@gurmeetsinghsandhu8677 27 дней назад
V good discussion Baath Saab and sandhawalia Saab ❤
@sarbjitsingh3786
@sarbjitsingh3786 26 дней назад
Today's discussion very good suggestion for students their future
@professor8275
@professor8275 27 дней назад
Thank you veero. Ah show di boht jroorat c
@deepkaler-oz8lx
@deepkaler-oz8lx 27 дней назад
ਸਾਰੇ ਪੱਤਰਕਾਰ ਈ ਐਂਵੇ ਕਰਦਿਓ ਜਦੋਂ ਤੁਸੀਂ ਕਹਿ ਦੇਨੇ ਓ ਸੁਖਬੀਰ ਬਾਦਲ ਫਸਿਆ ਕਸੂਤਾ … ਮੇਰੇ ਵਰਗਾ ਸੋਚਦਾ ਕਿਤੇ ਉੱਤਰਾਖੰਡ ਹੜਾਂ ਚ ਫਸ ਗਿਆ 😂
@pamipegany280
@pamipegany280 26 дней назад
@darbarasingh6553
@darbarasingh6553 26 дней назад
🙏🙏👍🏻👍🏻
@BalwinderSingh-ln7ez
@BalwinderSingh-ln7ez 27 дней назад
All over truthful discussion
@harindersingh140
@harindersingh140 27 дней назад
Bahut changia teri sahi gal bat kari,
@Nanak-rc1go
@Nanak-rc1go 27 дней назад
ਪੜਦਾਦਿਆਂ ਦਾ ਪੁੱਛਿਆ ਕਦੇ ਕੀ ਕਰਦੇ ਸੀ।
@rachhpalrandhawa7219
@rachhpalrandhawa7219 26 дней назад
Bahut vadhia aj da program, shukar a kuj hat ke politics to kita mere vira ne aj🫡
@gss6617
@gss6617 13 дней назад
ਪੰਜਾਬ ਆਓ, ਮਾਪੇ ਸਾਂਭੋ
@jagdevgarcha5839
@jagdevgarcha5839 27 дней назад
Good knowledge 🎉🎉
@user-ns6oc2im5v
@user-ns6oc2im5v 27 дней назад
ਬਹੁਤ ਵਧੀਆ ਜੀ ਬਾਠ ਸਾਹਬ ਸੱਦਾਆਲੀਆ ਸਾਹਬ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੀ ਏਨਾ ਪਤਰਕਾਰਾਂ ਤੇ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@narinderkaur7731
@narinderkaur7731 27 дней назад
V. Good
@nirpalsingh5950
@nirpalsingh5950 27 дней назад
ਗੁਰਪ੍ਰੀਤ ਜੀ ਤੇ ਪਰਮਜੀਤ ਜੀ ਸਤਿ ਸ਼੍ਰੀ ਅਕਾਲ ਜੀ15 ਅਗਸਤ ਦੀਆਂ ਮੁਬਾਰਕਾਂ ਜੀ ਅੱਜ ਦੀਆਂ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ
@PreetiSingh-gu1wu
@PreetiSingh-gu1wu 27 дней назад
Very good ❤
@Manjit_Kaur.dhillon
@Manjit_Kaur.dhillon 27 дней назад
🙏🙏🙏🙏🙏🌳🌳👍👌👌
@ajaybatra2024
@ajaybatra2024 27 дней назад
God bless you Both for your straight forward and Right approach
@gurjotdhaliwal21
@gurjotdhaliwal21 27 дней назад
Shukrea jnab bht vdia jnkari lai
@user-ot7ls3jw7x
@user-ot7ls3jw7x 27 дней назад
15 agosto congratulations two bro
@GurpreetKaur-lx9tp
@GurpreetKaur-lx9tp 26 дней назад
🙏🇩🇪♥️
@HarjitSingh-kj7iz
@HarjitSingh-kj7iz 26 дней назад
ਸਤਿ ਸ੍ਰੀ ਅਕਾਲ ਵੀਰੇ
@pardesilife8152
@pardesilife8152 27 дней назад
Pehla 55 mint hunda c hu 42 mint krta
@litpnc845
@litpnc845 27 дней назад
Thanks
@ravinderkaur2640
@ravinderkaur2640 27 дней назад
Sat Shri akal Sandhavalia nd Baath Saab ji Waheguru ji chardi Kala vich Rakhan 🙏
@jarnailsingh9949
@jarnailsingh9949 27 дней назад
First Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@GursewakSingh-zf1om
@GursewakSingh-zf1om 27 дней назад
❤❤❤❤
@BhupinderSingh-xt9zy
@BhupinderSingh-xt9zy 27 дней назад
Very nice discussion
@sharanjitsingh4771
@sharanjitsingh4771 27 дней назад
Good discussion
@JagtarGill-u1z
@JagtarGill-u1z 27 дней назад
Very good ji bath shiab and sindawela Shihab ji thanks
@adv.puneet.malhotra
@adv.puneet.malhotra 27 дней назад
SSA JI
@surindersingh-sb2gt
@surindersingh-sb2gt 27 дней назад
👍👌verry nice episode 🙏🙏🙏🙏🙏🙏🙏🙏
@Lovedeepsingh01
@Lovedeepsingh01 27 дней назад
🙏🙏🙏🙏
@GurdeepSingh-hd3qs
@GurdeepSingh-hd3qs 27 дней назад
Sat shri akal ji 🙏🙏kolkata
@rsarora5644
@rsarora5644 26 дней назад
Wow..band
@amritpalsingh2292
@amritpalsingh2292 27 дней назад
Sat shree akal ji
@RosaSharma
@RosaSharma 27 дней назад
Hari chand rattan USA pb48 sat Shri akal ji both of you
@jatendersingh3596
@jatendersingh3596 27 дней назад
Sat Shri akal 22 ji
@HarkrishanLal-f9r
@HarkrishanLal-f9r 27 дней назад
🙏🌷🌺⚘️🇮🇳🙏
@Nanak-rc1go
@Nanak-rc1go 27 дней назад
ਕਦੇ ਵੀ ਨੀ, ਬਾਹਰਲੇ ਦੇਸ਼ਾਂ ਚ ਅਬਾਦੀ ਹੀ ਨੀ। 10-15 ਸਾਲ ਚ ਤਾਂ ਪੰਜਾਬ ਚੋ ਭਈਏ ਜਾਣ ਲੱਗ ਜਾਣਗੇ Canada, USA, Australia, England, etc.
@tejpalpannu2293
@tejpalpannu2293 27 дней назад
🙏🙏🙏🇮🇳🇨🇦🇮🇳🙏🙏🙏
@sushamlata7739
@sushamlata7739 27 дней назад
Right ji good morning both sir Calgary se
@Nanak-rc1go
@Nanak-rc1go 27 дней назад
ਬਾਠ ਨੂੰ ਹੁਣ ਸਮਝ ਆਈ ਹੈ। ਪਹਿਲਾ ਬਾਪੂ ਨੂੰ ਮੂਰਖ ਸਮਝਦਾ ਹੋਣਾ।
@baljitkaur1415
@baljitkaur1415 25 дней назад
ਰੇਡੀਓ ਦੇ ਵੀ ਬੈਂਡ ਹੁੰਦੇ ਸਨ ।
@KulwinderSingh-zv1tx
@KulwinderSingh-zv1tx 27 дней назад
Good morning g 🙏🌹🌹😊 Banga
@davindersinghandgurekamsin1313
@davindersinghandgurekamsin1313 26 дней назад
Bahut Shona
@safarhealer
@safarhealer 27 дней назад
Lol 1:00 🎉 , 1:20
@user-vk9et5or7p
@user-vk9et5or7p 27 дней назад
Hun ta desha ne band karta.okha bhut karta videsh jana.ajj Sanu a gallan Yad aa gyi.
@Paliwala
@Paliwala 27 дней назад
Veer g thodi band wajjan wali gal ne ta chah bahr kaddha ti Dhanwaad g
@SunnySidhu-e6l
@SunnySidhu-e6l 26 дней назад
ਵਧੀਆ ਉਪਰਾਲਾ ਡੀਬੇਟ ਵਿੱਚ ਕੀਤਾ
@bkbansal6253
@bkbansal6253 27 дней назад
Asli karn dasso Canada govt failure da . Ukraine nu Punjabi dee sarri kmai ja rahi h .
@SukhvinderSingh-jf5if
@SukhvinderSingh-jf5if 27 дней назад
Khabra de din ghr rakhlo Aha glla chahe din ch 2 var suna dyo
@pardesilife8152
@pardesilife8152 27 дней назад
Baath saab time Ghat kyu kita program da
@dalwarakhela5993
@dalwarakhela5993 26 дней назад
This Is. Comedian. Show?
Далее
Cute
00:16
Просмотров 3 млн