Тёмный

Punjab 'ਚ ਵੱਡਾ ਸਿਆਸੀ ਫੇਰਬਦਲ, ਸੁਣੋਂ ਹੁਣ ਕੌਣ ਬੈਠੇਗਾ ਵੱਡੀ ਕੁਰਸੀ 'ਤੇ ? ਭਗਵੰਤ ਮਾਨ ਦਾ ਭਵਿੱਖ ਖ਼ਤਰੇ 'ਚ ! 

Rozana Lok Naad TV
Подписаться 236 тыс.
Просмотров 12 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 28   
@sarabjeetsingh9350
@sarabjeetsingh9350 2 месяца назад
👌👌👍👍
@darshangill26
@darshangill26 2 месяца назад
ਬੁਢਾਪਾ। ਪੈਨਸ਼ਨ। ਹਰਿਆਣਾ। ਸਰਕਾਰ। ਤਿੰਨ। ਹਜਾਰ। ਦੇ। ਰਿਹਾ। ਭਗਵੰਤ। ਮਾਨ। ਨੇ। ਵਾਅਦਾ। ਕੀਤਾ। ਸੀ। ਪੰਚੀ। ਸੋ। ਦੇਣ। ਦਾ। ਉਹ। ਲਿਆਦਾ। ਵੀ। ਪੂਰਾ ਨਹੀਂ। ਬੀਬੀਆ। ਨੂੰ। ਹਜ਼ਾਰ। ਉਹ। ਵੀ। ਨਹੀ
@manmeetsingh1311
@manmeetsingh1311 2 месяца назад
ਪੱਤਰਕਾਰ ਦਾ Haryana ਦੇ ਮੁੱਖ ਮੰਤਰੀ ਨਾਲ ਬਹੁਤਾ ਪਿਅਾਰ ਹੈ ਜਿਹੜਾ ਪਤਰਕਾਰ ਸੈਣੀ ਦੇ ਗੁਣ ਗਾ ਰਿਹਾ ਹੈ ਕੀ Haryana ਦੇ CM ਨੇ MSP ਦੇ ਦਿੱਤੀ । ਪੱਤਰਕਾਰਾਂ Haryana ਦੇ CM ਦੀ ਬੁੱਕਤ ਹੈ ੳਸ ਦੀ ਤਾਂ apni ਪਾਰਟੀ ਨੇ ਛੁੱਟੀ ਕਰ ਦਿੱਤੀ ਹੈ ਕੀ ਸੈਣੀ ਹੁਣ CM ਦਾ candidate ਨਹੀ ਹੈ ਸਗੋ ਸਾਰੇ ਲੀਡਰ ਹੀ CM ਬਣ ਸਕਦੇ ਹਨ ਜੇ ਲੋਕਾਂ ਨੇ ਵੋਟ ਪਾੲੀ
@dalipdhindsa8340
@dalipdhindsa8340 2 месяца назад
ਇਹ ਤਾ ਮੁਗੀ ਤੋ ਵੀ ਮੁਕਰ ਗਈ
@gurmeetgill1898
@gurmeetgill1898 2 месяца назад
ਸਿੰਧੁ ਸਾਹਿਬ ਜੀ ਜਿਹੜਾ ਸੁਖਬੀਰ ਸਿੰਘ ਸੱਚ ਦੱਸਦਾ ਉਸੇ ਮਗਰ ਵਿਰਸੇ ਵਲਟੋਹਾ ਵਰਗੇ ਮਗਰ ਪੈ ਜਾਂਦੇ ਹਨ। ਸੁਖਬੀਰ ਸਿੰਘ ਬਾਦਲ ਨੇ ਗਲਤੀਆਂ ਬਹੁਤ ਵੱਡੀਆਂ ਵੱਡੀਆਂ ਤੇ ਪਾਪ ਕਰਨ ਵਾਲੀਆਂ ਕੀਤੀਆਂ ਹਨ।ਜੇ ਜਥੇਦਾਰ ਸਾਹਿਬ ਨੇ ਕੋਈ ਸਖਤ ਸਜ਼ਾ ਨਾ ਦਿੱਤੀ ਤਾ ਜਥੇਦਾਰ ਸਾਹਿਬ ਦਾ ਵੀ ਪੰਥ ਤੋਂ ਭਰੋਸਾ ਉਡ ਜਾਵੇਗਾ।ਨਾਲੇ ਅਗਾਂਹ ਵੀ ਸਿਆਸੀ ਲੋਕ ਏਸੇ ਤਰ੍ਹਾਂ ਗਲਤੀਆਂ ਕਰਦੇ ਰਹਿਣਗੇ।। ਇਹਨਾਂ ਨੂੰ ਪੰਜ ਸਾਲ ਤਾ ਸਿਆਸਤ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ। ਜਿਹੜੇ ਸ਼੍ਰੋਮਣੀ ਕਮੇਟੀ ਦੇ ਨੱਬੇ ਬਾਨਵੇ ਲੱਖ ਲਵਾਏ ਉਹ ਵੀ ਇਹਨਾਂ ਤੋਂ ਹੀ ਲੈਣੈ ਚਾਹੀਦੇ ਹਨ।।ਜੇ ਜਥੇਦਾਰ ਸਾਹਿਬ ਭਾਈ ਬੰਦੀ ਕਰ ਗਏ ਤਾਂ ਸਾਰੇ ਪੰਥ ਦੇ ਮਨੋਂ ਵੀ ਲਹਿ ਜਾਣਗੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਰਿਯਾਦਾ ਵੀ ਭੰਗ ਹੋਵੇਗੀ ਤੇ ਅੱਗੇ ਤੋਂ ਸਿਆਸੀ ਲੋਕ ਵੀ ਸਗੋਂ ਜ਼ਿਆਦਾ ਗਲਤੀਆਂ ਕਰਿਆ ਕਰਨਗੇ।।
@AmarjitSingh-eq3rl
@AmarjitSingh-eq3rl 2 месяца назад
ਤੁਹਾਡੇ ਖਿਆਲ ਮੁਤਾਬਕ ਸੁਖਬੀਰ ਨੂੰ ਲਾਂਭੇ ਕਰ ਕੇ ਕਾਂਗਰਸ ਨੂੰ ਖੁੱਲਾ ਮੈਦਾਨ ਦੇ ਦਿਓ
@harmelsroa5102
@harmelsroa5102 2 месяца назад
Ankhi sir ,best narrator and news collector.
@piarasingh7405
@piarasingh7405 2 месяца назад
ਭਗਵੰਤ ਮਾਨ ਸਰਕਾਰ ਨੇ ਮਾਸਟਰ ਕੇਡਰ ਦੀ ਇੱਕ ਵੀ ਭਰਤੀ ਨਹੀਂ ਕੱਢੀ ਹੈ। ਜਿੰਨੀਆਂ ਵੀ ਸਿਖਿਆ ਵਿਭਾਗ ਵਿੱਚ ਭਰਤੀਆਂ ਦੇ ਨਿਯੂਕਤੀ ਪੱਤਰ ਦਿੱਤੇ ਨੇ ਉਹ ਸਾਰੀਆਂ ਭਰਤੀਆਂ ਪਿਛਲੀ ਸਰਕਾਰ ਦੀਆਂ ਸਨ। ਉਹ ਭਰਤੀਆਂ ਵੀ ਅੱਧ ਵਿਚਾਲੇ ਲਟਕ ਰਹੀਆਂ ਨੇ ਉਨ੍ਹਾਂ ਨਿਯੂਕਤੀਆ ਤੇ ਭਰਤੀਆਂ ਬਾਵਤ ਕੈਡੀਡੇਟ ਹਰ ਰੋਜ਼ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਨੇ। ਨਾਂ ਭਗਵੰਤ ਮਾਨ ਤੇ ਨਾਂ ਸਿਖਿਆ ਮੰਤਰੀ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਤੇ ਸਰਕਾਰ ਹਰ ਰੋਜ਼ ਹਰਿਆਣਾ ਵਰਗੀਆਂ ਸਟੇਟਾਂ ਵਿਚ ਜਾਕੇ ਝੂਠ ਦਾ ਪ੍ਰਚਾਰ ਕਰ ਰਹੇ ਨੇ ਕਿ ਅੰਸੀ ਦੋ ਸਾਲਾਂ ਵਿੱਚ 40ਹਜਾਰ ਨੌਕਰੀਆਂ ਦੇ ਦਿਤੀਆਂ ਨੇ।
@kanwalpreets1181
@kanwalpreets1181 2 месяца назад
ਹਰ ਰੋਜ ਕਹਿੰਦਾ ਘਿਰ ਗਿਆ ਘਿਰ ਗਿਆ ਹੁੰਦਾ ਕੁਝ ਹੈ ਨਹੀਂ 😂
@dialsingh1138
@dialsingh1138 2 месяца назад
Es bakwas daily krda a
@avtars.dhindsa8381
@avtars.dhindsa8381 2 месяца назад
ਇਹ ਦੋਨੋ ਯੰਤਰ ਨੇ , ,ਆਹੀ ਕੰਮ ਵਨ ਇੰਡੀਆ ਚੈਨਲ ਵਾਲੇ ਦਾ੍ ਉਹ ਸਾਹਮਣੇ ਬੰਬ ਹੀ ਸੁਟਦਾ ਪਰ ਖਬਰ ਚ ਕੱਖ ਨੀ ਹੁੰਦਾ
@meghsinghdhindsa3195
@meghsinghdhindsa3195 2 месяца назад
ਸਾਰਾ ਦਿਨ ਗੰਦ ਪਾਉਂਦੇ ਰਹਿੰਦੇ ਨੇ
@BalbirSingh-zj7ft
@BalbirSingh-zj7ft 2 месяца назад
Leaders agr pura khazana v kha jaan taf v kujh nhi hona Raula paun da koi faeda nhi ik chup sau sukh thanks
@SukhjitSukhi-dg1jc
@SukhjitSukhi-dg1jc 2 месяца назад
@jasvirkaur5028
@jasvirkaur5028 2 месяца назад
Sir loka ne galti ki bhagwant man nu C M bna ke aap party nu chahida hor kise nu CM bna dio
@piarasingh7405
@piarasingh7405 2 месяца назад
ਸੁਖਵਿੰਦਰ ਸਿੰਘ ਸਿੱਧੂ ਜੀ ਜਿਹੜੇ ਵੀਰ ਭਰਾ ਕੂਮੈਂਟ ਕਰ ਰਹੇ ਰਹੇ ਨੇ ਉਹ ਸਹੀ ਲਿਖ ਰਹੇ ਨੇ ਕਿਉਂ ਕਿ ਤੂੰਸੀ ਹਰ ਰੋਜ਼ ਸਰਕਾਰ ਦੇ ਘਿਰਨ ਦੀਆਂ ਗੱਲਾਂ ਕਰਦੇ ਹੋ ਪਰ ਸਰਕਾਰ ਨੂੰ ਕੋਈ ਫਰਕ ਪੈਂਦਾ ਦਿਸ ਨਹੀਂ ਰਿਹਾ ਹੈ
@BaldevSingh-jo7wj
@BaldevSingh-jo7wj 2 месяца назад
ਇਹ ਬਕਵਾਸ ਮਾਰਦੇ
@pawansingla1695
@pawansingla1695 2 месяца назад
ਅੱਜ ਇਹਦੀ ਕੁਰਸੀ ਗਈ ਉਹਦੀ ਕੁਰਸੀ ਗਈ ਰੋਜ਼ ਰੌਲਾ ਪਾਇਆ ਜਾਂਦਾ ਹੁੰਦਾ ਕੁਝ ਵੀ ਨਹੀਂ।
@GulbaharSingh-Bat
@GulbaharSingh-Bat 2 месяца назад
❤❤🎉🎉
@RajinderSingh-mp1hz
@RajinderSingh-mp1hz 2 месяца назад
App da chenal CM ya Minister de kurse munedi karde ho anty Govt chanal ha per hunda kug ve ni
@mukandsingh6105
@mukandsingh6105 2 месяца назад
ਸੁਖਬੀਰ ਨੇ ਆਪ ਤਾਂ ਡੁੱਬਣਾ ਸੀ ਜਜਮਾਨ ਵੀ ਡੋਬੇ
@AvtarSingh-gs1si
@AvtarSingh-gs1si 2 месяца назад
ਵਡੀ ਕੁਰਸੀ ਉਤੇ ਤੂ ਬੈਠ ਨਾਲੇ ਤਨਖਾਹ ਵਧ ਮਿਲੇਗੀ ਗਲ ਕਰਦਿਆ ਸਰਮ ਵੀ ਨਹੀ ਮੰਨਦੇ ਢੀਠ ਅਜ ਤੱਕ ਤੇਰੀ ਖਬਰ ਕੋਈ ਸਚੀ ਵੀ ਹੋਈ ਆ ਸਭ ਝੂਠ ਤੇ ਝੂਠ ਮਾਰੀ ਜਾਦਾ ਰਹਿਣਾ ਹਰ ਰੋਜ ਝੂਠ ਝੂਠ ਝੂਠ ਸਰਮ ਕਰ
@budhsingh2518
@budhsingh2518 2 месяца назад
Cm bhagwant mann will promise every thing but will not do any thing please think it seriously
@gbariwala1207
@gbariwala1207 2 месяца назад
Bakvad
@gbariwala1207
@gbariwala1207 2 месяца назад
Bakvas
@dialsingh1138
@dialsingh1138 2 месяца назад
100 percent jhootha patarkar don't trust.Ankhi sahib es to gurej kro
@kewalkrishan588
@kewalkrishan588 2 месяца назад
Un reliable channel
Далее