Тёмный

Prime Mudda :- ਮੱਚ ਗਈ ਹਾਹਾਕਾਰ!ਰਾਜਪਾਲ ਨੇ ਠੋਕਤਾ ਭਗਵੰਤ ਮਾਨ ਅਸਤੀਫ਼ੇ ਤੱਕ ਦੀ ਹੋਗੀ ਗੱਲ ਹੁਣ ਕਰਨਾ ਪਊ ਇੱਕ ਪਾਸਾ 

Rozana Lok Naad TV
Подписаться 235 тыс.
Просмотров 16 тыс.
50% 1

ਮੱਚ ਗਈ ਹਾਹਾਕਾਰ!
ਰਾਜਪਾਲ ਨੇ ਠੋਕਤਾ ਭਗਵੰਤ ਮਾਨ
ਅਸਤੀਫ਼ੇ ਤੱਕ ਦੀ ਹੋਗੀ ਗੱਲ
ਹੁਣ ਕਰਨਾ ਪਊ ਇੱਕ ਪਾਸਾ
#RozanaLokNaadTv #LatestPunjabiNews #LatestNews2024
For Advertising queries, please call on +91 7087641702

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 50   
@ParmSidhu-nq4iv
@ParmSidhu-nq4iv 2 месяца назад
ਪੰਜਾਬ ਸਰਕਾਰ ਨੇ ਆਪਦੇ ਘਰ ਭਰ ਲਏ ਹੁਣ ਤਾਂ ਰੌਲੇ ਰੱਪੇ 'ਚ ਸਰਨਗੇ ਲੋਕਾਂ ਨੂੰ ਜਿਹੜਾ ਬੁੜੀਆਂ ਨੂੰ ਹਜ਼ਾਰ ਰੁਪਈਆ ਦੇਣਾ ਗਾ ਉਹ ਅੱਛੀ 7 ਕੁ ਮਹੀਨੇ ਪਹਿਲਾਂ ਦੇਣਗੇ ਵੋਟਾਂ ਲੈਣ ਬਾਰੇ ਪਰ ਲੋਕ ਬਹੁਤ ਸਿਆਣੇ ਹੋ ਗਏ ਵੋਟਾਂ ਨੇ ਹੁਣ ਪਾਉਂਦੇ ਗੇ
@sanjivkumar7422
@sanjivkumar7422 2 месяца назад
ਪੋਲੀਟੀਕਲ ਲੋਕਾਂ ਨੇ ਪੰਜਾਬ ਦਾ ਬੇੜੀ ਗਰਕ ਕਰਤਾ।
@hargurjindersingh6691
@hargurjindersingh6691 2 месяца назад
ਬਾਕੀ ਮੁੱਖਮੰਤਰੀ ਵਹਿਮ ਕਢ ਦੇਣ ਕੇ ਹਰਿਆਣੇ ਚੋਂ ਕੋਈ seat ਆ ਜੂ
@Sukhdev-wd6me
@Sukhdev-wd6me 2 месяца назад
ਮਾਣਯੋਗ ਸ੍ਰ ਭਟੀ ਸਾਹਿਬ ਜੀ ਜਦੋ ਤਿੰਨ ਨਾਮ ਸਰਕਾਰ ਨੇ ਭੇਜਣੇ ਹੈ ਮਾਣਯੋਗ ਰਾਜ ਪਾਲ ਨੇ ਉਹਨਾ ਵਿਚੋ ਇਕ ਲਾਉਣਾ ਹੈ ਇਹ ਤਾ ਸਰਕਾਰ ਦਾ ਭੇਜਿਆ ਹੀ ਅਫਸਰ ਲਾਇਆ ਹੈ ਹੁਣ ਇਸ ਤੋ ਉਪਰ ਮਾਨ ਸਾਹਿਬ ਜੀ ਨੂ ਕੀ ਚਾਹੀਦਾ ਮਾਨ ਸਾਹਿਬ ਦਾ ਗਲਤ ਫੈਸਲਾ ਹੈ ਜਦੋ ਸਰਕਾਰ ਸਭ ਕੁਝ ਠੀਕ ਕਰ ਰਹੀ ਹੈ ਫਿਰ ਰਾਜ ਪਾਲ ਦੇ ਟੂਰ ਕਰਨ ਤੇ ਕੀ ਲੋੜ ਇਹ ਸਭ ਕੁਝ ਸਰਕਾਰ ਧਕੇ ਸਾਹੀ ਹੈ ਤਾ ਕੇ ਅਸੀ ਜਤਾ ਦਾ ਉਲੂ ਬਣਾਈ ਰਖੀਏ ਸਰਕਾਰ ਦੀਆ ਭੇੜੀਆ ਕਰਤੂਤ ਜਤਾ ਨੂ ਪਤਾ ਨਾ ਲਗੇ ਵਾਹ ਸਚੇ ਸਚੇ ਮਾਨ ਸਾਹਿਬ ਜੀ ਬਹੁਤ ਅਫਸੋਸ ਹੈ😢😢😢😢😢
@kuljeetsingh3100
@kuljeetsingh3100 2 месяца назад
ਸਰਕਾਰ ਕੋਲ ਪੈਸੇ ਹੈਨੀ ਇਸ ਕਰਕੇ ਲੋਕਾਂ ਦਾ ਧਿਆਨ ਇਸ ਰੋਲੇ ਵਿਚ ਰੱਖਣਾ ਤਿੰਨ ਸਾਲਾਂ ਵਿੱਚ ਵਿਕਾਸ ਤਾਂ ਕਾਗਜ਼ਾਂ ਵਿਚ ਹੋ ਰਿਹਾ ਹੈ
@sohansinghsandhu4025
@sohansinghsandhu4025 2 месяца назад
ਭਗਵੰਤ ਮਾਨ ਜੀ ਜੇ ਬਚਣਾ ਤਾਂ ਕੁੰਵਰ ਵਿਜੇਪਰਤਾਪ ਸਿੰਘ ਜੀ ਨੂੰ ਗਰਿਹ ਵਿਭਾਗ ਦੇ ਕੇ ਮੰਤਰੀ ਬਨੌਣ ?
@hargurjindersingh6691
@hargurjindersingh6691 2 месяца назад
ਇਕ seat ਨਹੀਂ ਆਉਣੀ ਇਥੇ
@gurindersidhu1625
@gurindersidhu1625 2 месяца назад
Sidhu sahib sat sheri akal
@NandKishor-bl8ls
@NandKishor-bl8ls 2 месяца назад
Har Har Mahadev Jai Shree Ram
@ajayKumar-pw9nu
@ajayKumar-pw9nu 2 месяца назад
This channel is super helpful
@pritamsingh9641
@pritamsingh9641 2 месяца назад
@gurmeetsinghgurmeetsingh2599
@gurmeetsinghgurmeetsingh2599 2 месяца назад
ਸਿੱਧੂ ਸਾਬ ਦਾ ਗਰੇਟ।
@gagansingh1798
@gagansingh1798 2 месяца назад
💯
@GURDIPSINGHKHEHRA
@GURDIPSINGHKHEHRA 2 месяца назад
Very nice
@BaldevSingh-gj6ex
@BaldevSingh-gj6ex 2 месяца назад
🙏🙏🙏🙏🙏
@gurindersidhu1625
@gurindersidhu1625 2 месяца назад
Haryana tu koi seat nahi milni
@SSwarvalSingh-se3ib
@SSwarvalSingh-se3ib 2 месяца назад
ਭਗਵੰਤ ਮਾਨ ਬੀਜੇ ਪੀ ਦਾ ਪੀਠੂ ਬਣਈਆ ਹੋਈਆ ਹੇ ਇਹ ਡਰਦਾ ਹੌਇਆ ਹਰਿਆਣੇ ਵਿੰਚ ਬੋਲ ਰਿਹਾ ਹੇ ਲੋਕਾ ਨੂੰ ਗੁਮਰਾਹ ਕਰ ਰਿਹਾ ਹੇ ਪੰਜਾਬ ਵਿੰਚ ਤਾ ਕੋਈ ਵਾਐਦਾ ਪੂਰਾ ਨਹੀ ਕਿਤਾ ਪੰਜਾਬ ਦੇ ਲੋਗ ਇਸ ਨੂੰ ਗਾਲਾ ਕਢੰਦੇ ਹਨ ਊਹ ਇਨਾ ਨੂੰ ਪਿਡਾ ਵਿੰਚ ਨਹੀ ਵੜਨ ਦਿਦੇ ਲੋਕਾ ਦਾ ਬਹੂਤ ਬੂਰਾ ਹਾਲ ਹੇ ਰੋਜ ਲੂਟਾ ਖੋਹਾ ਡਾਕੇ ਨਸੇ ਦਿਨੋ ਦਿਨ ਵਧ ਰਹੇ ਹਨ ਮੂਲਾਜਮ ਵਪਾਰੀ ਕਿਸਾਨ ਮਜਦੂਰ ਹਰ ਵਰਗ ਤੂਹਾਡੇ ਤੋ ਦੂਖੀ ਜਿਹੜੇ ਪੰਜਾਬ ਨੇ ਤੂਹਾਨੂੰ ਮੂਖਮੰਤਰੀ ਬਣਾਈਆ ਊਹ ਰੋ ਰੇਹ ਹਨ ਤੂਸੀ ਹਰਿਆਣੇ ਵਾਲੀਆ ਨੂੰ ਗੂਮਰਾਹ ਕਰ ਰਹੇ ਹੋ ਊਹ ਤੇਰੀਆ ਗੰਲਾ ਵਿੰਚ ਨਹੀ ਆਊਦੇ ਤੂੰ ਝੂਠ ਦੀ ਪੰਡ ਹੇ ਬਾਕੀ ਅਜ ਪੰਜਾਬ ਵਿੰਚ ਚੋਣਾ ਹੋ ਜਾਣ ਤਾ ਇਨਾ ਨੂੰ ਇਕ ਵੀ ਸੀਟ ਨਹੀ ਆਊਣੀ ਖੂਦ ਭਗਵੰਤਮਾਨ ਵੀ ਹਾਰ ਜਾਣਾ ਹੇ ਇਹ ਪੰਜਾਬ ਦਾ ਪੇਸਾ ਕਰੋੜਾ ਰੂਪੇਏ ਰੇਲੀਆ ਤੇ ਲਾ ਰਿਹਾ ਹੇ ਲੋਕਾ ਦਾ ਟੇਕਸ ਦਾ ਇਕਠਾ ਹੋਈਆ ਪੇਸਾ ਜੇ ਰੇਲੀਆ ਦਾ ਸੌਕ ਹੇ ਤਾ ਆਪਣੇ ਘਰੋ ਪੇਸਾ ਲਾ ਇਹ ਤੋ ਗੲਏ
@harbansbrar1946
@harbansbrar1946 2 месяца назад
ਬਨਾਰਸ ਦੀਆਂ ਟੋਪੀਆਂ ਕੀ ਕਹਿਣ ਬੱਬੇ ਨੂੰ ਕੰਨਾਂ ਉੱਤੇ ਬਿੰਦੀ …..ਖਾਲੀ ਥਾਂ ਤੁਸੀ ਆਪ ਭਰ ਲਿਓ ……?????
@martinamorgenstern4002
@martinamorgenstern4002 2 месяца назад
ਸ਼ਰਾਬi cm
@RajeshKumar-yx4bf
@RajeshKumar-yx4bf 2 месяца назад
ਲੋਕ ਤਾਂ ਹੁਣ 92 ਚੋਂ 9 ਉਡਾਣ ਗੇ ਮਾੜੀ ਹੋਊ ਅਮਲੀ ਨਾਲ
@kuljitsinghdadhwal5978
@kuljitsinghdadhwal5978 2 месяца назад
😊😊..
@KewalSingh-c5l
@KewalSingh-c5l 2 месяца назад
Linked ta amrtipal ve ha man hosh kar rss de like beman saab
@AsishamshersinghJawandha
@AsishamshersinghJawandha 2 месяца назад
Haryana vich Punjab da peasa barbad karn da ki adkar kis ne deta is srabi nu
@RajeshKumar-yx4bf
@RajeshKumar-yx4bf 2 месяца назад
ਜਿਹੜਾ ਬੰਦਾ ਆਪਣਿਆ ਨਾਲ ਨਹੀਂ ਕੱਟ ਸਕਦਾ ਦੂਜਿਆ ਨਾਲ ਕੀ ਕੱਟੂ
@harmelsroa5102
@harmelsroa5102 2 месяца назад
Kr Vijay Partap is best mla.keeping him aside by bhagwant is his big mistake. Bring kr prsd in ministerial chain.
@DavinderSingh-kr2Katal
@DavinderSingh-kr2Katal 2 месяца назад
Rajpal ne thokta Pagwant maan😅😅😅😅
@hargurjindersingh6691
@hargurjindersingh6691 2 месяца назад
ਮੁੱਖ ਮੰਤਰੀ ਦੀ ਰਾਤ ਦੀ ਉਤਰਦੀ ਨਹੀਂ
@VirsaSingh-r7c
@VirsaSingh-r7c 2 месяца назад
ਜਦੋਂ ਦੀ ਸਰਕਾਰ ਬਣੀ ਇਸ ਦਾ ਕੰਮ ਭੌਂਕਣਾ
@sharnpreetsingh3508
@sharnpreetsingh3508 2 месяца назад
Best news channel aw bai ji,thodi reporting te sachie att aw
@RajivKumar-ty2qk
@RajivKumar-ty2qk 2 месяца назад
ਹਰਿਆਣੇ ਚ ਝਾੜੂ ਵਾਲਿਆ ਜਿਤਨਾ ਤਾਂ ਹੈਨੀ ਇਹਨਾ ਕਾਂਗਰਸ ਦਾ ਵੀ ਬੇੜਾ ਗਰਕ ਕਰਨਾ ਕਾਂਗਰਸ ਦੇ ਜਿਤਨ ਦੇ ਪੂਰੇ ਚਾਂਸ ਹੈ ਇਸ ਵਾਰ ਹਰਿਆਣੇ ਚ ਜਾਂ ਬੀਜੇਪੀ ਨੇ ਭੇਜਤਾ ਕੇ ਕੇਜਰੀਵਾਲ਼ ਨੁ ਛੱਡ ਦਵਾਗੇ ਤੁਸੀ ਵੋਟਾ ਖ਼ਰਾਬ ਕਰੋ ਕਾਂਗਰਸ ਦੀਆ ਪੇਹਲਾ ਵੀ ਕਈ ਸਟੇਟ ਚ ਏਨਾ ਬੀ ਟੀਮ ਵਾਲ਼ਾ ਕੰਮ ਕੀਤਾ ਇਹ ਦੂਜਾ ਓਵੇਸੀ ਆ ਖਜ਼ਾਨਾ ਦਾ ਬੇੜਾ ਗਰਕ ਕਰੀ ਜਾਦੈ ਇਹ
@gagansingh1798
@gagansingh1798 2 месяца назад
Harn to baad harryana t stand dasange
@HarvinderSingh-jn5uh
@HarvinderSingh-jn5uh 2 месяца назад
Bali ta cm de hi lai jau
@VikramSingh-qm5hc
@VikramSingh-qm5hc 2 месяца назад
ਭਗੰਵੰਤ‌ ਮਾੰਨ ਡੱਰਾੰਮ ਕੱਰ ਰਿਹਾ‌ ਭਾਜਪਾ ਨੂੰ ਹੀ ਪੰਜਾਬ ਵਿਚ ਸਟੇਡ ਕਰੇਗਾ ਜੱਲਦੀ ਗੋਰਨੂੰਰੀ ਰਾੱਜ ਲਿਆ ਕੇ ਝੋਲਾ ਭਰਕੇ ਸਾਈਡ ਹੋ ਜਾਵੇਗਾ।ਸਾਰਾ ਟੱਬਰ ਹੀ ਮੂੱਖਮੰਤਰੀ ਏ ।😅
@manjitkangsingh4291
@manjitkangsingh4291 2 месяца назад
Bhagwant mann kolo koi kam ni hunda sirf akali congress te bjp de leaders te personal attack hi karde aa hor kuch nahi
@karpal_pannu_12
@karpal_pannu_12 2 месяца назад
PUNJAB VICH GOVERNOR RAJ LAGU KARO JE 🌹🌹
@MalkitBajwa-l4p
@MalkitBajwa-l4p 2 месяца назад
Jalandherdeloglanday
@manpreetsingh-to6re
@manpreetsingh-to6re 2 месяца назад
Baaaki main sehmat aa tuhade naaal aaajo aaapa ral k layiye mann nu modi nu te rajpal nu aaapnj e marzi aaa youtube te kehna e aaa te oh aaaapa nu l……. Da maas e samazde aaa
@manpreetsingh-to6re
@manpreetsingh-to6re 2 месяца назад
Bai tu e reh gya c ajjj fir tu assstifa lawega maaan da bai tera bas e nai chalda tu ta modi nu v kale paani bhej dewe … sidhu g awdi aukaaat ch reh k gal kareya karo ankhi nu v roz e khunze laa dinde o ohh v sala fir aa k beh janda pta nai ki dinde o us nu …
@RajivKumar-ty2qk
@RajivKumar-ty2qk 2 месяца назад
ਭੇਡਾ ਨੁੰ ਬੜਾ ਦੁਖ ਲਗਦਾ ਜੇਹੜਾ ਭੰਤੈ ਦੀਆ ਪੋਲਾ ਖੋਲਦਾ ਬੇੜਾ ਗਰਕ ਕਰਤਾ ਇਸ ਝਾੜੂ ਪਾਰਟੀ ਨੇ ਪੰਜਾਬ ਦਾ mla ਮੰਤਰੀ ਲੁਟ ਖਸੁਟ ਕਰੀ ਜਾਦੈ
@manpreetsingh-to6re
@manpreetsingh-to6re 2 месяца назад
@@RajivKumar-ty2qk bai g main v sehmat aaa k ehna ne kuch nai keeta par ehna de kehan te ta ni astifa den lagga bhanta eh ta roz e uth k keh dinde j ehna e saukha hunda ta aaapa modi nu v laaa dinde minta sakinta ch ….
@ajitsingh-cz1uc
@ajitsingh-cz1uc 2 месяца назад
Kuj ve hove rajpal de koi zabardasti bardast nahi karni chahi.
@BalwinderSingh-mz7ri
@BalwinderSingh-mz7ri 2 месяца назад
Punjab de loka nu. Cm banaon .lai sarabi banda milia hai is to pata lagda Punjab de lok kine ku akal wale han ik sarabi nu cm bana ke Punjab da bera gark kar lia
Далее