Тёмный

Prime Report (942) || ਆਸਟ੍ਰੇਲੀਆ ‘ਚ ਗਰੇਵਾਲ ਭਰਾਵਾਂ ਦੀਆਂ ਬੁਲੰਦੀਆਂ-ਅੱਜ ਘਰ ਘਰ ਪੱਕਦਾ ਹੈ ਗਰੇਵਾਲ ਆਟਾ 

Prime Asia TV
Подписаться 2,3 млн
Просмотров 62 тыс.
50% 1

#PrimeAsiaTV #australia #parmvirbaath #village #australianlife #visa #lifestyle #vlog #australiavlog
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

26 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 61   
@buggarsinghsidhu7186
@buggarsinghsidhu7186 3 месяца назад
ਬਾਠ ਸਾਹਿਬ ਤੁਸੀਂ ਆਸਟਰੇਲੀਆ ਵਿਚ ਸਿੱਖ ਗੇਮਜ਼ ਬਾਰੇ ਦਰਸਾ ਰਹੇ ਹੋ ਹੁਣ ਗਰੇਵਾਲ ਆਟਾ ਵਾਲੇ ਖਾਲਸਿਆਂ ਨਾਲ ਉਹਨਾਂ ਦੀ ਇਥੇ ਸੈਟਲ ਹੋਣ ਸੰਬਧੀ ਅਤੇ ਤਰੱਕੀ ਕਰਨ ਬਾਰੇ ਦਿਖਾ ਰਹੇ ਹੋ ਬਹੁਤ ਵਧੀਆ ਲਗਾ ਸਾਡੇ ਦੂਸਰੇ ਯੂ ਟਿਊਬ ਵਾਲਿਆਂ ਨੇਇਹਨਾਂ ਮੁਲਕਾ ਦਾ ਮਾੜਾ ਪੱਖ ਹੀ ਦਰਸਾਇਆ ਤੁਹਾਡੀ ਪਤਰਕਾਰੀ ਨੂੰ ਸਲਾਮ 2015 ਵਿਚ ਅਸ਼ੀਰਵਾਦ ਆਟਾ ਵੀ ਕਾਫੀ ਮਾਤਰਾ ਵਿਚ ਵਿਕਦਾ ਸੀ ਹੁਣ ਵਾਕਿਆ ਹੀ ਆਸਟਰੇਲੀਆ ਵਿਚ ਗਰੇਵਾਲ ਆਟੇ ਦੀ ਝੰਡੀ ਹੈ ਇਸੇ ਤਰਾਂ ਹੁਣ ਇਥੇ ਮਾਨ ਦੇਸੀ ਘੀ ਕਾਫੀ ਪ੍ਰਚਲਿਤ ਹੈ ਜਦੋਂ ਕੇ ਪਹਿਲਾਂ ਵੇਰਕਾ, ਨੈਸਲੇ ਜਿਆਦਾ ਪ੍ਰਚਲਿਤ ਸਨ ਜੇ ਹੋ ਸਕੇ ਤਾਂ ਮਾਨ ਦੇਸੀ ਘੀ ਵਾਲਿਆਂ ਨਾਲ ਵੀ ਮੁਲਾਕਾਤ ਦਿਖਾ ਦਿਓ ਤੁਸੀਂ ਇੱਥੋਂ ਦੇ ਪੰਜਾਬੀ ਜੋ ਤਰੱਕੀ ਕਰ ਰਹੇ ਹਨ ਬਾਰੇ ਜਰੂਰ ਜਾਣਕਾਰੀ ਦਿੰਦੇ ਰਹੋ ਸ਼ੁਰੂ ਵਿਚ ਛੋਟੇ ਕੰਮ ਕਰਨੇ ਪੈਂਦੇ ਹਨ
@baljindersingh1184
@baljindersingh1184 3 месяца назад
ਮੇਰੇ ਸੌਹਰੇ ਪਿੰਡ ਮਨਸੂਰਾਂ (ਲੁਧਿਆਣਾ ਤੋਂ ਹਨ ।ਮਿਹਨਤੀ ਪਰਿਵਾਰ ਹੈ ।
@dalipsinghadv
@dalipsinghadv 3 месяца назад
ਬਾਠ ਸਹਿਬ ਤੁਹਾਡਾ ਗਰੇਵਾਲ ਪਰਿਵਾਰ ਨਾਲ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਅਤੇ ਉਤਸ਼ਾਹ ਦਾਇਕ ਹੈ। ਬਾਠ ਸਹਿਬ ਜੀ ਆਪਣੇ ਪੰਜਾਬ ਵਿੱਚ ਗਰੇਵਾਲਾਂ ਨੂੰ ਤਾਂ ਜੱਟਾਂ ਦੇ ਅਗਰਵਾਲ ਕਿਹਾ ਜਾਂਦਾ ਹੈ ਬਹੁਤ ਹੀ ਸੂਝਵਾਨ ਕੌਮ ਹੈ। ਪਰਮਾਤਮਾ ਖੁਸ਼ੀਆਂ ਬਖ਼ਸ਼ੇ।
@Gobinderkaurmaan
@Gobinderkaurmaan 3 месяца назад
ਬਹੁਤ ਮਿਹਨਤੀ ਪਰਿਵਾਰ ਦੇ ਦਰਸ਼ਨ ਕਰਵਾਉਣ ਲਈ ਬਹੁਤ ਧੰਨਵਾਦ ਪਰਮਵੀਰ ਸਿੰਘ ਜੀ ਪਤਾ ਨਹੀ ਕਿੱਥੋ ਲੱਭ ਕੇ ਲੈਕੇ ਆਉਦੇ ਹੋ ਇਹੋ ਜਿਹੇ ਹੀਰੇ ਬਿਲਕੁਲ ਸੱਚਾ ਸੁੱਚਾ ਤੇ ਮਿਹਨਤੀ ਪਰਿਵਾਰ ਸਾਦਾ ਪਰਿਵਾਰ ਮਨ ਨੂੰ ਸਕੂਨ ਮਿਲਿਆ ਸੁਣਕੇ
@randhirsingh2559
@randhirsingh2559 3 месяца назад
ਬਹੁਤ ਵਧੀਆ ਬਾਈਂ ਜੀ ਸਾਨੂੰ ਵੀ ਬਹੁਤ ਮਾਨ ਮਹਿਸੂਸ ਹੋਇਆ ਕੇ ਸਾਡੇ ਭਰਾਵਾਂ ਨੇ ਵਿਦੇਸ਼ਾਂ ਵਿੱਚ ਨਾਂ ਚਮਕਾਇਆ ਪੰਜਾਬ ਦਾ
@manmohankaur8468
@manmohankaur8468 3 месяца назад
Balle balle Grewal sahib punjabian dee shan
@parnamsaini4751
@parnamsaini4751 3 месяца назад
Ahhh❤
@SukhwinderSingh-wq5ip
@SukhwinderSingh-wq5ip 3 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@ammybatth4292
@ammybatth4292 2 месяца назад
Great mind leads to great achievement. Well respected, hardworking people of Australia. They are proud of New Australia and we are proud of them.
@tirathkaur847
@tirathkaur847 3 месяца назад
ਵਧੀਆ ਲੱਗੀ ਤੁਹਾਡੀ ਗੱਲਬਾਤ❤❤
@jaspuretkaur3922
@jaspuretkaur3922 3 месяца назад
Beautiful experience of hard work👍
@KaramjitSingh-qt1xx
@KaramjitSingh-qt1xx 3 месяца назад
Assi v is atta khadaa c bhote hi nice hai Astrilaa daa attaa ji whaguru ji
@FaraattaTv
@FaraattaTv 3 месяца назад
Mansuran Pind ludhiana ❤ sade Pind de hun Bhaji honi , grewal Sada Surname , Sanu maan Bhaji hone te bahut mehnati privar aa nd bahut vadia person hun .
@GursewakSingh-zw6su
@GursewakSingh-zw6su 3 месяца назад
ਸਤਿ ਸ੍ਰੀ ਅਕਾਲ ਜੀ ।ਬਹੁਤ ਵਧੀਆ ਉਪਰਾਲਾ ਵੀਰ ਜੀ ਪਰਮਾਤਮਾ ਮਿਹਰ ਕਰੇ ਅਤੇ ਮਾਣ ਹੋਰ ਵਧੇਰੇ ਪਰਿਵਾਰ ਦਾ ।ਧੰਨਵਾਦ ਬਾਠ ਸਾਹਿਬ ।🙏🙏👍
@harmailsingh8109
@harmailsingh8109 3 месяца назад
England ਵਿੱਚ ਵੀ ਸਪਲਾਈ ਭੇਜੋ
@kaursingh6859
@kaursingh6859 3 месяца назад
I visited this area 6- 6 2019
@bikramjeetbikram1696
@bikramjeetbikram1696 3 месяца назад
Very nice
@parminderdhaliwal7222
@parminderdhaliwal7222 3 месяца назад
ਮਾਣ ਆ ਵੀਰਾਂ ਤੇ ਅਸੀਂ ਇਕੱਠੇ ਰਹੇ ਆ ।ਅੱਜ ਵੀ ਭਰਾ ਨਾਲ ਖੜ੍ਦੇ ਆ ।
@jarnailsingh9949
@jarnailsingh9949 3 месяца назад
575th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@chatwantsinghdeol2848
@chatwantsinghdeol2848 3 месяца назад
Menu bahut khusi hai ji garewala ne samesa hi jatta cho jhade gade ne Jiada khusi sikhi v sabke rakhi hai ji❤❤❤❤❤❤❤❤❤❤❤❤❤❤❤❤❤❤❤😮😮😮😮😮😮😮😮😮😮😮😮😮😮😮😮😮😮😮
@GurpreetKaur-lx9tp
@GurpreetKaur-lx9tp 3 месяца назад
Asi bi veer ji Grewal hi ha Waheguru ji hamesha Chardikla ch rakhan 🙏🇩🇪❤️
@surjitsingh-io1to
@surjitsingh-io1to 3 месяца назад
ਸਾਬਾਸ਼ ਜਟੌ
@PritpalSingh-vw6py
@PritpalSingh-vw6py 3 месяца назад
ਫੈਕਟਰੀ ਚਲਦੀ ਤਾਂ ਦਖਾਈ ਨਹੀ
@kkp1010
@kkp1010 3 месяца назад
ਪ੍ਰੇਰਨਾ ਸਰੋਤ
@user-fn4xe3pb2c
@user-fn4xe3pb2c 3 месяца назад
Bath Sahibji thanks for the show with very humble,nice,friendly and down to earth hardworking family. I have no words for their motivational performance and praise. God bless them. Thanks again
@harvindersidhu530
@harvindersidhu530 3 месяца назад
MOST OF NEW COMERS -NOT HAVE THIS HARD WORK ATTITUDE
@HealthSpeakerShow
@HealthSpeakerShow 3 месяца назад
Nice one self employed is good one everywhere🎉❤👌👍🙏
@hakamsinghsidhu6320
@hakamsinghsidhu6320 3 месяца назад
Bath sahib thanks far giving good infermation regarding Punjabies in Austerial
@VikasKumar-kb7ko
@VikasKumar-kb7ko 3 месяца назад
Waheguru ji apni mehar bnae rkhn eda hi sb te hmesha 🙏❤❤
@harmandeep6457
@harmandeep6457 3 месяца назад
Grewal atta bahut vadiya, hun asi new Zealand ch grewal atta hi vartde aa
@tirathkaur847
@tirathkaur847 3 месяца назад
ਵੀਰ ਜੀ ਕਿਸ ਤਰ੍ਹਾਂ ਦੀ ਜਿੰਦਗੀ ਹੈ ਬਾਹਰ, ਪੰਜਾਬ ਨੂੰ ਵੀ ਮਿੱਸ ਕਰਦੇ ਹੋ🙏
@harmandeep6457
@harmandeep6457 3 месяца назад
Kuch ni bahr bus apne Punjabi bhed chal ch hi Ture ounde aa, ASI v onna chu hiaa, baba mehar kare Punjab muda ge jaldi, manu ta Punjab nal bahut Pyar aa
@tirathkaur847
@tirathkaur847 3 месяца назад
@@harmandeep6457 ਵਧੀਆ ਗੱਲ ਹੈ ਜੀ,ਸਾਨੂੰ ਵੀ ਪਹਿਲਾਂ ਬਹੁਤ ਚੰਗਾ ਲੱਗਦਾ ਸੀ ਬਾਹਰ ਜਾਣਾ ਪਰ ਹੁਣ ਜਦੋਂ ਬੇਟੇ ਨੂੰ ਬਾਹਰ ਭੇਜ ਬੈਠੇ ਹਾਂ ਕਰਜ ਬਹੁਤ ਚੜ ਗਿਆ ਹੁਣ ਪਤਾ ਰਹੇ ਹਾਂ ਪਹਿਲਾਂ25ਲੱਖ ਜੂਕੇ ਲਾਇਆ ਹੁਣ 18ਅੱਗੋਂ ਲਾ ਕੇ ਜੂ ਐਸ ਏ ਂਭੇਜਿਆ ਭੇਡ ਚਾਲ ਹੈ ਸਭ
@mandipkaur8510
@mandipkaur8510 3 месяца назад
Very nice information. From yadwinder singh.
@darshansingh8348
@darshansingh8348 3 месяца назад
Great veer jio, Waheguru keep U always in high spirits 👍🙏🏼
@official_param6888
@official_param6888 2 месяца назад
ਗਰੇਵਾਲ ਗੋਤ ਤੇ ਅਗਰਵਾਲ ਗੋਤ ਅਲੱਗ ਅਲੱਗ ਹਨ ਜੀ
@RajinderSSunner
@RajinderSSunner 3 месяца назад
What an insipirational story.
@davidsahota9657
@davidsahota9657 3 месяца назад
Bhut bhut dhanawad sir
@jagdipsingh2829
@jagdipsingh2829 3 месяца назад
Very nice 👍🏽
@kesarsingh8436
@kesarsingh8436 3 месяца назад
Good job 👍
@chatwantsinghdeol2848
@chatwantsinghdeol2848 3 месяца назад
Jine v andin astrelia newzilend rehde ne sabh de sabh garewal atta hi bato ji dhanwad ji😮😮😮😮😮😮😮😮😮😮😮😮😮😮😮😮😮❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sukhjeetsp1789
@sukhjeetsp1789 3 месяца назад
👌👌👌👌
@baljitkaur4755
@baljitkaur4755 3 месяца назад
Village daso
@suratsingh5188
@suratsingh5188 3 месяца назад
0:15
@GuriSingh-lj9uo
@GuriSingh-lj9uo 3 месяца назад
Good on u guys but I have bought this atta once and te channeya v ni c te I have returned it back
@harwindergrewal6679
@harwindergrewal6679 3 месяца назад
Very interesting show,
@Ravidas.Melbourne.1111
@Ravidas.Melbourne.1111 3 месяца назад
Contact information I need sir if possible 🙏🏻 please please
@AvtarSingh-el2rz
@AvtarSingh-el2rz 3 месяца назад
Very good job
@harvindersidhu530
@harvindersidhu530 3 месяца назад
NEW COMERS SHOULD LEARN FROM THIS --TIME AND PATIENCE
@1997RAJSHAH
@1997RAJSHAH 3 месяца назад
ਮੈਂ ਦੋਰਾਹੇ ਜਿਸ ਡੇਅਰੀ ਤੇ ਕੰਮ ਕਰਦਾ ਉਹਨਾਂ ਦੇ ਭਰਾ ਨੇ ਗਰੇਵਾਲ ਆਟੇ ਦੇ ਮਾਲਕ
@ManpreetSingh-pn3oq
@ManpreetSingh-pn3oq 3 месяца назад
Very nice 👍
@mandeepsinghsohal6662
@mandeepsinghsohal6662 3 месяца назад
Plastic de dhagey v mildey ne kirpa kr k o theak kro
@MasterShamsherSingh
@MasterShamsherSingh 3 месяца назад
I have visited this area 2-3-2024
@jaspreetsekhon4633
@jaspreetsekhon4633 3 месяца назад
ਥਾਲ਼ ਵਿੱਚ ਤਿੰਨ ਵਸਤੂ ਪਰਿਓ ਸ਼ਬਦ ਸੰਤੋਖ ਵਿਚਾਰੋ ਸਾਡੇ ਬਾਬੇ ਨੇ ਸਾਨੂੰ ਪਹਿਲਾਂ ਹੀ ਕਿਹਾ
@chatwantsinghdeol2848
@chatwantsinghdeol2848 3 месяца назад
Begg kapre da v la sakde ho ji❤❤❤❤❤❤❤❤❤
@amritchadha6707
@amritchadha6707 3 месяца назад
What's the name of this village pl write in English 😊
@nreworld
@nreworld 3 месяца назад
punjab wich kyon nahi karde kaam ... punjab toh videsh na jao .. punjab aaj sab toh bure dor wich . paisa taraki sab kuch nahi . punjabi sikh hindu leave punjab . settle abroad .. punjab suffer demography change day by day ..
@parwindersingh6688
@parwindersingh6688 3 месяца назад
Atta like Rubber.. very bad quality. They peel wheat. Not whole wheat. If using long time, have too much stomach problems...
@harmailsingh8109
@harmailsingh8109 3 месяца назад
ਚੇਨਲ ਆਲੇ ਮੁੰਡੇ ਦਾ contact number ?
@GurtejSingh-hg5dd
@GurtejSingh-hg5dd 3 месяца назад
Very nice
Далее
На чем играют ПРО | Standoff 2
07:25
Просмотров 303 тыс.
Try not to Laugh Game!
00:38
Просмотров 4,6 млн
Nobody Can Do it🚗❓
00:15
Просмотров 3,1 млн
На чем играют ПРО | Standoff 2
07:25
Просмотров 303 тыс.