Тёмный

Prime Must Watch (74) || ਤੁਹਾਡੀਆਂ ਅੱਖਾਂ ਖੋਲ ਦੇਣਗੇ ਜਤਿੰਦਰ ਪਨੂੰ ਦੇ ਇਹ ਬੋਲ 

Prime Asia TV
Подписаться 2,4 млн
Просмотров 274 тыс.
50% 1

#PrimeAsiaTV #JatinderPannu
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 381   
@babasingh851
@babasingh851 Год назад
ਜਤਿੰਦਰ ਸਿੰਘ ਪੰਨੂ ਸਾਹਿਬ ਪਤਰਕਾਰੀ ਦੇ ਬਾਦਸ਼ਾਹ ਹਨ। ਬੁਹਤ ਹੀ ਇਮਾਨਦਾਰ ਤੇ ਨਿਧੜਕ ਵਿਅਕਤੀ ਹਨ
@madanlalsharma5098
@madanlalsharma5098 Год назад
Impressive speech,kabil-e-tateef.
@uttamsinghsandhudc4538
@uttamsinghsandhudc4538 Год назад
Not hu
@ashwanigandotra8967
@ashwanigandotra8967 Год назад
​@@uttamsinghsandhudc4538 l)₩)))
@LakhwinderSingh-ei5hp
@LakhwinderSingh-ei5hp 2 месяца назад
L l Lll😊😊l L L​@@uttamsinghsandhudc4538
@JagirSingh-mk1im
@JagirSingh-mk1im Год назад
ਸਤਿਕਾਰਯੋਗ ਪੰਨੂ ਸਾਹਿਬ ਤੁਹਾਨੂੰ ਸਲਾਮ ਹੈ You are rare of the rarest🙏🙏🙏🙏🙏
@kuldipsingh5345
@kuldipsingh5345 Год назад
ਪੰਨੂ ਸਾਹਿਬ ! ਬਹੁਤ ਹੀ ਵਧੀਆ ਢੰਗ ਨਾਲ ਗੱਲ ਕਰਦੇ ਹੋਏ ਪੱਤਰਕਾਰਾਂ ਨੂੰ ਵਧੀਆ ਸੁਨੇਹਾ ਦਿੱਤਾ ਹੈ ਜੀ। ਧੰਨਵਾਦ ਸਹਿਤ।👍👍👍👌👌👌🚩🚩🚩
@meghsinghdhindsa3195
@meghsinghdhindsa3195 Год назад
ਬਾਪੂ ਜੀ ਬਹੁਤ ਵਧਿਆ ਸਤਿ ਸ੍ਰੀ ਅਕਾਲ ਜੀ 🙏🙏
@baljitkaur7449
@baljitkaur7449 Год назад
ਬਹੁਤ ਵਧੀਆ ਵਿਚਾਰ ਜਤਿੰਦਰ ਸਿੰਘ ਪੰਨੂੰ ਜੀ. Great 👍
@SatpalSingh-rx9dr
@SatpalSingh-rx9dr Год назад
ਬਹੁਤ ਵਧੀਆ ਵਿਚਾਰਧਾਰਾ ਹੈ ਤੁਹਾਡੀ ਸੀ੍ ਮਾਨ ਜੀ
@jasbirkaur5322
@jasbirkaur5322 Год назад
No words can say about Pannu sahib. Unlimited prayers for your good health and long life 🙏
@pawanbansal8403
@pawanbansal8403 2 месяца назад
ਪੰਨੂ ਸਾਹਿਬ, ਬਹੁਤ ਹੀ ਸੱਚੀਆਂ ਗੱਲਾਂ ਕਹਿਣ ਲਈ ਬਹੁਤ ਬਹੁਤ ਧੰਨਵਾਦ।
@shminderkumar1735
@shminderkumar1735 Год назад
Excellent 👍 speech,truth and for humanity rights, democracy save.
@makhanbrar2764
@makhanbrar2764 Год назад
😅😮😢🎉thi m p❤😂🎉😢😮😅
@gurmailsingh-ie6pu
@gurmailsingh-ie6pu Год назад
ਲਾਜਵਾਬ...ਚਰਨ ਬੰਧਨਾ.. ਦਰਸ਼ਨ ਕਰਨੇ ਚਾਹੰਨਾ ਜੀ ਸ਼ਾਖਸ਼ਾਤ
@makhanbrar2764
@makhanbrar2764 Год назад
❤😂🎉😢😅
@MalkeetSingh-ey4vp
@MalkeetSingh-ey4vp Год назад
ਬਹੁਤ ਵਧੀਆ ਪੰਨੂ ਸਾਬ i love you❤❤❤❤
@basantsingh3194
@basantsingh3194 Год назад
ਪੰਨੂ ਸਹਿਬ ਤੁਹਾਡੇ। ਵਰਗੇ ਵਿਚਾਰ ਸੁਣਕੇ ਬਹੁਤ ਸਿਖਣ ਨੂੰ ਮਿਲਿਆ ਇਹ ਸੋਚ ਸੱਬ ਵਿੱਚ ਹੋਵੇ ਤਾਂ ਇੰਡੀਅਨ ਅੱਗੇ ਜਾ ਸਕਦਾ ਹੈ (ਬਸੰਤ ਸਿੰਘ) ਰਾਜਾ ਸਿਅਾਮੀ ਜੀ
@gurcharansinghsandhu8427
@gurcharansinghsandhu8427 Год назад
ਸਤਿ ਸ੍ਰੀ ਆਕਾਲ ਜੀ ਜਤਿੰਦਰ ਪੰਨੂੰ ਜੀ
@pardeepkular2460
@pardeepkular2460 Год назад
ਅੰਕਲ ਜੀ ਤੇਰੀਅਾ ਗਲਾ ਬਹੁਤ ਵਧੀਅਾ ਗਲ ਦੀਅਾ ਨੇ ਜੀ
@tarjindersahota4846
@tarjindersahota4846 Год назад
Salute a baba pannu sabh ji 🙏🏼
@kewalgarg2247
@kewalgarg2247 Год назад
You are great sir.
@jyotigrewal1780
@jyotigrewal1780 Год назад
ਸਹੀ ਗੱਲ ਆ ਪਨੂੰ ਸਾਹਿਬ ਗਿਆਨ ਦਾ ਭੰਡਾਰ ਹਨ ਉਹਨਾਂ ਨੂੰ ਦਸ ਵਾਰ ਸਲਾਮ
@ranjeetsinghsandhu2743
@ranjeetsinghsandhu2743 Год назад
34 ਲਾਇਕ ਕੀਤਾ ਗਿਆ ਹੈ ਜੀ ਪ੍ਰਾਈਮ ਏਸ਼ੀਆ ਦੇ ਸਾਰੇ ਹੀ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@amritpalsinghrangreta1853
@amritpalsinghrangreta1853 Год назад
ਸਤਿ ਸ੍ਰੀ ਆਕਾਲ ਪੰਨੂੰ ਸਾਬ,, ਬਹੁਤ ਵਧੀਆ ਵਿਚਾਰ ਪੇਸ਼ ਕੀਤੇ,,,
@santokhraj2034
@santokhraj2034 Год назад
V v excellent 👌 ji jai guru Ravidass ji Maharaj ji jai guru Ravidass ji Maharaj ji
@kasturisaroa8416
@kasturisaroa8416 Год назад
Excellent speech Pannu sahib
@balwindersingh-nz2hm
@balwindersingh-nz2hm Год назад
ਪੰਨੂ ਵੀਰ ਬਹੁਤ ਵਧੀਆ ਉੱਪਰਾਲਾ ਹੈ ਜੀ।
@GurpreetKaur-lx9tp
@GurpreetKaur-lx9tp Год назад
Very good. I proud of you Pannu Sahib ji 🙏🇩🇪❤️
@davinderkumarbhagrakashyap383
ਜਤਿੰਦਰ ਪੰਨੂੰ ਜੀ ਪੀਲੀ ਪੱਤਰਕਾਰੀ ਤੇ ਵੀ ਦੋ ਸ਼ਬਦ ਬੋਲ਼ ਦਿੰਦੇ ਤਾਂ ਬੁਹਤ ਚੰਗਾ ਹੁੰਦਾ ਧੰਨਵਾਦ
@zaildarcheema106
@zaildarcheema106 Год назад
ਵੈਰੀ ਗੁੱਡ ਪੰਨੂੰ ਜੀ ਬਹੁਤ ਵਧੀਆ ਵੀਚਾਰ
@baldevSingh-pd1ez
@baldevSingh-pd1ez Год назад
Ji SSA 🙏 Bathinda 🙏❤️
@prabhdyalsingh7638
@prabhdyalsingh7638 Год назад
ਧੰਨਵਾਦ ਪੰਨੂੰ ਸਾਬ ਜੀ। ਮੈਂ ਫ਼ੋਜੀ ਹਾਂ ਜੀ ਤੇ ਆਪ ਜੀ ਨੂੰ ਦਿਲੋਂ ਸਲਾਮ ਹੈ ਜੀ
@anmolstudio1492
@anmolstudio1492 2 месяца назад
ਬਹੁਤ ਵਧੀਆ ਵਿਚਾਰ,।
@sevenriversrummi5763
@sevenriversrummi5763 Год назад
JATINDER pannu No.1 journalist IN PUNJAB
@swaransingh8091
@swaransingh8091 Год назад
ਵੇਰੀ ਗੁੱਡ ਪੰਨੂ ਸਾਹਿਬ ਬਹੁਤ ਵਧੀਆ ਗੱਲਾਂ ਕੀਤੀਆਂ ਹਨ
@roshansharma8079
@roshansharma8079 Год назад
ਦਿਲੋਂ ਸਲੂਟ ਪੰਨੂ ਸਾਹਿਬ ਜੀ
@gamingbro7583
@gamingbro7583 Год назад
Sir. Ji. Teh. Ðelo salut sir. Ji. Morche ley vi. Channa. PaunA. Ji
@gamingbro7583
@gamingbro7583 Год назад
Sir. Ji de
@jaswindersingh1603
@jaswindersingh1603 Год назад
Good job sir ji 🙏
@basantsingh3194
@basantsingh3194 Год назад
Pannu saab thade bol son kr dil nu bahot khushi mili a thuoda varga vichar india vich hon te india aga vad sakda va sada valo radha soami ji
@milapsinghgoraya3205
@milapsinghgoraya3205 Год назад
ਸਤਿ ਸ੍ਰੀ ਆਕਾਲ ਸਰ ਜੀ।
@kuljitsinghbedi802
@kuljitsinghbedi802 Год назад
Thanks
@rammsingh8303
@rammsingh8303 Год назад
Good
@trilochansinghrehsi9354
@trilochansinghrehsi9354 2 месяца назад
ਪੰਨੂ ਜੀ ਬਹੁੱਤ ਬਹੁੱਤਬਹੁੱਤ ਵਧੀਆ ਜੀ
@KaramjitSingh-jj3xr
@KaramjitSingh-jj3xr Год назад
Punjab di great personality pannu saab ji air to first paterkari karde ne 🙏🙏👍
@harjugrajbhullar6829
@harjugrajbhullar6829 Год назад
Pannu sahib tusi bahut keemti te sachea galan kar rehe ho .god bless you. Keep up your good work. Wishing you all the best for future. Bahut hi vadea suneha ji .
@VinodKumar-xq5cg
@VinodKumar-xq5cg Год назад
Bhot ache vichar h ji
@adhaliwal4996
@adhaliwal4996 Год назад
Thank you panu ji
@nasibduggal5594
@nasibduggal5594 Год назад
I listen the thoughts and adviced to Press reporters in the press conference by Honourable Press reporter Jatinder Panu.All press reporters should have act upon the lesson delivered by him
@sandhunishansingh1058
@sandhunishansingh1058 Год назад
ਬਾਕਮਾਲ ਵਿਚਾਰ …ਸਲੂਟ ੍ਹੈ ਤੁਹਾਨੂੰ ਪੰਨੂੰ ਸਾਬ
@DavinderKumar-kn9jw
@DavinderKumar-kn9jw 2 месяца назад
Good PRG am JPannuSab Sat sare akal ❤❤❤❤❤❤❤
@jiwangill3445
@jiwangill3445 Год назад
ਸੁਪ੍ਰੀਤ ਵਾਲੀ ਗੱਲ ਗਲਤ ਹੈ ,,,, ਉਸ ਸਮੇ ਕਾਰ ਦਾ ਐਕਸੀਡੈਂਟ ਹੋਇਆ ਸੀ ਤੇ ਉਸ ਵਿਚ 3 ਵਿਅਕਤੀ ਮਾਰੇ ਗਏ ਸੀ ਓਨਾ ਤਿੰਨ ਬੰਦਿਆਂ ਵਿਚੋਂ ਇਕ ਖਬਰ ਪੜਨ ਵਾਲੀ ਦਾ ਘਰ ਵਾਲਾ ਸੀ .ਪਰ ਪੜ੍ਹਦੇ ਸਮੇ ਉਸਨੂੰ ਬਿਲਕੁਲ ਇਹ ਨਹੀਂ ਸੀ ਪਤਾ ਕੇ ਓਨਾ ਵਿਚੋਂ ਇਕ ਉਸਦਾ ਪਤੀ ਹੈ ....ਇਸ ਲਈ ਉਹ ਰੀਇੱਕਟ ਨਹੀਂ ਕਰ ਪਾਈ 😔😔😔😔😔😔ਉਸਦਾ ਘਰਵਾਲਾ ਮੋਟਰਸਾਈਕਲ ਤੇ ਨਹੀਂ ਕਾਰ ਚ ਸੀ ...
@santokhsingh8470
@santokhsingh8470 Год назад
ਪਿੰਨੂ ਸਾਹਬ ਬਹੁੱਤ ਹੀ ਵਿਸ਼ਿਸ਼ਟ ਪੱਤਰਕਾਰ ਹੀ ਨਹੀਂ ਸੁਘੜ ਤੇ ਸਿਅਣੇ ਦੋ ਸਦੀਆਂ ਵਿੱਚ ਵਿਚਰਨ ਵਾਲੇ ਸੱਚ ਨੂੰ ਉਜਾਗਰ ਕਰਨ ਵਾਲੇ ਆਲ ਇੰਡੀਅਨ ਰੇਡੀਓ ਤੋਂ ਬਹੁੱਤ ਹੀ ਸੁੰਦਰ ਤਰੀਕੇ ਨਾਲ ਤਬਸਰਾ ਪੇਸ਼ ਕਰਦੇ ਹੁੰਦੇ ਸੀ ਵਾਹਿਗੁਰੂ ਜੀ ਅਸਹਿ ਜਿਹੇ ਨਿਧੜਕ ਪੱਤਰਕਾਰ ਸੱਚ ਛਾਪਣ ਵਾਲੇ ਪੈਦਾ ਕਰੇ ਮੈਂ ਬਚਪਨ ਵਿੱਚ ਰੇਡੀਓ ਤੋਂ ਸੁਣਦਾ ਰਿਹਾ ਜੀ ਵਾਹਿਗੁਰੂ ਜੀ ਹੋਰ ਬਲ ਬਖ਼ਸ਼ਣ ਜੀ
@harbhajangill993
@harbhajangill993 Год назад
Good jankari
@manindersekhon7629
@manindersekhon7629 Год назад
Very nice Pannu saab...salute
@subhcharanjitsinghnehal9495
ਪੰਨੂ ਸਾਹਿਬ ਬਹੁਤ ਵਧੀਆ ਗੱਲਾਂ ਕੀਤੀਆਂ ਪਰ ਕੀ ਤੁਸੀਂ ਆਪਣੇ ਚੈਨਲ ਰਾਹੀਂ ਹਾਈ ਕੋਰਟ ਦੇ ਜੱਜ ਸੂਰਿਆ ਕਾਤ ਪੂਰਵ ਡੀਜੀਪੀ ਸੁਰੇਸ਼ ਅਰੋੜਾ ਮੌਜੂਦਾ ਐਨ ਆਈ ਏ ਚੀਫ਼ ਉੱਤੇ ਲੱਗੇ ਦੋਸ਼ਾਂ ਬਾਰੇ ਵੀ ਕੁੱਝ ਬੋਲੋ। ਉਥੇ ਤੁਸੀਂ ਚੁੱਪ ਕਿਉਂ ਵੱਟ ਰੱਖੀ ਹੈ ਜੀ। ਸੇਖੋਂ ਨੇਂ ਜਦੋਂ ਇਕੱਲੇ ਨੇਂ ਇਨ੍ਹਾਂ ਰੌਲਾ ਪਾਇਆ ਹੋਇਆ ਉਸ ਮਸਲੇ ਨੂੰ ਤੁਸੀਂ ਜਾਣਦੇ ਨਹੀਂ ਜੀ? ਜਾਂ ਤੁਹਾਡੇ ਕੋਈ ਹੋਰ intrest ਹਨ। ਹੁਣ ਅਗਰ ਸੇਖੋਂ ਦੁਆਰਾ ਚੁੱਕੇ ਗਏ ਮਸਲੇ ਉਤੇ ਤੁਸੀਂ ਅਤੇ ਤੁਹਾਡੇ ਅਦਾਰੇ ਚੁੱਪ ਹਨ ਤਾਂ ਤੁਸੀਂ ਪੰਜਾਬੀ ਗੋਦੀ ਮੀਡੀਆ ਬਣਦੇ ਨਜ਼ਰ ਆਉਂਦੇ ਹੋ। ਬੇਨਤੀ ਹੈ ਆਪਣਾ ਫਰਜ਼ ਨਿਭਾਓ
@kumarpandit8944
@kumarpandit8944 Год назад
Big Salute
@harinderpalsingh6352
@harinderpalsingh6352 Год назад
Satnam waheguru ji
@boharsinghmatharu2645
@boharsinghmatharu2645 Год назад
ਬਹੁਤ ਵਧੀਆ 👌 ਜੀ
@malkiatsingh5143
@malkiatsingh5143 Год назад
ਮੈਂ ਇਹ ਪ੍ਰੋਗਰਾਮ ਦੁਬਾਰਾ ਸੁਣਿਆ ਪਰ ਅੱਜ ਵੀ ਨਵਾਂ ਹੈ।
@harrpritpalsiingh5456
@harrpritpalsiingh5456 Год назад
Mama ji ajj 2ghante pehla te program upload kita. Tan e nawaa hai. Sun te dubara lea je, sikhwa v kush k nhi.
@gurcharannanaksar7416
@gurcharannanaksar7416 Год назад
ਪਨੂੰ ਨੇ ਕੀ ਅੰਖਾ ਖੋਲਣੀਆ। ਅੰਖਾ ਖੋਲਦਾ ਹੈ ਡੀ ਐਸ ਪੀ ਸੇਖੋ ਸਾਹਿਬ।
@harpreetgill3836
@harpreetgill3836 Год назад
ਹਮੇਸ਼ਾ ਦੀ ਤਰਾਂ ਲਾਜਵਾਬ 🙏🏼👍🏼
@mohindersidhu4659
@mohindersidhu4659 Год назад
ਪੰਨੂ ਸਾਹਿਬ ਜੀ,ਆਪ ਜੀ ਵੱਖ ਵੱਖ ਭੱਖਦੇ ਮਸਲਿਆਂ ਤੇ ਖੁੱਲ ਕੇ ਵਿਚਾਰ ਚਰਚਾ ਕਰਦੇ ਹੋ।ਕਿਰਪਾ ਕਰਕੇ 30 ਲੱਖ ਪੰਜਾਬੀ ਅਤੇ 6 ਕਰੋੜ ਭਾਰਤੀ ਪਰਲਜ਼ ਪੀੜਤਾਂ ਦੀ ਪੀੜਾ ਨੂੰ ਵੀ ਛੇੜ ਲਿਆ ਕਰੋ ਜੀ। ਬਹੁਤ ਬਹੁਤ ਧੰਨਵਾਦ ਜੀ।
@boharsingh7725
@boharsingh7725 Год назад
ਬਹੁਤ ਵਧੀਆ ਸਰ ਜੀ✅ ਸਤਿ ਸ੍ਰੀ ਅਕਾਲ 🙏🙏🙏🙏🙏
@dso8018
@dso8018 Год назад
Fantastic Pannu Saab!! You are great!!
@baljit5030
@baljit5030 Год назад
ਪੱਨੂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦਿਲ ਦੀਆਂ ਗਹਿਰਾਈਆਂ ਵਿਚੋਂ ਆਪ ਨਾਲ ਬੀਤੀਆਂ ਘਟਨਾਵਾਂ ਬਾਰੇ ਵਿਸੇਸ਼ ਜਾਣਕਾਰੀ ਦਿੱਤੀ ਅਤੇ ਸਿਖਿਆਰਥੀਆਂ ਨੂੰ ਚਾਨਣ ਪਾਇਆ ਗਿਆ ਸੀ ਤੁਹਾਡਾ ਧਨਵਾਦ ਜੀ। ਧਨਵਾਦ ਸਹਿਤ ਜੀ।
@gurimangat2636
@gurimangat2636 Год назад
VERY VERY NICE PANNU SAAB
@RajinderSingh-xy6wt
@RajinderSingh-xy6wt Год назад
Great advice by Pannu Sahib ji 🙏
@DavinderSingh-pf2he
@DavinderSingh-pf2he Год назад
I appreciate your views sir. Usually I listen to your videos.
@gurdevgill8507
@gurdevgill8507 Год назад
ਆਪ ਕਿਹਾ ਕੇ ਪੱਤਰਕਾਰੀ ਵਿੱਚ ਗਲਤੀ ਹੋ ਜਾਵੇ ਤਾਂ ਗਲਤੀ ਮੰਨ ਲੈਣੀ ਚਾਹੀਦੀ ਹੈ। ਪਰ ਅੱਸੀਵਿਆਂ ਵਿੱਚ ਜੋ ਰੋਲ ਨਵਾਂ ਜ਼ਮਾਨਾ ਅਖਬਾਰ ਅਨੰਦ ਜੀ ਤੇ ਆਪ ਜੀ ਦੇ ਰੋਲ ਬਾਰੇ ਵੀ ਗੱਲਤੀ ਮੰਨ ਲੈਣੀ ਚਾਹੀਦੀ ਹੈ!
@nirmaljitsingh537
@nirmaljitsingh537 Год назад
ਹਰ ਚਮਕਦੀ ਚੀਜ ਸੋਨਾ ਨਹੀਂ ਹੁੰਦੀ !!
@baldevsinghrandhawa1430
@baldevsinghrandhawa1430 Год назад
Very nice g
@sikhwarrior7283
@sikhwarrior7283 Год назад
Pnnu sir g salute nai tohanu prnam g tusi schmuch babba bohr ho g
@jasmergill6730
@jasmergill6730 Год назад
V v good👍👍
@RajKumar-rl6sp
@RajKumar-rl6sp Год назад
good thiking⚘🙏
@gurnamsehjal281
@gurnamsehjal281 Год назад
Excellent speech
@gurnamsehjal281
@gurnamsehjal281 Год назад
Heart touching speech
@MeghaRam-h4c
@MeghaRam-h4c 2 месяца назад
ਪੰਨੂ ਜੀ ਨੇ ਬਹੁਤ ਸੱਚੀਆਂ ਅਤੇ ਪਾਏਦਾਰ ਗੱਲਾਂ ਕਹੀਆਂ ।ਜਿਹਨਾਂ ਨੇ ਸਾਨੂੰ ਆਪਣੇ ਫਰਜ਼ਾਂ ਅਤੇ ਕਰਤੱਵਾਂ ਬਾਰੇ ਜਾਣੂ ਕਰਵਾਇਆ ਹੈ।ਸਾਨੂੰ ਇਹਨਾਂ ਦੇ ਵਿਚਾਰਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਧੰਨਵਾਦ ਪੰਨੂ ਜੀ।
@MeghaRam-h4c
@MeghaRam-h4c 2 месяца назад
ਮਾਸਟਰ ਮੇਘਾ ਰਾਮ ਹਾਂਸ
@kuldeepminhas4388
@kuldeepminhas4388 Год назад
ਸਤਿ ਸ੍ਰੀ ਅਕਾਲ ਪਨੂੰ ਸਾਹਿਬ ਜੀ
@MakhanSingh-ip2ib
@MakhanSingh-ip2ib Год назад
ਪੰਨੂ ਜੀ ਤੁਹਾਡੇ ਵਿਚਾਰਾਂ ਵਰਗੀ ਕਿਤੇ ਸਰਕਾਰ ਵੀ ਹੋ ਜਾਵੇ ਤਾਂ ਦੇਸ਼ ਦਾ ਭਵਿੱਖ ਉੱਜਵਲ ਹੋ ਸਕਦਾ ਹੈ ਜੀ। ਪਰਮਾਤਮਾ ਕਰੇ ਤੁਹਾਡੀ ਸਿਹਤ ਹਮੇਸ਼ਾ ਤੰਦਰੁਸਤ ਰਹੇ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।
@ranbirsingh867
@ranbirsingh867 Год назад
Salute panu sahib
@subhashchander667
@subhashchander667 Год назад
ਕਮਾਲ ਕਰਤੀ ਪੰਨੂ ਸਾਬ -- ਸਲੂਟ!
@gulzarsinghmathauda1151
@gulzarsinghmathauda1151 Год назад
Pannu Sir Superb.
@prabhdyalsingh4722
@prabhdyalsingh4722 Год назад
ਬਿਲਕੁਲ ਠੀਕ ਕਿਹਾ ਜੀ, ਜਿਵੇ ਠੱਗੀ ਤੇ ਕੰਮ ਨੂੰ ਰਲਗੱਡ ਕਰਨ ਦੀ ਸੋਚ ਪਣਪੀ ਹੈ ਉਵੇ ਹੀ ਠੱਗੀ ਨੂੰ ਨਖਿੱਧ ਤੇ ਕੰਮ ਨੂੰ ਉਤਮ ਸਮਝਣ ਦੀ ਸੋਚ ਨੂੰ ਵਿਕਸਿਤ ਕਰਨਾ ਪਵੇਗਾ।
@kamalgill8824
@kamalgill8824 Год назад
RC un ki
@gumitgill6406
@gumitgill6406 Год назад
Sat sri aakal pannu sahib
@harbanslalbadyal5841
@harbanslalbadyal5841 Год назад
Excellent speech
@avtarsinghhundal7830
@avtarsinghhundal7830 Год назад
VERY GOOD performance PANU.JI
@amarjitthapar9824
@amarjitthapar9824 Год назад
Great sir ji
@RajSingh-tr9cw
@RajSingh-tr9cw Год назад
Red salute to MOST Respected Pannu ji for doing very good analysis of each topic. RETIRED PRINCIPAL FROM CALIFORNIA
@GurmelSingh-qx8er
@GurmelSingh-qx8er Год назад
Please Try To Understand The Great Democratic And Great Patriotic Ideology With Great Message Of The Honest, Impartial ,Great And Brave Senior Press Reporter.
@pritamsingh8607
@pritamsingh8607 Год назад
YERY THANK. PANNU. JI
@Globalkabbadiupdates
@Globalkabbadiupdates Год назад
ਕੁਝ ਵਿਅੰਗਮਈ, ਕੁਝ ਸਿੱਧੇ ਤੀਰ ਮਾਰੇ ਹੈ, ਪੰਨੂੰ ਸਾਹਿਬ ਜੀ ਹੁਣ ਵਾਲੇ ਯੁੱਗ ਵਿੱਚ ਇੱਕ ਬਹੁਤ ਸੂਝਵਾਨ ਇਨਸਾਨ ਹਨ
@samindersingh2181
@samindersingh2181 Год назад
4:00
@samindersingh2181
@samindersingh2181 Год назад
4:00 4:00 4:00
@raghbirsinghdhindsa3164
@raghbirsinghdhindsa3164 Год назад
ਪੱਨੂੰ ਸਾਹਿਬ ਤੁਹਾਡੀ ਵਿਦਵਤਾ ਨੂੰ ਲੱਖਾਂ ਵਾਰ ਸਲਾਮ !!
@jatinderdhillon1720
@jatinderdhillon1720 Год назад
U R great Jatinder Pannu Ji.I proud of you & your knowledge
@manjinderdhillon5364
@manjinderdhillon5364 Год назад
Sàlam a ji
@lohiasaab8059
@lohiasaab8059 Год назад
ਪੰਨੂ ਸਾਹਿਬ ਜੀ ਅਨਮੋਲ ਰਤਨ ਹਨ।
@harbansbrar1946
@harbansbrar1946 Год назад
ਗਲਤ ਕੰਮ ਇਸ ਸਰਕਾਰੀ ਨਾਮਾ ਨਿਗਾਰ ਨੇ ਕਰੇ ਹਨ
@lohiasaab8059
@lohiasaab8059 Год назад
​@@harbansbrar1946ਭਾਈ ਸਾਹਿਬ ਗ਼ਲਤ ਕੰਮ ਕਿਹੜੇ ਕੀਤੇ ਹਨ।
@sukhdevraya7801
@sukhdevraya7801 2 месяца назад
Love you sir
@Promanopten
@Promanopten 2 месяца назад
Very good ji
@harjitsingh829
@harjitsingh829 Месяц назад
Good job
@jagdeepnatt9425
@jagdeepnatt9425 Год назад
ਪੰਨੂੰ ਸਾਬ ਕੁਝ ਦਿਨ ਪਹਿਲਾਂ ਡੀਐਸਪੀ ਸੇਖੋਂ ਨੇ ਪ੍ਰੈਸ ਕਾਨਫਰੰਸ ਕੀਤੀ ਤੁਹਾਡਾ ਚੈਨਲ ਡਰ ਕਿਓਂ ਗਿਆ?
@amriksinghnarange1782
@amriksinghnarange1782 Год назад
ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਨਾਈ ਰੱਖਣ
@sandipsingh345
@sandipsingh345 Год назад
Salute you sir
@roosevelt9847
@roosevelt9847 Год назад
We should learn from Pannu ji. Thank you for guiding speech sir.
@bharpursingh4010
@bharpursingh4010 Год назад
ਬੇਬਾਕ !! ਪੱਤਰਕਾਰ !!! ਪੱਤਰਕਾਰਾਂ ਲਈ ਚਾਨਣ ਮੁਨਾਰਾ ! !
@gurmeetkaur9145
@gurmeetkaur9145 Год назад
I am Gurmeet pannu From NAUSHEHARA Pannuan lm proud of you salute you and pray Waheguru chadthea kla Bakshan you are great 👍
@tsmtakkarbby8208
@tsmtakkarbby8208 Год назад
Very nice GBU
@baldevsingh-rb7bi
@baldevsingh-rb7bi Год назад
Very good pannu sahib jee may all of us joint on your views
@gulabchand5804
@gulabchand5804 Год назад
Very good Pannu sahib ji. Great...
@bindergill7163
@bindergill7163 Год назад
Good job sir g 🙏🏼
@gurpreetsinghbrar1870
@gurpreetsinghbrar1870 Год назад
ਸਤਿ ਸ੍ਰੀ ਆਕਾਲ ਜੀ
@ravinderkaur2640
@ravinderkaur2640 Год назад
Excellent Speach Salute Pannu saab ji 🙏
@zorasingh1521
@zorasingh1521 Год назад
ਬਹੁਤੇ ਪੱਤਰਕਾਰ ਜੁਗਾੜੀ ਨੇ
@mvl1982
@mvl1982 Год назад
Sat shri akal Pannu Sir ji
@HariSingh-sx3vq
@HariSingh-sx3vq Год назад
🙏🙏HARI SINGH JUC
@harpindersinghbrar8548
@harpindersinghbrar8548 Год назад
Very nice je
Далее
Airpod Through Glass Trick! 😱 #shorts
00:19
Просмотров 2,3 млн
Airpod Through Glass Trick! 😱 #shorts
00:19
Просмотров 2,3 млн