Тёмный

Prime Parvas (66) || ਸਰਕਾਰਾਂ ਹੋ ਗਈਆਂ ਸਖ਼ਤ ! ਵਿਦੇਸ਼ਾਂ ‘ਚ ਪੱਕੇ ਹੋਣ ਦੇ ਰਾਹ ਹੋਏ ਔਖੇ 

Prime Asia TV
Подписаться 2,3 млн
Просмотров 36 тыс.
50% 1

#primeasiatv #primeparvas #parmvirbaath #canada #australia #visa #parvas #migration #australia #immigration #study #australia #visaconsultants #immigrationconsultant
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

22 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 56   
@LafziArsh
@LafziArsh 7 дней назад
ਵਾਹਿਗੁਰੂ ਤੁਹਾਨੂੰ ਦੋਨਾ ਵੀਰਾਂ ਨੂੰ ਸਦਾ ਖੁਸ਼ ਰੱਖੇ ॥ ਆਪ ਜੀ ਦਾ ਧੰਨਵਾਦ ਭਾਈਚਾਰੇ ਨੂੰ ਜਾਣਕਾਰੀ ਸਾਂਝੀ ਕਰਨ ਦਾ
@Rashpal_Singh
@Rashpal_Singh 7 дней назад
ਜਦੋਂ ਵੀਡੀਓ ਰਿਲੀਜ਼ ਹੋ ਰਹੀ ਹੋਵੇਗੀ, ਉਸ ਵੇਲੇ ਅਸੀਂ ਬੇਟੇ ਦੀ ਕੈਨੇਡਾ ਤੋਂ ਵਾਪਸੀ ਦੀ ਟਿਕਟ ਕਰ ਰਹੇ ਸੀ। +2 ਕਰਕੇ ਸਟੱਡੀ ਵੀਜ਼ਾ ' ਤੇ ਗਿਆਂ ਛੇ ਮਹੀਨੇ ਹੀ ਹੋਏ ਸੀ। ਇਕ ਪਾਸੇ ਤਾਂ ਪਾਰਟ ਟਾਈਮ ਕੰਮ ਦੀ ਆਸ ਨਹੀਂ ਸੀ ਦੂਸਰੇ ਪਾਸੇ ਯੂਨੀਵਰਸਿਟੀ ਨੇ ਡੇਢ ਗੁਣਾ ਫ਼ੀਸ ਵਧਾ ਦਿੱਤੀ ਹੈ। ਐਲ ਐਮ ਆਈ ਦੀ ਲੁੱਟ ਤੋਂ ਵੀ ਬਚ ਗਏ ਹਾਂ। ਤੁਹਾਡੀ ਗੱਲ ਬਾਤ ਸੁਣ ਕੇ ਸਾਨੂੰ ਤਸੱਲੀ ਹੋਈ ਹੈ ਕਿ ਸਾਡਾ ਫੈਸਲਾ ਦਰੁਸਤ ਹੈ। ਬਿਨਾਂ ਸ਼ੱਕ ਆਰਥਿਕ ਝਟਕਾ ਹੈ ਪਰ ਮੱਧਵਰਗੀ ਹੋਣ ਦੇ ਨਾਤੇ ਹੋਰ ਵੱਡਾ ਝਟਕਾ ਸਹਿਆ ਨਹੀਂ ਜਾਣਾ ਸੀ।
@VivekThakur-hq3uz
@VivekThakur-hq3uz 7 дней назад
ਪਾਜੀ ਕੇਡੇ ਕੋਰਸ ਤੇ ਕੇਡੀ ਸਿਟੀ ਭੇਜੀਆ ਸੀ
@Rashpal_Singh
@Rashpal_Singh 7 дней назад
@@VivekThakur-hq3uz ਕੈਲਗਰੀ ਯੂਨੀਵਰਸਿਟੀ ਲੈਥਬਰਿਜ ਵਿਚ ਬਿਜਨੈਸ ਐਡਮਿਨਸਟ੍ਰੇਸ਼ਨ ਵਾਸਤੇ
@VivekThakur-hq3uz
@VivekThakur-hq3uz 7 дней назад
thanx ਪਾਜੀ 🙏🙏 From Chandigarh
@PremPal-qj8jx
@PremPal-qj8jx 7 дней назад
ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਗ਼ਲਤ।
@RanjitSingh-pv4fk
@RanjitSingh-pv4fk 6 дней назад
ਨਵਜੋਤ ਕੈਲੇ ਸਾਹਿਬ ਜੀ ਲਗਾਤਾਰਤਾ ਬਣਾਈ ਰੱਖੋ।ਇਸ ਪ੍ਰੋਗਰਾਮ ਦੀ
@Relaxing.music.noise.88
@Relaxing.music.noise.88 7 дней назад
ਪਰਦੇਸ ਜਿਆਦਾ ਓਹੀ ਜਾ ਰੇ ਜਿੰਨਾ ਕੋਲ ਪੈਸਾ ਹੈਗਾ ਪੰਜਾਬ ਚ ।।ਇੰਡੀਆ ਵਰਗਾ ਦੇਸ਼ ਕੋਈ ਨਹੀਂ।।
@gurpreetsinghtoor8928
@gurpreetsinghtoor8928 7 дней назад
ਬਾਠ ਬਾਈ ਜੀ ਜਿਹੜੇ ਕੋਰਸ ਡਿਮਾਂਡ ਵਿਚ ਹਨ ਉਹਨਾਂ ਤੇ ਵੀ ਚਾਨਣਾਂ ਪਾਇਆ ਜਾਵੇ
@surinderranimason8381
@surinderranimason8381 7 дней назад
Very good
@amaanichaudhary1302
@amaanichaudhary1302 6 дней назад
My brother who is an Australian citizen got married to an Indian Citizen girl who was on tourist visa in Australia.This girl just left and divorced my brother after two years of marriage as she became eligible for PR. This lady married him only to get PR and our family was caught unawares. Beware of such people who marry Western Indian origin citizens to get PR and leave.
@atamsingh5495
@atamsingh5495 7 дней назад
ਕੈਲੇ ਜੀ ਤੁਸੀਂ ਹਰ ਔਂਕੜ ਨੂੰ ਬੇਬਾਕੀ ਨਾਲ ਦਸਦੇ ਹੋ ਪਰ ਬੈਂਡ ਨਾ ਆਉਣਾ ਪੇਂਡੂਆਂ ਦੀ ਮਜਬੂਰੀ ਹੈ
@Waheguru-cd7kw
@Waheguru-cd7kw 7 дней назад
ਸਤਿ ਸ਼੍ਰੀ ਆਕਾਲ ਜੀ 🙏 ਬੀਰ ਜੀ
@gurmeetsingh-ej3oo
@gurmeetsingh-ej3oo 7 дней назад
ਸਤਿ ਸ੍ਰੀ ਆਕਾਲ ਬਾਈ ਜੀ ਆਪ ਸਭ ਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦ੍ਹੀਕਲਾ ਬਖਸ਼ੇ ਜੀ ਬਾਈ ਜੀ ਨਵਜੋਤ ਬਾਈ ਜੀ ਦਾ no ਚਾਹੀਦਾ ਹੈ ਜੀ ਮੇਰਾ ਬੇਟਾ ਆਸਟ੍ਰੇਲੀਆ ਮੈਲਬੌਰਨ ਹੈ ਜੀ ਉਹ ਬਾਈ ਜੀ ਦੇ ਨਾਲ ਗੱਲ ਕਰਨੀ ਚਹੁੰਦਾ ਹੈ ਅੱਗੇ ਦੀ ਪੜਾਈ ਦੇ ਲਈ ਕੀ ਕਰਨਾ ਚਾਹੀਦਾ ਹੈ ਤਾਂ ਕਿ ਉਹ ਗ਼ਲਤ ਰਸਤੇ ਤੇ ਨਾ ਜਾਵੇ ਜੀ
@RajwinderKaur-ft9rh
@RajwinderKaur-ft9rh 7 дней назад
Very good bast
@soniachaudri5106
@soniachaudri5106 6 дней назад
Jede bche already uthe ne. .study kr k work permit te kmm kr rhe ne.. unaa baare v dss dyo kuj.
@kamboj7296
@kamboj7296 7 дней назад
Bhoot vadia Galla dasiya vee g ❤
@aspirant5040
@aspirant5040 7 дней назад
Bohot wadia discussion ji
@user-mw4nk5ch4s
@user-mw4nk5ch4s 7 дней назад
Valueable discussion
@GurpreetKaur-lx9tp
@GurpreetKaur-lx9tp 5 дней назад
Very good informations Thanks ji 🙏 🇩🇪 ❤
@daljitkaur2851
@daljitkaur2851 7 дней назад
Very nice discussion
@karanpathania4156
@karanpathania4156 7 дней назад
Your information is always to the point
@harjitsingh2830
@harjitsingh2830 7 дней назад
Sat sari akaal g
@sanjeevkumartaheem7928
@sanjeevkumartaheem7928 7 дней назад
Very nice information this is the reality
@sanjeevkumartaheem7928
@sanjeevkumartaheem7928 7 дней назад
Bilkul sahi keh rahe ne Canada hun pehla wali gal hai nai India to bhi mushkil halat ne hun
@RandhawaPB46
@RandhawaPB46 6 дней назад
menu navjot paji de program di hamesha wait rehdi main bahr ni jana na koi irada lakin fir vi ina nu sun na changa lgda kise nu aware kr skde va...baki punjabi apne bahr jaan lye kise vi hadd tak ja skde ne chahe oh rah galt e howe apne lok canada ch bht bura hall jehre punjab to gye jina nu mapya ne itho kadya bura kama. krke oh canada jake vi ohi kush krn lag pye ne gangs nall jur ke halat bht bure ne......
@bains6218
@bains6218 7 дней назад
ਜਿੰਨਾ ਨੂੰ ਜਰੂਰਤ ਹੈ ਉਹ ਜਰੂਰ ਜਾਣ ਉਹਨਾ ਦੀਆ ਜਰੂਰਤਾਂ ਜਰੂਰ ਪੂਰੀਆਂ ਹੁੰਦੀਆ ਪਰ ਜਿੰਨਾ ਲੋਕਾਂ ਨੂੰ ਜਰੂਰਤ ਨਹੀ ਉਹ ਨਾ ਜਾਣ ਉਹ ਭਾਂਵੇ ਕਿਸੇ ਵੀ ਤਰਾਂ ਦੇ ਬਹਾਨੇ ਲਾ ਕਿ ਜਾ ਰਹੇ ਆ ਜਾ ਭੇਡ ਚਾਲ ਕਾਰਨ ਜਾ ਰਹੇ ਕਿਉਕਿ ਆਉਣ ਵਾਲੇ ਸਮੇ ਵਿੱਚ AI ਨੇ ਆਉਣ ਵਾਲੇ 5 ਸਾਲ ਸਮੇ ਵਿੱਚ 50-60% ਤੱਕ ਕੰਮ ਖਤਮ ਹੋ ਜਾਣੇ ਆ
@kewalbhandal7637
@kewalbhandal7637 6 дней назад
Absolutely you right
@baldevsingh1705
@baldevsingh1705 7 дней назад
veery nice vechar ji
@Anmol_vlogs_5582
@Anmol_vlogs_5582 6 дней назад
Nice video nice information 👍🏻
@jarnailsingh9949
@jarnailsingh9949 7 дней назад
214th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@kulwindersingh5164
@kulwindersingh5164 6 дней назад
Thanks paji
@kantarani5713
@kantarani5713 7 дней назад
Sahi hai ji
@SatnamSingh-xs5rf
@SatnamSingh-xs5rf 4 дня назад
My dear tusi phle vkeel ho jo aaj de halat mutabik shi sla de rhe ho ejaint ta aaj v keh rhe aa k 1sal ch pke ho rhe aa
@Relaxing.music.noise.88
@Relaxing.music.noise.88 7 дней назад
ਗੁੱਸਾ ਨਾ ਕਰਿਓ ਪ੍ਰਦੇਸ ਨਾ ਜਾਇਓ j koi kam ਪੰਜਾਬ ਹੈਗਾ।।ਜਾ ਪੈਲੀ ਹੈਗੀ ਫਿਰ ਨਾ ਜਾਇਓ
@bholasingh3229
@bholasingh3229 7 дней назад
Bath Sir ji sat shri akal ji 🙏 Sir ik video Canada to Australia tourist/visitor visa te v bnayo ji please ki process a ji 1 July to baad tourist/ visitor visa lagn ge ya o v Australia band karn ja reha hai ya nahi es te video jrur bnayo ji please 🙏 🙏🙏🙏🙏
@amitojkaur9004
@amitojkaur9004 7 дней назад
Jerman de bare daso
@user-if3ij2fj3g
@user-if3ij2fj3g 7 дней назад
Sir ek program tread course te v kar deo ki india to koun sa tread course karke pr ho sakdi hi please suggest kar deo ki prussiger hoti h thank you
@manpreetsangotra
@manpreetsangotra 7 дней назад
Construction plumbing welder
@ishanrehan5thb215
@ishanrehan5thb215 7 дней назад
ਕਿਆ ਲੇ ਭਾਜੀ ਐਡੀਲੇਡ ਦਾ ਕੰਟੈਕਟ ਨੰਬਰ ਦੱਸੋ ਆਪਣੇ ਆਫਿਸ ਦਾ
@adrees4426
@adrees4426 5 дней назад
ਬਾਈ ਜੀ ਤੁਸੀ ਕੋਈ ਸੁਖ ਦੀ ਖ਼ਬਰ ਵੀ ਦੇ ਦੇਯਾ ਕਰੋ
@harrymaan2146
@harrymaan2146 5 часов назад
😂😂nhi aundi
@Gobinderkaurmaan
@Gobinderkaurmaan 6 дней назад
🙏ਜੌੜੀ ਜ਼ਿੰਦਾਬਾਦ 🙏
@GurpreetSingh-ew5uk
@GurpreetSingh-ew5uk 7 дней назад
Oh bai 1 adhi udaran Changi lagdi ame naa 5 ,5 ,7,7 udarna de ke khabra khi chi jane ho
@mangatram2222
@mangatram2222 7 дней назад
Navjot sir ji nursing vich pr hagy ya nahi jaroor dasio ji jai hagi hain ta kine pt vich kine band chaide ne
@user-rz8nx4dg7y
@user-rz8nx4dg7y 7 дней назад
Bse nursing cha pr. ha 7each
@user-zp3od2hw8m
@user-zp3od2hw8m 7 дней назад
Navjot sir da no send kareo please
@reetuchahal721
@reetuchahal721 7 дней назад
ਬਾਠ ਸਾਬ ਤੁਹਾਡੀ ਗੱਲ ਬਿਲਕੁਲ ਸਹੀ ਐ ਪੁਰਾਣੇ ਗਏ ਪੰਜਾਬੀ ਨਵਿਆਂ ਨੂੰ ਬਹੁਤ ਤੰਗ ਕਰਦੇ ਐ ਨਵਿਆਂ ਨੂੰ ਜਰਦੇ ਨੀ
@sukhpreetkaur849
@sukhpreetkaur849 7 дней назад
🙏🏻🙏🏻
@harpalrana4042
@harpalrana4042 7 дней назад
Very good!
@Manjit_Kaur.dhillon
@Manjit_Kaur.dhillon 7 дней назад
,🙏🙏🙏🙏🙏🌳🌳
@chamkaursingh8179
@chamkaursingh8179 7 дней назад
ਘਟੋ ਘਟ 15 ਦਿਨਾ ਬਾਅਦ ਵੀਡੀਓ ਹੋਣੀ ਚਾਹੀਦੀ ਆ ਰੋਜ ਓਹੀ ਗਲਾ ਨਹੀ ਵਧੀਆ ਲਗਦੀਆ ਜੀ।
@harrymaan2146
@harrymaan2146 5 часов назад
ਦੁਨੀਆਂ ਦੀ ਸਭ ਤੋਂ ਘਟੀਆ ਕੌਮ ਵਿਦੇਸਾਂ ਚ ਬੈਠੇ ਪੁਰਾਣੇ ਪੰਜਾਬੀ ਨੇ। ਮਰਨ ਗੇ ਦੇਖਿਉ।
@jpj903
@jpj903 7 дней назад
IT tr te aa invitation paya hoya ki lagda aa jau 75 points
@sukhjeetsandhu3780
@sukhjeetsandhu3780 7 дней назад
Very good
Далее