Тёмный
No video :(

Prime Podcast With LOP Partap Singh Bajwa (Ep-36) || ਜਦੋਂ CM ਦਫ਼ਤਰ 'ਤੇ ਬਾਜਵੇ ਨੇ ਕੀਤਾ ਕਬਜ਼ਾ ! 

Prime Asia TV
Подписаться 2,3 млн
Просмотров 66 тыс.
50% 1

#PrimeAsiaTv #PrimePodcast #partapsinghbajwa #congress #rajawarring #aappunjab #podcastshow #rahulgandhi #simranjeetsinghkotkapura #loksabhaelection2024 #election2024
Full Playlist : • Prime Podcast
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 172   
@jassasinghsidhu2884
@jassasinghsidhu2884 5 месяцев назад
110 percent sahi o tusi Sardar Partap Singh Bajwa Saheb ji
@jagannath7141
@jagannath7141 Месяц назад
ਬਾਜਵਾ ਸਾਹਿਬ ਨੇ ਵਧੀਆ ਗੱਲਾਂ ਕੀਤੀਆਂ। ਆਪਣੇ ਵਿਚਾਰ ਪਾਰਟੀ ਸਬੰਧੀ ਤੇ ਪੰਜਾਬ ਸਬੰਧੀ ਦੱਸੇ ।ਇਹੋ ਜਿਹੇ ਲੀਡਰਾਂ ਦੀ ਕਾਂਗਰਸ ਨੂੰ ਜ਼ਰੂਰਤ ਹੈ। ❤।
@user-gd9pp9hy2r
@user-gd9pp9hy2r 3 месяца назад
ਸ, ਪ੍ਰਤਾਪ ਸਿੰਘ ਬਾਜਵਾ ਜੀ ਬਹੁਤ ਵਧੀਆ ਇਨਸਾਨ ਹਨ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️☝️✍️✍️✍️💯
@KuldeepSingh-xv4mx
@KuldeepSingh-xv4mx 6 месяцев назад
ਪ੍ਰਤਾਪ ਸਿੰਘ ਬਾਜਵਾ ਜਿੰਦਾਬਾਦ
@Avtar-xu1dd
@Avtar-xu1dd 6 месяцев назад
ਭਾਵੇਂ ਮੈਂ ਕਾਂਗਰਸੀ ਨਹੀਂ ਪਰ ਬਾਜਵਾ ਸਾਬ ਬਹੁਤ ਹੀ ਸੂਝਵਾਨ ਸਿਆਣੇ ਅਤੇ ਤਜਰਬੇਕਾਰ ਪੜੇ ਲਿਖੇ ਲੀਡਰ ਹਨ੍ਹ
@ivirbrar
@ivirbrar 6 месяцев назад
ਪਹਿਲੀ ਗੱਲ ਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨਾਲ ਗੁਫਤਗੂ ਕਰਨ ਆਏ ਸੱਜਣ ਦੀ ਆਪਣੀ ਝੋਲੀ ਵਿੱਚ ਬੜਾ ਕੁਝ ਚਾਹੀਦਾ ਜੋ ਦਿਖਾਈ ਨਹੀਂ ਦੇ ਰਿਹਾ । ਦੂਜੀ ਗੱਲ ਤਾ ਹੁਣ ਕਹਿਣ ਦੀ ਜ਼ਰੂਰਤ ਹੀ ਨਹੀਂ
@RaviSharma-kk7lp
@RaviSharma-kk7lp 6 месяцев назад
ਬਾਜਵਾ ਸਾਹਿਬ ਤੁਸੀਂ ਤਾਂ ਆਪਣੇ ਹਲਕੇ ਤੱਕ ਸੀਮਤ ਹੋ ਪਰ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਸਾਰਾ ਪੰਜਾਬ ਚਾਹੁੰਦਾ ਹੈ।
@balwindersingh2973
@balwindersingh2973 6 месяцев назад
Right 👍
@user-pe5df9hw4f
@user-pe5df9hw4f 6 месяцев назад
ਮਰ ਜਾਵੇਗਾ ਬਾਜਵਾ ਸੁਫ਼ਨੇ ਲੈਂਦਾ ਲੈਂਦਾ। ਪਰ ਇੱਕ ਗੱਲ ਪੱਕੀ CM ਦੀ ਕੁਰਸੀ ਤੇ ਨਹੀਂ ਬਹਿੰਦਾ। ਕੱਲ੍ਹ ਨੂੰ ਬਣ ਕੇ ਪ੍ਰੇਤ ਕੁਰਸੀ ਕੋਲ ਘੁੰਮਦਾ ਦਿਹੇ, ਇਹ ਹੋ ਸਕਦਾ, ਇਹ ਮੈਂ ਨਹੀਂ ਕਹਿੰਦਾ।
@Kang_dulla.
@Kang_dulla. 6 месяцев назад
BAI ina nalo MAAN sahi Reha…8saal ch CM BANKE BHETA..ina nu te Delhi to yes or no order anda..
@harmeetkumarmanghotra1520
@harmeetkumarmanghotra1520 6 месяцев назад
ਕੁਝ ਵੀ ਕਹੋ, ਪੱਤਰਕਾਰ ਸਾਬ ਬਹੁਤ ਸ਼ਰਾਰਤੀ ਹਨ, ਬਹੁਤ ਸੋਹਣਾ ਇੰਟਰਵਿਊ ਕਰਦੇ ਨੇ🎉
@sukhdevsinghbhatti3235
@sukhdevsinghbhatti3235 6 месяцев назад
ਕੁਰਸੀ ਬੈਠ ਕੇ ਟਮਰੇਲੀ ਨਜ਼ਾਰਾ ਲਈ ਲਈ। ਅਸਲ ਵਿੱਚ ਓਹੀ ਸੁਪਨਾ ਅੱਜ ਤਕ ਪੂਰਾ ਨਹੀਂ ਹੋਇਆ ਨਾ ਹੀ ਹੋਣਾ
@gurjindermaan951
@gurjindermaan951 5 месяцев назад
ਪ੍ਰਤਾਪ ਸਿੰਘ ਬਾਜਵਾ ਬਹੁਤ ਚੰਗੇ ਤੇ ਸੂਝਵਾਨ ਲੀਡਰ ਹਨ ਪੰਜਾਬ ਨੂੰ ਲੋੜ ਹੈ ਇਹੋ ਇਨਸਾਨਾ ਦੀ
@user-xv8vf4in2s
@user-xv8vf4in2s 6 месяцев назад
Very precise and well orated interview
@BalwantSingh-to7nu
@BalwantSingh-to7nu 6 месяцев назад
ਉਹ ਭਰਾਵਾ ਮੰਨਸੂਰੀ ਨਹੀਂ ਮਸੂਰੀ ਹੈ🎉
@bakhshishsingh4916
@bakhshishsingh4916 6 месяцев назад
ਬਹੁਤ ਵਧੀਆ ਸੀ ਪ੍ਰੋਗਰਾਮ!
@tajindersingh-mb7bt
@tajindersingh-mb7bt 6 месяцев назад
ਜਦੋਂ 2002-2007 ਦੇ ਸਮੇਂ ਵਿਚ ਬਹੁਤ ਲੁੱਟ ਕੀਤੀ ਸੀ
@amarjitsinghgrewal4155
@amarjitsinghgrewal4155 6 месяцев назад
ਦਾਅ ਪੇਚ ਤਾ ਕੈਪਟਨ ਵੇਲੇ ਵੀ ਲੱਭ ਲਏ ਸੀ, ਸ਼ਾਇਦ ਕੈਪਟਨ ਮੈਨੂੰ ਮੁਖਮੰਤਰੀ ਬਣਾ ਦੇਵੇ । ਸਾਰੀ ਕਾਂਗਰਸ ਇਕ ਪਾਸੇ ਸੀ, ਬਾਜਵਾ ਸਾਹਿਬ ਕੈਪਟਨ ਸਾਹਿਬ ਦੇ ਚਰਨਾ ਚ ਬੈਠੇ ਸੀ।
@onkarsahota1677
@onkarsahota1677 6 месяцев назад
ਪੰਜਾਬ ਦੀ ਦੁਸ਼ਮਣ ਦਿੱਲੀ ਦੇ ਸਕੇ।
@amarjitsinghgrewal4155
@amarjitsinghgrewal4155 6 месяцев назад
ਦਸਤਾਰ ਦੀ ਮਹੱਤਤਾ ਪੰਜਾਬ ਚ ਹੀ ਹੈ ਜੀ। ਜੈਸਾ ਦੇਸ਼ , ਵੈਸਾ ਭੇਸ । ਨੋਜਵਾਨ ਸਮਝਦੇ ਨੇ ਜ਼ਿੰਦਗੀ ਕਿਵੇ ਚਲਾਉਣੀ ਹੈ।
@nsurtaalrecords6442
@nsurtaalrecords6442 5 месяцев назад
Sahi Gal Veer Ji.🎉
@chanansingh3423
@chanansingh3423 6 месяцев назад
ਬਾਜਵਾ ਸਾਹਿਬ ਬਹੁਤ ਵਧੀਆ ਇਨਸਾਨ ਹਨ ਕੋਈ ਸ਼ੱਕ ਨਹੀਂ!! ਬਾਕੀ ਏਨੇ ਟਾਈਮ ਦੇ ਪਾਬੰਦ ਰਹੇ ਨੇ ਦੋਹਾਂ ਪਾਰਟੀਆਂ ਨੇ 35ਤੋਂ 40 ਸਾਲ ਵਿਚ ਇਹੋ ਜਿਹੇ ਕੰਮ ਕਰ ਸ਼ਡੇ ਆਉਣ ਵਾਲੀ ਨਸਲ ਤੋਂ 50 ਸਾਲ ਕਰਜਾ ਨਹੀਂ ਲਹਿਣਾ,, ਪਰ ਮਨਿਸਟਰਾਂ ਦੇ ਲੁੱਟਣ ਜੋਗਾ ਅਜੇ ਹੈ,,
@BirhaTuSultan
@BirhaTuSultan 6 месяцев назад
Vadia Insan da lokan ne achaar ni pauna ji,, lokan nu kmm nal matlab hai jo ehne koi kita ni , kine saal da parliament ch baitha pr majaal hai kde koi vdda kmm krvaya Hove .. Insan tan main v bhut vadia Han,, tusin v hovongay..
@nsurtaalrecords6442
@nsurtaalrecords6442 5 месяцев назад
65 Age Te Ki Kar Riha? Ehnu Retirement Leni Chahidi.😅
@chanansingh3423
@chanansingh3423 6 месяцев назад
ਕੀ 24ਤੋਂ ਬਾਹਦ ਲੋਕਤੰਤਰ ਬਚੇਗਾ,? ਨਹੀਂ ਭੁੱਲ ਜਾਓ,, ਡੰਡਾ ਤੰਤਰ ਸ਼ੁਰੂ, ਜੈ ਸ੍ਰੀ ਰਾਮ?
@chanansingh3423
@chanansingh3423 6 месяцев назад
ਇਕ ਮੁੱਠ ਹੋ ਨਾ ਇਲੈਕਸ਼ਨ ਲੜ੍ਹੇ ਤਾਂ,,,, ਇਹ ਆਖਰੀ ਇਲੈਕਸ਼ਨ ਹੋਵੇਗੀ!
@shamshermanes2315
@shamshermanes2315 6 месяцев назад
ਬਾਜਵਾ ਸਾਬ ਦਾ ਅੱਜ ਦਾ ਇੰਟਰਵਿਊ ਬਹੁਤ ਵਧੀਆ ਲਗਾ ਤੇ ਇਸ਼ਕ ਦੀ ਬੁਝਾਰਤ ਜੌ ਪਾਈ ਕਿਆ ਬਾਤ ਆ।
@amarjitsinghgrewal4155
@amarjitsinghgrewal4155 6 месяцев назад
ਨਵੇ ਬਣੇ ਧਰਮ ਚ ਆਈਆਂ ਗਿਰਾਵਟਾਂ ਵਾਰੇ ਸਭ ਜਾਣਦੇ ਨੇ । ਇਕ ਪਰੀਵਾਰ ਦੀ ਬਣਗੀ ਸਾਡੀ ਸਿੱਖ ਮਿਨੀ ਪਾਰਲੀਮੈਂਟ। ਕਿਥੇ ਨੇ ਗੁਰੂਆਂ ਦੇ ਸਿਧਾਂਤ , ਸਿਰਫ ਹੁਣ ਗੱਲਾ ਕਰਕੇ ਹੀ ਘਰ ਪੂਰਾ ਕਰ ਲਿਆ ਜਾਦਾ। ਧਰਮ ਨੂੰ ਰਾਜਨੀਤੀ ਬਣਾ ਲਿਆ।
@RamSingh-cp3ff
@RamSingh-cp3ff 6 месяцев назад
Bilkul sahi kheaa hai ji aap ji nay ji
@ranjeetbajwa8170
@ranjeetbajwa8170 6 месяцев назад
Shere Punjab Zindabad God Bless you
@harpreetjawandha4299
@harpreetjawandha4299 6 месяцев назад
I am akali but partap singh good leader and great personality in punjab congress
@onkarsahota1677
@onkarsahota1677 6 месяцев назад
ਰੱਬ ਕਰੇ ਤੂੰ ਸੁਖਬੀਰ ਬਾਦਲ ਦਾ ਅਕਾਲੀ ਨਾਂ ਹੋਵੇ ਕੋਈ ਪੰਸਦ ਨਹੀਂ ਕਰਦਾ।
@user-dp2eh4pv3d
@user-dp2eh4pv3d 6 месяцев назад
ਵਧੀਆ ਪ੍ਰੋਗਰਾਮ
@gurinderjitnagra7199
@gurinderjitnagra7199 6 месяцев назад
ਬਾਜਵਾ ਸਾਹਿਬ ਸੱਚ ਤੋਂ ਮੂੰਹ ਨਾਂ ਮੋੜੋ, ਆਪਣਾਂ ਅਸਲੀ ਚੇਹਰਾ ਦਿਖਾਓ, ਆਪਣੇ ਹੱਥੀਂ ਆਪਣਾਂ ਮੂੰਹ ਕਾਲਾ ਕਰਨਾ ਛੱਡੋ, ਸਤਿਨਾਮੁ ਕਹਿਣ ਵਾਲੇ ਨੂੰ ਸੱਚ ਤੋਂ ਡਰ ਨਹੀਂ ਲਗਣਾ ਚਾਹੀਦਾ 🙏
@onkarsahota1677
@onkarsahota1677 6 месяцев назад
ਬਿਲਕੁੱਲ ਠੀਕ ਕਿਹਾ ਹੈ ਤੁਸੀਂ ਪੱਤਰਕਾਰ ਵੀ ਚਾਪਲੂਸ ਤੇ ਬਿਕਾਉ ਹੈ
@jassasinghsidhu2884
@jassasinghsidhu2884 5 месяцев назад
Sardar Partap Singh Bajwa Saheb great and honest leader of Punjab i sailut Sardar Bajwa saheb
@tajindersingh-mb7bt
@tajindersingh-mb7bt 6 месяцев назад
Tera ਕੋਈ ਵੀ ਇਡਾ ਵਧੀਆ ਕਿਰਦਾਰ ਨਹੀਂ ਹੈ ਜਿਹੜਾ ਆਪਣੇ ਘਰ ਨੂੰ ਨਹੀਂ ਕੰਟਰੋਲ ਕਰ ਸਕਦੇ
@SukhwinderSingh-ty8yt
@SukhwinderSingh-ty8yt 5 месяцев назад
ਹੁਣ ਗਰੀਬ ਪਰਿਵਾਰਾਂ ਦੀ ਸਰਕਾਰ ਤਹਾਨੂੰ ਚੰਗੀ ਨਹੀਂ ਲੱਗਦੀ, ਪਰ ਅਗਲੀ ਵਾਰ ਤੁਸੀਂ ਵੀ ਆਮ ਲੋਕ ਬਣਨ ਵਾਲੇ ਹੋ.
@kaliapalacesportputin793
@kaliapalacesportputin793 4 месяца назад
Very good interview bajwa ji
@amarjitsinghgrewal4155
@amarjitsinghgrewal4155 6 месяцев назад
ਸੋਚ ਬਹੁਤ ਵਧੀਆ ਬਾਜਵਾ ਸਾਹਿਬ ਦੀ। ਹੁਣ ਇਹ ਨੀ ਪਤਾ ਲੱਗਦਾ, ਹਾਥੀ ਦੇ ਦੰਦਾ ਵਾਂਗੂੰ …..,,,,,?????
@onkarsahota1677
@onkarsahota1677 6 месяцев назад
ਪੱਕੇ ਹਾਥੀ ਦੇ ਦੰਦ ਹਨ
@amarjitsinghgrewal4155
@amarjitsinghgrewal4155 6 месяцев назад
ਕੁਲ ਮਿਲਾਕੇ interview ਵਧੀਆ ਹੈ ਜੀ।
@amarjitsinghgrewal4155
@amarjitsinghgrewal4155 6 месяцев назад
ਜੇ ਅੱਗੇ ਚੋਣਾਂ ਹੀ ਨਾ ਹੋਈਆਂ , ਤੁਹਾਡਾ ਰੁਤਬਾ ਆਟੋਮੈਟਿਮ ਹੀ ਖਤਮ ਹੋ ਜਾਵੇਗਾ।
@onkarsahota1677
@onkarsahota1677 6 месяцев назад
ਹੋ ਹੀ ਗਿਆ ਕੌਂਣ ਪੁੱਛਦਾ
@user-nb9wy3lz2g
@user-nb9wy3lz2g 6 месяцев назад
ਗੁਡ ਜੀ
@amarjitsinghgrewal4155
@amarjitsinghgrewal4155 6 месяцев назад
ਬਾਜਵਾ ਸਾਹਿਬ ਨੂੰ ਬਿੱਲਾਂ ਦਾ ਕੋਈ ਦੁੱਖ ਹੀ ਨੀ ਸੀ, ਨਾ ਬੁਢਾਪਾ ਪੈਨਸ਼ਨ 2500/- ਕੀਤੀ ਦੀ ਖੁਸ਼ੀ ਹੋਈ। 30-32% ਬਜ਼ੁਰਗ ਖੁਸ਼ ਨੇ । 90% ਗਰੀਬ ਬਿੱਲਾਂ ਤੋ ਖੁਸ਼ ਨੇ। ਇਹ ਤਾ ਕਰੋੜਾ ਪਤੀ ਲੋਕ ਨੇ। ਕਾਂਗਰਸ ਤੇ ਅਕਾਲੀ ਤਾ ਦੁਖੀ ਨੇ। ਗਰੀਬ ਲੋਕਾ ਨੂੰ ਖੁਸ਼ ਦੇਖਕੇ।
@tv-nu6dz
@tv-nu6dz 5 месяцев назад
ਬੁਢਾਪਾ ਪੈਨਸ਼ਨ ਕਾਂਗਰਸ ਨੇ 1500 ਕਰੀ ਹੈ ਅੱਜ ਵੀ ਉਹਨੀਂ ਹੀ ਮਿਲਦੀ ਹੈ ਵੀਰ ਪਹਿਲਾਂ ਪਤਾ ਕਰ ਲੈ ,
@amarjitsinghgrewal4155
@amarjitsinghgrewal4155 6 месяцев назад
ਕੈਪਟਨ ਸਾਹਿਬ ਵੱਡੇ ਦੋਸਤ ਰਹੇ ਨੇ। ਬਾਜਵਾ ਸਾਹਿਬ ਦੇ।
@onkarsahota1677
@onkarsahota1677 6 месяцев назад
ਫੇਰ ਤਾਂ ਇਹ ਪੰਜਾਬ ਦੇ ਨਹੀਂ ਦਿੱਲੀ ਦੇ ਸਕੇ ਹਨ ਪੰਜਾਬ ਦੀ ਦੁਸ਼ਮਣ ਦਿੱਲੀ।
@rupindersangha2005
@rupindersangha2005 6 месяцев назад
100% agree with Sh. Bajwa sahib on drugs and GANGSTER'S encounters and bulldozer.
@amarjitsinghgrewal4155
@amarjitsinghgrewal4155 6 месяцев назад
ਤੁਸੀ ਤਾ ਅਮੀਰਾਂ ਨੂੰ ਹੀ ਸਰਕਾਰ ਚ ਹੋਣਾ ਪਸੰਦ ਕਰਦੇ ਹੋ। ਗਰੀਬਾ ਚੋ ਤਾ ਤੁਹਾਨੂੰ ਮੁਸ਼ਕ ਆਉਂਦਾ ਜੀ, ਸਾਫ ਤੁਸੀ ਕਿਹਾ।
@onkarsahota1677
@onkarsahota1677 6 месяцев назад
ਪੱਕੀ ਗੱਲ ਹੈ
@sukhasandhusukha9981
@sukhasandhusukha9981 6 месяцев назад
ਬਾਜਵਾ ਸਾਹਿਬ ਜਿੰਨਾ ਚਿਰ ਕਾਂਗਰਸ ਵਿਚੋ ਆਪੇ ਬਣੇ ਪ੍ਰਧਾਨਾ ਨੁੰ ਬਹਾਰ ਨੀ ਕਢਦੇ ਊਨਾ ਚਿਰ ਸੁਪਨੇ ਲੈਣੇ ਮਾੜੀ ਗਲ ਨੀ
@amarjitsinghgrewal4155
@amarjitsinghgrewal4155 6 месяцев назад
ਪੰਜਾਬ ਦੇ ਲੀਡਰਾ ਨੂੰ ਤਾ ਗਿਣਦੇ ਹੀ ਨੀ। ਇਹਨਾਂ ਦੇ ਪਰੀਵਾਰ ਤੋ ਬਿਨਾ ਸਭ ਜੀਰੋ ਨੇ।
@princesarkaria5383
@princesarkaria5383 6 месяцев назад
Good interview ji
@amankumarjeed6626
@amankumarjeed6626 6 месяцев назад
Bajwa saab da mai bht vadda fan a milya mai enna nu 4 vaar
@Avtar-xu1dd
@Avtar-xu1dd 6 месяцев назад
ਬਾਜਵਾ ਸਾਬ੍ਹ ਦੇ ਕੱਪੜਿਆਂ ਦੇ ਕਲਰ ਇਹਨਾਂ ਦੀ ਰੰਗਾਂ ਦੀ ਪਸੰਦ ਬਹੁਤ ਸੋਹਣੀ ਹੁੰਦੀ ਹੈ
@g-3062
@g-3062 6 месяцев назад
ਬਾਈ ਜੀ ਰਣਜੀਤ ਸਿੰਘ ਕੁੱਕੀ ਗਿੱਲ ਨਾਲ਼ ਵੀ ਜਰੂਰ ਮੁਲਾਕਾਤ ਕਿੱਤੀ ਜਾਵੇ
@harpreetsingh5620
@harpreetsingh5620 5 месяцев назад
Bajwa shaib zindabad
@rajwantsingh2523
@rajwantsingh2523 6 месяцев назад
ਬਾਜਵਾ ਸਾਹਿਬ ਸਤਿ ਸ਼੍ਰੀ ਆਕਾਲ, ਡਾ ਦੂਬੇ ਨਾਲ ਪਠਾਣਕੋਟ ਤੁਹਾਨੂੰ ਮਿਲੇ ਸੀ।
@amarjitsinghgrewal4155
@amarjitsinghgrewal4155 6 месяцев назад
ਇਹ ਤਾ ਘਰ ਦੇ ਬਾਪ ਦੇ , ਆਪਣੇ ਹੀ ਸੋਹਲੇ ਗਾਉਂਦਾ । ਪਾਣੀ ਦੀ ਬਰਵਾਦੀ ਵੀ ਕਾਂਗਰਸ ਨੇ ਹੀ ਕੀਤੀ ਹੈ। ਬਲੇਕ ਜ਼ੋਨ ਨੇ ਹੁਣ ਪੰਜਾਬ ਚ । ਹਰਮੰਦਿਰ ਸਾਹਿਬ ਤੇ, ਤੇ ਨੋਜਵਾਨੀ ਦਾ ਘਾਣ ਵੀ ਕਾਂਗਰਸ ਨੇ ਹੀ ਕੀਤਾ। ਸਭ ਜਾਣਦੇ ਨੇ ।
@satnamdhindsa3759
@satnamdhindsa3759 6 месяцев назад
Bajwa sab jindabaad
@amarjitsinghgrewal4155
@amarjitsinghgrewal4155 6 месяцев назад
ਬਾਜਵਾ ਤਾ ਕਿਸੇ ਨੂੰ ਹੋਰ ਕਿਸੇ ਨੂੰ ਲੀਡਰ ਮੰਨਦਾ ਹੀ ਨੀ। ਮਗੇਰੀ ਲਾਲ ਦੇ ਸੁਪਨੇ ਪਾਲ ਰਿਹਾ ਮੁਖਮੰਤਰੀ ਦੇ ।
@gopi2bhatti
@gopi2bhatti 6 месяцев назад
ਜਦੋਂ ਦੀ ਬਾਜਵਾ ਸਾਬ ਗੱਲ ਕਰਦੇ ਉਦੋਂ ੧੨ਜਿਲੇ ਹੁੰਦੇ ਸੀ ਸ਼ਾਇਦ
@gurmejsingh6304
@gurmejsingh6304 6 месяцев назад
Bauhat wadiya interview,Bajwa Ji.
@user-nb9wy3lz2g
@user-nb9wy3lz2g 6 месяцев назад
Good
@Singh-ih7cl
@Singh-ih7cl 6 месяцев назад
Mutual understanding is very imp. in cong. Leaders of pub.
@lakhysingh598
@lakhysingh598 6 месяцев назад
ਕੋਇ ਵਧੀਆ ਸਵਾਲ ਵੀ ਪੁੱਛ ਲੈਣਾ ਸੀ.. ਵਾਹ ਵਾਹ ਤੋਂ ਇਲਾਵਾ😂
@swaranjitdalio5521
@swaranjitdalio5521 6 месяцев назад
ਸੰਨ 1978 ਵਿੱਚ ਸਿਰਫ਼ 12 ਜ਼ਿਲ੍ਹੇ ਸੀ ਨਾ ਕਿ 17-18
@tajindersingh-mb7bt
@tajindersingh-mb7bt 6 месяцев назад
ਬਾਜਵਾ ਜੀ ਤੁਸੀ ਮਸ਼ਹੂਰ ਚਿਹਰਿਆਂ ਨੂੰ ਵੀ ਮਸ਼ਹੂਰ ਹੀ ਰਹਿਣ ਦੇਵੋ ਉਹਨਾਂ ਨੂੰ ਮਿੱਟੀ ਵਿੱਚ ਨਾਂ ਰੋਲੋ ਸਿੱਧੂ ਨੇ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਵੀ ਚਮਕਾ ਦੇਣਾ
@rachhpalsingh4
@rachhpalsingh4 6 месяцев назад
Patrkar sab interview da miar shi nhi hai bina vaja question kari ja rhe ho
@farmertv5483
@farmertv5483 6 месяцев назад
Ryt
@balwindersingh2973
@balwindersingh2973 6 месяцев назад
Wha ji wha
@harpreetbains8035
@harpreetbains8035 6 месяцев назад
Very good Interview Bajwa Ji
@beantsingh8325
@beantsingh8325 6 месяцев назад
ਠੀਕ ਪਰਤਾਪਸਿਘ ਕੈਰੌਸਿਹਬ ਦੀਆ ੳਦਾਰਹਰਣਾ ਦੇਵੇਗਾ ਤਾ ਲੇਕ ਕਾਗਰਸ ਦਾ ਪਿਛੋਕੜ ਜਾਨਣਗੇ ਤਾਪਾਰਟੀ ਨਾਲ ਵਧ ਤੇਵਰ ਜੜਨਗੇ
@amarjitsinghgrewal4155
@amarjitsinghgrewal4155 6 месяцев назад
ਕੀ ਬਾਜਵਾ ਸਾਹਿਬ, ਬੀਜੇਪੀ ਵਾਲੇ ਬਾਜਵੇ ਦੇ ਮੁਕਾਬਲੇ MP ਦੀ ਚੋਣ ਲੜਨਗੇ। ਜਾ ਅੰਦਰਖਾਤੇ ਭਰਾ ਦੀ ਮਦਦ ਕਰਨਗੇ।
@SukhwinderSingh-wq5ip
@SukhwinderSingh-wq5ip 6 месяцев назад
ਭਾਨੇ ਸਿੱਧੂ ਦੀ ਖ਼ਬਰ ਵੀ ਦਿਖਾਉ ਜੀ
@kamgill-xk7or
@kamgill-xk7or 6 месяцев назад
Bajwa ji CM Mann doing great great job
@onkarsahota1677
@onkarsahota1677 6 месяцев назад
ਤੇਰੇ ਗੱਦਾਰ ਦੀ ਘਾਟ ਸੀ ਤੂੰ ਵੀ ਆ ਗਿਆ ਆ ਜਾ
@bhindermangat2777
@bhindermangat2777 6 месяцев назад
First time Punjab got honest brave CM as bhagwant Maan corrupt congress and alkalies looted Punjab with both hands shame on them
@gurpartapsingh6583
@gurpartapsingh6583 6 месяцев назад
Very interesting interview good vision especially last 5 minutes 🫡
@user-lv7ei2lo3v
@user-lv7ei2lo3v 6 месяцев назад
Great leader
@onkarsahota1677
@onkarsahota1677 6 месяцев назад
ਤੇਰੇ ਵਰਗੇ ਗ੍ਰੇਟ ਹਨ ਚਾਪਲੂਸ
@manjitsinghtransporter8075
@manjitsinghtransporter8075 6 месяцев назад
Very good Interview
@shamshersingh-gx3gs
@shamshersingh-gx3gs 6 месяцев назад
Bajwa nu vi cm da maula ban na chahida
@amarjitsinghgrewal4155
@amarjitsinghgrewal4155 6 месяцев назад
ਲੀਡਰ ਚ ਸੁਣਨ ਦਾ ਵੀ ਮਾਦਾ ਹੋਣਾ ਚਾਹੀਦਾ ਹੈ ਜੀ।
@amarjitsinghgrewal4155
@amarjitsinghgrewal4155 6 месяцев назад
ਸੱਚ ਬੋਲਿਆ ਬਾਜਵਾ ਸਾਹਿਬ ਨੇ। ਇਸ਼ਕ ਵਾਰੇ
@iqbalsandhuiqbalsingh2779
@iqbalsandhuiqbalsingh2779 6 месяцев назад
Good Bajwa G Good
@onkarsahota1677
@onkarsahota1677 6 месяцев назад
Foot bajwa ji chal foot
@paramjitriyait8616
@paramjitriyait8616 6 месяцев назад
ਇਸ ਗੱਲ ਬਾਤ ਦਾ ਕੀ ਫਾਇਦਾ।
@ripudamanchahal1912
@ripudamanchahal1912 6 месяцев назад
Nice interview
@amarjitsinghgrewal4155
@amarjitsinghgrewal4155 6 месяцев назад
ਸਮਝੋਤੇ ਨਾਲ ਸਾਰੀਆਂ ਸੀਟਾ ਜਿੱਤ ਸਕਦੇ ਨੇ। ਕਾਂਗਰਸ, ਆਮ ਆਦਮੀ ਪਾਰਟੀ ਵਾਲੇ।
@onkarsahota1677
@onkarsahota1677 6 месяцев назад
ਭਾਰਤ ਸਰਕਾਰਾਂ ਤੈਨੂੰ ਸਿੱਖਾਂ ਦਾ ਕਤਲੇਆਮ ਕਰਨ ਦਾ ਮੋਕਾ ਦਵੇ ਤੂੰ ਹੱਸਦਾ ਹੋਇਆ ਕਤਲੇਆਮ ਕਰੇਗਾਂ
@onkarsahota1677
@onkarsahota1677 6 месяцев назад
ਲੁਟਾਂ ਖੋਹਾਂ ਕਰਨ ਵਾਲੇ ਹੱਸ ਹੱਸ ਕੇ ਇੰਟਰਵਿਊ ਦੇ ਰਹੇ ਹਨ ਤੇ ਲੈਣ ਵਾਲੇ ਪੱਤਰਕਾਰ ਵੀ ਹਨ
@hsinghsingh2366
@hsinghsingh2366 6 месяцев назад
ਮੁਗੇਰੀ ਲਾਲ ਦੇ ਹੋਸੀਨ ਸਪਨੇ
@user-nb9wy3lz2g
@user-nb9wy3lz2g 6 месяцев назад
ਗੁਡ ਜੀ ❤
@RaviKumar-cf4wm
@RaviKumar-cf4wm 6 месяцев назад
Nice bnda bajwa saheb khus dil nd maja wale ensan
@dhaliwal604
@dhaliwal604 6 месяцев назад
Good job brother
@GURPREETSINGH-ce7qb
@GURPREETSINGH-ce7qb 6 месяцев назад
He is a good person. But in this interview, he showed a lot of immaturity.
@raji774
@raji774 6 месяцев назад
Chamchgiri na karo journalist ji. Khul K questions put karo
@gurvinderpalsingh679
@gurvinderpalsingh679 6 месяцев назад
19.6PERCENT JAT SIKHA DA RAJ REHA PUNJAB TE PUNJAB NU BARBAD VI JATT SIKHA NE KEETA
@inderjitkeepitupcheerssing6573
@inderjitkeepitupcheerssing6573 6 месяцев назад
Iron man Comeing Chief Minister punjab❤
@Mythic-World
@Mythic-World 6 месяцев назад
Bai ji tuhade sawal chaplosi j lage eh tuhade ton umeed nai
@DJPlay1
@DJPlay1 6 месяцев назад
💯
@gopi2bhatti
@gopi2bhatti 6 месяцев назад
ਮਾਝੇ ਦਾ ਧਾਕੜ ਲੀਡਰ ਬਾਜਵਾ ਸਾਬ
@onkarsahota1677
@onkarsahota1677 6 месяцев назад
ਤੈਨੂੰ ਹੋਰ ਕੋਈ ਨੀ ਲਭਾ
@bharatbhushanbhola9451
@bharatbhushanbhola9451 5 месяцев назад
Journalist de question upto the mark nahin hun Bajwa sahib de stature de question nahi hun
@user-nq5or5fx4q
@user-nq5or5fx4q 6 месяцев назад
Nice. bai je 🙏 I'm Bint Rai . Village JODHPUR PAKHAR ( Maur Mandi ) Bathinda
@revarogrewal5975
@revarogrewal5975 6 месяцев назад
Ehnu aye kyu nhi puchya bai lok’aan de elect kitte hoye MLA nu material dsda ? Eh fukra tabbar aa siree da , aji budget session ch tera jaloos dekhi kd da CM maan !!
@amarjitsinghgrewal4155
@amarjitsinghgrewal4155 6 месяцев назад
ਭਗਵੰਤ ਦਾ ਕੁਝ ਜਾਣਾ ਨੀ, ਤੁਹਾਡਾ ਕੁਝ ਰਹਿਣਾ ਨੀ।
@kabaddiking9977
@kabaddiking9977 6 месяцев назад
Mai pehli wari koi eda lamba podcast bina skip kare dekheya😂🔥
@LakhwinderSinghSingh25
@LakhwinderSinghSingh25 6 месяцев назад
@amarjitsinghgrewal4155
@amarjitsinghgrewal4155 6 месяцев назад
ਉੱਤਰ ਕਾਟੋ ਵਾਲਾ ਖੇਲ ਦੋਬਾਰਾ ਚਾਹੁੰਦੇ ਨੇ ਬਾਜਵਾ ਸਾਹਿਬ।ਇਹ ਦੋਵੇ ਪਾਰਟੀਆਂ ਤਾ friendly match ਤੇ ਵਿਧਵਾਸ਼ ਰੱਖਦੀਆਂ ਨੇ ਹੁਣ, ਲੋਕਾ ਨੂੰ ਮੂਰਖ ਬਣਾਕੇ ।
@amarpalsingh1087
@amarpalsingh1087 5 месяцев назад
Shalla is a song of bhirha
@gurmejsingh6304
@gurmejsingh6304 6 месяцев назад
Indra Gandhi ek bar tuhadi kothi aie c. I was near 12 years old nearby Mrs. Gandhi.
@onkarsahota1677
@onkarsahota1677 6 месяцев назад
ਅਕਸ਼ੇ ਕੁਮਾਰ ਨੇ ਜਿਵੇਂ ਮੋਦੀ ਨੂੰ ਇੰਟਰਵਿਊ ਵਿੱਚ ਪੁਛਿਆ ਸੀ ਆਪ ਆਮ ਕੈਸ਼ੇ ਖਾਤੇਂ ਹੈ ਕੱਟ ਕੇ ਜਾਂ ਚੂਪ ਕੇ ਉਸੇ ਤਰ੍ਹਾਂ ਇਹ ਪੱਤਰਕਾਰ ਬਾਜਵਾ ਸਾਹਬ ਨੂੰ ਪੁੱਛ ਰਿਹਾ ਹੈ ਸ਼ਰਾਬ ਕਿਹੜੀ ਪੀਂਦੇ ਹੋ ਕਿਸ ਤਰ੍ਹਾਂ ਤੇ ਕਿਹੜਾ ਬ੍ਰੈਡ ਪੀਂਦੇ ਹੋ।
@RamSingh-wn2jn
@RamSingh-wn2jn 6 месяцев назад
ਸਹੀ ਗੱਲ
@vikasKumar-to9uy
@vikasKumar-to9uy 6 месяцев назад
Bajwa sab leader hor bhi bohat. Ne thoda ja boln ni akal sikho kise di family ly galt nhi bolta karda tuhanu sarya nu hi kla bhagwant man ne khichya hoyea punjab de mude nhi hun tuhade ly only bhagwant man nu galt bolke loka vich fame leani ha punjab de mude tuhade ly jruri kyunki TUC ta punjab da paisa khada tuhanu ki jrurat py
@canada7230
@canada7230 6 месяцев назад
ਇਹ ਬੰਦਾ ਨੂੰ ਪੰਜਾਬੀ ਕਿਦੇ ਵੀ ਕੁਰਸੀ ਤੇ ਨਹੀ ਬੈਠਣ ਦੇਣ ਗੇ ਬਾਜਵਾ ਤੇ ਤੰੜਿਗ ਸੁਤੇ ਪਏ ਵੀ ਕੁਰਸੀ ਕੁਰਸੀ ਕਰਦੇ ਰਹਿਦੇ ਨੇ
@nsurtaalrecords6442
@nsurtaalrecords6442 5 месяцев назад
Lock To Ki Problem C.?
@rajwindersinghrajasandhu2900
@rajwindersinghrajasandhu2900 6 месяцев назад
Bhut vadea leader bawa sabb
@ravi3814
@ravi3814 6 месяцев назад
Chalo ik gal ta pakki aa is di,is ne kadi party nahi shaddi, pakka congressi aa, dalbadlu nahi, 👍👍, har party de bande nu ive hi hona chahida, koi v party hove
Далее