Тёмный

Prime Focus (2355) || ਕਿਤੇ CM Bhagwant Mann ਨੂੰ ਰਗੜਾ ਆਪਣੇ ਹੀ ਨਾ ਲਾ ਦੇਣ ! , MP ਤੇ ਲੱਗੂ 295 ! 

Prime Asia TV
Подписаться 2,3 млн
Просмотров 47 тыс.
50% 1

#primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 121   
@baldevjassar8059
@baldevjassar8059 20 дней назад
*🙏🌷ਅੱਜ ਦਾ ਵਿਚਾਰ🌷🙏* *ਕਿਸੇ ਨੇ ਸੱਚ ਹੀ ਕਿਹਾ ਹੈ,ਕਿਤਾਬਾਂ ਤੋਂ ਸਿੱਖੀਏ ਤਾਂ ਨੀਂਦ ਆਉਂਦੀ ਹੈ। ਅਤੇ ਜਦੋਂ ਜ਼ਿੰਦਗੀ ਸਿਖਾਉਂਦੀ ਹੈ,ਤਾਂ ਨੀਂਦਾਂ ਉੱਡ ਜਾਂਦੀਆਂ ਨੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@deepbrar.
@deepbrar. 20 дней назад
ਸਭ ਲੋਕ ਇਹੀ ਬੋਲਦੇ ਹਨ ਕਿ ਦੁਨੀਆ ਮਤਲਬੀ ਹੈ ‬ ‪ *ਇਹ ਕੋਈ ਨਹੀਂ ਬੋਲਦਾ ਕਿ ਮੈਂ ਵੀ ਮਤਲਬੀ ਹਾਂ*
@daljitsingh7980
@daljitsingh7980 20 дней назад
ਦੀਪ ਬਰਾੜ 👌👌
@deepbrar.
@deepbrar. 20 дней назад
ਕਿੰਨਾ ਵੀ ਗਿਆਨੀਆਂ ਦੇ ਨਾਲ ਬੈਠ ਲਵੋ *ਤਜ਼ਰਬਾ ਤਾਂ ਬੇਵਕੂਫ ਬਣਨ ਤੋਂ ਬਾਦ ਹੀ ਮਿਲਦਾ ਹੈ*
@Diljitkourjosan6170
@Diljitkourjosan6170 20 дней назад
👌👌🙏
@deepbrar.
@deepbrar. 20 дней назад
@@Diljitkourjosan6170 😍🙏 ਜੀ ਆਂਟੀ ਜੀ
@daljitsingh7980
@daljitsingh7980 20 дней назад
ਦੀਪ ਬਰਾੜ 👌👌👍
@daljitsingh7980
@daljitsingh7980 20 дней назад
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@BalramDhaliwal-rb7no
@BalramDhaliwal-rb7no 20 дней назад
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@majorcheema4004
@majorcheema4004 20 дней назад
ਪੰਜਾਬੀ ਕੰਮ ਕਰ ਕੇ ਰਾਜੀ ਨਹੀਂ ਨਾਂ ਪੰਜਾਬ ਵਿੱਚ ਰਹਿ ਕੇ ਰਾਜੀ ਨੇ, ਜੇਹੜੇ ਵਿਦੇਸ਼ ਜਾਂਦੇ ਉਹ ਉਥੇ ਜਾ ਕੇ ਦੁੱਖੀ ਕੰਮ ਨਹੀਂ ਮਿਲਦਾ ਜੇਹੜੇ ਪੰਜਾਬ ਵਿੱਚ ਨੇ ਉਹ ਦੁੱਖੀ ਕੇ ਪ੍ਰਵਾਸੀ ਆਗੇ 🤔
@deepbrar.
@deepbrar. 20 дней назад
ਕਾਲੀਆਂ ਮੁਰਗੀਆਂ ਚਿੱਟੇ ਅੰਡੇ ਦੇਣ ਲੱਗ ਪਈਆਂ
@deepbrar.
@deepbrar. 20 дней назад
ਲੱਗਦੇ ਰਹਿਣ ਖੁਸ਼ੀ ਦੇ ਮੇਲੇ *ਮਿਲਦੀਆਂ ਰਹਿਣ ਵਧਾਈਆਂ*
@daljitsingh7980
@daljitsingh7980 20 дней назад
ਦੀਪ ਬਰਾੜ 👌👌
@SukhchainSingh-db3bm
@SukhchainSingh-db3bm 20 дней назад
ਜੇਕਰ ਕਿਸੇ ਨੂੰ ਕਿਸੇ ਕੰਮ ਤੋਂ ਲਾਂਭੇ ਕਰਨਾ ਤਾਂ ਉਸਦੀ ਜਗ੍ਹਾ ਸਾਨੂੰ ਆਪ ਭਰਨੀ ਪਊਗੀ
@Karmjitkaur-gk1xq
@Karmjitkaur-gk1xq 20 дней назад
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼🌷🌷👌
@SewakSingh-po6nk
@SewakSingh-po6nk 20 дней назад
ਹਰਜਿੰਦਰ ਸਿੰਘ ਧਾਮੀ ਜੇਕਰ ਅਸਲ ਵਿੱਚ ਹੀ ਵਕੀਲ ਹਨ ਤਾਂ ਉਹ ਧਰਨੇ ਜਾਂ ਪ੍ਰੈਸ ਕਾਨਫਰੰਸ ਕਰਨ ਨਾਲੋਂ ਅਦਾਲਤ ਵਿੱਚ ਕੇਸ ਕਿਓਂ ਨਹੀਂ ਕਰਦੇ??? ਕੀ ਉਹ ਵਕਾਲਤ ਭੁੱਲ ਗਏ ਹਨ ਜਾਂ ਕਰਨਾ ਨਹੀਂ ਚਾਹੁੰਦੇ???? ਕਿਓਂ ਸਿਰਫ਼ ਡਰਾਮੇ ਬਾਜ਼ੀ ਕਰਕੇ ਬੁੱਤਾ ਸਾਰ ਰਹੇ ਹਨ?????
@Jattfarmerr78
@Jattfarmerr78 20 дней назад
ਪੰਜਾਬ ਦੇ ਪਿੰਡਾਂ ਵਿੱਚ ਇਹ ਭਈਏ ਸਿਰਫ ਨਾ ਮਾਤਰ ਕੰਮ ਕਰਦੇ ਹੁਣ ਤਾਂ ਸਾਰੇ ਇਹ ਸਹਿਰਾਂ ਵਿੱਚ ਰਹਿੰਦੇ ਹੈ ਖਾਣ ਪੀਣ ਵਾਲੀਆਂ ਚੀਜਾਂ ਸਬਜੀ ਫਲ ਜੂਸ ਦੀ ਜਗਾ ਜਹਿਰ ਖਵਾ ਰਹੇ ਹੈ ਇੰਨਾਂ ਦਾ ਕੋਈ ਦੀਨ ਧਰਮ ਨਹੀ ਹੈ ਜਿਹੜਾ ਬੰਦਾ ਆਪਣਾ ਇਮਾਨਦਾਰੀ ਨਾਲ ਨੇਕ ਚੱਲ ਕੇ ਕੰਮ ਕਰਦੇ ਹੈ ਉਸ ਬੰਦੇ ਦਾ ਲੋਕ ਮਾਣ ਸਤਿਕਾਰ ਕਰਦੇ ਹੈ ਚਾਹੇ ਉਹ ਕਿਸੇ ਵੀ ਧਰਮ ਜਾਤ ਦਾ ਬੰਦਾ ਵੀ ਹੋਵੇ ਜਦੋ ਇਹ ਪੱਗਾਂ ਨੂੰ ਹੱਥ ਪਾਉਦੇ ਹੈ ਜਾਂ ਗੰਦ ਫਲਾਉਦੇ ਹੈ ਉਦੋ ਲੋਕ ਤੰਗ ਹੋ ਕੇ ਉਲਟ ਹੁੰਦੇ ਹੈ
@karannagra4104
@karannagra4104 20 дней назад
ਜੀਰੀ ਵੇਲੇ ਔਖਾ ਬਿਹਾਰੀ ਨਾ ਆਉਣ ਤਾ ਪਿੰਡ ਦੇ ਵੇੜੇ ਵਾਲੇ ਮਨ ਮਰਜੀ ਦਾ ਰੇਟ ਲਾਉਦੇ ਆ,,,
@deepbrar.
@deepbrar. 20 дней назад
ਮੈਂ ਭੀ ਪ੍ਰਵਾਸੀ ਹਾਂ ਇੱਕ software engineer ਹਾਂ uk ਚ ਗੋਰਿਆਂ ਦੇ ਬਰਾਬਰ ਸੈਲਰੀ ਹੈ ਮੇਰੀ. ਮੇਰੇ ਵਰਗੇ ਲੱਖਾਂ ਹਨ uk ਚ *ਸਾਨੂੰ ਬਰਾਬਰੀ ਦੇ ਅਧਿਕਾਰ ਮਿਲ਼ੇ ਹਨ ਇੱਥੇ*
@ChananSingh-p3w
@ChananSingh-p3w 20 дней назад
Eh kanoon India vich nhihai? . Eh kuj Mera,lob lalch di. Bimari sdian to hai,,,,ਇਸ ਬਿਮਾਰੀ ਦਾ ਇਲਾਜ ਕੋਈ ਨਹੀਂ,, ਗਰੀਬ ਨਹੀਮੁਲਖ,, ਸਬਕੁਜ ਮੇਰਾ ਵਾਲਿਆ ਇਲਾਜ ਕਰਨ ਨੂੰ ਵੀ ਸਬ ਕੁਝ ਮੇਰਾ ਵਾਲ਼ੀ ਬਿਮਾਰੀ ਦੇ ਸ਼ਿਕਾਰ ਨੇ,,,। ਤਾਂਹੀ। ਬਿਹਾਰੀ। ਅਤੇ ਪੰਜਾਬੀ ਆਪਣੇ ਘਰੋਂ ਬਾਹਰ ਨੇ ਪਰਦੇਸੀ ਨੇ। ਡਾਕਟਰ ਲੋਬੌ
@ManjeetSingh-tg3ou
@ManjeetSingh-tg3ou 20 дней назад
ਟਹਿਣਾ ਸਾਬ ਪੰਜਾਬੀ ਮੂੰਡੇਨਾਲ ਭੲਈਏ ਦੀ ਕੁੜੀ ਵਿਹਾਈ ਹੈ
@sukhdevsinghbhatti3235
@sukhdevsinghbhatti3235 20 дней назад
ਜਹਾਂ ਦਾਣੇ ਬਹਾਂ ਖਾਣੇ ਗੁਰੂ ਬਾਣੀ ਦੀ ਬਾਣੀ ਸੁਣਦੇ ਆ ਸਾਇਦ ਮੇਰੇ ਕੋਲ ਗੁਰੂ ਸਾਹਿਬ ਬਾਣੀ ਸਹੀ ਨਾ ਲਿਖੀ ਗਈ ਹੋਵੇ ਮਾਫੀ ਚਾਹੁਣਾ। ਜੇਕਰ ਪਰਮਾਤਮਾ ਨੇ ਭਇਆ ਦੇ ਖਾਣ ਲਈ ਦਾਣੇ ਪੰਜਾਬ ਵਿੱਚ ਲਿਖੇ ਆ । ਪੰਜਾਬੀਆ ਦੇ ਬਾਹਰ ਦੇ ਮੁਲਕਾਂ ਵਿਚ ਗੁਰੂ ਸਾਹਿਬ ਦੀ ਬਾਣੀ ਸੱਚ ਸਾਵਤ ਹੋ ਰਹੀ ਆ।ਲੋਕ ਗੁਰੂ ਜੀ ਬਾਣੀ ਝੂਠਾ ਸਾਬਤ ਕਰਨ ਵਿਚ ਲੱਗੇ।ਕਿਸਨੂੰ ਸਹੀ ਮਨੀਏ ।ਲੋਕਾ ਨੂੰ ਜਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਅਨਮੋਲ ਬਾਣੀ ਨੂੰ
@dayalsingh2620
@dayalsingh2620 20 дней назад
Jha dane, Tha khane, Nanka shach he
@majorsinghlamma8771
@majorsinghlamma8771 20 дней назад
PpPpppppppppppppppppppppppppppppppppppppppppppppppppppppppppppppppppppppplllllpppppppppppllllllllpppppppppplpppppppppppppppppppppppppppppppppppppppppplllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllppppppppppppppppppppppppppppppppppppppppppppppppppppppppppppppppppppppppppppppppppppppppppppppppppppppppppppllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllll
@PANKAJSHARMA-qh4mh
@PANKAJSHARMA-qh4mh 20 дней назад
Labourer from U..P. and Bihar is working in factories of Punjab even before growing of Paddy started in Punjab.
@sukhdevsinghbhatti3235
@sukhdevsinghbhatti3235 20 дней назад
@@dayalsingh2620 ਜੀ ਭਾਈ ਸਾਹਿਬ ਦਰੁਸਤ ਕਰਨ ਲਈ ਧੰਨਵਾਦ ਜੀ।
@sukhdevsinghbhatti3235
@sukhdevsinghbhatti3235 20 дней назад
@@PANKAJSHARMA-qh4mh ਜੇਕਰ ਹਿੰਦੀ ਜਾ ਪੰਜਾਬੀ ਵਿਚ ਲਿਖਦੇ।ਜਿਆਦਾ ਚੰਗੀ ਗਲ ਸੀ।ਧੰਨਵਾਦ ਜੀ।
@liveshow1588
@liveshow1588 20 дней назад
ਪਰਵਾਸੀ ਤਾਂ ਵੀਰ ਕੰਮ ਹੀ ਕਰਨ ਆਏ ਸੀ ਪਰ ਆਪਣੇ ਲੀਡਰਾਂ ਨੇ ਆਪਣੀਆ ਵੋਟਾਂ ਤੇ ਕਰਕੇ ਸਿਰ ਤੇ ਬਿਠਾ ਲਿਆ ਇਹਨਾ ਨੂੰ
@mindmatter808
@mindmatter808 20 дней назад
ਆਪਣੇ ਬੰਦੇ ਸਭ ਤੋਂ ਵੱਧ Racist ਆ, ਇੰਡੀਆ ਰਹਿ ਕੇ ਦੂਜਿਆਂ ਨਾਲ racism ਕਰਦੇ ਆ। ਜਦੋਂ ਬਾਹਰਲੇ ਦੇਸ਼ਾਂ ਚ ਆ ਜਾਂਦੇ ਤਾਹੀ ਹਰ ਗੋਰੇ ਨੂੰ racist ਸਮਜਦੇ ਆ ਕਿਉਕਿ racism ਆਪਣੇ blood ਚ aa ।
@MuhammadAfzal-ud5dk
@MuhammadAfzal-ud5dk 20 дней назад
سردار جی یہ قدرت کا نظام ہے پہلے لوگ جو ہوتے ہیں وہ امیر ہو جاتے ہیں بعد میں غریب ان کی جگہ لے لیتے ہیں وہ غریب لوگ امیر ہو جاتے ہیں ان کی جگہ پھر پھر اور لوگ لے لیتے ہیں اسی طرح جدید دار بڑے لوگ پہلے اپنی اپنی بڑائی دکھاتے ہیں دکھاتے تھے اب وہ ختم ہو رہے ہیں ان کی جگہ غریبوں نے لے لی
@bakhtaursinghbakhtaur6392
@bakhtaursinghbakhtaur6392 20 дней назад
ਬਾਠ ਸਾਬ ਸਾਡੇ ਬਾਈਐ ਆਂਦੇ ਨੂੰ ਪੇਹਲਾਂ ਬਾਂਬੇ ਹੁਣ ਓਹਨਾਂ ਦੇ ਪੋਤੇ ਆਂਦੇ ਨੇ ਪਰ ਅਸਲ ਵਿੱਚ ਪਿੰਡਾ ਵਿੱਚ ਪੰਜਾਬੀ ਕਾਮਾਂ ਕੋਈ ਵੀ ਨਹੀਂ ਮਿਲਦਾ ਕਿਉਂਕਿ ਇਸ ਵਿੱਚ ਵੀ ਸਰਕਾਰਾ ਹੀ ਜ਼ੁਮੇਵਾਰੀ ਹੈਂ ਕਮ ਦੇ ਦਿਨਾਂ ਵਿੱਚ ਨਰੇਗਾ ਚੱਲਣ ਲੱਗ ਜਾਂਦੀ ਹੈ
@iqbalsinghshahi
@iqbalsinghshahi 20 дней назад
ਧਰਤੀ ਸਭ ਦੀ ਆ। ਸਾਡੇ ਬੱਚੇ ਅੰਗਰੇਜ਼ੀ ਪੜ੍ਹਦੇ ਆ ਤੇ ਪਰਵਾਸੀਆਂ ਦੇ ਬੱਚੇ ਪੰਜਾਬੀ ਸਕੂਲਾਂ ਵਿੱਚ ਪੜ੍ਹਦੇ ਆ ਤੇ ਸ਼ੁੱਧ ਪੰਜਾਬੀ ਬੋਲਦੇ ਆ, ਪੜ੍ਹਦੇ ਆ ਤੇ ਲਿਖਦੇ ਆ। ਪੰਜਾਬੀ ਭਾਸ਼ਾ ਦੇ ਵਾਰਿਸ ਹੀ ਇਹ ਹੋਣਗੇ ਅੱਗੇ ਆਉਣ ਵਾਲ਼ੇ ਸਮੇ ਵਿੱਚ। ਇਨ੍ਹਾਂ ਦੇ ਬੱਚੇ ਪੰਜਾਬੀ ਪੜ੍ਹਨ ਕਰਕੇ ਗ੍ਰੰਥੀ ਸਿੰਘ ਵੀ ਬਣ ਰਹੇ ਆ।
@GurwinderSingh-pb6fz
@GurwinderSingh-pb6fz 20 дней назад
ਪੰਜਾਬ ਨੂੰ ਸਰਕਾਰ ਨੇ ਸਾਮਲਾਟ ਬਣਾ ਦਿੱਤਾ ਹੈ ਜੇ ਪ੍ਰਵਾਸੀ ਲੋਕ ਪੰਜਾਬ ਵਿੱਚ ਜਗ੍ਹਾ ਲੈਣ ਸਕਦੇ ਹਨ ਤਾਂ ਪੰਜਾਬੀ ਲੋਕਾਂ ਨੂੰ ਹਿਮਾਚਲ ਉਤਰਾਖੰਡ ਰਾਜਸਥਾਨ ਤੇ ਹੋਰ ਥਾਵਾਂ ਤੇ ਜਗ੍ਹਾ ਲੈਣ ਲਈ ਕਿਉਂ ਨਹੀਂ ਕਨੂੰਨ ਜ਼ਰਾ ਸੋਚੋ ਜ਼ਰੂਰ
@sidhudhurkotia9919
@sidhudhurkotia9919 20 дней назад
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@jarnailsingh9949
@jarnailsingh9949 20 дней назад
8498th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@nirmalsinghnarain1952
@nirmalsinghnarain1952 20 дней назад
ਸੰਧਾਵਾਲੀਆ ਸਾਹਿਬ ਪੰਜਾਬ ਦੇ ਲੋਕ ਦੇਸ਼ ਦੇ ਚਾਰ ਰਾਜਾਂ ਵਿੱਚ ਜਮੀਨ ਨਹੀ ਖਰੀਦ ਸਕਦੇ ਇਸ ਬਾਰੇ ਤੁਸੀ ਜਵਾਬ ਦਿਓ ਧੰਨਵਾਦ
@jagdishkaur9755
@jagdishkaur9755 20 дней назад
ਭਾਰਤ ਦੇ ਸੰਵਿਧਾਨ ਵਿੱਚ fundamental rights ਦਾ ਵਿਸਥਾਰ ਪੂਰਵਕ ਵਰਨਣ ਕੀਤਾ ਗਿਆ ਹੈ ਜਿਸ ਵਿਚ ਸਪਸ਼ਟ ਰੂਪ ਵਿੱਚ ਲਿਖਿਆ ਹੋਇਆ ਹੈ ਕਿ ਭਾਰਤ ਦਾ ਕੋਈ ਵੀ ਨਾਗਰਿਕ ਰੁਜ਼ਗਾਰ ਪ੍ਰਾਪਤੀ ਲਈ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਸਕਦਾ ਹੈ ਫਿਰ ਇਹ ਰੌਲਾ ਕਿਉਂ ਪੈ ਰਿਹਾ ਹੈ?
@preetBrarbahrinewala
@preetBrarbahrinewala 20 дней назад
ਪੰਜਾਬੀ ਆਪਣੇ ਕੰਮ ਕਰਕੇ ਰਾਜੀ ਨਹੀਂ ਜਦੋਂ ਆਪਾ ਜਾ ਕੇ ਰਾਜਸਥਾਨ, ਦਿੱਲੀ ਜਾ ਵਿਦੇਸ਼ਾਂ ਜਾ ਕੇ ਕੰਮ ਕਰਦੇ ਤੇ ਉਹ ਆ ਕੇ ਪੰਜਾਬ ਵਿੱਚ ਕੰਮ ਕਰਦੇ ਸਾਨੂੰ ਵੀ ਕੋਈ problem ਨਹੀਂ ਚਾਹੀਦੀ ਅਸੀ ਆਪ ਦਾ ਕੇ ਕਨੇਡਾ ਅਮਰੀਕਾ ਵਿਚ ਪੱਕੇ ਕਿਉ ਹੋ ਰਿਹੇ ਆ ਇਹ ਗੱਲਾਂ ਗਲਤ ਆ ਫਿਰ ਅਸੀ ਕਿਉ ਵਿਦੇਸ਼ ਜਾਨੇ ਆ ਪੰਜਾਬ ਵਿੱਚ ਕੰਮ ਕਰੋ ਬਾਹਰ ਦੇ ਲੋਕ ਨਹੀ ਆਉਦੇ
@harshwinderkaur7260
@harshwinderkaur7260 20 дней назад
Sat Sri akal ji 🙏🏻🙏🏻
@gurtejgillgurtejgill3398
@gurtejgillgurtejgill3398 20 дней назад
🙏🙏🙏
@PreetKaler-j9s
@PreetKaler-j9s 20 дней назад
@sarbjitsinghriar596
@sarbjitsinghriar596 20 дней назад
🙏🙏❤
@gurujandoke1002
@gurujandoke1002 20 дней назад
Good
@rajindersingh1387
@rajindersingh1387 20 дней назад
ਕੀ ਹਾਲ ਨੇ ਜੀ ਸਾਰੇ ਵੀਰਾਂ ਦੇ
@aviroopbrar7356
@aviroopbrar7356 20 дней назад
Disgrunted persons are in every society, they want disturbance in the society. Everyone has to maintain the rules & regulations of the society .
@gurimangat2636
@gurimangat2636 20 дней назад
VERY VERY NICE PROGRAM SANDHAWALIA JI AND BAATH SAAB ❤❤
@balwindersingh5828
@balwindersingh5828 20 дней назад
Maanyog, Baath Sahib teh Sandhawlia Sahib tuhunu Dona Veeran nu Sat shree Akal
@HarpreetSingh-qx9in
@HarpreetSingh-qx9in 20 дней назад
ਹੁਣ ਤਾਂ ਲੰਗਰ ਵਰਤੋਂ ਕਰਨ ਲਈ ਵੀ ਪ੍ਰਵਾਸੀ labne ਪੈਂਦਾ
@harpreetbrar4808
@harpreetbrar4808 20 дней назад
SSA ji
@amanbrar273
@amanbrar273 20 дней назад
ਸਾਬਣ ਵਾਲੀ ਕੰਪਨੀ ਨਾਲ ਮਿਲੇ ਵੀਰ ਜਾ ਫਿਰ ਕਿਸੇ ਕਪੜੇ ਵਾਲੀ ਨਾਲ ਗਿਟ ਮਿਟ ਕੀਤੀ
@preetBrarbahrinewala
@preetBrarbahrinewala 20 дней назад
ਝੋਨਾਂ ਅਸੀ ਆਪਣੇ ਹੱਥੀਂ ਆਪ ਲਾਉ ਮੰਡੀਆਂ ਵਿੱਚ ਆਪ ਕੰਮ ਕਰੋ ਉਹ ਨਹੀ ਆਉਦੇ ਰਹਿੰਦੀ ਖਾਲੀ ਥਾਂ ਭਰੋ
@user-zn1xz2eh9c
@user-zn1xz2eh9c 20 дней назад
ਤੁਸੀਂ ਨਾ ਬੈਡ ਬਣਵਾ ਲਿਓ ਆਪਣੀ ਭਈਆਂ ਕੋਲ ਆਪਣੀ
@surindergarg8386
@surindergarg8386 20 дней назад
ਸਤਿ ਸ੍ਰੀ ਅਕਾਲ ਬਾਠ ਜੀ ਸੰਧਾਵਾਲੀਆ ਜੀ ਅਤੇ ਸਮੂਹ ਸਾਥੀਆਂ ਨੂੰ ਜੀ 🙏
@narinderjeetsingh3994
@narinderjeetsingh3994 20 дней назад
🙏🙏
@bikaramsingh2470
@bikaramsingh2470 20 дней назад
Bath sab kum karna ya mehnat karni koi galat nahi hai gal votan banaun di hai pujabian de haq khohan di karni chahidi hai
@GurdeepSingh-hd3qs
@GurdeepSingh-hd3qs 20 дней назад
Sat shri akal ji 🙏🙏 kolkata
@user-jv1hf5uu6l
@user-jv1hf5uu6l 20 дней назад
Bhut vadeya g
@user-ot7ls3jw7x
@user-ot7ls3jw7x 20 дней назад
My favorite program g
@baljeetsingh-bb1eg
@baljeetsingh-bb1eg 20 дней назад
ਬਾਠ ਸਾਹਿਬ ਮਾਫ ਕਰਨਾ ਤੁਹਾਡੀ ਭਾਸ਼ਾ ਵਿੱਚ ਹਿਂਦੀ ਦੇ ਸ਼ਬਦ ਕਾਫ਼ੀ ਹੁੰਦੇ ਨੇ।। ਕਿਰਪਾ ਕਰਕੇ ਖਿਆਲ ਰੱਖਿਆ ਕਰੋ।।
@sukhwindersinghdhillon9055
@sukhwindersinghdhillon9055 20 дней назад
ਜੇਕਰ ਕੋਈ ਐਮ ਐਲ ਏ ਨਿੱਝਰ ਵਰਗਾ ਪੰਜਾਬੀਆਂ ਨੂੰ ਆਲਸੀ (ਵੇਹਲੜ) ਆਖ ਦੇਵੇ ਤਾਂ ਇਸ ਤੇ ਵੀ ਸਿਆਸਤ ਸੁਰੂ ਹੋ ਜਾਂਦੀ ਐ ਅਤੇ ਐਮ ਐਲ ਏ ਤੇ ਦਬਾ ਪਾਉਂਦੇ ਨੇ ਕੀ ਪੰਜਾਬੀ ਬਹੁਤ ਕਾਮੇ ਨੇ ਤੁਸੀ ਮਾਫੀ ਮੰਗੋ ਉਸ ਨੂੰ ਮਾਫੀ ਮੰਗਣੀ ਪਈ ਸੀ
@jassabassi8947
@jassabassi8947 20 дней назад
ਬਹੁਤ ਵਧੀਆ ਵਿਚਾਰ ਜੀ
@ChananSingh-p3w
@ChananSingh-p3w 20 дней назад
Bahut hi vdhia vichar ne,. Right
@RanjodhSingh-ho3xq
@RanjodhSingh-ho3xq 19 дней назад
Good job
@gurjitkaur7
@gurjitkaur7 20 дней назад
Gurpreet Ji ohh assi lok hi a jihna ne badal party de magar lag k kamal da Full ⚖️ vich tol k 🪑🪷 te rakhia C ohh galti aj pura punjab bhukat riha hai
@lakhbirsinghkhatra917
@lakhbirsinghkhatra917 20 дней назад
Rajsthan & Himachal is also surviving, there no objection for working.only pR in Punjab problem
@navpreet8884
@navpreet8884 20 дней назад
Punjabi bolda State minorities State permit nal kam karn oan, adhar Card voter card nahi
@jarmangill4004
@jarmangill4004 20 дней назад
Ajj colleges private karn vala decision vapis lea government ne te ajj prime asia nu journalism yaad aa gea
@PremPal-rg7jx
@PremPal-rg7jx 20 дней назад
Sandhawaliea and parmjeet ji sat shri akal ji
@punjabbolda3841
@punjabbolda3841 20 дней назад
❤🎉👍
@narinderjeetkaur2918
@narinderjeetkaur2918 20 дней назад
🙏🙏
@amanbrar273
@amanbrar273 20 дней назад
🙏🏻
@narinderjeetsingh3994
@narinderjeetsingh3994 20 дней назад
Sat Sri akaal to all 🙏🎈
@KulwinderSingh-zv1tx
@KulwinderSingh-zv1tx 20 дней назад
Good morning g 🙏🌹🌹😊 Banga
@JagtarGill-u1z
@JagtarGill-u1z 20 дней назад
Very good bath shiab and sindawela shiab thanks
@pappupatna2141
@pappupatna2141 20 дней назад
Sat Sri Aka
@gurmukhsingh708
@gurmukhsingh708 20 дней назад
ਵੀਰ ਜੀ ਫਿਲਮ ਆਜੇ ਕਿਸੇ ਨੇ ਦੇਖੀ ਤਾਂ ਹੈ ਨਹੀਂ ਜਿੰਨਾ ਰੌਲਾ ਪਾਓ ਗੇ ਓਨੀ ਹੀ ਫਿਲਮ ਸੁਪਰ ਹਿੱਟ ਹੋ ਜਾਣੀ
@lakhbirsinghkhatra917
@lakhbirsinghkhatra917 20 дней назад
What is 1 day expenditure of vidhan sabha, for one month how much 😁
@sandhudhurasandhu5281
@sandhudhurasandhu5281 20 дней назад
Ok B S
@lakhbirsinghkhatra917
@lakhbirsinghkhatra917 20 дней назад
Congress and BJP also running from Delhi not USA
@VijayKumar-oq5cg
@VijayKumar-oq5cg 20 дней назад
Sar Sony Max per Ek series Hai Maharani vah lagta hai Punjab ke har Insan ko dekhni chahie usko Rajniti ka Ek Do Teen Sara Kuchh Pata Lag jaega
@harbanslal7602
@harbanslal7602 20 дней назад
Extend time of programe
@NimarNoorSingh
@NimarNoorSingh 20 дней назад
Baahrle subeya nu domicile ditta jaa reha collages lyi...video bnao primetv
@Punjab_Singh-nf2rv
@Punjab_Singh-nf2rv 20 дней назад
Good morning 🌞
@lakhwinder2833
@lakhwinder2833 20 дней назад
Good morning sir
@sciencehouse1
@sciencehouse1 20 дней назад
Kirsaan-Ishtudent Ekta Jindabaad, Desh Vich Agg Laao Jindabaad, Sino-Pak Funding Jindabaad, Anpad Lok Jindabaad (It is regarding B'Desh, haha)
@AjitSingh-el4gf
@AjitSingh-el4gf 20 дней назад
It seems that you are more critic than needed or should be of AAP.
@JaswinderKaur-qj1dg
@JaswinderKaur-qj1dg 20 дней назад
ਗੱਲ ਬਾਤ ਵਿੱਚ ਐਵੇਂ ਪਾਣੀ ਨਾ ਰਿੜਕਿਆ ਕਰੋ ।
@anandpreetsingh8573
@anandpreetsingh8573 20 дней назад
ਜੇ ਮਜ਼ਦੂਰ ਭਾਈਚਾਰੇ ਨੂੰ ਦੇਖ ਕੇ ਪੰਜਾਬੀਆਂ ਨੂੰ ਇਦਾਂ ਲੱਗਦਾ ਵੀ ਇਹ ਉਪਰੇ ਆ ਜਾਂ ਇਹ ਸਾਡੇ ਨਾਲ ਧੱਕਾ ਕਰਦੇ ਸਾਡੇ ਕੰਮ ਖੋਲਿਆ ਤਾਂ ਫਿਰ ਤੁਸੀਂ ਆਪ ਮਿਹਨਤ ਕਰੋ ਤੇ ਗੁਰੂ ਘਰਾਂ ਦੇ ਵਿੱਚ ਕਹਿਣਾ ਬੰਦ ਕਰ ਦੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@turlochanmalhi3130
@turlochanmalhi3130 20 дней назад
Punjab is lossing its identity first. Punjabis, particularly Sikhs has become too materialistic. Most do not abide by our Guruji's teaching.
@lakhbirsinghkhatra917
@lakhbirsinghkhatra917 20 дней назад
U are debit on work, but be discussed on PR staying, like in Himachal & Rajsthan in India
@sukhdevsinghbhatti3235
@sukhdevsinghbhatti3235 20 дней назад
ਭਗਵੰਤ ਮਾਨ ਇਕੱਲਾ ਇਕ ਪਾਸੇ ਚੋਰ ਅਫ਼ਸਰਸਾਹੀ ਵਿਰੋਧੀ ਲੀਡਰ।ਆਮ ਲੋਕ ਵਿੱਚੋ ਕੁਛ ਬੰਦੇ ਹਰ ਨਿੱਕੀ ਮੋਟੀ ਦੀ ਗੱਲ ਤੇ ਬਿਨਾ ਸੋਚੇ ਸਮਝੇ ਲੀਡਰਾਂ ਜੇਹੜੇ ਕੁਰਸੀਆ ਦੇ ਭੁੱਖੇ ਹਨ ।ਉਣਾ ਦੇ ਬਿਆਨ ਸੁਣਕੇ ।ਭਗਵੰਤ ਦੀਆ ਲਤਾ ਖਿੱਚਣ ਲਈ ਤਿਆਰ ਬੈਠੇ ਆ।ਅਪਣੇ ਦਿਮਾਗ ਨਾਲ ਕੁਛ ਨਹੀਂ ਸੋਚਣਾ।ਫਿਰ ਭਗਵੰਤ ਮਾਨ ਪੰਜਾਬ ਅਤੇ ਪੰਜਾਬ ਲੋਕਾ ਲਈ ਜੀ ਮਰਜੀ ਕਰੀ ਜਾਵੇ।ਇਕੱਲਾ ਇਕੱਲਾ ਹੀ ਹੁੰਦਾ।ਇਕ ਇਮਾਦਰ।ਲਤਾ ਖਿੱਚਣ ਵਾਲੇ ਜਿਆਦਾ ਡਿੱਗਣਾ ਹੀ ਪਉ ਸਰਕਾਰ ਨੂੰ
@iqbalsinghshahi
@iqbalsinghshahi 20 дней назад
ਵਾਕਈ ਬਾਈ ਜੀ ਇਕੱਲਾ ਭਗਵੰਤ ਮਾਨ ਕੀ ਕਰੇ? ਉਹਦੇ ਇਕੱਲੇ ਦੇ ਇਮਾਨਦਾਰ ਹੋਣ ਨਾਲ਼ ਕੰਮ ਨਹੀਂ ਚੱਲ ਸਕਦਾ। ਮਾਨ ਸਾਬ੍ਹ ਦੇ ਜਿਆਦਾਤਰ MLA ਭਰਿਸ਼ਟ ਨੇ, ਉਹ ਬਸ ਰੁਪਈਆ ਕਮਾਉਣਾ ਚਾਹੁੰਦੇ ਆ ਕਿਵੇਂ ਵੀ ਹੋਵੇ ਕਿਉਂਕਿ ਉਹਨਾਂ ਨੂੰ ਪਤਾ ਕਿ ਅਗਲੀ ਵਾਰ ਉਨ੍ਹਾਂ ਨੂੰ ਟਿਕਟ ਨੀ ਮਿਲਣੀ।
@football24x7on
@football24x7on 20 дней назад
Sade pind kol bahut vaddi factory hai,jado laggi c kehnde c rojgar miluga hun kehnde locals nu ni rakhna
@jarnailmann6724
@jarnailmann6724 20 дней назад
ਬਾਬਿਓ ਸੁਖਬੀਰ ਨੂੰ ਟਿੱਚਰਾਂ ਨਾਂ ਕਰਿਆ ਕਰੋ. ਓਹਦੀ ਗੱਲ ਵਿਚ ਬੋਹਤ ਵਜ਼ਨ ਹੁੰਦਾ!! 15 ਸਾਲ ਵੱਡੇ ਵੱਡੇ ਸ਼ੇਸ਼ਨ ਕਰਕੇ ਪਾਣੀ ਚ ਬੱਸਾਂ ਪਾਈਆਂ! ਇਹ ਲੰਬੇ ਸੈਸ਼ਨ ਦੇ ਹੀ ਦੇਣ ਹਨ!!
@kishandass317
@kishandass317 20 дней назад
No
@jagjitsingh627
@jagjitsingh627 20 дней назад
Bai g sat shri akal g, jagjit randhawa mimsa dhuri
@balwantsingh637
@balwantsingh637 20 дней назад
ਬਾਠ ਸਾਹਿਬ ਹਾਲਾਤ ਇਹ ਨੇ ਕੀ ਪ੍ਰਵਾਸੀ ਮਜ਼ਦੂਰ ਐਨੀ ਮੇਹਨਤ ਨਾਲ ਕੰਮ ਕਰਦੇ ਨੇ ਕੀ ਦੇ ਕੋਈ ਪ੍ਰਵਾਸੀ ਮਜ਼ਦੂਰ ਮਹੀਨੇ ਵਾਸਤੇ ਅਪਣੇ ਪਿੰਡ ਚਲਾ ਜਾਵੇ ਤਾਂ ਸਾਡੀ ਪੰਜਾਬੀ ਚੀਕਾਂ ਮਾਰਨ ਲੱਗ ਜਾਂਦੇ ਨੀ ਛੇਤੀ ਵਾਪਿਸ ਅਜੇ ਸਾਰਾ ਕੰਮ ਹੀ ਰੁਕ ਗਿਆ
@pappupatna2141
@pappupatna2141 20 дней назад
Mere Ghare 50 / 60 Tak U.p Bihar Wengal Rajsthan te Utrakhand de Parivar Naal Rahende han . Puri Punjabi Bolde han
@gurjantsinghgur9105
@gurjantsinghgur9105 20 дней назад
Sahib Sangrur ch 1 Textile Mill hai es Jagah parwasian dee Gundagardi Jo karde han Mill owner es dee parwah nahi karde 10 Girls ghato ghat Bhjake Laigaye Gumrah karke Shayad kujh Delhi Bazaar ch Vech ditian Tusi Sahib kujh sahi guide Line deo Kanun ta sabh nu pta hai Himachal ch; Uttra khand ch hor vee kai State bBahri koi house ya Land Kharid ni Sakde Rajneeti Log Aap sate State ch Sarkar ban je Loka da koi Matlab nahi
@jaswantsidhu2700
@jaswantsidhu2700 20 дней назад
Asin apni kheti aap a bath ji
@RajinderSingh-ef6oq
@RajinderSingh-ef6oq 20 дней назад
23 55 ki a y
@sulinderpalmall5783
@sulinderpalmall5783 20 дней назад
Jhona2 bis jhona
@gurbinderkaur5140
@gurbinderkaur5140 20 дней назад
Canada ch jinna torture krde Punjabi tuci dekhya ee nahi kdi berry de kheta ch ja k Kdi construction de km ci ja k Kdi subway ja k Kdi immigration office j k dekho nahi tan mainu call krke push keyeo mai ds deu sackayee Canada ch km kraun valya di Sidda dimag te emotions te satt marde bandey nu pagal krn takk Jai jandey Bhai sahab Punjab ch tan dihri vala vehar janda Canada ch koi vejar k vikhavye kha Tuci sach ton door o
@rupindergill9527
@rupindergill9527 20 дней назад
ਮਾਫ ਕਰਨਾ ਜਿਹੜੇ ਬਾਹਰ ਆਏ ਹੋਏ ਹਨ .ਉਹ ਵੀ ਬਾਹਰ ਆ ਕੇ ਐਥੇ ਕੰਮ ਕਰਨ ਹੀ ਆਏ ਸੀ ਇਥੇ ਆ ਕੇ ਘਰ ਬਾਰ ਬਣਾ ਕੇ ਬਹਿ ਗਏ. ਵੋਟਾ ਵੀ ਪਾਉਦੇ ਆ ,ਮੁੜ ਜਾਉ ਪਿੰਡਾ ਨੂੰ ਸਾਭ ਲਵੋ ਕੰਮ ਕਾਰ ,
@jagdishpuri5366
@jagdishpuri5366 20 дней назад
Sade FZR vich payare lal plumber c oh kam karde karde kesh v vada laye dastar v ser te rakh lai te payara singh ho gaya bache punjab vich rahe te punjabi bolde ne payara singh ne v dukan khol liti bacheya de agge v bache ho gaye hun oh apne ap nu punjabi he kende ne
@user-mq2qy3ng7l
@user-mq2qy3ng7l 20 дней назад
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
@lakhbirsinghkhatra917
@lakhbirsinghkhatra917 20 дней назад
SAD na 3 wich na 13 wich
@jagjitsinghbenipal5481
@jagjitsinghbenipal5481 20 дней назад
Good morning ji 🌹🌹
@rameshlal8307
@rameshlal8307 20 дней назад
Punjabi kaamvhor hsi par bhahiye bi sahi nahi Punjab govt ko chahiye law banahye ki bahar ka admi Punjab vich jameen ns kharidye
@ramnath1248
@ramnath1248 20 дней назад
N.o.c.bary.be.dasoji
@GurdavinderSingh-xq2vh
@GurdavinderSingh-xq2vh 20 дней назад
Sat shri akal ji.❤❤❤❤❤❤
@ramandeepsingh4310
@ramandeepsingh4310 20 дней назад
Good
@Lovedeepsingh01
@Lovedeepsingh01 20 дней назад
🙏🙏🙏🙏
Далее
iPhone 16 для НИЩЕБРОДОВ!
00:51
Просмотров 1,3 млн