Тёмный

Prime Health (91) || 2 ਚਮਚ ਇਹ ਤੇਲ ਪੀਓ ਤੰਦਰੁਸਤ ਜ਼ਿੰਦਗੀ ਜੀਓ 

Prime Asia TV
Подписаться 2,3 млн
Просмотров 412 тыс.
50% 1

#PrimeasiaTv #HealthyLifestyle #HealthyFood #HealthTips
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

4 фев 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 446   
@iqbalsingh5034
@iqbalsingh5034 Год назад
ਇਹ ਗੱਲ 100% ਸਹੀ ਹੈ ਕਿ ਬਿਮਾਰੀਆਂ ਦੇ ਲੈਬੋਰਟਰੀ ਟੈਸਟ ਦੇ ਪੈਰਾਮੀਟਰ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਵੱਲੋਂ ਵਿਗਾੜ ਕੇ ( ਵਧਾ-ਘਟਾ ਕੇ) ਸੈਟ ਕੀਤੇ ਜਾ ਰਹੇ ਹਨ। ਰੱਬ ਰਾਖਾ।
@kirattattla6228
@kirattattla6228 Год назад
Iqbal ji ਏ ਗਲ ਸਮਝਾੳਣ ਦੀ ਕੋਸ਼ਿਸ਼ ਅਸੀਂ ਬਹੁਤ ਕਰ ਰਹੇ ਹਾਂ ਤੁਸੀਂ ਵੀ ਕਰਦੇ ਰਹਿਣਾ 10ਲੋਕਾਂ ਚੋਂ ਜੇ ਦੋ ਵੀ ਸੁਣ ਲੈਂਦੇ ਨੇ ਤਾਂ ਲਖ ਖਟਿਆ ਕਿਉਂਕਿ ਜੋ ਦੋ ਨੇ ਸੁਣਿਆ ਤਾਂ ਇਕ ਜਾਂ ਦੋ ਨੂੰ ਜਰੂਰ ਦਸਣਗੇ ਸੋ ਦੋ ਦੀ ਥਾਂ ਚਾਰ ਤਾਂ ਹੋਏ
@GurdeepSingh-of9lh
@GurdeepSingh-of9lh Год назад
ਜਰੂਰ ਸਾਝੀ ਕਰਾਂਗੇ ਜਾਣਕਾਰੀ ਵੀਰ ਜੀ
@GurpreetSingh-ui7vq
@GurpreetSingh-ui7vq Год назад
ਬਿਲਕੁੱਲ ਸਹੀ ਗੱਲ ਹੈ ਜੀ
@dsdeepk1089
@dsdeepk1089 Год назад
Canada ch blood pressure da paimaana 130% nu high bna dita....Bas ehna to Rabb bachave..
@GurjantSingh-mo8mq
@GurjantSingh-mo8mq 10 месяцев назад
@@kirattattla6228 A
@RanjitKaur-no6iq
@RanjitKaur-no6iq Год назад
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ,Dr saab ji nu, ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ 🙏🌺☺️
@mangibhatia5143
@mangibhatia5143 Год назад
ਸਬਕ-ਇਸ ਤੋਂ ਉੱਪਰ ਕੋਈ ਸਬਕ ਨਹੀਂ ਵਾਹਿਗੁਰੂ ਸਭਨੂੰ ਚੜ੍ਹਦੀ ਕਲਾ ਵਿਚ ਰੱਖੇ ❤
@ParmodKumar-pc9oh
@ParmodKumar-pc9oh Год назад
ਜਵਾਨੀ ਵਿੱਚ ਮੇਰਾ ਐਚ ਡੀ ਐਲ ਲਗਪਗ42 ਸੀ। ਉਮਰ ਵੱਧਣ ਨਾਲ ਮੇਰਾ ਐਚ ਡੀ ਐਲ 33 ਦੇ ਕਰੀਬ ਆ ਗਿਆ ਸੀ। ਜੇਕਰ ਐਚ ਡੀ ਐਲ 33 ਤੋਂ ਵੀ ਥੱਲੇ ਜਾਦਾਂ ਹੈ ਤਾਂ ਦਿਲ ਦੀ ਬਲਾਕਜ ਦਾ ਖਤਰਾ ਵੱਧ ਜਾਦਾਂ ਹੈ। ਮੇਰੀ ਹੁਣ ਉਮਰ 60 ਸਾਲ ਹੈ। ਮੈ ਪੰਜ ਸਾਲ ਪਹਿਲਾਂExtra virgin olive oil ਵਰਤਣਾ ਸ਼ੁਰੂ ਕਰ ਦਿੱਤਾ ਸੀ। ਇਕ ਲੀਟਰ ਲਗਪਗ 800 ਰੁਪਏ ਬਜਾਰੋਂ ਮਿਲ ਜਾਂਦਾ ਹੈ। ਵਰਤਨ ਦਾ ਢੰਗ ਦੁਪਹਿਰ ਦੀ ਰੋਟੀ ਖਾਣ ਵੇਲੇ ਇਕ ਚਮਚਾ ਗਰਮ ਸਬਜੀ ਵਿੱਚ ਪਾ ਲਵੋ। ਪਰ ਸਬਜੀ ਵਿੱਚ ਪਾਉਣ ਤੋਂ ਬਾਦ ਸਬਜੀ ਅੱਗ ਤੇ ਗਰਮ ਨਹੀਂ ਕਰਨੀ। ਇਕ ਲੀਟਰ ਤਿੰਨ ਮਹੀਨੇ ਕੱਢ ਜਾਂਦਾ ਹੈ। ਇਸ ਤੇਲ ਨੂੰ ਅੱਗ ਤੇ ਗਰਮ ਨਹੀਂ ਕਰਨਾ। ਵਰਨਾ ਕੋਈ ਫਾਇਦਾ ਨਹੀਂ ਹੋਏਗਾ। ਪੂਰੇ ਸਾਲ ਵਿੱਚ ਦੋ ਤਿੰਨ ਲੀਟਰ ਠੰਡਾ ਵਰਤਿਆ ਜਾਵੇ, ਬਹੁਤ ਹੈ। ਹੁਣ ਮੇਰਾ ਐਚ ਡੀ ਐਲ ਲਗਪਗ 39 ਜਾਂ ਕਦੇ 40 ਦੇ ਕਰੀਬ ਰਹਿੰਦਾ ਹੈ। ਪਰੰਤੂ ਮੈਨੂੰ ਇਸ ਦਾ ਸੂਗਰ ਦੇ ਲਾਭ ਬਾਰੇ ਨਹੀਂ ਪਤਾ ਸੀ। ਇਸ ਦੀ ਥਾਂ ਤੇ ਸਰਸੋਂ ਦਾ ਤੇਲ ਵੀ ਵਰਤਿਆ ਜਾ ਸਕਦਾ ਹੈ। ਪਰ ਮੈਨੂੰ ਸਰਸੋਂ ਦਾ ਤੇਲ ਮਾਪਕ ਨਹੀਂ ਆਇਆ ਸੀ।
@sarvjitsingh1880
@sarvjitsingh1880 Год назад
ਮੇਹਰਬਾਨੀ ਵੀਰ ਜੀ ਹਰ ਕਿਸੇ ਚੰਗੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਏਹ ਵੀ ਸੇਵਾ ਹੈ
@singh-cm9wd
@singh-cm9wd Год назад
ਸੰਧਾ ਵਾਲੀਆ ਜੀ WMO ਨੇ ਏਨਾ ਵੱਡਾ ਜ਼ੁਲਮ ਕੀਤਾ ਹੈ ਕਿ 5 ਵਾਲੇ ਨੂੰ ਹੀ ਸੁਗਰ ਤੋਂ ਡਰਾ ਕੇ ਉਸਨੂੰ ਟੈਂਸ਼ਨ ਵਧਾ ਕੇ ਪਕਾ ਮਰੀਜ ਬਣਾ ਲਿਆ ਇਨਾਂ ਉੱਤੇ ਕੋਈ ਕੇਸ ਨਹੀਂ ਬਣਦਾ ਜੀ।
@ramgopaldevji7180
@ramgopaldevji7180 Год назад
ਮੈਡੀਕਲ ਮਾਫੀਏ ਤੋਂ ਰੱਬ ਬਚਾ ਕੇ ਹੱਖੇ Dr ਸਾਹਿਬ ਦਾ ਬਹੁਤ ਧੰਨਵਾਦ
@davinsandhu1433
@davinsandhu1433 Год назад
Dr sahib , salute u. U always give good advice to others
@kamaljeet3751
@kamaljeet3751 Год назад
ਜਿਹੜੀਆਂ ਗੱਲਾਂ ਡਾਕਟਰ ਸਾਹਿਬ ਨੇ ਅਖੀਰਲੇ ਪੱਲ ਵਿਚ ਕਿਤਿਆਂ ਬੋਹਤ ਵਧੀਆ ਲੱਗਾ
@indusharma7831
@indusharma7831 Год назад
Very nice message dr ji
@kuldeepsinghdhiman2759
@kuldeepsinghdhiman2759 Год назад
ਬਿਲਕੁਲ 100% ਸਹੀ
@godisone7569
@godisone7569 Год назад
ਸੰਧਾਵਾਲੀਆ ਸਾਹਿਬ , ਤੁਹਾਡੇ ਤਾਂ ਅਸੀਂ near about ਦਸ ਸਾਲ ਤੋਂ ਪੱਕੇ viewers ਹਾਂ, ਸਿਹਤ ਆਲੇ ਮਾਮਲੇ ਚ ਬਹੁਤ ਹੀ ਅਹਿਮ ਸੇਵਾ ਕਰ ਰਹੇ ਹੋ ਜੀ, ਇਹ ਡਾਕਟਰ ਸਾਹਿਬ ਤਾਂ ਦੁਰਲੱਭ ਵੈਦ/ਡਾਕਟਰ/ਇੱਕ ਵਧੀਆ ਸਮਾਜ ਸੇਵਕ/ਵਧੀਆ ਇਨਸਾਨ ਨੇ, salute ਜੀ ਇਨ੍ਹਾਂ ਨੂੰ, ਆਖਰੀ ਮਿੰਟ ਵਾਲਾ ਸੁਨੇਹਾ ,ਇੱਕ ਦਰਵੇਸ਼ ਵਲੋਂ ਸੁਨੇਹਾ ਸੀ,... ** ਦੁਖੀ ਇਨਸਾਨਾਂ ਨਾਲ ਖਾਸ ਹਮਦਰਦੀ ਹੈ ਮੈਨੂੰ, ਕਿ ਸ਼ਾਇਦ ਉਹ ਵੀ ਵਕਤ ਦਾ ਸ਼ਿਕਾਰ ਹੋਏ ਨੇ ਮੇਰੀ ਤਰ੍ਹਾਂ **
@narinderpalsingh7841
@narinderpalsingh7841 Год назад
How olive oil decreases blood sugar ?How it works ?What is the phenomenon behind it
@bhajankaur3562
@bhajankaur3562 Год назад
À
@sarwandassmehton3421
@sarwandassmehton3421 Год назад
The very very nice information God bless you all your team and friends and family members long term relationship always thanks for the information contained 👏👏👏👏👏
@AvtarBhatti206
@AvtarBhatti206 Год назад
Bahut vadhiya laggi saari jaankaari bahut bahut shukrya Prime Asia TV aur Dr.Saab te Sandhawalia Saab da
@jasbirsinghbal3501
@jasbirsinghbal3501 Год назад
Doctor Sahab I seen your program first time. Thanks for sharing valuable health tips from your treasure. You are great 👍👍👍👍
@baljitsingh8394
@baljitsingh8394 Год назад
I salute you Doctor saab 👍🙏God bless both of you 🤲🤲🤲🙏❤️🙏
@bholialag51
@bholialag51 Год назад
you are amazing God gifted doing excellent work thanks dr ji great salute sub da bhalla true valuable advice gbu always chardikala
@kulwindersingh-kc6yx
@kulwindersingh-kc6yx Год назад
Thanks Dr sahib again , we will wait ur advice.
@krishanlal8599
@krishanlal8599 Год назад
Doctor sahab aap aur aapka message donon hi Kamal hai 🙏😎🙏🙏😎
@bholialag51
@bholialag51 Год назад
you are amazing Great speak 1-1words golden thanks great salute true advice waheguru ji blessings
@kamaljeetkaur2407
@kamaljeetkaur2407 Год назад
ਧੰਨਵਾਦ ਡਾਕਟਰ ਜੀ 🙏
@tejinderbal3426
@tejinderbal3426 Год назад
salute Dr sahib tuhade vadhiya sunehe lai............................................salute.
@Ruby-yk1ur
@Ruby-yk1ur Год назад
Such a wonderful doctor..god bless him
@rajeshkumar-lc3vp
@rajeshkumar-lc3vp Год назад
Very good program thanks this will help many God bless you
@ajitmangat8345
@ajitmangat8345 Год назад
Thanks Dr Sahib Jii God bless you
@HarbhajanSingh-ii8ej
@HarbhajanSingh-ii8ej Год назад
Good interview sandhawalia sahib keep it up brother. Thank you
@bhupinderkumar5479
@bhupinderkumar5479 Год назад
ਇਹਦਾ ਮਤਲਬ ਇਹ ਹੈ ਕਿ ਤੰਦਰੁਸਤ ਬੰਦਿਆਂ ਨੂੰ ਵੀ ਸੂਗਰ ਦੀ ਬਿਮਾਰੀ ਦੇ ਮਰੀਜ਼ ਬਣਾਇਆ ਜਾ ਰਿਹਾ ਹੈ। ਇਹ ਕਿਸੇ ਨੇ ਕਿਸੇ ਸਿਹਤ ਸੰਸਥਾ ਦੀ ਕੋਈ ਨਾ ਕੋਈ ਬਹੁਤ ਵੱਡੀ ਸਾਜ਼ਿਸ਼ ਹੋ ਸਕਦੀ ਹੈ।
@harbhajandhesi837
@harbhajandhesi837 Год назад
Appreciate your lecture on Sugar
@jaideepsinghsudan98
@jaideepsinghsudan98 Год назад
ADAAB, DR SAHIB, UR saying, brought up ur kids "dean wala hath bnaow "amazing, in these days people never teach their kids empathy "dard da ahsas,no way, U R SO AWESOME THAT U HAVE STILL THOSE AHSAAS,TOHADEI SOOCH NU SALAM
@karnailsingh7856
@karnailsingh7856 Год назад
ਡਾਕਟਰ ਸਾਹਿਬ ਬਹੁਤ ਧੰਨਵਾਦ ਜੀ
@deepaksahotasonu5038
@deepaksahotasonu5038 Год назад
Dr sahib ur thoughts are so holiness god bless u sir normal person ki bhi diet saath hi bta diya karen
@kawaljitsingh9011
@kawaljitsingh9011 Год назад
Very much thanks to dr saab and prime asia too
@meenakshiaggarwal6214
@meenakshiaggarwal6214 Год назад
Thanku Dr. For your advice
@happybajwa1836
@happybajwa1836 Год назад
Well done dr l wish get more information thank you 🙏
@kewalram6371
@kewalram6371 Год назад
Very good information, Thank you so much Dr sahib.
@shivshakti6716
@shivshakti6716 Год назад
Thank u Dr Murtaza ji you are so great personality, you always give excellent knowledge,God bless you with good health nd long life!!!❤❤❤❤❤
@nirmalsethi853
@nirmalsethi853 Год назад
ਮੈਂ ਤੁਹਾਡੇ ਸੁਝਾਅ ਅਨੁਸਾਰ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਜੈਤੂਨ ਦਾ ਤੇਲ ਲੈ ਰਿਹਾ ਹਾਂ, ਇਸ ਨਾਲ ਬਹੁਤ ਫਰਕ ਆਇਆ ਹੈ ਅਤੇ ਮੈਂ ਚੰਗੀ ਨੀਂਦ ਲੈਣ ਦੇ ਯੋਗ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ
@gurinderkaur5303
@gurinderkaur5303 Год назад
Mam Khan lyi kehra olive oil lena hai.plz tell me
@nirmalsethi853
@nirmalsethi853 Год назад
@@gurinderkaur5303 Organic Extra Virgin Olive Oil
@AmarjeetSingh-ot7zi
@AmarjeetSingh-ot7zi Год назад
Doctor sahib ji thanks for your suggestions
@JaspalSingh-cu4ix
@JaspalSingh-cu4ix Год назад
DR. MURTAZAJI. GREAT DOCTOR I LISTEN YOU EVERY TIME NEVER MISS YOUR SUGGESTIONS
@sukhwinderkaur8776
@sukhwinderkaur8776 Год назад
ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜੀ
@balwindergill2560
@balwindergill2560 Год назад
Very good information thanks dr sahib
@shupinderbrar5989
@shupinderbrar5989 Год назад
Beautiful message
@gordonron8732
@gordonron8732 Год назад
Good information 🙏🙏🙏 Gurpreet singh ji dr was about to tell 3rd thing to be used in diabetes but was interrupted can you pls do another video on third thing also will appreciate if you can give some information on diabetes ketoacidosis or ketone thanks
@jagdishvirk2317
@jagdishvirk2317 Год назад
Good advise thanks 🙏👍❤️
@rajinderkaur-jp5it
@rajinderkaur-jp5it Год назад
Dr very nice God bless always
@karamjitsinghsalana4648
@karamjitsinghsalana4648 Год назад
Thanks dr saab
@sukhrajsingh5473
@sukhrajsingh5473 Год назад
ਜੇਤੂਨ ਦਾ ਤੇਲ ਪੰਜਾਬੀ ਭਾਸ਼ਾ ਵਿਚ
@zombief.f3707
@zombief.f3707 Год назад
Dr
@lyricsjogasaidkherispain
@lyricsjogasaidkherispain Год назад
English 🫒 olive oil ( Jatoon da teal) punjabi
@amarjitkaur4315
@amarjitkaur4315 Год назад
Veryyyyyy nice Dr sahib
@PoonamVerma-qb6li
@PoonamVerma-qb6li Год назад
Thanku God bless you
@Jarnailsingh14237
@Jarnailsingh14237 10 месяцев назад
Dr Sahib and sandhawalia ji very valuable talk encouraging diabetics thanks
@lakhmirsingh5231
@lakhmirsingh5231 Год назад
Thank you doctor Sabh ji
@pro_92
@pro_92 Год назад
Dr saab Thanks
@dharamvirsharma8050
@dharamvirsharma8050 5 месяцев назад
Dr Sahib ,you are very nice nd talented.Explains the things ina very simple nd clear language.God bless you.
@neeruverma4359
@neeruverma4359 Год назад
Good job sir 🙏🏻🙏🏻
@GurpreetKaur-lx9tp
@GurpreetKaur-lx9tp Год назад
Very good. Thanks Dr. Sahib ji 🙏🇩🇪❤️
@studiopreetpalace4856
@studiopreetpalace4856 10 месяцев назад
ਡਾ ਸਾਬ ਆਖਰੀ ਸੰਦੇਸ਼ ਲਾਜਵਾਬ।
@amarjitsodi399
@amarjitsodi399 Год назад
Thanks Doctor sahib
@HeeraSingh-kw5bv
@HeeraSingh-kw5bv Год назад
ਗੁਰਪ੍ਰੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@satdevsharma6980
@satdevsharma6980 Год назад
Thanks, Dr.Murtaza, Gurpreet ji.V.nice show.💕🙏🇺🇸
@randhirbal9502
@randhirbal9502 Год назад
Thanks doctor Sahb 😊😊🙏very informative video 😀
@pamkaurbahia8043
@pamkaurbahia8043 Год назад
L
@morbhullar1679
@morbhullar1679 Год назад
ਬਹੁਤ ਵਧੀਆ ਜਾਣਕਾਰੀ
@sureshnain2489
@sureshnain2489 Год назад
Salute to both of you Dr Shab, you are Vvvry Great persons
@user-bf2ft6yg8v
@user-bf2ft6yg8v Год назад
Thank you doctor sahab
@harpreetkaurscience2957
@harpreetkaurscience2957 Год назад
God Blessed You
@rajwinderthind9446
@rajwinderthind9446 Год назад
Bahut keemti gallan c g 🙏👏👏
@jasvirsingh-dm1cn
@jasvirsingh-dm1cn Год назад
very. good. vichar. guru kirpa kare
@RanjitSingh-uz5uz
@RanjitSingh-uz5uz Год назад
ਬਹੁਤ ਵਧੀਆ ਡਾਕਟਰ ਮੁਰਤਜਾ ਸਾਹਿਬ ਅਤੇ ਸੰਧਾਵਾਲੀਆ ਸਾਹਿਬ।
@gurmeetsinghsandhu8677
@gurmeetsinghsandhu8677 Год назад
V good information
@jagdishraj5357
@jagdishraj5357 Год назад
Too good information for the treatment of Diabity patients.
@harbajanmli7503
@harbajanmli7503 Год назад
You are great Dr Sahib.
@gurbaxkbanet6248
@gurbaxkbanet6248 Год назад
Thanks sir ji God bless you good information
@sandeepkauramnethanksgod3086
Thanks sir bhte hi ashi gala g
@amrikkaurbrar
@amrikkaurbrar Год назад
Dr Saab v.nyc.infornation:-Thanks ji.
@baljindermalhi7440
@baljindermalhi7440 Год назад
God bless you Dr sahib
@chandershekhar687
@chandershekhar687 Год назад
Salute to Dr saab ji...great information...
@vareshgupta3891
@vareshgupta3891 Год назад
Noble advice by a noble Doctor and noble soul.Great. Thanks
@fatehbeer7089
@fatehbeer7089 Год назад
ਮੈਨੂੰ ਰੱਬ ਦੇ ਸਹਾਰੇ ਦੀ ਗੱਲ ਬਹੁਤ ਚੰਗੀ ਲਗੀ
@lakhbirsinghdadwal7466
@lakhbirsinghdadwal7466 Год назад
Great dr sahib
@loveme6067
@loveme6067 Год назад
Organic cold pressed olive oil Best choice Organic Sri Lanka Cinnamon powder or stick most flavour able. Always buy organic herbs and spices 🙏🙏
@harbhajansandhu4567
@harbhajansandhu4567 Год назад
Ji olive oil kis cheez da tel hai ya esda koi hor v naan hai
@Pkxdgirl-w5t
@Pkxdgirl-w5t Год назад
ਜੈਤੂਨ ਦਾ ਤੇਲ
@gurwaryamaulakh917
@gurwaryamaulakh917 Год назад
@@harbhajansandhu4567 jyton oil
@GKhubb
@GKhubb Год назад
​@@harbhajansandhu4567 ਜੇਤੂਨ ਤੇਲ
@dimpyaujla4355
@dimpyaujla4355 Год назад
Sat sri akaal ji Dr Saab 🙏🙏🙏
@KulwinderKaur-us9jy
@KulwinderKaur-us9jy Год назад
Bhoot vadiea jaankaari gurpreet ji
@ramsarup9658
@ramsarup9658 Год назад
Very nice
@sukhwantkaur9466
@sukhwantkaur9466 Год назад
Dr sahib is a great personality
@AjaySingh-ry5fz
@AjaySingh-ry5fz Год назад
Thanku so much sir🙏🏻
@makhansingh3058
@makhansingh3058 Год назад
Thank you D
@simranrandhawa9037
@simranrandhawa9037 Год назад
Thanks g dr sahb te sandhwalia g bahut vadhia program c
@bhupinderwseer8290
@bhupinderwseer8290 Год назад
Thanks for the valuable daibetes information. Please tell us who are already daibetics n take metformin n want to live without medicines. What should they do
@Gurmeetsingh-nv2tk
@Gurmeetsingh-nv2tk Год назад
God bless You dr sahab
@DevRaj-qt7th
@DevRaj-qt7th Год назад
Thanks sir
@JasvirKaur-pu7gt
@JasvirKaur-pu7gt Год назад
Thanks sir God always bless you
@navneetkaur1278
@navneetkaur1278 Год назад
Thanks very nice
@Rambhaoa
@Rambhaoa Год назад
Bahut vdia lagya ji must try
@BaljitSingh-po9dy
@BaljitSingh-po9dy Год назад
Dr sahib God bless you
@mahibhangal782
@mahibhangal782 Год назад
Doctor sahib ne boht wadiya dsya, blood pressure bare v dso g
@kaurtejay2803
@kaurtejay2803 Год назад
Very nice Dr shib thank you
@ramsarupsharma1391
@ramsarupsharma1391 Год назад
Be blessed. Khus reho
@pawanrahelu6897
@pawanrahelu6897 Год назад
Great information
@balwinderdhillon5308
@balwinderdhillon5308 10 месяцев назад
Awesome 👍🙏
@PremSingh-rv4tg
@PremSingh-rv4tg Год назад
Very good Dr Sahib Ji
@GurtejSingh-jr4mr
@GurtejSingh-jr4mr Год назад
Absolutely correct
@bittuuhdnawalia4235
@bittuuhdnawalia4235 Год назад
Very nice Dr Saheb ji
@royaltrucklines5161
@royaltrucklines5161 Год назад
Thank you my brother very nice
@honeymahey9647
@honeymahey9647 Год назад
Thanks primer Asia TV 🙏🙏
@jasbirkaur5322
@jasbirkaur5322 Год назад
Thnx
@nishansingh5755
@nishansingh5755 Год назад
Nice ji God bless u
@harpalkaur3980
@harpalkaur3980 Год назад
Thanks doctar shab
Далее