Тёмный

Prime Focus (2422) || EVM ਕਿਸਦੇ ਕਾਬੂ 'ਚ ? , ਸੁਖਬੀਰ ਖੇਡ ਗਏ ਖੇਡ ! , ਬਰਾੜ ਨੇ ਲਾਈ ਸਕੀਮ! 

Prime Asia TV
Подписаться 2,4 млн
Просмотров 58 тыс.
50% 1

Опубликовано:

 

30 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 126   
@sciencehouse1
@sciencehouse1 13 часов назад
ਦੋ ਚੰਗੇ ਅਤੇ ਸਤਿਕਾਰਯੋਗ ਵਿਅਕਤੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ।
@ParminderGhuman-j1q
@ParminderGhuman-j1q 18 часов назад
ਸੱਚ ਬੋਲ ਕੇ ਪਿੱਛੇ ਹਟ ਜਾਣਾ, ਝੂਠ *ਬੋਲ ਕੇ ਅੱਗੇ ਵੱਧਣ ਨਾਲੋਂ ਚੰਗਾ ਹੈ*
@daljitsingh7980
@daljitsingh7980 18 часов назад
ਦੀਪ ਬਰਾੜ 👌👌👍
@Gobinderkaurmaan
@Gobinderkaurmaan 18 часов назад
ਦੀਪ ਬੇਟਾ 🙏❤️❤️🙏
@ParminderGhuman-j1q
@ParminderGhuman-j1q 18 часов назад
@@daljitsingh7980ਧੰਨਵਾਦ ਸੰਧੂ ਵੀਰੇ 😍😍
@ParminderGhuman-j1q
@ParminderGhuman-j1q 18 часов назад
@@Gobinderkaurmaan😍🙏 ਜੀ ਭੂਆ ਜੀ
@Amarjeetsingh-lb9fn
@Amarjeetsingh-lb9fn 17 часов назад
ਬਾਠ ਸਾਹਿਬ ਪੁਰਾਣੀ ਕਹਾਵਤ ਏ ਜਿਹਾ ਰਾਜਾ ਤੇਰੀ ਪਰਜਾ। ਲੀਡਰਾਂ ਦੇ ਕਿਰਦਾਰਾਂ ਦਾ ਅਸਰ ਸਿੱਧੇ ਤੌਰ ਤੇ ਲੋਕਾਂ ਤੇ ਪਾਰਟੀ ਵਰਕਰਾਂ ਤੇ ਪੈਂਦਾ ਏ। ਜਦੋ ਵਰਕਰ ਅਰਬਾਂ ਡਾਲਰਾਂ ਦੇ ਹੋਟਲ ਤੇ ਸੌ ਸੌ ਲਕਜ਼ਰੀ ਬੱਸਾਂ ਲੀਡਰਾਂ ਨੇ ਬਣਾਈਆਂ ਵੇੰਖਦੇ ਨੇ ਤਾਂ ਲੋਕ ਤੇ ਵਰਕਰ ਸ਼ਰੇਆਮ ਨਿਰਉਤਸ਼ਾਹਿਤ ਹੁੰਦੇ ਨੇ।
@daljitsingh7980
@daljitsingh7980 18 часов назад
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@ParminderGhuman-j1q
@ParminderGhuman-j1q 17 часов назад
😍🙏 ਜੀ ਸੰਧੂ ਵੀਰੇ
@daljitsingh7980
@daljitsingh7980 17 часов назад
​@@ParminderGhuman-j1q🙏❤️
@daljitsingh6560
@daljitsingh6560 17 часов назад
ਅੱਜ 20 ਦਿਨ ਹੋ ਗਏ । ਝੋਨਾ ਨੀ ਚੱਕ ਹੋਇਆ । ਦੀਵਾਲੀ ਮੰਡੀਆਂ ਵਿਚ ਹੀ ਨਿੱਕਲੂ। ਫੇਲ ਪੰਜਾਬ ਗੌਰਮਿੰਟ। ਕੋਈ ਮੰਤਰੀ ਨੀ ਪੁੱਛ ਰਿਹਾ । ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ । ਪੰਜਾਬ ਸਰਕਾਰ ਨੇ। ਨਾਲ ਸਰਕਾਰੀ ਪੱਤਰਕਾਰਾ ਨੇ। ਫੇਲ ਗੌਰਮਿੰਟ
@sukhdevbrar965
@sukhdevbrar965 16 часов назад
ਕਿਸਾਨ ਦਾ ਕੋਈ ਵਾਲੀ ਵਾਰਸ ਨਹੀ ਕਿਉਂਕਿ ਇਹ ਅਲੱਗ ਅਲੱਗ ਪਾਰਟੀਆਂ ਦੇ ਟੁਕੜਬੋਚ ਬਣ ਗਏ ਨੇ,ਹੈ ਤਾਂ ਕਿਸਾਨ ਯੂਨੀਅਨ ਪਰ ਹੈ 32,ਏਕੇ ਬਿਨਾ ਟੀਚੇ ਦੀ ਪ੍ਰਾਪਤੀ ਨਹੀ ਹੁੰਦੀ।
@GurnekSingh-l6c
@GurnekSingh-l6c 2 часа назад
ਤੇ ਦੋਵਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯
@SarbjitSingh-ic9up
@SarbjitSingh-ic9up 18 часов назад
ਸੰਧਾਵਾਲੀਆ ਸਾਹਿਬ ਅਤੇ ਬਾਠ ਸਾਹਿਬ ਸਤਿ ਸ੍ਰੀ ਅਕਾਲ ਅਸੀਂ ਧਰਮ ਯੁੱਧ ਮੋਰਚੇ ਵਿੱਚ ਅੰਮ੍ਰਿਤਸਰ ਜੇਲ ਵਿੱਚ ਗਏ ਸੀ ਜਥਾ ਲੈ ਕੇ ਜਦ ਸਾਡੀ ਰਿਹਾਈ ਹੋਈ ਤਾਂ ਦਿਨੇ 10 ਵਜੇ ਜੇਲ ਸੁਪਰਡੈਂਟ ਨਾਲ ਇਸ ਗੱਲੋਂ ਲੜੇ ਕਿ ਸਾਨੂੰ ਜੇਲ ਕੱਟੀ ਦਾ ਸਰਟੀਫਿਕੇਟ ਦੇ ਸਭ ਨੇ ਸਾਡੀ ਸਰਟੀਫਿਕੇਟ ਲੈ ਕੇ ਫੇਰ ਤੁਰੇ ਵਰਨਾ ਧਰਨਾ ਦੇ ਲਿਆ ਸੀ ਉਦੋਂ ਸੀ ਅਕਾਲੀ ਦਲ ਪਰ ਅੱਜ ਜੋ ਕੁਝ ਹੋ ਰਿਹਾ ਹੈ ਤੁਸੀਂ ਦੇਖ ਹੀ ਰਹੇ ਹੋ ਧੰਨਵਾਦ
@baldevjassar8059
@baldevjassar8059 18 часов назад
*🙏🌻ਅੱਜ ਦਾ ਵਿਚਾਰ🌻🙏* *ਰਿਸ਼ਤੇ ਖੂਨ ਦੇ ਨਹੀ,ਵਿਸ਼ਵਾਸ ਦੇ ਹੁੰਦੇ ਨੇ!ਜੇ ਵਿਸ਼ਵਾਸ ਹੈ ਤਾਂ ਪਰਾਏ ਵੀ ਆਪਣੇ!ਜੇਕਰ ਵਿਸ਼ਵਾਸ ਨਾ ਹੋਵੇ!ਤਾਂ ਆਪਣੇ ਵੀ ਪਰਾਏ ਹੋ ਜਾਂਦੇ ਨੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@rajindersinghsra6470
@rajindersinghsra6470 15 часов назад
ਬਹੁਤ ਵਧੀਆ, ਅੱਜ ਕਿਸਨਾ ਦੇ ਮੁੱਦੇ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸ਼ੀਸ਼ ਦੀਖਾਇਆ।
@ParmjeetKaur-o1e
@ParmjeetKaur-o1e 11 часов назад
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@ParminderGhuman-j1q
@ParminderGhuman-j1q 18 часов назад
ਧਨ ਦਾ ਰਾਜ ਹੈ ਵਰਨਾ ਆਦਮੀ ਦੀ *ਇੱਜ਼ਤ ਦੋ ਕੋੜੀ ਦੀ ਵੀ ਨਹੀਂ*
@daljitsingh7980
@daljitsingh7980 18 часов назад
ਦੀਪ ਬਰਾੜ 👌👌
@ParminderGhuman-j1q
@ParminderGhuman-j1q 18 часов назад
@@daljitsingh7980ਧੰਨਵਾਦ ਸੰਧੂ ਵੀਰੇ 😍😍
@ParminderGhuman-j1q
@ParminderGhuman-j1q 18 часов назад
ਇਮਾਨਦਾਰ ਬਣੋ, ਸਿੱਧੇ-ਸਾਧੇ ਨਹੀਂ *ਗ਼ਲਤੀਆਂ ਨੂੰ ਮਾਫ਼ ਕਰੋ, ਚਲਾਕੀ ਨੂੰ ਨਹੀਂ*
@daljitsingh7980
@daljitsingh7980 18 часов назад
ਦੀਪ ਬਰਾੜ 👌👌
@Gobinderkaurmaan
@Gobinderkaurmaan 18 часов назад
ਦੀਪ 👌👌
@ParminderGhuman-j1q
@ParminderGhuman-j1q 18 часов назад
@@daljitsingh7980ਧੰਨਵਾਦ ਸੰਧੂ ਵੀਰੇ 😍😍
@ParminderGhuman-j1q
@ParminderGhuman-j1q 18 часов назад
@@Gobinderkaurmaanਸ਼ੁਕਰੀਆ ਭੂਆ ਜੀ 😍😍
@ranjitsingh1980
@ranjitsingh1980 13 часов назад
❤❤❤❤❤❤❤ sat shri Akaal
@ParminderGhuman-j1q
@ParminderGhuman-j1q 18 часов назад
ਜਦੋਂ ਗੁਬਾਰੇ ਫੁੱਲ ਜਾਂਦੇ ਹਨ ਤਾਂ *ਪਹਿਲਾਂ ਕੀ ਸਨ ਭੁੱਲ ਜਾਂਦੇ ਹਨ*
@GurnekSingh-l6c
@GurnekSingh-l6c 2 часа назад
ਸੰਧਾਂਵਾਲੀਆਂ ਸਹਿਬ ਜੀ ਛੋਟੇ ਵੀਰ ਮੈਂ ਪਹਿਲਾਂ ਕਈ ਵਾਰ ਬੇਨਤੀ ਕੀਤੀ ਐ ਕਿ ਛੋਟੇ ਵੀਰ ਬਾਠ ਸਹਿਬ ਜੀ ਦੀ ਸਿੰਹਤ ਦਾ ਤੁਸੀਂ ਆਪ ਧਿਆਨ ਰੱਖਣਾ ਚਾਹੀਦਾ ਐ ਜੀ।👍👌👌😄😄😄 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ਪੰਜਾਬ।☝️☝️☝️☝️✍️✍️✍️💯
@Gobinderkaurmaan
@Gobinderkaurmaan 18 часов назад
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@ParminderGhuman-j1q
@ParminderGhuman-j1q 17 часов назад
😍🙏 ਜੀ ਭੂਆ ਜੀ
@bahadursingh2006
@bahadursingh2006 14 часов назад
ਬਾਠ ਸਾਹਬ ਬਾਈ ਤੇ ਸੰਧਾਵਾਲੀਆ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਬਣੇਗਾ ਪੰਜਾਬ ਦਾ ਚੰਗੇ ਲੀਡਰਾਂ ਨੂੰ ਨਾ ਤਾਂ ਲੋਕ ਹੀ ਵੋਟਾਂ ਪਾਉਂਦੇ ਹਨ ਤੇ ਨਾ ਹੀ ਠੱਗ ਚੋਰ ਜਿਹੜੇ ਪੰਜਾਬ ਨੂੰ ਲੁੱਟਣ ਲੱਗੇ ਹੋਏ ਉਹ ਇਹਨਾ ਚੰਗੇ ਲੀਡਰਾਂ ਨੂੰ ਖੁੱਡੇ ਲਾਇਨ ਲਾ ਦਿੰਦੇ ਹਨ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਇਸ ਤੇ ਵਿਚਾਰ ਕਰਨ ਦੀ ਲੋੜ ਹੈ ਧੰਨਵਾਦ
@baldevsinghkular3974
@baldevsinghkular3974 17 часов назад
ਬਹੁਤ ਬਹੁਤ ਧੰਨਵਾਦ ਜੀ ਬਹੁਤ ਅਹਿਮੀਅਤ ਭਰਪੂਰ ਪੇਸ਼ਕਸ਼ ਸਨਮੁੱਖ ਕਰਨ ਲਈ।
@gurlalvirk9900
@gurlalvirk9900 12 часов назад
ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
@majorcheema4004
@majorcheema4004 18 часов назад
ਬਾਠ ਸਾਬ ਅਸੀਂ ਤਾਂ ਕੱਲ ਬੀਜਤੀ ਕਣਕ 🙏🏻
@ParminderGhuman-j1q
@ParminderGhuman-j1q 18 часов назад
“ਕੁੱਖ ਦੀ ਕੈਦੋ ਛੁੱਟ ਕੇ ਰੋਇਆ” “ਅੱਜ ਇੱਕ ਬੂਟਾ ਫੁੱਟ ਕੇ ਰੋਇਆ” “ਮੈਂ ਤੇ ਹੱਸ ਕੇ ਘਾਟੇ ਸਹਿ ਲੇ *“ਲੁੱਟਣ ਵਾਲਾ ਲੁੱਟ ਕੇ ਰੋਇਆ”*
@daljitsingh7980
@daljitsingh7980 18 часов назад
ਦੀਪ ਬਰਾੜ 👌👌
@ParminderGhuman-j1q
@ParminderGhuman-j1q 18 часов назад
@@daljitsingh7980ਸ਼ੁਕਰੀਆ ਸੰਧੂ ਵੀਰੇ 😍😍
@sciencehouse1
@sciencehouse1 13 часов назад
ਇਨਸਾਨ ਪਿਆਰ ਨਾਲ ਦੁਨੀਆਂ ਜਿੱਤ ਸਕਦਾ ਹੈ। ਨਫ਼ਰਤ ਸਿਰਫ਼ ਦੁੱਖਾਂ ਦਾ ਕਾਰਨ ਬਣਦੀ ਹੈ।
@sangamdigitalstudio6536
@sangamdigitalstudio6536 14 часов назад
ਬਾਠ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਹੈ ਮੈਂ ਵੀ ਪਹਿਲੀ ਵਾਰੀ ਆਪ ਦੇ ਜਿਲਾ ਪ੍ਰਧਾਨ ਹੋਣ ਦੇ ਨਾਤੇ ਚੰਡੀਗੜ੍ਹ ਦੇ ਵਿੱਚ ਕੈਪਟਨ ਦੇ ਘਰ ਦੇ ਅੱਗੇ ਧਰਨੇ ਤੇ ਗਏ ਸੀਗੇ ਤੇ ਉਥੇ ਪੁਲਿਸ ਵਾਲੇ ਕਹਿੰਦੇ ਯਾਰ ਫੋਟੋ ਫੋਟੋ ਖਿਚਾਓ ਐਕਸ਼ਨ ਮਾਰੋ ਤੇ ਜਾਓ ਤੇ ਵਾਕੇ ਹੀ ਇਹੀ ਇਹੋ ਕੁਝ ਕਰਕੇ ਘਰ ਆ ਗਏ ਪਾਣੀ ਦੀਆਂ ਬੁਛਾਰਾਂ ਵਜੀਆਂ ਤੇ ਮਾਨ ਸਾਹਿਬ ਵੀ ਗਏ ਇੱਕ ਵੈਰੀ ਗਾਡ ਪਾਰ ਕੀਤਾ ਫਿਰ ਦੂਜੇ ਤੇ ਗਿਰਫਤਾਰ ਹੋ ਗਏ ਤੇ ਚਲੋ ਜੀ ਬੱਲੇ ਬੱਲੇ ਹੁਣ ਧਰਨੇ ਇਹੋ ਜਿਹੇ ਹੀ ਰਹਿ ਗਏ ਆ
@BalramDhaliwal-rb7no
@BalramDhaliwal-rb7no 15 часов назад
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@RanjitSingh-t9e
@RanjitSingh-t9e 12 часов назад
ਪਾਜੀ ਤੁਸੀ। ਸਾਨੂੰ ਦੀਵਾਲੀ ਨਹੀਂ ਦਿੱਤੀ ਅਪਾ ਤੁਹਾਡਾ ਰੋਜ ਪ੍ਰੋਗਰਾਮ ਦੇਖਣ ਵਾਲੇ ਮੁੱਖ ਗ੍ਰਾਹਕ ਹਾਂ 😢😢
@Majhail-06
@Majhail-06 14 часов назад
ਸ਼ਾਹ ਹੁਣੀ ਰਹਿ ਗਏ
@yadwindercheema2935
@yadwindercheema2935 13 часов назад
ਸੰਧਾਂਵਾਲੀਆਂ ਤੇ ਬਾਠ ਸਾਹਿਬ ਸਾਡੇ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਝੋਨਾ ਤੋਲਣ ਤੇ 4.5ਕਿਲੋ ਦਾ ਕੱਟ ਲਗਦਾ ਪਰ ਗਿਦੜਬਾਹਾ ਵਿਚ ਕੱਟ ਨਹੀਂ ਲੱਗਦਾ
@ParmjeetKaur-o1e
@ParmjeetKaur-o1e 11 часов назад
ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ਸਾਰੇ ਹੀ ਪ੍ਇਮ ਏਸੀਆ ਦੇ ਪਰਿਵਾਰ ਨੂੰ ❤❤
@GurmukhSingh-mz5it
@GurmukhSingh-mz5it 14 часов назад
ਬੈਸ ਨਾਲ ਠੀਕ ਹੀ ਹੋਇਆ ਹੁਣ ਯਾਦ ਆਈ
@GurmukhSingh-mz5it
@GurmukhSingh-mz5it 14 часов назад
ਲੀਡਰਾਂ ਦੇ ਗਲੀ ਬਾਤਾ ਜੁਤਿਆਂ ਮਾਰਨ ਲਈ ਧਨਵਾਦ
@HarkanwalSingh-f8h
@HarkanwalSingh-f8h 5 часов назад
ਬਾਠ ਸਾਬ ਗੁਰਪ੍ਰੀਤ ਸੰਧਾਵਾਲੀਆ ਜੀ ਸਤਿ ਸ੍ਰੀ ਅਕਾਲ।
@JagdeepSingh-jc4om
@JagdeepSingh-jc4om 15 часов назад
Tuhade vichar sun ke man Khush ho janda
@avtarsingh1062
@avtarsingh1062 15 часов назад
Bath ਸਾਬ ਸੰਧਾਵਾਲੀਆ ਸਾਹਿਬ very nice performance👍👍
@sndmhsjsms
@sndmhsjsms 12 часов назад
Waheguru ji 🙏🏼🙏🏼 Ss.akal.ji
@surinderthind258
@surinderthind258 17 часов назад
Bhut vadia program first time i watch the program
@gurpiarsingh3713
@gurpiarsingh3713 14 часов назад
ਸਾਡੇ ਪੰਜਾਬੀਆਂ ਦੇ ਸੁਭਾਅ ਵਿੱਚ ਕਾਹਲੀ ਬਹੁਤ ਆ ਗਈ ਹੈ। ਅਸੀਂ ਤਿੰਨ ਹਫ਼ਤਿਆਂ ਦਾ ਕੰਮ ਦੋ ਦਿਨਾਂ ਵਿੱਚ ਨਿਬੇੜਨਾ ਚਾਹੁੰਦੇ ਹਾਂ ਇਹ ਨਹੀਂ ਹੋ ਸਕਦਾ ਝੋਨੇ ਦਾ ਕੰਮ ਹਰ ਸਾਲ ਦੀ ਤਰਾਂ ਤਿੰਨਾਂ ਹਫਤਿਆਂ ਵਿੱਚ ਖ਼ਤਮ ਹੋਵੇਗਾ। ਇੱਕ ਇੱਕ ਦਾਣਾ ਵਿਕੇਗਾ ਤੇ ਇਸੇ ਤਰਾਂ ਵਿਕਦਾ ਰਿਹਾ ਹੈ, ਕੋਈ ਪਾਰਟੀਆਂ ਵਾਲੇ ਰਿੰਗੀ ਜਾਣ ਰੜਾਈ ਜਾਣ।
@Harjinderkehal
@Harjinderkehal 15 часов назад
Sat Sri akal ji sari team nu ❤❤❤
@sidhudhurkotia9919
@sidhudhurkotia9919 11 часов назад
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਦਾ ਬਾਰੇ ਗਿਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@BalwinderKaur-qu9ls
@BalwinderKaur-qu9ls 15 часов назад
BJP nu jatoun lai Sikhs simro nei Akali dal dei candidate nahi kharei keetei
@HardeepSingh-pj7tu
@HardeepSingh-pj7tu 15 часов назад
❤❤❤❤❤❤
@SuchasinghSandhu-y3z
@SuchasinghSandhu-y3z 12 часов назад
My favorite program g
@gurus1213
@gurus1213 14 часов назад
Thanks
@sukhmandersingh6502
@sukhmandersingh6502 16 часов назад
❤❤❤
@JattMediaਜੱਟਮੀਡੀਆ
@JattMediaਜੱਟਮੀਡੀਆ 17 часов назад
ਸੱਤ ਸ਼੍ਰੀ ਆਕਾਲ ਜੀ ਸਾਰੇ ਸੁਹਿਰਦ ਸੱਜਣਾਂ ਨੂੰ
@narinderjeetkaur2918
@narinderjeetkaur2918 14 часов назад
🙏🙏
@SimranSingh-nz3op
@SimranSingh-nz3op 13 часов назад
Good job parambir bath Gurpreet sandawalia bir ji priam asia teem best teem ji 🙏🏻 ❤
@GurmukhSingh-mz5it
@GurmukhSingh-mz5it 14 часов назад
ਪਹਿਲੀ ਤਰੀਕ ਨੂੰ ਖਰੀਦ ਸ਼ੁਰੂ ਹੋ ਗਈ ਸੀ ਉਦੋਂ ਬੈਸ ਕਿਉਂ ਨਹੀਂ ਗਿਆ
@Amarjeetsingh-lb9fn
@Amarjeetsingh-lb9fn 17 часов назад
ਸੰਧਾਵਾਲ਼ੀਏ ਦੀ ਆਵਾਜ਼ ਬਹੁਤ ਘੱਟ ਏ ਜੀ
@PSBadh
@PSBadh 13 часов назад
Bath Sahib thanks for speaking truth and without bias now these morcha or dharna are stage managed and media also focus and give cmmentary showing only main leader
@rampalsinghdhillon3443
@rampalsinghdhillon3443 5 часов назад
You both are nice
@rampalsingh317
@rampalsingh317 12 часов назад
ਬਾਠ ਸਾਬ ਤੁਸੀਂ ਗਲਤੀ ਨਾਲ ਅੰਮ੍ਰਿਤਾ ਵੜਿੰਗ ਨੂੰ ਅੰਮ੍ਰਿਤਾ ਅਰੋੜਾ ਕਹਿ ਗਏ ਹੋ।ਅੰਮ੍ਰਿਤਾ ਅਰੋੜਾ ਤਾਂ ਫ਼ਿਲਮੀ ਹੀਰੋਇਨ ਹੈ ਜੀ 😂😂😂😂😂
@BaldevSingh-ks1ts
@BaldevSingh-ks1ts 15 часов назад
Very nice
@SukhwinderSingh-wq5ip
@SukhwinderSingh-wq5ip 13 часов назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@narinderjeetsingh3994
@narinderjeetsingh3994 18 часов назад
Sat Sri akaal to all 🙏🙏🌺🍀
@Jawandhastenoghraphey
@Jawandhastenoghraphey 14 часов назад
🙏
@rampalsinghdhillon3443
@rampalsinghdhillon3443 5 часов назад
Bathh sab te Sandha Walia jee satt sree akal jee by Gurdaspur
@harwinderkaur9040
@harwinderkaur9040 17 часов назад
Gurpreet sandhawalia Parmjeet bath veer ji Sat shri akal ji 🌷 🙏
@gurimangat2636
@gurimangat2636 18 часов назад
SAT SHRI AKAL JI SARYAN NU 🙏 ❤❤
@adv.puneet.malhotra
@adv.puneet.malhotra 17 часов назад
SSA JI
@gurbaxheer6943
@gurbaxheer6943 16 часов назад
ਪੂਰੀ ਦੁਨੀਆ ਨੂੰ ਪਤਾ ਹੈ ਈ ਵੀ ਐਮ ਹੀ ਬੀਜੇਪੀ ਨੂੰ ਜਤਾਉਂਦੀ ਹੈ ਕਾਂਗਰਸ ਨੇ ਗਲਤ ਨਹੀਂ ਕਿਹਾ 🇨🇦
@amanmomi2283
@amanmomi2283 12 часов назад
Baki sab ta thk aa g... program v vadiya c ge... but truthfully das dea kro k bhai asi travel krna c ta krke program pehla record kar rahe aa....bina daily diya khabra to only kam diya gallan hon giya... Ta jada vadiya hou ga
@yadwinder.sekhon
@yadwinder.sekhon 12 часов назад
ਹੁਣ ਡੀ ਏ ਪੀ ਦਾ ਰੌਲਾ ਪੈਣਾ ਹੈ ਕਿਸਾਨ ਖੇਤ ਤਿਆਰ ਕਰ ਰਹੇ ਹਨ ਪਹਿਲੀ ਨਵੰਬਰ ਤੋਂ ਕਣਕ ਦੀਬਜਾਈ ਸ਼ੁਰੂ ਹੋਣ ਜਾ ਰਹੀ ਹੈ ।ਕਿਸਾਨਾਂ ਸਿਰਫ ਤੱਤਾਂ ਬਾਰੇ ਦੇਣੀ ਚਾਹੀਦੀ ਹੈ ਨਾਈਟਰੋਜਨ ਫਾਸਫੋਰਸ ਤੇ ਪਟਾਸ਼ ਕਿੱਥੋਂ ਕਿਹੜੀ ਖਾਦ ਵਿੱਚੋਂ ਪੂਰੇ ਕੀਤੇ ਜਾ ਸਕਦੇ ਹਨ । ਸਿਰਫ। ਡੀ ਏ ਪੀ ਦੀ ਡੀਮਾਂਡ ਬਣਨਨਾਲ ਨਕਲੀ ਮਲਾਵਟੀ ਖਾਦ ਬਜਾਰਵਿੱਚ ਆ ਸਕਦੀ ਹੈ ਨਾਲ ਬੇਲੋੜਾ ਮਾਲ ਕਿਸਾਨਾਂ ਨੂੰ ਜਬਰੀ ਦਿੱਤਾ ਜਾਸਕਦੈ ਸੁਪਰ 16% ਤਿੰਨ ਥੈਲੇ 12-32-16 ਡੇਢ ਗੱਟਾ ਪਾਕੇ ਸਪ ਸਕਦੈ ।
@sarbjitsinghriar596
@sarbjitsinghriar596 17 часов назад
🙏🙏❤️
@sudhachopra6529
@sudhachopra6529 17 часов назад
USA. Sat shri akal ji
@rughunandan2396
@rughunandan2396 15 часов назад
Good programe
@PremPal-rg7jx
@PremPal-rg7jx 16 часов назад
Sandhawaliea and parmjeet ji sat shri akal ji
@parkashthind5046
@parkashthind5046 17 часов назад
Sat Sri akal ji sabb nu 🙏🙏❤️❤️
@kuldipsingh9004
@kuldipsingh9004 18 часов назад
SAT SHRI AKAL JI HUN TA SARE LEDAR AIS TARA HE KARDE HAN VARY VARY GOOD DAILONG
@Bsm275
@Bsm275 16 часов назад
ਸੰਧਾਵਾਲੀਆਂ ਸਾਬ ਅਤੇ ਪਰਮਵੀਰ ਬਾਠ ਵੀਰ ਜੀ ਜੋ ਬਾਦਲ ਦਲ ਨੇ SGPC ਤੇ ਦੁਬਾਰਾ ਕਬਜ਼ਾ ਕੀਤਾ ਹੈ ਜਿਨ੍ਹਾਂਮੈਂਬਰਾਂ ਨੇ ਬਾਦਲ ਦਲ ਨੂੰ ਵੋਟਾਂ ਪਈਆਂ ਹਨ ਉਹ sgpc ਮੈਂਬਰ ਆਪਣਾਂ ਜਮੀਰ ਵੇਚ ਕੇ ਵਿਕਾਊ ਹੋ ਕੇ ਗੁਰੂ ਗੋਲਕ ਦਾ ਪੈਸਾ ਲੈ ਕੇ ਫਿਰ ਕਬਜ਼ਾ ਕਰਵਾਇਆ ਹੈ
@rabjidhillon9413
@rabjidhillon9413 17 часов назад
ਕਿਸਾਨ...😡😡 ਕਿਸਾਨ..
@kulwinderjatana8745
@kulwinderjatana8745 5 часов назад
िੲਹ ਕਮੇਟੀ ਦੀਅਾ ਵੋਟਾ ਕਦੋ ਹੋਗੀਅਾ
@Lovedeepsingh01
@Lovedeepsingh01 17 часов назад
🙏🏻🙏🏻🙏🏻🙏🏻
@jatendersingh3596
@jatendersingh3596 18 часов назад
Sat Shri akal 22 ji
@yadwindersingh8894
@yadwindersingh8894 15 часов назад
36:30 ਇਹ ਸਿਰਫ ਤੇ ਸਿਰਫ ਜੁੱਤੀ-ਚੱਟ ਲੋਕਾਂ ਦੇ ਕਿਰਦਾਰ 'ਚ ਆਏ ਨਿਘਾਰ ਨੂੰ ਦਰਸਾਉਂਦਾ ਜਿੰਨਾ ਲਈ ਆਪਦੇ ਸੌੜੇ ਸਵਾਰਥਾਂ ਤੋਂ ਵੱਧ ਕੁਛ ਵੀ ਮਹੱਤਵਪੂਰਨ ਨਹੀਂ ਐ
@aviroopbrar7356
@aviroopbrar7356 18 часов назад
Social media & Public have failed to understand the working of S. Jagmeet Singh Brar.
@JattMediaਜੱਟਮੀਡੀਆ
@JattMediaਜੱਟਮੀਡੀਆ 17 часов назад
ਅਸੀਂ ਜਖੇਪਲ ਤੋਂ
@ajmersinghtoor1174
@ajmersinghtoor1174 14 часов назад
Come to the point
@mpsingh7106
@mpsingh7106 14 часов назад
Yad karo ,fetah bulayo S.Feroman sahib ka Punjabi subey kay morcha.
@KulwinderSingh-zv1tx
@KulwinderSingh-zv1tx 14 часов назад
Good, morning g 🙏🌹🌹😊 Banga
@BALWINDERsingh-d7z
@BALWINDERsingh-d7z 17 часов назад
Good morning ji set Sri akal ji ma Bathinda to a ji
@ManjitKaur-f3q
@ManjitKaur-f3q 7 часов назад
Happy diwali 🎇🪔 brother ji
@sukhchainsingh-et3uy
@sukhchainsingh-et3uy 15 часов назад
Khet majdoor di video bnau jee❤❤❤❤❤❤
@Gurjantsidhu-e7j
@Gurjantsidhu-e7j 5 часов назад
ਅੰਮ੍ਰਿਤਾ ਅਰੋੜਾ ਕੌਣ ??
@Amarjeetsingh-lb9fn
@Amarjeetsingh-lb9fn 17 часов назад
ਆਵਾਜ਼ ਠੀਕ ਕਰੋ ਜੀ
@jagjitsingh627
@jagjitsingh627 18 часов назад
Bai g sat shri akal g,sat shri akal g,jagjit randhawa mimsa dhuri
@harjiwensingh9140
@harjiwensingh9140 11 часов назад
Bath Sahib today Panjabi and Panjab is leader less.
@kulbeersingh4190
@kulbeersingh4190 16 часов назад
ਸਿਹਤ ਬਾਰੇ ਖਬਰਾ ਠੀਕ ਸੀ। ਲੀਡਰ ਬਾਰੇ ਤਾ ਪਤਾ
@jagpreetsingh910
@jagpreetsingh910 15 часов назад
Computer teachers di v gal karlo
@sukhwindersinghsingh8442
@sukhwindersinghsingh8442 2 часа назад
Batt sahib sare leder potto mastr ne
@sonusingh-cn5pr
@sonusingh-cn5pr 12 часов назад
30
@aviroopbrar7356
@aviroopbrar7356 18 часов назад
All political parties have no tail( cader)
@jagdishsingh-uc7ud
@jagdishsingh-uc7ud 14 часов назад
Bhut vdhia ki hun vikas yadav vang bharat sarkar khe gi Amit Shah sada bnda nhi oh ta firaotia lainda c Jail vich bnd
@ChahalCom
@ChahalCom 14 часов назад
Bath ji basmeti pishle sal 4600 no wechia si as sal 37oo no wik rhi he bot nuksan kisana da
@jagpreetsingh910
@jagpreetsingh910 15 часов назад
60 din to utte ho gaye computer teachers bhukh hadtal te baithe
@jagdishsingh-uc7ud
@jagdishsingh-uc7ud 13 часов назад
Morche lua k badal dalie fayeda la gai Punjab de haq thukra k Sri darbar sahib ji te hmla kra k kursia da Anand Maan gai 6. Vari centre 5 vari Punjab vich badal sarkar bna k 0 prapti
@parmindersingh5991
@parmindersingh5991 11 часов назад
Bath j es t jana ghata gutha ni pana 2- 4 hazar ni sariya he pa janiya vota
@harxbhangu9288
@harxbhangu9288 18 часов назад
Pehla hunda c v singer nikal da itt chake to hun patrkaar da eh haal a v itt de utte 4 itt de thalle 4 😅😂😅😂
@mvl1982
@mvl1982 16 часов назад
Sat shri akal Parmvir Baath Veer ji te Gurpreet Sandhawalia Veer ji
@balbirsingh8172
@balbirsingh8172 2 часа назад
Ena nu m l a sahib kaheia ja bheeda modi Delhi beeta na k chandigarh dur lanht ehna murkha de
@kulwantsingh9623
@kulwantsingh9623 14 часов назад
Kise.kole.pakka.cader.hi.nhài
Далее
Когда Долго В Рейсе)))
00:16
Просмотров 167 тыс.