Тёмный

Prime Time (1669) || ਪੰਜਾਬੀ ਦੋਸਤਾਂ ਨੇ ਰਲ੍ਹ ਕੇ ਪੰਜਾਬ ‘ਚ ਖੜ੍ਹਾ ਕਰ ਦਿੱਤਾ ਕਰੋੜਾਂ ਦਾ ਕਾਰੋਬਾਰ 

Prime Asia TV
Подписаться 2,3 млн
Просмотров 71 тыс.
50% 1

#primeasiatv #PrimeTime #parmvirbaath #latestnews #bathinda #punjoy #breakingnews #punjabnewstoday #bathindanews #waterpark #nri #canada #waterparkfun #waterparkvlog
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

13 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 117   
@gurmailsingh7275
@gurmailsingh7275 Месяц назад
ਬਹੁਤ ਵਧੀਆ ਕੰਮ ਕੀਤਾ ਮੁੰਡਿਆਂ ਨੇ ।ਪੰਜਾਬੀ ਸਾਰੇ ਬਾਹਰ ਨੂੰ ਜਾਣਾ ਪਸੰਦ ਕਰ ਰਹੇ ਹਨ ਜਦਕਿ ਪੰਜਾਬ ਵਿੱਚ ਬਹੁਤ ਕੁਝ ਹੈ।
@dansinghmannmann3456
@dansinghmannmann3456 Месяц назад
ਰੱਬ ਚੜਦੀ ਕਲਾ ਬਖਸੇ ਏਨਾ ਨੌਜਵਾਨਾਂ ਨੂੰ
@vickysinghvicky2618
@vickysinghvicky2618 Месяц назад
ਸਾਡਾ ਪੰਜਾਬ ਤਾਂ ਬਹੁਤ ਰੰਗਲਾ ਸੀ। ਪਰ ਕੁਝ ਕੁ ਗ਼ਦਾਰ ਲੀਡਰਾਂ ਤੇ ਕੁਝ ਕੁ ਕਰੱਪਟ ਪੁਲਿਸ ਮੁਲਾਜ਼ਮਾਂ ਨੇ ਇਸ ਨੂੰ ਕੰਗਾਲ ਕਰ ਦਿੱਤਾ ❤
@deepbrar.
@deepbrar. Месяц назад
ਦੋਸਤੀ ਕਦੀ ਸਪੈਸ਼ਲ ਲੋਕਾਂ ਨਾਲ ਨਹੀਂ ਹੁੰਦੀ *ਜਿੰਨਾਂ ਨਾਲ ਹੁੰਦੀ ਹੈ ਉਹੀ ਸਪੈਸ਼ਲ ਬਣ ਜਾਂਦੇ ਹਨ*
@deepbrar.
@deepbrar. Месяц назад
ਸੱਤ ਸੰਦੂਕਾਂ ਵਿੱਚ ਭਰ ਕੇ ਦਫ਼ਨ ਕਰ ਦਿਓ ਨਫ਼ਰਤਾਂ ‬ ‪ *ਅੱਜ ਇਨਸਾਨ ਨੂੰ ਮੁਹੱਬਤ ਦੀ ਜ਼ਰੂਰਤ ਹੈ ਬਹੁਤ*
@gurinderjitnagra7199
@gurinderjitnagra7199 Месяц назад
ਬਹੁਤ ਵਧਿਆ ਉਪਰਾਲਾ ਮੁਬਾਰਕਾਂ ਜੀ.. ਪੰਜਾਬੀ ਵਿੱਚ ਜਾਣਕਾਰੀ ਵਾਲੀ ਤਖ਼ਤੀ ਜਰੂਰ ਲਾਓ ਜੀ ਬੇਨਤੀ ਹੈ. ਪੰਜਾਬ ਭਾਸ਼ਾ ਕਨੂੰਨ ਅਨੁਸਾਰ
@SukhwinderSingh-wq5ip
@SukhwinderSingh-wq5ip Месяц назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@yadvindersharma5269
@yadvindersharma5269 Месяц назад
ਮਿਹਨਤ ਅਤੇ ਇਮਾਨਦਾਰੀ ਨਾਲ ਕੀਤਾ ਹੋਇਆ ਕੰਮ ਹਮੇਸ਼ਾ ਕਾਮਯਾਬੀ ਵੱਲ ਲੈ ਕੇ ਜਾਂਦਾ ਹੈ ਮੈਂ ਇਹ ਗੱਲ ਇਨਾ ਤਿੰਨੇ ਮੇਰੇ ਵੱਡੇ ਬਾਈ ਰੇਸ਼ਮ ਸਿੰਘ , ਹਰਦੀਪ ਸਿੰਘ ਅਤੇ ਸੁਖਪਾਲ ਸਿੰਘ ਜੀ ਤੋਂ ਸਿੱਖੀ ਹੈ ਇਹਨਾਂ ਦੀ ਬਦੌਲਤ ਮੈਂ ਵੀ ਅੱਜ ਤਰੱਕੀਆਂ ਦੀ ਰਾਹ ਤੇ ਹਾਂ ਪਰਮਾਤਮਾ ਇਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@deepbrar.
@deepbrar. Месяц назад
ਵੈਲਥ ਇਜ਼ ਲੌਸਟ ਨਥਿੰਗ ਲੌਸਟ, ਹੈੱਲਥ ਇਜ਼ ਲੌਸਟ ਸਮਥਿੰਗ ਲੌਸਟ *ਕਰੈਕਟਰ ਇਜ਼ ਲੌਸਟ ਐਵਰੀਥਿੰਗ ਲੌਸਟ* ਨਾਨਾ ਜੀ ਦੇ ਸ਼ਬਦ ਪੱਲੇ ਬੰਨੇ ਹੋਏ ਨੇ
@PritamSingh-og4hz
@PritamSingh-og4hz Месяц назад
ਬਹੁਤ ਵਧੀਆ ਜੀ ਜਿਨਾ ਪਛੜਿਆ ਕਹਿਦੇ ਸੀ ਲੋਕ ਤੁਹਾਡੇ ਵਿਚਾਰਾ ਤੋ ਪਤਾ ਲੱਗਦਾ ਕਿ ਜਰੂਰ ਰੰਗਲੇ ਪੰਜਾਬ ਨੂੰ ਜਰੂਰ ਰੰਗ ਲੱਗੂ ਜੀ 👌👌🙏🙏ਮਾਲਕ ਤੁਹਾਨੂੰ ਤਰੱਕੀ ਬਖਸੇ ਜੀ
@gurusharansingh6240
@gurusharansingh6240 Месяц назад
ਬਹੁਤ ਵਧੀਆ ਲਗਿਆ ਬਾਠ ਸਾਹਿਬ ਸਾਡਾ ਹੌਂਸਲਾ ਹੋਰ ਵਧਾਉਣ ਲਈ ਧੰਨਵਾਦ
@paramjitparamjit8933
@paramjitparamjit8933 Месяц назад
ਮਿਹਨਤ ਨੂੰ ਸਲਾਮ .. ਬਾਠ ਜੀ good interview
@reshamsingh1804
@reshamsingh1804 Месяц назад
ਏਦਾਂ ਦੇ ਹੋਰ ਪ੍ਰੋਜੈਕਟਸ ਦੀ ਲੋੜ ਹੈ. ਬਹੁਤ ਸ਼ਾਨਦਾਰ 💐💐
@user-vv3kv5jj7o
@user-vv3kv5jj7o Месяц назад
❤ ਪੰਜਾਬ ❤
@baldevsinghkular3974
@baldevsinghkular3974 Месяц назад
ਬਹੁਤ ਪਿਆਰੀ ਸੋਚ ਅਤੇ ਸੱਚੀ ਸੁੱਚੀ ਮਿਹਨਤ ਦੀ ਬਹੁਤ ਪਿਆਰੀ ਪੇਸ਼ਕਸ਼!.ਰੱਬ ਸੁੱਖ ਰੱਖੇ ਦੇਖਾਂਗੇ!.ਪੰਜਾਬੀਆਂ ਨੂੰ ਸਹਿਣਸ਼ੀਲਤਾ ਦੀ ਸਖਤ ਲੋੜ ਹੈ!.ਧੰਨਵਾਦ ਜੀ!!
@lovelyphulkari6836
@lovelyphulkari6836 Месяц назад
IDAN LAG RIHA KI PUNJAB VICH DUBARA ROOH VAPIS A GYI HOVE ❤ AAP SAB NU WAHEGURU G DIN DUGANI ATE RAAT COUHGANI TARAKEE BAKSHAN G 👍✌️
@reetkaur7436
@reetkaur7436 Месяц назад
ਪਾਜੀ ਬਹੂਤ ਸੋਹਣਾ ਪ੍ਰੋਜੈਕਟ ਆ, ਪਰ ਬਜੁਰਗਾ ਲਈ ਵੀ ਕੁਝ ਗੇਮਸ ਬਣਾਓ,ਮੈ ਏਕ ਮਾਂ ਵੀ ਆ, ਪਰ ਦਿਲ ਕੀਤਾ ਕਿ ਤੁਹਾਨੂੰ suggest kra, ਬਜੁਰਗ ਘਰ ਜੋਗੇ ਹੀ ਰਹਿ ਜਾਂਦੇ ਨੇ
@SidhuSidhu-to4xm
@SidhuSidhu-to4xm Месяц назад
ਸ਼ਾਬਾਸ਼ ਪੁੱਤਰੋ ਪਹਿਲਾਂ ਧੰਨਵਾਦ ਤੁਹਾਡਾ ਇਕੱਤਰਤਾ ਤੇ ਤੁਹਾਡੇ ਪਿਆਰ ਦਾ ਪੰਜਾਬ ਵਿੱਚ ਨਵਾਂ ਪ੍ਰਾਜੈਕਟ ਲੈਕੇ ਆਏ ਇਸ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਜੀ ਤੁਹਾਨੂੰ ਸਦਾ ਤਰੱਕੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ ਵਾਹ ਪੰਜਾਬ ਦੇ ਪੁੱਤਰੋ ਨਿਹਾਲ ਕਰਤੇ ਸਦਾ ਖੁਸ਼ੀਆਂ ਮਾਣੋਂ ।
@avtarsingh4870
@avtarsingh4870 Месяц назад
ਕਿਸੇ ਤੋਂ ਬਦਲਾ ਲੈਣ ਦਾ ਸਭ ਤੋਂ ਚੰਗਾ ਤਰੀਕਾ ਹੈ ਤੁਹਾਡੀ ਤਰੱਕੀ
@shiv0786
@shiv0786 Месяц назад
ਜੇਕਰ ਹੁਣ ਦੇ ਸਮੇਂ ਵਿੱਚ ਬਾਦਲ ਸਰਕਾਰ ਹੁੰਦੀ ਤਾਂ ਸਮਝੋ ਹਿੱਸਾ ਬਰਾਬਰ ਪੈ ਜਾਣਾ ਸੀ ਪਨਜੋਏ ਪ੍ਰਾਜੈਕਟ ਚ।
@greenenergyandorganics5250
@greenenergyandorganics5250 Месяц назад
ਵਾਹਿਗੁਰੂ punjoy team ਨੂੰ ਹੋਰ ਤਰੱਕੀਆਂ ਬਰਕਤਾਂ ਬਖਸ਼ਣ ਜੀ 🎉🎉🙏🏻🙏🏻
@nirpalsingh5414
@nirpalsingh5414 Месяц назад
ਸਹੀ ਗੱਲ ਆ ਜੀ ਬਾਈ ਹੋਣਾ ਦੀ ਅਸੀਂ ਏਨਾ ਦੀ ਕੰਪਨੀ ਚ ਕਮ ਕਰਦੇ ਆ ਹੁਣ ਵੀ 0 ਲੇਵਲ ਤੋਂ ਉਥੇ ਆ ਬਾਈ ਹੋਣੇ ਅਸੀਂ ਏਨਾ ਨਾਲ 2009 ਤੋਂ ਜੁੜੇ ਆ ਏਨਾ ਦੀ ਕੱਲੀ ਕੱਲੀ ਗੱਲ ਸਚੀ ਆ
@mishrasingh7357
@mishrasingh7357 Месяц назад
ਹਰਦੀਪ ਸਿੰਘ ਤੇ ਰੇਸ਼ਮ ਸਿੰਘ ਨੇ ਅਸ਼ੀ ਇਕੱਠੇ ਕੰਮ ਕੀਤਾ ਲਹਿਰੇ ਮੁਹੱਬਤ ਥਰਮਲ ਵਿੱਚ ਪੜਦੇ ਵੀ ਇਕੱਠੇ ਰਹੇ ਹਾਂ
@daljitsingh7980
@daljitsingh7980 Месяц назад
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ 🙏
@shivanisharma5562
@shivanisharma5562 Месяц назад
ਪੰਜਾਬ ਵਿੱਚ ਸ਼ਭ ਕੁੱਝ ਹੈ, ਲੋਕ ਪਿਆਰ ਨਹੀ ਕਰਦੇ ਪੰਜਾਬ ਨੂੰ,
@sukhramrajpal8379
@sukhramrajpal8379 Месяц назад
ਪ੍ਰਮਾਤਮਾ ਇਹਨਾਂ ਮੁੰਡਿਆਂ ਨੂੰ ਬਹੁਤ ਚੜਦੀ ਕਲਾ ਵਿੱਚ ਰੱਖੇ। ਧੰਨਵਾਦ ਜੀ।
@CharanjitSingh-eq9su
@CharanjitSingh-eq9su Месяц назад
ਬਹੁਤ ਹ ਵਧੀਆ ਕੀਤਾ ਹੈ
@shellysingh1324
@shellysingh1324 Месяц назад
ਮਿਹਨਤ ਨੂੰ ਸਲਾਮ ,ਮਿਹਨਤ ਤਾਂ ਬਹੁਤ ਕੀਤੀ ਆ ਵੀਰਾਂ ਨੇ, ਪਰ ਜੇ ਭਵਿੱਖ ਨੂੰ ਦੇਖੀਏ ਪਾਣੀ ਡੂੰਘਾ ਹੁੰਦਾ ਜਾ ਰਿਹਾ, ਪਾਣੀ ਦੀ ਬਹੁਤ ਬਰਬਾਦੀ ਹੈ।
@Gurmeetsingh-dh8jg
@Gurmeetsingh-dh8jg Месяц назад
ਬਹੁਤ ਵਧੀਆ ਕੰਮ ਕੀਤਾ ਬਾਈ ਬਹੁਤ ਬਹੁਤ ਮੁਬਾਰਕਾਂ
@balvirslnghsahokesingh7446
@balvirslnghsahokesingh7446 Месяц назад
ਵਾਹ ਜੀ ਵਾਹ,,,,, ਬੱਚਿਆਂ ਦੇ ਕਾਰੋਬਾਰ ਨੂੰ ਵੇਖਕੇ ਮਨ ਗਦਗਦ ਹੋ ਗਿਆ।।।ਪਰ ਅਫਸੋਸ ਹੈ ਕਿ ਜਦੋਂ ਤਿੰਨਾਂ ਨੌਜਵਾਨਾਂ ਅਤੇ ਸਮੇਤ ਚੈਨਲ ਵਾਲੇ ਬਾ,,,,,,,ਥ ਦੇ ਚਿਹਰਿਆਂ ਤੇ ਸਿਰਾਂ ਵੱਲ ਧਿਆਨ ਨਾਲ ਵੇਖਿਆ ਤਾਂ ਸਾਰਿਆਂ ਵਿੱਚੋਂ ਇੱਕ ਵੀ ਨੌਜਵਾਨ ਪੰਜਾਬੀ ਨਹੀਂ ਲੱਗਦਾ। ਨੰਬਰ ਦੋ ਤੇ PUNJOY ਨੂੰ ਪੰਜਾਬੀ ਮਾਂ ਭਾਸ਼ਾ ਵਿੱਚ ਲਿਖਵਾਉ ਤੇ ਬਾਕੀ ਸਾਰੀਆਂ ਭਾਸ਼ਾਵਾਂ ਤੋਂ ਉੱਪਰ ਰੱਖਿਆ ਜਾਵੇ ਜੀ।।। ਧਨਵਾਦ ਮਿਹਰਬਾਨੀ।।। ਪੁੱਤਰੋ,,,,,, ਮੈਂ ਇਸ ਵੀਡੀਓ ਨੂੰ ਅੱਜ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੂੰ ਭੇਜ ਰਿਹਾ ਹਾਂ ਜੀ ਤੇ ਬੇਨਤੀ ਵੀ ਕਰਾਂਗਾ ਕਿ ਇਹਨਾਂ ਨੌਜਵਾਨਾਂ ਦੀ ਹਰ ਪੱਖੋਂ ਮਦਦ ਕੀਤੀ ਜਾਵੇ ਜੀ। ਧਨਵਾਦ ਮਿਹਰਬਾਨੀ।।। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ।।।
@user-ok9yu4pi2r
@user-ok9yu4pi2r Месяц назад
ਪੰਜਾਬ ਤਾਂ ਰੰਗਲਾ ਹੀ ਆ, ਲੀਡਰ ਹੀ ਗੰਧਲੇ ਹੇ ਗਏ
@ManjitKaur-fq5bu
@ManjitKaur-fq5bu Месяц назад
Excellent.....brothers, jeewan challne Kaa Naam, Dosti ko SALLAM.
@user-yj9gn6tk7g
@user-yj9gn6tk7g Месяц назад
ਬਾਠ ਸਾਹਿਬ ਆ ਐਤਵਾਰ ਅਸੀਂ ਜਾ ਕੇ ਆਏ ਹਾਂ,ਇਹ ਹੈ ਤਾਂ ਬਹੁਤ ਵਧੀਆ ਪਰ ਇੰਨ੍ਹਾ ਨੂੰ ਖਾਣੇ ਵਿੱਚ ਮੈਗੀ ਨੀ ਦੇਣੀ ਚਾਹੀਦੀ ਬੱਚਿਆ ਦੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਇਸ ਗੱਲ ਤੇ ਤੁਸੀ ਜਰੂਰ ਧਿਆਨ ਦਿਓ
@JaswinderSingh-io7uo
@JaswinderSingh-io7uo Месяц назад
❤❤❤ ਬਹੁਤ ਵਧੀਆਂ ਉਪਰਾਲਾ ਹੈ ਜੀ ❤❤❤
@manjitdosanjh1457
@manjitdosanjh1457 Месяц назад
ਇਮਾਨਦਾਰੀ ਹੀ ਸਭ ਤੋਂ ਚੰਗੀ ਨੀਤੀ ਹੈ ਭੁੱਚੋ ਮੰਡੀ ਮਾਨਸਾ ਵਿਖੇ ਇਹ ਮਨੋਰੰਜਨ ਪ੍ਰੋਜੈਕਟ ਤਿਆਰ ਹੋਇਆ ਵੀਰਾਂ ਨੇ ਰਲਮਿਲ ਕੇ ਐਡਾ ਵੱਡਾ ਹੰਭਲਾ ਮਾਰਿਆ ❤ ਸਲੂਟ 👌👌👌💪💪💪 ਪ੍ਰਮਾਤਮਾ ਇਸੇ ਤਰ੍ਹਾਂ ਰੰਗਲੇ ਪੰਜਾਬ ਨੂੰ ਭਾਗ ਲਾਏ ਬਾਕੀ ਬਾਠ ਜੀ ਸਮਾਪਤੀ ਬਾਕਮਾਲ ਸੀ ਆਪ ਉੱਪਰ ਵੀ ਢੁੱਕਦੀ ਸੀ 😂😂😆😆😃😃🤣🤣
@kamaljeetkaur3358
@kamaljeetkaur3358 Месяц назад
Waheguru ji apna hath sfa rakhna ❤
@harmeetsinghghumaan8601
@harmeetsinghghumaan8601 Месяц назад
Very tru Mr bath ji good views a seen
@shadow.fighter.
@shadow.fighter. Месяц назад
ਬਹੁਤ ਵਧੀਆ ਵੀਰ ਜੀ,👌🏻👌🏻
@bhupinderchahal4012
@bhupinderchahal4012 Месяц назад
Bhot vdia ji
@surindersinghjyoti
@surindersinghjyoti Месяц назад
Congratulations
@peplosboutique4983
@peplosboutique4983 Месяц назад
Bot vadia,Waheguru ji chardi kala vich rakhan ina veera nu
@majorsingh4955
@majorsingh4955 Месяц назад
Mae Sara Punjab Ghumea Menu Bhithinda Mansa De Lok Sab ton Vadhia Lage Ne
@kamaljeetkaur3358
@kamaljeetkaur3358 Месяц назад
Veery Good Ji I Am Very Happy ❤❤❤❤❤Se
@faze_jeff4067
@faze_jeff4067 Месяц назад
Batth Sahib…Tusi Aye Ho Canada To..But Honestly Sadde Punjab Vallian De Personality Te The Way Of Talking Dress Sense Gl Baat Krn Da Lehaja Tarika Tuhade Nallo Bahut Vadia..M Proud Of My Punjab
@user-ep6yy8dk7h
@user-ep6yy8dk7h Месяц назад
We respect your honesty and integrity we wish you all the best 👍
@parvindersingh3681
@parvindersingh3681 Месяц назад
Good job bro love uu Punjab ❤
@MohinderSingh-hr6pk
@MohinderSingh-hr6pk 26 дней назад
Sabaash Bai ji..good done
@user-xx9qd4kb6e
@user-xx9qd4kb6e Месяц назад
WAHAGURUJI tandrusti t tarkea baksan saraa nu ji
@BaljeetKaur-tb1xb
@BaljeetKaur-tb1xb Месяц назад
Good program bath sahib
@GagaanMangat
@GagaanMangat Месяц назад
Good very good Per PANJAB De Sapling sahi karo plese
@BaljinderSingh-nw5tv
@BaljinderSingh-nw5tv Месяц назад
ਬਾਈ ਜੀ ਖਾਣੇ ਦਾ ਅਨੂਸਾਸਨ ਬਹੁਤ ਮਾੜਾ ਹਾਲ ਆ
@user-yj9gn6tk7g
@user-yj9gn6tk7g Месяц назад
ਖਾਣਾ ਵਧੀਆ ਦੇਣਾ ਚਾਹੀਦਾ,ਖਾਣੇ ਦਾ ਪ੍ਰਬੰਧ ਨੀ ਵਧੀਆ
@KulwinderSingh-pr8fy
@KulwinderSingh-pr8fy Месяц назад
❤❤❤ good job
@JagtarSingh-op9pw
@JagtarSingh-op9pw Месяц назад
Very good
@aninderpalsingh284
@aninderpalsingh284 Месяц назад
Good khus rho hmesha
@balwantgill3319
@balwantgill3319 Месяц назад
Good Night Good Luck 🌹🙏🙏👍👍🌹
@jarnailsingh9949
@jarnailsingh9949 Месяц назад
Twelveth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@sukhvinderkaur5607
@sukhvinderkaur5607 Месяц назад
Awesome
@aryanbains5014
@aryanbains5014 Месяц назад
Wah verr
@jeetinderkaur5896
@jeetinderkaur5896 Месяц назад
Wahguru ji Maher kara kush raho
@gurdialsingh456
@gurdialsingh456 Месяц назад
ਬਾਠ ਸਾਹਿਬ ਬਹੁਤ ਸੁਚੱਜੇ ਢੰਗ ਨਾਲ ਖਬਰਾਂ ਦੱਸਦੇ ਹੋ ਸਲਾਮ ਹੈ ਮਿਹਨਤ ਕਰਕੇ ਆਦਮੀ ਕੁਝ ਵੀ ਕਰ ਸਕਦਾ ਹੈ
@rajinderaustria7819
@rajinderaustria7819 Месяц назад
35:02 ਬਾਠ ਸਾਹਿਬ ਜਿਹੜਾ ਤੁਸੀਂ ਵਰਕਰ ਦੀ ਇਜਤ ( RESPECT ) ਦੀ ਗੱਲ ਕੀਤੀ ਬਹੁਤ ਹੀ ਅੱਛਾ ਪ੍ਰਸ਼ਨ ਸੀ ਪਰ ਤੁਸੀਂ ਹੱਸ ਕੇ ਉਸ ਪ੍ਰਸ਼ਨ ਦਾ ਅਸਰ ਖਤਮ ਕਰ ਦਿੱਤਾ। RAJINDER SINGH AUSTRIA (VIENNA)
@sukharai546
@sukharai546 Месяц назад
Bai boht vadia kita ji tusi 👌👍 kam karn lai worker v punjabi rakheo bai ji
@jaswinderkaur1907
@jaswinderkaur1907 Месяц назад
Bahut bahut bahut bahut Mubarakan beta ji, GBU, Baba ji sda charhdi kla ch rakhan, tandrustian bakhshan, theeeeeeeeeeeeeeerrrrrrrrr sssaaaaaaaaarrrrrrraaaaaaa pppppyyyyyyaaaaaaarrrrrrr 🙏🙏🙏🙏🙏
@narindersharma8310
@narindersharma8310 Месяц назад
V good 👍 and
@user-jq1wb5rf7s
@user-jq1wb5rf7s Месяц назад
Very nice
@midnightkiller6473
@midnightkiller6473 Месяц назад
ਸ਼ਾਮ ਨੂੰ ਬੋਤਲ ਮੂਹਰੇ ਅੰਗਰੇਜ਼ੀ ਦੀ ❗ ਗਿਲੇ ਸ਼ਿਕਵੇ ਦੂਰ 😅
@msmaninder450
@msmaninder450 Месяц назад
good work
@balwantsinghdhadda2644
@balwantsinghdhadda2644 Месяц назад
Very nice ji Best wishes God bless them
@gurdeepkaur7895
@gurdeepkaur7895 Месяц назад
ਬਹੁਤ ਵਧੀਆ
@JasPinder-gx3xs
@JasPinder-gx3xs Месяц назад
BHRAVO TOHANOO BHOT BHOTMOBARK GOD BLESH YOU END COMPNY MERI BENTI HAI KE SUKHBIR DA HISSA NAA PUVALAINA NUJR BHOT MARRHI HAI MARRHI NEET VALE DEE RSDHALIWALL FDK ❤NY
@sandeepbubbi865
@sandeepbubbi865 Месяц назад
Pehla punjab ch pcr bike police Wale bhut hunde c hun nahi.......loota khoa aam ne ajj kal.......punjoy bhut kaint vadia ah
@manjindersharma
@manjindersharma Месяц назад
Great job
@msrayat6409
@msrayat6409 Месяц назад
Vvvvvvvvvvv Nice 🎉🎉🎉🎉🎉
@lovelyphulkari6836
@lovelyphulkari6836 Месяц назад
WAHEGURU AAP SARE VERRAN NU HAMESHA CHARDIKALA VICH RAKHE JI 🙏🏻🙌🏻💝💐💪🏻👍✌️
@AshokKumar-tv9oo
@AshokKumar-tv9oo Месяц назад
Paaji great ....
@JD_Gaming_0008.
@JD_Gaming_0008. Месяц назад
Very very nice mere veer
@mohansingh3290
@mohansingh3290 Месяц назад
V nice
@user-os2xr4ju1f
@user-os2xr4ju1f Месяц назад
Good...
@vickyhair5522
@vickyhair5522 Месяц назад
Jio day raho punjabioo
@harsevkaur5948
@harsevkaur5948 Месяц назад
Very good❤❤❤
@swarnjeet9705
@swarnjeet9705 Месяц назад
Very good project
@kuljeettiwana5623
@kuljeettiwana5623 Месяц назад
❤❤❤❤❤❤❤
@balwantshergill
@balwantshergill Месяц назад
good wishes youngesters
@manjindersharma
@manjindersharma Месяц назад
Nyc
@tarsemrai4439
@tarsemrai4439 Месяц назад
ਪੰਜਾਬੀਓ ਬਾਹਰ ਜਰੂਰ ਜਾਓ ਪਰ ਘੁਸੇ ਓ ਜਿਹੜੇ ਚੰਗੀਆਂ ਨੌਕਰੀਆ ਤੇ 15-20 ਕਿਲ੍ਹੇ ਵਾਲੇ ਜਾਂਦੇ ਹਨ
@narindersharma8310
@narindersharma8310 Месяц назад
Co operative farming and co operative business is the best solution for punjab
@manjindersharma
@manjindersharma Месяц назад
👍🏻👍🏻👍🏻👍🏻
@swaranjeetkaur671
@swaranjeetkaur671 Месяц назад
Sir ticket bare ni puchya
@RameshKumar-et2ld
@RameshKumar-et2ld Месяц назад
ਇਹ ਪੁਛਣਾ ਬਹੁਤ ਜਰੂਰ
@mac000666
@mac000666 Месяц назад
Location in which district?
@harmindersingh2494
@harmindersingh2494 Месяц назад
Bathinda
@harjotsingh-fc6ro
@harjotsingh-fc6ro Месяц назад
Kithe ha g
@gurjitbhinder2353
@gurjitbhinder2353 Месяц назад
Hello
@JackSparrow-be8wb
@JackSparrow-be8wb Месяц назад
veer ludhana airport di back side pichle saal industry lai land lai a construct hoi hoi haje tak NOC ni mili electricity da connection lain lai
@BaljinderKaur-qv3qg
@BaljinderKaur-qv3qg Месяц назад
Punjab siha lagda hun hasya kru tu
@bhogalsingh4239
@bhogalsingh4239 Месяц назад
Paji apne punjabiya nu job deo te wadiaa salary deo ki Maan la k Kam Karn mehnat da mool deo suport kareo kirpa kar k
@nachhattarsingh4890
@nachhattarsingh4890 Месяц назад
Job he jindge ha job karda raho
@user-qe1tb6pr7t
@user-qe1tb6pr7t Месяц назад
Badal da dhian rakhio ohne hisedari mang lane se j sarkar hunde
@loveboys1602
@loveboys1602 Месяц назад
Bahut badi loot hai
@jangsinghchandumajra8575
@jangsinghchandumajra8575 Месяц назад
ਚਲਦੇ ਰਹੋ ਹੀ ਜ਼ਿੰਦਗੀ ਹੈ ਜੀ
@jagpreetsingh5426
@jagpreetsingh5426 Месяц назад
Paani di karabi
@harjitsran4661
@harjitsran4661 Месяц назад
Long live sada Mann Jo kiha ohe keeta ❤❤❤❤🙏🇺🇸
@RABOXY
@RABOXY Месяц назад
Bai g govt da bht vadiya kam aa ohna de karn hi ehe sabh kuch hoyea pr lokan ne vote fr ni payi well done to the people
Далее
Это реально работает?!
00:33
Просмотров 1,3 млн