Тёмный
No video :(

Prime Mudda :- ਸੰਧਵਾਂ ਸਮੇਤ 28 MLA-ਮੰਤਰੀ ਭਗਵੰਤ ਮਾਨ ਖ਼ਿਲਾਫ਼ ਗਏ ਦਿੱਲੀ ! 

Rozana Lok Naad TV
Подписаться 227 тыс.
Просмотров 118 тыс.
50% 1

Prime Mudda :- ਸੰਧਵਾਂ ਸਮੇਤ 28 MLA-ਮੰਤਰੀ
ਭਗਵੰਤ ਮਾਨ ਖ਼ਿਲਾਫ਼ ਗਏ ਦਿੱਲੀ !
'ਜੇ CM ਨਾ ਬਦਲਿਆ ਤਾਂ ਲਵਾਂਗੇ ਸਖਤ ਫ਼ੈਸਲਾ'
ਪਾਠਕ ਨਾਲ ਹੋਈ ਮੀਟਿੰਗ 'ਚ ਸੁਣੋਂ ਕੀ ਹੋਇਆ
ਅੰਮ੍ਰਿਤਪਾਲ ਨੇ ਲਿਆ ਵੱਡਾ ਯੂ-ਟਰਨ
#RozanaLokNaadTv #LatestPunjabiNews #LatestNews2024
For Advertising queries, please call on +91 7087641702

Опубликовано:

 

20 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 397   
@PalveerDhillon98
@PalveerDhillon98 Месяц назад
ਬਹੁਤ ਹੀ ਵਧੀਆ ਫੈਸਲਾ ਹੈ ਦੇ ਇਸ ਭੰਡ ਨੂੰ ਚਲਦਾ ਕਰ ਦੇਵੈ
@darshanjoga2038
@darshanjoga2038 Месяц назад
ਕੰਵਰ ਵਿਜੇ ਕੁਮਾਰ ਨੂੰ ਬਣਾ ਦਿਉ ਜੇ ਬਦਲਣਾ ਹੀ ਮੁੱਖ ਮੰਤਰੀ ਪੰਜਾਬ ਦਾ।
@JagjitSingh-zv9kq
@JagjitSingh-zv9kq Месяц назад
Jis di tusi GL kr rhe ho oh punjab da hai hi nahi up to hai
@ConfusedBabyTurtles-xb9hn
@ConfusedBabyTurtles-xb9hn Месяц назад
ਪੰਜਾਬੀ ਮੰਤਰੀਆਂ ਨਾਲੋਂ ਕਿਤੇ ਜ਼ਿਆਦਾ ਜੁਰਅੱਤ ਰੱਖਦਾ ਹੈ। 92 mla ਵਿਚੋਂ ਕਿਸੇ ਨੇ ਵੀ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਨਹੀਂ otha ਸਕੇ।
@AmarjitSingh-eq3rl
@AmarjitSingh-eq3rl Месяц назад
ਲਗਦਾ ਹੈ ਤੁਸੀਂ ਪੰਜਾਬੀਆਂ ਨੂੰ ਇਸ ਕਾਬਲ ਨਹੀ ਸਮਝਦੇ
@akshbrar1074
@akshbrar1074 Месяц назад
ਬਹੁਤ ਵਧੀਆ ਪਰ ਪੰਜ਼ਾਬ ਦਾ CM ਸਿੱਖ ਹੀ ਹੋਣਾਂ ਚਾਹੀਦਾ ਕਿਉਂ ਕੇ ਸਿੱਖ ਕੌਮ ਘਟ ਗਿਣਤੀ ਆ ਇੱਕੋ ਇੱਕ ਸੂਬਾ ਜਿੱਥੇ ਸਿੱਖ ਦੀ ਥੋੜ੍ਹੀ ਬਹੁਤੀ ਵਸੋਂ ਹੈ ਇਸ ਕਰਕੇ ਸਿੱਖ ਚੇਹਰਾ ਹੀ ਚਾਹੀਦਾ ਹਾਂ ਕੰਵਰ ਵਿਜੇ ਹੈ ਬਹੁਤ ਵਧੀਆ
@harpalsinghhandahanda9798
@harpalsinghhandahanda9798 Месяц назад
ਬਿਲਕੁਲ ਮੁੱਖ ਮੰਤਰੀ ਸਿੱਖ ਹੀ ਹੋਣਾ ਜ਼ਰੂਰੀ ਹੈ ਪਰੰਤੂ ਆਮ ਆਦਮੀ ਪਾਰਟੀ ਵਿੱਚ ਬਹੁਤ ਸਿੱਖ ਚੇਹਰੇ ਹਨ ਉਹਨਾਂ ਵਿੱਚੋਂ ਕਦੇ ਵੀ ਕਿਸੇ ਨੇ ਕਦੇ ਵੀ ਗੁਰੂ ਸਾਹਿਬ ਜੀ ਦੀ ਬੇਅਬਦੀ ਤੇ ਸਿੱਖਾਂ ਦੇ ਕਿਸੇ ਵੀ ਮਸਲੇ ਤੇ ਆਪਣੀ ਜ਼ੁਬਾਨ ਨਹੀਂ ਖੋਲੀ ਪ੍ਰਤੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਹਮੇਸ਼ਾ ਹੀ ਬੇਅਦਬੀ ਮੁੱਦਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਨੂੰ ਵਿਧਾਨ ਸਭਾ ਵਿੱਚ ਵਾਰ ਵਾਰ ਉਛਾਲਿਆ ਇਸ ਲਈ ਇਹਨਾਂ ਨਾਲੋਂ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਮੁੱਖ ਮੰਤਰੀ ਦੇ ਅਹੁਦੇ ਦੇ ਯੋਗ ਹਨ
@user-xy7nq5jd5j
@user-xy7nq5jd5j Месяц назад
ਸਹੀ ਹੈ ਭਗਵੰਤ ਸਿੰਘ ਮਾਨ ਨੂੰ ਤਰੁੰਤ ਬਦਲਿਆ ਜਾਵੇ ਇੱਕ ਵਧੀਆ ਮੁੱਖ ਮੰਤਰੀ ਬਣਾਇਆਂ ਜਾਵੇ
@jitsingh8827
@jitsingh8827 Месяц назад
ਸਹੀ ਕਿਹਾ ਮੁੱਖ ਮੰਤਰੀ ਬਦਲਣਾ ਚਾਹੀਦਾ
@harmelsroa5102
@harmelsroa5102 Месяц назад
Bhagwant has lost his credentials.police sdm tehsildar bdo patwari local service no officialcares for min ,mla cm
@princesingh560
@princesingh560 Месяц назад
P​@@harmelsroa5102
@hydragaming9177
@hydragaming9177 Месяц назад
ਮੁੱਖ ਮੰਤਰੀ ਬਦਲੋ ਜਾ ਨਾ ਬਦਲੋ ਇਹਨਾ ਦਾ ਹਾਲ ਅਕਾਲੀ ਦਲ ਨਾਲੋ ਵੀ ਮਾੜਾ ਹੋਵੇਗਾ
@narinder2631gh
@narinder2631gh Месяц назад
ਭਗਵੰਤ ਮਾਨ ਕਿਸੇ ਤਰ੍ਹਾਂ ਵੀ CM ਦੀ ਕੁਰਸੀ ਦੇ ਯੋਗ ਨਹੀਂ ℹ️ℹ️ℹ️
@SatnamSingh-wv9gg
@SatnamSingh-wv9gg Месяц назад
ਜੇਮ ਮੁੱਖ ਮੰਤਰੀ ਬਦਲਣਾ ਏ ਤਾ ਕੁੰਵਰ ਵਿਜੇ ਪ੍ਰਤਾਪ ਨੂੰ ਮੁੱਖ ਮੰਤਰੀ ਦੀ ਵਾਗਡੋਰ ਦੇਵੋ ਫੇਰ ਦੇਖੋ ਕਿਵੇਂ ਨਸ਼ੇ ਵੇਚਣ ਵਾਲਿਆਂ ਤੇ ਨਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਦੋਸ਼ੀਆਂ ਦੇ ਖਿਲਾਫ ਐਕਸ਼ਨ ਹੁੰਦਾ ਇਹ ਇੱਕ ਸੱਚਾ ਅਫਸਰ ਏ ਤੇ ਇਮਾਨਦਾਰ ਵੀ ਹੈ ਬਾਦਲਾਂ ਦੀ ਅਕਲ ਟਿਕਾਣੇ ਆਉਂਦੀ ਆ
@romysingh1123
@romysingh1123 Месяц назад
ਸਿੰਘਾਂ ਨੂੰ ਪੰਜਾਬ ਦੀ ਵਾਂਗ ਡੋਰ ਸੰਬਲ ਦੋ
@harbhajansinghsekhon2899
@harbhajansinghsekhon2899 Месяц назад
ਭਗਵੰਤ ਮਾਨ ਬਿਲਕੁਲ ਵੀ ਸੀਐਮ ਦੇ ਲਾਈਕ ਨਹੀ ਹੈ, ਇਹ ਸਰਾਬੀ ਬੰਦਾ ਏ ਭੰਡ। ਇਸ ਦੀ ਜਾਈਦਾਦ /ਪਰੋਪਰਟੀ ਦੀ ਜਾਂਚ ਵੀ ਈਡੀ ਵਲੋ ਕੀਤੀ ਜਾਵੇ।
@gurdeepsingh1403
@gurdeepsingh1403 Месяц назад
Kunwar sahib nu nahi banonge Likh ke rakh lo..
@hardevsingh4443
@hardevsingh4443 Месяц назад
ਮਾਨ। ਕਰਕੇ।ਹੀ। ਪਾਰਟੀ।ਜਿੱਤੀ।ਸੀ।
@baldevsinghbrar4335
@baldevsinghbrar4335 Месяц назад
ਬਹੁਤ ਵਧੀਆ ਕੁਮੈਟ ਜੀ ਵਧੀਆ ਸੁਝਾਅ👌👌
@gill-punjab
@gill-punjab Месяц назад
ਸਹੀ ਏ, ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾਵੇ
@kuldeepchahal5255
@kuldeepchahal5255 Месяц назад
ਭਗਵੰਤ ਮਾਨ ਤੋਂ ਮਾੜਾ ਬਣ ਸਕਦਾ ਚੰਗਾ ਨਹੀਂ
@singhbhullar7227
@singhbhullar7227 Месяц назад
@@gill-punjab ਭਗਵੰਤ ਸਿੰਘ ਮਾਨ ਨੇ ਮਾੜਾ ਕਰ ਦਿੱਤਾ
@gill-punjab
@gill-punjab Месяц назад
@@singhbhullar7227 u - turn ‌ਮੁੱਖ ਮੰਤਰੀ
@jaloursingh3758
@jaloursingh3758 Месяц назад
Very good discussion bai gi Out amli zero ho gaya
@GurdeepSingh-pq9mf
@GurdeepSingh-pq9mf Месяц назад
ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਬਣਾਇਆ ਜਾਵੇ।
@Kamaljitkaurwm5hg5sg4e
@Kamaljitkaurwm5hg5sg4e Месяц назад
ਭਗਵੰਤ ਮਾਨ ਜ਼ਿੰਦਾਬਾਦ ਬਾਕੀ ਲੀਡਰਾਂ ਨਾਲੋ ਚੰਗਾ ਆ ਹੋਰ ਕਿਸੇ ਨੇ ਕਿਹੜਾ ਜਨਤਾ ਦੇ ਹੱਥ shunshuna ਫੜਾ ਦੇਣਾ ਹੈ ਆਪਣਾ ਹੀ ਘਰ ਭਰਨਾ ਆ
@sarwansinghkalsi1706
@sarwansinghkalsi1706 Месяц назад
ਦੋਨੇ ਓਐਸਡੀ ਭਗਵੰਤ ਮਾਨ ਸਰਕਾਰ ਦਾ ਬੇੜਾ ਗਰਕ ਕਰ ਰਹੇ ਹਨ
@gurmeetsinghraigurmeetsing5521
@gurmeetsinghraigurmeetsing5521 Месяц назад
ਲੱਗਦਾ ਏ ਛੇਤੀ ਹੀ ਭੋਗ ਪੈਣ ਵਾਲਾ ਏ ਪਹਿਲਾਂ ਏਨਾ ਦਾ ਕਪਤਾਨ ਅੰਦਰ ਗਿਆ ਹੋਈਆਂ ਹੈ ਜ਼ਿਮਨੀ ਚੋਣਾਂ ਤੋਂ ਬਾਅਦ ਪਤਾ ਨਹੀਂ ਕੇੜੇ ਕੇੜੇ, ਹੋਰ ਜਾਣਗੇ
@GurdeepSingh-pq9mf
@GurdeepSingh-pq9mf Месяц назад
ਵਧੀਆ MLA ਕੁੰਵਰ ਵਿਜੇ ਪ੍ਰਤਾਪ ਨੂੰ ਮੁੱਖ ਮੰਤਰੀ ਪੰਜਾਬ ਬਣਾਇਆ ਜਾਣਾ ਚਾਹੀਦਾ ਹੈ।
@madanlalsharma2
@madanlalsharma2 Месяц назад
ਭੰਡ, CM ਦੇ ਕਾਬਿਲ ਹੀ ਨਹੀਂ, ਪੰਜਾਬ ਦੀ ਜਨਤਾ ਨਾਲ ਬਹੁਤ ਜ਼ਿਆਦਾ ਝੂਠੇ ਵਾਅਦੇ ਕਰਕੇ ਸਤਾ ਵਿੱਚ ਆਈ ਇਸ ਸਰਕਾਰ ਤੋੰ ਲੋਕ ਅੱਕ ਚੁੱਕੇ ਹਨ l
@gurpindersingh8002
@gurpindersingh8002 Месяц назад
ਪਹਿਲੀ ਤੇ ਲਾਸਟ ਸਰਕਾਰ ਆ ਏਹ ਸਰਕਾਰ ਹੁਣ ਨੀ ਬਣਦੀ ਕਦੇ
@ravindersinghgill314
@ravindersinghgill314 Месяц назад
ਸੰਧਵਾਂ ਕਿਹੜਾ ਕੱਦੂ ਵਿੱਚ ਤੀਰ ਮਾਰਿਆ ਜਿਹੜਾ ਇਹ ਮੁੱਖ ਮੰਤਰੀ ਬਣਨਾ ਚਾਹੁੰਦਾ ।
@gurjas99
@gurjas99 Месяц назад
ਕੰਵਰ ਵਿਜੇ ਕੁਮਾਰ ਨੂੰ ਬਣਾ ਦਿਉ ਜੇ ਬਦਲਣਾ ਹੀ ਮੁੱਖ ਮੰਤਰੀ
@charanjeetsharma5730
@charanjeetsharma5730 Месяц назад
Kuvar Vijay Partap jindabad
@Kamaljitkaurwm5hg5sg4e
@Kamaljitkaurwm5hg5sg4e Месяц назад
ਨਵੇਂ ਮੁੱਖ ਮੰਤਰੀ ਨੇ ਆਉਂਦੇ ਹੀ ਨਵੇਂ ਕਾਨੂੰਨ ਲਾਗੂ ਕਰ ਦੇਣੇ ਆ ਏਹ ਹੀ ਠੀਕ ਆ
@gurdeepkhattra7840
@gurdeepkhattra7840 Месяц назад
ਸ ਭਗਵੰਤ ਸਿੰਘ ਮਾਨ ਜ਼ਿੰਦਾਬਾਦ ਹੱਕ ਸੱਚ ਦੇ ਰਾਖੇ
@BhupinderSingh-if9gb
@BhupinderSingh-if9gb Месяц назад
Bhagwant Mann ji Honest CM❤❤❤
@ManpreetSingh-wk7sw
@ManpreetSingh-wk7sw Месяц назад
Jinwe ek veswa charitar dee uchee hundi oda bhand honest hai
@sonuphul6707
@sonuphul6707 Месяц назад
ਮੁੱਖ ਮੰਤਰੀ ਬਦਲਕੇ ਕੰਵਲ ਪ੍ਰਤਾਪ ਨੂੰ ਬਣਾਓ ।
@pawandhuria5022
@pawandhuria5022 28 дней назад
ਭਗਵੰਤ ਸਿੰਘ ਮਾਨ ਜੀ ਦੇ ਕਰਕੇ ਤਾਂ ਇਹ 92 mla ਬਣੇਂ ਹਨ ਨਹੀਂ ਤਾਂ ਇਹਨਾਂ ਸਾਰੀਆਂ ਨੂੰ ਪੰਜਾਬ ਦੇ ਵਿੱਚ ਕੁਤੀ ਵੀ ਨਹੀਂ ਜਾਣਦੀ ਸੀ
@MahinderSingh-bb8gj
@MahinderSingh-bb8gj Месяц назад
Aam party 2027 vich khattam
@balkarn.yessingh3917
@balkarn.yessingh3917 Месяц назад
ਕਿਸੇ ਨੂੰ ਮੁੱਖ ਮੰਤਰੀ ਨਾ ਬਣਾਉ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ
@JaswantSingh-fg3qs
@JaswantSingh-fg3qs Месяц назад
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@khaira-hv3jx
@khaira-hv3jx Месяц назад
ਇਹ ਤਾਂ ਬਾਦਲ ਕਿਆਂ ਨੂੰ ਕਹਿੰਦਾ ਹੁੰਦਾ ਸੀ ਵੀ ਬਾਦਲ ਅਕਾਲੀ ਪਾਰਟੀ ਆ
@user-sk7gf3sv5p
@user-sk7gf3sv5p Месяц назад
ਜੇਕਰ ਭਗਵੰਤ ਮਾਨ ਨੂੰ ਅਹੁਦੇ ਤੋਂ ਬਦਲਿਆ ਗਿਆ ਤਾਂ ਇਹਨਾਂ ਦੇ 92 mla ਵਿੱਚੋਂ ਦੋਬਾਰਾ ਕੋਈ ਵੀ ਨਹੀਂ ਜਿੱਤੇਗਾ।
@gurmeetg2193
@gurmeetg2193 22 дня назад
ਬਹੁਤ ਵਧੀਆ,ਛੇਤੀ ਬਦਲੋ,ਸੀ ਐਮ।।।
@sukhvindersingh8428
@sukhvindersingh8428 Месяц назад
100 percent AAP jitegi
@khazansingh7501
@khazansingh7501 Месяц назад
ਭਗਵਤ ਮਾਨ ਦਾ ਕਰਕੇ िੲਹਨਾ ਨੁ ਲੋਕਾ ਨੇ ਵੋਟਾ ਪਾੲੀਅਾ िੲਹ ਪੇਸ ਲੇ ਕੇ ਬਗਾਵਤ ਕਰ ਰਹੇ ਹਨ
@rajbahadursingh3252
@rajbahadursingh3252 Месяц назад
ਮੁਖ ਮੰਤਰੀ ਬਦਲਾਉਣ ਗਏ ਐ ਕੀ ਆਪ ਭਾਜਪਾ ਚ ਜਾਣ ਨੂੰ ਫਿਰਦੇ ਹਨ
@ManjitSingh-nc7dy
@ManjitSingh-nc7dy Месяц назад
ਹੁਣ ਨੀ ਪੋਦੇਂ ਲੋਕ ਵੋਟਾਂ ਇਹਨਾਂ ਕੈਦੀਆਂ ਨੂੰ
@harjitlitt1375
@harjitlitt1375 Месяц назад
Very good analysis
@SandeepSharma-gt1xn
@SandeepSharma-gt1xn Месяц назад
ਜਦੋਂ ਕਿਸੇ ਨੂੰ ਰਿਸ਼ਵਤ ਨਹੀਂ ਮਿਲਦੀ MLA, S ਨੂੰ ਆਪਣੇ-ਆਪ ਦਿੱਲੀ ਜਾਣਗੇ MLA ਰਿਸ਼ਵਤ ਲੈਣ ਲਈ 😢😢😢😢😢😢😢
@monikakapoor-6886
@monikakapoor-6886 Месяц назад
Sarbi cm bhand
@laddisai
@laddisai Месяц назад
ਜੇ ਮੁੱਖ ਮੰਤਰੀ ਬਦਲਣ ਦਾ ਫੈਸਲਾ ਲਿਆ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿਓ ਪੰਜਾਬ ਦਾ ਮੁੱਖ ਮੰਤਰੀ ❤❤❤
@ekambura9261
@ekambura9261 Месяц назад
ਬਹੁਤ ਵਧੀਆ ਫੈਸਲਾ ਜੀ ਸੀਐਮ ਹਟਾਓ ਅਮ੍ਰਿਤਪਾਲ ਬਹਾਰ ਲਿਓ ਰਬ ਰਾਖਾ
@mallmann8309
@mallmann8309 Месяц назад
ਅਜੇਹਾ ਪਾਗਲ ਬੰਦਾ ਪਹਿਲਾ ਹੀ ਨਹੀ ਸੀ ਬਨਾਉਣਾ ਚਾਹੀਦਾ। ਮਿੱਠੀਈ ਮਿਰਚਾ ਕੁਲਫੀ ਗਰਮ ਦੱਸਣ ਵਾਲਾ ਮੁਖ ਮੰਤਰੀ ਦੇ ਕਾਬਲ ਹੈ।
@JasvirSingh-nl6yk
@JasvirSingh-nl6yk Месяц назад
ਬੇਨਤੀ ਆਜੀ ਐਂਡ ਚਲਦੀ ਆ ਸਕਰੀਨ ਤੇ ਪਖੰਡ ਫੈਲਦਾ ਜੀ
@hakamsingh6861
@hakamsingh6861 Месяц назад
ਭਗਵੰਤ ਸਹੀ ਮੁੰਖ ਮੰਤਰੀ ਐ ।ਐਮ ਐਲ ਏ ਦੁਖੀ ਤਾਂ ਕਿ ਰਿਸ਼ਵਤ ਨਹੀ ਖਾਣ ਦਿੰਦਾ।ਤਾਂ ਦੁਖੀ ਐ।
@lakhveerbrar7467
@lakhveerbrar7467 Месяц назад
ਕੁਵਰ ਵਿਜੇ ਪ੍ਰਤਾਪ ਸਿੰਘ ਬਣਾਉ ਜੇ ਸਿੱਖ ਕੌਮ ਦੀ ਹਮਦਰਦੀ ਚੁਹੁਦੇ ਹੋ।।
@hakamsingh6861
@hakamsingh6861 Месяц назад
ਸਹੀ ਗਰੀਬਾਂ ਦੇ ਬਿਜਲੀ ਬਿਲ ਮਾਫ ਕੀਤੇ ਐ ਜਂਟਾਂ ਨੇ ਨਹੀ ਰਜਣਾ।ਹੋਰ ਕੀ ਮਾਨ ਤੋਂ ਚਹੁੰਦੇ ਹੌ?ਮੁਫਤ ਦੀ ਮੁਰਾਦ ਲੋੜਵੰਦ ਨੂੰ ਮਿਲਣੀ ਚਾਹੀਦੀ ਐ।ਨਾ ਕਿ ਜਮੀਨ ਜਾਇਦਾਦ ਵਾਲਿਆ ਨੂੰ?
@amanb5598
@amanb5598 Месяц назад
ਸਾਰੇ ਪੰਜਾਬ ਨੂੰ ਲੁੱਟਣਾ ਚਾਹੁੰਦੇ ਹਨ ਪਰ ਭਗਵੰਤ ਮਾਨ ਇਹ ਕਰਨ ਨਹੀ ਦਿੰਦਾ, ਜੇਕਰ ਭਗਵੰਤ ਮਾਨ ਬਦਲਿਆ ਤਾ ਸਮਝੋ ਆਪ ਦਾ ਭੋਗ ਪੈ ਜਾਵੇਗਾ।
@naseebchand8371
@naseebchand8371 Месяц назад
ਗ੍ਰਹਿ ਮੰਤਰਾਲੇ ਆਪਣੇ ਕੋਲ ਰੱਖ ਕੇ ਜੋ ਨਸ਼ਾ ਫੜਦੇ ਹਨ ਪੁਲਿਸ ਹੀ ਵੇਚਣਾ ਸ਼ੁਰੂ ਕਰ ਦਿੰਦੀ ਹੈ ਦਿੱਲੀ ਤੋਂ ਸਰਕਾਰ ਚੱਲਦੀ ਹੈ ਕੇਜਰੀਵਾਲ ਤਾਂ ਇਸ ਦਾ ਨਾਮ ਮੁਖਮੰਤਰੀ ਐਲਾਨਣਾ ਨਹੀਂ ਸੀ ਚਾਹੁੰਦਾ,, ਪੰਜਾਬ ਦੇ ਲੋਕਾਂ ਨੇ ਜੋਰ ਲਾ ਕੇ ਮੁੱਖ ਮੰਤਰੀ ਐਲਾਨ ਕੀਤਾ ਸੀ,, ਕੇਜਰੀਵਾਲ ਜੇਲ੍ਹ ਵਿੱਚ ਬੰਦ ਹੈ ਭਗਵੰਤ ਮਾਨ ਨੇ ਵੀ ਪੰਜਾਬ ਵਿੱਚ ਰਿਸ਼ਵਤ 4 ਗੁਣਾਂ ਵਧਾ ਦਿੱਤੀ ਹੈ,,
@gurdeepsingh1403
@gurdeepsingh1403 Месяц назад
Aman ji tussi normal ho.... please consult with your doctor...horr Lut kiven hundi hai... Aman ji barbaad kar rahe hun....
@user-ne7hh1mj1k
@user-ne7hh1mj1k Месяц назад
ਸਹੀ ਫੈਸਲਾ
@bathmanjitsingh7810
@bathmanjitsingh7810 Месяц назад
ਜਿਸ ਦਿਨ ਭਗਵੰਤ ਮਾਨ ਕੁਰਸੀ ਤੋਂ ਲਹਿ ਗਿਆ ਉਸ ਦਿਨ ਆਮ ਪਾਰਟੀ ਦਾ ਵੀ ਭੋਗ ਪਏ ਜਾਵੇਗਾ।
@malkitghai4314
@malkitghai4314 Месяц назад
ਭੁਲੇਖਾ ਹੈ
@majersingh7059
@majersingh7059 Месяц назад
ਜੇਕਰ 2022 ਚ ਚਿਹਰਾ ਨਾ ਹੁੰਦਾ ਤਾਂ 92 ਸੀਟਾਂ ਨਹੀਂ ਆਉਣੀਆਂ ਸੀ।
@malkitghai4314
@malkitghai4314 Месяц назад
@@majersingh7059 ਕੀਤਾ ਕੀ, 92 ਨੇ, ਮੁਲਾਜ਼ਮ ਵਰਗ ਪ੍ਰੇਸ਼ਾਨ ਕਰ ਰੱਖਿਆ, ਇਹੀ ਲੈ ਬੈਠਾ, ਲੋਕ ਸਭਾ ਚੋਣਾ ਵਿੱਚ, ਜੇਕਰ ਕੋਈ ਗੱਲ ਬਾਤ ਸੁਣੀ ਹੁੰਦੀ, ਜਰੂਰ ਸਾਥ ਮਿਲਦਾ ।
@AmarjeetChatha-nz5qd
@AmarjeetChatha-nz5qd Месяц назад
Jhdebhdnekhydhibhigpadutabhdnklie. Negdardehlidadlaljumkebaazgpihebhd. Sembeatabuchrhhejhdanklia. Cmtaki. Ihoiin. Delaick. Nhigdartujrhboch. Isnedhrmveerkhehrakhakssvrgekeedrvpartivichokdhec. Kemehi. Rhajo. Kra. Mekra. Dusramereto. Oprnhichahida
@majersingh7059
@majersingh7059 Месяц назад
@@malkitghai4314 ਭਰਾ ਮੇਰਿਆ ਮੁਲਾਜ਼ਮ ਵਰਗ ਨੂੰ ਕੋਈ ਵੀ ਸਰਕਾਰ ਹੋਵੇ ਖੁਸ਼ ਨਹੀਂ ਕਰ ਸਕਦੀ। ਬਾਕੀ ਰਹੀ ਗੱਲ ਆਮ ਲੋਕਾ ਦੀ ਇਹ ਖੁਦਗਰਜ ਹੋਗੇ।
@harmansingh1806
@harmansingh1806 Месяц назад
ਸਰਦਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਜਲੰਧਰ ਤੋਂ MP. ਜਿੰਦਾਬਾਦ...
@AvtarSingh-gs1si
@AvtarSingh-gs1si Месяц назад
ਕਾਂਗਰਸ ਸਰਕਾਰ ਮੁਰਦਾਬਾਦ ਮੁਰਦਾਬਾਦ ਦਰਬਾਰ ਸਾਹਿਬ ਢਾਹਿਆ ਬਚੇ ਮਾਰੇ ਕਾਂਗਰਸ ਮੁਰਦਾਬਾਦ ਮੁਰਦਾਬਾਦ
@jagjitsingh-wl9bg
@jagjitsingh-wl9bg Месяц назад
ਮੁਲਾਜਮ ਅਤੇ ਸੇਵਾ ਮੁਕਤ ਕਰਮਚਾਰੀਆਂ ਦੀਆਂ ਜਥੇਬੰਦੀਆਂ ਦਾ ਵਿਰੋਧ ਲੈ ਬੈਠੇਗਾ।
@ranjitkhosa1450
@ranjitkhosa1450 Месяц назад
ਬਾਈ ਜੀ ਪੰਜਾਬ ਰਾਜ ਦੇ 18500 ਡਿਪੂ ਹੋਲਡਰ ਪਿਛਲੇ 30 ਮਹੀਨੇ ਤੋਂ ਮੁੱਖ ਮੰਤਰੀ ਦੇ ਦਰਸ਼ਨ ਕਰਨ ਨੂੰ ਤਰਸਦੇ ਆ ਰਹੇ ਹਨ l ਪਰ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਹਾਰ ਕਬੂਲ ਕਰ ਲਈ ਡਿਪੂ ਹੋਲਡਰਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ l ਜੇ ਡਿਪੂ ਹੋਲਡਰਾਂ ਨੂੰ ਦੂਜੇ ਰਾਜਾਂ ਦੇ ਡਿਪੂ ਹੋਲਡਰਾਂ ਬਰਾਬਰ ਕਮਿਸ਼ਨ ਨਾ ਦਿੱਤਾ ਤਾਂ ਆਨ ਵਾਲੀ ਕੋਈ ਵੀ ਚੋਣ ਆਮ ਆਦਮੀ ਪਾਰਟੀ ਨੂੰ ਜਿਤਣ ਨਹੀਂ ਦਿੱਤੀ ਜਾਵੇਗੀ l
@BhupinderSingh-if9gb
@BhupinderSingh-if9gb Месяц назад
You all are corrupt
@majersingh7059
@majersingh7059 Месяц назад
@@ranjitkhosa1450 ਤੁਹਾਡਾ ਢਿੱਡ ਨੀ ਭਰਨਾ
@rajbahadursingh3252
@rajbahadursingh3252 Месяц назад
ਡਿਪੂ ਵੀ ਬਦਲਣ ਵਾਲੇ ਹਨ
@Jashan4282
@Jashan4282 Месяц назад
ਵੈਸੇ ਮੈਂ ਸਿਮਰਨਜੀਤ ਸਿੰਘ ਮਾਨ ਦਾ ਸਮਰਥਕ ਹੈਗਾ ਹਾਂ, ਪਰ ਇਹਨਾਂ ਨੂੰ ਬਹੁਤ ਸਮਾਂ ਹੋ ਗਿਆ ਹੈ ਭੌਂਕਦਿਆ ਨੂੰ ਕਿ ਮੁੱਖਮੰਤਰੀ ਬਦਲਿਆ ਜਾਵੇਗਾ, ਪਰ ਬਦਲਿਆ ਨੀ ਜਾਵੇਗਾ ਥੋਡਾ ਪਿਉ ਪੰਜ ਸਾਲ ਪੂਰੇ ਲਾਊਗਾ
@AmarjeetChatha-nz5qd
@AmarjeetChatha-nz5qd Месяц назад
Bdkeajauvajhdabhdhunnhirehdaihgdartukrhbochdehlidabeatabuchrhda. Hunthe. Endhe
@singhbhullar7227
@singhbhullar7227 Месяц назад
ਲੱਖ ਲਾਹਨਤ ਤੁਹਾਡੇ ਤੇ ਕਿਸੇ ਵਿਰੋਧੀ ਦੇ ਬਿਆਨ ਤੇ ਚਰਚਾ ਕਰਨ ਤੇ ਵਿਰੋਧੀ ਤਾਂ ਝੂਠ ਬੋਲਦੇ ਰਹਿੰਦੇ
@sanjivkumar7422
@sanjivkumar7422 Месяц назад
ਜਨਤਾ ਨੂੰ ਕੋਈ ਖੁਸ਼ ਨਹੀਂ ਕਰ ਸਕਦਾ।
@hakamsingh6861
@hakamsingh6861 Месяц назад
ਕੀ ਭਗਵੰਤਮਾਨ ਪਾਗਲ ਹੋਗਿਆ। ਜਲੰਧਰ ਦੀ ਇਕ ਸੀਟ ਪਿਛੇ ਰਹੈਇਸ਼ ਹੀਬਦਲ ਲਈ ਨੰਬੇ ਐਮ ਐਲ ਏ ਕੋਲ ਹੈਗੇ।
@sanjivkumar7422
@sanjivkumar7422 Месяц назад
ਜੇ ਅਜ ਵੋਟਾ ਪੈ ਜਾਨ ਤਾ ਆਪ ਪਾਰਟੀ ਦੱਸ ਸੀਟਾਂ ਨਹੀ ਜਿੱਤਦੀ।
@ranveergamingyt1143
@ranveergamingyt1143 Месяц назад
00000000seats jituga jhnda nashedi
@gurdeepsingh1403
@gurdeepsingh1403 Месяц назад
10 seats....? Ha ha ha 😂😂😂😂😂 zero a Big zero bro...
@yadwindersingh8894
@yadwindersingh8894 Месяц назад
ਜਿੰਨ੍ਹਾਂ ਲੋਕਾਂ ਨੇ ਅਮ੍ਰਿਤਪਾਲ ਨੂੰ ਸਾਰੀ ਟ੍ਰੇਨਿੰਗ ਦਿੱਤੀ ਐ ਉਨ੍ਹਾਂ ਨੂੰ ਚਾਹੀਦਾ ਕਿ ਉਹਦੇ ਮਾਂ-ਪਿਓ ਨੂੰ ਵੀ ਥੋੜ੍ਹਾ ਸਮਝਾ ਕੇ ਰੱਖਣ, ਨਹੀਂ ਤਾਂ ਐਵੇਂ ਖੇਡ ਵੀ ਵਿਗੜ ਸਕਦੀ ਐ 😂
@SatpalSingh-pw1mt
@SatpalSingh-pw1mt Месяц назад
Vijay partap like
@hargunsingh3522
@hargunsingh3522 Месяц назад
Mla ਫਾਜ਼ਿਲਕਾ ਬਦਲੋ ਝੂਠੇ ਪਰਚੇ ਕਰਵਾ ਰਿਹਾਂ ਹੈ
@jaswantsingh9903
@jaswantsingh9903 Месяц назад
Eh ta NSA lga Sakde hun
@gursewaksingh6136
@gursewaksingh6136 Месяц назад
,ਇਹ ਸਾਰੇ ਜਿੱਤੇ ਹੀ ਭਗਵੰਤ ਮਾਨ ਕਰਕੇ ਠੇ
@RavinderSingh-ms4oq
@RavinderSingh-ms4oq Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਾਂਗਰਸ ਨੂੰ 8 ਲੋਕ ਸਭਾ ਸੀਟਾਂ ਜਿੱਤ ਨੇ ਜਿਨਾਂ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ 1984. ਨੂੰ ਹਜਾਰਾਂ ਲੱਖਾਂ ਸਿੱਖ ਸੰਗਤਾਂ ਭੈਣਾਂ ਧੀਆਂ ਭਰਾਵਾਂ ਨੂੰ ਗੋਲੀਆਂ ਨਾਲ ਭੁੰਨਿਆ ਗੁਰੂ ਗ੍ਰੰਥ ਸਾਹਿਬ ਜੀ ਤੇ ਗੋਲੀਆਂ ਚਲਾਈਆਂ ਗੁਰਦੁਆਰਾ ਸਾਹਿਬ ਡਾ ਢੇਰੀ ਕੀਤਾ ਸ਼ਰਮ ਕਰੋ ਸ਼ਰਮ ਨਹੀਂ ਤਾਂ ਡੁੱਬ ਕੇ ਮਰ ਜਾਓ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SSwarvalSingh-se3ib
@SSwarvalSingh-se3ib Месяц назад
ਬਹੂਤ ਵਧੀਆ ਫੇਸਲਾ ਹੇ ਇਹ ਪਹਿਲਾ ਹੀ ਫੇਸਲਾ ਲੇਣਾ ਚਾਹਿਦਾ ਹੇ ਐਦਾ ਕੰਮ ਵਲ ਧਿਆਨ ਨਹੀ ਇਦਾ ਲੀਡਰਾ ਦੀ ਬੇਜਤੀ ਕਰਨ ਦਾ ਇਹ ਇਕੋ ਇਕ ਬੰਦਾ ਹੇ ਪੰਜਾਬ ਵਿੰਚ ਬੋਲਣ ਦਾਠੇਕਾ ਲੇ ਰਖਿਆ ਹੇ ਬਦਲੋ ਇਸ ਭੰਡ ਨੂੰ ਮੂਖਮੰਤਰੀ ਵਾਸਤੇ ਪਾਰਟੀ ਵਿੰਚ ਬਹੂਤ ਹਨ ਜਿਵੇ ਕੇ ਕੰਵਰ ਵਿਜੇ ਪਰਤਾਪ ਸਿਧਵਾ ਸਾਹਿਬ ਅਤੇ ਹੋਰ ਇਸ ਨੇ ਪਾਰਟੀ ਨੂੰ ਖੂਜੇ ਲਾ ਦੇਣਾ ਹੇ ਇਹਦਾ ਵਿਹਾਰ ਕੇਹੋ ਜਿਹਾ ਹੇ ਨਾ ਇਹਦੀ ਬੋਲੀ ਵਿੰਚ ਮਿਠਾਸ ਵੰਢ ਵੰਢ ਖਾਣ ਨੂੰ ਪੇਦਾ ਹੇ ਜਿਵੇ ਸੰਦਾ ਲ ਈ ਏਨੇ ਮੂਖਮੰਤਰੀ ਬਣਿਆ ਰਹਿਣਾ ਹੇ
@BaljinderSingh-qw6dd
@BaljinderSingh-qw6dd Месяц назад
ਸਹੀ ਗਲ ਆ ਭਗਵੰਤ ਨੂੰ ਬਦਲਿਆ ਜਾਵੇ
@kulwantkaur-zy4eo
@kulwantkaur-zy4eo Месяц назад
Kyon ana vadhia soch vale CM Bhagwant Man ji na Punjab nu pehla Mile na hi Milne aa Bhagwant Man ji jindabad 🙏🙏🙏🙏💐💐💐💐💓💓💓💓🇳🇪🇳🇪🇳🇪🇳🇪
@Charnjitdod
@Charnjitdod Месяц назад
ਭਗਵੰਤ ਮਾਨ ਸੁਲਜਿਆ,ਹੋੲਇਆ,ਮੁਖ, ਮੰਤਰੀ,ਹੈ, ਪਹਿਲੀ ਆ,ਮੁਖ, ਮੰਤਰੀ ਆ,ਕਿਨੇ,ਕੁ,ਰਗ,ਲਾਤੇ
@ArshdeepSingh-oh4qk
@ArshdeepSingh-oh4qk Месяц назад
ਜਲੰਧਰ ਚ ਹਾਰ ਐ ਪੱਕਾ
@AmarjeetSingh-zh7xn
@AmarjeetSingh-zh7xn Месяц назад
ਭਗਵੰਤ ਮਾਨ ਤੋਂ ਬਿਨਾ ਪਾਰਟੀ 0
@bickycheema2458
@bickycheema2458 Месяц назад
Bhagwanto de nal 0
@sanjivkumar7422
@sanjivkumar7422 Месяц назад
ਇਹ ਬਾਨਵੇਂ ਐਮ ਐਲ ਏ ਟਿੱਕ ਕੇ ਨਹੀ ਬੈਠ ਸਕਦੇ।
@gurdeepsingh1403
@gurdeepsingh1403 Месяц назад
Horr kinna ku tik ke baithan Sanjiv Ji bechare.... jubaan te taala lagiya bro bechareyan de...
@ManjitSingh-qo4zq
@ManjitSingh-qo4zq Месяц назад
ਜਾਂ ਵਾਦੇ ਕਰੋ ਨਾ ਜੇਕਰ ਕਰਨੇ ਤਾਂ ਨਿਭਾਓ, ਜਿਵੇਂ 2500 ਬੁਢਾਪਾ ਪੈਨਸਨ , ਔਰਤਾਂ ਨੁੰ ਇੱਕ ਹਜਾਰ,2016 ਤੋਂ 6ਵੇਂ ਪੇ ਕਮਿਸ਼ਨ ਦਾ ਪੈਨਸ਼ਨਰ ਨੁੰ ਬਿਕਾਏ ਦੀਆਂ ਕਿਸ਼ਤਾਂ ਨਾ ਦੇਣਾ, ਰੇਤਾ ਮਹਿੰਗਾ, ਬਿਜਲੀ ਫ੍ਰੀ ਕਰ ਦਿੱਤੀ ਜਿਹੜਾ 80ਹਜਾਰ ਤਨਖਾਹ ਤੇ 60ਹਜਾਰ ਪੈਨਸਨ ਲੈਂਦਾ, ਜ਼ਮੀਨਾਂ ਵਾਲਿਆ ਦੇ ਬਿੱਲ ਮਾਫ਼, ਏ ਸਹੂਲਤਾਂ ਉਸਨੂੰ ਦਿਉ ਜ਼ੋ ਆਰਥਿਕ ਪੱਖੋਂ ਗਰੀਬ ਹੈ ਜਾਂ ਅੰਗਹੀਣ ਹੈ ਜਿਸਦੀ ਕੋਈ ਕਮਾਈ ਨਹੀ,, ਜਿਹੜੀ ਸਕੀਮ ਚੱਲ ਰਹੀ ਸੀ ਦੋ ਰੁ ਵਾਲੀ ਕਣਕ ਉਹ ਬੰਦ ਕਰ ਦਿੱਤੀ
@gurdeepsingh1403
@gurdeepsingh1403 Месяц назад
@@ManjitSingh-qo4zq Right
@gurbindersingh5787
@gurbindersingh5787 Месяц назад
ਭਗਵੰਤ ਮਾਨ ਨੂੰ ਬਦਲਣਾ ਚਾਹੀਦਾ
@shivdevsingh3626
@shivdevsingh3626 Месяц назад
ਪੱਤਰਕਾਰ ਬਹੁਤ ਖੁਸ਼ ਹੋ ਰਿਹੈ ਕਿ ਜਿਵੇਂ ਮੁੱਖ ਮੰਤਰੀ ਨੇ ਇਸਦਾ ਕੋਈ ਖਾਸ ਹੀ ਨੁਕਸਾਨ ਕੀਤਾ ਹੈ | ਪੱਤਰਕਾਰ ਨੂੰ ਆਪਣੀਆਂ ਖ਼ਬਰਾਂ ਠਰੰਮੇ ਨਾਲ ਦੇਣੀਆਂ ਚਾਹੀਦੀਆਂ ਹਨ |
@gurmeetsingh-zb6vv
@gurmeetsingh-zb6vv Месяц назад
ਵੀਰ ਪਰੇਸ ਵਾਲੇ ਜੀ ਮੇ ਪਰਮਾਤਮਾ ਨੁ ਹਾਜਰ ਨਾਜਰ ਹੈ ਕੇ ਕਹਿਦਾ ਹਾ ਵੀਰ ਪਰੇਸ ਜੀ ਪੰਜਾਬ ਵਿੱਚ ਹਰੇਕ ਪਿੱਡ ਵਿੱਚ ਕਰਂਆਨੇ ਦੀ ਦੁਕਾਨ ਤੌ ਟੀਕੇ ਸਮੇਕ ਦੀਆ ਪੁੜੀਆ ਵਿਕਨੀਆ ਸੁਰੂ ਹੌ ਗਂਈਆ ਹਨ ਮੇਰੇ ਖਿਆਲ ਨਾਲ ਇਹ ਭਗਵੱਤ ਦੇ ਮੁੱਖਮੱਤਰੀ ਬਨਨ ਤੌ ਬਾਦ 40ਪਰਸੇਟ ਨਛਾ ਵਧਿਆ ਹੇ ਇਹਨੁ ਨਾਚੇ ਨੁ ਚੱਲਦਾ ਕਰੌ
@Harjitsidhu3000
@Harjitsidhu3000 Месяц назад
ਜਿੰਨੀ ਦੋਵਾ ਬੰਦਿਆ ਨੇ ਸਿਆਣਫ ਘੋਟੀ ਬੰਗਾਲੀ ਬਾਬਾ ਗੁਮਰਾਹ ਪਰਚਾਰ ਨੇ ਖੇਹ ਕਰਤੀ ਐਵੈ ਪੰਗਾ ਦੀ ਬੇਜਤੀ ਕਿਉ ਕਰਾਈ ਐ ਬੁਕਕੀ ਪਿੱਛੈ ਯਾਰ ਬਾਈ ਕੀ ਸਿੱਖੀਅ ਦੇਨੇ ਓ ਲੋਕਾ ਨੂੰ
@gurchransingh5674
@gurchransingh5674 Месяц назад
ਜੇ ਜਲੰਧਰ ਜਿਮਨੀ ਚੋਣ ਹਾਰ ਗਏ ਨਕਲੀ ਇਨਕਲਾਬੀ ਤਾ ਸਰਾਬੀ ਝੂਠਾ ਨਟੌਕੀਬਾਜ ਮੁਖਮੰਤਰੀ ਉਸ ਦਿਨ ਹੀ ਬਦਲ ਦਿੱਤਾ ਜਾਵੇਗਾ
@pritamnangal6909
@pritamnangal6909 Месяц назад
Bakvas na kro cm Man jindabad
@rajanbansal733
@rajanbansal733 Месяц назад
ਬਿਲਕੁੱਲ ਠੀਕ ਕਿਹਾ
@bickycheema2458
@bickycheema2458 Месяц назад
​@@rajanbansal733😂😂😂
@AmarjitGondara
@AmarjitGondara Месяц назад
Very nice change cm ji
@apnapunjab2772
@apnapunjab2772 Месяц назад
ਨਚਾਰ ਨੂੰ ਨਚਾਰ ਹੀ ਰਹਿਣ ਦਿੳੁ
@Satwinder-ip7ty
@Satwinder-ip7ty Месяц назад
ਮੁਖ ਮੰਤਰੀ ਬਣਾਉਣਾ ਤਾ ਕੰਵਰ ਵਿਜੈ ਪਰਤਾਪ ਨੂੰ ਬਣਾ ਦਿਉ
@baldevsinghbrar4335
@baldevsinghbrar4335 Месяц назад
Good ਗਰਿਹਮੰਤਰੀ ਕੁਵਰਵਿਜੇਪ੍ਰਤਾਪ ਸਿੰਘ ਬਨਣਾ ਚਾਹੀਦਾ ਹੈ ਸੱਚਾ ਸੁੱਚਾ ਇਨਸਾਨ ਪੰਜਾਬ ਪੁਲੀਸ ਦਾ ਇੱਕੋ ਇੱਕ ਹੈ ਕੁਵਰ ਸਾਬ
@user-un5nj8rg6m
@user-un5nj8rg6m Месяц назад
A a p c m maan good jindabad
@krnailsingh9705
@krnailsingh9705 Месяц назад
Sach bolo ਜੀ ਚੜ੍ਹਦੀਕਲਾ waheguru ji
@ConfusedBabyTurtles-xb9hn
@ConfusedBabyTurtles-xb9hn Месяц назад
ਕੋਈ ਵੀ ਜੱਟ ਮੁੱਖਮੰਤਰੀ ਪੰਜਾਬ ਦਾ ਸੱਜਣ ਨਹੀਂ ਬਣ ਸਕਿਆ, ਵਿਚਾਰ ਕੇ ਵੇਖੋ,ਕੈਰੋਂ, ਦਰਬਾਰਾ ਸਿਹੁੰ,ਬਰਨਾਲਾ,ਬਾਦਲ, ਕੈਪਟਨ, ਬਿਅੰਤ ਬੁੱਚੜ, ਭਗਵੰਤੁ, ਇਹਨਾਂ ਸਬ ਨੇ ਸਿੱਖਾਂ ਦਾ ਕਤਲੇਆਮ ਕੀਤਾ। ਮੈ ਵੀ ਜੱਟ ਸਿੱਖ ਹਾਂ ਪਰ ਜੱਟ ਮੁੱਖਮੰਤਰੀ ਹੁਣ ਨ ਬਣੇ।
@havensanjeev7847
@havensanjeev7847 Месяц назад
Very good 💯
@user-uo4tk5er7n
@user-uo4tk5er7n Месяц назад
Kanwavijay partap hon cm. Je aap party kayam rakhni
@HarnishKaurKandhola
@HarnishKaurKandhola Месяц назад
Right
@bbs8563
@bbs8563 Месяц назад
Punjab da most honest CM MAAN SAAB in history of Punjab.
@Baldevsinghnangal-wy9wu
@Baldevsinghnangal-wy9wu Месяц назад
ਭੈਣ ਦੇ ਖਸਮ ਸਿੱਖ ਹੀ ਸਿੱਖਾ ਖਿਲਾਫ ਹੋਣ ਚੁਕਾਉਂਦੇ ਹਨ।
@user-zr2ph3ix1b
@user-zr2ph3ix1b Месяц назад
Kunwar.Vijay.Partap.C.M.Banao
@user-un5nj8rg6m
@user-un5nj8rg6m Месяц назад
C m maan good jindabad
@virbhanjindal8847
@virbhanjindal8847 Месяц назад
??c.m.ਹੀ ਨਹੀਂ ਚੀਮੇ ਨੇੰ ਵੀ ਬਦਲਨਾ ਚਾਹੀਦਾ ਹੈ
@amrindersingh8210
@amrindersingh8210 Месяц назад
ਮੰਤਰੀਆਂ ਦੇ ਹੱਥ ਦੁੱਧ ਮਲਾਈ ਘਟ ਲੱਗ ਰਹੀ ਹੈ ਇਸੇ ਕਰਕੇ ਭੰਗਵਤ ਮਾਨ ਮਾੜਾ ਹੋਇਆ ਹੈ
@user-he7gr5mx6q
@user-he7gr5mx6q Месяц назад
Great 👍 😊
@ArshdeepSingh-oh4qk
@ArshdeepSingh-oh4qk Месяц назад
ਪੈਨਸ਼ਨ ਲਾਗੀ। ਵਿਆਹ ਹੋਗਿਆ ਭੰਤੈ ਦਾ ਬਹੁਤ ਐ
@gill-punjab
@gill-punjab Месяц назад
ਭਗਵੰਤ ਮਾਨ ਜੀਰੋ ਹੋ ਗਿਆ ਹੈ
@ramsarooplalli6989
@ramsarooplalli6989 Месяц назад
cm nu bolan da v pta nahi. es vich ghamand bahut aa gya ha.
@GurmukhSingh-ct9jo
@GurmukhSingh-ct9jo Месяц назад
Amritpal.nu.cm.banao..punjab.fir.bachna.a
@gurvindersingh2591
@gurvindersingh2591 Месяц назад
ਇਕੋ ਇਕ ਬੰਦਾ ਜਿਹੜਾ ਇਮਾਨਦਾਰ ਹੈ MLA corruption ਚਾਹੁੰਦੇ ਇਹ ਕਰਨ ਨਹੀਂ ਦੇਂਦਾ j cm ਬਦਲ ਗਿਆ ਪਾਰਟੀ ਦਾ ਬੂਰਾ ਹਾਲ ਹੋ ਜਾਉ ਸਭ ਭੁੱਖੇ ਨੰਗੇ
@nirmalghuman6077
@nirmalghuman6077 Месяц назад
ਅਖੌਤੀ ਇਮਾਨਦਾਰ ਭੂਆ ਵਲੋਂ ਚਾਰ ਪੰਜ ਏਕੜ ਜ਼ਮੀਨ ਗਿਫਟ ਕੀਤੇ ਜਾਣ ਦੇ ਮੁੱਦੇ ਤੇ ਗੂੰਗਾ ਕਿਉਂ ਬਣਿਆਂ ਹੋਇਐ????? ਇਹ ਇਮਾਨਦਾਰੀ ਆਲਾ ਮੁਖੌਟਾ ਵੀ ਹੁਣ ਹੌਲੀ ਹੌਲੀ ਉੱਤਰ ਰਿਹਾ ਆ
@AmarjeetChatha-nz5qd
@AmarjeetChatha-nz5qd Месяц назад
Sbhtovdagdarbhristdehkidadlalnumlebaazjhdabhd. Hejoisdecmhudearusvtkhiriretadibkeckorchitavdhvikrehaheisgdarbhdmrasidenkhethisnebrbadjrditaounjabnubuchrh. Neih. Khudchirkutereaheimandaarkithohesistmhichirakutereamafiadahe
@charanjitsingh9943
@charanjitsingh9943 Месяц назад
C M Mann did not do good with Bhai Amritpal Singh ji & Farmers.
@balbalsingh12
@balbalsingh12 Месяц назад
ਕੰਵਰ ਵਿਜੇ ਪ੍ਰਤਾਪ ਸਿੰਘ ਸੀਐਮ ਬਣਾ ਦਿਉ ਕੇਜਰੀਵਾਲ ਜੀ
@Baldevsinghnangal-wy9wu
@Baldevsinghnangal-wy9wu Месяц назад
ਮਾਨ ਤਾਂ ਪਾਗ਼ਲ ਹੈ। ਤੂੰ ਨਿਰਣਾ ਵੀ ਦੇ ਦਿੱਤਾ। ਵੋਟਾਂ ਚ, ਕਦੋਂ ਖਾਲਿਸਤਾਨ ਕਹਿਕੇ ਵੋਟਾਂ ਮੰਗੀਆਂ ਸੀ।ਚਲੋ ਆ ਲੈਣ ਦਿਉ
@Gill-mp9vt
@Gill-mp9vt Месяц назад
ਇਹ ਸਰਕਾਰ ਬਣਨ ਦੇ ਕਾਬਿਲ ਨਹੀਂ ਸੀ, ਪਤਾ ਨਹੀਂ ਕਿਵੇਂ ਬੂਝੜ ਕੱਠੇ ਕਰ ਕੇ ਭੇਜ ਦਿੱਤੇ,,,, ਜਿੱਥੋਂ ਨਿਕਲੇ ਸਨ ਉੱਥੇ ਵੜ ਗਏ
@majersingh7059
@majersingh7059 Месяц назад
ਭਰਾ ਮੇਰਿਆ 2027 ਚ ਅਕਾਲੀ ਕਾਂਗਰਸੀ ਚੋਰਾਂ ਦੀ ਸਰਕਾਰ ਬਣਾ ਦਿਓ। ਜਿੰਨਾ ਨੇ ਅੱਜ ਤੱਕ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ।
@Gill-mp9vt
@Gill-mp9vt Месяц назад
@@majersingh7059 ਇਹ ਰੱਖ ਲਵੋ
@AjitSingh-vp5jh
@AjitSingh-vp5jh Месяц назад
CM laah dena cahida eh ehnu kus nhi pta
Далее